New young leadership jis vich selfless bhane sidhu ate Faridkot,khaddor sahib vale MP kujh seasoned, politically intelligent bandian ne lai ke Pure Akali Dal de jarurat hai.
Punjabi sikh Bhai nu eh purane so called leaders nu bilkul atend karan de jarurat ne hai.Ehna sarian apne Parivar Changi taran set kar rakhe ne.Ehna nu kaum nall koe interest ne hai.
E Dhindsa nu puchda Kaun a enu ghre ni puch da sangrur de vich enu koi ni jnda hega ehda bap kine wari jitea enu puch dekho den ki a akali Dal nu Ena bap put de 10 bnde ve sangrur cha ni turde ena nal Sukhvir badal good 👍 a
ਬਾਈ ਇਮਾਨਦਾਰੀ ਦੇ ਨਾਲ- ਨਾਲ ਚੰਗੇ ਬੰਦੇ ਜਿਵੇ ਇਆਲੀ ਵਰਗੇ ਲੀਡਰ ਜਿਨਾਂ ਦੀ ਆਪਣੇ-ਆਪਣੇ ਇਲਾਕਿਆਂ ਵਿੱਚ ਪੂਰੀ ਠੁੱਕ ਤੇ ਇਜਤ ਵਾ ਉਨ੍ਹਾਂ ਨੂੰ ਅਗਵਾਈ ਦਿਉ । ਜੋ ਕਹਿਣੀ ਤੇ ਕਰਨੀ ਦਾ ਪੱਕਾ ਹੋਵੇ ਤੇ ਪੰਜਾਬ ਦਾ ਦਰਦ ਸਮਝਦਾ ਹੋਵੇ । ਕਿਰਪਾ ਕਰਕੇ ਜਮਾਨਤ ਜਬਤ ਵਾਲਿਆਂ ਤੋਂ ਦੂਰ ਰਹਿਣਾ ਹੁਣ।
ਸਹੀ ਗੱਲ ਹੈ ਸਰਦਾਰ ਪਰਮਿੰਦਰ ਸਿੱਘ ਸੋ ਪਰਸੈਟ ਸਹੀ ਮੇਰਾ।ਭਰਾ।ਵੱਡਾ।ਚੰਗਾ ਬੰਦਾ ਲਵ ਯੁ
ਸੁਖਬੀਰ ਨੂੰ ਪਾਸੇ ਕਰਕੇ ਕਿਸੇ ਵਧੀਆ ਲੀਡਰ ਨੂੰ ਅਕਾਲੀਦਲ ਦਾ ਪ੍ਰਧਾਨ ਬਣਾਓ
ਲੋਕ ਤੁਹਾਡੇ ਤੇ ਸ਼ਾਇਦ ਵਿਸ਼ਵਾਸ਼ ਕਰ ਲੈਣ ਪਰ ਤੁਸੀ ਵੋਟਾਂ ਆਉਣ ਤੋਂ ਪਹਿਲਾਂ ਹੀ ਤੁਸੀ ਬਾਦਲ ਦਲ ਵਿਚ ਸ਼ਾਮਲ ਹੋ ਜਾਂਦੇ ਓ।
ਭਾਰਤੀ ਜਨਤਾ ਪਾਰਟੀ ਵਿੱਚ ਜਾਵੋ, ਉਥੇ ਤੁਹਾਨੂੰ ਮਲਾਈ ਖਾਣ ਨੂੰ ਮਿਲ ਸਕਦੀ ਹੈ।
ਢੀਡਸੈ ਜੁਤਿਆਂ ਖਾਣ ਲਈ ਗਏ ਸੀ ਖਾ ਕੇ ਵਾਪਸ ਆ ਗਏ
