Shaheed Bhai Tarlochan Singh ll Sangharsh Da Sach: E-87 ll PTN24 part 1

Поделиться
HTML-код
  • Опубликовано: 26 дек 2024

Комментарии • 137

  • @ਸ਼ੇਰਏਪੰਜਾਬ
    @ਸ਼ੇਰਏਪੰਜਾਬ 4 года назад +68

    ਤੁਹਾਡੇ ਉੱਦਮ ਨੂੰ ਸਲੂਟ ਆ ਪੱਖੋਕੇ ਸਾਹਿਬ, ,,,ਕੁਰਬਾਨੀਆਂ ਵਾਲੇ ਪਰਿਵਾਰਾਂ ਨੂੰ ਸੰਗਤਾਂ ਸਾਹਮਣੇ ਲਿਆਉਂਦੇ ਓ

  • @sartajsinghkhaira6855
    @sartajsinghkhaira6855 4 года назад +32

    ਸੰਤਾ ਦੀ ਸੌਚ ਤੇ ਪਹਿਰਾ ਦੇ ਕੇ ਬੜੇ ਯੌਧੇ ਸੂਰਮੇ ਮਰਜਿਞੜੇ ਕੂਰਬਾਨੀਅਾ ਦੇ ਕੇ ਸਹੀਦ ਹੌੲੇ ਕੌਟ ਕੌਟ ਪ੍ਨਾਮ ਯੌਧਿਅਾ ਸੂਰਬੀਰਾ ਨੂੰ 🙏🙏🙏

  • @ਸਿੰਘਅਬਰਾਵਾ
    @ਸਿੰਘਅਬਰਾਵਾ 4 года назад +23

    ਬਹੁਤ ਬਹੁਤ ਧੰਨਵਾਦ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਤੁਸੀਂ ਅਸਲੀ ਵਾਰਸ ਹੋ ਸ਼ਹੀਦ ਸਿੰਘ ਦੇ।

  • @kisandaputt
    @kisandaputt 4 года назад +29

    ਬਹੁਤ ਬਹੁਤ ਮੇਹਰਬਾਨੀ ਬਲਵਿੰਦਰ ਸਿੰਘ ਜੀ
    ਜੋ ਸਾਡੇ ਪਰਿਵਾਰ ਦੀ ਹੱਡ ਬੀਤੀ ਦੁਨੀਆ ਦੇ ਸਨਮੁੱਖ ਰੱਖੀ ।।

  • @manpreetpurewal3767
    @manpreetpurewal3767 3 года назад +3

    Pyar te satikar kinna Bhain ji de andar santa vaaste parmatma bhali kre got tears in eyes😭😭😭😭😭😭

  • @sarwanbajwa8074
    @sarwanbajwa8074 4 года назад +11

    ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ।

  • @bikramjeetsingh4753
    @bikramjeetsingh4753 4 года назад +27

    ਵਾਹਿਗੁਰੂ ਭਲੀ ਕਰੇ

  • @avtarsinghsandhu3134
    @avtarsinghsandhu3134 4 года назад +17

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @jagdishSingh-bt5ls
    @jagdishSingh-bt5ls 4 года назад +23

