ਮੁਸਲਮਾਨ ਵੀਰਾਂ ਤੇ ਸਿੱਖਾਂ ਦੀ ਆਹ ਵੀਡੀਉ ਤੁਸੀ ਕਦੀ ਨਹੀਂ ਦੇਖੀ ਹੋਣੀ , ਕਿਵੇਂ ਰੋਂਦੇ ਹੋਏ ਪਾਈਆਂ ਜੱਫੀਆਂ ਤੇ ਗਾਈ...

Поделиться
HTML-код
  • Опубликовано: 26 дек 2021
  • #DailyPostPunjabi #PunjabNews #interview
    ਮੁਸਲਮਾਨ ਵੀਰਾਂ ਤੇ ਸਿੱਖਾਂ ਦੀ ਆਹ ਵੀਡੀਉ ਤੁਸੀ ਕਦੀ ਨਹੀਂ ਦੇਖੀ ਹੋਣੀ , ਕਿਵੇਂ ਰੋਂਦੇ ਹੋਏ ਪਾਈਆਂ ਜੱਫੀਆਂ ਤੇ ਗਾਈ ਸਾਨੂੰ ਤਾਂ ਸਿਆਸਤ ਵੰਡ ਗਈ , ਆਹ ਸ਼ੇਅਰ ਤੇ ਸੁਣਨਾ ਨਾ ਭੁੱਲਣਾ
    Watch Daily Post Punjabi and stay tuned for all the breaking news in Punjabi !
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...
    singaa interview , singaa case , song writer singaa , punjabi actor singaa , daily post punjabi

Комментарии • 72

  • @parminderjitsingh3096
    @parminderjitsingh3096 2 года назад +9

    ਏਹ ਦੇਸ਼ ਪੰਜਾਬ ਹੈ, ਇੰਡੀਆ ਨਹੀਂ ਤਾਂ ਏਥੇ ਏਹ ਪਿਆਰ ਹੈ। ਜਿਸ ਵਿਚ 2022 ਦੀਆ ਵੋਟਾਂ ਤੋਂ ਬਾਦ ਹਿੰਦੂਸ਼ੈਤਾਨ ਵਾਲਾ ਨਫਰਤ ਦਾ ਰੰਗ ਚਰੂ ਗ । ਤੇ ਸਿੱਖਾਂ ਮੁਸਲਿਮ ਭਾਈਚਾਰੇ ਦਾ ਕਤਲੇਆਮ ਏਹ ਹਿੰਦੁਸਤਾਨੀ ਲੋਗ ਕਰਨ ਗਏ। ਪੰਜਾਬ ਵਸਦਾ ਗੁਰਾਂ ਦੇ ਨਾਮ ਤੇ। ਇਨਾਂ ਹਿੰਦੂਸ਼ੈਤਾਨ ਵਾਲਿਆ ਨੂੰ ਮੂੰਹ ਤੋਡ਼ ਜਵਾਬ ਫੇਰ ਦਿੱਤਾ ਜਾਓ ਗਾ

  • @sahibsingh4988
    @sahibsingh4988 2 года назад +7

    ਬਹੁਤ ਖ਼ੂਬ, ਰਿਪੋਰਟਰ ਬੀਬਾ, ਡਾਕਟਰ ਸਾਹਿਬ, ਡਾ ਰਜਿੰਦਰ ਕੌਰ ਅਤੇ ਭਾਈ ਸੁਰਜੀਤ ਸਿੰਘ ਨੇ ਬਹੁਤ ਵਧੀਆ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਵਿਚਾਰ ਪੇਸ਼ ਕੀਤੇ ਹਨ। ਧੰਨਵਾਦ

  • @battlegrounddl1198
    @battlegrounddl1198 2 года назад +4

    ਵਾਹਿਗੁਰੂ ਜੀ ਮੇਹਰ ਕਰਨ ਦੋਵੇਂ ਪੰਜਾਬ ਇੱਕ ਹੋ ਜਾਣ ਦੁਨੀਆਂ ਦੀ ਕੋਈ ਤਾਕਤ ਇਸ ਮਹਾਂ ਪੰਜਾਬ ਨੂੰ ਵੀਟੋ ਪਾਵਰ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਪਿਆਰਾ ਸਿੰਘ ਗੁੰਮਟੀ ਬਠਿੰਡਾ ਚੜਦਾ ਪੰਜਾਬ ਭਾਰਤ

