Chajj Da Vichar (1079) || ਜੇ 'ਕੱਲਾ-'ਕੱਲਾ ਨੰਗਾ ਨਾ ਕੀਤਾ ਤਾਂ ਬਾਜਵਾ ਨਾ ਜਾਣਿਓ

Поделиться
HTML-код
  • Опубликовано: 1 фев 2025

Комментарии • 780

  • @giansingh7394
    @giansingh7394 3 года назад +1

    ਗੁੱਡ ਬਾਜਵਾ ਸਾਹਿਬ ਗੁਡ ਪੰਜਾਬ ਦੇ ਸਾਰੇ ਮੁਦੇ ਜਿਹਨਾਂ ਨਾਲ ਸਾਰਾ ਪੰਜਾਬ ਖਤਮ ਹੋ ਰਿਹਾ

  • @Ind5911
    @Ind5911 4 года назад +32

    ਪ੍ਰਤਾਪ ਸਿੰਘ ਬਾਜਵਾ ਬਹੁਤ ਵਧੀਆ ਇਨਸਾਨ ਹੈ, ਘੱਟੋ ਘੱਟ ਬੋਲਿਆ ਤਾਂ ਹੈ, ਬ੍ਰਹਮਪੁਰੇ ਹੋਣਾਂ ਵਾੰਗ ਸਰਕਾਰ ਤੋਂ ਬਾਹਰ ਹੋ ਕੇ ਪੰਜਾਬ ਦੇ ਮੁੱਦੇ ਚੇਤੇ ਨਹੀਂ ਆਏ !

  • @81183-brar
    @81183-brar 4 года назад +33

    ਮੈਂ ਕਾਂਗਰਸ ਪਾਰਟੀ ਨਾਲ ਸਬੰਧਿਤ ਨਹੀਂ ਪਰ ਬਹੁਤ ਖੂਬਸੂਰਤ ਗੱਲਾਂ ਸੁਣਨ ਨੂੰ ਮਿਲੀਆ
    ਬਹੁਤ ਖੂਬਸੂਰਤ ਇੰਟਰਵਿਊ

  • @lakhbirsingh4351
    @lakhbirsingh4351 4 года назад +43

    ਬਹੁਤ ਚੰਗੀ ਇੰਟਰਵੀਉ । ਟਹਿਣਾ ਸਾਹਿਬ ਤੇ ਹਰਮਨ ਜੀ ਨੇ ਬੜੇ ਤਿੱਖੇ ਅਤੇ ਸਮੇਂ ਦੇ ਹਾਣੀ ਸਵਾਲ ਪੁੱਛੇ ਹਨ ਤੇ ਬਾਜਵਾ ਜੀ ਨੇ ਦਲੇਰੀ ਨਾਲ ਜਵਾਬ ਦਿੱਤੇ ਹਨ।

  • @punjabfastnews2328
    @punjabfastnews2328 4 года назад +63

    2022 ਚ ਜਿਹੜਾ ਵੀ ਲੀਡਰ ਕਿਸੇ ਵੀ ਧਰਮ ਦੀ ਸੌਹ ਖਾ ਕੇ ਵੋਟ ਮੰਗਦਾ ਓਸ ਦੀ ਛਿੱਤਰ ਪ੍ਰੇਡ ਓਸੇ ਟਾਈਮ ਤੇ ਹੀ ਹੋਣੀ ਚਾਹੀਦੀ ਹੈ।

  • @simarpreetsingh7654
    @simarpreetsingh7654 4 года назад +18

    ੴ ਅਸੀ ਅਾਪਣਾ ਪੰਜਾਬ ਨੂੰ ਅਾਪਣੇ ਗੁਰੁਅਾ ਦੀ ਧਰਤੀ ਨੂੰ ਕਦੇ ਗੰਦਲਾ ਨਹੀ ਹੋਣ ਦੇਣਾ ਚਾਹੁਦੇ ਪੰਜਾਬ ਦੇ ਮਤਰੀ ਜੇ ਚਾਹਣ ਤਾ ਫੂਲ ਗੁਲਾਬ ਦਾ ਬਣਾ ਸਕਦੇ ਹਨ ਇਹ ਇਹਨਾ ਦੇ ਹॅਥ िਵਚ ਹੈ ਅਾਪਣਾ ਰੰਗਲਾ ਪੰਜਾਬ ਬਚਾਣਾ ਧੰਨਵਾਦ ਜੀ

  • @arjunrandhawa3449
    @arjunrandhawa3449 4 года назад +45

    ਰੇਲਵੇ ਕਾਂਡ ਹੋਇਆ ਸੀ ਅੰਮ੍ਰਿਤਸਰ ਬਟਾਲਾ ਕਾਂਡ ਹੋਇਆ ਸੀ ਫੈਕਟਰੀ ਧਮਾਕਾ ਤੇ ਹੁਣ ਆਪਣੇ ਜ਼ਹਿਰੀਲੀ ਸ਼ਰਾਬ ਦਾ ਤੇ ਸਿੱਧੂ ਸਾਹਿਬ ਹੋਣੀ ਹੁਣ ਤੱਕ ਚੁੱਪ ਹੈ ਕਿਤੇ ਬੋਲੇ ਨਹੀ ਤੇਂ ਬਾਜਵਾ ਰਿਹੈ ਬੋਲਦਾ ਹੈ

    • @SatnamSingh-qh5nm
      @SatnamSingh-qh5nm 4 года назад +4

      ਸਿੱਧੂ ਨੂੰ ਪਤਾ ਸੀ ਬਾਜਵਾ ਦੀ ਘੁੱਗੀ ਚਿੰਤ ਹੇ ਜਾਣੀ ਹੈ

  • @jasbirsingh-pn1rj
    @jasbirsingh-pn1rj 4 года назад +41

    ਟਹਿਣਾ ਜੀ, ਆਮ ਲੋਕਾਂ ਨੂੰ ਅਜਿਹੀ ਰਾਜਨੀਤੀ ਦਾ ਕੀ ਫਾਇਦਾ ।ਥਾਣਿਆਂ, ਕਚਹਿਰੀਆ ਵਿੱਚ ਲੋਕਾਂ ਦੀ ਸਰੇ ਆਮ ਲੁੱਟ ਹੁੰਦੀ।ਗੁਰਦਾਸਪੁਰ ਵਿੱਚ ਸਭ ਤੋ ਵੱਧ।ਕੋਈ ਸਕਾਇਤ ਕਰੇ ,ਇਮਾਨਦਾਰੀ ਨਾਲ ਇਨਕੁਆਰੀ ਨਹੀਂ।ਇਹ ਸਵਾਲ ਵੀ ਪੁਛਿਆ ਕਰੋ।ਅਕਾਲੀ ਤੇ ਕਾਗਰਸੀ ਰਾਜ ਵਿੱਚ ਆਮ ਬੰਦੇ ਦੀ ਇਜਤ ਵੀ ਕਦੀ ਹੋਵੇਗੀ। ਜੇ ਸਹੀ ਲੱਗੇ ਤਾ ਦਰਸਕ ਲਾਇਕ ਕਰਨ?

  • @ManoharSingh-yt2cg
    @ManoharSingh-yt2cg 3 года назад +1

    ਮਾਨ ਜੋਘ ਸਰਦਾਰ ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜਸਭਾ ਜੀ ਨੇ ਆਪਣਿਆ ਦਿਲ ਦੀਆਂ ਗਹਿਰਾਇਆ ਤੋਂ ਪੰਜਾਬ ਦੇ ਦਰਦ ਨੁੰ ਪੇਸ਼ ਕੀਤਾ ਹੈ ਜੋ ਕਾਫ਼ਿਲੇ ਤਾਰੀਫ ਹੈ ll

  • @RavinderSingh-bg2vt
    @RavinderSingh-bg2vt 4 года назад +52

    ਬਾਜਵਾ ਸਾਹਿਬ ਜੀ ਦੀ ਇੰਟਰਵਿੳ ਬਹੁਤ ਵਧੀਆ ਹੈ. ਕੈਪਟਨ ਕਾਂਗਰਸ ਦੀ ਬੋਲੀ ਨਹੀਂ BJP+Akali Dal ਦੀ ਬੋਲੀ ਬੋਲ ਰਿਹਾ ਹੈ

