ਵਿਆਹ ਦਾ ਲਾਰਾ ਲਾ ਹਿਮਾਚਲ ਵਾਲੀ ਕੁੜੀ ਦੀ ਇੱਜਤ ਲੁੱਟਦਾ ਰਿਹਾ ਪੰਜਾਬ ਦਾ ਮੁੰਡਾ ,ਹੁਣ ਹੋਇਆ ਭਗੋੜਾ , BASSI TORONTO

Поделиться
HTML-код
  • Опубликовано: 18 сен 2024
  • #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
    #DilDiyanGallan #Dil #Diyan #Gallan
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference..

Комментарии • 559

  • @amarjitkaurbal8985
    @amarjitkaurbal8985 3 года назад +32

    ਕੁੜੀਆਂ ਨੂੰ ਸਮਝਣਾ ਚਾਹੀਦਾ ਕਿ ਜਿਹੜਾ ਮੁੰਡਾ ਤੁਹਾਡੇ ਨਾਲ ਸ਼ਾਦੀ ਕਰਨਾ ਚਾਹੁੰਦਾ ਉਹ ਕਦੇ ਵੀ ਤੁਹਾਨੂੰ ਇਕੱਲੇ ਮਿਲਣ ਨੂੰ ਨਹੀਂ ਕਹੇਗਾ ਧੋਖੇ ਤੋ ਬਚੋ

  • @BalwinderSingh-nk2cd
    @BalwinderSingh-nk2cd 3 года назад +16

    ਦੋਨਾਂ ਦੀ ਗਲਤੀ ਹੈ
    ਕੁੜੀ ਨੂੰ ਸਬੰਧ ਬਣਾਉਣ ਤੋ ਪਹਿਲਾਂ ਦੋਨਾਂ ਪਰਿਵਾਰਾਂ ਵਿੱਚ ਵਿਆਹ ਦੀ ਗੱਲ ਸਾਫ ਕਰਨੀ ਚਾਹੀਦੀ ਸੀ

  • @kewalkamboj7339
    @kewalkamboj7339 Год назад +3

    ਪਿਆਰ ਕਰਕੇ ਕਦੇ ਧੋਖਾ ਨਹੀ ਕਰਨਾ ਚਾਹੀਦਾ ॥ਇਹ ਲੜਕੀ ਬਿਲਕੁਲ ਸਹੀ ਹੈ ॥ਪੜੀ ਲਿਖੀ ਲੜਕੀ ਅਤੇ ਬਹੁਤ ਸਮਝਦਾਰ ਲੜਕੀ ਹੈ॥ਇਹੋ ਜਿਹੀ ਲੜਕੀ ਨਾਲ ਧੋਖਾ ਕਰਨਾ ਪਾਪ ਹੈ॥ਬਾਸੀ ਸਾਹਿਬ ਲੜਕੀ ਦੀ ਮਦਦ ਜਰੂਰ ਕਰੋ॥

  • @bharatbharatiya8985
    @bharatbharatiya8985 3 года назад +12

    Bassi’s famous dialogues:
    1.Come on baby
    2.Come on sweety
    3.What’s cooking.
    4.Something fishy.
    5.God damn.
    6.Tusi mere sir deTaj ho.
    7.Tell me Yes or No.
    8.Stoppppp it.
    9.You tell me.
    10.I have 39 years experience and I am the host.But still he need to appear for IELTS exam. I feel pity for Canada

  • @hyphyyankee
    @hyphyyankee 3 года назад +62

    ਬਾਸੀ ਸਾਬ ਉਦੋਂ ਤੱਕ ਬੋਰ ਫੀਲ ਕਰਦੇ ਜਦੋਂ ਤੱਕ ਰੀਲੇਸ਼ਨ ਬਣੋਂਨ ਵਾਲੀ ਗੱਲ ਨੀ ਸ਼ੂਰੁ ਹੁੰਦੀ।

  • @prabjit7425
    @prabjit7425 3 года назад +28

    ਕੁੜੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਮੁੰਡੇ ਨੂੰ ਮਿਲਣ ਤੋਂ ਪਹਿਲਾਂ ਉਸ ਦੇ ਮਾਂ ਬਾਪ ਅਤੇ ਉਸ ਦੇ ਸਹੀ ਪਿੰਡ ਦਾ ਪਤਾ ਕਰਨ । ਆਪਣੇ ਮਾਂ ਬਾਪ ਨੂੰ ਘੱਟੋ ਘੱਟ ਇੱਕ ਵਾਰ ਤਾਂ ਲੜਕੇ ਦੇ ਮਾਂ ਬਾਪ ਨੂੰ ਮਿਲਾਉ ਅਤੇ ਜਦੋਂ ਤੱਕ ਵਿਆਹ ਨਹੀਂ ਹੋ ਜਾਂਦਾ, ਉਨ੍ਹਾਂ ਚਿਰ ਲਿਵਿੰਗ ਰੀਲੇਸ਼ਨਸ਼ਿਪ ਬਾਰੇ ਕਦੀ ਵੀ ਨਾਂ ਸੋਚਣ । ਜਿਹੜੀਆਂ ਕੁੜੀਆਂ ਲਿਵਿੰਗ ਇੰਨ ਰੀਲੇਸ਼ਨਸ਼ਿਪ ਵਿੱਚ ਰਹਿਣਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਉਹ ਵਿਆਹ ਕਰਵਾਉਣ ਨੂੰ ਭੁੱਲ ਜਾਣ ।

