Kapurthala Judge Story: ਮਿਹਨਤਾਂ ਨਾਲ ਮੁਕਾਮ ਹਾਸਿਲ ਕਰਨ ਦੀ Real Story-ਅੱਜ Auto ਵਾਲੇ ਦੀ ਧੀ ਬਣਗੀ Judge....

Поделиться
HTML-код
  • Опубликовано: 5 янв 2025

Комментарии •

  • @RozanaSpokesmanOfficial
    @RozanaSpokesmanOfficial  Год назад +45

    1 ਸਾਲ ਬੈੱਡ 'ਤੇ ਰਹੀ, ਡਾਕਟਰਾਂ ਨੇ ਵੀ ਕਹਿ ਦਿੱਤਾ ਸੀ ਨਹੀਂ ਖੇਡ ਸਕਦੀ, ਪਰ ਏਸ਼ੀਅਨ ਖੇਡਾਂ 'ਚ 2-2 ਮੈਡਲ ਜਿੱਤ ਪੂਰੇ ਪੰਜਾਬ ਦਾ ਨਾਂ ਕਰ ਦਿੱਤਾ ਉੱਚਾ
    👇RUclips LINK👇
    ruclips.net/video/4oth9p5TCko/видео.html

  • @wornggill2342
    @wornggill2342 Год назад +183

    ਜੱਜ ਬਣਗੇ ਬਹੁਤ ਵਧੀਆ ਗੱਲ ਹੈ ਵਹਿ ਗੁਰੂ ਕਿਰਪਾ ਕਰੇ ਪਰ ਹਰ ਇੱਕ ਗਰੀਬ ਨੂੰ ਇਨਸਾਫ਼ ਜਰੂਰ ਦਵਾਉਣਾ

  • @gurichahall6689
    @gurichahall6689 11 месяцев назад +2

    ਧੀ ਰਾਣੀ.. ਭੈਣ...ਤੇਰੇ ਪੈਰੀਂ ਹੱਥ ਲਾਉਣ ਨੂੰ ਦਿਲ ਕਰ ਰਿਹਾ...ਬਹੁਤ ਹੀ ਖੁਸ਼ੀ ਹੋਈ..ਤੇਰੇ ਵਰਗੀ ਧੀ ਬਹੁਤ ਹੀ ਕਿਸਮਤ ਵਾਲੇ ਨੂੰ ਮਿਲਦੀ ਆ...ਬਹੁਤ ਪੁੰਨ ਕੀਤੇ ਹੋਣੇ

  • @JaswinderSingh-ej1pk
    @JaswinderSingh-ej1pk Год назад +196

    ਇੱਕ ਪਾਸੇ ਗੁਰਦੁਆਰਿਆ ਤੇ ਲਾਏ ਕਰੋੜਾਂ ਰੁਪਏ ਦੀ ਸੇਵਾ ਅਤੇ ਇੱਕ ਪਾਸੇ ਗੁਰਿੰਦਰ ਸਰ ਦੀ ਕੋਚਿੰਗ ਦੀ ਸੇਵਾ ਇੱਕ ਬਰਾਬਰ ਹੈ। ਕਿੰਨਾ ਖੁਸ਼ ਹੈ ਪਰਿਵਾਰ। ਗੁਰੂ ਰਾਮਦਾਸ ਸਾਹਿਬ ਜੀ ਦੀ ਖੁਸ਼ੀ ਇਸ ਤਰ੍ਹਾਂ ਮਿਲਦੀ ਹੈ ਜੀ।

    • @ravindernar5435
      @ravindernar5435 Год назад +1

      🎉🎉 *Lots of Blessings to This Family n Lots of Love God Bless You ji* 🎉🎉

    • @AvtarSingh-mm2hd
      @AvtarSingh-mm2hd Год назад +3

      Gurudwara sewa nalo bahut waddi sewa hai Gurwinder pal ji di sewa

    • @abhinanudragonfruitsnurser3916
      @abhinanudragonfruitsnurser3916 Год назад +1

      God bless you

    • @ishpalsingh1288
      @ishpalsingh1288 Год назад +1

      Shayad es to wadi koi sewa nai.. main. V ik teacher aa . Gurwinder ji di sewa da koi mol nahi.. avtaar ne oh

    • @virtuosoproductions4589
      @virtuosoproductions4589 Год назад

      Vote for bhai ranjit Singh’s akali panthic Lehr. He has that plan to use SGPC money to educate poor children

  • @sarinasandhu411
    @sarinasandhu411 Год назад +58

    ਪਰਮਾਤਮਾ ਤੁਹਾਨੂੰ ਤੰਦਰੁਸਤੀ ਕਾਮਯਾਬੀ ਤੇ ਖੁਸੀਆ ਦੇਵੇ ਬਹੁਤ ਮੁਬਾਰਕਾਂ ਤੁਹਾਡੀ ਇਸ ਇੰਟਰਵਿਉ ਤੋ ਬਹੁਤ ਬੱਚੇ ਸਿੱਖਣਗੇ

  • @HardeepSingh-db1qc
    @HardeepSingh-db1qc Год назад +243

    ਬੇਟਾ ਜੀ ਆਪ ਦੀ ਮਿਹਨਤ ਅੱਗੇ ਮੇਰਾ ਸਿਰ ਝੁਕਦਾ ਹੈ ਵਹਿਗੁਰੂ ਜੀ ਆਪ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @j.skundi7791
    @j.skundi7791 Год назад +19

    ਜਿਹੜੇ ਲੋਕ ਕੁੱਖ ਵਿਚ ਧੀਆਂ ਨੂੰ ਮਾਰ ਦਿੰਦੇ ਹਨ ਉਹਨਾਂ ਲੋਕਾਂ ਲਈ ਇਹ ਬਹੁਤ ਵੱਡਾ ਸਬਕ ਹੈ,ਧੀ ਰਾਣੀ ਨੂੰ ਤੇ ਪਿਤਾ ਜੀ ਨੂੰ ਧੀ ਦੇ ਜੱਜ ਬੰਨਣ ਤੇ ਕੋਟਿ ਕੋਟਿ ਵਧਾਈਆਂ ਵਾਹਿਗੁਰੂ ਜੀ ਚੜ੍ਦੀ ਕਲਾ ਬਖਸ਼ਣ ਜੀ🙏🙏

