ਨੰਗਾ ਹੋਇਆ ਡੀਜ਼ਾਇਨ…

Поделиться
HTML-код
  • Опубликовано: 6 янв 2025

Комментарии • 30

  • @hardevsinghsidhu4557
    @hardevsinghsidhu4557 2 дня назад +9

    ਗੁਰੂ ਨਾਲ ਮੱਥਾ ਲਾਉਣ ਦਾ ਰੀਜਲਟ ਦੁਨੀਆਂ ਦੇਖ ਰਹੀ ਹੈ।
    ਇਕੱਠ ਹੋ ਹੁੰਦਾ ਜੋ ਆਪ ਮੁਹਾਰੇ ਲੋਕ ਜਾਦੇ ਹਨ ਉਹ ਭਾਵੇ ਥੋੜੇ ਹੋਣ।

  • @sandhu3507
    @sandhu3507 2 дня назад +13

    ਅਸੀ ਦੇਵਾਂਗੇ ਅੰਮ੍ਰਿਤਪਾਲ ਦਾ ਸਾਥ “ ਕਿਉਂਕਿ ਬਾਦਲ ਜੁੰਡਲੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਦਾਵਾ ਦੇ ਗਈ ਹੈ “ ਹੁਣ ਬਾਦਲ ਜੁੰਡਲੀ ਚਾਲੀ ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਰੈਲੀ ਕਰ ਜਾ ਰਹੀ ਹੈ “ ਭਾਈ ਮਹਾਂ ਸਿੰਘ ਨੇ ਜਾਨ ਦੇ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਬੇਦਾਵਾ ਪੜਵਾ ਲਿਆ ਸੀ “ ਪਰ ਅਖੋਤੀ ਪੰਥਕ ਬਾਦਲ ਜੁੰਡਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਹਿਣ ਤੇ ਅਸਤੀਫੇ ਤੱਕ ਵੀ ਨਹੀਂ ਦੇ ਸਕੀ “ ਇਹਨਾਂ ਤੋ ਪੰਥ ਦੇ ਭੱਲੇ ਦੀ ਉਮੀਦ ਨਹੀ ਕੀਤੀ ਜਾ ਸਕਦੀ

    • @majorsingh8647
      @majorsingh8647 22 часа назад

      ਦਾਸ ਗੁਰੂ ਦਾ ਸਿੱਖ ਹੈ ਕਿਸੇ ਵੀ ਗੁਰੂ ਸਥਾਨ ਤੇ ਰਾਜਨੀਤਕ ਕਾਨਫਰੰਸ਼ ਨਹੀ ਹੋਣੀ ਚਾਹੀਦੀ ਗੁਰੂ ਧਾਮਾ ਤੇ ਹੀ ਰਾਜਨੀਤਕ ਕਾਨਫੰਰਸਾਂ ਕਿਊ ਹੁੰਦੀਆ ਨੇ ਇਹ ਵੀ ਪੰਜਾਬ ਦੀ ਪੋਲੀਟੀਕਲ ਲੋਕਾ ਨੇ ਪਿਰਤ ਪਾਈ ਹੈ ਅੱਜ ਵੀ ਟਾਇਮ ਹੈਸਿੱਖ ਸੰਗਤ ਇਸ ਦਾ ਵਿਰੋਧ ਕਰੇ ਚਾਹੀਦਾ ਸੀ ਅਦੇਸ ਤਾਂ ਜਥੇਦਾਰ ਅਕਾਲ ਤਖਤ ਸਹਿਬ ਨੂੰ ਕਰਨੇ ਚਾਹੀਦੇ ਨੇ