    • @ssssaini9858
      @ssssaini9858 3 года назад +2

      ਬਹੁਤ ਵਧੀਆ ਗੱਲ ਸਿਰਾ ਲਾ ਦਿੱਤੀ

    • @prabjit7425
      @prabjit7425 3 года назад +1

      @@ssssaini9858 🙏🙏

    • @gandhisharma1387
      @gandhisharma1387 3 года назад +2

      Are you Right brother Bilkul 💯%

    • @prabjit7425
      @prabjit7425 3 года назад +1

      @@gandhisharma1387 🙏🙏

    • @gillb5888
      @gillb5888 3 года назад +2

      ਮੋਦੀ ਨੇ ਗੰਦਾ ਕਨੂੰਨ ਕਢਿਆ ਹੈ ਲੋਕਾਂ ਨੇ ਰਿਜਲਟ ਕੀ ਹੈ ਉਹ ਤਾ ਦੇਖਿਆਂ ਨਹੀ ਕੀ ਬਣੇਗਾ ਮਗਰੋਂ ਫਿਰ ਪਛਤਾਉਂਦੇ ਹੈ

  • @sukhjindergill4345
    @sukhjindergill4345 3 года назад +9

    Beti you are educated enough to know a person who is habbit of drinking you have to think about this but no matter i am proud to you that you have forward to guide the public if anybody has done something wrong we have 8 support him or her

  • @souravkumar-fg7jx
    @souravkumar-fg7jx 3 года назад +16

    ਲੜਕੀ ਬਿਲਕੁਲ ਸਹੀ ਬੋਲ ਰਹੀ ਐ ਲੜਕਾ ਬਿਲਕੁਲ ਗਲਤ ਐ ਉਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਐ

  • @prabjit7425
    @prabjit7425 3 года назад +5

    ਇਸ ਤਰ੍ਹਾਂ ਦੇ ਬਹੁਤ ਕੇਸ ਆ ਚੁੱਕੇ ਹਨ ਅਤੇ ਆਉਂਦੇ ਵੀ ਰਹਿਣਗੇ। ਵਾਜਿਆਂ ਨਾਲ ਵਿਆਹ ਕਰਵਾਉਣ ਤੋਂ ਬਾਅਦ ਤਾਂ ਕੁੜੀਆਂ ਨੂੰ ਕੋਈ ਸਿੱਧੇ ਮੂੰਹ ਰੱਖਦਾ ਨਹੀ ਹੈ । ਲਿਵਿੰਗ ਇੰਨ ਰੀਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਕਿਸੇ ਕੁੜੀ ਦਾ ਵਿਆਹ ਨਹੀਂ ਹੋਇਆ , ਇਹ ਸੁਣਨ ਵਿੱਚ ਵੀ ਕਦੀ ਨਹੀਂ ਆਇਆ । ਜਿਸ ਲੜਕੇ ਨਾਲ ਵਿਆਹ ਕਰਵਾਉਣਾ ਹੈ ਤਾਂ ਲਿਵਿੰਗ ਰੀਲੇਸ਼ਨਸ਼ਿਪ ਕਦੀ ਵੀ ਸ਼ੁਰੂ ਨਾਂ ਕਰੋ ਅਤੇ ਉਸਨੂੰ ਵਿਆਹ ਕਰਵਾਉਣ ਲਈ ਹੀ ਕਹੋ । ਇਸ ਤੋਂ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਮੁੰਡਾ ਕਿੰਨਾ ਕੁ ਇਮਾਨਦਾਰ ਹੈ ।

  • @SanjeevSharma.72
    @SanjeevSharma.72 3 года назад +50

    Bassi sahib: are you related to Kapil Sharma., what a joke.😂😂😂😂😂😂.

    • @simar17
      @simar17 3 года назад +4

      Ghoosa eh aa

    • @SANDHU1538
      @SANDHU1538 3 года назад +2

      Oh Common Baby 🤣🤣🤣🤣,
      Tenu Sas da na ni pta😂😂😂

    • @Terapeoo
      @Terapeoo 3 года назад +1

      😄😄😄

    • @nikhilkhannaMBA
      @nikhilkhannaMBA 3 года назад +1

      Over qualified...😛

  • @j.skundi7791
    @j.skundi7791 3 года назад +2

    ਚੰਗੀ ਭਲੀ ਕੁੜੀ ਪੰਜਾਬੀ ਬੋਲ ਰਹੀ ਹੈ ਮੁੜ ਮੁੜ ਹਿੰਦੀ ਤੇ ਇੰਗਲਿਸ਼ ਬੋਲਣ ਲਗ ਪੈਂਦੀ ਹੈ ਬਾਸੀ ਸਾਹਿਬ ਤੁਸੀਂ ਵੀ ਮਗਰ ਲਗ ਕੇ ਹਿੰਦੀ ਬੋਲਣ ਲਗ ਪਏ ਅਸੀਂ ਪੰਜਾਬ ਦੇ ਪਿੰਡਾਂ ਵਿਚ ਤਹਾਡਾ ਪਰੋਗਰਾਮ ਸੁਣ ਰਹੇ ਹਾਂ ਸਾਡੇ ਪੱਲੇ ਕੀ ਪਿਆ ਸਾਨੂੰ ਤਾਂ ਪੰਜਾਬੀ ਹੀ ਆਉਂਦੀ ਹੈ ਹੁਣ ਦੱਸੋ ਅਸੀਂ ਕੀ ਕਰੀਏ ਸਾਰੇ ਕੇਸ ਪੰਜਾਬ ਦੇ ਹੁੰਦੇ ਹਨ ਤੇ ਬੋਲਦੇ ਤੁਸੀਂ ਹਿੰਦੀ ਤੇ ਇੰਗਲਿਸ਼ ਹੋ,ਹੁਣ 80 ਸਾਲ ਦੀ ਉਮਰ ਵਿਚ ਦੋਬਾਰਾ ਪਹਿਲੀ ਵਿਚ ਦਾਖਲਾ ਲਈਐ ਹਿੰਦੀ ਤੇ ਅੰਗਰੇਜੀ ਸਿੱਖਣ ਲਈ,ਧਿਆਨ ਦਿਓ🙏🏽🙏🏽🙏🏿

    • @user-mw2yh5ie7k
      @user-mw2yh5ie7k 3 года назад

      Hindi, English nhi aundi.
      Punjabi pdi a.

