Saheed Hoshiar Singh || SSP ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਉਗੇ ਗੋਬਿੰਦ ਰਾਮ ਨੂੰ ਯਾਦ ਰੱਖੋਗੇ | E-13

Поделиться
HTML-код
  • Опубликовано: 25 дек 2024

Комментарии • 439

  • @PTN24Channel
    @PTN24Channel  4 года назад +13

    Guru Nanak Langar Sewa Society International
    CANADA TRUST : ACCOUNT # 5283999; TRANSIT # 21242
    SWIFT CODE # TDOMCATTTOR; INSTITUTION # 004; E-TRANSFER + PAYPAL: GNLANGARSSI@GMAIL.COM
    {001-(416) 540-7454} , {001-(416) 625-3500}

    • @Kiratchahal7301
      @Kiratchahal7301 3 года назад

      Y g balwinder singh soda contct no mil skda

    • @Kiratchahal7301
      @Kiratchahal7301 3 года назад +1

      Y g sonu dilo salute aaa ehna soorme de priwara de darshn kruon lyi

    • @dharmbirsingh4827
      @dharmbirsingh4827 3 года назад

      ਸਰਦਾਰ ਜੀ ਸ਼ਹੀਦ ਪਰਿਵਾਰਾਂ ਦੇ ਫੋਨ ਨੰਬਰ ਦੀ ਜਾਣਕਾਰੀ ਜਰੂਰ ਸ਼ੇਅਰ ਕਰਿਆ ਕਰੋ ਸੰਗਤਾਂ ਨਾਲ

    • @navneetbatth7105
      @navneetbatth7105 3 года назад

      L

  • @punia5709
    @punia5709 4 года назад +100

    ਬਹੁਤ ਵਧੀਆ ਵੀਰ ਜੀ ,ਮੈਂ ਆਪਣਾ ਦਸਵੰਦ ਅੱਜ ਤੋਂ ਸਿਰਫ ਸ਼ਹੀਦ ਪ੍ਰੀਵਾਰਾ ਲੀ ਭੇਜਣਾ ਹੈ।ਗੁਰਦੁਵਾਰੇ ਨਹੀ ਭੇਜਣਾ, ਕਿਊਕਿ ਮੇਰੀ ਕੌਮ ਨੂੰ ਜਰੂਰਤ ਹੈ।ਸਾਡੇ ਸਭ ਦੇ ਦਸਵੰਦ ਦੀ

  • @ਲਾਹੌਰਿਆਸਾਬ
    @ਲਾਹੌਰਿਆਸਾਬ 5 лет назад +81

    ਬਾਪੂ ਜੀ ਬੜਾ ਦੁੱਖ ਹੋਇਆ ਤੁਹਾਡੇ ਨਾਲ ਹੋਈ ਹੱਡ ਬੀਤੀ ਸੁਣ ਕੇ

  • @ravinderrravi511.
    @ravinderrravi511. 5 лет назад +36

    ਪੱਖੋਕੇ ਅੱਜ ਭਾਵੁਕ ਹੋ ਹੀ ਗਿਅਾ ,ਮੇਰਾ ਵੱਡਾ ਵੀਰ,ਜਿਸਨੂੰ ਮੈ ਤਹਿ ਦਿਲੋ ਪਿਅਾਰ ਮੁਹੱਬਤ ਇਜਤ ਦਿੰਦਾ ਹਾਂ.ਬਿਲਕੁਲ ਜੀ ਸੰਸਾਰ ਦੇ ਸਭ ਤੋ ਵੱਡੇ ਦਾਨੀ ਪੰਜਾਬੀ ,ਸਿੱਖ ਕੋਮ ਦੇ ਵਾਰਸ ਹਨ ਇਹ .

  • @Jaswantsingh-wj1ey
    @Jaswantsingh-wj1ey 5 лет назад +75

    ਜਿਉਂਦਾ ਰਹਿ ਵੀਰ

  • @chamkaurshergill5131
    @chamkaurshergill5131 5 лет назад +68

    ਬਲਵਿੰਦਰ ਸਿੰਘ ਜਿਉਂਦਾ ਰਹਿ ਬਾਈ

  • @SLAVEOFAKAAL-PURAKH
    @SLAVEOFAKAAL-PURAKH 5 лет назад +16

    ਆਹ ਕੰਮ ਬਹੁਤ ਪਹਿਲਾ ਹੋਣਾ ਚਾਹੀਦਾ ਸੀ ਪਰ ਹੁਣ ਵੀ ਬਹੁਤ ਕੰਮ ਕਰਨ ਦੀ ਲੋੜ ਆ।ਚੈਨਲ ਵਾਲਿਆਂ ਦਾ ਤੇ ਵੀਰ ਪੱਖੋਕੇ ਦਾ ਵੀ ਧੰਨਵਾਦ

