ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਕਿਉਂ ਲਿਖਿਆ? | Nek Punjabi History

Поделиться
HTML-код
  • Опубликовано: 15 май 2024
  • Why Guru Gobind Singh Ji Wrote Zafarnama to Aurangzeb? #gurugobindsinghji #aurangzeb #sikhi #sikhguru #sikhism
    ਸਤਿ ਸ਼੍ਰੀ ਅਕਾਲ🙏
    ਸਾਡੀ Sikh History ਦੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
    ਜ਼ਫ਼ਰਨਾਮੇ ਦੇ ਅਸਲੀ ਅਰਥ ਕੀ ਹਨ?
    ਓਹੋ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਲਿਖਣਾ ਪੈਗਿਆ?
    ਕਿਉਂ ਜ਼ਫ਼ਰਨਾਮੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੀਆਂ ਸਿਫ਼ਤਾਂ ਕਰਦੇ ਹਨ?
    ਓਹੋ ਸਿਫਤਾਂ ਕੀ ਸਨ?
    ਜ਼ਫ਼ਰਨਾਮੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਜੰਗ ਦਾ ਕਿਹੜੇ ਹਾਲ ਬਿਆਨ ਕਰਦੇ ਨੇ ?
    ਜ਼ਫ਼ਰਨਾਮੇ ਦੇ ਅੰਦਰ ਗੁਰੂ ਸਾਹਿਬ ਨੇ ਕਿਸ ਗੱਲ ਦਾ ਅਫਸੂਸ ਕੀਤਾ ਹੈ?
    ਔਰੰਗਜ਼ੇਬ ਨੇ ਆਪਦੇ ਰਾਜ ਅੰਦਰ ਕਿਹੜੇ ਕਿਹੜੇ ਚੰਗੇ ਕਮ ਕੀਤੇ ਸਨ?
    ਅੱਜ ਔਰੰਗਜ਼ੇਬ ਦੀ ਪੀੜੀ ਕਿਹੋ ਜਿਹੇ ਹਾਲਾਤਾਂ ਵਿਚ ਹੈ ਤੇ ਕਿਥੇ ਹੈ ?
    ਔਰੰਗਜ਼ੇਬ ਦੀ ਆਖਰੀ ਇੱਛਾ ਕੀ ਸੀ ਜੋ ਉਸਨੇ ਆਪਣੀ ਵਸੀਅਤ ਵਿਚ ਲਿਖੀ ਸੀ?
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    What is the real meaning of Zafarnama?
    What were the reasons due to which Guru Gobind Singh had to write Zafarnama?
    Why does Guru Gobind Singh praise Aurangzeb in Zafarnama?
    What were those qualities?
    What situations of Chamkaur war Guru Gobind Singh ji describes in Zafarnama ?
    What has Guru Sahib regretted in Zafarnama?
    What good things did Aurangzeb do in his kingdom?
    In what circumstances Aurangzeb's current generation is in and where is it?
    What was Aurangzeb's last wish that he wrote in his will?
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    RUclips - @NekPunjabiPodcast
    Instagram - / nekpunjabipodcast
    2. NEK PUNJABI ESTATE (punjab diya zameena)
    RUclips - @NekPunjabiEstate
    Instagram - / nekpunjabiestate
  • РазвлеченияРазвлечения

Комментарии • 750

  • @KuldeepSingh-dr4we
    @KuldeepSingh-dr4we 2 месяца назад +108

    ਸ਼ਿਕਸਤਨਾਮਾ

    • @ramneetsingh2347
      @ramneetsingh2347 2 месяца назад +1

      Veer ji sat shri Akaal veer ji original Nishan Sahib Khar Gurudware Mein Kyon Nahin Lage hue original Nishan Sahib Hare Gurudware Mein Lagaye jaen Iske Upar video bnao original Nishan Sahib jaldi se jaldi Gurudwara Mein lagne chahie

