Part 3 See how the daughter of Punjab was trapped in Muscat in

Поделиться
HTML-код
  • Опубликовано: 8 сен 2024
  • ਵੇਖੋ ਕਿਵੇ ਪੰਜਾਬ ਦੀ ਧੀ ਨੂੰ ਮਸਕਟ ਚ ਫਸਾਇਆ See how the daughter of Punjab was trapped in Muscat in the house of Arabia

Комментарии • 121

  • @sidhu-wb9um
    @sidhu-wb9um 8 месяцев назад +10

    Bahut ਵਧੀਆ ਉਪਰਾਲਾ ਵੀਰ ਜੀ ਹੋਰਾਂ ਦਾ ਤਾਂ ਕੇ ਇਹਨਾਂ ਏਜੰਟਾਂ ਨੂੰ ਨੱਥ ਪਾਈ ਜਾ ਸਕੇ

  • @rajvindersinghrajvindersin3993
    @rajvindersinghrajvindersin3993 6 месяцев назад +3

    Good veer ji

  • @SukhwinderSingh-qn4rj
    @SukhwinderSingh-qn4rj 7 месяцев назад +3

    Very good job Baba ji

  • @dfgFfgg-kj5rf
    @dfgFfgg-kj5rf Год назад +15

    ਮਾਤਾ ਬਹੁਤ ਤੇਜ਼ ਆ ਇਸ ਨੂੰ ਸਾਰਾ ਪਤਾ ਬਦਮਾਸ਼ ਜਨਾਨੀ ਆ ਇਹ ਮਾਤਾ

    • @mr_mrs_panesar5513
      @mr_mrs_panesar5513 2 месяца назад

      Ryt bhot tez znani aae bhot jyda bndi camera tedi akha nal dekh ke gal krdi😅

  • @Sahibpreetsingh-zl3pk
    @Sahibpreetsingh-zl3pk Год назад +13

    ਵੀਰ ਜੀ ਸੁਭਾਅ ਤੁਹਾਡਾ ਸਲਾਘਾਯੋਗ ਹੈ ਜਿੰਨੀ ਤਾਰੀਫ਼ ਕੀਤੀ ਜਾਵੇ ਥੋੜੀ ਹੈ ਸਤਿਗੁਰੂ ਰਾਮਦਾਸ ਜੀ ਦਾ ਹੱਥ ਆਪ ਜੀ ਉਪਰ ਸਦਾ ਸੁਸ਼ੋਵਿਤ ਰਹੇ ਸਤਿਗੁਰੂ ਆਪ ਨੂੰ ਸਦਾ ਚੜਦੀ ਕਲਾ ਚ ਰੱਖਣ

    • @dalwinderpalsamra3475
      @dalwinderpalsamra3475 Год назад +1

      Excellent way of communication of this gentleman . Marhana Society is doing the excellent job . May GoD bless this society & volunteers doing contributions to this society . May God Bless these selfless Volunteers . Thanks . DALWINDERPAL S SAMRA MD USA

    • @dalwinderpalsamra3475
      @dalwinderpalsamra3475 Год назад +1

      Of Marhana SEVA Society , May GoD bless the Volunteers of Marhana Society Members . Thanks . DALWINDERPAL S SAMRA MD USA .

    • @babaratandevsewasocietymarhana
      @babaratandevsewasocietymarhana  Год назад

      ਧੰਨਵਾਦ ਵੀਰੇ ਅਸੀਸਾ ਦੇਣ ਲਈ

    • @babaratandevsewasocietymarhana
      @babaratandevsewasocietymarhana  Год назад

      @@dalwinderpalsamra3475thx bro for blessings

    • @vishalvishal93
      @vishalvishal93 7 месяцев назад

      ​@@dalwinderpalsamra3475😅y😅yyhgy6😅yyyg😅 he yyyyy6yyy it y6😅y6yyyyyyy😅6 hu hu😅6😅😅😅😅😅 yyyg oo