  • @Dosanjh84
    @Dosanjh84 3 года назад +18

    ਜਿਹੜੇ ਵਿਆਹ ਤੋਂ ਪਹਿਲਾ ਵਿਆਹ ਕਰਾਉਣ ਦੀ ਸ਼ਰਤ ਤੇ ਸੰਬੰਧ ਬਣਾਉਂਦੇ ਆ ਉਹ ਬਾਅਦ ਵਿੱਚ ਵਿਆਹ ਹੁੰਦੇ ਨਹੀਂ। ਬਹੁਤੇ ਇਸ ਕਰਕੇ ਰਿਸ਼ਤੇ ਟੁੱਟਦੇ ਕਿ ਜਦ ਕੁੜੀ ਵਿਆਹ ਪਹਿਲਾ ਮੇਰੇ ਨਾਲ ਸੌਂਦੀ ਆ ਕਿਸੇ ਹੋਰ ਨਾਲ ਵੀ ਸੌਦੀ ਹੋਊ।

  • @deepakbatra8181
    @deepakbatra8181 3 года назад +1

    TANDI MANGAT
    Good going. Your mother, wife and daughter must be very proud of u asking such questions.
    Bassi show is also proud of you. That is why they give u chance in every show.

  • @avonbajwa9641
    @avonbajwa9641 3 года назад +15

    Kayi waar munde mithia mithia galla krke ja pyar da wastaa deke faida chukk lende

  • @vdhillon4382
    @vdhillon4382 3 года назад +3

    ਆਹ ਕੇੜਾ ਵਾ ਮੰਗਤਾ ਟਾਡੀ ਇਹ ਜਾਣਕੇ ਗ਼ਲਤ ਸਵਾਲ ਪੁੱਛਦਾ ਹੈ. ਬਾਸੀ ਹੁਣਾ ਨੇ ਪਤਾ ਨੀ ਕਿਉਂ ਇਹਨੂੰ ਚਮਲਾਯਾ ਹੋਇਆ.ਅੱਜ ਇਕ ਕੁੜੀ ਨੇ ਉਸਦੀ ਸ਼ਿਕਾਇਤ ਵੀ ਕੀਤੀ ਬਾਸੀ ਉਲਟਾ ਉਸ ਕੁੜੀ ਨੂੰ ਹੀ ਨਸੀਹਤ ਦੇਣ ਲੱਗ ਪਏ.ਬਾਸੀ ਜੀ ਕਿਰਪਾ ਕਰਕੇ ਉਸਦਾ ਨੰਬਰ ਬਲਾਕ ਕਰੋ.come on babby🙏

  • @jeet-Seattle
    @jeet-Seattle 3 года назад +43

    ਬਾਸੀ ਕੁੜੀ ਨੂੰ ਕਹਿੰਦਾ ਇੰਗਲਿਸ਼ ਨਾ ਬੋਲ ਤੇ ਆਪ ਪੰਜਵੀਂ ਵਾਲੀ ਇੰਗਲਿਸ਼ ਬੋਲਣੋ ਨਹੀਂ ਹਟ ਰਿਹਾ।‌‌

    • @Rinkukhurdvlogs
      @Rinkukhurdvlogs 3 года назад

      ਵੱਡੇਆ ਦੀ ਇੱਜਤ ਕਰਨੀ ਸਿੱਖੋ

    • @simsglamup
      @simsglamup 3 года назад +1

      Haha💯

    • @garrybrar13-22
      @garrybrar13-22 3 года назад

      Aho ji angreji bolan te school ch shiter pe Jande hunde si

    • @rajan8693
      @rajan8693 3 года назад

      bassi di english is crap .

    • @moonkrane1588
      @moonkrane1588 3 года назад

      @@simsglamup I love you

  • @baljindersinghghotra5337
    @baljindersinghghotra5337 3 года назад +15

    Punjabi people need to learn manners. I am not saying, she is right. But at least be respectful.

  • @amar5318
    @amar5318 3 года назад +5

    Legendary dialogues
    Mera 39 years ka experience ha...