    • @ramneetsingh2347
      @ramneetsingh2347 2 месяца назад

      Aaj jab Khande Bate ki Pol taiyar Kari Jaati Hai to vah original Khande ke design se taiyar nahin Kari jaati vah angrejon dwara taiyar kare hue Khande ke design se Khande bante ki Pol per taiyar Kari Jaati Hai original Khanda Gurudwara keshgarh Sahib mein Hai Uska design aur uski Bandar bilkul different hai Guru Gobind Singh Ji Ne pahli bar Jis Khande se Khande Bate ki Pol taiyar Kari thi use Khande ka design Gurudwara keshgarh Sahib mein jakar aap Darshan kar sakte ho

    • @Panjabisongs696
      @Panjabisongs696 2 месяца назад

      Aata video pao

    • @reply2raman123456789
      @reply2raman123456789 2 месяца назад

      ਸ਼ਿਕਸਤਨਾਮਾ

    • @user-uy9gw4sz3n
      @user-uy9gw4sz3n 2 месяца назад

      Shikashatnamaha

  • @bhagwantsingh9851
    @bhagwantsingh9851 2 месяца назад +43

    ਸ਼ਿਕਸਨਾਮ ਵੀਰ ਜੀ ਹਾਂਜੀ

  • @gurwinderkaur7707
    @gurwinderkaur7707 2 месяца назад +19

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਹਮੇਸ਼ਾ 👌👌ਸ਼ੁਕਰੀਆ ਵੀਰ ਜੀ 🙏

  • @gandhisidhu1469
    @gandhisidhu1469 2 месяца назад +15

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੇ ਜੀ

  • @ReetVlogs_47
    @ReetVlogs_47 2 месяца назад +9

    ਸ਼ਿਕਸ਼ਤਨਾਮਾ❤❤

  • @amandeepsingh-lm5xu
    @amandeepsingh-lm5xu 2 месяца назад +9

    ਸ਼ਿਕਸਤਨਾਮਾ ji

  • @PrinceSingh-tb1kj
    @PrinceSingh-tb1kj Месяц назад +1

    ਸ਼ਿਕਸਨਾਮ ਵੀਰ ਜੀ ਹਾਂਜੀ🙏

  • @JSU0X
    @JSU0X 2 месяца назад +6

    ਸ਼ਿਕਸ਼ਤਨਾਮਾ

  • @nanaksarthathbarundikuldee1481
    @nanaksarthathbarundikuldee1481 Месяц назад +2

    ਸ਼ਿਕਸਤਨਾਮਾ 🙏🙏

  • @musicyard3936
    @musicyard3936 2 месяца назад +7

    ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਮੇਰੇ ਸ਼ਹਿਨਸ਼ਾਹ ਮੇਰੇ ਬਾਦਸ਼ਾਹ ਦਰਵੇਸ਼
    ਮਹਾਨ ਜਰਨੈਲ ❤
    ਮਹਾਨ ਕਵੀ ❤
    ਮਹਾਨ ਸੰਤ ਸਿਪਾਹੀ ❤
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਜੀ 🙏🏾❤️😭

