Mohali : Security Guard ਦੀ ਧੀ ਬਣੀ ਜੱਜ, ਘਰ ਦੇ ਮਾੜੇ ਹਲਾਤਾਂ ਨੇ ਨਹੀਂ ਰੁਕਣ ਦਿੱਤੇ ਕਦਮ

Поделиться
HTML-код
  • Опубликовано: 12 окт 2023
  • SECURITY GUARD ਦੀ ਧੀ ਬਣੀ ਜੱਜ, ਘਰ ਦੇ ਮਾੜੇ ਹਲਾਤਾਂ ਨੇ ਨਹੀਂ ਰੁਕਣ ਦਿੱਤੇ ਕਦਮ
    ਵਧਾਈਆਂ ਦੇਣ ਵਾਲਿਆਂ ਦਾ ਘਰ ਚ ਲੱਗਿਆ ਤਾਂਤਾ
    #MOHALI #JUDGE #PROUDMOMENT #PUNJAB #LATESTNEWS #PTCNEWS
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Комментарии • 619

  • @dhiansingh3103
    @dhiansingh3103 9 месяцев назад +82

    ਪਰਮਿੰਦਰ ਬੇਟੀ ਦੇ ਜੱਜ ਬਣਨ ਦੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬੜੀ ਖੁਸ਼ੀ ਹੋਈ, ਅਮੀਰ ਦਾ ਬੱਚਾ ਜੱਜ ਬਣਨ ਤੇ ਇੰਨੀ ਖੁਸ਼ੀ ਨਹੀਂ ਹੁੰਦੀ, ਜਿੰਨਾ ਗਰੀਬ ਦਾ ਬੱਚਾ ਸਲੈਕਟ ਹੋਣ ਦੀ ਖੁਸ਼ੀ ਹੁੰਦੀ ਹੈ , ਸੋ ਵਾਹਿਗੁਰੂ ਪਰਵਾਰ ਨੂੰ ਚੜ੍ਹਦੀ ਕਲਾ ਬਖਸ਼ੇ ।

    • @gharg2309
      @gharg2309 9 месяцев назад +1

      Parminder beta congratulations to you. God you beta. Wish you all the best and better settlement at your new place.

  • @apnapunjab2023
    @apnapunjab2023 9 месяцев назад +123

    ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ

    • @darshansinggurubabanankade2706
      @darshansinggurubabanankade2706 9 месяцев назад

      He Tun. POLITESEN Ne Keh Lena

    • @prabhjotbrar8757
      @prabhjotbrar8757 9 месяцев назад

      ਵਧਾਈਆਂ ਬੇਟਾ ਤੈਨੂੰ ਤੇ ਤੇਰੇ ਮਾਤਾ ਪਿਤਾ ਨੂੰ

  • @daljitsingh974
    @daljitsingh974 9 месяцев назад +72

    ਵਧਾਈਆ ਦੇਣ ਆ ਗਏ ਇਲਾਕੇ ਦੇ ਵੱਡੇ ਵੱਡੇ ਲੀਡਰ ਕਦੇ ਪਹਿਲਾ ਪੜਾਈ ਵੇਲੇ ਮਦਦ ਕੀਤੀ ਪਰਿਵਾਰ ਇਹਨਾ ਲੀਡਰ ਤੇ ਵਿਸਵਾਸ ਨਾ ਕਰਨ

