Размер видео: 1280 X 720853 X 480640 X 360
Показать панель управления
Автовоспроизведение
Автоповтор
ਕਰੀਏ ਤਾਂ ਵੀ ਡਰੀਏ। ਨਾਂ ਕਰੀਏ ਤਾਂ ਵੀ ਡਰੀਏ ,,, ਜੈ ਬਿਧ ਮਿਲ ਜਾਵੇ ਤਾਂ ਕੀਂ ਕਰੀਏ ,,,,, ਫੇਰ ਤਾਂ ਰੱਬ ਹੀ ਰਾਖਾ ਹੈ ਜੀ ਧੰਨਵਾਦ
ਕਾਨਪੁਰ, ਦੇ, ਦੰਗਿਆਂ ਦਾ, ਅਸਰ ਸੀ। ਪੈਟਾ, ਤੇ, ਉਸ, ਦੇ, ਪਰਿਵਾਰ, ਦਾ, ਨੁਕਸਾਨ, ਹੋਇਆ, ਸੀ।
ਬਣਿਆ ਖ਼ਬਰ ਅਖ਼ਬਾਰ ਦੀ ਰੱਦੀ ਚ ਵਿਕ ਗਿਆ ਕਿਸੇ ਦੀ ਅੱਖ ਦਾ ਤਾਰਾ ਉਹ ਪਿਆਰ ਕਿਧਰ ਗਿਆ
ਭੁੱਲਰ ਸਾਬ ਮਾਝੇ ਚ ਬਹਿਕਾ ਕਹਿੰਦੇ ਆ ਕੁਰੇ ਡੇਰੇ ਸ਼ਬਦ ਕਿਥੋਂ ਦਾ ਇੱਕ ਹੈਗਾ ਹੈਗਾ ਪਤਾ ਨਹੀਂ ਕਿਥੋਂ ਦੀ ਬੋਲੀ ਆ
ਵੀਰ ਹਰ ਏਰੀਏ ਦੀ ਅਲੱਗ ਬੋਲੀ ਹੁੰਦੀ ਹੈ ਇਹਦੇ ਵਿਚ ਖਿਝਣ ਵਾਲੀ ਕਿਹੜੀ ਗੱਲ ਹੈ
@@chhindasinghaulakh6815 ਖਿੱਚਣ ਵਾਲੀ ਨਹੀਂ ਸਾਡੇ ਇਲਾਕੇ ਦਾ ਭੁੱਲਰ ਸਾਬ ਅਸੀਂ ਫੈਨ ਫਲੋਅਰ ਕਹਿ ਸਕਦੇ ਆ
Ki pta gall kisey hor ilake di hovey😮
ਇਹ ਬੋਲੀ ਮਾਲਵੇ ਦੀ ਏ ਖੇਤਾਂ ਵਿਚ ਪਾਏ ਘਰ ਨੂੰ ਡੇਰਾ ਕਹਿੰਦੇ ਨੇ
ਅਸੀਂ ਵੀ ਮਾਝੇ ਤੋਂ ਆ , ਸਾਡੇ ਇਲਾਕੇ ਚ ਵੀ ਡੇਰਾ ਜਾਂ ਖੂਹ ਕਹਿੰਦੇ ਆ
10:35 ਓਰਿਜਨਲ ਨਹੀਂ ਰੀਜਨਲ ਬੋਲਣਾ ਸੀ।
Bhullar sahib ehde naal mildi juldi story bilkul mainu maloom hai eho jeha jhootha muqabla jehde baabat kisi nu aida muqabla ajj v hovey nahi maloom hou k muqabla assli k nakli
ਕਰੀਏ ਤਾਂ ਵੀ ਡਰੀਏ। ਨਾਂ ਕਰੀਏ ਤਾਂ ਵੀ ਡਰੀਏ ,,, ਜੈ ਬਿਧ ਮਿਲ ਜਾਵੇ ਤਾਂ ਕੀਂ ਕਰੀਏ ,,,,, ਫੇਰ ਤਾਂ ਰੱਬ ਹੀ ਰਾਖਾ ਹੈ ਜੀ ਧੰਨਵਾਦ
ਕਾਨਪੁਰ, ਦੇ, ਦੰਗਿਆਂ ਦਾ, ਅਸਰ ਸੀ। ਪੈਟਾ, ਤੇ, ਉਸ, ਦੇ, ਪਰਿਵਾਰ, ਦਾ, ਨੁਕਸਾਨ, ਹੋਇਆ, ਸੀ।
ਬਣਿਆ ਖ਼ਬਰ ਅਖ਼ਬਾਰ ਦੀ ਰੱਦੀ ਚ ਵਿਕ ਗਿਆ
ਕਿਸੇ ਦੀ ਅੱਖ ਦਾ ਤਾਰਾ ਉਹ ਪਿਆਰ ਕਿਧਰ ਗਿਆ