  • @gurindergrewal5450
    @gurindergrewal5450 Год назад +134

    ਬਹੁਤ ਬਹੁਤ ਮੁਬਾਰਕਾਂ ਜੀਓ ਸਭਨਾਂ ਨੂੰ। ਪੁੱਤ ਰੋਣਾ ਨਹੀਂ ਤੇਰੀ ਮਿਹਨਤ ਨੂੰ ਸਲਾਮ।

  • @JARNAILGURSAHIBJASPREET
    @JARNAILGURSAHIBJASPREET Год назад +32

    ਲਵ ਯੂ ਆਲਵੇਜ਼ ਸਿਸਟਰ ਜੀ 🙏🙏🙏 ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਜਿਆਦਾ ਤਰੱਕੀ ਅਤੇ ਖੁਸ਼ੀਆਂ ਬਖਸ਼ਣ ਜੀ🙏🙏🙏🙏🙏

  • @atindersingh8853
    @atindersingh8853 Год назад +187

    ਰੱਬ ਰੂਪੀ ਬੰਦਾ ਹੈ ਸਰਦਾਰ ਗੁਰਵਿੰਦਰਪਾਲ ਸਿੰਘ ਜੀ 🌹🌹🙏🙏

    • @k_deep9583
      @k_deep9583 Год назад +1

      Kon ne gurvinderpal sir??

  • @jorasingh1903
    @jorasingh1903 Год назад +19

    ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ ਵਾਹਿਗੁਰੂ ਆਪ ਦੀ ਉਮਰ ਲੰਬੀ‌ ਕਰੇ ਹੱਸਦੇ ਵੱਸਦੇ ਰਹੋ ਪੁੱਤਰ ਹਮੇਸਾ ਸੱਚ ਤੇ ਚੱਲਣਾ।

  • @BalkarSingh-ko2qy
    @BalkarSingh-ko2qy Год назад +134

    ਬੇਟਾ ਜੀ ਦਿੱਲ ਦੀਆਂ ਗਹਿਰਾਈ ਆ ਤੋਂ ਬੁਹਤ ਬੁਹਤ ਵਧਾਈਆਂ ਹੋਣ ਜੀ ❤

  • @sarbjeetsidhu9602
    @sarbjeetsidhu9602 Год назад +6

    ਆਪਾਂ ਗੁਰਦਵਾਰਾ ਸਾਹਿਬ ਦੀਆਂ ਇਮਾਰਤਾਂ ਬਹੁਤ ਹੀ ਸੋਹਣੀਆਂ ਬਣਾ ਦਿੱਤੀਆਂ
    ਆਪਾਂ ਸੋਨਾ ਵੀ ਬਹੁਤ ਲਾ ਦਿੱਤਾ
    ਚਲੋ ਹੁਣ ਆਪਾਂ ਆਪਣੇ ਪੰਜਾਬ ਦੇ ਗਰੀਬ ਅਤੇ ਆਮ ਘਰਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦਾ ਕੰਮ ਸ਼ੁਰੂ ਕਰੀਏ
    ਆਸੀਸਾਂ ਤਾਰ ਦੇਣਗੀਆਂ

  • @harmankamboj4124
    @harmankamboj4124 Год назад +143

    ਹੁਨਰ, ਹਲੀਮੀ ਹੱਜ ਹੈ🤲🙏
    ਹਉਮੈ, ਹਰਖ ਹੈ ਹਾਰ👎
    ਹਾਸਾ, ਹਸਰਤ ਸ਼ਾਨ ਹੈ☺
    ਹਿੰਮਤ ਹੈ ਹਥਿਆਰ 🤙🌈

  • @ParamjeetKour-wh1tx
    @ParamjeetKour-wh1tx Год назад +8

    ਬਹੁਤ ਵਧੀਆ ਬੇਟਾ ਤੇਰੀ ਕਲਮ ਹਮੇਸ਼ਾ ਸੱਚ ਦਾ ਸਾਥ ਦੇਵੇ

  • @mdeepsinghrehal4650
    @mdeepsinghrehal4650 Год назад +99

    ਵਾਹ ਜੀ ਵਾਹ!!!! ਏਸ ਮੇਹਨਤ ਤੇ ਹਲੀਮੀ ਨੂੰ ਸੌ ਵਾਰੀ ਸਲੂਟ 🫡🫡ਰਿਪੋਰਟਰ ਵੀ ਬਹੁਤ ਵਧੀਆ ਜੌਬ ਨਿਭਾ ਰਿਹਾ ਹੈ 👌🏼👌🏼