  • @singhsardar5970
    @singhsardar5970 5 лет назад +51

    ਬਹੁਤ ਧੰਨਵਾਦ ਵੀਰ ਜੋ ਤੁਸੀ ਸਹੀਦ ਪਰਿਵਾਰਾ ਨਾਲ ਦੁੱਖ ਸਾਝਾ ਕਰਦੇ ਹੋ ਉਹਨਾ ਨੂੰ ਹੋਸਲਾ ਦਿੰਦੇ ਹੋ

  • @RajpalSingh-lh9uw
    @RajpalSingh-lh9uw 5 лет назад +37

    ਜਿਓਦਾ ਰਹਿ ਬਲਵਿਦਰ ਜੀ

  • @kulwantdeol1503
    @kulwantdeol1503 5 лет назад +65

    ਵੀਰ ਪਿਸ਼ੇ ਨਹੀ ਹੱਟਣਾ ਭਲਾੲੀ ਦਾ ਕੰਮ ਕਰਦੇ ਰਹੋ ਵਾਹਿਗੁਰੂ ਚੜਦੀ ਕਲਾਂ ਬਖਸ਼ੇ ਤੁਵਾਨੂੰ

  • @JagtarSingh-vs5hz
    @JagtarSingh-vs5hz 3 года назад

    ਹੇ ਅਕਾਲ ਪੁਰਖ ਪ੍ਰਮਾਤਮਾਂ ਵਾਹਿਗੁਰੂ ਜੀ ਸਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਧੰਨ ਹੋ ਤੁਸੀਂ ਧੰਨ ਧੰਨ ਤਹਾਡੇ ਸਿੰਘ ਸੂਰਮੇ ਜਿਹਨਾਂ ਸਿੱਖੀ ਸਿਦਕ ਆਪਣੇ ਤਨ ਮਨ ਧਨ ਨਾਲ ਨਿਵਾ ਕੇ ਇਤਹਾਸ ਵਿੱਚ ਸਹੀਦੀ ਜਾਮ ਪੀ ਕੇ ਰਹਿੰਦੀ ਦੁਨੀਆਂ ਤੱਕ ਸੂਰਜ ਵਾਂਗ ਚਮਕਣ ਲੱਗ ਪਏ ਜੀ

  • @Sukhdevsingh-vu5xv
    @Sukhdevsingh-vu5xv 2 года назад

    ਵੀਰ ਜੀ ਤੁਹਾਡਾ ਇਹ ਉਪਰਾਲਾ ਬਹੁਤ ਵਧੀਆ ਹੈ ਜੀ ਸਭ ਕੁੱਝ ਸੱਚ ਹੈ ਜੀ।

  • @jagmeetteona6186
    @jagmeetteona6186 3 года назад

    ਪ੍ਣਾਮ ਸਹੀਦਾਂ ਨੂੰ🙏🙏

  • @tarsamsandhu6401
    @tarsamsandhu6401 5 лет назад +73

    Guru GOBIND SINGH JI varga na koe hoya na hona na hovega * ਸੱਚ ਪੁਛਣਾ ਸਚ ਕਹਿਣਾ ਇਹ ਬਲਵਿੰਦਰ ਸਿੰਘ ਪਖੋਕੇ ਈ ਕਰ ਸਕਦਾ

