TOP 6 NEWS | BIG 6 NEWS | 29 JUNE 2024 | 29 ਜੂਨ ਦੀਆਂ 6 ਵੱਡੀਆਂ ਖ਼ਬਰਾਂ | THE KHALAS TV

Поделиться
HTML-код
  • Опубликовано: 1 окт 2024

Комментарии • 42

  • @ngsf.media_all_india_news
    @ngsf.media_all_india_news 3 месяца назад +12

    ਗੁਰਮੀਤ ਖੁਡੀਆਂ ਦੀ ਪਹਿਲੀ ਗੱਲ ਇਹ ਹਿੰਦੂਸਤਾਨ ਨਹੀਂ ਇਹ ਭਾਰਤ ਹੈ ਇਸ ਭਾਰਤ ਦੇਸ਼ ਵਿਚ ਹਰ ਇਕ ਧਰਮ ਦੇ ਲੋਕ ਹਨ। ਇਹ ਗੱਲ ਕਿੰਨ੍ਹੀ ਕੂ ਸਹੀ ਜਿਸ ਦੇਸ਼ ਵਿਚ ਹਰ ਇਕ ਧਰਮ ਦੇ ਲੋਕ ਰਹਿੰਦੇ ਹੋਣ । ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇਹ ਖੁਦ ਵੀ ਉਸ ਦੇਸ਼ ਵਿੱਚ ਰਹਿ ਕੇ ਭਾਰਤ ਕਹਿਣ ਦੀ ਥਾਂ ਹਿੰਦੂਸਤਾਨ - ਹਿੰਦੂਸਤਾਨ ਕਰੀਂ ਜਾਂਦੇ ਨੇ । ਇਹਨਾਂ ਤੱਕ ਇਹ ਸਵਾਲ ਜ਼ਰੂਰ ਪੁਛਿਆ ਜਾਵੇ ਕੀ ਇਸ ਦੇਸ਼ ਵਿਚ ਸਾਰੇ ਹਿੰਦੂ ਧਰਮ ਦੇ ਲੋਕ ਰਹਿੰਦੇ ਹਨ ਇਸ ਕਰਕੇ ਹਿੰਦੂਸਤਾਨ - ਹਿੰਦੂਸਤਾਨ ਕਰ ਰਹੇ ਹਨ।
    🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️🗣️

  • @BaljitSingh-bj4vm
    @BaljitSingh-bj4vm 3 месяца назад +2

    ਅਸੀਂ ਭਿਖਾਰੀ ਨਹੀਂ ਮੁਫ਼ਤ ਨਹੀਂ ਚਾਹੀਦੀ ਨੌਕਰੀ ਚਾਹੀਦੀ ਮਹਾਂ ਬੇਈਮਾਨ ਸ਼ਰਾਬੀ

  • @narinderbhaperjhabelwali5253
    @narinderbhaperjhabelwali5253 3 месяца назад +12

    ਭੈਣ ਹਰਸ਼ਰਨ ਕੌਰ ਜੀ ਸਤਿ ਸ਼੍ਰੀ ਆਕਾਲ

  • @sukhpreetsinghmankoo
    @sukhpreetsinghmankoo 3 месяца назад +1

    ਸਰਹਿੰਦ ਫੀਡਰ ਚ ਤਾਂ ਪਹਿਲਾਂ ਹੀ ਪਾਣੀ ਘੱਟ ਹੈ,
    ਪੰਜਾਬ ਸਰਕਾਰ ਪਾਣੀਆਂ ਦੀ ਗਿਣਤੀ/ਮਿਣਤੀ ਕਿਉ ਨਹੀ ਕਰੋਂਦੀ ਪਤਾ ਤਾਂ ਲੱਗੇ ਕਿੰਨਾ ਪਾਣੀ ਆ ਰਿਹਾ ਕਿੰਨਾ ਕਿੱਥੇ ਜਾ ਰਿਹਾ। ਸੱਭ ਆਂਕੜੇ ਜਨਤਕ ਹੋਣ।