ਲੋਕ ਉਹਦੇ ਨਾਲ ਜਾਂਦੇ ਹਨ ਜੋ ਲੀਡਰ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ । ਬਾਈ ਜਿੱਤ ਹਾਰ ਪਾਰਟ ਆ ਚੋਣਾਂ ਦਾ । ਰੱਬ ਦਾ ਵਾਸਤਾ ਆ ਬਾਦਲ ਮਸੰਦ ਨਾਲ ਨਾਂ ਰਲਿਓ ।
❤❤ ਢੀਂਡਸਾ ਆਖਰੀ ਸਾਹਾਂ ਵਿੱਚ ਬਹੁਤ ਹੀ ਗ਼ਲਤ ਕੰਮ ਕਰ ਰਿਹਾ ਹੈ।
ਸੁਖਬੀਰ ਬਾਦਲ ਨੂੰ ਸਰਸੇ ਵਾਲੇ ਕੋਲ ਭੇਜ ਦਿਉ
ਸੁਖਬੀਰ ਬਾਦਲ ਨੂੰ ਲਾਂਭੇ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਬੱਚ ਸਕਦੇ
ਆਹ ਪੰਜ ਸੱਤ ਪਾਸੇ ਹੋਗੇ ਤਾਂ ਵੀ ਬਚਜੂ
ਚਲੋ ਢੀਡਸਾਂ ਸਾਹਿਬ ਤੁਸੀ ਆਪਣਾ ਮਨ ਨਾ ਛੋਟਾ ਕਰੋ ਤੁਸੀ ਤਾਂ ਅਕਾਲੀ ਪਾਰਟੀ ਨੂੰ ਦਵਾਰਾ ਸਟੈਂਡ ਤੇ ਲਿਓਣ ਲਈ ਹੱਥ ਵਧਾਇਆ ਤੁਸੀ ਆਪਣੀ ਜਗਾਹ ਤੇ ਠੀਕ ਹੋ ਪਰ ਅਗਲਿਆਂ ਨੂੰ ਵੀ ਸਾਥ ਨਿਵੋਣਾ ਚਾਹਿਦਾ
ਜੇ ਬਾਗੀ ਧੜਾ ਬੀਜੇਪੀ ਨਾਲ ਰਲਿਆ ਤਾਂ ਸਪੀਕਰ ਦੀ ਚੋਣ ਵਿੱਚ ਬੀਬੀ ਬਾਦਲ ਨੇ ਭਾਜਪਾ ਦੇ ਬੰਦੇ ਨੂੰ ਵੋਟ ਕਿਉਂ ਪਾਈ ਆ
ਟਿਕਟ ਹੁਣ ਭਾਜਪਾ ਦੇਵੇਗੀ ਇਹਨਾ ਨੂੰ
ਜੇ ਸੰਗਰੂਰ ਤੋਂ ਟਿਕਟ ਮਿਲ ਜਾਂਦੀ ਤਾ ਫਿਰ ਸੁਖਬੀਰ ਸਿੰਘ ਬਾਦਲ ਚੰਗਾ ਸੀ ਹੁਣ ਪੱਲਿਉਂ ਪੈਸੇ ਦੀ ਰੋਟੀ ਖਾਣ ਨਾਲ ਇਹਨਾਂ ਦਾ ਢਿੱਡ ਖਰਾਬ ਹੋ ਗਿਆ
ਤੂਸੀ ਸਾਰੇ ਕੂਰਸੀ ਪੀਸ਼ੇ ਲੜਦੇ ਹੋਰ ਕੋਈ ਲੜਾਈ ਨੀਂ ਤੁਹਾਡੇ ਕਿਸੇ ਵਿਚ ਬੀ ਸਬਰ ਸਤਖੋ ਨਾ ਦੀ ਕੋਈ ਚੀਜ਼ ਨਈ ਅਕਾਲੀ ਦਲ ਤੁਹਾਡਾ ਪਰਿਵਾਰ ਆ ਤੂਸੀ ਪਰਿਵਾਰ ਨਾ ਗਦਾਰੀ ਕਰੀ ਜਾਨੇ ਆ ਇਹ ਗਲਤ ਆ ਰੱਬ ਸਬ ਦੇਖ ਰਿਹਾ ਜੀ 🙏🏻🙏🏻
ਇਹਨਾਂ ਸਾਰੇ ਆਪੇ ਬਣੇ ਸਾਰੇ ਲੀਡਰਾਂ ਦਾ ਜੇਕਰ ਪਹਿਲਾ ਵਾਲਾ ਪੁਰਾਣਾ ਸਮਾਂ ਵੇਖੀਏ ਤਾ ਇਹ ਇਹਨੇ ਅਮੀਰ ਨਹੀਂ ਸਨ