    • @singhsandeep6739
      @singhsandeep6739 4 года назад +1

      ਹੁਣ ਕਾਲੀਦਾਲ ਚ ਆਉਣ ਦੀ ਤਿਆਰੀ ਕਰ ਰਿਹਾ ਕਿਉਂਕਿ ਪਤਾ ਇਹਨਾਂ ਨੂੰ ਕਿ ਪੰਜ ਪੰਜ ਸਾਲ ਵੰਡੇ ਹੋਏ ਨੇ ਇਹਨਾਂ ਰਿਸ਼ਤੇਦਾਰ ਟੱਟੂਆਂ ਨੇ

    • @sardulsingh5053
      @sardulsingh5053 4 года назад +1

      ਭਾਈ ਜੀ ਤੁਸੀਂ 100% ਠੀਕ ਬੋਲਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇਲੋਕ ਇਸ ਗੱਲ ਨੂੰ ਸਮਝ ਨਹੀਂ ਰਹੇ

  • @premsingh-qr7wi
    @premsingh-qr7wi 4 года назад +36

    ਬਹੁਤ ਵਧੀਆ ਇੰਟਰਵਿਊ ਹੈ। ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਵਧੀਆ ਪੰਜਾਬ ਹਿਤੈਸ਼ੀ ਐਂਕਰ ਹਨ

  • @jaswatsingh8825
    @jaswatsingh8825 3 года назад

    ਬਾਜਵਾ ਨੇ ਕਿਹਾ ਸਬ ਠੀਕ ਹੈ ਪਰ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਹੈ ਰਬ ਰਖਵਾਲੇ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Gurlagansinghdhillon
    @Gurlagansinghdhillon 4 года назад +25

    ਬਹੁਤ ਵਧੀਆ ਇੰਟਰਵਿਊ...ਸਵਾਦ ਲਿਆ ਤਾਂ ਬਾਜਵਾ ਨੇ... ਹੁਣ ਭਾਵੇਂ ਤਹਾਨੂੰ ਆਹੁਦਾ ਮਿਲ਼ੇ ਭਾਵੇਂ ਨਾ ਮਿਲ਼ੇ ਆਪਣੀ ਸਟੇਟਮੈਂਟਾਂ ਤੇ ਕਾਇਮ ਰਹਿੳ਼

  • @sachdipukaar5761
    @sachdipukaar5761 3 года назад +2

    ਇੱਕ ਪਰਿਵਾਰ ਇੱਕ ਸਰਕਾਰੀ ਨੌਕਰੀ ਹੋਣੀ ਚਾਹੀਦੀ ਹੈ ਜਿਵੇਂ ਕਿ ਮੀਆਂ ਬੀਵੀ ਵਿੱਚੋਂ ਕੋਈ ਵੀ ਇੱਕ ਇੱਕ ਦੀ ਪੋਸਟ ਵਿਆਹ ਤੋਂ 6ਜਾ 7 ਸਾਲ ਬਾਅਦ ਵਾਪਿਸ ਲੈਣ ਲੈਣੀ ਚਾਹੀਦੀ ਹੈ ਇਹ ਸਰਕਾਰੀ ਨੌਕਰੀ ਪ੍ਰਾਪਤ ਸਿਸਟਮ ਵਿੱਚ ਲਾਗੂ ਹੋਣੀ ਚਾਹੀਦੀ ਹੈ

  • @baljittoor4470
    @baljittoor4470 3 года назад +2

    ਪਰਿਵਾਰਾਂ ਦੀਆਂ ਸੀਟਾਂ ਬਾਰੇ ਲੜੀ ਜਾਂਦੇ ਨੇ ਪੰਜਾਬ ਜਾਵੇ ਢੱਠੇ ਖੂਹ ਵਿੱਚ! ਇਹ ਸਾਰੇ ਲੀਡਰ ਚੋਰ ਨੇ ਕਿਸੇ ਤੇ ਵਿਸ਼ਵਾਸ਼ ਨਹੀਂ ਕੀਤਾ ਦਾ ਸਕਦਾ😡😡😡

  • @Malwabeltfilms
    @Malwabeltfilms 4 года назад +21

    Next CM ਸ. ਪ੍ਰਤਾਪ ਸਿੰਘ ਬਾਜਵਾ ਜ਼ਿੰਦਾਬਾਦ

  • @baldevdhillon8892
    @baldevdhillon8892 4 года назад +22

    ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਕਾਂਗਰਸ ਦਾ ਸਿਆਸਤ ਛੱਡਣ ਤੋਂ ਪਹਿਲਾਂ ਪਹਿਲਾਂ ਦੋਵਾਂ ਦਾ ਬੇੜਾ ਗਰਕ ਕਰਕੇ ਰੱਖ ਦੇਣਾ

    • @thanksforall5028
      @thanksforall5028 3 года назад

      देना नहीं वीर दिया(मतलब हो चुका है)

  • @narindersingh2944
    @narindersingh2944 4 года назад +22

    ਬਾਜਵਾ ਜੀ ਤੇ ਹੋਰ ਚੰਗੇ ਲੋਕਾਂ ਦੀ ਆਮ ਆਦਮੀ ਪਾਰਟੀ ਨੂੰ ਜਰੂਰਤ ਐ ਤੇ ਚੰਗੇ ਲੋਕਾਂ ਨੂੰ ਵੀ ਆਮ ਆਦਮੀ ਪਾਰਟੀ ਦੀ ਜਰੂਰਤ ਐ

  • @amrindersinghamrindersingh6979
    @amrindersinghamrindersingh6979 4 года назад +2

    ਬਾਜਵਾ ਨੂੰ ਇੰਝ ਲੱਗਦਾ ਹੈ ਕਿ ਮੈਂ ਐਮ ਐਲ ਏ ਨਹੀਂ ਬਣ ਸਕਿਆ, ਲੋਕ ਸਭਾ ਚੋਣਾਂ ਵਿੱਚ ਹਾਰ ਗਿਆ, ਜਾਮਨੀ ਚੋਣ ਵਿੱਚ ਟਿਕਟ ਨਹੀਂ ਦਿੱਤੀ ਗਈ ਹੈ, ਇਸਤੋਂ ਬਾਅਦ ਹੋਰ ਕੀ ਮਾੜਾ ਹੋ ਸਕਦਾ ਹੈ ਮੇਰੇ ਨਾਲ, ਇਸ ਕਰਕੇ ਇੰਨਾ ਜ਼ਿਆਦਾ ਸਖਤ, ਤਿੱਖਾ ਵਿਰੋਧ ਕਰ ਰਿਹਾ ਹੈ

  • @sachdipukaar5761
    @sachdipukaar5761 3 года назад +1

    ਸਭ ਤੋਂ ਜ਼ਿਆਦਾ ਵੱਡਾ ਮੁੱਦਾ ਬੇਰੁਜ਼ਗਾਰੀ

  • @onkarsinghdhiman9576
    @onkarsinghdhiman9576 4 года назад +45

    ਸ਼ੀਸ਼ਾ ਦਿਖਾਇਆ ਕੈਪਟਨ ਤੇ ਜਾਖੜ (ਸ਼ਕੁਨੀ ਮਾਮਾ) ਨੂੰ ਬਾਜਵਾ ਸਾਬ੍ਹ ਨੇ।👍

  • @ghummanbroadway803
    @ghummanbroadway803 4 года назад +23

    ਬਾਜਵਾ ਜੀ ਹੁਣਾਂ ਫੌਜੀ ਦੀ ਚੰਗੀ ਤਰ੍ਹਾਂ ਦਿੱਲ ਖੋਲ ਕੇ ਫੱਟੀ ਪੋਚੀ ਹੈ, ਗੱਲਾਂ ਵੀ ਬਿਲਕੁਲ ਸਹੀ ਤੇ ਸੱਚੀਆਂ ਕੀਤੀਆਂ ਨੇ, ਫੌਜੀ, ਸੁੱਖਾ ,ਅਮਿਤ ਸ਼ਾਹ, ਇਹ ਤਿੰਨੇ ਹੀ ਅੰਦਰ ਖਾਤੇ ਘਿਓ ਖਿਚੜੀ ਨੇ, ਬਾਹਰੋਂ ਬਾਹਰੋਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ, ਫੌਜੀ ਨੂੰ ਇਹ ਘਮੰਡ ਹੈ ਕੇ ਮੇਰੇ ਬਿਨਾਂ ਕਾਂਗਰਸ 🅾️ ਹੈ, ਇਸੇ ਚੱਕਰਵਿੱਚ ਇਸ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਕੁੱਝ ਨਹੀਂ ਸਮਝਿਆ ਸੀ, ਹੁਣ ਬਾਜਵਾ ਜੀ ਤੁਸੀਂ ਨਾ ਹੱਥ ਖੜ੍ਹੇ ਕਰ ਜਾਇਓ, ਇਸ ਚੀਜ ਦਾ ਕੋਈ AND ਜਰੂਰ ਹੁਣਾਂ ਚਾਹੀਦਾ,