  • @harsimratsingh8766
    @harsimratsingh8766 2 дня назад +8

    ਸਰਦਾਰ ਸਾਹਿਬ ਜੀ ਅਕਾਲੀ ਦਲ ਦੀ ਵੋਟ ਅੱਜ ਵੀ ਉਸ ਤਰ੍ਹਾਂ ਹੀ ਪੰਥਕ ਹੈ ਜਿਸ ਤਰਾਂ ਪਹਿਲਾਂ ਸੀ ਪਰ ਲੀਡਰਸ਼ਿਪ ਮਾੜੀ ਹੋਣ ਕਰਕੇ ਉਹ ਨਾਰਾਜ਼ ਚੱਲ ਰਹੇ ਨੇ ਅੱਜ ਅਕਾਲੀ ਦਲ ਦੀ ਲੀਡਰਸ਼ਿਪ ਇੱਕ ਪਾਸੇ ਹੋ ਕੇ ਨਵੀਂ ਲੀਡਰਸ਼ਿਪ ਬਣੇ ਤਾਂ ਅਕਾਲੀ ਦਲ ਮੁੜ ਪੈਰਾਂ ਤੇ ਸੁਰਜੀਤ ਹੋ ਸਕਦਾ ਹੈ ਅਕਾਲੀ ਦਲ ਦੀ ਕਮਾਂਡ ਮਨਪ੍ਰੀਤ ਇਆਲੀ ਨੂੰ ਦਿੱਤੀ ਜਾਵੇ ਇਮਾਨਦਾਰ ਤੇ ਬੇਦਾਗ ਸ਼ਖਸ਼ੀਅਤ

  • @LabhsinghSandhu-w4j
    @LabhsinghSandhu-w4j 2 дня назад +4

    ਵੀਰ ਜੀਬਲਾਰੇ ਬੜੇ ਨੇਬਾਦਲ ਹੁਣ ਘਰ ਬੈਹ ਜਾਣ ਤੇ ਚੰਗਾ ਹੈ

  • @Gurbachan-qq2im
    @Gurbachan-qq2im 2 дня назад +4

    ਬਾਦਲ ਦਲ ਨੂੰ ਕੋਈ ਚੈਨਲ ਵਾਲਿਆਂ ਨੂੰ ਕੀ ਲੋੜ ਐ ਵਿਰੋਧ ਕਰਨ ਦੀ ਇਹ ਤਾਂ ਆਪ ਹੀ ਬਹੁਤ ਨੇ ਆਪਣੇ ਪੈਰ ਕੱਟਣਾ ਲਈ ਕਿਉਂਕਿ ਉਹ ਆਪ ਹੀ ਸਿੱਧ ਕਰ ਚੁੱਕੇ ਨੇਂ ਕਿ ਅਸੀਂ ਪੰਥਕ ਤਾਂ ਹਾਂ ਹੀ ਨਹੀਂ ਅਸੀਂ ਹੁਣ ਅਕਾਲੀ ਵੀ ਨਹੀਂ

  • @madanlal2979
    @madanlal2979 2 дня назад +2

    Sir ji ਜਿਹੜੀ ਮਰਜ਼ੀ ਪਾਰਟੀ ਬਣ ਜਾਵੇ ਬਾਅਦ ਵਿੱਚ ਸਭ ਇਕੋ ਜਿਹੇ ਹੋ ਜਾਂਦੇ ਹਨ

  • @raghbirsinghdhindsa3164
    @raghbirsinghdhindsa3164 День назад

    ਪੰਜਾਬ ਟੈਲੀਵੀਜ਼ਨ ਨੂੰ ਭਾਵੇਂ ਨਾ ਮੰਨੋ ਪਰ ਅਕਾਲ ਤਖ਼ਤ ਦੇ ਹੁੱਕਮ ਦੀ ਆਨਾਕਾਨੀ ਬਾਦਲਕਿਆਂ ਨੂੰ ਬਹੁਤ ਹੀ ਮਹਿੰਗੀ ਪੈਣ ਵਾਲੀ ਹੈ।ਇਹ ਨਰੇਟਿਵ ਲੋਕਾਂ ਵਿੱਚ ਚਲਾ ਗਿਆ ਹੈ।ਵੋਟਾਂ ਤਾਂ ਲੋਕਾਂ ਪਾਉਣੀਆਂ ਨੇ ਸਫਾਈਆਂ ਦੇਣ ਦਾ ਕੋਈ ਫਾਇਦਾ ਨਹੀਂ