  • @gandhisidhu1469
    @gandhisidhu1469 2 месяца назад +7

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

  • @dilpreetkaur9558
    @dilpreetkaur9558 2 месяца назад +16

    ਸ਼ਿਕਸਤਨਾਮਾ ❤

  • @Panjabijatt1
    @Panjabijatt1 2 месяца назад +4

    ਸ਼ਿਕਸਤਨਾਮਾ

  • @GurmeetSinghSudan
    @GurmeetSinghSudan 2 месяца назад +3

    ਬਹੁਤ ਬਹੁਤ ਵਧਾਈਆਂ ਜੀ ਅਤੇ ਧੰਨਵਾਦ ਜੀ।🙏
    ਵਾਹਿਗੁਰੂ ਸਦਾ ਚੜਦੀਕਲਾ ਚ ਰੱਖਣ। 🙏

  • @mandeepgirn1533
    @mandeepgirn1533 17 дней назад

    ਬਹੁਤ ਵਧੀਆ ੳਪਰਾੱਲਾ ਹੈ ਜੀ! ਸ਼ਿਕਸਤਨਾਮਾ 🙏

  • @karamjeetkaur1730
    @karamjeetkaur1730 2 месяца назад +7

    ਸ਼ਿਕਸ਼ਤਨਾਮਾ ਬਹੁਤ ਜ਼ਿਆਦਾ ਵਧੀਆ ਵੀਡੀਓ ਹੈ ਵੀਰ ਜੀ 🙏🙏🙏

  • @Jagmeet_Singh.
    @Jagmeet_Singh. 2 месяца назад +3

    Super Thanks sir waheguru ji ka khalsa waheguru ji ki fateh

  • @gandhisidhu1469
    @gandhisidhu1469 2 месяца назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @narinderkaur5644
    @narinderkaur5644 2 месяца назад +3

    Bachhe esetra hi kam karde raho . ਵਾਹਿਗੁਰੂ ਜੀ ਇਸੇ ਤਰਾ ਅਪਨੀ ਸੇਵਾ ਆਪ ਲੇਂਦੇ ਰਹਨ🙏🙏💐💐💐

  • @dr.v.singh1313
    @dr.v.singh1313 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @kabaddinews1116
    @kabaddinews1116 2 месяца назад +1

    WMK 🙏🏻🙏🏻ਬਹੁਤ ਸਿੱਖਣ ਨੂੰ ਮਿਲਦਾ ਤੁਹਾਡੀ ਵੀਡੀਓ ਤੂੰ ਅੱਪਣੇ ਸਿੱਖ ਹਿਸਟਾਰੀ ਬਾਰੇ ❤

  • @IshmeetSingh960
    @IshmeetSingh960 2 месяца назад +4

    ਸ਼ਿਕਾਸਤਨਾਮਾ

  • @ManpreetSingh-zm3mx
    @ManpreetSingh-zm3mx 2 месяца назад +2

    🙏 ਵਾਹਿਗੁਰੂ ਜੀ 🙏

  • @user-te4kd4dn6e
    @user-te4kd4dn6e Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🌺🌺🥀🥀🌼🌹🌹🏵️🏵️🌸🌺🌺🌷🌷🌼🌼🌹🌹🏵️🏵️🌸🌸🙏🙏🙏🙏🙏🌺🌺🥀🥀🌼🌼

  • @gurjitchahal9482
    @gurjitchahal9482 2 месяца назад +2

    🙏🙏ਸਤਿਨਾਮ ਵਾਹਿਗੁਰੂ🙏🙏

  • @user-rm2cv9sg1h
    @user-rm2cv9sg1h 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @TejinderKaurGodhi
    @TejinderKaurGodhi 2 месяца назад +3

    Superthanks waheguru ji ki tussa de zaria aisa nu ithas pata chal rahe hai aur isi tarahe saare sikh nu is tarahe jagaoe waheguru ji

  • @kamalsingh-dc1vs
    @kamalsingh-dc1vs 2 месяца назад +8

    ਮੱਟ ਸ਼ੇਰੋਂ ਮੁਸਲਮਾਨ ਦੇ ਦਿਲ ਵਿਚ ਨਫ਼ਰਤ ਸਾਹਮਣੇ ਆ ਹੀ ਗਈ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਤੇ ਸਿੱਖ ਕੌਮ ਬਾਰੇ

  • @jitendersingh9626
    @jitendersingh9626 2 месяца назад +2

    WaheguruJi da Khalsa Waheguru Ji Fateh Super Thanks Tussi bahut Wadia kam Kar Rahe ho Waheguru ji Tuhanu Chad di Kala Cha Rakhe

  • @prabhjotsandhu1545
    @prabhjotsandhu1545 2 месяца назад +2

    ਧੰਨਵਾਦ ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਹੈ

  • @JasvirKaur-mq7rs
    @JasvirKaur-mq7rs 2 месяца назад +6

    Wahaguru ji ki kripa bni rha ji 🙏

  • @EkreetNahal
    @EkreetNahal 2 месяца назад +2

    🙏🙏🙏🙏🙏. Bahut bahut thankyou veer ji

  • @randhirsingh7765
    @randhirsingh7765 2 месяца назад +3

    Waheguru ji

  • @gurwindersinghkhurana7713
    @gurwindersinghkhurana7713 2 месяца назад +2

    Shikharnama vere tusi bohat sohna kam kar rhe hoon sanu itihaas nal joor rhe bohat vda kam ha waheguru ji tuhanu chardikla ch rakhan