  • @bsingh3099
    @bsingh3099 5 лет назад +2

    ਦੁੱਖ ਸਾਝਾ ਕਰਨ ਲਈ ਆਪ ਜੀ ਦਾ ਧੰਨਵਾਦ ਵਹਿਗੁਰੂ ਬਲ ਬਖਸਣ ।sat sri akal ji

  • @gurbhejsandhu3211
    @gurbhejsandhu3211 5 лет назад +2

    ਧੰਨਵਾਦ ਵੀਰ ਬਲਵਿੰਦਰ ਸਿੱਘ ਜੀ ਪੱਖੋਕੇ ।

  • @JagjitSingh-hp4jz
    @JagjitSingh-hp4jz 2 года назад

    ਜੀਊਦਾ ਰਹਿ ਬਲਵਿੰਦਰ ਸਿੰਘ ਪੱਖੋਕੇ

  • @bakshishsinghjuj9950
    @bakshishsinghjuj9950 4 года назад +3

    ਸ ਬਲਵਿੰਦਰ ਸਿੰਘ ਜੀ ਵੀਰ ਜੀ ਵਾਹਿਗੁਰੂ ਆਪ ਜੀ ਦੀ ਲੰਬੀ ਉਮਰ ਕਰਨ

  • @bobaulakh2895
    @bobaulakh2895 5 лет назад +19

    Bhai Balwinder Singh ji you are doing great job .God bless you

  • @devinderdhaliwal9435
    @devinderdhaliwal9435 4 года назад +4

    ਮੇਰੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੂੰ ਖਤਮ ਕਰਨ ਵਾਲੇ ਆਪ ਖਤਮ ਹੋ ਗਏ ..... ਗੰਦਾ ਗੋਬਿੰਦ ਰਾਮ ਕੀ ਚੀਜ਼ ਸੀ

  • @Gumnaam_Pakistani
    @Gumnaam_Pakistani 5 лет назад +13

    Salam ouna veera noo jinha nay GOBIND RAM no NARAKH de gaddy tay charaya.

    • @abisingh186
      @abisingh186 5 лет назад +2

      Jugraj Singh Toofan movie Dekho ji...

    • @gurjindersingh9800
      @gurjindersingh9800 5 лет назад +1

      Pak. Vero.
      Sada. Sath. Davo.
      Hindustan. Nu. Taba. Ta. Barbad. Karn. Vich

    • @tigerjeetsingh8440
      @tigerjeetsingh8440 4 года назад

      Bhaijaan saanu kathe hona paina veere , bahuy keher ho riha dohen kauman tey

    • @preetsingh2532
      @preetsingh2532 4 года назад +1

      Pakistan And khalistan Brothers s

    • @hmsez6191
      @hmsez6191 3 года назад

      @@abisingh186 shaheed Jugraj singh toofan bolo

  • @jaspindersinghdhinjan9049
    @jaspindersinghdhinjan9049 4 года назад +2

    ਦਿਲ ਧਾਹਾਂ ਮਾਰਦਾ ਰੋ ਪਿਆ ਪੱਖੋਂ ਕੇ ਸਾਂਬ ਏ ਗੱਲਾਂ ਸੁਣ ਕੇ। ਸਾਡੀ ਸਿੱਖ ਕੌਮ ਬਹੁਤ ਹੀ ਛੇਤੀ ਭੁੱਲ ਜਾਂਦੇ ਨੇ।ਕੌਗਰਸ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿਤਾ ਸੀ।ਤੇ ਹੁਣ ਦੇਖ ਲਓ ਸਾਡਾ ਹਾਲ ਅਸੀਂ ਏਸ ਕੌਗਰਸ ਔਰਗਜ਼ੇਬ ਨੂੰ ਅਸੀਂ 1984 ਤੋਂ ਲੈਕੇ ਹੁਣ ਤੱਕ 4,5, ਵਾਰ ਪੰਜਾਬ ਵਿੱਚ ਸ਼ਰਕਾਰ ਬਣੀਆਂ

  • @ਸੁਖਵਿੰਦਰਧਾਲੀਵਾਲ

    ਵਾਹਿਗੁਰੂ ਜੀ ਮੇਹਰ ਕਰਿਓ ਜੀ ਸਾਡੇ ਵੱਡੇ ਵੀਰ ਜੀ ਬਲਵਿੰਦਰ ਸਿੰਘ ਜੀ ਤੇ, ਬਜ਼ੁਰਗ ਮਾਤਾ ਜੀ ਤੇ ਬਜ਼ੁਰਗ ਬਾਪੂ ਜੀ ਦੇ ਉਪਰ ਜੀ।

  • @RDxgamerr234
    @RDxgamerr234 3 года назад +1

    ਹੈ ਕਿਸੇ ਸਰਕਾਰ ਵਿੱਚ ਜਾਂ ਪੁਲਿਸ ਵਿੱਚ ਇਸ ਬਜ਼ੁਰਗ ਦੇ ਹੰਝੂ ਪੂਝੰਣ ਦੀ ਹਿੰਮਤ

  • @KhantwalaMaan
    @KhantwalaMaan 4 года назад +4

    🌹🌹 ਮਿਹਰ ਕਰੀ ਮੇਰੇ ਮਾਲਕਾਂ 🙏🙏

  • @PritamSingh-dj8fy
    @PritamSingh-dj8fy 2 года назад

    Salute soorme dharmi jodhya noo waheguru ji waheguru ji waheguru ji waheguru ji waheguru ji waheguru ji

  • @iqbalsingh-dl7kh
    @iqbalsingh-dl7kh 5 лет назад +44

    ਧੰਨ ਭਾਗ ਜਿਊਦਾ ਰਹਿ ਵੀਰ, ਆਪਣੇ ਬਾਰੇ ਵੀ ਖੁੱਲ੍ਹ ਕੇ ਦੱਸੋ ?