ਪਰ ਜਦ ਇਹ ਅਕਾਲੀ ਦਲ ਚ ਸ਼ਾਮਿਲ ਹੋ ਗਏ ਉਸ ਤੋ ਬਾਅਦ ਜਿਵੇਂ ਜਿਵੇਂ ਅਕਾਲੀ ਦਲ ਦੀ ਸਰਕਾਰ ਬਣਦੀ ਰਹੀ ਪੰਜਾਬ ਵਿੱਚ ਤਾ ਉਹਦਾ ਉਹਦਾ ਇਹ ਸਾਰੇ ਲੀਡਰ ਵੀ ਜੇਕਰ ਗਰੀਬ ਸੀ ਤਾ ਅਮੀਰ ਹੋ ਗਏ ਅਤੇ ਜਿਹੜੇ ਅਮੀਰ ਸਨ ਉਹ ਹੋਰ ਵੀ ਅਮੀਰ ਹੁੰਦੇ ਗਏ ਅਜੋਕੇ ਸਮੇਂ ਚ ਇਹਨਾ ਸਾਰਿਆਂ ਦੇ ਜੇਕਰ ਕਾਰੋਬਾਰ ਵੇਖੀਏ ਤਾ ਬਹੁਤ ਵੱਡੇ ਅਤੇ ਅਲੱਗ ਅਲੱਗ ਸ਼ਹਿਰਾਂ ਚ ਜ਼ਮੀਨਾਂ ਅਤੇ ਅਲੱਗ ਅਲੱਗ ਕੰਮ ਫੈਕਟਰੀਆ ਚੱਲ ਰਹੀਆਂ ਨੇ ਸਿਰਫ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਅਤੇ ਪਾਰਟੀ ਕਰਕੇ ਬਣੇ
ਪਰ ਜੇਕਰ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾ ਜਿਹੜੇ ਅੱਜ ਤੋ ਵੀਹ ਪੱਚੀ ਸਾਲ ਗਰੀਬ ਸਨ ਉਹ ਹੋਰ ਵੀ ਗਰੀਬ ਹੋ ਗਏ ਜਿਹੜੇ ਰਾਜਨੀਤਿਕ ਪਾਰਟੀਆਂ ਤੋ ਬਾਹਰ ਮਿਹਨਤ ਕਰਦੇ ਆ ਰਹੇ ਨੇ ਉਨ੍ਹਾਂ ਕੋਲ਼ੋਂ ਤਾ ਵੀ ਇੰਨਾਂ ਕਾਰੋਬਾਰ ਨਹੀਂ ਬਣਿਆ ਪਰ ਦਰਮਿਆਨੀ ਜ਼ਮੀਨ ਵਾਲਿਆਂ ਕੋਲ ਸਗੋਂ ਕੁਝ ਬਣਿਆ ਨਹੀਂ ਘਟਿਆ ਹੀ ਆ
ਇੰਨਾਂ ਨੇ ਅਕਾਲੀ ਦਲ ਦੀ ਸਰਕਾਰ ਬਣਨ ਤੋ ਬਆਦ ਲੋਕਾਂ ਦੀ ਸੇਵਾ ਕਰਨ ਦੇ ਬਜਾਏ ਆਪਣੀ ਸੇਵਾ ਹੀ ਕਰੀ ਗਏ ਜਾ ਸਾਧ ਨੂੰ ਮਾਅਫੀ ਦੇ ਦਿੱਤੀ ਗੁਰੂ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਇਹਨਾਂ ਦੀ ਸਰਕਾਰ ਚ ਹੋਈ ਰੋਸ ਵਜੋਂ ਸਿੱਖ ਸੰਗਤ ਜਦ ਧਰਨੇ ਤੇ ਬੈਠੀ ਤਾ ਗੋਲੀਆਂ ਚਲਾ ਦਿੱਤੀਆਂ ਇਹਨਾਂ ਸਾਰਿਆਂ ਨੇ ਉਸ ਸਮੇਂ ਬਹੁਤ ਗਲਤ ਕਰਿਆ ਜਿਸ ਕਰਕੇ ਗਲਤੀਆਂ ਭੁਗਤ ਰਹੇ ਨੇ
ਪਰ ਹੁਣ ਅਕਾਲੀ ਦਲ ਨਵਾ ਅਤੇ ਸਾਰੀ ਪਾਰਟੀ ਨਵੀਂ ਬਣ ਜਾਣੀ ਚਾਹੀਦੀ ਹੈ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਪ੍ਰਚਾਰ ਕਰਦੇ ਸਨ ਉਸ ਤਰਾ ਦੇ ਪੜੇ ਲਿਖੇ ਸੂਝਵਾਨ ਲੀਡਰ ਅੱਗੇ ਆਉਣੇ ਚਾਹੀਦੇ ਹਨ,
ਢੀਂਡਸਾ ਝੂਠ ਬੋਲ ਰਿਹਾ🐊 🪱ਪਾਰਟੀ ਦਾ ਅੰਦਰੋ ਵਿਰੋਧ ਕਰਦੇ ਰਹੇ ਹਨ🕷️🪳 ਵੋਟਾਂ ਕਾਂਗਰਸ ਨੂੰ ਪਵਾਈਆਂ ਹਨ🐓🐛 ਢੀਂਡਸਾ ਨੇ🦋🐞 ਇਹ ਢੀਂਡਸੇ ਝੂਠੇ ਹਨ🐝📣
ਤੁਸੀਂ ਬਲਦੇਵ ਮਾਨ ਨੂੰ ਕੱਢਣ ਲੱਗੇ ਜਬਾਬ ਮੰਗਦੇ ਸੀ ?