    ਪ੍ਰਨਾਮ ਸ਼ਹੀਦਾਂ ਨੂੰ ਵਹਿਗੁਰੂ ਜੀ ਮੇਹਰ ਕਰਨ ਇਸ ਪਰਵਾਰ ਤੇ

  • @harafangle9473
    @harafangle9473 4 года назад +29

    ਵਾਹਿਗੁਰੂ ਜੀ ਕਿਰਪਾ ਕਰਨੀ ਜੀ ਧੰਨ ਧੰਨ ਰਾਮਦਾਸ ਜੀ ਗੁਰੂ ਗਰੰਥ ਸਾਹਿਬ ਜੀ

  • @majercheemasingh5944
    @majercheemasingh5944 4 года назад +15

    ਕੋਟੀ ਕੋਟ ਪ੍ਨਾਮ ਸਹੀਦਾ ਸਿੰਘਾ ਨੁੰ

  • @khushwindersingh7570
    @khushwindersingh7570 4 года назад +12

    ਵਾਹ ਜੀ ਪੱਖੋਂ ਵੀਰ ਜੀ, ਵਾਹਿਗੁਰੂ ਮੇਹਰ ਕਰਨ ਤੂਹਡੇ ਤੇ

  • @khalsadeshpunjab3680
    @khalsadeshpunjab3680 4 года назад +12

    ਵਾਹਿਗੁਰੂ ਮੇਹਰ ਕਰਨਾ ਵਾਹਿਗੁਰੂ

  • @sandeepbains2524
    @sandeepbains2524 3 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️🙏🙏🙏🙏🙏

  • @karamjits1614
    @karamjits1614 4 года назад +3

    ਪਰਿਵਾਰ ਤੇ ਵਾਹਿਗੁਰੂ ਸਦਾ ਮੇਹਰ ਕਰੇ

  • @mannasingh9787
    @mannasingh9787 2 года назад +1

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @JagdeepSingh-ic6jq
    @JagdeepSingh-ic6jq 4 года назад +9

    ਵਾਹਿਗੁਰੂ ਵਾਹਿਗੁਰੂ ਜੀ 🙏🙏

  • @sectarypb2922
    @sectarypb2922 4 года назад +21

    Malwe de shaheed angole hi ho gye a good job bhai sahib ji

  • @hakamsingh2018
    @hakamsingh2018 3 года назад +1

    ਵਾਹਿਗੁਰੂ ਜੀ
    ਪ੍ਰਣਾਮ ਸ਼ਹੀਦਾਂ ਨੂੰ

  • @jaswindersingh8114
    @jaswindersingh8114 4 года назад +22

    AKKAL PURKH WAHEGURU JE KIRPA KRN

  • @ਸ਼ਮਸ਼ੇਰਸਿੰਘ-ਖ7ਘ

    ਵਾਹਿਗੁਰੂ ਸਾਹਿਬ ਜੀ ਪੱਖੋਕਿ ਸਾਬ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ਣੀ

  • @devkinandan9722
    @devkinandan9722 2 года назад

    ਪੱਖੋਕੇ ਵੀਰ ਜੀ ਤੁਹਾਡਾ ਬੜਾ ਧੰਨਵਾਦ ਤੁਸੀਂ ਸਿੰਘਾਂ ਦੇ ਜੀਵਨ ਬਾਰੇ ਦੱਸ ਰਹੇ ਹੋ ਪਰ ਮੈਂ ਇੱਕ ਹਿੰਦੂ ਹਾਂ ਦੇਖ ਕੇ ਬੜਾ ਮਨ ਭਰ ਆਉਂਦਾ ਐ ਸਿੰਘ ਤਾਂ ਸਿੰਘ ਹੁੰਦੇ ਹਨ ਯੋਧੇ ਸੀ

  • @tarwindermann9267
    @tarwindermann9267 Год назад

    ਪੱਖੋਂਕੇ ਸਾਬ ਆਪ ਜੀ ਦਾ ਬਹੁਤ ਧੰਨਵਾਦ ਜੀ!
    ਆਪ ਜੀ ਬਹੁਤ ਹੀ ਵਧੀਆ ਸੇਵਾ ਕਰ ਰਹੇ ਹੋ ਜੀ🙏🏻🙏🏻🙏🏻🙏🏻

  • @mantajbhullar7772
    @mantajbhullar7772 4 года назад +7

    Veer Balwindr singh Ji thuadda bhut bhut Dhanwaad Ji....jo is parwaar nu ethoo takk pahuchaya tuc ...🙏🏻🙏🏻🙏🏻

  • @raja.5911
    @raja.5911 4 года назад +18

    Waheguruji mehar karo

  • @sehajsidhu3918
    @sehajsidhu3918 4 года назад +20

    Waheguru ji..🙏🙏🙏

  • @amarjitsingh1946
    @amarjitsingh1946 2 года назад

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ

  • @manjinderkalsi7122
    @manjinderkalsi7122 4 года назад +16

    🙏Waheguru🙏

  • @Punjab-havean
    @Punjab-havean 4 года назад +10

    Waheguru ji iss parivar nu tarake bakhshe

  • @gurpreetgill8922
    @gurpreetgill8922 4 года назад +4

    Waheguru ji
    Parnam saheeda nu

  • @jitenderpalsingh9602
    @jitenderpalsingh9602 4 года назад +8

    Pkhoke saab good job,selute tuhanu, waheguru waheguru data ji es pariwar te mehar krn