  • @harsimranjeetsingh4456
    @harsimranjeetsingh4456 2 месяца назад +1

    ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jagdevsingh7215
    @jagdevsingh7215 2 месяца назад +2

    Waheguru ji 🙏 brother thanks

  • @harpreetsingh-zo8cl
    @harpreetsingh-zo8cl 2 месяца назад +3

    Waheguru ji ka Khalsa waheguru ji ki Fateh

  • @TejinderKaurGodhi
    @TejinderKaurGodhi 2 месяца назад +3

    Waheguru ji veerji

  • @priyaranjansarraf
    @priyaranjansarraf 2 месяца назад +2

    Dhan Dhan Sahib Shree Guru Gobind Singh Ji Maharaj 🙏🙏🙏🙏

  • @harjindersinghharjindersin9318
    @harjindersinghharjindersin9318 2 месяца назад +2

    Waheguru ji 🙏 thanks brother 🙏

  • @wargamerstabahisholay2720
    @wargamerstabahisholay2720 2 месяца назад +2

    Waheguru ji ka Khalsa waheguru ji ki fateh

  • @RavinderKaur-bo9mf
    @RavinderKaur-bo9mf 2 месяца назад +2

    Super thanks bhaji well done
    Shikhastnama

  • @satwantkaur5299
    @satwantkaur5299 2 месяца назад +2

    Bohat vdhia vedio veereshukria.mere shenshah dervish sat Guru ji De ùstatti te balliharr❤❤

  • @Sumittangori222Sumit
    @Sumittangori222Sumit 2 месяца назад +2

    Waheguru bahut badhiya veer ji

  • @Gurpreet_singh46
    @Gurpreet_singh46 2 месяца назад

    ਸ਼ਿਕਸ਼ਤਨਾਮਾ 🙏

  • @Saim_singh
    @Saim_singh 2 месяца назад +3

    Super thanks veer ji❤

  • @Nekkahaniyan-bx8og
    @Nekkahaniyan-bx8og 2 месяца назад +2

    Waheguru ji ka khalsa waheguru ji ki fateh🙏🏻🙇‍♀️

  • @MandeepKaur-rt4co
    @MandeepKaur-rt4co 2 месяца назад +1

    ਧੰਨਵਾਦ ਵੀਰ ਜੀ ਬੋਥ ਵਿੱਧੀ ਜੀ 🙏🙏🙏

  • @Kamalpreetsingh84351
    @Kamalpreetsingh84351 2 месяца назад +1

    ਸ਼ਿਕਸਤਨਾਮਾ🙏

  • @user-ks1ml3fk3q
    @user-ks1ml3fk3q 2 месяца назад +2

    Waheguru ji ka khalsa

  • @Amarjeet-ov1hz
    @Amarjeet-ov1hz 2 месяца назад +2

    Super thanks 🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhgill3229
    @sukhgill3229 2 месяца назад +2

    ❤bhut shoni hundi aa all video

  • @gurvinderkaur9921
    @gurvinderkaur9921 2 месяца назад +1

    Instagram ਤੇ ਤੁਹਾਨੂੰ follow ਕੀਤਾ ਅੱਜ ਬਹੁਤ ਵਦੀਆ ਲੱਗਾ youtub ਤੇ ਆਪ ਜੀ ਦਾ Chanel ਮਿਲ ਗਿਆ।🙏🙏🙏🙏

  • @gurjeetkaur3200
    @gurjeetkaur3200 2 месяца назад +1

    ਸਿਕਤ 🙏ਨਾਮਾ

  • @vipinbatra3867
    @vipinbatra3867 2 месяца назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਬਹੁਤ ਹੀ ਸੋਨੀ ਤਰਾਹ ਆਪਜੀ ਨੇ ਬਿਆਨ ਕਿੱਤਾ ਵੀਰਜੀ ਇਕ ਇਕ ਗਲ ਸਮਝ ਆ ਗਈ. ਧਨਵਾਦ