  • @SukhwinderSingh-dj1wl
    @SukhwinderSingh-dj1wl 3 года назад +2

    Eho jihi karma nal mildi sakhat mijaj for loyalty ... Good girl alot of love for you

  • @Dosanjh84
    @Dosanjh84 3 года назад +39

    ਸਾਲਾ ਮੰਗਤਾ ਕਿਵੇਂ ਬੇਸ਼ਰਮਾ ਦੀ ਤਰਾਂ ਪੁੱਛਦਾ ਸੀ ਕੱਪੜੇ ਧੱਕੇ ਨਾਲ ਲਾਹੇ ਸੀ। ਸਿਰੇ ਠਰਕੀ ਚਵਲ ਬੰਦਾ।

    • @SatnamSingh-vd9kr
      @SatnamSingh-vd9kr 3 года назад +1

      Kuta svad lainda

    • @Itz_dhillon369
      @Itz_dhillon369 3 года назад

      😜ryt

    • @sukhpreetnambardar5810
      @sukhpreetnambardar5810 3 года назад +2

      ਏਹਦੀ ਭੈਣ ਸੌ ਵੇਖੇ ਤਾ ਏਹਨੂੰ ਪਤਾ ਚਲੇ ਕਿਵੇਂ ਲੜਕੀ ਦੀ ਇਜਤ ਕਰੀ ਦਾ ਇਦਾ ਦੀ ਪਰਿਵਰਸ਼ ਲਗਦਾ ਏਦੀ

    • @hardeepsingh-jg8sr
      @hardeepsingh-jg8sr 3 года назад

      22 g eh sala swad lain layi show karda sala kuta

  • @gandhisharma1387
    @gandhisharma1387 3 года назад +6

    ਟਾਂਡੀ ਮੰਗਤਾ ਕਦੇ ਕਦੇ ਵਧੀਆ ਗੱਲਬਾਤ ਕਰਦਾ ਹੈ ਅਤੇ ਕਦੇ-ਕਦੇ ਆਪਣੀ ਔਕਾਤ ਦਿਖਾ ਹੀ ਦਿੰਦਾ ਐ

  • @ravirandhawa1
    @ravirandhawa1 3 года назад +19

    Why do you want to know how many times she had a relation, Bassi grow up, your not the Law, asking a girl stupid questions

  • @jagtarchahal2541
    @jagtarchahal2541 3 года назад +1

    ਬਾਸੀ ਸਟੋਰੀ ਤਾਂ ਘੱਟ ਸੁਣਦੇ ਰਿਲੇਸ਼ਨ ਸੁਣਦੈ । ਵਾਰੀ ਵਾਰੀ ਰਿਲੇਸ਼ਨ ਬਣਾ ਰਿਹੈ ਬਾਸੀ। ਸਿੱਧੂ ਸਾਹਿਬ ਤੁਸੀਂ ਡੀਲ ਕਰਿਆ ਕਰੋ ਤੁਹਾਡੀ ਨੋਲਜ ਵਾਈਡ ਹੈ

  • @baltejmaurmaur5007
    @baltejmaurmaur5007 3 года назад +18

    ਟਾਂਡੀ ਮੰਗਤੇ ਨੂੰ ਬੋਲਣ ਦੀ ਅਕਲ ਕਦੋਂ ਆਉ

    • @vladimirmoolchandtrump9583
      @vladimirmoolchandtrump9583 3 года назад +1

      ਟਾਡੀ ਮੰਗਤਾ ਬਾਸੀ ਦੇ ਲੀਗਲ ਪੈਨਲ ਦਾ ਹੈੱਡ ਅਾ 😃😃

  • @Godisone8157
    @Godisone8157 3 года назад +1

    ਕੁੜੀ ਵੀ ਗਲਤ ਹੈ ਬਿਲਕੁਲ ਸੱਚ ਹੈ

  • @jesss2450
    @jesss2450 3 года назад +13

    Boy totally wrong girl 💯 percent right pls don’t blame girl she’s innocent

  • @sukhbirkaur816
    @sukhbirkaur816 3 года назад +4

    In last call , bassi sir behaved cute and funny 😄

  • @BalwinderSingh-nk2cd
    @BalwinderSingh-nk2cd 3 года назад +1

    ਪਹਾੜਣ ਬਹੁਤ ਹੀ ਸੋਹਣੀ ਹੈ
    ਪਹਿਲਾਂ ਸਵਾਦ ਲੈਂਦੀ ਰਹੀ
    ਹੁਣ ਰੁਪਏ ਦੇ ਲਾਲਚ ਵਿੱਚ ਆ ਗਈ
    ਯਾਰ ਕਨੇਡਾ ਉਡ ਗਏ

  • @kulwinderparmar3793
    @kulwinderparmar3793 3 года назад +1

    Bassi jatttt attt aa

  • @ranveersingh8159
    @ranveersingh8159 3 года назад +3

    Oh she can speak Punjabi very clearly

  • @hardevsandhu2229
    @hardevsandhu2229 10 месяцев назад

    Good sir

  • @GodBless_1313
    @GodBless_1313 3 года назад +7

    ਜਦੋ ਕੋਈ ਆਵਦੀ story ਲੈਕੇ ਆਉਦਾ। ਬਾਸੀ ਨੇ ਕਦੇ ਓਹਦੀ ਪੂਰੀ story ਨੀ ਸੁਣੀ। ਬਾਸੀ ਦਾ ਮਤਲਬ ਸਰੀਰਕ ਸੰਬੰਧ ਪੁੱਛਣ ਤੱਕ ਹੁੰਦਾ।
    ਬਾਸੀ ਨੂੰ ਹੁੰਦਾ ਕਿ ਅਗਲਾ ਆਵਦੀ ਸਟੋਰੀ ਸ਼ੁਰੂ ਕਰਕੇ ਸਿੱਧਾ ਬਿਸਤਰੇ ਤੱਕ ਪਹੁੰਚ ਜਾਵੇ। ਇਕ ਕਾਲਰ ਨੇ ਚਵਲ ਛੱਡੀ ਕਹਿੰਦਾ ਅੜਬ ਪੰਜਾਬੀ ਥੱਪੜ ਮਾਰਕੇ ਅਸਲਾ ਖੇਹ ਵੀ ਲੈਂਦੇ ਨੇ। ਕੋਈ ਮਤਲਬ ਬਣਦਾ ਸੀ ਇਥੇ ਬੱਬੂ ਮਾਨ ਦਾ ਗਾਣਾ ਬੋਲਣ ਦੀ।