  • @tirathsingh6539
    @tirathsingh6539 9 месяцев назад +61

    ਸੱਚੀ ਦਿਲ ਜਿੱਤ ਲਿਆ ❤❤❤
    ਵਹਿਗੁਰੂ ਸਲਾਮਤ ਰੱਖੇ

  • @kuljitsingh2620
    @kuljitsingh2620 9 месяцев назад +35

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਸ ਬੱਚੀ ਨੂੰ

  • @MINDSET_3.0
    @MINDSET_3.0 9 месяцев назад +7

    ਲੱਡੂ ਖਾਣ ਸਾਰੇ ਆ ਜਾਣਗੇ , ਪਰ ਸਾਥ ਦੇਣ ਕੋਈ ਨੀ ਆਇਆ ਸੀ।
    ਤਰੱਕੀਆਂ ਮਾਣ ਭੈਣ❤

  • @Bawarecordsofficial
    @Bawarecordsofficial 9 месяцев назад +37

    ਬਹੁਤ ਵਧਾਈਆਂ | ਜੁਗ ਜੁਗ ਜੀਓ | ਇਮਾਨਦਾਰੀ ਨਾਲ ਕੰਮ ਕਰਿਓ ਪ੍ਰਮਾਤਮਾ ਹੋਰ ਬਰਕਤਾਂ ਪਾਊ |

  • @hardeepsinghhardeepsingh949
    @hardeepsinghhardeepsingh949 9 месяцев назад +22

    ਧੀ ਦੀਆਂ ਗੱਲਾਂ ਸੁਣ ਕੇ ਪਤਾ ਲੱਗਦਾ ਗੁਰਬਾਣੀ ਰੱਬ ਹੈ ਨਾਲ ਸੱਚਾ ਪਿਆਰ ਕਰਨ ਵਾਲਿਆਂ ਨੂੰ ਮਹਾਰਾਜ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ

  • @Handsomeguy12
    @Handsomeguy12 9 месяцев назад +22

    ਇਸ ਜਮਾਨੇ ਵਿੱਚ ਆਮ ਘਰਾਂ ਦੇ ਨੌਜਵਾਨ ਬਿਨਾ ਕਿਸੇ ਸਿਫਾਰਿਸਾਂ ਤੋਂ ਨੌਕਰੀਆਂ ਤੇ ਆ ਰਹੇ ਨੇ । ਇਹਨਾਂ ਦੀ ਮੇਹਨਤ ਨੂੰ ਸਲਾਮ ਹੈੈ।

  • @moveitlike9
    @moveitlike9 9 месяцев назад +6

    ਬਹੁਤ 2ਵਧਾਈਆਂ ਜੀ ਮੇਹਣਿਆ ਵਿੱਚ ਹੀ ਸਚਾਈ ਲੁਕੀ ਹੁੰਦੀ ਤੂੰ ਐਵੇਂ ਨਾ ਘਬਰਾ ਬੈਠੀ ਮਿਹਣੇ ਮਾਰਨੇ ਹੀ ਦਸਤੂਰ ਇਁਥੇ ਜਦੋਂ ਬੰਦਾ ਪੈਰਾਂ ਤੇ ਖੜੋ ਜਾਵੇ ਉਦੋਂ ਦਁਸਦੇ ਇਹ ਰਿਸ਼ਤੇਦਾਰ ਸਾਡੇ ਵੜੈਚ ਤੂੰ ਗੱਲ ਸਮਝ ਜਾਵੀ ਤੇਰਾ ਮਾਰਿਆ ਮਿਹਣਾ ਤੈਨੂੰ ਨਾ ਮਹਿੰਗਾ ਪੈ ਜਾਵੇ ਸਰਬਜੀਤ ਕੌਰ ਵੜੈਚ 🙏🙏👊👏💪👈❤❤

  • @Agent..47
    @Agent..47 9 месяцев назад +18

    ਭੈਣ ਨੂੰ ਬਹੁਤ ਬਹੁਤ ਵਧਾਈ

  • @SurjitSingh-qq2qu
    @SurjitSingh-qq2qu 9 месяцев назад +7

    ਬੇਟੀ ਪਰਮਿੰਦਰ ਤੁਹਾਡੀ ਮਿਹਨਤ ਰੰਗ ਲਿਆਈ ਮਿਹਨਤ ਮਜਦੂਰੀ ਕਰਕੇ ਜੱਜ ਬਣਨਾ ਬਹੁਤ ਵੱਡੀ ਗੱਲ ਹੈ ❤️👍 ਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਸੱਚੀ ਸੁੱਚੀ ਸੇਵਾ ਕਰਨ ਦਾ ਮਾਣ ਬਖਸ਼ਿਸ਼ ਕਰਨ🙏🎉🎉🎉🎉🎉