  • @balbindrasinghbalbindra5692
    @balbindrasinghbalbindra5692 2 дня назад +1

    Sikhkaum Khalsa panth di Full Sport Bhai Amritpal Singh Khalsa Ji Di ❤❤❤❤❤❤❤❤❤❤❤❤❤

  • @manjitsinghmatharu
    @manjitsinghmatharu 2 дня назад +3

    🙏🙏🙏
    ਮੁਫਤਖੋਰੀਆਂ ਦੀ ਰਾਜਨੀਤੀ ਦਾ ਲੋਕ ਵੀ ਵਿਰੋਧ ਨਹੀਂ ਕਰ ਰਹੇ!,ਜਿਸ ਕਰਕੇ ਪੰਜਾਬ ਸੰਤਾਪ ਭੋਗ ਰਿਹਾ ਹੈ!,ਸਰਕਾਰੀ ਮਹਿਕਮਿਆਂ ਦਾ ਭੋਗ ਪੈ ਰਿਹਾ ਹੈ!,ਫਲਸਰੂਪ ਪ੍ਰਵਾਸ ਹੋ ਰਿਹਾ ਹੈ!ਹਰ ਇੱਕ ਚੀਜ ਕਾਰਪੋਰੇਟਸ ਦੇ ਅਧੀਨ ਹੋ ਗਈ ਹੈ!,ਸਰਕਾਰਾਂ ਵੀ ਕਾਰਪੋਰੇਟਸ ਚਲਾ ਰਹੇ ਹਨ ,ਇਸ ਲਈ ਮਰੀ ਜਮੀਰ ਵਾਲੇ ਸਿਆਸਤਦਾਨ ਅਤੇ ਬਾਬੂਸ਼ਾਹੀ ਜਿੰਮੇਵਾਰ ਹੈ!ਦੇਸ਼ ਤਾਨਾਸ਼ਾਹ ਵਲ ਵਧ ਰਿਹਾ ਹੈ!
    ਅੰਗਰੇਜਾਂ ਵਾਲਾ ਕਲੋਨੀਅਲ ਸਿਸਟਮ ਹੀ ਚੱਲ ਰਿਹਾ ਲਗਦਾ !

  • @SatpalSingh-d5c2i
    @SatpalSingh-d5c2i День назад

    3:04 lok jange ta s ad thi basa vi

  • @JoyfulSandcastle-cf7gg
    @JoyfulSandcastle-cf7gg 2 дня назад +5

    14 ਜਨਵਰੀ 2025 ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਪੰਜਾਬ ਅਤੇ ਪੰਥ ਦੇ ਰਾਜਨੀਤਕ ਖ਼ਲਾਅ ਨੂੰ ਭਰਨ ਲਈ ਸ੍ਰੋਮਣੀ ਅਕਾਲੀ ਦੱਲ (ਅਨੰਦਪੁਰ ਸਾਹਿਬ) ਦਾ ਸੁਭ ਆਗਾਜ਼ ਹੋਵੇਗਾ

  • @spsingh9151
    @spsingh9151 2 дня назад

    Punjab shanti ate khushiali d rah t chalna chahuda h

  • @g.boparai8835
    @g.boparai8835 2 дня назад +4

    ਪੰਥ ਸਭ ਤੋਂ ਪਹਿਲਾਂ ਬਾਦਲ ਜੂੰਡਲੀ ਨੂੰ ਗੁਰੂ ਘਰਾਂ ਤੇ ਅਕਾਲੀ ਦਲ ਚੋਂ ਬਾਹਰ ਕੱਢਣ ਬਾਦਲਾਂ ਦੀ ਅਜੇ ਵੀ RSS ਨਾਲ ਗੰਢਤੁੱਪ ਆ ਸੁਖਬੀਰ ਨੇ ਕੁਰਬਾਨੀਆਂ ਵਾਲੀ ਪਾਰਟੀ ਅਕਾਲੀ ਦਲ ਚ ਸ਼ਾਂਗੂ ਮਾਂਗੂ ਦੀ ਭਰਤੀ ਨਾਲ ਪਾਰਟੀ ਦੇ ਸਿਧਾਂਤ ਹੀ ਬਦਲ ਦਿਤੇ।