  • @vickysinghvicky2618
    @vickysinghvicky2618 4 года назад +53

    84 ਤੋਂ ਲੈ ਕੇ ਹੁਣ ਤੱਕ ਬਾਦਲ ਪਰਿਵਾਰ ਨੇ ਸਿੱਖ ਕੌਮ ਨਾਲ ਗਦਾਰੀਆਂ ਹੀ ਕੀਤੀਆਂ ਨੇ

    • @RajinderSingh-xy6wt
      @RajinderSingh-xy6wt 4 года назад +2

      Punjab needs no loyalty. Only currupt can lead the Punjab. Punjab voters are having no vision to save the state

    • @harleenkaur7370
      @harleenkaur7370 3 года назад

      RahuL. Gandhi. Mama. Lagda. 84. WaLa. Gunda. Ters

  • @gurbindersingh2816
    @gurbindersingh2816 4 года назад +39

    ਬਾਜਵਾ ਸਾਹਬ ਜੀ ਨੇ ਚੰਗੇ ਹੀ ਛਾਗ ਦਿੱਤੇ ਸਾਰਿਆਂ ਦੇ

  • @hakamsingh8030
    @hakamsingh8030 4 года назад +8

    ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਹੀ ਵਧੀਆ ਰਹੇਗਾ ਕਿਉਂਕਿ ਉਸ ਨੂੰ ਪੈਸਾ ਨਹੀਂ ਚਾਹੀਦਾ

  • @jaswatsingh8825
    @jaswatsingh8825 3 года назад

    ਜੈ ਜਨਤਾ ਜੈ ਸੰਘਰਸ਼ ਜਿੱਤ ਲੋਕਾਂ ਦੀ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @avtarsingh6634
    @avtarsingh6634 4 года назад +36

    ਨਿਰੋਲ ਸੱਚ ਬੋਲਿਆ ਬਾਜਵਾ ਸਾਹਬ ਨੇ ਟਹਿਣਾ ਜੀ ਭੈਣ ਹਰਮਨ ਜੀ ਦਾ ਬਹੁਤ ਧੰਨਵਾਦ

  • @sukhchainsingh3185
    @sukhchainsingh3185 4 года назад +1

    ਬਾਜਵਾ ਸਾਹਬ ਇਨਸਾਫ਼ ਪਸੰਦ ਲੀਡਰ ਨੇ।

  • @Anmoldeep.Ghatoura
    @Anmoldeep.Ghatoura 4 года назад +16

    ਬਹੁਤ ਵਧੀਆ ਉਪਰਾਲਾ ਜੀ ਸਿੰਗਰਾਂ ਦੀ ਥਾਂ ਇਦਾ ਦੇ ਬੰਦਿਆਂ ਦੀ ਇੰਟਰਵਿਊ ਕਰਿਆ ਕਰੋ ਜੀ ।ਮੰਤਰੀਆਂ ਨੂੰ ਸਵਾਲ ਪੁੱਛੋ ਸਿੰਗਰਾ ਤੋ ਨੀ ਧੰਨਵਾਦ

  • @bajwamotor2621
    @bajwamotor2621 4 года назад +8

    ਗੱਲਾ ਤਾ ਸੱਚੀਆ ਨੇ ਬਾਜਵਾ ਸਾਹਿਬ ਦੀਆ ਪਰ ਅੱਗੇ ਆਓਣ ਵਾਲਾ ਸਮਾ ਦਸੁ ਵਾਹਿਗੁਰੂ ਕਿਰਪਾ ਕਰੇ

    • @amanaulakh5784
      @amanaulakh5784 4 года назад

      Bout vdiea bajwa khandane bada a ta mantri v prawns congrsse a

  • @deep_lalli
    @deep_lalli 4 года назад +49

    ਬਾਜਵਾ ਸਾਹਿਬ ਨੇਂ ਪੋਤੜੇ ਖੋਲ੍ਹੇ ਨਹੀਂ ਪਾੜ ਈ ਸੁੱਟੇ

    • @baljinderSingh-kt3hc
      @baljinderSingh-kt3hc 4 года назад

      Rajkaran Singh ਬਹੁਤ ਵਧੀਆਂ ਰਹਿਣਾ ਸਾਹਿਬ &ਬਾਜਵਾ ਸਾਹਿਬ ਵਧੀਆਂ ਵਿਚਾਰ👍🙏

    • @singhsandeep6739
      @singhsandeep6739 4 года назад

      ਜੇ ਇਹ ਪੋਤੜੇ ਪਹਿਲਾਂ ਖੋਲੇ ਹੁੰਦੇ ਤਾਂ ਮੁਛਕ ਨਾ ਮਾਰਦੇ ਇੰਨਾਂ

  • @sukhwinderkaur7145
    @sukhwinderkaur7145 4 года назад +11

    ਸਤਿ ਸ੍ਰੀ ਅਕਾਲ ਜੀ ਮੈਂ ਸੁੱਖਵਿਦਰ ਕੋਰ ਸੰਗਰੂਰ ਤੋਂ ਵਧੀਆ ਗੱਲ ਆ,ਮੰਤਰੀਆਂ ਨਾਲ਼ ਮੁਲਾਕਾਤ ਵੀ ਜਰੂਰੀ ਹੈ

    • @JagmeetSingh-kg4vi
      @JagmeetSingh-kg4vi 4 года назад

      ਹਾਂ ਜੀ ਸੁੱਖਵਿੰਦਰ ਕੋਰ ਜੀ ਤੁਸੀ ਠੀਕ ਕਿਹਾ ਮੰਤਰੀਆਂ ਨਾ ਮੁਲਾਕਾਤ ਵੀ ਜਰੂਰੀ ਹੈ ਪਰ ਮੰਤਰੀ ਵੀ ਇਮਾਨਦਾਰ ਹੋਣ ਤਾਂ ਆਪਣੇ ਪੰਜਾਬ ਦਾ ਭਲਾ ਹੋ ਸਕਦਾ ਜਿਵੇ ਬਾਜਵਾ ਜੀ ਨੇ ਬਹੁਤ ਸੱਚੀਆਂ ਗੱਲਾਂ ਕੀਤੀਆਂ ਮੈ ਧੰਨਵਾਦ ਕਰਦਾ ਹਾਂ

  • @GurdevSingh-tl4dh
    @GurdevSingh-tl4dh 4 года назад +1

    ਜਦੋਂ ਰਾਜ ਭਾਗ ਸਭ ਕੁੱਝ ਚਲਾ ਜਾਵੇ ਤੇ ੳੁਸ ਕੂਰਸੀ ਤੇ ਕੋੲੀ ਹੋਰ ਬੈਠ ਜਾਵੇ ਤਾਂ ਬਹੁੱਤ ਦੁੱਖ ਹੁੰਦਾ ੲੇ

  • @harcharansingh1737
    @harcharansingh1737 3 года назад +1

    ਬਾਜਵਾ ਸਾਹਿਬ ਜੀ ਤੁਸੀਂ ਵੀ ਤੁਹਾਨੂੰ ਲਗਦਾ ਨਹੀਂ ਕਿ ਤੁਸੀਂ ਪਾਰਟੀ ਨੂੰ ਬਹੁਤ ਵਡਾ ਨੁਕਸਾਨ ਕਰ ਰਹੇ ਹੋ

  • @karamvirsinghsidhu4575
    @karamvirsinghsidhu4575 4 года назад +44

    ਲੋਕ ਭੁਲੇਖਾ ਨਾ ਰੱਖਣ, ਪੰਜਾਬ ਚ’ ਕੈਪਟਨ ਮੋਦੀ ਦਾ ਹੀ ਪਿਆਦਾ ਹੈ। ਜੋ ਮੋਦੀ ਚਾਹੁੰਦਾ ਉਹ ਸਭ ਕੈਪਟਨ ਕਰ ਰਿਹਾ ਹੈ।