  • @battlegrounddl1198
    @battlegrounddl1198 2 года назад +2

    ਬਹੁਤ ਵੀਚਾਰ ਹਨ ਵੀਰ ਦੇ ਇਤਹਾਸ ਦੀ ਚੰਗੀ ਪਕੜ ਹੈ ਮੈ ਤੁਹਾਨੂੰ ਨਵੀ ਖਾਂ ਕਹਿ ਰਿਹਾ ਹਾਂ ਮੈਨੂੰ ਲਗਦਾ ਹੈ ਗਲਤ ਨਹੀਂ ਜੇ ਕਿਸੇ ਨੂੰ ਗਲਤ ਲੱਗੇ ਤਾਂ ਮੁਆਫ਼ ਕਰ ਦੇਣਾ ਜੀ

  • @Gurlove0751
    @Gurlove0751 2 года назад +1

    ਪੱਤਰਕਾਰਾਂ ਵਿੱਚੋ ਇਸ ਕੁੜੀ ਦਾ ਮੈਂ ਦਿਲੋਂ ਸਤਿਕਾਰ ਕਰਦਾ । ਬਹੁਤ ਸੁਲਝੀ ਹੋਈ ਪੰਜਾਬੀ ਤੇ ਬੋਲ ਬਾਣੀ ਬੋਲ ਦੀ ਆ। ਇਹ ਕੁੜੀ ਬੱਬੂ ਮਾਨ ਹੁਰਾਂ ਦੀ ਇੰਟਰਵਿਊ ਕਰਨ ਦੇ ਕਾਬਿਲ ਆ। ਬਾਕਮਾਲ ਪੰਜਾਬੀ ਪਹਿਰਾਵਾ ਕੁੜੀ ਦਾ।
    ਮੈ ਜਿੰਦਗੀ ਚ ਜਰੂਰ ਮਿਲਣਾ ਚਾਹਾਂਗਾ ਇਹਨਾਂ ਨੂੰ

  • @MohanSingh-vm3nu
    @MohanSingh-vm3nu 2 года назад +3

    ਬਹੁਤ ਵਧੀਆ ਕੰਮ ਤੁਹਾਡੀਆ ਰੱਬ ਹਮੇਸ਼ਾ ਚੜਦੀ ਕਲਾ ਵਖਸ਼ੈ

  • @jasvirkaur2543
    @jasvirkaur2543 2 года назад

    ਬਹੁਤ ਅੱਛੇ ਵਿਚਾਰ ਪੇਸ਼ ਕੀਤੇ ਧੰਨਬਾਦ👏

  • @waheguru9224
    @waheguru9224 2 года назад +1

    ਵਾਹਿਗੁਰੂ ਜੀ

  • @jagdishsinghsingh4663
    @jagdishsinghsingh4663 2 года назад +1

    ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ

  • @goguisukwinder617
    @goguisukwinder617 2 года назад +2

    ਸਬਨਾ ਜੀਆ ਕਾ ਏਕ ਦਾਤਾ, ਸੋ ਮੇ ਬਿਸਰ ਨਾ ਜਾਈ

  • @JaspalSingh-ze4wm
    @JaspalSingh-ze4wm 2 года назад +2

    ਵਾਹ ਵਾਹ ਡਾਕਟਰ ਸਾਬ ਬਾ ਕਮਾਲ ਆਪ ਜੀ ਦੇ ਵੀਚਾਰ ਆਪ ਜੀ ਦੀ ਕੋਸ਼ਿਸ਼ ਕਾਮਜਾਬ ਹੋਵੇ ਤੇ ਹੋਵੇਗੀ ਜਰੂਰ ਵਾਹਿਗੁਰੂ ਮੇਹਰ ਕਰੇ।

  • @harleenkaur5891
    @harleenkaur5891 2 года назад +7

    Waheguruji

  • @Gurlove0751
    @Gurlove0751 2 года назад +2

    ਮੁਸਲਿਮ ਵੀਰ ਦੇ ਇਕੱਲੇ ਇਕੱਲੇ ਬੋਲਾਂ ਦੀ ਇਤਿਹਾਸ ਗਵਾਹੀ ਭਰਦਾ ਆ ।
    ਗੁਰੂ ਪਾਤਸ਼ਾਹ ਜੀ ਕਦੇ ਵੀ ਕਿਸੇ ਧਰਮ ਦੇ ਵਿਰੋਧੀ ਨਹੀਂ ਬਲਕਿ ਧਰਮ ਦਾ ਮਖੌਟਾ ਪਾਈ ਪਾਖੰਡੀਆਂ ਦੇ ਵਿਰੋਧੀ ਸੀ