  • @sonumusicpresent6919
    @sonumusicpresent6919 2 месяца назад +3

    DHAN DHAN BAPU GURU GOVIND SINGH JII MAHARAJ 🙏🌹

  • @RanjeetSingh-ys8hh
    @RanjeetSingh-ys8hh 2 месяца назад +1

    ਖਾਲਸਾ ਜੀ ਬੋਹੁਤ ਧੰਨਵਾਦ ਆਪ ਜੀ ਦਾ ਤੁਹਾਡੇ ਵੀਚਾਰ ਬੋਹੁਤ ਵਧੀਆ ਹਨ ਮੈ ਤੁਹਾਡੇ ਨਾਲ ਇਕ ਵਾਰ ਗੱਲ ਕਰਨਾ ਚਾਹੁੰਦਾ ਹਾਂ

  • @kamalgaming.9214
    @kamalgaming.9214 2 месяца назад +3

    ਸ਼ਿਕਸ਼ਤਨਾਮਾ ❤

  • @user-kp3xv5jf1u
    @user-kp3xv5jf1u 2 месяца назад +2

    Waheguru ji 🙏 ❤

  • @JagjiwanBraich
    @JagjiwanBraich 2 месяца назад +1

    ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @user-le5zh5og7s
    @user-le5zh5og7s 2 месяца назад +2

    Waheguru ji🙏🙏🙏🙏🙏

  • @tarunpreetkaur2947
    @tarunpreetkaur2947 2 месяца назад +1

    Waheguruji Ka Khalsa Waheguruji Ki Fateh 🙏
    As always extremely informative video, thanks Veerji 🙏🙏🙏

  • @ChanniNattan
    @ChanniNattan 2 месяца назад +3

    WAHEGURU ji ❤

  • @Harkirat2005
    @Harkirat2005 2 месяца назад +1

    Whaeguru ji ka khalsa Whaeguru ji ki feathGood veerji main app history dai bhut vada fan aa

  • @shaminderkaur8087
    @shaminderkaur8087 2 месяца назад +3

    Dhan dhan Sri guru Gobind Singh ji 🙏🙏🙏🙏

  • @ParamjitSingh-of5lk
    @ParamjitSingh-of5lk 2 месяца назад

    ਬਹੁਤ ਬਹੁਤ ਧੰਨਵਾਦ ਜੀ

  • @mandeepturna
    @mandeepturna 2 месяца назад +1

    ਵੀਰ ਜੀ ਬਹੁਤ ਵਧੀਆ🎉🎉

  • @mandipkhangura2893
    @mandipkhangura2893 2 месяца назад +1

    ਬਹੁਤ ਵਧੀਆ ਬਾਈ ਜੀ।

  • @tajinderkourkour6233
    @tajinderkourkour6233 2 месяца назад +1

    Wah Wah veer ji twanu bot bot Thankyou tusi ehniya knowledge dedo saahnu aap ji nu bot bot shukriya

  • @savjitsingh8947
    @savjitsingh8947 2 месяца назад

    ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ 🙏

  • @sukhnoorkaur6594
    @sukhnoorkaur6594 2 месяца назад +1

    Bhut bhut dhanwad veerji..🙏🙏

  • @inderjeetgill3894
    @inderjeetgill3894 2 месяца назад +2

    Bahuat vadiya je

  • @Notmcplayz4456
    @Notmcplayz4456 2 месяца назад +2

    SUPER THANKS VEER JI

    • @tornadoblack4476
      @tornadoblack4476 2 месяца назад

      😂😂 veer super thanks mtlb jehre money send karde aa . Super thanks da option hunda . Edda bolan naal super thanks nahi hunda 😂😂

  • @tanveerrayat169
    @tanveerrayat169 2 месяца назад +1

    " ਸ਼ਿਕਸਤਨਾਮਾ "

  • @GurnamSingh-wf5in
    @GurnamSingh-wf5in 24 дня назад

    ਧੰਨਵਾਦ ਜੀ

  • @divyapreetkaur637
    @divyapreetkaur637 2 месяца назад

    Veer ji bhut vadia , tuhade karke sikh itihas sade bachea tk pahunch reha hai. Waheguru ji meher karan.