    • @sardulsingh5053
      @sardulsingh5053 4 года назад +1

      ਬਿਲਕੁਲ ਠੀਕ ਕਿਹਾ।ਪਰ ਜੇ ਪੰਜਾਬੀ ਸਮਝਣ ਤਾਂ

  • @gurnamsingh-es9bo
    @gurnamsingh-es9bo 3 года назад +1

    ਕੈਪਟਨ ਅਮਰਿੰਦਰ ਸਿੰਘ 2022 ਤੌਂ ਬਾਅਦ ਆਪਣੇ ਟੋਲੇ ਸਮੇਤ ਬੀ ਜੇ ਪੀ ਵਿਚ ਸ਼ਾਮਲ ਹੋ ਸਕਦੇ ਹਨ। ਓਹ ਦੂਜਾ ਭਜਨ ਲਾਲ ਸਾਥਤ ਹੋਵੇਗਾ।ਇਹ ਪਕੀ ਗਲ ਹੈ ਜੀ।
    2 ਕਾਂਗਰਸ ਹਾਈ ਕਮਾਂਡ ਦੇ ਧਿਆਨ ਵਿੱਚ ਸਾਰੀ ਗੱਲ ਹੈ।

  • @sachdipukaar5761
    @sachdipukaar5761 3 года назад +1

    ਪੰਜਾਬ ਦੇ ਲੋਕਾਂ ਨੂੰ ਕੋਣ ਸੈਟ ਕਰੇਗਾ ਪੰਜਾਬ ਖਤਮ ਹੋ ਗਿਆ ਬਰਬਾਦ ਹੋ ਗਿਆ

  • @HarpreetSingh-oe8gv
    @HarpreetSingh-oe8gv 4 года назад +1

    ਬਹੁਤ ਵਧੀਆ ਕੰਮ ਕਰ ਰਹੇ ਨੇ ਬਾਜਵਾ
    👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @hbhatti1986
    @hbhatti1986 4 года назад +30

    ਅੱਜ ਮੈਨੂੰ ਲੱਗਿਆ ਕਿ ਬਾਜਵਾ ਸਾਹਿਬ ਸੱਚ ਬੋਲ ਰਹੇ ਹਨ।

    • @sardulsingh5053
      @sardulsingh5053 4 года назад +3

      ਸਮਝੋ ਯਾਰ ਫਸੀ ਨੂੰ ਬੋਲ ਰਹੇ ਹਨ ,ਚਲੋ ਕੋਈ ਗੱਲ ਨੀ ਚਾਹੇ ਫਸੀ ਵਿਚ ਹੀ ਸਹੀ।

  • @gurmailsingh9517
    @gurmailsingh9517 3 года назад +1

    ਬਾਜਵਾ ਜੀ ਸੁਆਦ ਲਿਆਤਾ ਜਮਾ ਸਿਰਾ ਕਰਤਾ ਹੁਣ ਇਸੇ ਬਿਆਨਾਂ ਤੇ ਖੜੇ ਰਹਿਉ ਬਹੁਤ ਬਹੁਤ ਧਨਵਾਦ

  • @satpalgujjarpb3847
    @satpalgujjarpb3847 4 года назад +1

    ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਪ੍ਰਤਾਪ ਸਿੰਘ ਬਾਜਵਾ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪੋਰਗਰਮ ਕੀਤਾ ਹੈ ਪਰ ਆਜ ਜੋ ਪ੍ਰਤਾਪ ਸਿੰਘ ਬਾਜਵਾ ਜੋ ਕੁਝ ਕਿਹਾ ਸੱਚ ਹੈ

  • @faujasinghsingh2360
    @faujasinghsingh2360 4 года назад +1

    ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਕੋਈ "ਬੰਦੇ ਦਾ ਪੁੱਤਰ" ਮੁੱਖ ਮੰਤਰੀ ਆ ਗਿਆ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ। ਭਾਵ ਇਸ ਤੋਂ ਪਹਿਲਾਂ ਪੰਜਾਬ ਚ ਆਏ ਚੀਫ ਮਨਿਸਟਰ ਕੋਈ ਵੀ ਬੰਦੇ ਦਾ ਪੁੱਤਰ ਨਹੀਂ ਸੀ।

  • @jagtarnathowalia7896
    @jagtarnathowalia7896 4 года назад +1

    ਟਹਿਣਾ ਸਾਹਿਬ ਜੀ,,,,ਭੈਣ ਹਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,,,,ਬਾਜਵਾ ਸਾਹਿਬ ਵਰਗੇ ਪੰਜਾਬ ਦਾ ਦਰਦ ਰੱਖਣ ਵਾਲੇ ਸਿਆਸੀ ਲੀਡਰ ਦਾ ਤੁਹਾਡੇ ਚੈਨਲ ਤੇ ਪੰਜਾਬ ਵਾਸੀਆਂ ਦੇ ਰੂ ਬ ਰੂ ਕਰਨ ਲੲੀ ।ਬਾਜਵਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ,,,ਜੋ ਤੁਸੀਂ ਪੰਜਾਬ ਦੇ ਘਮੰਡੀ ਅਤ ਗੁਰੂ ਤੋਂ ਬੇ-ਮੁੱਖ ਹੋਏ ,,,,ਦਾ ਪਰਦਾ ਲੀਰੋ-ਲੀਰ ਕਰ ਰਹੇ ਓ ਜੀ ।

  • @gurpreetsinghgopi2155
    @gurpreetsinghgopi2155 4 года назад +6

    ਬਹੁਤ ਅਹਿਮ ਸਵਾਲ ਕੀਤੇ ਟਹਿਣਾ ਸਾਹਿਬ ਜੀ ਤੇ ਹਰਮਨ ਜੀ ਬਹੁਤ ਖੂਬ ਜਵਾਬ ਦਿੱਤੇ ਬਾਜਵਾ ਸਾਹਿਬ ਜੀ ਨੇ ਬਹੁਤ ਬਹੁਤ ਧੰਨਵਾਦ ਜੀ

  • @amrindersinghamrindersingh6979
    @amrindersinghamrindersingh6979 4 года назад +1

    ਬਾਜਵਾ ਨੂੰ ਇੰਝ ਲੱਗਦਾ ਹੈ ਕਿ ਮੈਂ 13ਤੋਂ16 ਤੱਕ ਪਾਰਟੀ ਨੂੰ ਮਜ਼ਬੂਤ ਕੀਤਾ ਸੀ ਅਤੇ ਮੁੱਖ ਮੰਤਰੀ ਕੈਪਟਨ ਬਣ ਗਿਆ ਹੈ ਪਰ ਇਸ ਬਾਜਵੇ ਨੂੰ ਇਹ ਨਹੀਂ ਪਤਾ ਕਿ ਤੈਨੂੰ ਪੰਜਾਬ ਵਿੱਚ ਕੌਣ ਪੁੱਛਦਾ ਹੈ ਇਹ ਵੋਟਾਂ 17 ਵਿਚ ਕੈਪਟਨ ਸਾਹਿਬ ਦੇ ਨਾਮ ਤੇ ਪਈਆਂ ਹਨ,, ਇਹ ਹੈ ਸੱਚਾਈ ਬਾਜਵਾ ਸਾਹਿਬ ਜੀ।

  • @amrindersinghamrindersingh6979
    @amrindersinghamrindersingh6979 4 года назад +4

    ਨਾਲੇ ਸਾਰੀਆਂ ਗੱਲਾਂ, ਗਾਲਾਂ ਕੈਪਟਨ ਅਤੇ ਸੁਨੀਲ ਜਾਖੜ ਨੂੰ ਕੱਢ ਦਿੱਤੀਆਂ ਨਾਲੇ ਕਹਿੰਦਾ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ।

  • @kamaljitsingh3846
    @kamaljitsingh3846 4 года назад +14

    ਬਿਲਕੁਲ ਸਹੀ ਕਿਹਾ ਕਾਸ਼ ਤੁਹਾਡੇ ਵਰਗੇ ਲੀਡਰ ਹੋਣ ਖਹਿਰਾ ਬੈਂਸ ਸਿੱਧੂ ਆਦਿ ਇਕਠੇ ਹੋ ਜਾਣ। ਸ਼ਾਇਦ ਪੰਜਾਬ ਦਾ ਕੁਝ ਬਣ ਜਾਵੇ।