ਜੈਸੀ ਕਰਨੀ ਵੈਸੀ ਭਰਨੀ 😂😂😂😂😂
Right👍👍
ਸੁਖਬੀਰ ਨੂੰ ਹੁਣ ਪਾਸੇ ਕਰਨਾ ਚਾਹੀਦਾ ਹੈ। ਪਰ ਜਦ ਇਹ ਮਲਾਈ ਖਾਂਦੇ ਸੀ ਉਦੋਂ ਤੇ ਸੁਖਬੀਰ... ਬਾਦਲ ਬਾਦਲ ਸਾਬ ਕਰਦੇ ਸੀ ਉਦੋਂ ਕੀ ਸੀ ਅੱਜ ਉਹ ਮਾੜਾ ਹੋ ਗਿਆ??
ਬਾਦਲ ਖਤਮ ਹੋ ਗੲਏ
Dhindsa shib good
ਨੌ ਸੋ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ 😂
Very good sukhbir Badal nu passe karo
ਤੁਸੀਂ ਕਿਉਂ ਮੰਤਰੀ ਬਣੇ ਜਦ ਤੁਹਾਡੇ ਪਿਤਾ ਜੀ ਵੱਡੇ ਅਹੁਦਿਆਂ ਤੇ ਰਹੇ ਤੁਸੀਂ ਮੰਤਰੀ ਪਦ ਆਮ ਘਰਾਂ ਦੇ ਮੁੰਡਿਆਂ ਨੂੰ ਕਿਉਂ ਨੀ ਦਿੱਤਾ
Jadon sarkar c udon sabh ney bulley vaddey
Beadbia hoeea par koee nahi bolia
ਹੁਣ ਤੱਕ ਦਾ ਸਭ ਤੋਂ ਵਧੀਆ ਵਿੱਤ ਮੰਤਰੀ ??🎉🎉🎉
ਆਵਾਜ਼ ਨਹੀਂ ਆ ਰਹੀ
New young leadership jis vich selfless bhane sidhu ate Faridkot,khaddor sahib vale MP kujh seasoned, politically intelligent bandian ne lai ke Pure Akali Dal de jarurat hai.
ਢੀਂਡਸਾ ਮਲੂਕਾ ਜਗੀਰ ਕੌਰ ਪ੍ਰੇਮ ਸਿੰਘ ਚੰਦੂਮਾਜਰਾ ਮੁਰਦਾਬਾਦ ਪਾਰਟੀ ਦੇ ਗਦਾਰ
Ih v kus nahi kar sakde
No❤❤ VOTE PAKHANDI SAD SUKHA AMALI NU AND PAKHANDI DADSA BJP DA SPOTOR NU
Punjabi sikh Bhai nu eh purane so called leaders nu bilkul atend karan de jarurat ne hai.Ehna sarian apne Parivar Changi taran set kar rakhe ne.Ehna nu kaum nall koe interest ne hai.
pardhan ehna kol hai koe nhi na koe agenda dasya
Waheguru ji🙏🙏 Badl hatao akali dal ate panth bachao🙏🙏
99ਪਰਸੈਟ ਵਰਕਰ ਅਕਾਲੀਦਲ ਛਡ ਚੁਕੇ ਹਨ
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
Sukhbir badal nu pase ho jana chahida
❤❤IH SABH NAMAK HRAMI NE BADAL SAHAB NE IHNA NU NAMAKHRAMYAAN NU CABNIT MINISTERY ਦਿੱਤੀ
Tusi wi fail party wi fail
Ticket ni mili
Eh dhindsa pehla e gdaar a
BADEL DA LALCH AKALI DAL NU KHATEM KAR REHA
….ਨੂੰ ਕਿਹੜੇ ਸਿੰਗ ਹੁੰਦੇ ਹਨ !!!
2024 है यह.झूठ जिन्ना मरजी बोल लवो. सांडू पुना पूरा निभाया. पब्लिक सब जानती है. इसदा जवाब 2027 च वी मिलेगा
❤❤BADAL SAHAB ZINDABAD🎉🎉
BJP B team
Hun tusi bjp vich wadh jayeo besharmo
Khalistan----Vich---Kine---Dhadhe------han--------?😂😂😂😂😂
Ah chavla ne ral mil ke Sikh kaum da beda gark kar dita
Eh didda parivaar dal badlu hai
Akali to sikh umeed na rakhe mote lok aa ehnu chinta apne dhan dolt di aa
Lotu party de lotu karinde. Ehna nalon tan Jhanda hi changa.
Bhi ji kuj ni hona hun Ghar be jo ram nall
Eh sab toh vada gadar na bjp nal rala hoy na
eh ve chor na
kha pee k sara badal kila da kasoor kadan ta lga aa
E Dhindsa nu puchda Kaun a enu ghre ni puch da sangrur de vich enu koi ni jnda hega ehda bap kine wari jitea enu puch dekho den ki a akali Dal nu Ena bap put de 10 bnde ve sangrur cha ni turde ena nal Sukhvir badal good 👍 a
sare bandar ikathe ho rakhe han Gur di bheli ik hai enha nu kise nal koi matlab nahi