    • @AmandeepSingh-y9y
      @AmandeepSingh-y9y 3 года назад +1

      ਬੱਬੂ ਮਾਨ ਤੇ ਓਦੇ ਚੇਲੇ ਸਾਲ਼ੇ ਸਾਰੇ ਹੀ ਘੁਸੇ ਨੇ ਬਾੲੀ 😁

  • @baltejmaurmaur5007
    @baltejmaurmaur5007 3 года назад +3

    ਇਸ ਸੋਅ ਤੇ ਆ ਕੇ ਕਿਉਂ ਬੇਇੱਜ਼ਤੀ ਕਰਾਉਦੋਂ ਓ ਲੋਕੋ ਬਾਸੀ ਨੂੰ ਆਉਣ ਸਾਰ ਦੱਸ ਦਿਆ ਕਰੋ ਅਸੀ ਸਬੰਧ ਬਣਾਏ ਫੇਰ ਬਾਸੀ ਨੂੰ ਨਜਾਰਾ ਆਉਂਦਾ

    • @AmandeepSingh-y9y
      @AmandeepSingh-y9y 3 года назад

      ਸਹੀ ਗੱਲ ਬਲਤੇਜ ਸਾਹਬ

  • @kgill1365
    @kgill1365 3 года назад +2

    Good morin g good saw kas said sotyr

  • @amolakbrar4121
    @amolakbrar4121 3 года назад +4

    ਬਾਈ ਜੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਹਾਂ ਕੀ ਬਾਛੀਂ ਸਾਬ ਇਹਨਾਂ ਲੋਕਾਂ ਦੀ ਕੋਈ ਮੱਦਦ ਵੀ ਕਰਦੇ ਹਨ ਜਾਂ ਇਹ ਜਲੀਲ ਹੁੰਦੇ ਹਨ ਸਾਰੇ ਲੋਕਾਂ ਵਿੱਚ। ਕਿਉਂਕਿ ਲੋਕ ਬਹੁਤ ਗੰਦੇ ਕੁਮਿਟ ਅਤੇ ਫੋਨ ਤੇ ਗੰਦੇ ਸਵਾਲ ਪੁੱਛਦੇ ਹਨ। ਕਿਉਂ ਲੋਕੋ ਆਪਣਾ ਜਲੂਸ ਕੱਡਦੇ ਹੋ। ਲੋਕ ਸਵਾਦ ਲੈਦੇ ਹਨ ਤੁਹਾਡੀਆਂ ਗੱਲਾਂ ਦਾ।

  • @sandeepbrar9691
    @sandeepbrar9691 3 года назад +1

    Bassi saab this girl is innocent please help her

  • @paramjitrandhawa7118
    @paramjitrandhawa7118 3 года назад +1

    ਕੀ ਹੋ ਗਿਆ ਮੇਰੈ ਪੰਜਾਬ ਦੇ ਲੋਕਾ ਨੂੰ ਯਾਰ ਕਿਉ ਯਾਰ ਆਪਦੀ ਇੱਜਤ ਤਾਰ ਤਾਰ ਕਰਦੇ ਹੋ ਜਦੋ ਬਾਸੀ ਕਮਲੀ ਸੋਨੂ ਕਹੀ ਜਾਦੀ ਆ ਕੇ ਰਲੈਸਨ ਬਨੇ। ਨੇ ਤੁਸੀ ਬਿੰਦੇ ਬਿੰਦੇ ਕਹੀ ਜਾਦੇ ਹੋ ਕਿਨੇ ਵਾਰੀ ਕੀਤਾ ਕੱਪਡੇ ਆਪ ਲਾਹੇ ਉਸਨੇ ਲਾਹੇ ਬਾਸੀ ਸ਼ਰਮ ਕਰੋ ਸੋਡੀ ਧੀਆ ਵਰਗੀ ਆ ਜੇ ਬਾਸੀ ਤੇ ਲੋਕੋ ਸੋਡੀ ਆਪਦੀ ਧੀ ਹੋਵੇ ਤਾ ਵੀ ਇਸ ਤਰਾ ਪੁਸੋ ਗੇ ਕੇ ਕੱਪਡੇ ਆਪ ਉਸਨੇ ਲਾਹੇ ਜਾ ਆਪ ਲਾਹੇ ਯਾਰ ਸ਼ਰਮ ਕਰੋ ਰੱਬ ਕਰੇ ਤੁਹਾਡੇ ਨਾਲ ਵੀ ਇਸ ਤਰਾ ਹੋਵੇ ਫੇਰ ਸੋਨੂ ਲੋਕੋ ਤੇ ਬਾਸੀ ਅਕਲ ਆਜੂ ਕਂਜਰਾ ਨੂੰ

  • @pooniarajsthan8916
    @pooniarajsthan8916 3 года назад +6

    Bedroom Diya glla ko puchhde ho tussi kine bar Kita kime kita Hun agge puchhya kruga ki Kodi kita ya ltta chkiya ,,tempo,jnana khud lagda

  • @glasgowjatt635
    @glasgowjatt635 3 года назад +6

    She telling the truth honestly she wants justify definitely soongod bless her🏴󠁧󠁢󠁳󠁣󠁴󠁿🏴󠁧󠁢󠁳󠁣󠁴󠁿🇬🇧🇬🇧🙏🙏🙏