  • @malkitsingh3476
    @malkitsingh3476 Год назад +2

    ਭੈਣ ਤੇਰੀ ਮਿਹਨਤ ਨੂੰ ਫਲ ਲਾਇਆ ਰੱਬ ਨੇ 🎉🎉🎉 Congratulations

  • @JaswantSingh-gw7vq
    @JaswantSingh-gw7vq Год назад +67

    ਜਿਉਂਦੇ ਰਹੋ ਬੇਟਾ ਜੀ 🙏❤️🎉🎉🎉🎉🎉🎉🎉

  • @bindersingh1679
    @bindersingh1679 Год назад +5

    ਬਹੁਤ ਹੀ ਵਧੀਆ ਕੰਮ ਕੀਤਾ ਪੁੱਤ ਤੂੰ ਵੀਡਿਓ ਦੇਖ ਕੇ ਮੈਨੂੰ ਤਾਂ ਰੋਣਾ ਆ ਗਿਆ love u ਪੁੱਤ

  • @sandeepkaur8998
    @sandeepkaur8998 Год назад +30

    ਰੱਬ ਮਿਹਰਾਂ ਭਰਿਆ ਹੱਥ ਰੱਖੇ ਗੁਰਿੰਦਰਪਾਲ ਸਰ ਤੇ ਜੋ ਇਹਨਾ ਬੱਚਿਆਂ ਲਈ ਮਸੀਹਾ ਨੇ

  • @RozanaSpokesmanOfficial
    @RozanaSpokesmanOfficial  Год назад +78

    ਕਈ ਸਾਲਾਂ ਬਾਅਦ ਪੈਦਾ ਹੋਈ ਧੀ ਨੇ ਕਰਤੀ ਕਮਾਲ,
    ਨਾ ਦਿਨ ਦੇਖਿਆ ਨਾ ਰਾਤ, ਪਰਿਵਾਰ ਦਾ ਸੁਪਨਾ ਪੂਰਾ ਕਰਨ ਦੀ ਲਾ ਦਿੱਤੀ ਵਾਹ
    ਆਟੋ ਚਲਾਉਣ ਵਾਲੇ ਦੀ ਧੀ ਨੇ ਜੱਜ ਬਣਕੇ ਕਾਇਮ ਕਰਤੀ ਨਵੀਂ ਮਿਸਾਲ
    👇RUclips LINK👇
    ruclips.net/video/MUkZxtKglfM/видео.html

  • @Bawarecordsofficial
    @Bawarecordsofficial Год назад +20

    ਤੁਹਾਡੀ ਪਿਉ ਧੀ ਦੀ ਮਿਹਨਤ ਨੂੰ ਸਲਾਮ | ਬਹੁਤ ਬਹੁਤ ਵਧਾਈਆਂ | ਸ਼ਿਵਾਨੀ ਬੇਟਾ ਜੀ ਇਮਾਨਦਾਰੀ ਨਾਲ ਕੰਮ ਕਰਿਓ ਪ੍ਰਮਾਤਮਾ ਹੋਰ ਤਰੱਕੀਆਂ ਦੇਵੇਗਾ |

  • @SurinderKumar-nv2wo
    @SurinderKumar-nv2wo Год назад +15

    ਪਿਤਾ ਦੀ ਬਹੁਤ ਕੁਰਬਾਨੀ ਹੈ ਕੁੜੀ ਦੇ ਜੱਜ ਬਣਨ ਪਿੱਛੇ.....वाह क्या बात है... God bless you

  • @jassisingh6606
    @jassisingh6606 Год назад +42

    ਬਹੁਤ ਬਹੁਤ ਮੁਬਾਰਕਾਂ ਪੁਤਰ ਵਾਹਿਗੁਰੂ ਹਮੇਸ਼ਾਂ ਅੰਗ ਸੰਗ ਰਹਿਣ

  • @JaspalSingh-ez2hu
    @JaspalSingh-ez2hu Год назад +11

    ਲੱਖ ਲਖ ਵਧਾਈ ਸਾਰੇ ਪਰਿਵਾਰ ਨੁ

  • @BalkarSingh-ko2qy
    @BalkarSingh-ko2qy Год назад +73

    ਸਤਿਕਾਰ ਯੋਗ ਸੁਰਖ਼ਾਬ ਸਿੰਘ ਸਾਹਿਬ ਜੀ ਜੱਜ ਸਾਹਿਬਾਂ ਸ਼ਿਵਨੀ d %of ਬਲਜੀਤ ਸਿੰਘ ਬਿੱਟੂ ਸਰਦਾਰ ਸਾਹਿਬ ਜੀ ਤੁਹਾਡੀ ਮੇਹਨਤ ਰੰਗ ਲਿਆਈ ਹੈ ਸਾਡੇ ਵਲੋ ਦਿੱਲ ਦੀਆਂ ਗਹਿਰਾਈ ਆ ਤੋਂ ਬੁਹਤ ਬੁਹਤ ਵਧਾਈਆਂ ਹੋਣ ਜੀ ❤

  • @daljitsinghaujla744
    @daljitsinghaujla744 Год назад +5

    ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਾਪਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਇਹ ਸਭ ਕੁੱਝ ਤੁਹਾਡੀ ਮਿਹਨਤ ਦਾ ਸਦਕਾ ਹੋਇਆ।

  • @mrgurnam7830
    @mrgurnam7830 Год назад +25

    ਬਹੁਤ ਬਹੁਤ ਮੁਬਾਰਕਾਂ ਪੁੱਤ। ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ

  • @JaskarnBhullar-wn4xv
    @JaskarnBhullar-wn4xv Год назад +23

    ਰੱਬ ਨੇ ਮੇਹਰ ਤਾਂ ਬਹੁਤ ਕੀਤੀ ਕੀਤੀ ਹੈ ਨੌਰਮਲ ਘਰਾਂ ਦੇ ਬੱਚੇ ਜੱਜ ਬਣੇ ਆ ਰੱਬ ਇਹਨਾਂ ਨੂੰ ਸੱਚ ਦੇ ਰਾਹ ਚੱਲਣ ਦੀ ਤਾਕਤ ਦੇਵੇ

  • @sureshverma2764
    @sureshverma2764 Год назад +28

    Proud feeling... congratulations to a dedicated, caring father...and eligible daughter. Best wishes for a bright future. Gud luck