  • @satpreetsingh8190
    @satpreetsingh8190 3 года назад +2

    Waheguru ji 🙏 ਪਰਿਵਾਰ ਤੇ ਮਿਹਰ ਕਰਨੀ

  • @SherGill214
    @SherGill214 3 года назад

    ਸਰਦਾਰ ਸਾਹਿਬ ਜਿਹੜਾ ਕੰਮ ਤੁਸੀ ਕਰ ਰਹੇ ਹੋ ਮੇਰੇ ਹਿਸਾਬ ਨਾਲ ਤਾਂ ਇਸ ਤੋਂ ਬੜਾ ਪੁੰਨ ਕੋਈ ਨਈ ,social media ਤੇ ਲੱਖਾਂ ਲੋਕਾਂ ਨੂੰ ਪਤਾ ਤਾਂ ਲੱਗੇ ਕੇ ਓਹਨਾਂ ਘਰਾਂ ਦਾ ਮਹੌਲ ਕੀ ਏ ਏਸ ਸਮੇਂ ,ਓਹ ਲੋਕ ਵੀ ਦੇਖੁਗੇ ਜੋ ਸਾਨੂੰ ਅੱਤਵਾਦੀ ਕੈਂਦੇ ਨੇ ,ਕਹਿਣ ਨੂੰ ਤੇ ਬੜਾ ਸੌਖਾ ਏ ਕੇ ਓਹਦਾ encounter ਕਰਤਾ ਪਰ ਓਸ ਇਕ ਦੇ ਨਾਲ ਸਾਰਾ ਪਰਿਵਾਰ ਮਰਦਾ ਤੇ ਰੋਜ਼ ਮਰਦਾ ਹਰ ਦਿਨ ਮਰਦਾ 🙏 ਮੇਹਰ ਕਰੀ ਵਾਹਿਗੁਰੂ

  • @vikasmick
    @vikasmick 5 лет назад +10

    Bapu ji di interview sunn ke dil paseech jeha geya.

  • @manjotkaur9243
    @manjotkaur9243 2 года назад

    ਬਾਪੂ ਜੀ ਦੀਆ ਅਂਖਾ ਸੁਂਕ ਚੁਕਿਆ ਕੈਮ ਲਈ ਪੁੱਤਰ ਵਾਰ ਦਿਤੇ ਧੰਨ, ਓ ਬਾਪੂ ਜੀ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕਈ ਫਤਿਹ

  • @ravinderrravi511.
    @ravinderrravi511. 5 лет назад +15

    ਗੋਬਿੰਦ ਰਾਮ ,ਜਾਲਮ ਹੰਕਾਰੀ ਸੀ ,

  • @hargun35pannu10
    @hargun35pannu10 4 года назад +5

    ਕੌਮ ਦਾ ਮਾਣ ਬਲਵਿੰਦਰ ਸਿੰਘ ਪੱਖੋਕੇ ਸਾਹਿਬ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਪਹਿਲਾਂ ਸਾਡੇ ਸਿੱਖ ਹੀ ਸਿੰਘਾਂ ਸ਼ਹੀਦ ਨਹੀਂ ਅੱਤਵਾਦੀ ਸਮਝਦੇ ਸੀ। ਪਰ ਹੁਣ ਸੱਚ ਲੋਕਾਂ ਸਾਹਮਣੇ ਆ ਰਿਹਾ ਹੈ

  • @balwindersinghsingh8510
    @balwindersinghsingh8510 5 лет назад +9

    ਵਾਹਿਗੁਰੂ ਜੀ

  • @GurmeetSingh-jg6im
    @GurmeetSingh-jg6im 3 года назад +1

    Balwinder Singh app ji di bhut vadi sewa hai ji App ji nu parmatma chardikala bakshan ji🌹🌹🌹🌹🌹🙏🙏🙏🙏🙏