  • @vdhillon4382
    @vdhillon4382 3 года назад

    ਬਾਸੀ ਜੀ ਦਾ ਅਸੀ come on babby ਡਾਇਲਾਗ ਕਹਿ ਕਹਿ ਕੇ ਹਿੱਟ ਕਰਾਤਾ, ਹੁਣ ਬਾਸੀ ਗੱਲ ਗੱਲ ਤੇ ਹੀ come on babby.come on babby ਕਰੀ ਜਾਂਦੇ ਆਂ l😁😃😆😀🤪🤔🤫🤭 🥰😘👌

  • @Godisone8157
    @Godisone8157 3 года назад +1

    ਕੀ ਗ਼ਲਤ ਹੈ ਕੁੜੀ ਵੀ ਗ਼ਲਤ

  • @Rinkukhurdvlogs
    @Rinkukhurdvlogs 3 года назад +11

    ਅੱਪਣੀ ਮਰਜੀ ਨਾਲ ਗੱਈ ਆ ਹੁੱਣ ਐਵੇ ਗੱਪਾ ਮਾਰਦੀਆ

    • @moonkrane1588
      @moonkrane1588 3 года назад +2

      ਫੂੱਦੀ ਦਾ ਚਸਕਾ

    • @kangsukh2151
      @kangsukh2151 3 года назад

      Ohi gal a bhad ch repe da case karde a ,,,,,kiniya story aiya first ch kuri di sunke lagda kuri sahi ,,bhad ch jdo munda anda fer sare called duje passe ho jande,,bai dekho ke munda khenda c ke viah kerava gya ,,,jdo sex tak ho janda fer ,,viah ni kera,,,ida tan pata ni roj kine munde ida khende

  • @bahadursinghsidhu5805
    @bahadursinghsidhu5805 3 года назад +1

    ਜਦੋ ਦੂਜਾ ਪਾਸਪੋਰਟ ਜਾਰੀ ਹੁੰਦਾ ਹੈ ਤਾਂ ਪਹਿਲੇ ਤੇ cancelled ਦੀ ਮੋਹਰ ਲੱਗ ਜਾਦੀ ਹੈ ।

  • @rahuljassi83
    @rahuljassi83 3 года назад +9

    hello Bassi sir she is a innocent girl. make sure you will definitely help her because i am proud of you sir . Thanks sir huge respect 🙏

  • @NarinderSingh-bt9if
    @NarinderSingh-bt9if 3 года назад +1

    Come on Baby , Bassi

  • @sabisahota6739
    @sabisahota6739 3 года назад +4

    ਲੋਕ ਫੁੱਦੂ ਗੱਲਾ ਕਰਦੇ ਆ ਜਦੋ ਖੁੱਦ ਤੇ ਬੀਤਦੀ ਹੈ ਤਾ ਪਤਾ ਲਗਦਾ ਹੈ

  • @succes888
    @succes888 3 года назад +2

    Come on baby , come on baby
    Mera 39 saal da experience aa
    🤔🤔

  • @ramanpalkaur1433
    @ramanpalkaur1433 3 года назад +3

    👍🙏

  • @jaamjo5477
    @jaamjo5477 3 года назад +1

    Waheguru ji

  • @anterpreetkaur6664
    @anterpreetkaur6664 3 года назад +4

    Are u related to kapil sharma 😹😹seriously bassi

  • @monikasingh6511
    @monikasingh6511 3 года назад +1

    Doctor caller very nice

  • @apnapunjab9429
    @apnapunjab9429 3 года назад

    Brave girl .... trust kita kudi ne

  • @nurmitke9324
    @nurmitke9324 3 года назад +14

    ਇਜ਼ਤ ਤਾਂ ਪਹਿਲਾਂ ਹੀ ਲਹਾ ਲਈ ਦੁਜੀ ਵਾਰ ਲਹਾਉਣ ਵਾਸੀ ਕੋਲੇ ਆਇਆਗੀ, ਪਹਿਲ਼ਾਂ ਹੱਲ ਦੀਆਂ, ਨੇ,ਫਿਰ,ਭੰਡ ਦੀਆ ਨੇ

    • @villexes8578
      @villexes8578 3 года назад +1

      She is right fucking people

  • @tejikaur6994
    @tejikaur6994 3 года назад +4

    She is equally responsible.

  • @SANDHU1538
    @SANDHU1538 3 года назад +6

    Common baby jaldi daso😂😂🤣🤣🤣

  • @jogidersingh9915
    @jogidersingh9915 3 года назад +1

    ਜਦੋਂ ਤੁਹਾਡਾ ਵਿਆਹ ਨਹੀਂ ਹੋਇਆ ਤਾਂ ਫੁੱਦੀ ਕਿਉਂ ਦਿੱਤੀ ਤੂੰ ਉੱਤੋਂ ਰੋਲਾ ਪਾਇਆ ਹੈ ਮਾਂ ਬਾਪ ਦੀ ਰਜ਼ਾਮੰਦੀ ਨਾਲ ਵਿਆਹ ਕਰਵਾਇਆ ਕਰੋ ਬੱਚੇ

  • @balwinderpal3386
    @balwinderpal3386 3 года назад +21

    Block tandi he always asks vulgar questions.