  • @inderjitsingh5978
    @inderjitsingh5978 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਨ ਕੋਟ ਕੋਟ ਪ੍ਰਣਾਮ ਸਹੀਦਾ ਨੂੰ ਪੰਜਾਬੀਓ ਜਾਗੋ ਅਸੀ ਗੁਲਾਮ ਹਾ ਸਿੱਖ ਫੋਰਜਟਿਸ ਦੀਆ ਵੋਟਾਂ ਬਣਾਉਣ ਅਜਾਦੀ ਹੀ ਹੱਲ ਪੰਜਾਬ ਜੇ ਕਿਸਾਨੀ ਤੇ ਮਜਦੂਰ ਤੇ ਗਰੰਥ ਸਾਹਿਬ ਜੀ ਦੀ ਬੇਅੰਦਵੀ ਦਾ ਬਦਲਾ ਲੈਣਾ ਕੇਸਰੀ ਨਿਸ਼ਾਨ ਸਾਹਿਬ ਹੇਠਾਂ ਇਕੱਠੇ ਹੋ ਜਾਵੋ ਭਰਾਵੋ

  • @sukhabrar146
    @sukhabrar146 4 года назад +11

    Waheguru g

  • @jasssingh2272
    @jasssingh2272 4 года назад +3

    Very nice ji god bless you

  • @GurpreetSingh-bx2uc
    @GurpreetSingh-bx2uc 4 года назад +14

    Waheguru ji waheguru ji

  • @singhjaswant2269
    @singhjaswant2269 4 года назад +1

    ਗੁਰਜੀਤ ਸਿੰਘ ਤੋਲਾ ਨੰਗਲ ਫਤਿਹ ਵਾਹਿਗੁਰੂ ਜੀ ਕੀ

  • @LakhvirSingh-le2uc
    @LakhvirSingh-le2uc 3 года назад +1

    Waheguru ji 🙏🙏😭

  • @singhisking539
    @singhisking539 4 года назад +5

    Waheguru ji waheguru ji waheguru ji waheguru ji waheguru ji 🙏🙏❤❤

  • @harjinder1harjinder174
    @harjinder1harjinder174 3 года назад

    ਵਾਹਿਗੁਰੂ ਜੀ ਮੇਰੀ ਮਾਂ ਬਾਪ ਨੇ

  • @arshdeepvirk7314
    @arshdeepvirk7314 3 года назад

    Sacha patsah sheed singha da Baccya nu ta ohna da privara nu duniya da Har sukh da malka

  • @MuhammadTahir-nn5oy
    @MuhammadTahir-nn5oy 4 года назад +2

    Etny Qemti banday kis traha rul gay oh Rabba

  • @harmandepsingh3966
    @harmandepsingh3966 4 года назад +3

    Salute iss maa nu

  • @iamnotalonemywaheguruiswit7715
    @iamnotalonemywaheguruiswit7715 4 года назад +7

    ਪ੍ਰਨਾਮ ਹੈ ਪ੍ਰਨਾਮ ਹੈ ਪ੍ਰਨਾਮ ਹੈ ਪ੍ਰਨਾਮ ਹੈ ਪ੍ਰਨਾਮ ਹੈ ਪ੍ਰਨਾਮ ਹੈ ਪ੍ਰਨਾਮ ਹੈ ਪ੍ਰਨਾਮ ਹੈ। ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਸਿਰ ਝੁਕਾ ਕੇ