  • @Sanjhwithsikhi
    @Sanjhwithsikhi 2 месяца назад +1

    Very knowledgeable video💎 thankyouu Veerji🙏🏻 boht kuj sikhan nu mileyaa😃

  • @shindersamra4020
    @shindersamra4020 2 месяца назад +2

    Very informative ❤❤❤

  • @Chanpreetsingh226
    @Chanpreetsingh226 2 месяца назад +1

    Waheguru ji ka khalsa waheguru ji de fateh🙏🏻🙏🏻

  • @bindersinghvlogs2478
    @bindersinghvlogs2478 2 месяца назад +1

    Waheguru ji ka Khalsa waheguru ji ki Fateh 🙏🙏🙏🙏🙏

  • @amankaur705
    @amankaur705 14 дней назад

    Super thanks 🙏 Sikh panth de Sikh veer

  • @Sanjog911
    @Sanjog911 2 месяца назад +3

    Boht vdia ❤

  • @Jb_Music00
    @Jb_Music00 2 месяца назад +1

    ਸ਼ਿਕਸਤਨਾਮਾ di video bano vra gg ehh video baut vadia si

  • @HarpreetSingh-zg3sv
    @HarpreetSingh-zg3sv 2 месяца назад +1

    Supar thanks veer ji

  • @manmeetkaur9137
    @manmeetkaur9137 2 месяца назад +1

    Super thanks paji

  • @VishaldeepSingh-ef7fv
    @VishaldeepSingh-ef7fv Месяц назад

    ਸ਼ਿਕਸਨਾਮਾ

  • @gurleenk-s5d
    @gurleenk-s5d 2 месяца назад +1

    Your way of speaking is very engaging. Waheguru g bless all

  • @KulwinderSingh-it9zv
    @KulwinderSingh-it9zv 2 месяца назад +1

    ਬਾਈ ਤੇਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ,, ਧੰਨਵਾਦ

  • @GurpreetSingh-ku4ft
    @GurpreetSingh-ku4ft 2 месяца назад +1

    Super thanks paaji

  • @karandeepsingh4275
    @karandeepsingh4275 2 месяца назад +3

    DHAN SHRI GURU GOBIND SINGH MAHARAJ JIDIA 14 JANGA BAARE DSOO

  • @khariyangallan6837
    @khariyangallan6837 2 месяца назад +1

    Waheguru ji
    Shikasht nama

  • @maluksamra4787
    @maluksamra4787 2 месяца назад +1

    Bhoot vadiya veer g.waheguru chardika kare🙏🙏

  • @resham.shuki.resham.3601
    @resham.shuki.resham.3601 2 месяца назад

    ਵਾਹਿਗੁਰੂ ਵਾਹਿਗੁਰੂ ਜੀ

  • @Arshveer31
    @Arshveer31 2 месяца назад

    Bai ji bahut badhiya sikhi parchar kar rahe waheguru tenu kush rakhe 👍🏻👍🏻👍🏻👍🏻👍🏻

  • @sukhpreetsingh716
    @sukhpreetsingh716 2 месяца назад

    Super thanks veer,,sachi bhut sohna te bhut vadiya bolda veer,, waheguru ji mehar karn tuhade te ate tuhade privar te

  • @arshmaan9661
    @arshmaan9661 Месяц назад +1

    WAHEGURU JI🙏🏻❤️

  • @simranjeetkaur1039
    @simranjeetkaur1039 2 месяца назад +1

    Very very good 👍 👏 ❤🙏🙏🙏🦶🦶

  • @rinkusingh-ym6zt
    @rinkusingh-ym6zt 2 месяца назад +1

    Waheguru ji waheguru ji 🙏🙏🙏🙏🙏

  • @sarjveersran1095
    @sarjveersran1095 2 месяца назад

    ਸ਼ਿਕਸ਼ਤਨਾਮਾ❤

  • @GurpreetSingh-ie8rp
    @GurpreetSingh-ie8rp 2 месяца назад +1

    Waheguru ji 🙏