ਬਰਾਤ ਚੱਲੀ Chamble Saddu Episode - 3 | Dharnat jhinjer ft bhana bhagoda | Full comedy

Поделиться
HTML-код
  • Опубликовано: 20 окт 2024

Комментарии • 1,7 тыс.

  • @FilmyMehkma
    @FilmyMehkma 3 года назад +25

    😂😂😂dharnat ਤੇ bhanne ਲਈ ਇਕ 👍 like ਤਾਂ ਬਣਦਾ ❤️❤️❤️😂😂siraaa ਵੀਡਿਓ ਆ🙏
    #FilmyMehkma

    • @ROOPKANGTV
      @ROOPKANGTV 3 года назад +3

      ruclips.net/video/NZGkSh_hGLY/видео.html

    • @Jassiharyau
      @Jassiharyau 3 года назад +5

      Apna vi channel aa ji🙏 support kro👍

    • @RajuSingh-yf7hi
      @RajuSingh-yf7hi 3 года назад

      RAJ.ITUNGWALI👍👍👌

  • @goldensparrow1079
    @goldensparrow1079 3 года назад +4

    ਕਿਰਨਪਾਲ ਗਾਗਾ ਜੀ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ ਬਿਲਕੁਲ ਕਰਮਜੀਤ ਅਨਮੋਲ ਸਾਧੂ ਹਲਵਾਈ ਦੀ ਤਰ੍ਹਾਂ

    • @KiranpalGaga
      @KiranpalGaga 3 года назад +1

      ਧੰਨਵਾਦ ਵੀਰ ਜੀ

    • @KiranpalGaga
      @KiranpalGaga 3 года назад +1

      ਧੰਨਵਾਦ ਗੋਲਡਨ ਸਪੈਰੋ ਜੀ

    • @goldensparrow1079
      @goldensparrow1079 3 года назад +1

      🌹🌹🌹🌹🌹🌹🌹

  • @j.sdhindsasinghsardar523
    @j.sdhindsasinghsardar523 3 года назад +7

    ਬਾਈ ਜੀ ਬਹੁਤ ਬਹੁਤ ਹੀ ਵਧੀਆ ਲੱਗੀ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @ManjitKaur-lu7oy
    @ManjitKaur-lu7oy 3 года назад +2

    ਹੈਲੋ ਵੀਰੇ ਮੈ ਆਪ ਜੀ ਦੀਆ ਸਾਰੀਆ ਵੀਡੀਓ ਦੇਖਦੀ ਆ ਮੈਨੂੰ ਬਹੂਤ ਸੋਹਣੀਆ ਲਗਦੀਆ ਨੇ ।
    ਮੈ ਮਨਜੀਤ ਕੌਰ ਸੈਪਲਾ ਜਿਲਾ ਸੀ ਫਤਿਹਗੜ੍ਹ ਸਾਹਿਬ ਤੋ ਆ ਜੀ

  • @ManjeetSingh-zi7wt
    @ManjeetSingh-zi7wt 3 года назад +22

    ਭਾਨੇ 22 ਜੀ ਨੇ ਸਾਰੇ ਕਲਾਕਾਰਾਂ ਨੂੰ ਯਾਹੋ ਯਾਹੋ ਕਰਨ ਲਾਤਾ😂 ਵੀਡੀਓ ਆਲੀ ਤਾਂ ਹਰ ਵਾਰ ਦੀ ਤਰ੍ਹਾਂ ਬੱਲੇ ਬੱਲੇ ਆ ਬਾਕੀ ਸਾਰਿਆਂ ਕਲਾਕਾਰਾਂ ਦਾ ਕੰਮ ਬਹੁੱਤ ਖੂਬਸੂਰਤ ਸੀ ਧੰਨਵਾਦ ਜੀ 🙏🏼👍👍✌️✌️

  • @pavideol5137
    @pavideol5137 3 года назад

    Siraaa ਬੱਖੀਆਂ ਤੜਾ ਤੀਆਂ😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @raj-the_king2005
    @raj-the_king2005 3 года назад +70