  • @SatpalSingh-d5c2i
    @SatpalSingh-d5c2i День назад

    Lok

  • @balbindrasinghbalbindra5692
    @balbindrasinghbalbindra5692 2 дня назад +1

    Dynasor Vapas A sakte par Sukhbir Vapsi Nahi Kar Sakda

  • @khehrasaab783
    @khehrasaab783 2 дня назад +2

    Bhai Amritpal Singh Khalsa jindabad

  • @JagseerSingh-qq2ti
    @JagseerSingh-qq2ti 2 дня назад +4

    ਸ਼੍ਰੋਮਣੀ ਅਕਾਲੀ ਦਲ ਬਾਦਲ ਭਾਵੇਂ ਅੱਜ ਜਰੂਰ ਬੈਕਫੁਟ ਤੇ ਪਰ ਉਹ ਫਿਰ ਵੀ ਵਿਚ ਆਂ ਜਿਹੜੇ ਨਵੇਂ ਅਕਾਲੀ ਦਲ ਬਣਾਉਣ ਦੀਆਂ ਸੋਚ ਰਹੇ ਹਨ ਨਾ ਇਹਨਾਂ ਸਾਰਿਆਂ ਨਾਲੋਂ ਵੱਧ ਮਜ਼ਬੂਤ ਆਂ ਅਤੇ ਦੁਬਾਰਾ ਵੀ ਛੇਤੀ ਓਭਰ ਸਕਦਾ ਤੁਹਾਨੂੰ result ਵੀ ਛੇਤੀ ਹੀ ਮਿਲ ਜਾਵੇਗਾ

    • @abss9184
      @abss9184 2 дня назад

      ਤੁਸੀਂ ਇੱਕ ਤਰਫਾ ਖਬਰਾਂ ਨਾ ਦਿਆ ਕਰੋ ! ਇਸ ਤਰਾਂ ਤੁਹਾਡੀ ਕਰੇਡੀਬਿਲਿਟੀ ਖਤਮ ਹੋ ਜਾਏਗੀ !

  • @Kuldeep-wb3uq
    @Kuldeep-wb3uq 2 дня назад +3

    SAD jindabad ⚖️

  • @mehtabsekhon5160
    @mehtabsekhon5160 2 дня назад +12

    ਪੰਜਾਬ ਟੈਲੀਵੀਜਨ ਵਾਲਿਉ ਤੁਸੀਂ ਤਾ ਐਲਾਨ ਹੀ ਕਰ ਦਿਉ ਕਿ ਅਸੀਂ ਤਾਂ ਅਕਾਲੀ ਦਲ ਦੇ ਖਿਲਆਫ ਹੀ ਚਲਣਾ ਪਿਹਲਾਂ ਝਾੜੂ ਦੇ ਹੱਕ ਚ ਬਊਂ ਬਊੱ ਕਰੀ ਗਏ ਹੋ ਉਹ ਲ਼ੋਕਾਂ ਨੇ ਨਕਾਰਤੇ ਹੁਣ ਥੋਨੂੰ ਅਮਰਤਪਾਲ ਵਾਲਾ ਮਸਾਲਾ ਬਣ ਗਿਆ ਬਸ ਕੰਮ ਥੋਡਾ ਬਾਖੂਬੀ ਅਕਾਲੀ ਦਲ ਦਾ ਵਿਰੋਧ ਕਰਨਾ ਹੀ ਆ😢😢😢😢