  • @golugolu8881
    @golugolu8881 5 лет назад +3

    ਵੀਰ ਜੀ ਬੁੱਚੜ ਔਫਸਰਾ ਇੰਟਰਵਿਊ ਵੀ ਜਰੂਰ ਕਰੀਉ ।
    ਹੋ ਸਕਦਾ ਕੀੜੇ ਪੈ ਕੇ ਮਰੇ ਹੋਣਗੇ ਉਸ ਦਾ ਪੁੱਤਰ ਧੀ ਜਾ ਪਿੰਡ ਦਾ ਸਰਪੰਚ ਜੋ ਸੱਚ ਦੱਸ ਸਕੇ

  • @KulwinderSingh-sh2jk
    @KulwinderSingh-sh2jk 5 лет назад +4

    ਵੀਰ ਜੀ ਮੁਆਫ ਕਰਨਾ ਭਾਈ ਜੁਗਰਾਜ ਸਿੰਘ ਇਕ ਯੋਧਾ ਅਤੇ ਅੱਤ ਦਾ ਦਲੇਰ ਸੀ ਮੈ ਉਸ ਦਾ
    ਬਹੁਤ ਸਤਿਕਾਰ ਕਰਦਾਂ ਪਰ ਗੋਬਿੰਦ ਰਾਮ ਨੂੰ ਭਾਈ
    ਸਾਹਬ ਨੇ ਨਹੀ ਮਾਰਿਆ ਸੀ ਉਸ ਕਾਂਡ ਯੋਜਨਾ ਭਾਈ ਗੁਰਜੰਟ ਸਿੰਘ ਨੇ ਤਿਆਰ ਕੀਤੀ ਸੀ ਅਤੇ
    ਉਸੇ ਨੇ ਮਾਰਿਆ ਸੀ

  • @harwindersingh564
    @harwindersingh564 5 лет назад +7

    Veerji. Tuhada eh uprala bhaut maan jog h . Waheguruji tuhanu chardi kala vich rakhe

  • @golugolu8881
    @golugolu8881 5 лет назад +1

    ਵਾਹਿਗੁਰੂ ਜੀ।
    ਸਹੀਦਾ ਦੇ ਡੂਲੇ ਖੂਨ ਦਾ ਮੁੱਲ ਪਾ ਦੇਵੋ 2020 ਰੈਫਰੈਡਮ ਕਰਾਉਣ ਵੇਲੇ ਤਾ ਜੋ ਅਸੀਂ ਸਹੀਦ ਪਰੀਵਾਰ ਤੇ ਉਨ੍ਹਾਂ ਦੇ ਬੱਚਿਆਂ ਦੀ ਮਦਦ ਕਰ ਸਕੀਏ ।
    ਜਾਲਮਾ ਨੂੰ ਸੋਧਾਂ ਲਾਇਆ ਸਮੇਤ ਪਰੀਵਾਰ ਦੇ

  • @KulwinderSingh-uc1mu
    @KulwinderSingh-uc1mu 5 лет назад +6

    ਜਿੳੁਦੇ ਰਹੋ ਵੀਰ ਜੀ ਨੇਜ ਕੰਮ ਕਰ ਰਹੇ ਜੀ

  • @singhiskingg909
    @singhiskingg909 5 лет назад +3

    ਬਹੁਤ ਲਾਵਾਂ ਭਰਿਆ ਪਿਆ ਤੇ ਕੁਝ ਸਵਾਲ ਸਰਕਾਰਾ ਦੇ ਖਿਲਾਫ
    ਅਕਾਲ਼ ਪੁਰਖ ਸਮਾਂ ਬਖ਼ਸ਼ੇ

  • @jattmood6668
    @jattmood6668 3 года назад +1

    ਬਾਪੂ ਤੇਰੇ ਅਥਰੂ ਵੇਖੇ ਨਹੀਂ ਗਏ ਮੇਰੇ ਤੋਂ

  • @Sidhusaab4824
    @Sidhusaab4824 5 лет назад +2

    ਵਾਹਿਗੁਰੂ ਜੀ ਮੇਹਰ ਕਰੋਓ ਬਾਬਾ ਜੀ ਤੇ

  • @HARJEETSINGH-yv1np
    @HARJEETSINGH-yv1np 3 года назад

    Balwinder Singh ji Tuhanu Vee Salute Aa Veer Jj

  • @HARJEETSINGH-yv1np
    @HARJEETSINGH-yv1np 3 года назад

    Rona Aa giya veer ji,Sikh koum ne Bahut Dukh Jhallaya , Dhann Hun , Shaheed Singh ,Guru Sahib ji De piyare

  • @ch.muhammadyousaf2302
    @ch.muhammadyousaf2302 5 лет назад +17

    Balwinder Pakhoke Ge" neon labnay lal gawachay mitti na phroll jogiya.(Maay ne maen kinu aakhan dard vichoray da hall ne) .Bohat dukhi interview.