  • @jagtarsingh1134
    @jagtarsingh1134 3 месяца назад +1

    Kejriwal nu v tan janta ne hi chunian c jehda Crodan da ghapla karke jail da khana khake maza Lai riha hai naal hi Jail Mantrian te Sisodya v ander hi ne oh v kattad Imandar kahaunde ne

  • @gurmailsingh3973
    @gurmailsingh3973 3 месяца назад

    ਪੰਜਾਬੀ ਦੇ ਮੁੱਖ ਮੰਤਰੀ ਨੂੰ ਚੰਡੀਗੜ੍ਹ ਦੇ ਅੱਖਰ ਨਾ ਆਉਣਾ ਬਹੁਤ ਹੀ ਮੰਦਭਾਗਾ ਹੈ

  • @GurjantSinghpilot
    @GurjantSinghpilot 3 месяца назад

    ਓ ਬੇਆ ਮਾਨਾ ਤੇਰੇ ਰਾਜ ਨਹੀਂ ਕੀਹ ਸਕਦ ਤੇਰੇ ਮੁੱਖਮੰਤਰੀ ਹੁੰਦਿਆਂ ਪੰਜਾਬ ਨਾ ਡਰ ਕਿਸੇ ਤੋਂ ਕੇਜਰੀਵਾਲਦਾ ਭਲਾ ਚਾਉਣ ਵਾਲੇ ਡਿਬਰੂਗਢ ਦੀ ਜਾਨ ਵਿੱਚ ਹੋਣ ਨਾ ਡਰ ਨਾ ਡਰ ਸਿੱਖ ਕੌਮ ਰਾਜ ਖੋਹਣ ਵਾਲੀ ਨਹੀਂ ਰਾਜ ਦਿਵਾਉਣ ਵਾਲੀ ਹੈ ਦੀ ਛੱਡ ਦੋ ,ਚੰਮਚਾ ਗਿਰੀ ਪੰਜਾਬ ਦਾ ਬਣ ਜਾ ਰੱਬ ਰਾਖਾ

  • @learninghumanity1509
    @learninghumanity1509 3 месяца назад

    Sis Your reporting is good , but very first time I saw one mistake, Behne apne Maharaja Ranjit Singh ji di photo Apne to Thalle naa lagya kro....

  • @GurjantSinghpilot
    @GurjantSinghpilot 3 месяца назад

    ਸੁਣਦਾ ਵੀ ਤੂੰ ਹੀ ਹੈ ਪਰ ਛੱਡਦੇ ਚਮਚ੍ਾਘਿਰੀ ਦਿੱਲੀ ਵਾਲਿਆਂ ਦੀ ਰੱਬ ਰਾਖਾ

  • @sewasingh5142
    @sewasingh5142 3 месяца назад +2

    ਵਾਹਿਗੁਰੂ ਜੀ ਧਨਵਾਦ ਪੁਤਰ ਜੀ 🙏🙏👌👍❤️❤️

  • @GurmailSingh-dq6ox
    @GurmailSingh-dq6ox 3 месяца назад

    App adami party jindabad akali congress and bjp and Azad amidwar murdabad

  • @arjunbhandari9887
    @arjunbhandari9887 3 месяца назад +1

    بیٹا. جی. نو. سلام. جی

  • @PartapSingh-ge4hf
    @PartapSingh-ge4hf 3 месяца назад +5

    Waheguru ji

  • @gurmailsingh3973
    @gurmailsingh3973 3 месяца назад

    ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ

  • @JagdeepSinghJachak
    @JagdeepSinghJachak 3 месяца назад +1

    ਈ ਡੀ ਜਿੰਦਾਬਾਦ

  • @laddisingh5919
    @laddisingh5919 3 месяца назад

    Man sabe whar ur dad kw bay no halp ur dad kw

  • @laddisingh5919
    @laddisingh5919 3 месяца назад

    Aap party dad money give free free free

  • @rajinderkang4071
    @rajinderkang4071 3 месяца назад

    ਜੀ ਓ ਜੀ ਸੰਸਥਾ ਜੋ ਸਤੰਬਰ 2022 ਪੰਜਾਬ ਸਰਕਾਰ ਵਲੋਂ ਭੰਗ ਕਰ ਦਿੱਤੀ ਸੀ ਕਿ ਇਨਾਂ ਨੂੰ ਕੰਮ ਨਹੀਂ ਆਉਂਦਾ, ਓਹ ਵੀ ਸਰਕਾਰ ਵਿਰੁੱਧ ਧਰਨਾ ਤੇ ਇਸ ਦੇ ਵਿਰੁੱਧ ਪ੍ਰਚਾਰ ਕਰਨਗੇ । ਇਹ ਆਪਣੇ ਸਮਾਚਾਰ ਵਿੱਚ ਜੋੜ ਲਵੋ ਜੀ ।