  • @karan6187
    @karan6187 3 года назад +1

    ਬਾਜਵਾ ਸਾਹਿਬ ਸੱਚ ਬੋਲ ਰਹੇ ਹਨ ਬਿਲਕੁਲ ਜੀ ਬੀਜੇਪੀ ਦਾ ਰਾਜ ਹੈ ਪੰਜਾਬ ਵਿੱਚ

  • @jogindersinghpuria
    @jogindersinghpuria 4 года назад +1

    ਬਾਜਵਾ ਸਾਬ ਬਿਲਕੁਲ ਸਹੀ ਹਨ ਜੀ ਮੁੱਖ ਮੰਤਰੀ ਬਣਨ ਦੇ ਯੋਗ ਹਨ ਜੀ

  • @baljindersinghlongowal4097
    @baljindersinghlongowal4097 4 года назад +41

    ਇਹ ਖਾ ਗੇ ਰਲ ਮਿਲ ਕੇ ਪੰਜਾਬ ਨੂੰ ਹੁਣ ਭਲੇਮਾਣਸ ਬਣਦੇ ਆ ਚਿੱਟੇ ਤੇ ਨੀਲੇ ਚਾਹੇ ਕੋਈ ਹੋਰ ਹੋਵੇ

  • @pritpalsingh5160
    @pritpalsingh5160 4 года назад +23

    ਟਹਿਣਾ ਸਾਹਿਬ ਬਹੁਤ ਵਧਿਆ ਉਪਰਾਲਾ ਕੀਤਾ ਹੈ ਜੀ very good

  • @gurtajsingh2854
    @gurtajsingh2854 4 года назад +3

    ਵਾ ਜੀ ਬਾਜਵਾ ਮਨ ਖੁਸ ਕਰਤਾ ਬੀਰ ਬੁਚਲੋ ਪੰਜਾਬ ਨੂੰ👌🙏🌹

    • @abnashbhullar3715
      @abnashbhullar3715 4 года назад

      Your programme is always good your presentation is always nice It is a good channel God bless you Thind bete looking beautiful thanks for information

  • @sahibtalwandi4327
    @sahibtalwandi4327 4 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਟਹਿਣਾ ਸਾਹਿਬ ਜੀ ਵੱਟ ਕੱਢ ਦਿੱਤੇ ਇੰਟਰਵਿਊ ਚ ਸਵਾਲਾਂ ਦੇ,, ਜਿੰਦਾਬਾਦ
    ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ✍️

  • @balwindersinghpappy9035
    @balwindersinghpappy9035 4 года назад +27

    ਇਹ ਸਭ ਆਪਣੇ ਪਰਿਵਾਰ ਨੂੰ ਹੀ ਸੈਟਿਗ ਕਰਨ ਚ ਲਁਗੇ ਹੋਏ ਨੇ । ਕਹਿ ਤਾ ਰਹੇ ਨੇ ਮੇਰੀ ਮਾ ਨੇ ਕਿਹਾ ਛੋਟੇ ਭਰਾ ਨੂੰ ਸੈਟਿਗ ਕਰੋ। ਵਾਹ ਜੀ ਵਾਹ ਲੋਕਾਂ ਦੀ ਸੈਟਿਗ ਕੌਣ ਕਰੇਗਾ ਲੋਕ ਮਰ ਰਹੇ ਨੇ??

    • @jugni0019
      @jugni0019 4 года назад +1

      Ahi ta bhagwant maan kehnda, ki eh sirf apne priwar da he dekhde aa

    • @kulwantsingh9415
      @kulwantsingh9415 3 года назад +1

      ਸਭ ਨੂੰ ਗਲਤੀਆ ਵੋਟਾ ਨੇੜੇ ਹੀ ਨਜਰ ਆ ਰਹੀਆ ਹਨ ।
      ਪਹਿਲਾ ਕਿਥੇ ਸੀ ।

    • @gorasingh1675
      @gorasingh1675 3 года назад

      @@kulwantsingh9415 fh

  • @HarbhajanSingh-di8ol
    @HarbhajanSingh-di8ol 4 года назад +6

    ਜੇਕਰ ਬਾਜਵਾ ਸਾਹਿਬ ਮੁੱਖ ਮੰਤਰੀ ਬਣ ਗਏ ਤਾਂ ਪੰਜਾਬ ਦਾ ਸੁਧਾਰ ਕਰ ਸਕਦੇ ਹਨ ਹਰ ਤਰ੍ਹਾਂ ਨਾਲ ਫਿਟ ਹਨ।

  • @gurpartapsinghsingapore5816
    @gurpartapsinghsingapore5816 4 года назад +40

    *ਯਾਰ ਲੀਡਰਾਂ ਤੇ ਥੋੜਾ ਜਿਹਾ ਵੀ ਯਕੀਨ ਨਹੀਂ ਰਹਿ ਗਿਆ ਹੁਣ, ਸਭ ਚੋਰ ਆ*

  • @baljindersinghlongowal4097
    @baljindersinghlongowal4097 4 года назад +6

    ਇਹਨਾ ਲੋਕਾ ਨੂੰ ਸਿਰਫ ਕੁਰਸੀ ਤੱਕ ਮਤਲਬ ਹੂੰਦੈ ਕੋਈ ਵੀ ਹੋਵੇ

  • @SSingh-pe6mh
    @SSingh-pe6mh 4 года назад +2

    ਬਿੱਲੀਆਂ ਦੀ ਲੜਾਈ ਚ ਕਿਤੇ ਬਾਂਦਰ ਹੀ ਸੂਤ ਲਾ ਜਾਵੇ! ਇਹ ਨੀ ਬਾਜਵਾ ਮੰਨਦਾ ਬਈ ਕੈਪਟਨ ਅਤੇ ਬਾਜਵੇ ਦੀ ਲੜਾਈ ਚ ਸਿੱਧੂ ਆਪਦਾ ਸੂਤ ਲਾ ਜਾਵੇl ਪਰ ਸਿੱਧੂ ਦਾ ਅਤੇ ਪੰਜਾਬ ਦਾ ਲੋਟ ਆਉਣਾ ਐਈਂ ਹੀ ਆਂ l

  • @surindermander5899
    @surindermander5899 4 года назад +4

    ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਟੈਹਣਾ ਸਾਹਿਬ ਥਿੰਦ ਭੈਣ ਬਾਜਵਾ ਸਾਹਿਬ

  • @msrayat6409
    @msrayat6409 3 года назад

    ਅੱਛਾ ਸ਼ਾਸ਼ਿਕ ਉਹ ਹੀ ਹੈ ਜੋ ਲੋਕਾਂ ਲਈ ਬੁਨਿਆਦੀ ਲੋੜਾਂ ਤੇ ਕੰਮ ਕਰੇ. ਸੇਹਿਤ, ਸ਼ਿਕਸ਼ਾ, ਰੋਜਗਾਰ, ਮਕਾਨ, ਪੈਨਸਨ, ਵਾਤਾਵਰਨ ਦੀ ਸੰਬਾਲ,ਆਪਣੇ ਵਾਸਤੇ ਕੋਈ ਨਫ਼ਾ, ਕੰਮ -ਕਾਰ, ਪੈਸਾ, ਪ੍ਰਾਪਰਟੀ ਵਾਸਤੇ ਸੋਚ ਨਾ ਰੱਖੇ

  • @BalwinderSingh-lb7fs
    @BalwinderSingh-lb7fs 4 года назад +4

    ਟਹਿਣਾ ਸਾਹਿਬ ਅਤੇ ਭੈਣ ਹਰਮਨ ਜੀ ਬਹੁਤ ਵਧੀਅਾ ਜੀ
    ਕਾਸ਼ ੍‍! ਤੁਸੀਂ ਅੈਦਾਂ ਦੀ ਮੀਟਿੰਗ ਕੈਪਟਨ ਸਾਹਿਬ ਨਾਲ ਕਰ ਕੇ ਅਾਪਣੇ ਅਤੇ ਬਾਜਵ ਸਹਿਬ ਦੇ ਸਵਾਲਾਂ ਦੇ ਜਵਾਬ ਲਵੋ. ਤਾਂ ਮਜ਼ਾ ਅਾ ਜਾਵੇ

  • @manjeetsinghbhullar8808
    @manjeetsinghbhullar8808 4 года назад +1

    ਬਾਜਵਾ ਜੀ ਕਿਹੜੀਆਂ ਸਿਟਾਂ ਦੀ ਗਲ ਕਰਦੇ ਜੇ।ਇਡਿੰਆ ਵਿਚ ,ਪੰਜਾਬ ਵਿਚ ਹਜਾਰਾਂ ਕਤਲਾਂ ਦੇ ਫੈਸਲੇ ਨਹੀਂ ਹੋਏ।ਕਿਹੜੀ ਸਿਆਸੀ ਪਾਰਟੀ ਦੁੱਧ ਧੋਤੀ ਹੈ?