    • @indianbajaar5537
      @indianbajaar5537 3 года назад +5

      eh kar skda but jaan buj ke nhi krda kyo ki entertainment nhi hona fer☹️

    • @RupinderKaur-wb3br
      @RupinderKaur-wb3br 3 года назад +1

      Ih jihda Tandi a isdi apni family hai?? Beti , bahu ?? Kionke ih ainna bekar bnda e sharam aaondi a isdian gllan sunn ke

    • @garrybrar13-22
      @garrybrar13-22 3 года назад +1

      @@RupinderKaur-wb3br kuch week pehla ik banda bassi nu pei gya si vi tu ban kyon nahi karda tandi mangte nu.. eh kenda karda ge..but at that time I said tandi mangta is bassi’s own character to pick up TRP.

    • @RupinderKaur-wb3br
      @RupinderKaur-wb3br 3 года назад

      @@garrybrar13-22 maino te ih program i bekar lgda e. Apne lokan ne sharm Krni bnd i kr ditti a.

    • @indianbajaar5537
      @indianbajaar5537 3 года назад

      @@RupinderKaur-wb3br sis. eh expose v ho gya search kro bassi expose✌

  • @jagtarchahal2541
    @jagtarchahal2541 3 года назад +1

    ਮੁੰਡੇ ਦੀ ਮਾਂ ਦਾ ਨਾਮ ਨਹੀਂਓ ਪਤਾ ਹੁੰਦਾ ਹਰ ਇਕ ਨੂੰ। ਆਪਦੀ ਸੱਸ ਦਾ ਨਾਮ ਨਹੀਂ ਪਤਾ ਹੁੰਦਾ ਹਰੇਕ ਨੂੰ

  • @ranveersingh8159
    @ranveersingh8159 3 года назад +1

    Are you related to Kapil Sharma...hahaha...Bassi g tci great ho....

  • @ravneetsandhu5820
    @ravneetsandhu5820 3 года назад +4

    Tandi mangta j na ave tuhade show ch mai bet karda thousands of families hor jud sakdia,tuhanu hor lokan dia language madi lagdi but tuhanu tandi mangte di language changi lagdi.Respected Mr Bassi and team mai tuhanu hath jod k benti karda Tandi mangta Ban kardo nai ta lok tuhanu v tandi mangte wali takdi ch tolan lag jange.

  • @happybainsbains3165
    @happybainsbains3165 Год назад

    ਜਦ ਪੰਜਾਬੀ ਚੰਗੀ ਬੋਲਦੀ ਅਾ ਤੇ ਹਿੰਦੀ ਬੋਲਣ ਦੀ ਕੀ ਲੋੜ ੲੇ

  • @ghumansaab1256
    @ghumansaab1256 3 года назад +8

    Punjabi version of ullu app telling stories 😂😂

    • @ghumansaab1256
      @ghumansaab1256 3 года назад

      C’mon baby don’t say that how can you punish someone court will take care 🤐

  • @ManjitSingh-nc7dy
    @ManjitSingh-nc7dy Год назад +1

    ਬਾਸੀ ਟਾਂਡੀ ਜੋ ਮਰਜੀ ਬਕਵਾਸ ਕਰ ਸਕਦਾ ਕਿਊਂ

  • @bitta306
    @bitta306 3 года назад +1

    Bassi is not joining families rather making them apart.
    Sidhu sir you are going to b sacked by Bassi in 3 weeks time

  • @khushkamal5342
    @khushkamal5342 3 года назад +11

    Kudi d jaan te bni aw ... a gpp mari janda kapil nu jaandi aw?? A koii kehn alii gll aw bewkoof jea

  • @glasgowjatt635
    @glasgowjatt635 3 года назад +2

    Bassi kehda Punjabi bolo 😂😂😂sala jado tu ap bolda aa Punjabi bassi tu😂😂

  • @HarjinderBhullar6076
    @HarjinderBhullar6076 2 года назад +1

    , ਅਰੂਨਾ ਕਪਲ ਕਹਿੰਦੀ ਮੇਰੀ ਬਹੁਤ ਵਾਰ ਘੋੜੀ ਬਣਾ ਕੇ ਉਪਰ ਚੜਦਾ ਰਿਹਾ

  • @parmmall5561
    @parmmall5561 3 года назад +7

    ਬਾਸੀ ਸਂਰਮ ਕਰਲੇਆ ਕਰ ਮਾੜੀ ਮੋਟੀ

  • @munva
    @munva 3 года назад +1

    Well said 40:40

  • @dilkal1756
    @dilkal1756 3 года назад +11

    She is equally responsible to have her body relationships ji:)

  • @saritamurgai3826
    @saritamurgai3826 3 года назад +2

    Ji log dunia ch bot dokha hai.she is v intellegnt beti.

  • @amriksingh9589
    @amriksingh9589 Год назад

    ਇਨਾ ਨੂੰ ਜੇ ਇਨਾ ਹੀ ਹੈ ਚਾਅ ਸਾਡੇ ਵਰਗੇ ਵੇਹਲੇ ਬੈਠੇ ਨੇ ਸਾਨੂੰ ਲੳੁ ਬੁਲਾ

  • @HMT5911di
    @HMT5911di Год назад

    Oh dear Aruna I m so sorry for that situation u stuck in which......

  • @mohinderkaur5457
    @mohinderkaur5457 3 года назад +1

    Bassi g relatives Nd family members de name asking habbit is mostly we Sikh sardars punjabies.

  • @jogidersingh9915
    @jogidersingh9915 3 года назад +1

    ਇਸ਼ਕ ਦੀ ਕਹਾਣੀ

  • @varun9145
    @varun9145 3 года назад +2

    Bohot zada dukh hoya apne punjabi veera de vichaar sun ke. Doesn’t matter oh sahi a ya galat.