  • @JagtarSingh-ds1eb
    @JagtarSingh-ds1eb 9 месяцев назад +21

    ਵਾਹਿਗੁਰੂ ਜੀ 🙏🙏ਮੇਰੀ ਇਸ ਭੈਣ ਨੂੰ ਚੜ੍ਹਦੀਕਲਾ ਬਖਸ਼ੇ 🙏🙏ਭੈਣ ਜੀ ਸੱਚ ਨੂੰ ਸੱਚ ਕਹਿਣਾ ਆ ਜੀ 🙏🙏

  • @BhupinderKDhaliwal1
    @BhupinderKDhaliwal1 9 месяцев назад +7

    Good luck ji Thanks bahut Vadia ਗਰੀਬੀ ਬਹੁਤ ਵੱਡਾ ਸੰਤਾਪ ਹੈ ਜੋ ਬੱਚੇ ਦੀ ਭੜਾਈ ਵਿੱਚ ਰੁਕਾਵਟ ਪਾਉਂਦੀ ਹੈ ਕਰਮਾ ਵਾਲੇ ਮਾ ਬਾਪ ਹਨ ♥️♥️🤙🤙🏵️🏵️ 8:43

  • @JaswinderSingh-zj7tr
    @JaswinderSingh-zj7tr 9 месяцев назад +17

    ਵਾਹਿਗੁਰੂ ਮੇਹਰ ਕਰੇ ਬਹੁਤ ਬਹੁਤ ਮੁਬਾਰਕਾਂ ਬੇਟਾ ਜੀ

  • @ranranjit237
    @ranranjit237 9 месяцев назад +4

    ਇਸ ਬੱਚੀ ਨੂੰ ਮੇਰੇ ਵੱਲੋਂ ਜੱਜ ਬਣਨ ਤੇ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਹੋਰ ਤਰੀਕੀ ਬਖਸੇ

  • @mehndipalwan7549
    @mehndipalwan7549 9 месяцев назад +8

    ਸ਼ੁਕਰ ਹੈ ਵਾਹਿਗੁਰੂ ਜੀ ਦਾ ਜੀਹਨੇ ਭੈਣ ਦੀ ਮਿਹਨਤ ਦਾ ਮੁੱਲ ਮੋੜਿਆ

  • @BalwinderSingh-qd3jl
    @BalwinderSingh-qd3jl 9 месяцев назад +29

    ਸਾਰੇ ਪ੍ਰੀਵਾਰ ਨੂੰ ਬਹੁਤ ਬਹੁਤ ਮੁਬਾਰਕਾਂ ❤

  • @user-nt4qo5tv9z
    @user-nt4qo5tv9z 9 месяцев назад +3

    ਸਾਬਾਸ ਬੇਟੇ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ਣ। ਬੇਟੇ ਅੱਜ ਮੁਬਾਰਕਾਂ ਦੇਣ ਲਈ ਸਾਰੇ ਹੀ ਘਰ ਪਹੁੰਚ ਰਹੇ ਹਨ ਕਿਉਂਕਿ ਬੱਚੇ ਤੁਸੀਂ ਬਹੁਤ ਉੱਚਾ ਮੁਕਾਮ ਹਾਸਲ ਕਰ ਲਿਆ। ਇਸ ਤੋਂ ਪਹਿਲਾ ਕਦੇ ਕਿਸੇ ਨੇ ਸਾਰ ਤੱਕ ਨਹੀਂ ਲਈ ਹੋਣੀ ਜਿਵੇ ਸਾਡੀ ਭੈਣ ਨੇ ਦੱਸਿਆ ਕਿ ਇਕ ਟਾਈਮ ਚੌਲ ਖਾ ਕੇ ਵੀ ਸਾਰਿਆ। ਹੁੰਦੀਆ ਚੜ੍ਹਦੇ ਸੂਰਜ ਨੂੰ ਸਲਾਮਾ ਡੁੱਬਦੇ ਨੂੰ ਕੋਈ ਨਹੀਂ ਜਾਣਦਾ।