  • @kulwinderbajwa1337
    @kulwinderbajwa1337 3 месяца назад

    ਚੰਡਿਗੜ‌ 😂😂😂😂😂

  • @SumitSingh-oh2mg
    @SumitSingh-oh2mg 3 месяца назад

    ਪਾਰਟੀ ਖ਼ਤਮ

  • @Jaspalsingh-l4b
    @Jaspalsingh-l4b 3 месяца назад

    Sat Sri aakal sister

  • @tarsemlal5046
    @tarsemlal5046 3 месяца назад +1

    W G G

  • @ReenaraniBhatti-b1k
    @ReenaraniBhatti-b1k 3 месяца назад

    ਬਿਲਕੁਲ ਸਹੀ ਵੀਰ ਜੀ ਮੁੱਖ ਮੰਤਰੀ ਨੇ ਗਲਤ ਬੋਲ ਦਿੱਤੇ ਸਬਦ ਚੰਡੀਗੜ੍ਹ ਦੇ

  • @JagdeepSinghJachak
    @JagdeepSinghJachak 3 месяца назад +1

    ਕੇਵਲ ਸਿੰਘ ਜਿੰਦਾਬਾਦ

  • @laddisingh5919
    @laddisingh5919 3 месяца назад

    Ed good job

  • @kamaljeetsingh-vu1rr
    @kamaljeetsingh-vu1rr 3 месяца назад

    Beakala

  • @kulwantsingh-gl1zp
    @kulwantsingh-gl1zp 3 месяца назад

    👳❤❤🙏✌

  • @GurmakhSingh-xo1kt
    @GurmakhSingh-xo1kt 3 месяца назад +1

    Man Kota da be dand 32 honda

  • @SwaranSinghKuwait
    @SwaranSinghKuwait 3 месяца назад +1

    Gargar kanak do Deepu Wale janta nu Bahut. Lutdea

  • @JagdeepSinghJachak
    @JagdeepSinghJachak 3 месяца назад

    ਪੀਤੀ ਐ ਆਪਨੇ ਗਿਰੇਬਾਨ ਮੈਂ ਸਿਰ ਨੀਵਾਂ ਕਰ ਦੇਖ

  • @BaljitSingh-bj4vm
    @BaljitSingh-bj4vm 3 месяца назад +3

    2027ਵਿਚ ਭੰਗਵੰਤ ਮਾਨ ਆਮ ਆਦਮੀ ਪਾਰਟੀ ਖਤਮ 0000000

  • @kirandwalia6769
    @kirandwalia6769 3 месяца назад

    Sab jhooth hai ajj tak sada rashan card hi nahi banadey kehdi kanak te kehdi sahoolat

  • @GurmakhSingh-xo1kt
    @GurmakhSingh-xo1kt 3 месяца назад

    Bagbant tarot Sukhija hea dunia

  • @KartarSingh-k8y
    @KartarSingh-k8y 3 месяца назад

    Man kihda dukh sunea sgo dibrugarh maharaja Ranjit Singh de varsa asam jail vich kael dita mana das ki kita

  • @JarnailsinghPhagwara
    @JarnailsinghPhagwara 3 месяца назад

    2027 ਵਿੱਚ ਆਪ ਵੀ ਖ਼ਤਮ ਹੈਂ

  • @BhupinderSingh-ik2dh
    @BhupinderSingh-ik2dh 3 месяца назад

    ਓਕੇ ਜੀ ਭਗਵੰਤ ਮਾਨ ਜੀ ਤੁਹਾਡਾ ਸਹੀ ਗੱਲ ਹੈ