  • @sharanjitsinghgill7181
    @sharanjitsinghgill7181 2 года назад

    Dilo salute ah g mata g nu God bliss you mata g waheguru g Maher krnge g

  • @ਲਟਕਦੀਲਾਸ਼
    @ਲਟਕਦੀਲਾਸ਼ 4 года назад +9

    ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਮੇਹਰ ਕਰੀ ਪਰਵਾਰ ਤੇ

  • @Truck-fn8bd
    @Truck-fn8bd 4 года назад +5

    Salute mata nu dhan tera zigara

  • @kamljeetsingh7441
    @kamljeetsingh7441 4 года назад +8

    Waheguru g🙏

  • @jaamjo5477
    @jaamjo5477 4 года назад +2

    Waheguru ji mehar kro sb te

  • @sharanjitsinghgill7181
    @sharanjitsinghgill7181 2 года назад

    Parnam sahaeeda nu waheguru g mehar karnge g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @amarjitraju405
    @amarjitraju405 4 года назад +14

    Damdami Taksal got corrupted. So, Sad. Very Brave woman and family. May God Bless Everyone.

  • @satinderaulakh9976
    @satinderaulakh9976 4 года назад +3

    Bha ji sanuu maan aa tuhade te
    God bless you

  • @golugolu8881
    @golugolu8881 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਣਾਮ ਸਹੀਦਾ ਨੂੰ ਵਾਹਿਗੁਰੂ ਜੀ

  • @Sukhwinder5567.
    @Sukhwinder5567. 4 года назад +8

    ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਤੇ ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਸਾਥੀ ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਰਲੋਚਨ ਸਿੰਘ ਜੀ ਖਾਲਸਾ ਦੇ ਧਰਮ ਪਤਨੀ ਨੂੰ, ਉਨ੍ਹਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ, PTN24 ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    🙏🏼🙏🏼🙏🏼🙏🏼🙏🏼🙏🏼👳🏽‍♂️👳🏽‍♂️👳🏽‍♂️👵🏽🧕🏽🧕🏽🧕🏽👳🏽‍♀️👳🏽‍♀️😢😢😭😭

  • @jungkaur3049
    @jungkaur3049 4 года назад +3

    Waheguru

  • @MuhammadTahir-nn5oy
    @MuhammadTahir-nn5oy 4 года назад +2

    Bohat he Dukh howa ji

  • @paramjitsinghgill2979
    @paramjitsinghgill2979 4 года назад +1

    ਪ੍ਰਨਾਮ ਸ਼ਹੀਦਾਂ ਨੂੰ

  • @simrandeepsingh8405
    @simrandeepsingh8405 3 года назад

    Wah I guru g

  • @ਸ਼ਮਸ਼ੇਰਸਿੰਘ-ਖ7ਘ

    ਧੰਨ ਹੋ ਤੁਸੀਂ ਮਾਂ ਜਿਨਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਤੇ ਸ਼ਹੀਦ ਸਿੰਘਾਂ ਦੇ ਦਰਸ਼ਨ ਦੀਦਾਰ ਹੋਏ .ਬੁਹਤ ਦਰਦ ਲੁਕਾ ਕੇ ਅੰਦਰ ਰਾਖੇ ਹੋਏ ਨੇ ..ਸਾਡੀਆਂ ਸ਼੍ਰੋਮਣੀ ਕਮੇਟੀਆਂ ਨੇ ਕੁਜ ਨਹੀਂ ਕੀਤਾ ਸ਼ਹੀਦ ਸਿੰਘਾਂ ਲਈ ਪ੍ਰਣਾਮ ਸ਼ਹੀਦ ਸਿੰਘ ਸਿੰਘਣੀਆਂ ਨੂੰ ਪੰਜਾਬ ਵਾਲਿਓ 84 ਨਾ ਭੁੱਲ ਜਾਣਾ