  • @rajwinderdeol-xp5ov
    @rajwinderdeol-xp5ov 8 месяцев назад

    ਬਹੁਤ ਜਿਆਦਾ ਖੁਸ਼ੀ ਹੋਈ ਧੀ ਦੀ ਮਿਹਨਤ ਰੰਗ ਲਿਆਈ ਪ੍ਰੀਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ

  • @nirpalbarn13
    @nirpalbarn13 9 месяцев назад +4

    Edan de parvar cho koi uchha uthda tn khushi hundi aa rabb bhain nu khushiyaan bakshee

  • @veersingh3267
    @veersingh3267 9 месяцев назад +2

    ਸਹਿਬ ਹਥ ਵਡਿਆਈਆ ਜਿਸ ਭਾਵੈ ਤਿਸ ਦੈ

  • @malvikasharma2632
    @malvikasharma2632 9 месяцев назад +7

    Boht jyada proud feel ho reya, shabd boht ghatt painge!! Salute to your hardwork !! Congratulations to the Proud Parents and family!! 👏🏻👏🏻👏🏻👏🏻

  • @coolsonucool
    @coolsonucool 9 месяцев назад +2

    ਛੋਟੀ ਭੈਣ ਨੂੰ ਜੱਜ ਬਣਨ ਤੇ ਬਹੁਤ ਬਹੁਤ ਮੁਬਾਰਕਾਂ। ਭੈਣੇ ਆਪਣੀ ਨੌਕਰੀ ਦੌਰਾਨ ਗਰੀਬ, ਮੱਧਵਰਗੀ ਅਤੇ ਨਿਰਦੋਸ਼ ਲੋਕਾਂ ਨਾਲ ਧੱਕਾ ਨਾ ਹੋਣ ਦੇਵੀਂ।

  • @gurpreetsinghjohal2231
    @gurpreetsinghjohal2231 9 месяцев назад +11

    🙏 ਵਾਹਿਗੁਰੂ ਜੀ ਮਿਹਰ ਕਰਨ ਭੈਣ ਤੇ 🙏

  • @rameshkumar-lb7rh
    @rameshkumar-lb7rh 9 месяцев назад +1

    Wah Dil khush ho gaya , May I God bless you beta

  • @ranranjit237
    @ranranjit237 9 месяцев назад +4

    ਇਸ ਬੱਚੀ ਦੇ ਮਾਤਾ ਪਿਤਾ ਨੂੰ ਵੀ ਵਧਾਈ ਹੋਵੇ

  • @parmindersinghmangat5358
    @parmindersinghmangat5358 9 месяцев назад +4

    ਤੁਹਾਡੀ ਮਿਹਨਤ ਨੂੰ ਫਲ ਲੱਗਿਆ । ਮਾਪਿਆਾਂ ਨੂੰ ਬਹੁਤ ਬਹੁਤ ਮੁਬਾਰਕਾਂ

  • @AmitSingh-ve3nc
    @AmitSingh-ve3nc 9 месяцев назад +8

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਸੁਕਰ ਏ ਤੇਰਾ

  • @makhansingh3002
    @makhansingh3002 9 месяцев назад +5

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਵਹਿਗੁਰੂ ਜੀ ਮੇਹਰ ਕਰਨ

  • @rupinderkaur-lf1tk
    @rupinderkaur-lf1tk 9 месяцев назад +19

    ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ

  • @sonyvalu6137
    @sonyvalu6137 9 месяцев назад +2

    ਪੂਰੇ, ਪਰਿਵਾਰ ਨੂੰ, ਬਹੁਤ ਹੀ ਮੁਬਾਰਕਾਂ👍

  • @user-me3xh8hk2f
    @user-me3xh8hk2f 9 месяцев назад +7

    ਬਹੁਤ ਵਧਾਈਆਂ ਬੇਟੇ ਜੀ

  • @sandhuaboharwale
    @sandhuaboharwale 9 месяцев назад +2

    bhne je tusi loka di prvah krde ta ajj athe na hunde ❤️ congrts bhne , apa nu v sikhna chida bhen to ke loka dia gla nhi suni dia