  • @dalbirkaur4948
    @dalbirkaur4948 2 года назад +3

    Wahaguru ji🙏🙏

  • @jatinderbajwa7300
    @jatinderbajwa7300 2 года назад +1

    Good dr g

  • @paramjeetbrar4814
    @paramjeetbrar4814 2 года назад +1

    Thanks for all Muslim Bhai

  • @HS-my9po
    @HS-my9po 2 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sirajdeen9165
    @sirajdeen9165 2 года назад +8

    Very good and amazing coloration between Sikh and Muslim by daily post PB. Slute Alha Hafiz feel peace of mind

  • @rajindermundi2901
    @rajindermundi2901 2 года назад +1

    Very good ji 🙏

  • @khushmannirmaan
    @khushmannirmaan 2 года назад +1

    Waheguru ji ❤❤

  • @RajpalSingh-lx9et
    @RajpalSingh-lx9et 2 года назад +4

    Waheguru mehar kreh veer Ji

  • @baljeetkaur2072
    @baljeetkaur2072 2 года назад

    Bahut khoob ji shukria ji

  • @KULWINDERKAUR-ox2wk
    @KULWINDERKAUR-ox2wk 2 года назад +1

    You are great veer ji 🙏 asc sare ek ha we are very happy to see 🙏🙏

  • @navihsp3125
    @navihsp3125 2 года назад +1

    Wah ! Patrkar beeba ji
    Enni shrdha nal glk bat kiti🙏🙏🙏❤️❤️

  • @azamsaify8954
    @azamsaify8954 2 года назад

    MashaAllah very nice Naseer Bhai

  • @mahabirsing3079
    @mahabirsing3079 2 года назад +3

    Waheguru 🙏🙏😭😭

  • @bajwabrothers732
    @bajwabrothers732 2 года назад +1

    Waheguru bhalla kre🙏

  • @manpreetdeol9144
    @manpreetdeol9144 2 года назад +2

    Waheguru ji mehar Karna ji Punjab te

  • @jafferali8683
    @jafferali8683 2 года назад +1

    Good

  • @deep-zo8vi
    @deep-zo8vi 2 года назад

    Sikh muslim ekta jindabad

  • @harpreet450kaur3
    @harpreet450kaur3 Год назад

    Sachche sohne lok Allah de Waheguru de

  • @GurpreetSingh-re4kq
    @GurpreetSingh-re4kq 2 года назад +1

    Waheguru,ji

  • @LakhwinderSingh-ig3oo
    @LakhwinderSingh-ig3oo 2 года назад

    Wahegu ji

  • @gurmeesingh1979
    @gurmeesingh1979 2 года назад +1

    Wahe guru ji

  • @sukhjindersingh2937
    @sukhjindersingh2937 Год назад

    Very good 👍

  • @azaadkhalsa313
    @azaadkhalsa313 7 месяцев назад

    thanks

  • @JaswinderSingh-fe3uk
    @JaswinderSingh-fe3uk 2 года назад +1

    Waheguru ji...🙏🙏

  • @bikkarsinghbrar9188
    @bikkarsinghbrar9188 2 года назад +1

    ਮਾਨਸ ਕੀ ਜਾਤ ਸਭੈ ਏਕ ਹੈ ਪਹਿਚਾਨ ਬੇ

  • @jindmalwa90
    @jindmalwa90 2 года назад

    Waheguru Ji Khalsa
    Waheguru Ji Ki Fateh
    Bahut Kush Hoeya Mann Ehna Veera Nu Salam

  • @ravibatra7576
    @ravibatra7576 2 года назад +4

    Na hindu bura h na hi sikh isai muslmaan bura h Jo burai pe uter aae vo insan bura h

  • @easternpromise3618
    @easternpromise3618 2 года назад +3

    Muslims and Sikhs of Malerkotla and rest of Punjab must remain together and devise plans to save our State Punjab from hate- mongering Hindus who are enemies of our both Communities. Both Faiths believe in ONE GOD , are sincere, honest, truthful, Almighty bless them. RSS/ BJP is killer of Punjab , must be wiped out from this State.