  • @sandhuexperiment8791
    @sandhuexperiment8791 Год назад +78

    ਭੈਣ ਤੇਰੇ ਵਰਗੀ ਭੈਣ ਤੇ ਤੇਰੇ ਵਰਗੀ ਕੁੜੀ ਤੇਰੇ ਵਰਗੀ wife ਸੱਭ ਨੂੰ ਮਿਲੇ ਦਿਲੋ rispect 🙏

  • @wondershorts295
    @wondershorts295 Год назад +2

    ਮਜਾ ਆ ਗਿਆ struggle ਦੇਖ ਕੇ ਪਿਤਾ ਤੇ ਧੀ ਦਾ। ਸੱਚ ਕੁਝ ਸਿੱਖਣ ਨੂੰ ਮਿਲਿਆ।

  • @JasbirSingh-q8e
    @JasbirSingh-q8e Год назад +14

    ਬੇਟਾ ਜੀ ਬਹੁਤ ਖੁਸ਼ੀ ਹੋਈ

  • @patialaplant7688
    @patialaplant7688 Год назад +1

    ਬੇਟੀ ਨੇ ਇਕੱਲਾ ਪਰੀਵਾਰ ਹੀ ਨਹੀ ਪੰਜਾਬ ਦੀਆਂ ਧੀਆ ਦਾ ਸਿਰ ੳਚਾ ਕੀਤਾ ਹੇ, ਧੀਆਂ ਸਿਰ ਦਾ ਤਾਜ ਹੁੰਦੀਆਂ ਨੇ ਅੱਜ ਬੇਟੀ ਨੇ ਬਾਪ ਦੀ ਜੁੱਤੀ ਤੋ ਹਿੰਮਤ ਲੇ ਕਿ ਬਾਪ ਦੇ ਸਿਰ ਤਾਜ ਸਜਾਇਆ ਹੇ, ਵਾਹਿਗੁਰੂ ਜੀ ਬੇਟੀ ਨੁ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਨ ਦਾ ਬਲ ਬਖਸ਼ਣ

  • @HarpalSingh-qd5lp
    @HarpalSingh-qd5lp Год назад +34

    Congratulations to you Judge Putri and to Your family teachers and Supporters

  • @RavinderSingh-iy1cm
    @RavinderSingh-iy1cm Год назад +11

    ਵਾਹਿਗੁਰੂ ਜੀ ਭੈਣ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @rajinderkaur5928
    @rajinderkaur5928 Год назад +36

    Very very emotional interview dil ro pea waheguru ji bhut mehar karan

  • @sbrecords8862
    @sbrecords8862 Год назад +1

    ਬਹੁਤ ਬਹੁਤ ਮੁਬਾਰਕਾਂ ਜੀ, ਤੇ ਨਾਲ ਹੀ ਬਹੁਤ ਬਹੁਤ ਧੰਨਵਾਦ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜੀਹਨਾਂ ਕਰਕੇ ਅੱਜ ਸਾਡੇ ਸਮਾਜ ਦੀਆਂ ਧੀਆਂ ਇਸ ਮੁਕਾਮ ਤੇ ਪਹੁੰਚੀਆਂ ਹਨ ਜੈ ਭੀਮ ਜੈ ਭਾਰਤ ਜੈ ਸੰਵਿਧਾਨ 🙏🙏🙏🙏

  • @London965
    @London965 Год назад +14

    I live in London for the last 32 years
    But really I want to say indian r very hardworker
    Tears in my eyes
    To watch this video

  • @ranjitpossi
    @ranjitpossi Год назад +2

    ਆਪਣੇ ਪਿਤਾ ਦਾ ਸੁਪਨਾ ਸਾਕਾਰ ਕਰਨ ਵਾਲ਼ੀ ਬੇਟੀ ਦੇ ਜਜ਼ਬੇ ਨੂੰ ਦਿਲ ਤੋਂ ਸਲਾਮ🫡🫡🫡🫡🫡🫡🫡

  • @satinderkaur7317
    @satinderkaur7317 Год назад +5

    ਪੁੱਤਰ ਜੀ ਗੱਡੀਆਂ ਜਿੰਨੀਆਂ ਵਡੀਆਂ ਲੈ ਸਕਦੇ ਹੋਵੋ ਲਉਗੇ ਵੀ ਪਰ ਇਹ ਆਟੋ ਕਦੀਂ ਨਾ ਵੇਚਿਓ 🙏ਇਹ ਤੁਹਾਡੇ ਪਾਪਾ ਦੀ ਯਾਦ ਤੇ ਅਸ਼ੀਰਵਾਦ ਤੇ ਪਿਆਰ ਦੇ ਰੂਪ ਚ ਹਮੇਸ਼ਾਂ ਤੁਹਾਡੇ ਨਾਲ ਰਹੇਗਾ ❤ਵਾਹਿਗੁਰੂ ਬੱਚੀ ਨੂੰ ਤਰੱਕੀ ਬਖਸ਼ੇ ਸ਼ਿਵਾਨੀ ਦੇ ਪਾਪਾ ਨੂੰ ਲੰਬੀ ਉਮਰ ਮਿਲੇ ਆਪਣੀ ਬੱਚੀ ਦੀਆਂ ਖੁਸ਼ੀਆਂ ਵੇਖਣ ਦਾ ਸੁਭਾਗ ਹੋਵੇ

  • @saeedahmad663
    @saeedahmad663 Год назад +1

    ماشاءاللہ ماشاءاللہ بہت خوب جناب زندھ باد

  • @sahitaksath2057
    @sahitaksath2057 Год назад +11

    ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ 🙏🙏

  • @Itscreativeandlearningtym
    @Itscreativeandlearningtym Год назад +2

    ਧੀਆ ਪੁੱਤਾ ਵਿਚ ਕੋਈ ਵੀ ਫਰਕ ਨਹੀਂ ਹੁੰਦਾ ਧੀਆ ਪੁੱਤਾ ਨਾਲੋ ਘੱਟ ਨਹੀਂ ਹੁੰਦੀਆਂ ਲੋੜ ਹੈ ਆਪਣੇ ਆਪ ਨੂੰ ਪਹਿਚਾਨਣ ਦੀ 😊🎉 ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ 🎉

  • @deepak44121
    @deepak44121 Год назад +17

    Congratulations Judge Sahiba💯
    from Sweden BAPU JI APKO BHI

  • @ParamjitSingh-vc2bl
    @ParamjitSingh-vc2bl Год назад +1

    Very good putter ji 🙏♥️

  • @jagjitsinghsomal754
    @jagjitsinghsomal754 Год назад +10

    ਨਹੀਂ ਰੀਸਾਂ, ਗੁਰਿੰਦਰਪਾਲ ਸਰ ਜੀ ਦੀਆਂ। ❤🙏🙏
    ਬਹੁਤ ਹੀ ਸਿਆਣੀ ਹੋ ਬੇਟੀ ਜੀ ,ਪਰ ਤੁਸੀਂ ਇਸ ਕਰਕੇ ਹੀ ਜੱਜ ਬਣੇ, ਜੇਕਰ ਜਿਆਦਾ ਜਾਂ ਸਾਰੇ ਲੋਕ ਤੁਹਾਡੇ ਘਰ ਆਉਣ ਜਾਣ ਬਣਾਈ ਰੱਖਦੇ ਤਾਂ ਤੁਸੀਂ ਵੀ ਉਨ੍ਹਾਂ ਰਿਸ਼ਤੇਦਾਰਾਂ ਦੀ ਗੱਲਾਂ ਬਾਤਾਂ ਵਿੱਚ ਹੀ ਸਮਾਂ ਖਰਾਬ ਕਰ ਲੈਣਾ ਸੀ।