    ਓਏ ਮੂਰੇ ਤਾਂ ਮੈਂ ਬੈਣਾ ਸੀ 😂😂😂😂
    ਫੁੱਫੜ ਸਕੀਮ ਲਾ ਗਿਆ
    Nice work by all team ☺️☺️

    • @avtarsamra2823
      @avtarsamra2823 3 года назад +2

      ਧਰਨਾਟ ਬਾਈ ਨਗਰ ਤਾ ਸਾਡੇ ਪਿੰਡ ਸਾਫੂ ਵਾਲਾ ਮੋਗਾ ਚ ਵੀ ਗੌਰ ਕਢਣ ਵਾਲੇ ਆ ਜੀ ਵਾਹਿਗੁਰੂ ਜੀ ਮੋਗਾ

    • @rawinderkhokher8539
      @rawinderkhokher8539 3 года назад

      @@avtarsamra2823 ।

    • @lakhagir3766
      @lakhagir3766 3 года назад

      Good.verye

    • @RajuSingh-sy8uw
      @RajuSingh-sy8uw 3 года назад

      @@avtarsamra2823 .

    • @nishanhundal3173
      @nishanhundal3173 2 года назад

      @@avtarsamra2823very nice

  • @blackdeerhd8440
    @blackdeerhd8440 2 года назад +3

    Super ❤️❤️❤️❤️🔥🔥🔥🔥🎉🎉 ਬਠਿੰਡਾ edr ਆ ਬਾਈ🤟🤘

  • @PakkePindaAale
    @PakkePindaAale 3 года назад +4

    video full ghainttt aa sare bhra kam v ghaint kita par bhana tan bhana hi aa bai sirraaa actr aa dharnat bai di acting v fikki pegi bhane agge ❤️❤️

  • @kang661
    @kang661 3 года назад +1

    ਬਾਈ ਜੀ ਤੁਹਾਡੀ ਹਰ ਵਿਡੀਉ ਸਿਰਾ
    ਹੁੰਦੀ ਆ ਬਾਕੀ ਬਾਈ ਭਾਨਾਂ ਤੇ ਬਾਈ ਧਰਨ੍ਹਾਟ ਦੀ ਜੋੜੀ ਵੀ ਸਿਰਾ ਕਮੇਡੀ ਦੀ ਤਾਂ ਕਿਆ ਵਾਤ ਐ ਬਾਈ ਜੀ ਸਾਰੇ ਕਲਾਕਾਰਾਂ ਲਈ god bless you

  • @raman_pb61
    @raman_pb61 3 года назад +4

    ਭੂਆ ਜੀ ਅਤੇ ਫੁੱਫੜ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਜੀ ਬਹੁਤ ਰੋਣਕ ਲਾਉਦੇ ਹੋ ਜੀ

  • @waraichvlogger8944
    @waraichvlogger8944 3 года назад

    ਸਿਰੇ ਬਾਈ ਧਰਨਾਟ ਵਿਡੀਉ 👌👌👌👌👍👍👍👍👍

  • @kulwindersinghkulwindersin3245
    @kulwindersinghkulwindersin3245 3 года назад +15

    22 ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਤੁਹਾਡੀਆਂ ਦੁਪਿਹਰੇ ਸਾਡਾ ਵਧੀਆ time ਪਾਸ ਹੋ ਜਾਂਦਾ ਹੈ

  • @Happybhupalkuraiwala
    @Happybhupalkuraiwala 2 года назад

    ਬਾਈ ਭਾਨੇ ਦੀ ਅਵਾਜ ਤੇ ਹੋਰਾਂ ਦੀਆਂ ਅਵਾਜਾਂ ਜਦੋਂ ਬਰਾਤ ਜਾਂਦੇ ਆ ਓਦੋਂ ਤੋਂ ਬਾਅਦ ਬਹੁਤ ਘੱਟ ਆਉਂਦੀ ਆ, ਸਮਝ ਹੀ ਨਹੀਂ ਆਉਂਦੀ ਬਾਈ, ਬਾਕੀ ਘੈਂਟ, ਸਿਰਾ, ਅੱਤ , ਅੱਗ, ਬੰਬ ਆ ਬਾਬਿਓ ਜਿਊਂਦਾ ਰਹਿ ਬਾਬੇ😂😂😂😂❤️🙏👍