  • @Baljindersingh-rd3lp
    @Baljindersingh-rd3lp 4 года назад +31

    ਹਰਮਨ ਜੀ ਤੁਸੀਂ ਪੰਜਾਬੀ ਸੂਟ ਵਿੱਚ ਬਹੁਤ ਸੋਹਣੇ ਲਗਦੇ ਓ so nice

  • @KulwantSingh-sv4qc
    @KulwantSingh-sv4qc 4 года назад +2

    Tehna sir ਅਤੇ ਛੋਟੀ ਭੈਣ ਇਸ interview ਲਈ ਬਹੁਤ ਧੰਨਬਾਦ । ਸਵਾਲ ਤਿੱਖੇ ਜਵਾਬ ਖੁੱਲੇ ਦਿਲ ਵਾਲੇ ਰਹੇ। ਬਹੁਤ ਮਜੇਦਾਰ interview ਹੈ। ਗਾਉਣ ਵਜਾਉਣ ਵਾਲਿਆਂ ਨੂੰ ਬਹੁਤ ਦੇਖ ਸੁਨ ਲਿਆ ਹੈ ਪਰ 2022 ਤਕ ਜੇ politicians ਦੇ ਇਸੇ ਤਰ੍ਹਾਂ interview ਕੀਤੇ ਜਾਣ ਤਾਂ ਚੰਗਾ ਹੋਵੇਗਾ । ਧੰਨਬਾਦ

  • @navindersinghpardhan2463
    @navindersinghpardhan2463 4 года назад +14

    ਵਧੀਆ ਬਾਜਵਾ ਸਾਹਿਬ ਵਧੀਆ ਇੰਟਰਵਿਊ good

  • @msrayat6409
    @msrayat6409 3 года назад

    ‘ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ

  • @narindersingh4844
    @narindersingh4844 4 года назад +1

    ਬਹੁਤ ਵਧੀਆ ਸਵਾਲ ਤੇ ਬਹੁਤ ਵਧੀਆ ਜਵਾਬ ਆ ਜੀ ਬਾਜਵਾ ਸਾਹਿਬ ਕੈਪਟਨ ਨੂੰ ਛੱਡਣਾ ਨਹੀ

  • @gurdeepchahal8468
    @gurdeepchahal8468 4 года назад +1

    ਸੁਧਰ ਜੋ ਲੀਡਰੋ ਥੋਡੀ ਹਾਲਤ ਦੇਖ ਕੇ ਲਗਦਾ ਭਾਜਪਾ ਸਹੀ ਰਾਸਤੇ ਤੇ ਆ ਰਹੀ ਿੲੱਕ ਹੋ ਜੋ ਨਹੀ ਸਭ ਖਤਮ ਹੋਵੋ ਗੇ ਪੰਜਾਬ ਦੀ ਬੁੱਡੀ ਲੀਡਰਿਸੱਪ ਨੰੂ ਿਕਸੇ ਨੀ ਪੁੱਛਣਾ ਜੇ ਜਵਾਨੀ ਸਾਰੀ ਬਾਹਰ ਤੇ ਨਸ਼ੇ ਨਾਲ ਖਤਮ ਹੋ ਗੀ ਪੰਜਾਬ ਦੀ ਜਵਾਨੀ ਸਾਭੋ ਰੋਜਗਾਰ ਪੈਦਾ ਕਰੋ ਨੋਜਵਾਨੀ ਨੰੂ ਬਾਹਰ ਜਾਣੋ ਰੋਕੋ ਤਾਂ ਕੁਸ ਹੋਣਾ

  • @charansinghcharn4879
    @charansinghcharn4879 4 года назад +31

    ਡੀ੍ਬੇਟ ਬਹੁਤ ਵਧੀਆ ਛੁਟੀ ਕਰੋ ਕੈਪਟਨ ਤੇ ਜਾਖੜ ਦੀ

  • @ਸੰਘਰਸ਼ੀਲੋਕ
    @ਸੰਘਰਸ਼ੀਲੋਕ 4 года назад +1

    ਸਰ ਇਸ ਪ੍ਰੋਗਰਾਮ 'ਚ ਨੌਜਵਾਨ ਜਥੇਬੰਦੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦੇ ਨੂੰ ਵੀ ਜਰੂਰ ਬੁਲਾਉਣਾ ਚਾਹੀਦਾ ਹੈ

  • @gillbalwinder5605
    @gillbalwinder5605 4 года назад +17

    ਬਾ-ਕਮਾਲ ਇਨਟਰਵਿਓ ਸੋਹਣੇ ਸੁਆਲ ਤੇ ਅਗੋੰ ਖੁਲ ਕੇ ਜੁਆਬ ਸਲਾਮ ਤਿਨਾ ਪੰਜਾਬ ਦੇ ਹਿਤੈਸ਼ੀਆੰ ਨੂੰ 🙏👏👍

  • @NirmalSingh-my8oz
    @NirmalSingh-my8oz 4 года назад +1

    ਬਾਜਵਾ ਜੀ ਤੁਸੀਂ ਸੱਚੀ ਸੁੱਚੀ ਸੱਚੇ ਹੋ ਲਗਦੈ ਨੀ ਕਿਉਂਕਿ ਸੱਚ ਤਾਂ ਹਮੇਸ਼ਾ ਧਰੂ ਤਾਰੇ ਵਾਂਗ ਚਮਕਦਾ ਐ ਪਰ ਤੁਸੀਂ ਤਾਂ ਖੁੱਡੇ ਲਾਈਨ ਲੱਗੇ ਔ ਕਿਉਂਕਿ ਰਾਜ ਸਭਾ ਮੈਂਬਰੀ ਦੀ ਬੁਰਕੀ ਲੇ ਕੇ ਕਿੰਨੀ ਦੇਰ ਚੁੱਪ ਰਹਿ ਕੇ ਪੰਜਾਬ ਦਾ ਭਾਰੀ ਨੁਕਸਾਨ ਕਰਨ ਲਈ ਕਿਸੇ ਤੋਂ ਘੱਟ ਭਾਗੀਦਾਰ ਨਹੀਂ ਹੋ

  • @gagandeepsinghriar1678
    @gagandeepsinghriar1678 4 года назад +1

    ਕਾਦੀਆਂ ਵਾਲੇ ਬਾਜਵਾ ਸਾਹਿਬ ਨੇ ਚੰਗੇ ਫੱਟੇ ਚੱਕੇ

  • @jarnailsingh-ol6bo
    @jarnailsingh-ol6bo 3 года назад +1

    ਬਾਜਵਾ ਜੀ ਸਿੱਧੂ ਖਹਿਰਾ ਪ੍ਰਗਟ ਸਿੰਘ ਗਾਂਧੀ ਹੋਰ ਆਗੂ ਨਾਲ ਲੈ ਕਿ ਹਾਈ ਕਮਾਨ ਕੋਲ ਜਾਉ

  • @ManjitSingh-mn9qu
    @ManjitSingh-mn9qu 4 года назад +2

    ਬਾਜਵਾ ਸਾਹਿਬ ਜੀ ਇਹ ਵੀ ਦੱਸੋ ਕਿ ਕੈਪਟਨ ਅਮਰਿੰਦਰ ਅਤੇ ਬਾਦਲ ਨੇ ੨੦੧੭ ਦੀਆਂ ਚੋਣਾਂ ਰਲ ਕੇ ਲੜੀਆਂ। ਹੁਣ ਵੀ ਇਹ ਰਲੇ ਹੋਏ ਹਨ।

  • @arjunrandhawa3449
    @arjunrandhawa3449 4 года назад +9

    ਬਾਜਵਾ ਸਾਹਿਬ ਨੇਕ ਇਨਸਾਨ ਨੇ ਜੋ ਸਮੇਂ ਸਮੇਂ ਤੇ ਆਪਣੇ ਸਰਕਾਰ ਦੀਆਂ ਕਮੀਆਂ ਨੂੰ ਗਿਣਾਉਂਦੇ ਰਹਿੰਦੇ ਨੇ ਤੈ ਸਹੀ ਕਰਨ ਦੀ ਮੰਗ ਕਰਦੇ ਨੇ