  • @navjothsingh3510
    @navjothsingh3510 4 года назад +5

    Good. Job. Balwinder. Singh. Sardar. Ji

  • @karamjits1614
    @karamjits1614 4 года назад

    ਪ੍ਰਣਾਮ ਸ਼ਹੀਦਾਂ ਨੂੰ

  • @AvtarSingh-ev8hv
    @AvtarSingh-ev8hv 2 года назад

    ਦੁਸ਼ਟ ਲੋਕ ਬੋਹਤ ਕੁਝ ਕਹਿੰਦਾ ਪਰ ਪੱਖੋਂ ਸਾਹਿਬ ਥੋਨੂੰ ਦਿੱਲੋਂ ਸਲਾਮ

  • @sukhvindersinghsyan3861
    @sukhvindersinghsyan3861 4 года назад +2

    waheguru ji

  • @gurpartapsinghmand7675
    @gurpartapsinghmand7675 4 года назад +12

    Bhai Saab ji gate di sewa daas walon karwa deo ji baaki bibi ji de Sidak nu salute hai ji sangat dena nahi de sakdi pariwaar da

    • @kisandaputt
      @kisandaputt 4 года назад +4

      ਬਹੁਤ ਬਹੁਤ ਮੇਹਰਬਾਨੀ ਸਿੰਘ ਸਾਬ ਜੀ

  • @talwindersingh8254
    @talwindersingh8254 4 года назад +6

    👌👏👌

  • @navamarbirrandhawa8308
    @navamarbirrandhawa8308 4 года назад +1

    Waheguru ji Waheguru ji

  • @tarsemsingh8910
    @tarsemsingh8910 4 года назад +7

    🙏🙏🙏

  • @feverlegendyt7320
    @feverlegendyt7320 2 года назад

    Dhan c jigra yodiya da asi ta uhna de charna de dhul de brabr nhi

  • @gurjantbrar201
    @gurjantbrar201 2 года назад +1

    ਕੁਰਬਾਨੀ ਇਹਨਾ ਪਰਵਾਰਾਂ ਨੇ ਕੀਤੀ ਕਬਜਾ ਸੋਮਣੀ ਕਮੇਟੀ ਕਰੀ ਬੈਠੀ ਗੁਰੂ ਘਰਾ ਤੇ ਜਾਗੋ ਖਾਲਸਾ ਜੀ ਵੋਟਾ ਆਉਣ ਵਾਲੀਆ ਨੇ

  • @Punjab-havean
    @Punjab-havean 4 года назад +10

    Sarkar nal matha lona sokhi gall nhi saheed tarlochan singh ji o kandh c jo sarkar agge khade c I salute to saheed tarlochan singh ji par choora di badal sarkar ne koi help nhi kiti jisne bahut time punjab te raaj kita

