Navneet bhai phyla pata kar layi yar thu sacha suchi patarkari karde salute hai sidhu di wife hospital admit hai last surgery hai cancer di criticial position vich hai kapil sharma ne post payi get well soon di eda vich bande ghar dekhuga ja malhi layi post payu
Malhi nal jo aj ho raha eh sarkar ne scapegoat geet an tho bad sidhu bai tho shru hoya odi security vapis la tv upar oda parchar karne maut de samne ohnu khada kar dena 24 ghanta pura hon tho phyla oda katal ho jana oh sarkar khilaf geet c sirf wah wah lain layi social media tha sidhu bai nu daraun layi ja thu sarkar khilaf bolya security vapis la lawaga darke rah sada tho sarkar khilaf nahi bolna par ehna di nalayaki karke oh bande marya gaya
ਮਾਲੀ ਨੂੰ ਜੇਲ੍ਹ ਭੇਜ ਕੇ ਬਹੁਤ ਵੱਡੀ ਗਲਤੀ ਕੀਤੀ ਇਹ ਸਰਕਾਰ ਨੂੰ ਬਹੁਤ ਮਹਿੰਗਾ ਪੈਣਾ ਇਹ ਵੱਡੇ ਦੋਸ਼ ਭਗਤਾਂ ਨੂੰ
ਆਪ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ,ਇਸ ਪਾਰਟੀ ਦਾ ਹਸ਼ਰ ਡਾਇਨਾਸੋਰ ਵਾਲਾ ਹੋਣਾ ਹੈ,
ਆਪ ਨੇ ਆਪਣੀਆਂ ਜੜ੍ਹਾਂ ਆਪ ਹੀ ਪੁੱਟ ਲਈਆਂ।
ਚਾਹੇ ਮੈਂ ਹਿੰਦੂ ਆ ...ਪਰ ਮਾਲੀ ਸਾਬ ਦੀ ਕੋਈ ਵੀ ਗਲਤੀ ਨਹੀ ...ਉਹਨਾਂ ਨਾਲ ਸਪੋਰਟ ਆ ...ਮਾਲੀ ਸਾਬ ਜਿੰਦਾਬਾਦ
ਇਸ ਏਕਤਾ ਨੂੰ ਕਿਸੇ ਗੰਦੀ ਰਾਜਨੀਤੀ ਦੀ ਨਜ਼ਰ ਨਾ ਲੱਗੇ ਵਾਹਿਗੁਰੂ ਜੀ
Totally agreed
ਸਾਰਾ ਪੰਜਾਬ ਮਾਲੀ ਸਾਹਿਬ ਦੇ ਨਾਲ
ਨਵਨੀਤ ਬਾਈ ਸਰਕਾਰ ਉਦੋ ਐਹੋ ਜਹੇ ਕੰਮ ਕਰਦੀ ਹੈ ਜਦੋਂ ਲੋਕਾਂ ਦਾ ਧਿਆਨ ਭਟਕਾਉਣਾ ਹੋਵੇ ਅਸਲੀ ਮੁਦਿਆਂ ਤੋ
ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੇ ਪੰਜਾਬ ਦੇ ਮੁਲਾਜ਼ਮਾਂ ਅਤੇ ਲੋਕਾਂ ਨੂੰ ਨਿਰਾਸ਼ ਕੀਤਾ ਹੈ 😢😢😢😢😢
ਜੋ ਬੀਜੋਗੇ, ਉਹੀ ਵੱਡੋਗੇ ....ਸੱਚ ਕਹਾਵਤ ਹੈ .....ਸਮਾਂ ਥੋੜਾ ਰਹਿ ਗਿਆ ...ਅੱਤ ਦਾ ਖੁਦਾ ਨਾਲ ਵੈਰ ਹੁੰਦਾ