  • @gurveerkaur5330
    @gurveerkaur5330 3 года назад +4

    😂😂😂😂ਬਹੁਤ ਵਧੀਆ ਵੀਡੀਓ ਸੀ ਜੀ ਵੀਰੇ

  • @korichahal9823
    @korichahal9823 3 года назад

    ਬਹੁਤ ਵਧੀਆਂ ਕੰਮ ਕੀਤਾ ਸਾਰੀ ਟੀਮ ਨੇ ਕਿਸੇ ਨੂੰ ਹਸਾਉਣਾ ਪੁੰਨ ਦਾ ਕੰਮ ਆ ਜਿਉਂਦੇ ਵਸਦੇ ਰਹੋ . ਬਾਬਾ ਭਲੀ ਕਰੇ ਸਭ ਤੇ

  • @bhutobhana
    @bhutobhana 3 года назад +12

    ਆਹੋ ਫਿਰ ❤❤🤣🤣

    • @jeetasidhu1992
      @jeetasidhu1992 3 года назад +2

      Darnat fudu acting banna v.good man

  • @satveersingh5438
    @satveersingh5438 3 года назад +2

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @abhibagri5593
    @abhibagri5593 3 года назад +3

    Eaaaho vala diloge bahott wadia bhana pagoda g😀😀🤣🤣

  • @randeepsidhu987
    @randeepsidhu987 3 года назад

    ਬਹੁਤ ਚੰਗੀ ਕਮੇਡੀ ਵੀਡੀਓ ਜੀ ਮਜਾ ਆ ਰਿਹਾ ਦੇਖ ਕੇ ਲਵ ਯੂ ਟਰਾਲੀ ਭਰ ਕੇ ਸਾਰੀ ਟੀਮ ਨੂੰ

  • @rajinderkumari7822
    @rajinderkumari7822 3 года назад +9

    ਬਹੁਤ ਬਹੁਤ ਵਧੀਆ। ਸਾਡੇ ਵੀ ਜਵਾਈ ਵੀ ਐਂਵੇਂ ਦੇ ਆ। ਯਾਦ ਤਾਜ਼ਾ ਕਰ ਦਿੱਤੀ 🙏🏻

  • @raman_pb61
    @raman_pb61 3 года назад +2

    ਬਹੁਤ ਵਧੀਆ ਵੀਡੀਓ ਵੇਖ ਕੇ ਸੀਨੇ ਵਿੱਚ ਠੰਡ ਪੈ ਜਾਂਦੀ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਜੀ ਅਤੇ ਚੜਦੀ ਕਲ੍ਹਾ ਵਿਚ ਰਹੋ ਜੀ ਸਲੂਟ ਹੈ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @Voice_of_Emanuel
    @Voice_of_Emanuel 3 года назад +3

    ਲਾੜਾ ਜਰਦਾ ਮਲੀ ਜਾਂਦਾ ਸੀ 😀😂😂

  • @Kabaddi_5911_
    @Kabaddi_5911_ 3 года назад +2

    ਜਾ ਓ ਫਸਰਾਲੇਆ 🤣🤣🤣😂😂 att dharnat y😂🤣🤣❤❤❤

  • @bhutobhana
    @bhutobhana 3 года назад +10

    ਯਾਹੋ ਫਿਰ 🤣🤣❤❤❤❤

  • @jatindersinghmaheyhappysin2976
    @jatindersinghmaheyhappysin2976 3 года назад