  • @KesarSingh-kx2pm
    @KesarSingh-kx2pm 9 месяцев назад +1

    Parminder kaur dil khush ho gyaa apko es mokam pr dekh kr you are so hardworking I really appreciate your hardwork

  • @user-ty5gr1zq6r
    @user-ty5gr1zq6r 9 месяцев назад +2

    Bai gal sun k rona a gay😢😢

  • @indian_948
    @indian_948 9 месяцев назад +3

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ ਤਰੱਕੀਆਂ ਬਖ਼ਸ਼ੇ

  • @user-vk6vi5jz4c
    @user-vk6vi5jz4c 9 месяцев назад +3

    Proud of you girl you prove to people who always judge the people by their status waheguru ji tuhanu din dugni raat dugni trrki bkkshe

  • @zsingh809
    @zsingh809 9 месяцев назад +4

    Bhut vadiya waheguru ji Mehar Karn parewar te mubarka ji🙏🙏🙏

  • @simratkaur4298
    @simratkaur4298 9 месяцев назад +9

    Stay blessed 🎉
    Proud moment for ur parents 🎉🎉🎉
    Heartiest congratulations to ur parents ,🙏💐🙏

  • @tsgkarn4284
    @tsgkarn4284 9 месяцев назад +1

    ਬਹੁਤ ਬਹੁਤ ਮੁਬਾਰਕਾਂ ਭੈਣੇ ਮਾ ਬਾਪ ਦਾ ਨਾਮ ਰੌਸ਼ਨ ਕੀਤਾ ਸਲੂਟ ਆ ਭੈਣੇ ਤੈਨੂੰ ❤❤❤🙏🙏🙏🙏

  • @mjsg8476
    @mjsg8476 8 месяцев назад +1

    Beautiful example of success made by a girl from a humble background 🎉.

  • @sonasingh7271
    @sonasingh7271 9 месяцев назад +4

    ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀਕਲਾ ਵਿੱਚ ਰਖੇ

  • @sindasingh7839
    @sindasingh7839 9 месяцев назад +1

    ਭੈਣ ਜੀ ਤੈਨੂੰ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @amolaksingh6948
    @amolaksingh6948 9 месяцев назад +3

    ਬਹੁਤ ਬਹੁਤ ਮੁਬਾਰਕਾਂ ਭੈਣ ਨੂੰ ਅਤੇ ਪੂਰੇ ਪਰਿਵਾਰ ਨੂੰ 🙏🙏

  • @surjitseet797
    @surjitseet797 9 месяцев назад +3

    ਇਹ ਲੜਕੀ ਅਪਣਾ ਪਿਛੋਕੜ ਖੁਲ੍ਹ ਕੇ ਦੱਸ ਰਹੀ ਆ ਇਹੋ ਇਸ ਬੇਟੀ ਦੀ ਤਰੱਕੀ ਦਾ ਮੁੱਖ ਕਾਰਨ ਹੈ। ਦਿਲ ਦੀਆਂ ਡੂੰਘਾਈਆਂ ਚੋਂ ਮੁਬਾਰਕ ਪੁੱਤ।

  • @amandeepdhillon8621
    @amandeepdhillon8621 9 месяцев назад +3

    Bht bht mubarak sister...waheguru mehar krn eve hi sb di mehnat da mul pve

  • @villagegirl0786
    @villagegirl0786 9 месяцев назад +3

    ਵਾਹਿਗੁਰੂ ਜੀ ਭੈਣ ਤੇ ਕਿਰਪਾ ਬਣਾਈ ਰੱਖਣ ਹਰ ਦੁੱਖ ਸੁੱਖ ਵਿੱਚ ਸਾਥ ਦੇਣ 😊🎉🎉🎉🎉🎉🎉🎉🎉🎉🎉🎉🎉

  • @ashokghera8810
    @ashokghera8810 9 месяцев назад +1

    Punjab Di Asli Mehanti Dhee...Salute putar...