  • @Shakyajiraj563
    @Shakyajiraj563 Год назад +9

    *ਐਨਾ ਲੰਬਾ ਸਮਾਂ ਨਹੀਂ ਦੇਣਾ ਚਾਹੀਦਾ ਵੀਰ ਜੀ*
    *ਤੁਸੀਂ ਇੱਕ ਮਹੀਨੇ ਦਾ ਸਮਾਂ ਦੇ ਰਹੇ ਹੋ ਜੇ ਇੱਕ ਮਹੀਨੇ ਵਿੱਚ ਕੁੜੀ ਨੂੰ ਕੁਝ ਹੋ ਜਾਂਦਾ ਹੈ ਤਾਂ ਕੌਣ ਜਿੰਮੇਵਾਰ ਹੈ ਜੀ*

  • @harvindersran9625
    @harvindersran9625 9 месяцев назад +3

    Jgi veer di awaj vich bot pyar aa ji

  • @ramankaur7862
    @ramankaur7862 7 месяцев назад +3

    Waheguru Ji meher Kari 🙏🙏🙏🙏🙏

  • @ranasandhu56
    @ranasandhu56 Год назад +12

    ਜਨਾਨੀ ਤਾ ਪੈਰਾ ਤੇ ਪਾਣੀ ਨਹੀ ਪੈਣ ਦਿੰਦੀ

  • @RanjeetSingh-fu8sg
    @RanjeetSingh-fu8sg Год назад +2

    Jagi Veera all team great work 🙏🙏

  • @brahmpreetsingh8681
    @brahmpreetsingh8681 9 месяцев назад +2

    Bahut vadia kam kr rahe o veer ji

  • @rajugagan5912
    @rajugagan5912 Год назад +3

    Veer ji saya mahu tolong aap di.
    Mana hai aap ashram mia.aap da kirja bahut vadhiya.

  • @GurnamSingh-pj4pv
    @GurnamSingh-pj4pv 8 месяцев назад +5

    ਮੁੰਡਾ ਏਹਦਾ ਤੇ ਪਤਾ ਕੀਹਨੂੰ ਆ
    ਬੁੜਾ ਬਕਵਾਸ ਮਾਰੀ ਜਾਂਦੈ
    ਪਟਾ ਫੇਰੇ
    ਦੇਖਣਾ ਕਿਡੀ ਛੇਤੀ ਮੁੰਡਾ ਆਉਂਦਾ।।
    ਕੰਜਰਾਂ ਦਾ ਟਬਰ ਸਾਰਾ।।

  • @NarenderSingh-mm5ex
    @NarenderSingh-mm5ex 8 месяцев назад +2

    ❤ se full sport h bro

  • @barinderkaurhundal9856
    @barinderkaurhundal9856 Год назад +6

    ਕਾਗਜ ਦੇਖੋ ਜਿਹੜੇ ਬੇ ਦਖਲ ਕੀਤੇ ਸਬੂਤ ਤਾ ਹੁਣੇ ਆ ਬੁੜੀ ਝੂਠ ਬੋਲਦੀ ਆ ਇਹ ਮਕਾਨ ਦੋ ਨੰਬਰ ਦਾ ਬਣਾਇਆਂ ਆ ਇਹ ਕਿਤੇ ਦੁਕਾਨ ਦੀ ਕਮਾਈ ਦਾ ਨਹੀ ਬਣਿਆ

  • @barinderkaurhundal9856
    @barinderkaurhundal9856 Год назад +4

    ਬੁੜੀ ਆਪਣੇ ਮੁੰਡੇ ਨੂੰ ਨਹੀ ਮਾੜਾ ਕਹਿਦੀ ਅਜੇ ਕਹਿਦੀ ਮੈ ਬੇ ਦਖਲ ਕੀਤਾ ਦੂਜੇ ਨੂੰ ਮਾੜਾ ਬਣੋਦੀ ਦੂਜੀਆਂ ਨੂੰ ਬੁਢੀ ਸਾਦੀ ਆਪਦਾ ਧੋਲਾ ਝਾਟਾ ਇਹ ਸੰਰਪੰਚ ਵੀ ਨਾਲ ਰਲਿਆ ਲਗਦਾ