  • @ranjitkaur4398
    @ranjitkaur4398 2 года назад

    Sat sri akaal bhaji

  • @prabhjotsingh6269
    @prabhjotsingh6269 5 лет назад +22

    Langra te pese karche Janne o Bahar vadde vadde Nagar kirtana te kinne paise karch de o Kade pusheya Shaheed pariwaran nu 😠😠😥😥

  • @prozindagi51
    @prozindagi51 4 года назад +2

    ਚੈਨਲ ਤੋ ਕਦੇ ਵੀ ਸਰਕਾਰੀ ਏਸ਼ੀਆ Delet ਕਰਵਾ ਸਕਦੇ ਨੇ ਇਹਨੂੰ ਆਪਣੇ ਕਪਿਊਟਰ ਜਾ ਪਿਨ ਡਰਾਇਵ ਚ ਵੀ ਸਾਭ ਲੋ ਸਤਿਕਾਰ ਯੋਗ ਸਰ

  • @soulcalibur-v5j
    @soulcalibur-v5j 2 года назад

    ਵਾਹਿਗੁਰੂ ਜੀ 🥀

  • @kalameet585
    @kalameet585 5 лет назад +7

    I pray to God please bless all sikhs

  • @arvindersingh4579
    @arvindersingh4579 2 года назад

    Good veer ji

  • @lovejeetbajwa2625
    @lovejeetbajwa2625 3 года назад

    Wsheguru ji
    Salute bapu ji noo

  • @ghulammurtaza6391
    @ghulammurtaza6391 5 лет назад +32

    Balwindar veer tenu RABB PAK Dian Rakhaan Teri kio Hwa wal v ni tak sakda

  • @sehrajrandhawa2032
    @sehrajrandhawa2032 5 лет назад

    ਬਲਵਿੰਦਰ paji ਦਾ ਸੇਵਾ ਕਰੀ ਰੱਬ ਤਹਾਨੂੰ ਚਰਦੀ ਕਲਾ ਚ ਰੱਖੇ

    • @sehrajrandhawa2032
      @sehrajrandhawa2032 5 лет назад

      ਸੇਵਾ ਕਰੀ ਜਾਊ ਜੀ ਰੱਬ ਤਹਾਨੂੰ ਚਰਦੀ ਕਲਾ ਬਕਸੇ

  • @kanhiyasoni7283
    @kanhiyasoni7283 4 года назад

    ਵਾਹਿਗੁਰੂ ਜੀ ਤੁਹਾਨੂੰ ਹਿੰਮਤ ਦੇਵੇ

  • @sarbbrar4173
    @sarbbrar4173 3 года назад +2

    Guru Ram Das ji mehar Karo ji 🙏

  • @balreetkaur1088
    @balreetkaur1088 5 лет назад +3

    Bhuht Changa kamm Kar rhy Ho veer Ji jiodo rho

  • @arvindersingh4579
    @arvindersingh4579 2 года назад

    Waheguru Bhai pakhko ji mehar karega ji

  • @gurcharansingh2112
    @gurcharansingh2112 5 лет назад +8

    Waheguru sab da bhalla kri bapu ji nu sidq davei

  • @ParamjeetSingh-cc5vs
    @ParamjeetSingh-cc5vs 5 лет назад +4

    Veer ji Waheguru ji tere naal a.
    Tussi ajj kal diya sikh naslaa nu sikh history yaad karba rehe ho..