    • @GurcharanSingh-nh3ou
      @GurcharanSingh-nh3ou Год назад +1

      Bahut sahi kya bro ...rishtedaar ne ta time he khrab karna c nale tane miahne Marne c ..hun vadia time mil gya study karn nu

  • @BahadarSingh-e9i
    @BahadarSingh-e9i Год назад

    ਸਾਲੂਟ ਆ ਕੋਚਿੰਗ ਦੇਣ ਵਾਲੇ ਨੂ ਪਰਮਾਤਮਾ ਇਨਾ ਤੇ ਵੀ ਮੇਹਰ ਭਰਿਆ ਹੱਥ ਰੱਖੀ

  • @kuldeepdhaliwal4145
    @kuldeepdhaliwal4145 Год назад +9

    ਬੇਟਾ ਜੀ ਸਲੂਟ ਹੈ ਤੁਹਾਡੀ ਮਿਹਨਤ ਨੂੰ

  • @KulwinderKhakh-ns5sn
    @KulwinderKhakh-ns5sn Год назад +23

    Proud of our daughters .....Waheguru G

  • @bhimsain6626
    @bhimsain6626 Год назад +25

    ਮੁਬਾਰਕਾਂ ਬੇਟਾ ਹੌਸਲਾ ਰੱਖੋ ਪ੍ਰਮਾਤਮਾ ਨੇ ਆਪ ਉਪਰ ਮੇਹਰ ਕਰ ਦਿੱਤੀ ਹੈ

    • @rajkumarikumari2997
      @rajkumarikumari2997 Год назад

      Congratulations beta g apni mata g vara

    • @YUVRAJ-c8q
      @YUVRAJ-c8q Год назад

      Hun kahda hausla rakhna 😂😂😂hun ta mehar kar ditti babe nanak ne..

  • @kartarsingh8903
    @kartarsingh8903 Год назад +1

    ਮਿਹਨਤ ਕਰੇ ਪਸੀਨਾਂ ਡੋਹਲੇ ਓਹੀ ਸਫਲਤਾ ਪਾਵੇ ਬਣੇ ਧਨਾਢ ਲਿਆਵੇ ਲਛਮੀ ਅੰਨ ਦੇ ਭਰ ਲਏ ਕੋਠੇ ਮਿਹਨਤ ਰੰਗ ਲਿਆਉਂਦੀ ਹੈ ਪਿਛਲੀਆਂ ਤਕਲੀਫਾਂ ਸਾਰੀਆਂ ਭੁਲ ਜਾਂਦੀਆਂ ਹਨ ਵਾਹਿਗੁਰੂ ਇਸ ਬੱਚੀ ਨੂੰ ਹਰ ਪਹਿਲੂ ਤੇ ਕਾਮਯਾਬੀ ਤੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਦੇਵੇ ਈਮਾਨਦਾਰੀ ਨਾਲ ਵਧੀਆ ਆਪਣੀ ਨੌਕਰੀ ਕਰੇ ਤਾਂ ਇਸ ਬੱਚੀ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਧੰਨਵਾਦ

  • @jaswinderjassa2637
    @jaswinderjassa2637 Год назад +17

    ਏਦਾ ਦੇ ਬੇਟੇ ਘਰ ਘਰ ਜੰਮਣ ਤਾ ਘਰ ਘਰ ਮਾ ਬਾਪ ਖੁਸ ਰਹਿਣ 🤗

  • @AmarjeetSinghAdramanifilmActor
    @AmarjeetSinghAdramanifilmActor Год назад +1

    God bless u shivani puttr

  • @bainsfarm3100
    @bainsfarm3100 Год назад +29

    Waheguru ji ❤️🙏🎉😢

  • @RamdharKaler
    @RamdharKaler Год назад

    ਬੇਟਾ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਤਰੱਕੀ ਬਖ਼ਸ਼ੇ

  • @jagdevkaur3144
    @jagdevkaur3144 Год назад +13

    ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਬੇਟੀਆਂ ਹੋਂਣ ਤਾਂ ਤੁਹਾਡੇ ਵਰਗੀਆਂ ਤੇ ਮਾਪੇ ਵੀ ਹੋਣ ਤਾਂ ਤੁਹਾਡੇ ਮਾਂ ਬਾਪ ਵਰਗੇ ਜਿਹੜੇ ਬੱਚਿਆਂ ਨੂੰ ਅੱਗੇ ਵਧਣ ਲਈ ਹਿੰਮਤ ਹੌਸਲਾ ਅਤੇ ਅਗਵਾਈ ਕਰਦੇ ਰਹਿੰਦੇ ਹਨ ਬਹੁਤ ਹੀ ਖੁਸ਼ੀ ਹੋਈ ਬੇਟਾ ਜੀ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ🎉🎉🎉🎉🎉🎉❤❤❤🌺🌺🌺🌺🌺🌸🌸🌸🌸🌸🌸🌹🌹🌹🌹✌️✌️✌️👍👍👍👍⭐⭐⭐⭐⭐👌👌👌👌👌💯🙏🙏🙏