  • @preetsingh2532
    @preetsingh2532 4 года назад +1

    Khalistan jindawaad

  • @mrblackapp6544
    @mrblackapp6544 2 года назад +1

    🐚🐚🙏🙏

  • @gandhisharma1387
    @gandhisharma1387 3 года назад

    ਸਾਰੇ ਵੀਰਾਂ ਭੈਣਾਂ ਨੂੰ ਮੇਰੇ ਵੱਲੋ ਪਿਆਰ ਭਰੀ "ਸਤਿ ਸ੍ਰੀ ਅਕਾਲ"
    ਵੀਰ ਜੀ ਇਹ ਉਹ ਮਾਂਵਾ ਭੈਣਾਂ ਹਨ ਜੀਹਨਾਂ ਨੇ ਆਪਣੇ ਜਿਗਰ ਦੇ ਟੁਕੜੇ ਕੌਮ ਦੇ ਲੇਖੇ ਲਾ ਦਿੱਤੇ ਜਦੋ ਇਹ ਲੋਕ ਆਪਣੇ ਪਰਿਵਾਰ ਨਾਲ ਰਹਿੰਦੇ ਸਨ ਉਦੋ ਇਹ ਆਮ ਇਨਸਾਨ ਸਨ ਲੇਕਿਲ ਜਦੋ ਇਹ ਆਪਣੇ ਧਰਮ ਨੂੰ ਬਚਾਉਣ ਲਈ ਸੰਘਰਸ਼ ਵਿੱਚ ਕੁੱਦ ਗਏ ਫਿਰ ਇਹ..... ਕੌਮ ਦੇ ਬੇਸ- ਕੀਮਤੀ ਹੀਰੇ ਬਣ ਗਏ. ਹੀਰੇ ਵੀ ਉਹ ਬਣੇ ਜੀਹਨਾਂ ਦੀ ਕੋਈ ਕੀਮਤ ਨਹੀਂ। ਇਹ ਹੀਰੇ ਸਾਡੇ ਧਰਮ ਲਈ ਆਪਣਾ ਸਭ ਕੁੱਝ ਕੁਰਬਾਨ ਕਰ ਗਏ
    ਇਹਨਾਂ ਪਰਿਵਾਰਾਂ ਦੀ ਜਮੀਨ ਘਰ ਆਦਿ ਸਭ ਪੁਲਿਸ ਨੇ ਖਾ ਲਿਆ। ਇਹ ਯੋਧੇ ਆਪਣੇ ਪਰਿਵਾਰ. ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਸਰੇ ਛੱਡ ਗਏ।।। ਓਸ ਅਕਾਲ ਪੁਰਖ ਨੇ ਇਹ ਸੇਵਾ ਸਾਰੀ ਸੰਗਤ ਸਿਰ ਲਾ ਦਿੱਤੀ।।।
    ਜੋ ਲੋਕ ਅੱਜਕਲ ਸ਼ਿਰੋਮਣੀ ਕਮੇਟੀ ਦੇ 11 ਹਜਾਰ ਕਰੋੜ ਰੁਪਏ ਦੇ ਬਜਟ ਦੀ ਦੇਖ ਰੇਖ ਕਰ ਰਹੇ ਹਨ ਉਹਨਾਂ ਨੇ ਸੰਘਰਸ ਦੌਰਾਨ ਆਪਣੇ ਬੱਚੇ ਅਤੇ ਪਰਿਵਾਰ ਅਮਰੀਕਾ ਕਨੇਡਾ ਨਿਊਜੀਲੈਂਡ ਆਦਿ ਵਿਦੇਸ਼ਾ ਵਿੱਚ ਭੇਜ ਦਿੱਤੇ ਸਨ।