ਨਵਨੀਤ ਜੀ ਮਾਲੀ ਸਾਹਿਬ ਨੂੰ ਸਾਰਾ ਪੰਜਾਬ ਪਿਆਰ ਕਰਦਾ ਹੈ ਝਾੜੂ ਵਾਲਿਆਂ ਦਾ ਕੋਈ ਵੀ ਲੀਡਰ ਮਰ ਗਿਆ ਲੋਕਾਂ ਨੇ ਖੁਸ਼ੀ ਮਨਾਉਣੀ ਆ ਰੋਣਾ ਕਿਸੇ ਨੇ ਨਹੀਂ
ਪੁਲਿਸ ਰਿਫਾਰਮਸ ਐਕਟ ਪਾਸ ਕਰੋ
ਪੁਲਿਸ ਨੂੰ ਵਿਧਾਨ ਸਭਾ ਅਧੀਨ ਕਰੋ
ਪੰਜਾਬ ਚੋ ਪ੍ਰਵਾਸੀ ਅਫਸਰਾ ਦੀ ਨਫ਼ਰੀ 70% ਤੋਂ ਘਟਾ ਕੇ 20% ਕਰੋ
ਪਬਲਿਕ ਕਮਿਸ਼ਨ ਬਣਾਕੇ ਪੁਲਿਸ ਦੀ ਜਵਾਬਦੇਹੀ ਤੈਅ ਕਰੋ
ਇਸ ਸਰਕਾਰ ਚ ਤਾਂ ਮੁਸ਼ਕਿਲ ਐ 80% ਵੱਡੀਆਂ ਪੋਸਟਾਂ ਤੇ ਪ੍ਰਵਾਸੀ ਹੀ ਬੈਠੇ ਉਹ ਭਾਵੇ IAS-IPS ਜਾਂ PCS ਹੋਣ ਪੰਜਾਬ ਦੇ ਚੰਗੇ ਅਫਸਰ ਤਾਂ ਖੁੱਡੇ ਲਾਈਨ ਲਾ ਰੱਖੇ ਐ
ਇਨ੍ਹੀਂ ਕਾਹਲੀ ਮੂਸੇਵਾਲਾ ਕੇਸ ਚ ਕੀਤੀ ਹੁੰਦੀ ਕਾਸ਼....
ਨਵਰੀਤ ਆਪ ਨੂੰ ਰੱਬ ਦੀਆਂ ਰੱਖਾਂ ਹੋਣ
ਸਿਆਸਤ ਦਾ ਮੁਹਰਾ ਬਣੇ ਛੋਕਰੇ ਪੁਲਸੀਏ ਦੁਆਰਾਗ਼ੈਰ ਇਖਲਾਕੀ ਤੇ ਗੈਰ ਕਾਨੂੰਨੀ ਕਾਰਵਾਈ ਤਾਂ ਹੀ ਪਰ ਬੇਹੱਦ ਬੇਹਯਾਈ ਵਿਖਾਈ ਇਨ੍ਹਾਂ ਕਾਕਿਆਂ ਨੇ
ਤੇਜ਼ੀ ਚਿੱਟਾ ਵੇਚਣ ਵਾਲੀਆ ਨੂੰ ਫੜਨ ਚ ਦਿਖਾਉਣੀ ਚਾਹੀਦੀ ਹੈ ਜੀ
ਇਨ੍ਹਾਂ ਦੇ ਕਫ਼ਨ ਦਾ੍ ਕਿੱਲ ਸਾਬਤ ਹੋਵੇਗੀ ਇਹ ਗੈਰ ਇਖਲਾਕੀ ਤੇ ਗੈਰ ਕਾਨੂੰਨੀ ਕਾਰਵਾਈ
Waheguru
ਸਿੱਧੂ ਇੱਕ ਮੌਕਾਪ੍ਰਸਤ ਲਾਲਚੀ ਬੰਦਾ ਹੈ।ਪਰ ਮਾਲੀ ਸਾਹਿਬ ਸੂਰਮਾ ਬਣ ਕੇ ਨਿੱਤਰ ਗਏ
ਸਰਕਾਰ ਆਪਣੀ ਨਾਕਾਮੀ ਛੁਪਾਉਣ ਲਈ ਇਹ ਕੁਝ ਕਰਦੀ ਪਈ ਹੈ
Very very nice vire good sahi bolya
ਸ਼ਾਇਦ ਇਹ ਕੇਸ ਆਖਰੀ ਕਿੱਲ ਸਾਬਤ ਹੋ ਜੇ |
ਵੀਰ ਮਾਲੀ ਜੇਲ ਚੋਂ ਜਦੋਂ ਬਾਹਰ ਆਉ ਤਾਂ ਵੱਡਾ ਹੋ ਕੇ ਆ
ਉ
ਭੰਡ ਕੰਜਰ ਡਰਾਮੇ ਕਰਦਾ ਪਰ ਲੋਕੋ ਜਾਗੋ ਜਾਗੋ
ਨਵਰੀਤ ਤੁਹਾਡੀ ਗੱਲ ਬਿਲਕੁਲ ਸੱਚੀ ਨਵਜੋਤ ਸਿੱਧੂ ਤਾਂ ਜਮਾ ਨਾ ਸ਼ੁਕਰਾਂ ਨਿਕਲਿਆ ਇਕ ਗੱਲ ਨੀ ਬੋਲਿਆ ਪਰਸੋਂ ਦਾ ਖੱਸੀ ਬੰਦਾ ਸਿੱਧੂ
Love you guys keep it up 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
Hindu-Sikh in Punjab are brothers. They share all pain & happiness together. Great Reporting 🙏 we are with Malli Sir & we are united.