  • @harbhupindersinghdharour8122
    @harbhupindersinghdharour8122 4 года назад

    ਤੁਹਾਡੀ ਹਿੰਮਤ ਮਿਹਨਤ,ਰੱਬ ਦੀ ਰਹਿਮੱਤ,
    ਹਸਦੇ ਰਹੋ ਹਸਾਉਦੇ ਰਹੋ, ਕਦੇ ਝਾੜੂ ਦੀ ਬਾਤ ਪਾਉਦੇ ਰਹੋ।

  • @georgeteji2536
    @georgeteji2536 4 года назад +5

    ਬਹੁਤ ਵਧੀਆ ਲੀਡਰ ਹੈ ਬਾਜਵਾ ਸਾਬ ਸੁਝਵਾਨ ਤੇ ਮੇਹਨਤੀ ਇਨਸਾਨ ਹੈ

  • @JyotiKumari-zm1jc
    @JyotiKumari-zm1jc 4 года назад +3

    ਸਤਿ ਸੀ੍ ਅਕਾਲ ਜੀ ਦੋਵਾਂ ਨੂੰ।🙏🙏ਭਗਵੰਤ ਮਾਨ ਜੀ ਨੂੰ ਵੀ ਬੁਲਾਓੁ।ਪਾ੍ੲਿਮ ੲੇਸ਼ੀਅਾ ਬਹੁਤ ਵਧੀਆ ਚੈਨਲ।👌 ਨਿਰਪੱਖ ਪੱਤਰਕਾਰੀ👍ਵਧਾੲੀ ਦੇ ਅਸਲ ਹੱਕਦਾਰ ਹੋ।👏👏

  • @JagmeetSingh-kg4vi
    @JagmeetSingh-kg4vi 4 года назад

    ਬਾਜਵਾ ਤੇ ਸਿੱਧੂ ਰਲ ਜਾਣ ਤਾਂ ਪੰਜਾਬ ਵਿੱਚ ਸਰਕਾਰ ਪੱਕੀ ਪਰ ਇਹ ਜਰੂਰੀ ਹੈ

  • @RavinderSingh-kn4xp
    @RavinderSingh-kn4xp 4 года назад

    ਬਹੁਤ ਵਧੀਆ। ਬਹੁਤ ਤਿੱਖੇ ਤੇ ਵਾਜਬ ਸਵਾਲ। ਬਾਜਵਾ ਸਾਬ ਨੇ ਉਤਰ ਵੀ ਬਹੁਤ ਸਾਫ ਤੇ ਸਪਸ਼ਟ ਦਿੱਤਾ। ਕੋਈ ਗੱਲ ਨੂੰ ਘੁਮਾਉਣ ਜਾਂ ਦੋਹਰਾ ਉਤਰ ਦੇਣ ਦੀ ਕੋਸ਼ਿਸ਼ ਨਹੀ ਕੀਤੀ। ਬਿਲਕੁਲ ਸਾਫ ਤੇ ਸਪਸ਼ਟ। ਬਹੁਤ ਹੀ ਵਧੀਆ।

  • @SanjeevKumar-jb6pj
    @SanjeevKumar-jb6pj 3 года назад +1

    Good ਮਾਤਰੀ ਜੀ👏👏👏👍

  • @gurjitmangat1688
    @gurjitmangat1688 4 года назад +2

    ਬਹੁਤ ਵਧੀਆ ਸਰਦਾਰ ਪਰਤਾਪ ਸਿੰਘ ਬਾਜਵਾ ਜੀ

  • @jaggisingh6092
    @jaggisingh6092 4 года назад +6

    ਬਹੁਤ ਵਧੀਆ ਬਾਜਵਾ ਸਾਹਿਬ ਇਨਸਾਨ ਸੱਚ ਸੁਚੇ ਤੇ ਸੱਚ ਬੋਲ ਰਹੇ ਹਨ

  • @msrayat6409
    @msrayat6409 3 года назад

    ਹੁਣ ਕਿਸੇ ਦੇਸ਼ ਭਗਤ ਲੀਡਰ ਦੀ ਉਡੀਕ ਹੈ ਜ਼ੋ ਲੋਕਾਂ ਦੇ ਟੈਕਸ ਦੇ ਪੈਸਾ ਨਾਲ ਲੋਕਾਂ ਨੂੰ ਰੋਜਗਾਰ, ਸ਼ਿਕਸ਼ਾ, ਸੇਹਿਤ,Rs2500 ਪੈਨਸਨ, ਸ਼ੁੱਧ ਵਾਤਾਵਰਨ ਦੇਵੈ

  • @gurus1213
    @gurus1213 4 года назад +8

    ਵਾਕਿਆ ਹੀ ਪੰਜਾਬ ਕਾਂਗਰਸ ਤੇ ਬਾਦਲ ਮੁਕਤ ਹੋ ਜਾਵੇਗਾ।

  • @gurpartapsinghsingapore5816
    @gurpartapsinghsingapore5816 4 года назад +25

    *ਅੱਜ ਪਸੰਦੀ ਦਾ ਸੁਵਾਲ ਪੁਛਿਆ ਈ ਨਹੀਂ ਕੇ ਤੁਹਾਨੂੰ ਚੱਜ ਦੇ ਵਿਚਾਰ ਚ ਆ ਕੇ ਕਿਵੇਂ ਦਾ ਲੱਗਾ?🤣😂*

  • @SatnamSingh-qh5nm
    @SatnamSingh-qh5nm 4 года назад +3

    ਜੇ ਕਰ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੇ ਖਿਲਾਫ ਨਾ ਬੋਲਦੇ ਤਾਂ ਬਾਜਵਾ ਸਾਬ ਪ੍ਰਾਈਮ ਏਸੀਆ ਦੇ ਪੵਗੋਰਾਮ ਤੇ ਇਹ ਗੱਲਾਂ ਨਹੀਂ ਸੀ ਸੁਣਾ ਸਕਦੇ।

  • @manveersingh3246
    @manveersingh3246 4 года назад +1

    ਬਾਜਬੇ ਦਾ ਅਪਣਾਂ ਸਵਾਰਥ ਇਸ ਨੂੰ ਅੱਗੇ ਨੀ ਵਧਣ ਦਿੰਦਾ ਇਸ ਦੀਆਂ ਮੰਗਾਂ ਠੀਕ ਨੇ ਪਰ ਸਵਾਰਥੀ ਹੋਣ ਕਰਕੇ ਲੋਕ ਤੇ ਹਾਈ ਕਮਾਂਡ ਇਸ ਨੂੰ ਕੋਈ ਬਹੁਤੀ ਤਵੰਜੋਂ ਨਹੀ ਦਿੰਦੇ ਕਿਉਂਕਿ ਅਪਣੀ ਪਰਧਾਨਗੀ ਖੁੱਸਣ ਦਾ ਸੱਲ ਇਹਨੂੰ ਭੁੱਲਦਾ ਨੀ

  • @pritampj2238
    @pritampj2238 4 года назад

    ਬਹੁਤ ਵਧੀਆ ਜਾਣਕਾਰੀ ਮਿਲੀ(ਜਗਦੀਸ਼ ਪ੍ਰੀਤਮ )

  • @GurdeepSingh-yw2lc
    @GurdeepSingh-yw2lc 4 года назад +1

    ਸਤਿ ਸ੍ਰੀ ਅਕਾਲ ਜੀ ਕੋਲਕਾਤਾ ਤੋ ਜੀ ਗੁਰਦੀਪ ਸਿੰਘ 🙏🙏🙏

  • @manjeetsinghbhullar8808
    @manjeetsinghbhullar8808 4 года назад

    1947 ਤੋਂ ਬਾਅਦ ਅੱਜ ਤੱਕ ਕਿਹੜੀ ਪਾਰਟੀ ਦੇ ਰਾਜ ਦੌਰਾਨ ਨਸ਼ਿਆਂ ਦਾ ਵਾਧਾ ਨਹੀਂ ਹੋਇਆ? ਪਿਛਲੇ 30 ਸਾਲਾਂ ਦਾ ਸਰਵੇ ਕਰਵਾਉ ਸਾਰੇ ਸਿਆਸੀਆਂ ਨੇ ਪੰਜਾਬ ਬੇੜਾ ਗਰਕ ਕੀਤਾ ਹੈ।ਸਾਰੇ ਹੀ ਇੱਕ ਦੂਸਰੇ ਨੂੰ ਕਹਿ ਰਹੇ ਹਨ ।ਕੋਈ ਵੀ ਪੰਜਾਬ ਦਾ ਭਲਾ ਨਹੀਂ ਮੰਗਦਾ ਅਤੇ ਨਾਂ ਹੀ ਇਹਨਾਂ ਨੇ ਕਰਨਾਂ ਹੈ।