    ਸਾਰੇ ਵੀਰਾਂ ਭੈਣਾਂ ਨੂੰ ਮੇਰੇ ਵੱਲੋ ਬੇਨਤੀ ਹੈ ਕਿ ਮੰਦਿਰਾ ਗੁਰਦੁਆਰਿਆਂ ਵਿੱਚ ਸੋਨਾ ਅਤੇ ਡਾਲਰ ਦਾਨ ਕਰਨ ਨਾਲੋ ਇਹਨਾਂ ਪਰਿਵਾਰਾਂ ਦੀ ਮਦਦ ਕਰੀਏ। ਕਿਊਕਿ ਇਹਨਾਂ ਸਿੰਘਾਂ ਦੇ ਪਰਿਵਾਰਾਂ ਕੋਲ ਨਾ ਜਮੀਨ ਨਾ ਘਰ ਅਤੇ ਨਾ ਹੀ ਬੱਚਿਆਂ ਕੋਲ ਕੋਈ ਰੁਜ਼ਗਾਰ ਦਾ ਸਾਧਨ ਹੈ। ਅਤੇ ਇਹਨਾਂ ਵਿੱਚੋ ਜਿਆਦਾਤਰ ਸਿੰਘਾਂ ਦੀਆਂ ਬੱਚੀਆ ਅੱਜਕਲ ਆਨੰਦ ਕਾਰਜ ਦੇ ਯੋਗ ਹਨ ਅਤੇ ਜਿਆਦਾਤਰ ਭੈਣਾ ਲੋਕਾ ਦੇ ਘਰਾਂ ਵਿੱਚ ਗੋਹਾ ਕੂੜਾ ਕਰਕੇ 200..250 ਰੁਪਏ ਦਿਹਾੜੀ ਕਰਕੇ ਬੱਚੀਆ ਦੇ ਵਿਆਹ ਕਰਨ ਬਾਰੇ ਸੋਚਦੇ ਹਨ ਪਰ ਪੰਜ ਦਸ ਹਜ਼ਾਰ ਰੂਪੈ ਮਹੀਨੇ ਨਾਲ ਕਰ ਵੀ ਕੁੱਝ ਨਹੀ ਸਕਦੇ ਹਨ।
    ਵੀਰੋ ਭੈਣੋ ਇਹਨਾਂ ਪਰਿਵਾਰਾਂ ਦੀ ਸੇਵਾ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਸੰਗਤ ਨੂੰ(ਬਲਵਿੰਦਰ ਸਿੰਘ ਪੱਖੋਕੇ) ਬਖਸੀ ਹੈ ਆਓ ਆਪਾਂ ਸਾਰੇ ਇੰਡੀਅਨ ਅਤੇ NRI ਵੀਰ ਭੈਣਾ ਰਲਕੇ ਇਹਨਾ ਕੌਮ ਦੇ ਹੀਰਿਆ ਦੇ ਬੱਚਿਆ ਦੇ ਆਨੰਦ ਕਾਰਜ ਘਰ ਅਤੇ ਰੋਜ਼ਗਾਰ ਦੇ ਪ੍ਰਬੰਧ ਕਰੀਏ।
    ਜੇਕਰ ਇਹਨਾਂ ਪਰਿਵਾਰਾਂ ਦੀ ਕੋਈ 10 ਵੀਹ ਹਜਾਰ ਦੀ ਮਦਦ ਕਰ ਵੀ ਦਿੰਦਾ ਹੈ ਤਾਂ ਅੱਜ ਸਮੇ ਵਿੱਚ 5.. 10ਹਜਾਰ ਦਾ ਸੌਦਾ ਲਿਆਉਣ ਜਾ ਬੱਚੇ ਪੜਾਉਣ। ਸਾਨੂੰ ਆਪ ਸੋਚਣਾ ਚਾਹੀਦਾ ਹੈ ਇਹਨਾਂ ਬਾਰੇ।
    ਜੇਕਰ ਮੇਰੇ ਕੋਲੋ ਜਜ਼ਬਾਤੀ ਹੋਕੇ ਕੁਂਂਝ ਗਲਤ ਲਿਖਿਆ ਗਿਆ ਹੋਵੇ ਤਾ ਗੁਰੂ ਦਾ ਨਿਮਾਣਾ ਸੇਵਾਦਾਰ ਸਮਝਕੇ ਮਾਫ ਕਰਨਾ। ਧੰਨਵਾਦ 👏🙏👏🙏👏🙏👏🙏