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਵੀਡੀਉ ਸੀ 👍👍👍

  • @sanawarjotsinghsanawarjot72
    @sanawarjotsinghsanawarjot72 3 года назад +21

    I love you 👍👍🙏ਧਰਨਾਟ ਟਰਾਲੀ ਭਰ ਕੇ 🙏

  • @Voice_of_Emanuel
    @Voice_of_Emanuel 3 года назад +1

    ਆਵਾਜ਼ ਬਹੁਤ ਘੱਟ ਹੁੰਦੀ ਹੈ ਜੀ

  • @RakeshKumar-xb9fl
    @RakeshKumar-xb9fl 3 года назад +61

    ਸੋਹਣਾ ਕੰਮ ਕੀਤਾ ਸਭ ਨੇ ਪਰ ਯਾਰ ਸਾਰੇ ੲਿਹ ਬੋਲੀ ਨਾ ਬੋਲੋ ਭਾਨੇ ਬਿਨਾ ਹੋਰ ਦੇ ਮੂਹੋ ਨੀ ਸੱਜਦੀ

  • @kamalbrar2195
    @kamalbrar2195 3 года назад

    ਬਹੁਤ ਵਧੀਆ ਲੱਗਿਆ ਬਾਈ ਜੀ । ਵਹਿਗੁਰੂ ਤਰੱਕੀ ਬਖ਼ਸ਼ੇ ਤੋਹਨੂੰ

  • @gschahal5236
    @gschahal5236 3 года назад +12

    ਬਾਈ ਬਣ ਕੇ ਗਾਲ੍ਹਾਂ ਘੱਟ ਕੱਢੇ ਆ ਕਰੋ ਅਸੀਂ ਸਾਰਾ ਪਰਿਵਾਰ ਤੁਹਾਡੀ ਵੀਡੀਓ ਇੱਕੱਠੇ ਬੈਠ ਕੇ ਵੇਖਦਿਆਂ 🙏🙏

  • @pargatsingh9855
    @pargatsingh9855 3 года назад

    ਸਿਰਾ ਹੀ ਕਰਾਤਾ ਬਹੋਤ ਵਧਿਆ ਵੀਡੀਓ

  • @pritpalsinghsidhuadv7488
    @pritpalsinghsidhuadv7488 3 года назад +15

    ਬਹੁਤ ਵਧੀਆ ਵੀਡੀਓ 👌👌

  • @makhankalas660
    @makhankalas660 3 года назад +1

    ਸਿਰਾ ਗੱਲਬਾਤ ਭਾਨੇ ਭਗੋੜੇ ਦੀ ਐਕਟਿੰਗ ਜਮਾ ਸਿਰਾ ਹੈ

  • @attarsingh3586
    @attarsingh3586 2 года назад +4

    Very nice family comedy 👍 and entertaining video, which shows the Punjabi virsa, many many thanks for brought up such videos

  • @charanjeetsandhu1669
    @charanjeetsandhu1669 3 года назад

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਸਿਰਾ ਲਾਤਾ

  • @SukhwinderSingh-mv7rd
    @SukhwinderSingh-mv7rd 3 года назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਭਾਨਾ ਸਿਰਾ ਧਰਨਾਟ ਸਿਰਾ

  • @sewakgill8705
    @sewakgill8705 3 года назад +2

    Very nice video ji god bless you ❤❤❤.Love you ਟਰਾਲੀ ਭਾਰਕੇ.❤❤❤❤🌹🌹❣️❣️❤🌹🌹

  • @yaaddhaliwal9187
    @yaaddhaliwal9187 3 года назад +3

    Dharnatt te minttu bai love you Bai bhott vadeya video laggi next part ਜਲਦੀ ਬਣਾਓ 🙂

  • @JagmeetGardenAndFarmingChannel
    @JagmeetGardenAndFarmingChannel 3 года назад +1

    ਬਾਈ ਜੀ ਵੀਡੀਓ ਵੇਖ ਕੇ ਸਾਰੀ ਥਕਾਨ ਲੱਥ ਗਈ ਬਹੁਤ ਹੀ ਵਧੀਆ ਮਨੋਰੰਜਨ ਵੀਡੀਓ ਹੈ।

  • @babakhanna7464
    @babakhanna7464 3 года назад +13

    Babeyo jwa end series a yr ehde parts kdi jayo bahut kaint a yr ..love from Khanna city Punjab ❤️

