ਙ . ਞ ਔਖੇ ਗੁਰਬਾਣੀ ਅੱਖਰਾਂ ਤੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | GURMUKHI OR PUNJABI ALPHABET

Поделиться
HTML-код
  • Опубликовано: 14 дек 2024
  • ਙ . ਞ ਔਖੇ ਗੁਰਬਾਣੀ ਅੱਖਰਾਂ ਤੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | GURMUKHI OR PUNJABI
    #GURBANISANTHIYA #GURMUKHIALPHABET #GURBANI
    #GURBANIPATH #SANTHIYA #GURBANISHUDHOCHARAN
    #GYANIAMRITPALSINGHJI #BHAISUKHWINDERSINGH
    #SUKHVINDERSINGH #GUR #GURU
    #GURUGRANTHSAHIBJI #GURSIKH #GURMAT
    #LEARNPUNJABI #ALPHABET

Комментарии • 168

  • @lakhvindersingh6502
    @lakhvindersingh6502 3 года назад +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਮੈਂ ਪੰਜ ਵਾਰ ਸਹਿਜ ਪਾਠ ਕਰ ਚੁਕਾ ਹਾਂ ਪਰ ਅੱਜ ਤੱਕ ਙਿਆਨ ਨੂੰ ਗਿਆਨ ਹੀ ਪੜ੍ਹਦਾ ਰਿਹਾ, ਅੱਜ ਪਤਾ ਚਲਿਆ ਸਹੀ ਉਚਾਰਨ, ਬਹੁਤ ਬਹੁਤ ਧੰਨਵਾਦ।।

  • @JasMH
    @JasMH 4 года назад +12

    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ
    ਇਸ ਨਾਲ ਸਹਿਜ ਪਾਠ ਕਰਨ ਵਿਚ ਸਰਲਤਾ ਹੁੰਦੀ ਹੈ
    ਇਸ ਤਰ੍ਹਾਂ ਦੀਆਂ ਵਿਡੀਉ ਪਾਂਦੇ ਰਿਹਾ ਹੈ ਕਰੋ ਜੀ
    ਵਾਹਿਗੁਰੂ ਜੀ ਆਪ ਜੀ ਨੂੰ ਹੋਰ ਹਿਮੰਤ ਬਖਸ਼ਣ

  • @neelambakshi5709
    @neelambakshi5709 2 месяца назад +1

    वाहेगुरु जी

  • @kanwaljitkaur4255
    @kanwaljitkaur4255 4 года назад +13

    ਬਹੁਤ ਵੱਧੀਆ ਉਪਰਾਲਾ ਜੀ ਇਉਂ ਜਿਹੀਆਂ ਵੀਡੀਉ ਪਾਉਂਦੇ ਰਿੱਹਾ ਕਰੋ ਬਹੁਤ ਕੁਛ ਸਿਖੱਣ ਨੂੰ ਮਿਲਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @ParamjitSingh-ts1kx
    @ParamjitSingh-ts1kx 8 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਤਿਨਾਮੁ ਵਾਹਿਗੁਰੂ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।

  • @AmandeepKaur-nk2rf
    @AmandeepKaur-nk2rf Год назад

    Waheguruji 🙏🙏
    Thanks 🙏🙏

  • @khalsadeshpunjab3680
    @khalsadeshpunjab3680 4 года назад +1

    ਵਾਹਿਗੁਰੂ ਕਿਰਪਾ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @malkeetkaur8393
    @malkeetkaur8393 Год назад

    Bhut bhut Dhanwad..baba ji

  • @rajwindersingh4574
    @rajwindersingh4574 2 года назад +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ

  • @gurisingh8357
    @gurisingh8357 7 месяцев назад

    Bahut bahut dhanwad veer ji shudh ucharan dasan lai.waheguru chardi kala bakhshan.

  • @naibsinghsingh5248
    @naibsinghsingh5248 4 года назад +1

    ਬਹੁਤੁ ਹੀ ਵਧੀਆ ਜੀ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @sukhpalsinghkauni1758
    @sukhpalsinghkauni1758 4 года назад +4

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏

  • @kiratpreet8773
    @kiratpreet8773 2 года назад +1

    🙏🙏🙏🙏🙏waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🌹🌹🌹🌹🌹 🙏🙏🙏🙏🙏

  • @amanjeetsingh4747
    @amanjeetsingh4747 Год назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬਹੁਤ ਵਧਿਆ ਵੀਰ ਜੀ ਇੱਹ ਦੋਨੋ ਅੱਖਰ ਪੜ੍ਹਨ ਚ ਪ੍ਰੋਬਲਮ ਹੋਂਦੀ ਸੀ ਆਪ ਜੀ ਨੇ ਬਹੁਤ ਹੈਲਪ ਕੀਤੀ