  • @sodhisingh4817
    @sodhisingh4817 9 месяцев назад +3

    You are great brother ji 💓

  • @DavinderDavinder-kl1nw
    @DavinderDavinder-kl1nw 9 месяцев назад +3

    ਸੁਕਰ ਕਰੋ ਸਰਦਾਰ ਵੀਰ ਜੀ ਨੀ ਆਏ ਨਾਲ ਫਿਰ ਮਾਤਾ ਦੀ ਜੈਸ ਕਰਾਣੀ ਸੀ ਵੀਰੇ

  • @kulwindermatharoogr8
    @kulwindermatharoogr8 Год назад +3

    Good p s

  • @bossm4
    @bossm4 27 дней назад

    Baba ji Sab parts ki link ikathi dal diya kro bcz parts nai milte alg alg videos hoti h. taki humko asani rhe dhundne me video ko

  • @karanveersingh668
    @karanveersingh668 Год назад +2

    Very good 22ji

  • @user-qh4yr2nr8u
    @user-qh4yr2nr8u Месяц назад

    Sahi gal aa mata badi tez aa...andar Munda rakhta Luka kai...bachai jandi usnu....ehna nu taa sidha parcha kar daina chahida...

  • @YadwinderSingh-st6st
    @YadwinderSingh-st6st 8 месяцев назад +2

    ਜੇ ਕੋਈ ਚੰਗਾ ਕੰਮ ਕਰਦਾ ਤਾ ਵੀ ਲੋਕ ਗਲਤ ਕੁਮੈਟ ਕਰਦੇ ਆ ਤੁਸੀਂ ਕਰਕੇ ਦੇਖੋ ਕੰਮ ਛੱਡੋ ਆਵਦੇ ਸਿੱਖ ਵੀਰ ਹੀ ਗਲਤ ਲਿਖੀ ਜਾਂਦੇ ਆ

  • @mandeepmandeep6277
    @mandeepmandeep6277 Год назад +4

    ਵੀਰ ਜੀ ਸੱਤ ਸੀ ਅਕਾਲ

  • @jattbande7597
    @jattbande7597 11 месяцев назад +3

    Keep it up veere proud of you❤❤jeonda reh rabb tenu sukhi rakhe❤❤

  • @Indian.Ms.
    @Indian.Ms. Год назад +2

    Veer ji 1st camera da wifi band karo aapa aajau ga

  • @KaluSingh-hv3hj
    @KaluSingh-hv3hj 4 месяца назад

    Wmk ❤❤❤

  • @bahadursingh9718
    @bahadursingh9718 Год назад +6

    ਵੀਰ ਜੀ ਤੁਸੀਂ ਪਹਿਲਾਂ ਬਾਹਰਲੇ ਮੁਲਕਾਂ ਵਿੱਚ ਜਾਂਦੇ ਕਿਊ ਹੋ ਜੇ ਗ਼ਏ ਹੋ ਫਿਰ ਰੋਂਦੇ ਕਿਊ ਪਹਿਲਾਂ ਦੇਖ਼ ਲਵੋ ਏਜੰਟ ਕਿਸ ਤਰ੍ਹਾਂ ਦਾ ਹੈ

    • @sattitaprianwala
      @sattitaprianwala Год назад +2

      ਪਹਿਲਾਂ ਪੂਰੀ ਵੀਡਿਓ ਤੇ ਇਕ ਇਕ ਗੱਲ ਸੁਣੋ ਵੀਰ ਜੀ.... ਅਤੇ ਜਿਸ ਤਨ ਲਾਗੇ ਸੋ ਤਨ ਜਾਣੈ....