  • @SandeepSingh-bv3js
    @SandeepSingh-bv3js 9 месяцев назад +2

    ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ

  • @Prabhjot_kaur0
    @Prabhjot_kaur0 9 месяцев назад

    Bachi nu te sare privar nu bahut bahut mubarkan🎉stay blessed always

  • @kindersingh3049
    @kindersingh3049 9 месяцев назад +1

    ਵਾਹ ਜੀ ਵਾਹ ਭੈਣੇ ਮੇਰੀਏ ਰੱਬ ਚੜਦੀ ਕਲਾ ਵਿੱਚ ਰੱਖੇ ਤੈਨੂੰ ਤੇ ਤੇਰੇ ਪਰਿਵਾਰ ਨੂੰ🙏🙏

  • @charanjitsingh4388
    @charanjitsingh4388 9 месяцев назад +1

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @jashan7970
    @jashan7970 9 месяцев назад +4

    Wahe guru ji 🙏🙏

  • @narinderkaur2926
    @narinderkaur2926 9 месяцев назад +3

    Many many congratulations bete waheguru thanu sada chardi kala ch rekhe

  • @user-mg6sn6kr7q
    @user-mg6sn6kr7q 9 месяцев назад +2

    waheguru ji

  • @SunnyBajwa-iw4eh
    @SunnyBajwa-iw4eh 9 месяцев назад +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @kanwaljeetkaur3340
    @kanwaljeetkaur3340 9 месяцев назад +2

    ਵਾਹਿਗੁਰੂ ਜੀ ਸਤਿਨਾਮ ਜੀ ਬਹੁਤ ਬਹੁਤ ਮੁਬਾਰਕਾਂ ਪ੍ਰੀਵਾਰ ਨੂੰ

  • @GurpreetSingh-pv8cf
    @GurpreetSingh-pv8cf 9 месяцев назад +1

    ਮੇਹਨਤ ਦਾ ਜਰੂਰ ਫਲ ਮਿਲਦਾ

  • @jaggabrar6319
    @jaggabrar6319 9 месяцев назад +3

    ਵਧਾਈਆਂ ਹੋਣ ਜੀ 🎉🎉🎉🎉

  • @kuldip7539
    @kuldip7539 9 месяцев назад +4

    Heartiest congrats. Provide speedy justice to people without fear. God bliss you.

  • @Davinderkaur-bw3li
    @Davinderkaur-bw3li 9 месяцев назад +1

    Congratulations uncle ji and both family thanku

  • @khushiboort9335
    @khushiboort9335 9 месяцев назад

    ਭੈਣੇ ਬਾਪੂ ਦੇ ਚੇਹਰੇ ਦੀ ਖੁਸ਼ੀ ਲਿਆਉਣ ਲਈ ਬਹੁਤ ਬਹੁਤ ਵਧਾਈ

  • @BaljeetKaur-ms5vz
    @BaljeetKaur-ms5vz 9 месяцев назад +2

    Waheguru ji

  • @user-zn3ml7mh3e
    @user-zn3ml7mh3e 9 месяцев назад +2

    ਮੁਬਾਰਕਾਂ ਜੀ 🎉🎉🎉🎉

  • @sarabjeetkaur3185
    @sarabjeetkaur3185 9 месяцев назад +1

    ਬਹੁਤ ਬਹੁਤ ਮੁਬਾਰਕਾਂ ਭੈਣੇ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ 🙏🙏🙏🙏🙏