ਸਿੱਧੂ ਤੋ ਹੋਰ ਆਮੀਦ ਨੀ ਤੈ ਸੈਦ ਡੀ ਐਸ ਪੀ ਸੇਖੋ ਦੀ ਇਨਟਰਵਿਉ ਨੀ ਸੁਣਾਈ ਜੇ ਨਹੀ ਸੁਣੀ ਤਾਂ ਸੁਣ ਲਈ ਤੈਨੂੰ ਪਤਾ ਲੱਗ ਜਾਉ
Malwinder singh malli jindawad
Very nice Navreet beta. God bless you 🙏
Right
Support to mali
ਪੁਲਿਸ ਵਾਲੇ ਡਿਸਮਿਸ ਕਰੋ ਫਿਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
ਭੰਗਤਮਾਨ😂
ਸ਼ਰਾਬੀ ਹਾਲਤ ਸਰਕਾਰ ਫੇਲ ਬੇੜਾ ਗ਼ਰਕ
ਸਰਕਾਰੀ ਤੰਤਰ ਮੁਰਦਾਬਾਦ
ਕਾਂਗਰਸ ਜ਼ਿੰਦਾਬਾਦ ਚਿੰਨੀ ਜ਼ਿੰਦਾਬਾਦ
ਰੱਬ ਨਾ ਲੱਤੀਂ ਮਾਰਦਾ, ਮੱਤ ਕੁਵੱਲੜੀ ਦਵੇ
0:19 ਮਾਲੀ ਸਰਕਾਰ ਖਿਲਾਫ ਕੇਸ ਦਾਇਰ ਕਰ ਸਕਦਾ ਹੈ Democratic rights
Good 🎉
Wonderful coverage Bai ji
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
Maali Saab bhut good insan ne ❤❤
peggwant mann not Running authoritarian state,ਇਹਨਾਂ ਨੂੰ ਦੇਸ਼ ਦਹੇਜ ਵਿੱਚ ਨਹੀਂ ਮਿਲਿਆ
Aam party fully exposed 👎👎
Navreet y ne swaad leata ❤️❤️
Bhagwant Mam ne bera garak kar diya Punjab da
Nਵੀਰ
Mali Babber Sher
ਬਾਈ ਮਾਲੀ ਦੇ ਭਰਾ ਨੂੰ ਸੁਣ ਰਿਹਾ ਸੀ।ਓਹ ਕਹਿੰਦੇ ਸਿੱਧੂ ਦਾ ਫੋਨ ਆਇਆ ਸੀ।ਓਹ ਸਾਡੇ ਨਾਲ ਡਟ ਕੇ ਖੜਾ ਹੈ।ਬਾਕੀ ਤੇ ਰੱਬ ਜਾਣਦਾ ਹੈ 🙏🏾🙏🏾
Dekho arsh tusi growth kr rhe oo… bhut sohne question puch rhe oo.. carry on 🎉
Navneet bhai phyla pata kar layi yar thu sacha suchi patarkari karde salute hai sidhu di wife hospital admit hai last surgery hai cancer di criticial position vich hai kapil sharma ne post payi get well soon di eda vich bande ghar dekhuga ja malhi layi post payu
Sarkar dhakka kardi e app nu pachhtouna pou
As NA OS DA O
Jo veer ne sidhu bare boliya sira hi lata
RYT
Malwinder Singh Malli is a man of Guts and Confidence God has punished Bhagwant Mann and he is admitted in Apollo Hospital