  • @4c513
    @4c513 Год назад +6

    Veer Ji Eh janani loka di kudiya nu kehndi a ke lok bachaya waliya ho ke bahar ki krn jandiya ta is janani nu pucho tu ki krn gyi c bahar Ja ke aayi aa greeb loka de paise maar ke bahar ghum ke aayi aa. Veer ji Eh daarme Kardi aa tuhade sahmne 😡😡😡😡😡

    • @dalwinderpalsamra3475
      @dalwinderpalsamra3475 Год назад +1

      Then this lady who is involved in transporting girls to Middle East Countries should be notified to District Police Authorities. Thanks. DALWINDERPAL S SAMRA USA

  • @rajvindersingh5940
    @rajvindersingh5940 Год назад +4

    Bhut tej aa mata veer ji😮 a ta sareya nu sadayi kari firdi

  • @kiranNagi6569
    @kiranNagi6569 Год назад +2

    Jaggi veere j Mandeep Delhi hai ta ohnu bolo k tusi apni Live Location send kr deve... Apde ap pata lag jauga k hai kithe aa ...???...???

  • @RagRaj-hs7qc
    @RagRaj-hs7qc 8 месяцев назад +2

    ਇਨ੍ਹਾਂ ਲੰਮਾਂ ਸਮਾਂ। ਨਹੀਂ ਦੇਣਾ ਚਾਹੀਦਾ ਹੈ

  • @manjitsehjal165
    @manjitsehjal165 9 месяцев назад +6

    ਮਾਤਾ ਨੂੰ ਸਬ ਕੁਝ ਪਤਾ ਹੈ ਮਾਤਾ ਬਹੁਤ ਤੇਜ ਹੈ 😂

  • @RanjeetSingh-fu8sg
    @RanjeetSingh-fu8sg Год назад +1

    Satshri akal ji veere 🙏🙏

  • @barinderkaurhundal9856
    @barinderkaurhundal9856 Год назад +3

    ਪਹਿਲਾਂ ਤਾਂ ਬੁੜੀ ਤੇ ਪਰਚਾ ਕਰਵਾਉ ਮੁੰਡਾ ਜਾਨਕੇ ਪਾਸੇ ਕੀਤਾ ਘਰਦਿਆਂ ਨੇ ਇਜ ਲੇ ਜਾਉ ਵੀਰ ਜੀ ਚੁੱਕ ਕੇ ਇਹਨਾਂ ਦਾ ਫੇਰ ਦੇਖੋ ਦੋੜਾ ਆਉਦਾ ਸਾਰਾ ਸਮਾਨ ਵੀ ਕੁੜੀਆਂ ਦੀ ਕਮਾਈ ਨਾਲ ਬਣਾਇਆ ਆ ਵੀਰ ਜੀ ਏਨਾ ਟਾਇਮ ਨਾ ਲੳਉ ਜੇ ਕੁੜੀ ਨੂੰ ਉਧਰ ਕੁੱਝ ਹੋ ਗਿਆ ਤਾ ਜਿਮੇਵਾਰ ਕੋਨ ਆ ਆ ਮਕਾਨ ਵੀ ਕੁੜੀਆਂ ਦੀ ਕਮਾਈ ਨਾਲ ਬਣਾਇਆ ਆ ਦੋ ਨੰਬਰ ਦੇ ਪੈਸੇ ਦਾ

  • @mandeepmandeep6277
    @mandeepmandeep6277 Год назад +5

    ਪਹਿਲਾਂ ਤਾਂ ਮਾਂ ਤੇ ਪਰਚਾ ਦਰਜ ਕੀਤਾ ਜਾਵੇ ਗੱਲ ਤਾਂ ਸੱਣਦੀ ਨਹੀਂ

  • @rajjoshah1846
    @rajjoshah1846 4 месяца назад

    ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾🕋🤲🤲🌾👏👏🌾❤️👍

  • @user-ht5lg2ug6w
    @user-ht5lg2ug6w 8 месяцев назад +2

    mata bhoot teej aa v apne munde da pakh lendi

  • @Shankytattookingwala
    @Shankytattookingwala 9 месяцев назад

    Mai veer ldh toh aa je kadi edr aaye dsio vere bhut vadiya km kr rehe ho

  • @gurpreetkaur4309
    @gurpreetkaur4309 Год назад +2

    Parcha karao veer ehna ne police nal lyao ghr di talashi karo fer kam sahi hou ga