  • @deepsingh-nr3qo
    @deepsingh-nr3qo 11 месяцев назад

    ਧਰਾਨਹਟ ਬਾਈ ਜਿੰਦਾਬਾਦ
    ਭਾਨਾ ਵੀ ਜਿੰਦਾਬਾਦ
    ਬਾਈ ਜੀ ਤੁਸੀਂ ਤਾਂ ਜਿਉਂਦੇ ਰਹੋ ਹਮੇਸ਼ਾ ਜਿਉਂਦੇ ਰਹੋ ਲਵ ਯੂ
    ਮੈਂ ਤਾਂ 5ਵੀਂ ਪਾਸ ਆ ਜੀ

  • @pinderkaler5551
    @pinderkaler5551 3 года назад +31

    ਬਾਈ ਗਾਲਾਂ ਘੱਟ ਕੱਢਿਆ ਕਰੋ,ਬਾਕੀ ਹਾਸਾ ਬਹੁਤ ਆਉਦਾ।ਅਗਲਾ ਭਾਗ ਛੇਤੀ ਬਣਾਇਓ😃😃

    • @dhaliwal1217
      @dhaliwal1217 2 года назад +1

      ਹੋਰ ਵੀ ਬਹੁਤ ਗ਼ਲਤ ਸ਼ਬਦਾਵਲੀ ਵਰਤਦੇ ਨੇ ਬਾਕੀ ਤਾਂ ਸਭ ਠੀਕ ਹੈ

  • @raman_pb61
    @raman_pb61 3 года назад +2

    ਸਤਿ ਸ੍ਰੀ ਅਕਾਲ ਅਸੀਂ ਆਪ ਜੀ ਦੀਆਂ ਸਾਰੀਆਂ ਵੀਡੀਓ ਵੇਖਦੇ ਹਾਂ ਜੀ ਬਹੁਤ ਖੂਬਸੂਰਤ ਵੀਡੀਓ ਹੁੰਦੀਆਂ ਨੇ ਅਵਾਜ ਵੀ ਬਹੁਤ ਵਧੀਆ ਉੱਚੀ ਹੈ ਸੁਣ ਕੇ ਦਿਲ ਖੁਸ਼ ਹੋ ਜਾਂਦਾ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਜੀ ਸਾਰੀ ਟੀਮ ਦਾ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ ਜਿੰਨਾ ਵੀਰਾ ਨੇ ਬਹੁਤ ਖੂਬਸੂਰਤ ਵੀਡੀਓ ਬਣਾ ਕੇ ਸਭ ਨੂੰ ਖੁਸ਼ ਕੀਤਾ ਹੈ

  • @reshamsidhuvlogs879
    @reshamsidhuvlogs879 3 года назад +22

    ਓਵਰ ਐਕਟਿੰਗ ਜਿਆਯਦਾ ਕਰਗੇ ਧਰਨਾਟ ਬਾਈ

  • @DarshanSingh-jo5jt
    @DarshanSingh-jo5jt 3 года назад +1

    ਬਹੁਤ ਹੀ ਵਧੀਆ ਮੁਵੀ ਹੈ ਜੀ

  • @KingHunter3597
    @KingHunter3597 3 года назад +5

    ਲਾੜੇ ਦਾ ਰੋਲ ਕਰਨ ਵਾਲੇ ਲੜਕੇ ਦੀ ਐਕਟਿੰਗ ਬਹੁਤ ਵਧੀਆ 👌🏻

  • @deepsarpanch8763
    @deepsarpanch8763 3 года назад

    ਬਹੁਤ ਸੋਹਣੀ ਵੀਡੀਓ ਸੀ ਰੋਮੈਟਿਕ ਵੀਡੀਓ ਸੀ

  • @veerpb03sran36
    @veerpb03sran36 3 года назад +7

    2 comedian king in one video......
    Sare siraa bai..... Bille da viah 😜🥰🥰🥰🥰🥰

  • @singhjagjeet6171
    @singhjagjeet6171 3 года назад

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @bibobhuatanojtibbabhanabha4124
    @bibobhuatanojtibbabhanabha4124 3 года назад +19