  • @RajinderKaur-vq4um
    @RajinderKaur-vq4um Год назад

    Wahaguru ji dhan wahaguru ji eh dasna bhut juroor se wahaguru ji 🙏♥️

  • @KhushpreetKaur2215
    @KhushpreetKaur2215 Месяц назад

    Waheguru g niyaan ucharan sahi howega

  • @PritamSingh-ry6mo
    @PritamSingh-ry6mo 4 года назад +6

    ਬਹੁਤ ਹੀ ਵਧੀਆ ਵਧੀਆ ਤਰੀਕੇ ਨਾਲ਼ ਸਮਝਾਣਾ ਕੀਤਾ ਜੀ 🙏🙏

    • @jasvinderkaur3429
      @jasvinderkaur3429 3 года назад +1

      ਬਹੁਤ ਹੀ ਵਧਿਅਾ ਯਤਨ ਹੈ ਜੀ

  • @ਰੱਬਦਾਬੰਦਾ-ਖ4ਤ
    @ਰੱਬਦਾਬੰਦਾ-ਖ4ਤ 4 года назад +1

    ਵਾਹਿਗੁਰੂ ਜੀ

  • @JasbirSingh-tu4nl
    @JasbirSingh-tu4nl 4 года назад +2

    ਬਾਬਾ ਜਸਬੀਰ ਸਿੰਘ ਜੀ ਨਿਮਾਣਾ ਗੁਰੂ ਕੀ ਵਡਾਲੀ ਰੋਡ ਅਬਾਦੀ ਹਰਿ ਗੋਬਿੰਦ ਪੁਰਾ ਸ੍ਰੀ ਛੇਹਰਟਾ ਸਾਹਿਬ

  • @simmikaur8529
    @simmikaur8529 Год назад

    Excellent Waheguru!

  • @gurmitkpt
    @gurmitkpt 4 года назад +20

    ਗੁਰਬਾਣੀ ਦਾ ਸ਼ੁਧ ਉਚਾਰਨ ਸਿੱਖਣ ਵਾਲਿਆਂ ਲਈ ਇਹ ਬੜਾ ਲਾਹੇਵੰਦ ਉਪਰਾਲਾ ਹੈ।

  • @tarunkaur702
    @tarunkaur702 Год назад +1

    Thank you ji 🙏👍

  • @harminderkaur8350
    @harminderkaur8350 2 года назад

    Wahguru jee

  • @jaspalkaur1978
    @jaspalkaur1978 10 месяцев назад

    Bahut hi vadia video hai

  • @harpalkaur5340
    @harpalkaur5340 4 года назад +1

    Dhan dhan Shri Guru Granth Sahib ji

  • @sukhwindersingh-fu6lc
    @sukhwindersingh-fu6lc 2 года назад

    Waheguru ji Ka khalsa waheguru ji ki fath

  • @dharmindersingh5939
    @dharmindersingh5939 Год назад

    🙏।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।🙏 ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਮੇਰੇ ਵਰਗੇ ਮੂਰਖ ਨੂੰ ਗੁਰਬਾਣੀ ਦਾ ਸਹੀ ਉਚਾਰਣ ਦਾ ਚਾਨਣ ਪਾਉਣ ਲਈ । ਬਹੁਤ ਹੀ ਵਧੀਆ ਉਪਰਾਲਾ ਹੈ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।🙏

  • @feverlegendyt7320
    @feverlegendyt7320 Год назад

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ

  • @sukhdeepbarn2496
    @sukhdeepbarn2496 Год назад

    Bohat hi vdya information g

  • @krkrk7035
    @krkrk7035 Год назад +6

    Thank you so much. Finally I understood that -
    ਙ is half ਗ plus half ਯ with ਨ sound coming from nose (the entire sound comes from nose), And
    ਞ is half ਜ plus half ਯ with ਨ sound coming from nose (the entire sound comes from nose). Got it! Very difficult yet fascinating.