  • @Bapla.baldevBapla.baldev
    @Bapla.baldevBapla.baldev Год назад +3

    🎉🎉🎉😢😢😢😢😢😢

  • @kanedmx
    @kanedmx 9 месяцев назад +2

    Anyway,Aunty got high skills of Speaking and capable for sarpanch

  • @Shakyajiraj563
    @Shakyajiraj563 Год назад +2

    YAAR LIVE LOCATION MANGVA LO... MANDEEP DI

  • @amarjitkaur1381
    @amarjitkaur1381 11 месяцев назад

    Veer bhut vdiaa km krde oo waheguru ji mehr krn ❤

  • @deepgurmansandhu1762
    @deepgurmansandhu1762 10 месяцев назад

    Jinni treef kiti jave onni ghatt veerji apne jile cho v koi agge aake smaaj sudhar de kamm kar reha! Guru arjan dev paatshah tuhadi lambi Umar karn! Sarda pujda yogdaan tuhade takk hmesha pounchounde rhange! Pind chohla sahib 🙏

  • @ghawarikavita2872
    @ghawarikavita2872 Год назад

    Veer g tusi ehna to location lo kithe hai ..I will help to her 🙏🏻

  • @user-xq8jw4pu2r
    @user-xq8jw4pu2r Год назад +1

    ਬਾਬਾ ਤੂੰ ਅੱਲ ਪਟੱਲ ਛੱਡੀ ਜਾਨਾਂ।ਕਦੇ ਹਾਬੀ ਹੋਈ ਜਾਨਾਂ , ਕਦੇ ਡਰੀ ਜਾਨਾਂ।ਸਮਝ ਤੋਂ ਬਾਹਰ ਗੱਲ ਆ

  • @navdeepkalyan4010
    @navdeepkalyan4010 Год назад +2

    😢😢wmk

  • @Bhullarsaab0001
    @Bhullarsaab0001 6 месяцев назад

    A kam khtm iko chej nal hona ki bhai jadi kudi na bhar ona khud da paisa laka avo bhar sara panga e khtm ho jana apna bacha canada jnda na paisa laka dil nhi v lgda ta apa adjust krda na bacha ki bhai ena paisa lai na vapis nhi jana …so koi family v khud paisa laka kesa nu na bulava sara panga e khtm ho jana

  • @BalbirThind-uc6nl
    @BalbirThind-uc6nl 8 месяцев назад

    Kothia.paon.nu.saria.da.dil.karda

  • @BeantSingh-xh1tu
    @BeantSingh-xh1tu 8 месяцев назад

    🙏🙏🙏

  • @Bhullarsaab0001
    @Bhullarsaab0001 6 месяцев назад

    Baba ji a chkr sara eda hounda ki kudia jina da ghar kam krn jndia na o family wala kolo paisa laka bulonda na fr jdho kudia kindia vapis jana fr agla kinda bhai asi tera ta paisa laka tenu bulia va j tu vapis jana ta jada asi paisa lai o vapis kr ja apni jaga koi hor kudi kam krn lai bula k dai …so ada iko haal aah ki jadi kudi na v kam krn lai bahr ona bhai khud da paisa laka aah j dil nhi lgda ja kam pasand nhi onda ta jyo vapis problem eda ki jdho koi family paisa laka blondi aah fr jdho kudi kindia vapis jana fr agla kinda asi paisa laka bulai paisa vapis kr sara ahi panga va