  • @sanjogtarani3997
    @sanjogtarani3997 9 месяцев назад +3

    ਸ਼ਾਬਾਸ਼ ਮਾਨ ਪੁੱਤਰ ਪੰਜਾਬ ਨੂੰ ਬੜੀਆਂ ਆਸਾਂ ਹਨ ਤੇਰੇ ਤੇ ਨਿਡਰ ਹੋ ਕੇ ਕੰਮ ਕਰਦੇ ਰਹੋ ਧੀਏ ਇਸ ਸਰਕਾਰ ਨੇ ਉਹ ਕੰਮ ਕੀਤੇ ਜਿਹੜਾ ਕੋਈ ਨਹੀਂ ਕਰ ਸਕਦਾ

  • @BaljinderSingh-gm6jc
    @BaljinderSingh-gm6jc 9 месяцев назад +1

    Waheguru ji🙏

  • @RajKumar-ix4xj
    @RajKumar-ix4xj 8 месяцев назад

    🎉😊 ਵਾਹਿਗੁਰੂ ਤੁਹਾਨੂੰ ਲੰਬੀ ਉਮਰ ਦੇ , ਅਤੇ ਸੈਨੁ ਬਹੁਤ ਖੁਸ਼ੀ ਹੋਈ ਤੁਹਾ judge ਬਣ ਗਏ , ਜਬ ਗਰੀਬ ਦਾ ਬਚਾ ਜਬ ਅਪਣੇ ਪੈਰਾਂ ਤੇ ਖੜਾ ਹੁੰਦਾ ਹੈ ਤਾ ਉਹ ਕੁਛ ਬਣ ਕੇ ਦਿਖਾੳਦਾ ਹੈ,💐💐💐💐

  • @SatnamSingh-cd9sy
    @SatnamSingh-cd9sy 9 месяцев назад +5

    Congratulations 🎊

  • @ManjurAli-786
    @ManjurAli-786 9 месяцев назад

    Bhot khushi hoyi bhene rab made bande da time jrur leke aaounda bhave thaoda late hi menu bhot maan va bhene tere te 😊

  • @user-ek6gl8hr9y
    @user-ek6gl8hr9y 9 месяцев назад +2

    God bless you beta. Always respect your parents. Parnam to respected elders

  • @JarnailSingh-uk4ej
    @JarnailSingh-uk4ej 9 месяцев назад +4

    Well done sister 🎉🎉🎉🎉

  • @harmeetbrar6859
    @harmeetbrar6859 9 месяцев назад +2

    Hard work and dedication . Salute to you sister.

  • @SukhpalSingh-gy5je
    @SukhpalSingh-gy5je 9 месяцев назад

    ਫੇਰ ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @ManjeetSingh-hb5vi
    @ManjeetSingh-hb5vi 9 месяцев назад +1

    Waheguru sister tuhanu hamesha khoosh rakhe

  • @bhagewantsinghbhagewantsin7452
    @bhagewantsinghbhagewantsin7452 9 месяцев назад +4

    Congratulations 👏

  • @ranranjit237
    @ranranjit237 9 месяцев назад +2

    ਵਾਹਿਗੁਰੂ ਇਸ ਤਰ੍ਹਾਂ ਗਰੀਬਾਂ ਦੇ ਬੱਚਿਆਂ ਨੂੰ ਹੀ ਨੋਕਰੀਆਂ ੍ਖਸੇ

  • @SukhwinderSinghSukhwinde-tj6ij
    @SukhwinderSinghSukhwinde-tj6ij 9 месяцев назад +16

    ਵਾਹਿਗੁਰੂ ਜੀ 🙏❤🙏

  • @foodkaraja176
    @foodkaraja176 9 месяцев назад

    Rooh kush ho gayi taniu dekh ke sister ....rabb taniu dunyia diya saryia kushyia de deve