    • @Human_Correcter
      @Human_Correcter 2 дня назад +2

      ਇਹ ਰੰਧਾਵਾ ਵਰਗੇ ਪੱਤਰਕਾਰ ਵਿਕੇ ਹੁੰਦੇ ਆ ਇਹਨਾਂ ਨੂੰ ਪੰਜਾਬ ਦੇ ਕਿਸੇ ਮੁੱਦੇ ਨਾਲ ਕੋਈ ਫਰਕ ਨੀ ਬੱਸ ਸਾਰੀ ਦਿਹਾੜੀ ਬਾਦਲ ਬਾਦਲ ਕਰੀ ਜਾਣਾ ਤੇ ਆਪਣੇ ਆਕਾ ਨੂੰ ਖੁਸ਼ ਕਰੀ ਜਾਣਾ।

    • @gurdeepsingh1403
      @gurdeepsingh1403 2 дня назад +3

      ​@@Human_Correcter ਸ਼ਾਯਦ ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਵੀ ਰੰਧਾਵਾ ਦੇ ਕਹਿਣ ਤੇ ਹੀ ਹੋਇਆ ਹੈ ਜੀ,,,

    • @parampandher325
      @parampandher325 2 дня назад

      Golk chore party kali dal

    • @Human_Correcter
      @Human_Correcter 2 дня назад

      @gurdeepsingh1403 ਕੌਣ ਭਗੌੜਾ ਹੋਇਆਂ ਨਫਰਤ ਚ ਇੰਨੇ ਲੀ ਅੰਨੇ ਨਾ ਹੋਵੋ ਕਿ ਸੱਚ ਦੇਖੌ ਹੀ ਨਾ ਉਸਨੇ ਅਸਤੀਫਾਂ ਦੇ ਦਿੱਤਾ ਦੂਜਾ ਇੰਡੀਆਂ ਦੇ ਸੰਵਿਧਾਨ ਨੂੰ ਤਾ ਮੰਨਣਾ ਹੀ ਅਗਲੇ ਪਾਰਟੀ ਦਾ ਨਿਸ਼ਾਨ ਗੁਆ ਲੈਣ ਹੁਣ ਜੋ ਕੀ ਬੀਜੇਪੀ ਚਾਹੁੰਦੀ ਆ ਸ਼ਿਵਸੇਨਾ ਨਾਲ ਵੀ ਆਹੀ ਕੁੱਝ ਹੋਇਆਂ । ਮੂਰਖ ਨਾ ਬਣੋ

    • @PritamSingh-om5bq
      @PritamSingh-om5bq 2 дня назад

      ਪੰਜਾਬ ਦੀ ਜਨਤਾ ਵੀ ਹੁਣ ਲੀਡਰਾਂ ਵਾਂਗੂ ਚਲਦੀ ਹੈ ਜਿਵੇਂ ਇੱਕ ਵਾਰ ਕਿਸੇ ਹਲਕੇ ਤੋ ਕੋਈ ਲਾਲੀ ਦਾ ਨਾਮ ਦਾ ਉਮੀਦਵਾਰ ਅਕਾਲੀ ਦਲ ਦੇ ਖ਼ਿਲਾਫ਼ ਖੜਾ ਸੀ ਲੋਕਾਂ ਨੇ ਨਾਹਰਾ ਬਣਾ ਲਿਆ ਦਾਰੂ ਕਾਲੀ ਦੀ ਵੋਟ ਲਾਲੀ ਦੀ ਮਤਲਬ ਲੋਕ ਜਾਣਗੇ ਕਾਲੀਆਂ ਦੀਆਂ ਗੱਡੀਆਂ ਤੇ ਹਾਜ਼ਰ ਹੋਣਗੇ ਅੰਮ੍ਰਿਤਪਾਲ ਦੀ ਰੈਲੀ ਵਿੱਚ