  • @KaljitKaur-nm9yb
    @KaljitKaur-nm9yb 8 месяцев назад

    Sikandar veer nu nal rakhya kro,,,

  • @gurpalgill7371
    @gurpalgill7371 Год назад +4

    Hadd a yrr ghr dya di gl he nhi sunde FIR drj krwio yrr

  • @totakhan171
    @totakhan171 Год назад

    👌👌👍👍🤲🤲🙏🙏❤❤

  • @gurdeepkaur2645
    @gurdeepkaur2645 8 месяцев назад

    bilkul sahi h sada 21 lakh ajant nu dita t ma bap kahinday asi b dakhal kita sanu n pata

  • @Ravisharma12125
    @Ravisharma12125 Год назад +2

    Sabar Karo waheguru sabar guru ramdas madat Karu ❤

  • @jassisandhu6719
    @jassisandhu6719 Год назад

    mata v agent lagdi aa ehnu bahar bary bohat kuj pata

  • @DavinderDavinder-kl1nw
    @DavinderDavinder-kl1nw 9 месяцев назад +1

    ਚਬਲ ਜਨਾਨੀ ਬਾਬਾ ਜੀ ਦਾ ਸਰੂਪ ਲਾਇਆ ਦੁਕਾਨ ਤੇ ਝੂਠ ਬੋਲਦੀ ਕਿਦਾ ਬਕਬਾਸ ਕਰਦੀ ਏਨੂ ਸਬ ਪਤਾ

  • @gurjeetnahar2525-pm4xn
    @gurjeetnahar2525-pm4xn Год назад +2

    Baba pajama kurta Paa leya kar

  • @karanbaraich2300
    @karanbaraich2300 Год назад +2

    Juti fero eho jhe kute ajenta de

  • @gillaseel6111
    @gillaseel6111 6 месяцев назад

    Tuhadi gal taan baaba g koi sunda ni

  • @jasschahal325
    @jasschahal325 Год назад

    Mla de haar pay ta mla thoda ho jnda oo v 2000 alle haar nl 😂😂😂

  • @gurmeetsinghmander6654
    @gurmeetsinghmander6654 9 месяцев назад

    Dubai jan ty 2 lakh lgda j apa ਲੇਵਰ ch jana aa ,,,,

  • @ParveenKumar-ub1us
    @ParveenKumar-ub1us 9 месяцев назад

    Mata de sari kartot a lant mata tere Sare taber te bagart mata te parcha deo bai

  • @BalbirThind-uc6nl
    @BalbirThind-uc6nl 8 месяцев назад

    Babe de bhian v fasa dite. Jagge tere bhian nu ke lor c sanatha vich seva karde

  • @gurvailsinghaulakhsaab9883
    @gurvailsinghaulakhsaab9883 10 месяцев назад +2