  • @Amandeep_kaur512
    @Amandeep_kaur512 Год назад

    Waheguru g bhaut bahut vdia santhya krvai

  • @Truelinesmixture
    @Truelinesmixture 3 года назад

    Wahaguru ji ka khalsa wahaguru ji ki fateh

  • @kamalvirkour4991
    @kamalvirkour4991 4 года назад +7

    Me reading gurugranthsahib on Mobile and 5 times I read now m on 1250 ank I m thankful to u I had problem in reading the said words but now I clear it god bless u all

  • @rajwindersingh8396
    @rajwindersingh8396 Год назад

    ਵਾਹਿਗੁਰੂ ਜੀ ਬਹੁਤ ਸਮੇ ਤੋ ਮੈ ਵੀ ਚਹੁੰਦਾ ਸੀ ਕੋਈ ਗੁਰਬਾਣੀ ਦੇਔਖੇ ਸਬਦ ਦੇ ਅਰਥ ਦੱਸੇ ਬਹੁਤ ਧੰਨਵਾਦ

  • @BalwinderSingh-kk4qq
    @BalwinderSingh-kk4qq 2 года назад

    Waheguru ji ka khalsa waheguru ji ki fateh🙏🙏

  • @juginderkaur5545
    @juginderkaur5545 Год назад

    Dhanwad ji

  • @kiratkaur7293
    @kiratkaur7293 4 года назад +1

    Bahut bahut dhanwaad ji

  • @noor_harshi6265
    @noor_harshi6265 2 года назад

    ਵਾਹਿਗੁਰੂ ਜੀ ਬਹੁਤ ਸੁੰਦਰ ਢੰਗ ਨਾਲ ਸਮਝਾਇਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ 🙏

  • @jaswindergill4324
    @jaswindergill4324 4 года назад +4

    Waheguru ji

  • @kskdawaljitsingh2960
    @kskdawaljitsingh2960 2 года назад

    Waheguru Ji Ka Khalsa Waheguru Ji Ki Fateh. Excellent Ji

  • @SurjitSingh-qw7ok
    @SurjitSingh-qw7ok 4 года назад +2

    AAP ji Da bahut bahut dhanwad bhai ji🙏☝⛳✍

  • @jasbirka3859
    @jasbirka3859 2 года назад

    wahiguru ji

  • @ranjitkaur1738
    @ranjitkaur1738 3 года назад

    Weheguru ji.ne aap nu Bhut hi sweet voice bkhshi hei ......bhut piyar naal samja rhe o ...dhanvad veer ji... Chahvaan sangta bhut laab mille ga ji....

  • @MandeepKaur-li9ey
    @MandeepKaur-li9ey 2 года назад

    ਵਾਹਿਗੁਰੂ

  • @parminderkaur676
    @parminderkaur676 4 года назад +1

    ਧੰਨਵਾਦ ਜੀ

  • @paramjitkaur8412
    @paramjitkaur8412 3 года назад

    Dhanwd ji. Bahut hi sweet awaaz vich samjhaya ji

  • @swaransingh4336
    @swaransingh4336 2 года назад

    Thank you S.S Oman.

  • @sahib4567
    @sahib4567 3 года назад

    Bht wadea smjea waheguru g

  • @daljit__kaur123
    @daljit__kaur123 4 года назад +1

    Thanks bhai sahib eh jankari den li

  • @lakwinderkaur8932
    @lakwinderkaur8932 4 года назад +1

    Bucht hi vadhia jankari
    Thanks

  • @kirtanbhaidakshjeetsingh7616
    @kirtanbhaidakshjeetsingh7616 4 года назад

    BIT PAAJI IN SHRI SUKHMANI SAHIB , TERABKOI NA SUGHANU

  • @kashmirsingh8479
    @kashmirsingh8479 4 года назад

    ਵੀਰ ਜੀ ਬਹੁਤ ਵਧੀਆ (ਵਾਹਿਗੁਰੂ ਜੀ )

  • @rituchanna9557
    @rituchanna9557 3 года назад

    Gd information ji

  • @gurcharankaur2054
    @gurcharankaur2054 4 года назад +1

    WAHEGURU JI ehar krn aap ji re beta ji

  • @sarbjitdhillon4317
    @sarbjitdhillon4317 3 года назад +1

    Waheguru waheguru ji very nice ji

  • @abimannsingh_3b986
    @abimannsingh_3b986 2 года назад

    Satnam Shri Waheguru ji

  • @waheguru951
    @waheguru951 Год назад

    ਵਾਹਿਗੁਰੂ ਬਹੂਤ ਵਧੀਆ ਜਾਣਕਾਰੀ ਕਿਰਪਾ ਕਰਕੇ ਆਪਣੇ ਸ ਤੇ ਸ਼ ਵਾਲੇ ਅੱਖਰਾਂ ਦੁ ਸੁਧਾਈ ਕਰੋ ਸਾਸਤ੍ਰ ਹੈ ਸ਼ਾਸਤ੍ਰ ਨਈ 🙏🙏

