Akali Dal Office 'ਤੇ ਕਬਜ਼ਾ ਕਰਨ ਦੀ ਮਨਸ਼ਾ 'ਤੇ Parminder Dhindsa ਦਾ ਧਮਾਕੇਦਾਰ Interview

Поделиться
HTML-код
  • Опубликовано: 27 окт 2024

Комментарии • 11

  • @KanwaljitSingh-n5e
    @KanwaljitSingh-n5e 3 месяца назад +8

    ਸਰਦਾਰ ਕੁਲਦੀਪ ਸਿੰਘ ਵਡਾਲਾ ਦੇ ਬੇਟੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਬਹੁਤ ਹੀ ਸਿਆਣੇ ਸੁਲਝੇ ਹੋਏ ਇਮਾਨਦਾਰ ਕਨਵੀਨਰ ਦੇ ਤੌਰ ਤੇ ਬਹੁਤ ਹੀ ਵਧੀਆ ਇੰਨਸਾਨ ਹਨ ਜੀ।

  • @jatindersandhu8433
    @jatindersandhu8433 3 месяца назад +1

    ਬਿਲਕੁਲ ਸਹੀ ਫੈਸਲਾ ਡੱਟ ਕੇ ਨਾਲ ਖੜ੍ਹੇ ਹਾਂ ਵਡਾਲਾ ਪਰਿਵਾਰ ਬਹੁਤ ਇਮਾਨਦਾਰ ਤੇ ਵਧੀਆ ਪਰਿਵਾਰ ਹੈ

  • @gurmeetdandiwal8738
    @gurmeetdandiwal8738 3 месяца назад

    ਬਹੁਤ ਵਧੀਆ ਵਿਚਾਰ ਦਿੱਤੇ ਹਨ ਢੀਂਡਸਾ ਸਾਹਿਬ ਨੇ

  • @Gill-i9o
    @Gill-i9o 3 месяца назад +6

    ਸੁਖਬੀਰ ਸਿੰਘ ਬਾਦਲ ਨੂੰ ਹੁਣ ਟੱਟੀਆ ਲੱਗੀਆ ਹੋਈਆ ਹਨ

  • @Mannsingh-mv3un
    @Mannsingh-mv3un 3 месяца назад +3

    ਉਜੜੇ ਬਾਗਾਂ ਦੇ ਗਾਲੜ ਪਟਵਾਰੀ।

  • @hsgharman4277
    @hsgharman4277 3 месяца назад +1

    ਵਖਤੋ ਖੁਜੀ ਡੁਮਣੀ ਗਾਵੇ ਆਲ ਪਤਾਲ ਇਨ੍ਹਾਂ ਦਾ ਤਾ ਇਹ ਕੰਮ ਹੈ

  • @bssandhu6302
    @bssandhu6302 3 месяца назад +2

    MOONH KALA KARAN WALLE AKKALI DAL KAMyab Nahi kar Sakde es Tehran laggde Duplicate Sikh Bane Han

  • @KulwantGoldy
    @KulwantGoldy 3 месяца назад

    Badl hatao akali dal ate panth bachao🙏🙏

  • @DarshanSingh-qx4ti
    @DarshanSingh-qx4ti 3 месяца назад

    Only Sukhbir can run the party

  • @gurvinderpalsingh679
    @gurvinderpalsingh679 3 месяца назад +1

    PARMINDER DHINDSA VI RAM RAHIM SAMNE HATH BAN KE KHARDA CI