    ਬਹੁਤ ਧੰਨਵਾਦ ਸਾਰਿਆਂ ਦਾ ਪਿਆਰ ਦੇਣ ਲਈ

  • @bitturam3396
    @bitturam3396 3 года назад

    ਬਹੁਤ ਸੋਹਣੀ ਵੀਡੀਓ ਸਾਰੇ ਨਾਂ ਚੰਗਾ ਕੰਮ ਕੀਤਾ

  • @hardevSingh-xw9fh
    @hardevSingh-xw9fh 3 года назад +10

    ਵਧੀਆ ਕੰਮੇਡੀਐ ਭਾਨੇ ਦੀ,ਜੇ ਜੀਤ ਪੈਚਰਾ ਵਾਲਾ ਹੁੰਦਾ ਸੋਨੇ ਤੇ ਸੁਹਾਗੇ ਵਾਲੀ ਗਲ ਹੋ ਜਾਦੀ

  • @tariveer4605
    @tariveer4605 3 года назад

    ਘੈੰਟ ਵੀਡੀਉ ਹੈ ਬਾਈ

  • @kakarampura6780
    @kakarampura6780 3 года назад +3

    ਬਹੁਤ ਵਧੀਆ ਵੀਰ ‌ love u all'

  • @navneetkaur7466
    @navneetkaur7466 2 года назад +1

    ਬਹੁਤ ਵਧੀਆ ਜੀ

  • @gurpalbrar1313
    @gurpalbrar1313 3 года назад +4

    Sirra video dharnat 22, jeonda vsda reh rab trakia bakhshe 🙏🏻🙏🏻

  • @manjindersinghbhullar8221
    @manjindersinghbhullar8221 3 года назад

    ਬਹੁਤ ਵਧੀਆ ਵੀਡੀਓ ਲੱਗੀ ਹੈ ਝਰਨਾਟ ਵੀਰ

  • @sukhidhillondhillon8123
    @sukhidhillondhillon8123 3 года назад +12

    Acting ta puri siraa puri team di👌👌👌

  • @sabarkhan576
    @sabarkhan576 3 года назад +1

    Sirra video

  • @kingsking7827
    @kingsking7827 3 года назад +5

    All of you are very talented. Content is amazing. Just 1 kind request, please - do something about the audio. Sometimes we can not hear what you are saying. Maybe invest on new and better audio system. Otherwise, it’s Amazing!!!

  • @kalibrar1885
    @kalibrar1885 3 года назад +1

    ਬਹੁਤ ਵਧੀਆ
    ਧਰਨਾਟ ਤੇ ਭਾਨੇ ਦੀ ਕਲਾਕਾਰੀ

  • @pb12walesingh44
    @pb12walesingh44 3 года назад +10

    ਬਹੁਤ ਵਧੀਆ ਫਿਲਮ ਵੀਰ ਅਗਲਾ ਭਾਗ ਕਦੋਂ ਬਣਾਉਗੇ ਜੀ

  • @pritpalsingh5727
    @pritpalsingh5727 3 года назад +3

    Nice👍👍👍

  • @harnaibchahal4326
    @harnaibchahal4326 3 года назад

    ਧਰਨਾਟ ਸਿਆ ਅੱਜ ਹੀ ਅਸੀ ਤੁਹਾਨੂੰ ਮਿਲੇ ਸੀ ਹਰਿਆਉ ਤੁਹਾਡੇ ਨਾਲ ਫੋਟੋਆਂ ਵੀ ਕਰਵਾਉਣ ਦਾ ਮੌਕਾ ਮਿਲਿਆ ...ਵੀਡੀਓ ਬਹੁਤ ਵਧੀਆ ਹੈ