  • @sandhukaur4611
    @sandhukaur4611 4 года назад +2

    Thnxxx waheguru g me v sehaj path krdi aa but mnu v eh gyan chida c jo tuci de rehe ho
    Waheguru g

  • @ramlalralh3752
    @ramlalralh3752 4 года назад +2

    Waheguru Ji 🌹🌹🌹🌹🌹🙏🙏🙏🙏🙏

  • @ajaypartapsingh5551
    @ajaypartapsingh5551 4 года назад

    Bohat vdia veer g sikhaya a dhanvaad

  • @jogasinghhanjra2177
    @jogasinghhanjra2177 4 года назад +1

    Thanks vir ji bhutt. Vdiya ji🙏🙏

  • @pritamsingh-jx9qn
    @pritamsingh-jx9qn 2 года назад

    ਇਹਨਾਂ ਦੋ ਅੱਖਰਾਂ ਬਾਰੇ ਬਹੁਤ ਹੀ ਸ਼ਲਾਘਾਯੋਗ ਢੰਗ ਨਾਲ ਸਮਝਾਇਆ ਹੈ , ਧੰਨਵਾਦ ।
    ਜੇਕਰ ਗੁਰਬਾਣੀ ਉਚਾਰਣ ਠੀਕ ਲਿਖੇ ਅਨੁਸਾਰ ਹੀ ਕਰਨਾ ਹੈ ਤਾਂ ਕੀ ਸਾਸਤ੍ਰ ਦਾ ਉਚਾਰਨ ਸ਼ਾਸਤ੍ਰ ਕਰਨਾ ਠੀਕ ਹੈ ।

  • @kuljitdigitalstudiobabehal5278
    @kuljitdigitalstudiobabehal5278 3 года назад

    ਵਾਹਿ ਗੁਰੂ ਜੀ 🙏

  • @harneksingh6813
    @harneksingh6813 4 года назад +1

    Bahut bahut Dhanwaad Aap jiya da Mainu v ede Vich hi dikt hundi c vr g

  • @dilbagsing5131
    @dilbagsing5131 2 года назад

    waheguru ji

  • @baljitratol2981
    @baljitratol2981 2 года назад

    ਬਹੁਤ ਬਹੁਤ ਧੰਨਵਾਦ ਖਾਲਸਾ ਜੀ 🙏🙏

    • @singhharbhajan2986
      @singhharbhajan2986 Год назад

      ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਦਸਿਆ ਤੁਸੀ ਵੀਰ

  • @jessysaini1
    @jessysaini1 3 года назад

    Waheguru thank you

  • @Unknown-oc3cq
    @Unknown-oc3cq 4 года назад

    Waheguru ji🙏🏻🙏🏻🙏🏻🙏🏻🙏🏻

  • @alessandrosingh3615
    @alessandrosingh3615 3 года назад

    Waheguru ji
    👍10

  • @NarinderSingh-hd2pv
    @NarinderSingh-hd2pv 4 года назад

    Satnam waheguru ji

  • @birindersingh8867
    @birindersingh8867 4 года назад +1

    Thank you ji

  • @sukhwinderKaur-vp4gr
    @sukhwinderKaur-vp4gr 4 года назад +2

    Good efforts... My confusion is clear.. Now i will never forget

  • @Idgaf-s9w
    @Idgaf-s9w 9 месяцев назад

    Thankfullyto you

  • @DIDAR__3111
    @DIDAR__3111 3 года назад

    ਬਾਬਾ ਜੀ ਰਾਮ ਨਾਮ ਸੰਗਿ ਮਨ ਨਹੀਂ ਹੋਤਾ ਇਹ ਸਬਦ ਨੂੰ ਬਾਬਾ ਜੀ ਹੇਤਾ ਬੋਲਣਾ

  • @balbirsingh2284
    @balbirsingh2284 3 года назад

    Goodoharn

  • @jarnailsingh7605
    @jarnailsingh7605 4 года назад +1

    Veer good

  • @poonamchada5461
    @poonamchada5461 3 года назад

    Thanku veer ji🙏

  • @anandprakashahluwalia5209
    @anandprakashahluwalia5209 4 года назад +1

    waheguru g best lesson

  • @JK-kk4kn
    @JK-kk4kn 4 года назад +1

    Thanks.🙏

  • @rupinderkaur1726
    @rupinderkaur1726 4 года назад

    Thanks

  • @KamaljitSingh-kt5kx
    @KamaljitSingh-kt5kx 4 года назад

    WAHEGURU JI

  • @kamlaishparmar9604
    @kamlaishparmar9604 4 года назад +1

    Thank you

  • @narinderkour317
    @narinderkour317 3 года назад

    Wa

  • @satnamkaur8281
    @satnamkaur8281 2 года назад

    waheguru ji tusi bahut vadhiya tarha samjhayan mein vi bani dey bahut akhar galt pardhi aa waheguru ji meri galti nu maaf kar deyn 🙏