  • @rupindersidhu1313
    @rupindersidhu1313 9 месяцев назад +1

    ਦਿਲ ਖੁਸ਼ ਹੋ ਗਿਆ

  • @Beant015
    @Beant015 9 месяцев назад +2

    ਮੁਬਾਰਕਾਂ ਭੈਣੇ

  • @harmeshsinghkhokhar5895
    @harmeshsinghkhokhar5895 9 месяцев назад +1

    ਵਾਹਿਗੁਰੂ ਧੀ ਚੱਡਦੀ ਕਲਾ ਵਕਸ਼ੇ

  • @kabelsingh713
    @kabelsingh713 9 месяцев назад +1

    WAHEGURU JI 🙏🙏

  • @ManjitKaur-bf2jw
    @ManjitKaur-bf2jw 9 месяцев назад

    ਪਰਮਾਤਮਾ ਲਾਡੋ ਰਾਣੀ ਤੇ ਮੇਹਰ ਭਰਿਆ ਹੱਥ ਰੱਖੇ

  • @BaljinderKaur-lj2pb
    @BaljinderKaur-lj2pb 9 месяцев назад +1

    Beti ne apnj Sachi life byan kri but parmeshar di kirpa hoi

  • @laadisingh2509
    @laadisingh2509 9 месяцев назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jogasingh2145
    @jogasingh2145 9 месяцев назад +2

    Many many congratulations to all specially to Parminder kaur and others who belong to poor family but with hard work keep success in life . Education is light to keep us away from darkness.

  • @jaspalbhullar980
    @jaspalbhullar980 9 месяцев назад

    Very Very Much Congratulations from Canada.

  • @sandeepkaur8998
    @sandeepkaur8998 9 месяцев назад +3

    Very very congratulations 🎉🎉🎉🎉 sis

  • @ramanpreetramanpreet258
    @ramanpreetramanpreet258 9 месяцев назад +1

    congratulation to you &family❤❤❤god bless you🙏🙏🙏

  • @vjarmaan5730
    @vjarmaan5730 9 месяцев назад +1

    Bhut bhut mubarka ji ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏🙏

  • @kaursurinder954
    @kaursurinder954 9 месяцев назад +2

    waheguru g ❤

  • @mamtakumari-to4rg
    @mamtakumari-to4rg 9 месяцев назад

    Congragulation,,,menu bhut khusi hoyi ,,tuhi apne parents di gribi door kr diti,,Prabhu tuhanu chrdi kla ch rakhe

  • @sunitachauhan8437
    @sunitachauhan8437 9 месяцев назад

    Congratulations dee 🎉🎉🎉🎉 waheguru tuhanu adha hi trakiyan bakhshe

  • @singhgurmej4122
    @singhgurmej4122 9 месяцев назад +3

    Congratulations 👍👏👏👏 sister.......

  • @indian_948
    @indian_948 9 месяцев назад +3

    ਬਹੁਤ ਵਧੀਆ ਲੀਡਰ ਹਨ ਸਰਦਾਰ ਪਰਮਿੰਦਰ ਸਿੰਘ ਸੀ ਜੋ ਇਸ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਲ ਹੋਏ

    • @ManjitSingh-wz7hr
      @ManjitSingh-wz7hr 9 месяцев назад

      Leader sahib ne ki kade es ladki di
      Madat kiti hai?

    • @harkiratize
      @harkiratize 9 месяцев назад

      @@ManjitSingh-wz7hrleader ki ehna nu tution dinda Judge di study waste ??? Jan kise nu sifarish krda select krn lyi …??? je na oh khushi ch shamil hunda tusi tan v kehna c .. Greeb de ghar koi nhi aunda … asal ch tusi loka ne kush nhi krna zindgi ch te na hi apne bachea nu kush krn joge chdna … kyuki tusi loka de dimag ch eh chiz bhar lyi aa ke asi gulam aa , Sarkara dhakka krdia Punjab nal

  • @laddigill1729
    @laddigill1729 9 месяцев назад +3

    Congratulations 🎉🎉

  • @baljindersinghjassal6874
    @baljindersinghjassal6874 9 месяцев назад +2

    Really dil nu touch krdi video

  • @ravibhushn
    @ravibhushn 9 месяцев назад +1

    Extremely Extremely Commendable !!!!!