    ਇਹ ਮਾਤਾ ਫੁੱਦੂ ਬਨਾਉਣ ਦਈ ਏ ਇਸਨੂੰ ਕੀ ਪਤਾ ਕੀ ਬਾਹਰ ਆਈਡੀ ਲੱਗ ਦੀ

  • @surjeetkaurgarewal4407
    @surjeetkaurgarewal4407 Год назад

    Fri karo sidi ape bhajje aounge

  • @roopsingh5441
    @roopsingh5441 7 месяцев назад +1

    ਨਿੰਤ ਚੜੈ ਨਵਾ ਚੰਦ ਕਿਵੈ ਪਾਈ ਜਾਦੈ ਗੱਦ ਪੰਜਾਬ ਨੂੰ ਬਚੋਦੈ ਹੈ ਨਿੰਤ ਨਵਾ ਬਿਹਰੀ ਭਾਲਕੈ ਲਿਉਦੈ ਹੈ ਬਿਹਾਰੀ ਹੋਵੈ ਜੈ ਅਪੱਗ ਲੜੈ ਉਸ ਲਈਜੱਗ ਏਨਾ ੍ਬਿਹਾਰੀ ਬਚੋਣੈ ਹੈ ਜੱਟ ਅਤੈ ਗੁਜਰ ਜੈਲਾ ਵਿੱਚ ਪਾਉਣੇ ਹੈ ਜਿਥੈ ਮਿਲੈ ਪਿਆਰੈ ਲਾਲ ਮਿਲੈ ਉਥੋ ਸਾਨੂੰ ਮਾਲ ਲੈਕੈ ਪੁਲੀਸ ਨੂੰ ਨਾਲ ਪਰਚੈ ਕਰੋਣੋ ਹੈ ਨਵੈ ਨਵੇ ਬਿਹਾਰੀ ਪਜਾਬ ਵਿੱਚ ਵਸੋਣੈ ਹੈ ਸਾਡੀ ਹੋਈ ਜਾਵੈ ਚਾਦੀ ਮਿਲੈ ਨਵਾ ਇੱਕ ਮਾਝੀ ਰਹਿਣਾ ਰਾਮੂ ਭਾਲਕੈ ਨਿੱਤ ਨਵਾ ਭੱਈਆ ਲੱਭੈ ਦੀਵਾ ਬਾਲਕੈ

  • @JatinderSingh-nu7jy
    @JatinderSingh-nu7jy 9 месяцев назад

    Eh buddi bahut chabal a

  • @KaranSingh-ld7dx
    @KaranSingh-ld7dx Год назад

    🐖🐖🐖🐖

  • @KaranSingh-ld7dx
    @KaranSingh-ld7dx Год назад +17

    ਵਿਉ ਦੇ ਚੱਕਰ ਵਿਚ ਤੁਰੇ ਫਿਰਦੇ ਆ ਸੇਵਾ ਬਿਨਾ ਵੀਡਉ ਤੋ ਲਗਦੀ ਆ

    • @gurmeetsinghmander6654
      @gurmeetsinghmander6654 9 месяцев назад +7

      Tu krla fr eh kam ,,,,Jo vadia kam krda a tera warga krn ne dyda,,,

    • @Shankytattookingwala
      @Shankytattookingwala 9 месяцев назад +1

      Tere chanune ladh rehe.. na dekh ke nai pasand fudu sallah

    • @brahmpreetsingh8681
      @brahmpreetsingh8681 9 месяцев назад

      Tu salyea kam kr eh te
      Tu v video bnala
      Dhee di fuddi ch lul laini dya

    • @BalbirThind-uc6nl
      @BalbirThind-uc6nl 8 месяцев назад +1

      20. 20..lakh.dea.gadea.jhootde

    • @Sidhuswag123
      @Sidhuswag123 8 месяцев назад

      Tu krke dekh bund ft jandi aa

  • @KaranSingh-ld7dx
    @KaranSingh-ld7dx Год назад

    🐖🐖🐖

  • @GurdeepSingh-ps2ow
    @GurdeepSingh-ps2ow 5 месяцев назад +1

    ਵਿਉ ਲੈਣ ਦੇ ਮਾਰੇ

  • @ManiSingh-ps7zm
    @ManiSingh-ps7zm 23 дня назад

    Apne munde nu bachaa k dosre nu fsaai jandi

  • @GurdeepSingh-ps2ow
    @GurdeepSingh-ps2ow 5 месяцев назад +1

    ਜਦੋਂ ਬਾਹਰ ਗੲਈ ਸੀ ਉਸ ਤੋਂ ਬਾਅਦ ਇਸ ਪਰਿਵਾਰ ਨੇ ਉਸ ਲੇਡੀ ਦੀ ਕਮਾਈ ਵਿਚੋਂ ਕੋਈ ਹਿੱਸਾ ਲਿਆ ਹੈ ਜੋ ਇਹ ਹਰਜਾਨਾ ਭੱਰਨ
    ਐਵੇਂ ਡਰਦਿਆਂ ਨੂੰ ਡਰਾਈ ਜਾ ਰਹੇ ਹਨ ਇਹ ਲੋਕ

  • @ManiSingh-ps7zm
    @ManiSingh-ps7zm 23 дня назад

    Janani bhot badmashd janani aw