  • @tejinderjeetbrar9016
    @tejinderjeetbrar9016 Год назад

    You did a good job
    Thanks 😊

  • @devindersidhu650
    @devindersidhu650 4 года назад +1

    waheguru ji 🙏🏽

    • @satinderkour297
      @satinderkour297 3 года назад

      Thankyou ji Waheguru bless you for ever

    • @satinderkour297
      @satinderkour297 3 года назад +1

      I am need to understand of this gurbani words🙏🙏🙏🙏

  • @harmeetsinghji
    @harmeetsinghji 4 года назад +3

    ਬਹੁਤ ਸੋਹਣਾ ਉਪਰਾਲਾ
    ਵਾਰ ਵਾਰ ਕ ਖ ਗ ਘ ਨਾ ਕਹੋ

  • @haripal2776
    @haripal2776 4 года назад

    ਬਹੁਤ ਵਧੀਆਂ ਉਪਰਾਲਾ ਰੋਜ਼ ਜੇਕਰ ੨,੩ਸਬਦ ਸਮੇਤ ਵਿਆਂਿਖਆ ਹੋਵੇ ਤਬਹੁਤ ਵਧੀਆਂ ਹੋਵੇ ਜੇਕਰ ਕੋਈ ਅਐਪ ਹੋਵੈ ਤਾਂ ਦੱਸਣਾ ਆਡੀਉ ਹੋਵੈ

  • @sukhmansahib9775
    @sukhmansahib9775 4 года назад

    Good work very helpful thank you so much dear

  • @PunjabiTravelLover
    @PunjabiTravelLover 4 года назад +2

    🙏🙏🙏

  • @kulwantbrar8649
    @kulwantbrar8649 4 года назад

    ਬਹੁਤ ਬਹੁਤ ਧੰਨਵਾਦ। ਇਹ ਵਿਸ਼ਾ ਸਪੱਸ਼ਟਤਾ ਦੀ ਮੰਗ ਕਰਦਾ ਸੀ।

  • @ritugandhi6460
    @ritugandhi6460 4 года назад +1

    Thank u ji..eh do akhar nu padna aukha si pr hun sokha ho Gaya h ji

  • @pkdhillon2239
    @pkdhillon2239 4 года назад

    Nice

  • @kamalvirkour4991
    @kamalvirkour4991 4 года назад +1

    Very relevant waheguru g

  • @jasmeetkehra
    @jasmeetkehra 4 года назад +1

    On

  • @KamaljeetKaur-om4bh
    @KamaljeetKaur-om4bh 4 года назад +1

    Thank you ji for this lesson.

  • @soniavadhera546
    @soniavadhera546 4 года назад

    Thankyou so much 🙏 very well explained... waheguru ji

    • @soniavadhera546
      @soniavadhera546 4 года назад

      Next if u could explain to pronounce sanskrit words that come in Guru Granth Sahib Ji...🙏

  • @rakeshchopra9072
    @rakeshchopra9072 Год назад

    Voice mai kafi humming AA Rahi hai.

  • @ranjodhsingh4152
    @ranjodhsingh4152 4 года назад

    ਗਿਆਨੀ ਜੀ ਤੁਹਾਡੇ ਉਚਾਰਣ ਵਿੱਚ ਅਜੇ ਵੀ ਫਰਕ ਲੱਗ ਰਿਹਾ ਹੈ ਚੰਗੀ ਤਰ੍ਹਾਂ ਉਚਾਰਨ ਕਰੋ ਤਾਂ ਕਿ ਅਸੀਂ ਹੋਰ ਚੰਗੀ ਤਰ੍ਹਾਂ ਸਮਝ ਸਕੀਏ

  • @rajwinder2775
    @rajwinder2775 3 года назад

    ਮੇਰਾ ਮਤਲਬ ਙਿਆਨੀ -ਇੰਗਆਨੀ ਬੋਲ ਹੋ ਰਿਹਾ ਹੈ