  • @deepjandu2223
    @deepjandu2223 5 лет назад +2

    ਸਰਦਾਰ ਜੀ ੲਿਹ ਸੇਵਾ ਤੁਹਾਨੂੰ ਵਾਹਿਗੁਰੂ ਨੇ ਸੌਂਪੀ ਹੈ ਤੁਸੀਂ ਸੇਵਾ ਨਿਡੱਰ ਹੋਕੇ ਨਬਾਓ

  • @sabhibhullar22
    @sabhibhullar22 5 лет назад +9

    Bhaji pls remove the back ground music pls

  • @avtargrewal3723
    @avtargrewal3723 4 года назад +1

    ਸਾਡੀ ਸਰੋਮਣੀ ਕਮੇਟੀ ਨੂੰ ਸੋਚਣਾ ਚਾਹੀਦਾ ਹੈ ਇਹੋ ਜਹੇ ਸਹੀਦ ਪਰਿਵਾਰਾਂ ਤੇਦੁਖੀਆਂ ਦੀ ਸਾਰ ਨਹੀਂ ਲੈਣਾ ਤਾਂ ਸਹੀਦ ਪਰਿਵਾਰਾਂ ਦੇ ਮਨਾਂ ਨੂੰ ਅਣਗੌਲਿਆਂ ਕੀਤਾ ਜਾ ਧਿਰਕਾਰ ਸਾਡੀ ਸਰੋਮਣੀ ਕਮੇਟੀ ਦੇ ਆਪ ਲੱਖਾਂ ਰਪੈ ਤਨਖਾਹਾਂ ਲੈਣ ਵਾਲਿਉ ਗੋਲਕਾ ਨੂੰ ਖਾਣ ਵਾਲਿਉ ਥੋਡਾ ਭਲਾ ਕਿਥੇ ਹੋਉ ਦੁੱਖੀ ਸਿਘਾ ਦੇ ਪਰਵਾਰ ਦੀ ਮਦਦ ਨਹੀਂ ਕੀਤੀ

  • @swaimankhatri8899
    @swaimankhatri8899 2 года назад

    Bahut sachi rooh lagdi hai bajurgan di je aise taran hua hai bahut hi mari gall hai. Na bardashat yog hai.

  • @jaskarnsingh1118
    @jaskarnsingh1118 5 лет назад +1

    Bhaji very good job bhaji eh sewa satguru ji ne tuhano bakhsi bht vdia kr rhe veer ji waheguru tuhano chardikala bakhn

  • @khalsadeshpunjab3680
    @khalsadeshpunjab3680 5 лет назад

    ਵਾਹਿਗੁਰੂ ਜੀ ਮੇਹਰ ਕਰਨਾ ਜੀ

  • @bilaji3658
    @bilaji3658 3 года назад

    Bhaji very good work waheguru ji

  • @harnoorsingh8038
    @harnoorsingh8038 5 лет назад +5

    Waheguru ji maher krn veer ji de pariwar te

  • @punjabdikuri5599
    @punjabdikuri5599 5 лет назад +1

    Sat shri akal blwinder uncle ji main app da ehhh chanel bhout deakhdi ahhhh bhout changa lagda !!!

  • @vikramsinghghuman2972
    @vikramsinghghuman2972 5 лет назад +17

    BalwinderPakhoke ji ek var tusi apni ve interviews Devo ki ki hoia tuhade nal

  • @harjitsingh3010
    @harjitsingh3010 5 лет назад +6

    Veer balwinder Singh thank you Dhan Dhan guru gurnth shaib ji bless you

  • @bawa.singhsingh1208
    @bawa.singhsingh1208 2 года назад

    Dhan h babu ji tussi

  • @ramandhillon6346
    @ramandhillon6346 5 лет назад +2

    Balwinder bai ji baut vadia kaam kr rhe ho ,halle tuhada eh pra kmaunda nahi par jis din me kmaun lg giya ohdan pehla enha parivara lai dusvandh kadunga bai rabb mehar kare sariye de parivara te jo shaheed hoye ne, keep it up vadde veer rabb tuhanu v tandrusti,honsla te chardikala bakshe

  • @kulvirsingh3140
    @kulvirsingh3140 3 года назад

    ਬਾਪੂ ਜੀ ਦਾ ਦਰਦ ਬਹੁਤ ਵੱਡਾ ਵੀਰ ਜੀ

  • @hydraansh4590
    @hydraansh4590 3 года назад

    Good job v

  • @sidhusidhu9484
    @sidhusidhu9484 4 года назад +1

    Uncle ji tusi bahut vdia km kr rhe ho ..waheguru tuhanu tarakki bakse .you r great person.mainu tuhada program dekh k bahut dukh hunda jo os time hoya oh sab kuj dekh k .