  • @SarbjitSingh-ek1si
    @SarbjitSingh-ek1si Год назад +1

    ਮਿਹਨਤ ਰੰਗ ਿਲਆੲੀ ਬਹੁਤ ਚੰਗਾ ਦਵਾੲੀਆਂ ਬਹੁਤ ਬਹੁਤ

  • @wavesjourney10
    @wavesjourney10 Год назад +10

    Tears in my eyes...you are lucky to have each other's in life ❤️ ♥️

  • @ਸੱਜਰੀਸਵੇਰ
    @ਸੱਜਰੀਸਵੇਰ Год назад

    ਪੁੱਤਰ ਜੀ ਤੇਨੂੰ ਮੁਬਾਰਕਾਂ ਤੇਰੀ ਮਿਹਨਤ ਰੰਗ ਲਿਆਈ ਹੈ
    ਪਰ ਇਹ ਲੋਕਾਂ ਤੇ ਭਰੋਸਾ ਨਾ ਕਰੀਂ ਇਹ ਓਹੀ ਲੋਕ ਨੇ ਜਿਹੜੇ ਕਦੇ ਤੁਹਾਨੂੰ ਦੇਖਣਾ ਵੀ ਨਹੀਂ ਸੀ ਚਾਹੁੰਦੇ ਹੁਣ ਤੁਸੀਂ ਕਾਮਯਾਬ ਹੋ ਗਏ ਹੋ
    ਹੁਣ ਤੁਹਾਨੂੰ ਸਾਰੇ ਹੀ ਪਿਆਰ ਨਾਲ ਪੇਸ਼ ਆਉਣਗੇ
    ਮੁਸੀਬਤਾਂ ਵਿਚ ਕੋਈ ਵੀ ਤੁਹਾਡੀ ਮਦਦ ਨਹੀਂ ਕਰਦਾ ਇਹ ਮੌਕਾ ਪ੍ਰਸਤ ਲੋਕ ਨੇ ਹਮੇਸ਼ਾਂ ਆਪਣੇ ਮਾਂ ਬਾਪ ਅਤੇ ਭਰਾਵਾਂ ਭੈਣਾਂ ਦੀ ਹੋਈ ਮਾਯੂਸੀ ਯਾਦ ਰੱਖਣਾ
    ਧੰਨਵਾਦ ਜੀ ਮੇਰੀ ਪਿਆਰੀ ਬੱਚੀ

  • @Rimpy-lz5kr
    @Rimpy-lz5kr Год назад +6

    Congratulations sister te tuhade papa nu buhat buhat congratulations buhat maan di gal ha Salute ha pita di mehnat nu jine apani dhee nu education karai🙏🙏

  • @AmrikSingh-un8kz
    @AmrikSingh-un8kz Год назад

    ਬਹੁਤ ਬਹੁਤ ਮੁਬਾਰਕਾ ਜੀ ਵਹਿਗੁਰ ਕੋਈ ਕਾਰਵਾਈ ਕਰਨ ਤੇ ਇਹ ਸਭ ਕੁਝ ਠੀਕ ਕਰ ਰਹਿ ਹੋ

  • @VICKYDHILLON-l3g
    @VICKYDHILLON-l3g Год назад +6

    ਵਾਹ ਜੀ ਵਾਹ 🙏

  • @bhupindersingh9268
    @bhupindersingh9268 Год назад

    ਮਜ਼ਾ ਆ ਗਿਆ , ਇੰਟਰਵਿਊ ਦੇਖਣ ਦਾ.... ਬਹੁਤ ਜ਼ਜ਼ਬਾਤੀ .....

  • @JS9h
    @JS9h Год назад +16

    ਪੱਤਰਕਾਰ ਸਾਬ ਇੱਕ ਪਾਸੇ ਤੁਸੀਂ ਜੱਜ ਸਾਬ ਤੋਂ ਬੱਚਿਆਂ ਨੂੰ ਪੰਜਾਬ ਵਿੱਚ ਰਹਿ ਕੇ ਪੜ੍ਹਾਈ ਕਰਨ ਦਾ ਸੁਨੇਹਾ ਲੈ ਰਹੇ ਹੋ ਅਤੇ ਦੂੱਜੇ ਪਾਸੇ ਸਕਰੀਨ ਉੱਤੇ ਕਨੇਡਾ ਦੀ ਮਸ਼ਹੂਰੀ ਵੀ ਕਰੀ ਜਾ ਰਹੇ ਹੋ......

    • @yurimorgan7460
      @yurimorgan7460 Год назад

      na tan agalee bhuke mar jan ads toh paisa aunda

  • @tarsempathvichyaddnahehome3184
    @tarsempathvichyaddnahehome3184 Год назад +2

    ਮਿਹਰ ਕਰਨ ਪਾਤਸ਼ਾਹ ਜੀਉ ਮਿਹਰ ਕਰਨ ।ਧੰਨ ਹਨ ਫ੍ਰੀ ਕੋਚਿੰਗ ਦੇਣ ਵਾਲੇ ਮਹਾਨ ਸਂਕਸ ਪ੍ਰਮਾਤਮਾ ਮਿਹਰ ਕਰਨ ਉਹਨਾ ਉਪਰ ਜੇਕਰ ਉਹ ਭਲਾ ਨਾ ਕਰਦੇ ਤਾ ਗਰੀਬੀ ਕਾਰਨ ਬੇਟੀ ਦੀ ਮਿਹਨਤ ਨੁੰ ਬੂਰ ਪੈਣਾ ਮੁਸਕਲ ਸੀ ।ਜਿਉਂਦੇ ਰਹੋ ਬੇਟਾ ਮਿਹਨਤ ਤੁਹਾਡੀ ਰੱਬ ਘਰ ਮਨਜੂਰ ਹੋਈ ਹੈ ਜੀ।