  • @hardeepkaur4995
    @hardeepkaur4995 3 года назад +7

    Yaaho yaaho 😂😂😂😂

  • @brarshortsyt6001
    @brarshortsyt6001 3 года назад +2

    ਬਹੁਤ ਬਹੁਤ ਵਧੀਆ ਲੱਗਿਆ ਦੋਨਾਂ ਦਾ ਕੰਮ GooD JoB

  • @bhutobhana
    @bhutobhana 3 года назад +33

    ਸਾਲੀ ਆ ਅਸਕਰ ਨੂੰ 🤣🤣😂

  • @gurmejsingh6069
    @gurmejsingh6069 3 года назад +1

    ਭਾਨੇ ਮੱਖੀਆਂ ਮੁਹ ਤੱਕ ਤਾਂ ਜਾਦੀਆ ਗੰਨ ਮੈਨਾ ਵਾਲਾ ਫਰਜ ਨਿਭਾਉਣ ਦਾ ਕੰਮ ਕਰਦੀਆਂ ਵੀਡੀਓ ਬਹੁਤ ਵਧੀਆ ਲੱਗੀ

  • @bhinderkhandoli4570
    @bhinderkhandoli4570 3 года назад +3

    full enjoy ਭਾਨੇ ਬਾਈ ਗਾਣਾ ਪੂਰਾ ਸੁਣਾਦੇ Episode ਚ 😂

  • @ramanramandeepaahi5648
    @ramanramandeepaahi5648 3 года назад +1

    Nice very beautiful video apki video bhout funny hoti hai🤣🤣🤣🤣🤣

  • @sekhonboys5846
    @sekhonboys5846 3 года назад +3

    Nahi ni 2500 ta ghat a main ta 2000 te 500 mangu 😂😂😂😂😂😂

  • @parmjeetsinghmks8035
    @parmjeetsinghmks8035 2 года назад

    ਬਹੁਤ ਸੁੰਦਰ ਜੀ 👍

  • @mehtabsingh1686
    @mehtabsingh1686 3 года назад +8

    *NICE VLOG FROM ITALY* 🇮🇹❤ 👌

  • @RameshKumar-ho7je
    @RameshKumar-ho7je 11 месяцев назад

    Pure Punjabi pandu Culture, Pure pandu Boli, pure Desi Feeling hai thodia Videos vich ❤❤❤👍👍👍👍✌️✌️✌️

  • @arshdhaliwal4945
    @arshdhaliwal4945 3 года назад +9

    yahooo😂😂😂😂😂😂

  • @sunnychouhan4445
    @sunnychouhan4445 3 года назад

    22 ਜੀ ਪੂਰੀ ਅੱਤ ਫਿਲਮ ਐ ਬਹੁਤ ਵਧੀਆ ਲੱਗਦੀਆਂ ਥੋਡੀਆ ਫਿਲਮਾਂ ਵੀਰ ਜੀ ਮੈ ਵੀ ਥੋਡੇ ਨਾਲ ਇਕ ਫਿਲਮ ਕਰਨਾ ਚਾਉਣਾ