  • @GopiGopi-bf1my
    @GopiGopi-bf1my 4 года назад

    vr ji sarri duniya tuhade nall tuci darna nhi chardikala bich raho tuci bahut vadiya kamm kar rahe ho

  • @bangashiv234
    @bangashiv234 5 лет назад +3

    Salute aa veer ji tuhanu ji

  • @KulwinderSingh-wb8iw
    @KulwinderSingh-wb8iw 3 года назад

    ਭਾਈ ਸਾਹਿਬ ਨੂੰ ਪ੍ਰਣਾਮ

  • @randhirbal9502
    @randhirbal9502 5 лет назад +2

    Satguru mehar krn

  • @golugolu8881
    @golugolu8881 4 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪ੍ਰਣਾਮ ਸਹੀਦ ਨੂੰ ਵਾਹਿਗੁਰੂ ਜੀ

  • @KuldeepSingh-wc2xl
    @KuldeepSingh-wc2xl 4 года назад +3

    ਬਾਈ ਜੇ ਕਿਸੇ ਗੋਬਿੰਦ ਰਾਮ ਦੀ ਕੁੜੀ ਜਾਣਦਾ ਹੋਏ ਦੱਸੋ ਜੀ ਮੈਂ ਚੋਦਣੀ ਘੋੜੀ ਬਣਾਕੇ

  • @vickyrandhawa8321
    @vickyrandhawa8321 3 года назад +4

    Sodha laya ferrr buther gobind ram nu majhe de sher ne toofan singh ne🙏🙏🙏🙏🙏🙏

  • @navideol2644
    @navideol2644 5 лет назад +1

    dhanwad veer for all this work

  • @damandeepsingh76
    @damandeepsingh76 3 года назад

    Very pitysome
    Very emotional scene.
    God bless the family.

  • @goldyghumaan9162
    @goldyghumaan9162 3 года назад

    carry on khalsa ji tuc bhut vadia km kr reha o tuc sach agge leh k ah reho tuc new generation nu das reha o apni sikh koum nl ki ki kita

  • @jagmohansinghatwal8657
    @jagmohansinghatwal8657 5 лет назад +15

    The sikh youth should learn a lesson from the wording of this father.

  • @ManojKumar-cs9eq
    @ManojKumar-cs9eq 3 года назад

    Wahegur g

  • @HarjinderSingh-tk2gb
    @HarjinderSingh-tk2gb 3 года назад +2

    ਮੇਰੇ ਕੋਲ ਪਹੁੰਚ ਜੀ
    ਹਰਜਿੰਦਰ ਸਿੰਘ ਬੰਟੀ
    ਵਡਾਲੀ ਗੁਰੂ ਕੀ ਫਿਰ ਅਜਨਾਲ਼ਾ ਫਿਰ ਤਰਨ ਤਾਰਨ
    ਪੱਟੀ ਕੋਲੇ ਹਾਂ ਮੇਰੀ 4 ਬੇਟੀ ਹੈ ਮੇਰੀ ਉੱਮਰ 54 ਸਾਲ ਹੈ ਹੁਣ ਤੱਕ ਕੋਈ ਵੀ ਹੈਲਪ ਨਹੀਂ ਹੁਈ

  • @sumeetsingh532
    @sumeetsingh532 3 года назад

    Nice veer ji

  • @ramandhillon6346
    @ramandhillon6346 5 лет назад +6

    Sach vade veer sade pind te v ik video bnao ( SHAHEED BHAI SURJIT SINGH BEHLA JI ) Pind Behla, near Amritsar bypass, Tran Taran Sahib Ji.. Bai bada jabardast muqbala hoya c 2 din zyada time chaliya c muqbala amunition khtam hon to baad Bhai ji aap Senite kha k Shaheedi prapat kiti c ji

  • @JarnailSingh-fb4oc
    @JarnailSingh-fb4oc 5 лет назад

    Bahut badya veer g

  • @bhupindervirk1563
    @bhupindervirk1563 3 года назад +1

    WAHEGURU JI WAHEGURU JI

  • @kakumember7702
    @kakumember7702 4 года назад

    ਸਲਾਮ ਆ ਪਖੋਕੇ ਸਾਹਿਬ

  • @KuldeepSingh-nm1mc
    @KuldeepSingh-nm1mc 5 лет назад

    ਵਾਹਿਗੁਰੂ ਜੀ।

  • @ayanjutt5076
    @ayanjutt5076 3 года назад

    Plz sir humra pand jahlala bad deako zala faroz por

  • @prabhsidhu6510
    @prabhsidhu6510 3 года назад

    Video bhut vdia bnayi hai... es tran bnonde raho
    But agge ton eh sound de dhmake je band kro veer bhut bure lgde ne....n

  • @german7443
    @german7443 5 лет назад +5

    Waheguru ji

  • @AmandeepSingh-hh5yf
    @AmandeepSingh-hh5yf 5 лет назад +5

    Waheguru ji waheguru ji