  • @Kuwait522
    @Kuwait522 3 года назад +2

    Himachal kehde jga to bassi sab dseyo me v himachal to aa ji

  • @mannbatth951
    @mannbatth951 3 года назад

    khi yaad ae yaar di nhi etbar de like hundi kuri pasta di

  • @sunnybadal5468
    @sunnybadal5468 3 года назад

    O Come on baby

  • @Itz_dhillon369
    @Itz_dhillon369 3 года назад +11

    Ohnu kehda punjabi vich bollo te aap English charda😜 thrki,comen baby🤪

  • @sunnybadal5468
    @sunnybadal5468 3 года назад

    Come on baby O my god

  • @MrJoy1000in
    @MrJoy1000in 3 года назад +2

    Mr. . Bassi..... U should hv some patience.... U should also listen patiently everyone..... I think..

  • @singhvarinder3294
    @singhvarinder3294 3 года назад +11

    Yaar oh Pehla he problem ch ah , Upro apne Punjabi Community Non sense Question kar rage.. sharam karo

    • @kulwindergill3849
      @kulwindergill3849 3 года назад +2

      Sab toh wada kuta aa tandi manget

    • @kangsukh2151
      @kangsukh2151 3 года назад

      @@kulwindergill3849 bai sare maje len ande dukh kise da kise nu nhi...

  • @ArshChahal47
    @ArshChahal47 3 года назад +2

    37:35 Hm Kuldeep Singh Chahal

  • @tripplesttar9243
    @tripplesttar9243 3 года назад +1

    ਆਪਕੀ ਜ਼ਿੰਦਗੀ ਕੋ ਕੋਈ ਕਾਲੇ ਨਾਗ ਕੀ ਤਰ੍ਹਾਂ ਡਸ ਜਾਏਗਾ 😁😁😁

  • @puranjitsingh8301
    @puranjitsingh8301 9 месяцев назад

    Comeon baby you tel me now.... Come on wah wah ah busy ji maha Raj ji.....😂😊

  • @tarsemwalia9599
    @tarsemwalia9599 3 года назад +1

    राम तेरी गंगा मैली हो गई पापियों के पाप धोते धोते मूवी के साथ स्टोरी मैच करती है

  • @makhansinghchauhan9080
    @makhansinghchauhan9080 3 года назад +1

    Mr Navtej was unable to clear paper formalities inAustralia for P.R. ,so he accepted friend request of miss k.who was higly qualified. He told her as unmarried .when victim lady refused to migrate India for femily responsibilities ,Navtej arraned for spouse marrige nd settled Canada.nd left the victim lady.Navtej is telling 100% lie that he does not know the Victim lady and never physical relations.

  • @NarinderSingh-bt9if
    @NarinderSingh-bt9if 3 года назад +6

    Bassi saab , Tandi di call band karo... Eh sala Swad lenda,,,

    • @kangsukh2151
      @kangsukh2151 3 года назад

      Bai sare sawad lende a ,,kise nu kise da dukh ni a

  • @baljodhsingh7578
    @baljodhsingh7578 3 года назад +3

    come on baby

  • @baltejsran7631
    @baltejsran7631 3 года назад +9

    ਕੁਤਿਉ ਤੁਸੀਂ ਸਵਾਦ ਘਟ ਲਿਆ ਕਰੋ

    • @evleen4e378
      @evleen4e378 3 года назад

      MERI lagdi kise na dekhi Tutde nu Jag janda wali gal ho gaye hai

  • @amritsinghsaini5787
    @amritsinghsaini5787 3 года назад +2

    kudi Di Koi Galti nhi ji
    Munda hi galt hai

  • @bkbs7916
    @bkbs7916 3 года назад

    3callar vadiya lagy saary program which 1kudi Tandi mangty baari boli 2 veer boly slute ji tuhanu vadiya socch rakhan layi

  • @mohinderkaur5457
    @mohinderkaur5457 3 года назад +3

    Bassi g chahe kurhi apni mrji NAL gai pr mundey ne immotionaly kurhi nu blackmail kr mjbur kita.kurhi nu insaf milna chahida.ame ta jna khna kurhian nu glan Ch la k dhokha te faida utha skda.ih hisab NAL j kurhian ajkl mundian NAL dhokha krdian fer oh v gltini hai j mundey glt nhi.ma v sons Di hi mother Han.

  • @Singhshampa
    @Singhshampa 3 года назад +7

    Tandi mangte nu ban karo sir boht jayada hi galt bolda

    • @munva
      @munva 3 года назад

      Tandi mangat Di M.D.L

  • @9501701271mr
    @9501701271mr 3 года назад +4

    Bassi mind your language sometimes

  • @karamjitkarwal8908
    @karamjitkarwal8908 3 года назад +6

    Ladkia di innocence da faida chukde cunning boys. Shame shame

  • @sukhjindergill4345
    @sukhjindergill4345 3 года назад +1

    Don't blame all daughters of himanchal the2 are like our daughters bassi ji keep this type of people away from taking online

  • @baltejsran7631
    @baltejsran7631 3 года назад +16

    ਬਾਸੀ ਟਾਡੀ ਕੁਤੇ ਦੀ ਕਾਲ ਬੰਦ ਕਰੋ

  • @khushwindersingh7570
    @khushwindersingh7570 3 года назад +1

    ਪਹਿਲੀ ਵਾਰ ਜੱਟਾ ਦੇ ਮੁੰਡੇ ਨੇ ਬਾਣਿਆ ਨੂੰ ਲਾਰਾ ਲਾਇਆ।