  • @msgaming825
    @msgaming825 Год назад +4

    ਬਾਬਾ ਛੋਟੇ ਛੋਟੇ ਘੁੰਮਣਾ ਵਾਲੇ ਮਿਹਰ ਕਰੋ ਸਾਰੇ ਤੇ 🙏🙏

  • @jasvirmaanproduction4048
    @jasvirmaanproduction4048 Год назад +2

    ਵਾਹਿਗੁਰੂ ਮੇਹਰ ਕਰੇ ਬਹੁਤ ਬਹੁਤ ਵਧਾਈ ਆ

  • @baratavuelos8556
    @baratavuelos8556 Год назад +4

    GOOSEBUMPS. Such an inspirational interview🙏

  • @JagjeetSingh-vy3iq
    @JagjeetSingh-vy3iq Год назад

    ਬਹੁਤ ਬਹੁਤ ਮੁਬਾਰਕਾਂ ਜੀ। ਸਲਾਮ

  • @WaheguruWaheguru-b3c
    @WaheguruWaheguru-b3c Год назад +12

    ਬਹੁਤ ਬਹੁਤ ਮੁਬਾਰਕਾ ਬੱਚੀ ਨੂੰ ਰੱਬ ਤੰਨੂ ਬਹੁਤ ਤਰੱਕੀ ਦੇਵੇ ਮੇਰੀ ਬੇਟੀ ਵੀ ਮੰਜਲ ਦੇ ਨੇੜੇ ਹੀ ਹੈ ਬਾਸ ਥੋੜੇ ਟੈਮ ਤੱਕ ਕੰਮ ਬਾਣ ਜਾੳ ਗਾ

    • @Tada_its_Raaj
      @Tada_its_Raaj Год назад +1

      honsla rakho. bhut vdiya.

    • @guggumangatguggu3051
      @guggumangatguggu3051 Год назад +1

      ਸੱਚੇ ਪਾਤਸਾਹ ਜ਼ਰੂਰ ਮੇਹਰ ਕਰੋ ਭਰਾ 👏👏👏

  • @yaad1959
    @yaad1959 Год назад +1

    ਜਿਊਦੀ ਰਹਿ ਧੀਏ,,,, 🙏🙏🙏🙏

  • @lalibajwa2996
    @lalibajwa2996 Год назад +1

    Manu ta bhot bhot bhot khusi hoi hai khus raho sari zindagi

  • @hvacwork3060
    @hvacwork3060 Год назад +6

    ❤🎉 ਲੱਖ ਲੱਖ ਵਧਾਈਆ ਜੀ 😊

  • @kuldip7539
    @kuldip7539 Год назад +12

    Well done and congrats beta ji. Now that you have reached position of strength , provide speedy justice to the people and
    deal firmly with law breakers. God
    bliss you and ur parents are doubly
    blessed. This is a milestone. achievement achievement

  • @amanwarwal
    @amanwarwal Год назад

    ਵਾਹ ਜੀ ਵਾਹ ਮਨ ਖੁਸ਼ ਹੋ ਗਿਆ। ਪਰਮਾਤਮਾ ਹੋਰ ਤਰੱਕੀ ਬਖਸ਼ੇ।

  • @mithusinghsingh5948
    @mithusinghsingh5948 Год назад +20

    Congratulation Baljit Veer ji nu and My daughter Shiwani nu.Waheguru Chardicla Bakshan ji.

  • @guggumangatguggu3051
    @guggumangatguggu3051 Год назад +2

    ਸੱਚੇ ਪਾਤਸਾਹ ਮੇਰੀ ਭੈਣ ਵਰਗੀ ਹੀ ਧੀ ਦੇਵੀ ਮੈਨੂੰ ਪਰਮਾਤਮਾ 👏👏👏👏👏👏👏

  • @tarsemsingh-ox4gp
    @tarsemsingh-ox4gp Год назад +4

    ਬਹੁਤ ਵਧੀਆ ਆ🎉🎉🎉

  • @Balliwahla
    @Balliwahla Год назад

    ਮੁਬਾਰਕਾਂ ਪਹਿਨੇ ਰੱਬ ਤੈਨੂੰ ਚੜਦੀ ਕਲਾ ਬਖਸ਼ੇ

  • @Tada_its_Raaj
    @Tada_its_Raaj Год назад +4

    menu bahut khushi hundi payi eh vekhke. sachi eh bhen ne naam kina ucha kita. sachi me khudh keni menu v inspire kardi eh kudi. please eda karke tuci dojjiya v kudiya nu guide karo taake oh v eda naam ucha karna.

  • @jaswinderdhaliwal2331
    @jaswinderdhaliwal2331 Год назад +1

    Congratulation ji ik baap di man di icha puri kiti aa very very proud of u puterji parmatma tenu hemesa hi khus rekhe GBU

  • @neenasingh9491
    @neenasingh9491 Год назад +13

    Waheguruji bless her and her father always🎉❤

  • @balbirsakhon6729
    @balbirsakhon6729 Год назад

    ਬਹੁਤ ਬਹੁਤ ਵਧਾਈਆਂ

  • @GurmeetSingh-dh7of
    @GurmeetSingh-dh7of Год назад +3

    Congratulations Babu ji nd sister ji 🥰❤🙏🙏🙏🙏. Waheguru sister nu hmesha chrdi kalan vich rakhe. God bless you 🙏🙏

  • @SurjeetSingh-bt2mg
    @SurjeetSingh-bt2mg Год назад +1

    ਧੱਨ ਵਾਦ ਭੇਣੈ ਅਾਪਣੈ ਪਿਤਾ ਦੀ ਮਹਿਨਤ ਦਾ ਮੁਲ ਮੁੜਿਅਾ

  • @baljitriyat1
    @baljitriyat1 Год назад +4

    My heartwarming congratulations to both of you, specifically to intelligent father who sacrificed for his daughter to make her successful in her career, moreover daughter also very intelligent who worked hard to achieve her goals. Waheguru ji 🙏 da thanks jarur karna ji both dad & daughter. Stay blessed!