  • @preetkhangura3495
    @preetkhangura3495 3 года назад +5

    Brown munde 😂😂😂
    Lal chandi 🤣🤣
    Yellow munde 😅

  • @lakhwindersingh3592
    @lakhwindersingh3592 3 года назад

    ਭਾਨੇ ਦੀ ਅਵਾਜ ਘੱਟ ਆਉਦੀ ਸੀ ਅਗਲੀ ਵੀਡੀਓ ਚ ਅਵਾਜ ਫੁੱਲ ਆਉਣੀ ਚਾਹੀਦੀ ਹੈ ਫੂਲੇਵਾਲੇ ਸਾਡੇ ਕੋਲ

  • @japneetchahal5238
    @japneetchahal5238 3 года назад +15

    Waiting for part 4 👌

  • @randeepsidhu987
    @randeepsidhu987 3 года назад

    ਅਗਲਾ ਪਾਰ੍ਟ ਜਲਦੀ ਬਣਾਓ ਜੀ ਬਹੁਤ ਮਜਾ ਆ ਰਿਹੇ ਵੀਡੀਓ ਦੇਖਣ ਚ ਸਬ ਨੂੰ ਲਵ ਯੂ ਟਰਾਲੀ ਭਰ ਕੇ

  • @jaspreetkaurkhehra7214
    @jaspreetkaurkhehra7214 3 года назад +8

    I love ਧਰਨਾਟ acting😀😀😍😍

  • @jonyoyewow
    @jonyoyewow 3 года назад

    Jithe bhana paji hove o film super duper hit

  • @karamjeetsingh7051
    @karamjeetsingh7051 3 года назад

    ਅਵਾਜ ਬਹੁਤ ਘॅਟ ਅਾਓਦੀ ਅਾ ਜੀ

  • @Villager_Jaat..
    @Villager_Jaat.. 3 года назад +5

    Good Work all team members
    👍👍👍👍👍👍👍👍👍👍

  • @nirbhaibrar2792
    @nirbhaibrar2792 3 года назад

    ਯਾਰ ਭਾਨੇ ਕੋਈ ਖਾਸ ਗੱਲ ਜੀ ਨੀ ਬਣੀ ਮੰਨ ਜਾ ਨਾਂ ਮੰਨ

  • @rkr1593
    @rkr1593 3 года назад +4

    Sira❤️👍

  • @akgemernewsatetsvideo1194
    @akgemernewsatetsvideo1194 3 года назад

    ਯਾਹੋ ਆਹ ਬਾਈ ਨੂੰ ਦੇਖਿਆ ਕਿਤੇ,

  • @manjinderkaur2980
    @manjinderkaur2980 3 года назад +15

    ❤️❤️❤️❤️👍👍👍👍👍👍👍👍

  • @boghadhillon12
    @boghadhillon12 3 года назад +2

    ਬਹੁਤ ਵਧੀਅਾ ਬਾੲੀ ਜੀ

  • @KamalKheri
    @KamalKheri 3 года назад +4

    Sira

  • @jagsirsingh6270
    @jagsirsingh6270 3 года назад

    ਭਾਨਾ ਬਾਈ ਸਿਰੇ ਦਾ ਐਕਟਰ ਆ 👌👌

  • @bhoopaji
    @bhoopaji 3 года назад +4

    ਇਸ ਵਾਰ ਬੇਤੁਕੀ ਸਕਰੀਪਟ ਐ, ਕੰਟੈਟ ਚ ਸੁਧਾਰ ਕਰੋ ਧਰਨਾਟ

  • @sukhmandhillon6474
    @sukhmandhillon6474 3 года назад

    ਬਹੁਤ ਵਧੀਆ ਲੱਗੀ ਹਾਸਾ ਬਹੁਤ ਆਇਆ

  • @jagsirsingh9412
    @jagsirsingh9412 3 года назад +5

    ❤❤❤❤👍👍👍

  • @parvindersingh1821
    @parvindersingh1821 3 года назад +1

    Att aggg kehar koka jma 🔥🔥🔥🔥veer chddi kla

  • @desipenduvirsa
    @desipenduvirsa 3 года назад +20

    ਅੱਖ ਨੀ ਮਿੱਚੀ ਇਹਨੇ

  • @KuldeepSingh-wq7yk
    @KuldeepSingh-wq7yk 3 года назад

    ਬਹੁਤ ਵਧੀਆ ਵੀਡੀਓ ਆ ਬਾਈ

  • @rajvinderkaur2132
    @rajvinderkaur2132 3 года назад +3

    👌👌👌👌👌👌❤️❤️❤️❤️

  • @jaspalchangal8274
    @jaspalchangal8274 3 года назад +1

    ਬਹੁਤ ਸੋਹਣੀ ਵੀਡਿਓ ਬਈ ਧਰਨਾਟ ਤੇ ਭਾਨਾ ਜੀ। ਉਹੀ ਡਾਇਲਾਗ ਗੀਤ ਚੂਚਕ ਟੱਲਾ ਟੁਲੀ ਦਾ ਕਾਇਮ ਗਾਉਂਦਾ ਭਾਨਾ ।