  • @RamandeepSingh-lk6ht
    @RamandeepSingh-lk6ht 4 года назад +1

    Solute hai tuhanu

  • @tajindersingh7233
    @tajindersingh7233 4 года назад +5

    Pakhoke jindabad

  • @harmansidhu1808
    @harmansidhu1808 4 года назад +3

    Sodhi de parivaar naal milvao g

  • @Gurmeetsingh-ix6ry
    @Gurmeetsingh-ix6ry 4 года назад +1

    🙏🙏🙏🙏

  • @HarjinderSingh-tk2gb
    @HarjinderSingh-tk2gb 3 года назад +1

    ਮੇਰੇ ਕੋਲ ਪਹੁੰਚ ਜੀ

  • @armaandeepsinghkhalsa5238
    @armaandeepsinghkhalsa5238 4 года назад +7

    Veer ki gurmail singh rapur bar v dikhao

  • @gurmailsingh7793
    @gurmailsingh7793 4 года назад +1

    wahaguru ji salut bahi ji nu bahi kissan barodhi bill bi jarur karna ji kio ki Sikh community di hund da mashla gamdher mamlaa ji

  • @kulbhushanpuri524
    @kulbhushanpuri524 3 года назад +1

    Najaij guns kaitho tak jaij a .

  • @harmansidhu1808
    @harmansidhu1808 4 года назад +1

    Surinder Singh sodhi de ghar v jao g

  • @dkchoudhary162
    @dkchoudhary162 4 года назад +2

    Sir account khulwa kr crowd fanding krwalo sheeda k family ko

  • @gurpreetdhaliwal8581
    @gurpreetdhaliwal8581 3 года назад +1

    Bhai sahib phone n send kardo

  • @gurpreetdhaliwal8581
    @gurpreetdhaliwal8581 3 года назад

    Baljinder Singh Ji ehnna da p n dus devo

  • @Majhablockkk
    @Majhablockkk 4 года назад +2

    Sadi sikh kom de leaders he chor vikau va sadi SIKH kom de mahan saheed Sikha de ghara nu sonne gold nal banona cahida c but ehna kom de heereya de ghar gate v nahi🙏🙏Santa de aine khass Sikha de pariwara da aaj eh haal va tan jehre duje sikh saheed hoye ohna da kise nu pta v nahi hona🙏🙏

  • @kirpalsinghkaryalsaab9809
    @kirpalsinghkaryalsaab9809 4 года назад

    K irpal s baba kandyal

  • @jagtarsinghbrar5696
    @jagtarsinghbrar5696 4 года назад +3

    Kive bhul javage 84 bipra, tere dite jakhem sda risde rehnge.

  • @gurkiratsahota2990
    @gurkiratsahota2990 3 года назад

    Balwinder singh pakoke jindabaad

  • @Punjab-havean
    @Punjab-havean 4 года назад +5

    Akali dall nu ya Hun v punjab vich 1 seat mla di nhi milni

  • @harjinder1harjinder174
    @harjinder1harjinder174 3 года назад

    ਹਰਜਿੰਦਰ ਸਿੰਘ ਵਡਾਲੀ ਗੁਰੁ ਕਿ ਅਮ੍ਰਤਿਸਰ ਐਂਡ ਤਰਨ ਤਾਰਨ ਪੱਟੀ

  • @Punjab-havean
    @Punjab-havean 4 года назад +6

    Pind vich kise ne help nhi kiti mainu sharam aa rahi a

    • @sukwindersingh8484
      @sukwindersingh8484 4 года назад +1

      Shi gl a bhra ji harek pind ch 8-10 shaheed hoye punjab ch pind ch tkrivn 3-4 sau ghr hunda bahut mtlvi ho chuke ghatia lok chnge lok bahut thode ne

    • @kulpreetsingh2739
      @kulpreetsingh2739 4 года назад +1

      ਪਿੰਡ ਵਾਲੇ ਤਾਂ ਰੇਟ ਸੁੱਟ ਕੇ ਪੈਲੀ ਲੈਣ ਲੲੀ ਕਾਹਲੇ ਹੁੰਦੇ ਨੇਂ ਭਰਾਵੋ

  • @JashanpreetSingh-hh9ll
    @JashanpreetSingh-hh9ll 3 года назад

    Mara ver ve karku

  • @kakasinghbains753
    @kakasinghbains753 4 года назад

    Veer ji is parvar da no.bhejeo plz ji.

  • @harjinder1harjinder174
    @harjinder1harjinder174 3 года назад

    ਮੇਰੀ ਤੇ ਹੈਲਪ ਨਹੀਂ ਕੀਤੀ

  • @khalistaniadasach7861
    @khalistaniadasach7861 3 года назад

    Balwinder singh pakhokey ji tusi Taranraran de Blair pind di oh vedio kyo htaa ditti jis vich kharkuaan ney kewal kuttey di khatir parivar da mukhi mar ditta c tey os de bachey pagal ho gye c jo aj v sanglaa nal banne hoye han.

  • @SinghManjeet-j8f
    @SinghManjeet-j8f 3 месяца назад

    Koe. Nai. Siunda. Saheed. Paricara. Dee.

  • @SinghManjeet-j8f
    @SinghManjeet-j8f 3 месяца назад

    Lok. Amritpal. Nu. Ronday. Ena. Dee. Saab. Karo

  • @pushpindersingh8751
    @pushpindersingh8751 4 года назад

    Bai saab chinda con c

    • @AmritSinghKhera
      @AmritSinghKhera 3 года назад

      jisne bhai sodhi nu shaheed krea... oh c

  • @khalistaniadasach7861
    @khalistaniadasach7861 3 года назад

    taksal kol aina paisa hai oh gate kyo nahi lvaaundey..?
    aam loka kolo kyo mang rahey ho..? taksal nu kaho jina karkey ina di barbadi hoyi c.

  • @JoginderSingh-qn7xx
    @JoginderSingh-qn7xx 3 года назад

    Fifhunafa