  • @AmarjeetSingh-no5mk
    @AmarjeetSingh-no5mk 2 года назад +1

    ਵੀਡੀਓ ਬਹੁਤ ਵਧੀਆ ਭੈਣ ਜੀ। ਪਰ ਸੁਰੂ ਵਾਲੇ 7 ਸੱਤ ਮਿੰਟ ਦੇ ਕਰੀਬ ਸਮਾਂ ਖਰਾਬ ਕਰਨਾ ਠੀਕ ਗੱਲ ਨਹੀਂ ਜੀ।

  • @amarjitbenipal3844
    @amarjitbenipal3844 2 года назад +1

    Wahiguru🙏🙏🙏🙏🙏🙏🙏👍

  • @aurkaur389
    @aurkaur389 Год назад

    🙏🙏❤️

  • @SunnyKumar-xg7ew
    @SunnyKumar-xg7ew 2 года назад

    🙏🙏🙏🙏🙏

  • @DarshanSingh-rw9xm
    @DarshanSingh-rw9xm 2 года назад

    Hi waheguru again aisi ja hi Somalia hi saccha saccha

  • @jaspreetkaurjammu6009
    @jaspreetkaurjammu6009 2 года назад +3

    ਅੱਵਲ ਅੱਲਾ ਨੂਰ ਅਪਣਾਏ ਕੁਦਰਤ ਦੇ ਸਭ ਬੰਦੇ

  • @rockykhan8488
    @rockykhan8488 2 года назад

    💔💔💔💔🥺🥺

  • @vijaysrivastav8268
    @vijaysrivastav8268 2 года назад +1

    Kyaa pyaar hai ghdiyaal ke ansoo bhediyaa memne ka rishta hai

  • @sahibsingh2430
    @sahibsingh2430 2 года назад +2

    Laura saleo tusi uthe ja ke Muslim Muslim bakwas kare jande, odda bakwas karke jande sade guru umma mare

  • @mohdharoon8441
    @mohdharoon8441 Год назад

    Inshana wich jahar gandi siashat da khel change inshan har ek jugg wich Harami aur saitan bhi har ik jugg wich sabh dharma di ijjat karo inshan bano Kudrat aur kudrat de malik noo samjho fir insaniyat apne aap hi aa jaegi Rabb ne ek noor pe jag upaya koi jaat koi dharam nahi sirf ek malik ek dharam

  • @5sta48
    @5sta48 2 года назад

    Ese punjab ch ehna di ginti vadh len deo phir vekheo

  • @vijaysrivastav8268
    @vijaysrivastav8268 2 года назад +1

    Zafarnama ka asar hai

  • @GurjitSingh-nm5cj
    @GurjitSingh-nm5cj 2 года назад

    Beiman drama band Kar

  • @vijaysrivastav8268
    @vijaysrivastav8268 2 года назад +1

    Thooka hua meetha chawal langar

    • @fatehdeepsinghfateh3493
      @fatehdeepsinghfateh3493 2 года назад +3

      Sarm kar veer sab rab de bande a ji

    • @nav2074
      @nav2074 2 года назад

      Mirch laggi tenu 😂😂

    • @vijaysrivastav8268
      @vijaysrivastav8268 2 года назад +1

      @@nav2074 bilkul nahi ye apka bhauchara bahut purana hai par thooka khilate pilate hain issliye bola, ab thooka pasand hai to carry on

    • @princeshahrandhawaprincesh3792
      @princeshahrandhawaprincesh3792 7 месяцев назад

      Dafa ho ja cow da pesab peen walia

  • @JasbirKaur-yt5vi
    @JasbirKaur-yt5vi 2 года назад +1

    Waheguru ji

  • @khushmannirmaan
    @khushmannirmaan 2 года назад +1

    Waheguru ji ❤❤

  • @aurkaur389
    @aurkaur389 Год назад

    🙏🙏❤️

  • @gopalsingh-jh2ls
    @gopalsingh-jh2ls 2 года назад +1

    Waheguru ji

  • @sukhjeetkaur8484
    @sukhjeetkaur8484 2 года назад +1

    Waheguru ji

  • @sukhjindersingh2937
    @sukhjindersingh2937 Год назад

    Waheguru ji 🙏