  • @GurdevSingh-vd5ie
    @GurdevSingh-vd5ie Год назад +2

    ਇਹ ਜਜ ਬੇਟੀ।।ਜਰੂਰ। ਗੁੰਡੇਆਂ ਦੇ ਸਤਾਏ। ਮਜ਼ਲੂਮ ਲੋਕਾਂ ਨੂੰ ਇਨਸਾਫ਼ ਦਿਵਾਉਣ ਚ ਬਹੁਤ ਵੱਡਾ ਯੋਗਦਾਨ ਪਾਉ।। ਕਯੌਕਿ ਬਹੁਤ ਹੀ ਗਰੀਬ ਪਰਿਵਾਰ ਤੋਂ ਔਰ ਬੜੀਆਂ ਹੀ ਮੁਸ਼ਿਕਲਾਂ ਦਾ ਸਾਹਮਣਾ ਕਰਕੇ।।ਐਡੀ ਵੱਡੀ ਪ੍ਰਾਪਤੀ ਕੀਤੀ ਹੈ।।🎉 ਵਾਹਿਗੁਰੂ।। ਕਾਸ਼ ਸਾਡੇ ਸਮਾਜ ਚ। ਏਦਾਂ ਕੰਮਜੋਰ ਘਰ ਦੀਆਂ ਧੀਆਂ। ਪੁਤਰਾਂ ਨੂੰ ਉਚੇ ਸੁੱਚੇ ਔਧੇ ਪ੍ਰਾਪਤ ਹੋਣ।।ਜਿਸ ਦੀ ਇਹ ਬੱਚੇ ਖੂਭ। ਮਰਿਯਾਦਾ ਰੱਖਦੇ ਹੋਏ।। ਬੜਾ ਸਚਾ ਇਨਸਾਫ਼ ਕਰਨ।।🎉 ਔਰ ਪਾਪੀਆਂ ਨੂੰ ਔਨਾਂ ਦੀ ਬਣਦੀ ਸਜ਼ਾਵਾਂ ਦਿਵੋਣ।।🎉

  • @mjsg8476
    @mjsg8476 Год назад +5

    A real story of struggle and making success 🙌 out of it.

  • @mangalsingh-xm5bh
    @mangalsingh-xm5bh Год назад +1

    CONGRALATION SISTER ਜੀ।।।ਤੇ ਬਾਪੂ ਜੀ।।।।

  • @RaniSekhon-u9r
    @RaniSekhon-u9r Год назад +5

    ਬੇਟਾ ਹਮੇਸਾ ਸ੍ਚ ਦਾ ਸਾਥ ਦੇਣਾ ਰਂਬ ਤੇਰਾ ਸਾਥ ਦਾਉ

  • @jagdevbrar6100
    @jagdevbrar6100 Год назад +2

    ਜੀਂਦਾ ਰਹਿ ਪੁੱਤਰਾ ਪ੍ਰਮਾਤਮਾ ਆਪ ਜੀ ਨੂੰ ਲੰਬੀ ਉਮਰ ਬਖਸ਼ੇ
    ਜੱਜ ਬਣ ਕੇ ਪੁੱਤਰਾ ਯਾਦ ਰੱਖਣਾ ਕਿ ਗਰੀਬ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ

  • @LachhmanKumar-r9f
    @LachhmanKumar-r9f Год назад +16

    🎉 Real story of God Gift

  • @ProPlayer-su9cj
    @ProPlayer-su9cj Год назад

    ਬਹੁਤ ਬਹੁਤ ਮੱਬਰਕਾ ਜੀ❤ ਇਸ਼ ਬੈਟਾ ਨੂੰ ਵਾਹਿਗੁਰੂ ਜੀ ਚੱੜਕਲ ਰੱਖਣ🌷

  • @mangalsingh-xm5bh
    @mangalsingh-xm5bh Год назад +23

    Bhagwant Maan ਕਰਕੇ ਇਸ ਵਾਰ PCS ਦੀ ਇਮਾਨਦਾਰੀ ਦੀ ਮਿਸਾਲ ਦੇਖ਼ਣ ਦਾ ਨਜ਼ਾਰਾ ਆ ਗਿਆ ।।।ਨਹੀਂ ਤਾਂ ਕਾਂਗਰਸ ਤੇ ਅਕਾਲੀ ਸਰਕਾਰ ਹੁੰਦੀ ਤਾਂ ਇਹਨਾ ਦਾ ਰਿਜਲਟ ਵੀ ਨਹੀਂ ਸੀ ਆਉਣਾ। ।।

    • @Successwithme50
      @Successwithme50 Год назад +1

      Centre govt bnondi judge ... ਅੰਧਭਗਤੋ

    • @mandeepkaur-dx7wr
      @mandeepkaur-dx7wr Год назад

      Pcs Punjab civil services

    • @mangalsingh-xm5bh
      @mangalsingh-xm5bh Год назад

      @@Successwithme50 center govt naal v akali te congress gall kar lende c. ....nalle CENTER GOVT UPSC DA RESULTS DINDI HAI NA K PSC DA 🤔🤔🤔😂😂😂😂😂😂😂😂

    • @mangalsingh-xm5bh
      @mangalsingh-xm5bh Год назад

      @@mandeepkaur-dx7wr nahi Mandeep ...ppsc .....Punjab police civil service..🙏🙏🙏🙏👍👌

    • @Successwithme50
      @Successwithme50 Год назад +1

      @@mangalsingh-xm5bh 😂😂😂PSC di full form dsi mdi jyi

  • @allijwell
    @allijwell Год назад +1

    Eye wetting .. love you beta ... Good bless

  • @KulwinderKaur-ef7qk
    @KulwinderKaur-ef7qk Год назад +5

    Waheguruji kirpa karo is family te bhut bhut bhut mubarika siwani beta god bless you ❤❤❤

  • @baljeetsingh9362
    @baljeetsingh9362 Год назад

    🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️🌺🌺🌺🌺🌺🌺🌺🌺🌺🌺you are right ਬੇਟੀ ਜੀ ਪਰਮਾਤਮਾ ਨੇ ਹੋਣੁ ਆਪ ਜੀ ਦੀ ਮੇਹਰ ਹੋਈ ਹੇ ਹੋ

  • @jit_preet_89
    @jit_preet_89 Год назад +3

    A great example and motivation of today's world 🌍❤❤ lots of blessings from simran ❣️❣️♥️

  • @ਭੀਮਸਿੰਘਖਾਲਸਾਸਿੰਘ

    ਬਹੁਤ ਬਹੁਤ ਮੁਬਾਰਕਾਂ ਭੈਣ ਜੱਜ ਸਾਹਿਬ ਬਨਣ ਤੇ। ਭੈਣ ਮੈਂ ਸੱਚੀ ਰੋ ਪਿਆ ਤੇਰੀ ਬੂਟਾਂ ਵਾਲੀ ਗੱਲ ਸੁਣ ਕੇ 5.00 am। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।