Aap jinni chheti jawan hoee hai Oni chheti khatam ho janhi hai
ਕੋਈ ਸ਼ੱਕ ਨਹੀ ਕਿ ਪੰਜਾਬ ਵਿੱਚ ਸਰਕਾਰ ਸਿਰਫ ਤਾਂ ਸਿਰਫ ਮਾਨ ਸਾਬ ਕਰਕੇ ਬਣੀ ਆ ...ਇੱਕੋ ਬੰਦੇ ਦੇ ਬਲਵੁਤੇ ਤੇ ਬਾਕੀ 91 ਦਾ ਸੁਪਨਾ ਪੂਰਾ ਹੋਇਆ ...ਪਰ ਮਾਨ ਸਾਬ ਕੋਲ ਤਜਰਬਾ ਨਹੀ ਸੀ, ਕਿਉਕਿ ਉਹਨਾਂ ਨੂੰ ਮੋਹਰਾ ਬਣਾ ਕੇ ਦਿੱਲੀ ਵੱਲੋ ਗਲਤ ਕੰਮ ਕਰਵਾਏ ਗਏ, ਜੋ ਕਿ ਹਰ ਰੋਜ ਆਪਾਂ ਦੇਖ ਰਹੇ ਹਾਂ .....ਹੁਣ ਬਲੀ ਦਾ ਬਕਰਾ ਵੀ ਉਨਾਂ ਨੂੰ ਹੀ ਬਣਾਇਆ ਜਾਵੇਗਾ ....ਥੋੜੇ ਸਮੇਂ ਵਿੱਚ ਇਹ ਸਭ ਦੇਖਣ ਨੂੰ ਮਿਲੂਗਾ ....ਦਿੱਲੀ ਦਾ ਦਿਮਾਗ ਬਹੁੱਤ ਤੇਜ ਆ ....
Malhi nal jo aj ho raha eh sarkar ne scapegoat geet an tho bad sidhu bai tho shru hoya odi security vapis la tv upar oda parchar karne maut de samne ohnu khada kar dena 24 ghanta pura hon tho phyla oda katal ho jana oh sarkar khilaf geet c sirf wah wah lain layi social media tha sidhu bai nu daraun layi ja thu sarkar khilaf bolya security vapis la lawaga darke rah sada tho sarkar khilaf nahi bolna par ehna di nalayaki karke oh bande marya gaya
ਗਲਤੀ ਮਾਲੀ ਦੀ ਵੀ ਹੈ । ਮਾਲੀ ਜੀ ਵੀ ਕੇਜਰੀਵਾਲ ਨੂੰ ਸਲੇਡੇ ਤੋ ਬਿੰਨ੍ਹਾਂ ਨਹੀ ਸੀ ਬੋਲਦੇ । ਮਾਲੀ ਵਰਗੇ ਬੁੱਧੀਜੀਵੀ ਦੇ ਮੋਹੋ ਇਸ ਤਰ੍ਹਾਂ ਦੇ ਸ਼ਬਦ ਚੰਗੇ ਨਹੀ ਲਗਦੇ । ਬੇ ਸੱਕ ਮਾਲੀ ਨਾਲ ਗਲਤ ਹੋਇਆ ਪਰ ਮਾਲੀ ਸਾਬ ਜੀ ਦਾ ਭਾਸ਼ਾ ਦਾ ਪੱਧਰ ਬਹੁਤ ਨੀਵਾਂ ਚਲਾਂ ਜਾਂਦਾ ਸੀ । ਉੱਚਾਂ ਬੋਲ ਨਾ ਬੋਲਿਏ ਕਰਤਾਰੋ ਡਰੀਏ । ਡਾ ਗਰਗ ਜੀ ਦਾ ਕਦੇ ਸੁਣਿਆ ਕੇ ਉਹ ਕਦੇ ਨੀਵੇਂ ਦਰਜੇ ਦੀ ਭਾਸ਼ਾ ਬੋਲਦੇ ਹੋਣ
y bhante huri te gye tail len....... eh khatam ho gye
AA RVNEET V KUJ O
Tu jas JORA DE
Navreet beta i want your number iff you think right
Aap jinni chheti jawan hoee hai Oni chheti khatam ho janhi hai