  • @harpreetbrar6865
    @harpreetbrar6865 4 года назад +2

    ਬਾਜਵਾ ਸਾਹਿਬ ਸਿਰਾ ਬੰਦਾ ਕੈਪਟਨ ਤਾ ਬਾਦਲਾ ਨਾਲ ਰਲਿਆ ਇਹ ਤਾ ਕਾਂਗਰਸ ਦਾ ਬੇੜਾ ਬਾਹ ਕੇ ਜਾਉ

  • @sardarekhalsa
    @sardarekhalsa 3 года назад

    5 ਸਾਲ ਪਹਿਲਾਂ ਸਿੱਧੂ ਦੀ ਮਾਂ BJP ਸੀ ਤੇ ਪਿਓ ਮੋਦੀ ਸੀ, ਫੇਰ ਕਾਂਗਰਸ ਮਾਂ ਬਣ ਗਈ- ਪਿਛਲੇ 3 ਮਹੀਨੇ ਤੋਂ ਕਾਂਗਰਸ ਮਤਰੇਈ ਬਣ ਗਈ- ਹੁਣ ਫੇਰ ਮਤਰੇਈ ਹੀ ਸਖੀ ਮਾਂ ਬਣ ਗਈ।
    ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ।
    14 ਸਾਲ ਤੋਂ ਲਗਾਤਾਰ ਸਰਕਾਰ ਚ ਬੈਠਾ - ਕਿ ਕੀਤਾ ਸਿੱਧੂ ਨੇ ਹੁਣ ਤੱਕ ?
    ਪਿਛਲੇ ਕਈ ਸਾਲਾਂ ਤੋ ਪੰਜਾਬ ਚ ਬਿਜਲੀ ਮਹਿਕਮੇ ਦਾ ਮੰਤਰੀ ਚੱਲਿਆ ਆ ਰਿਹਾ- 1 ਯੂਨਿਟ ਬਿਜਲੀ ਪੈਦਾ ਨਹੀਂ ਕੀਤੀ- ਹੁਣ ਲੋਕਾਂ ਨੂੰ 10 ਰੁਪਏ ਯੂਨਿਟ ਨੂੰ ਵੀ ਬਿਜਲੀ ਨਹੀਂ ਮਿਲ ਰਹੀ।
    ਹੁਣ ਵੀ ਕੁਝ ਨਹੀਂ ਹੋਣਾ।
    ਗੰਗਾ ਧਰ ਹੀ ਸ਼ਕਤੀਮਾਨ ਹੈ। ਸਿੱਧੂ ਤੇ ਕੈਪਟਨ ਚ ਕੋਈ ਫਰਕ ਨਹੀਂ। ਕਾਂਗਰਸ ਨੇ ਪ੍ਰਸ਼ਾਂਤ ਕਿਸ਼ੋਰ ਦੀ ਰਾਜਨੀਤਕ ਸਲਾਹ ਮੰਨ ਕੇ ਏਹ ਸਾਰਾ ਡਰਾਮਾ ਕਰਵਾਇਆ।
    ਕਾਂਗਰਸ ਦੇ MLAs ਨੂੰ ਵੀ ਪਤਾ ਸੀ ਕਿ ਪੰਜਾਬ ਦੇ ਲੋਕਾਂ ਦੇ ਸਵਾਲਾਂ ਦਾ ਜ਼ਵਾਬ ਦੇ ਨਹੀਂ ਹੋਣਾ। 4•5 ਸਾਲ ਚ ਕੱਖ ਨਹੀਂ ਕੀਤਾ।
    ਹੁਣ ਏਨਾ MLAs ਨੇ ਸਾਰਾ ਭਾਂਡਾ ਕੈਪਟਨ ਦੇ ਸਿਰ ਭੰਨ ਕੇ ਮੂੰਹ ਦਿਖਾਉਣ ਜੋਗੇ ਬਣਨ ਦੀ ਕੋਸ਼ਿਸ਼ ਕਰਨੀ ਹੈ।
    ਸਿੱਧੂ ਨੇ ਬੱਸ ਮਦਾਰੀਪੁਣਾ ਹੀ ਕਰਨਾ- (ਠੋਕ ਤਾਲੀ)
    ਸਿੱਧੂ ਇਕ ਮੌਕਾਪ੍ਰਸਤ, ਦੋਗਲਾ ਅਤੇ ਮਦਾਰੀ ਕਿਸਮ ਦਾ ਇਨਸਾਨ ਹੈ।
    ਸਿੱਧੂ ਵਰਗੇ ਨੂੰ ਜੇਕਰ ਕੱਲ ਨੂੰ ਮੋਦੀ ਨੇ ਸੈਂਟਰ ਸਰਕਾਰ ਚ ਕੋਈ ਮਨਿਸਟਰੀ ਦੇਣ ਦਾ ਲਾਲਚ ਦੇ ਦਿੱਤਾ ਤਾਂ ਏਨੇ ਮੋਦੀ ਨੂੰ ਫੇਰ ਬਾਪ ਬਣਾ ਲੈਣਾ। ਅਜਿਹੇ ਬੰਦੇ ਨੂੰ ਕਦੇ ਵੀ ਇੱਜਤ ਅਤੇ ਵੋਟ ਨਹੀਂ ਦੇਣੀ ਚਾਹੀਦੀ।
    ਭਲਿਉ ਲੋਕੋ , ਹਾਲੇ ਵੀ ਸਮਝ ਜਾਓ ।
    ਰਵਾਇਤੀ ਪਾਰਟੀਆਂ ਨੂੰ ਛੱਡ ਕੇ ਨਵਿਆ ਨੂੰ ਮੌਕਾ ਦਿਓ।

  • @SukhbirSingh-oe6pp
    @SukhbirSingh-oe6pp 4 года назад +1

    47 ਹੋਗੇ ਬੰਗਾਲ ਵਿਚ ਕਾਂਗਰਸ ਵਾਪਸ ਨਹੀਂ, ਯਾਦ ਰੱਖੋ sir ਹੁਣ ਭਾਰਤ ਵਿੱਚ ਨਹੀਂ ਆਏਗੀ। ਪਰ ਤੁਹਾਡੀ ਬੀਜੇਪੀ ਭਗਤੀ ਵੀ ਕਿਸੇ ਕੰਮ ਨਹੀਂ ਆਉਣੀ। ਨਾ ਓਹਨਾਂ ਦੇ ਦੇ, ਨਾ ਤੁਹਾਡੇ।

  • @harmanjotsingh410
    @harmanjotsingh410 3 года назад

    ਕਾਂਗਰਸ ਵਿੱਚ ਕਲੇਸ਼ ਕੁੱਝ ਵੀ ਨਹੀਂ। ਅਕਾਲੀ ਦਲ ਨੇ ਅਰਦਾਸ ਕੀਤੀ ਬੇਅਦਬੀਆਂ ਕਰਨ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ। ਸਿਆਸੀ ਰੋਟੀਆਂ ਸੇਕਣ ਵਾਲਿਆਂ ਦਾ ਵੀ।ਇਹ ਅਰਦਾਸਾਂ ਦਾ ਅਸਰ।

  • @gurinderkaler8455
    @gurinderkaler8455 4 года назад +6

    ਜਾਖੜ ਵਧੀਅਾ ਬੰਦਾ.ਪਰ ਕੈਪਟਨ ਦੇ ਥਲੇ ਲਗਿਅਾ

  • @HunterGaming-rc9yb
    @HunterGaming-rc9yb 4 года назад +2

    ਕਮਾਲ ਕਰਤੀ ਬਾਜਵਾ ਸਾਹਿਬ ਅਤੇ ਕਹਿਣਾ ਸਾਹਿਬ ਨੇ

  • @tejinderpalsingh3312
    @tejinderpalsingh3312 4 года назад +2

    ਕੀ ਇਹ ਜਰੂਰੀ ਹੈ ਕਿ ਇਕ ਸਿੱਖ ਆਪਣੇ ਧਾਰਮਿਕ ਸਥਾਨ ਵਲ ਮੂੰਹ ਕਰ ਕੇ ਕੋਈ ਵੀ ਵਾਇਦਾ ਜਾਂ ਅਰਦਾਸ ਕਰੇ, ਜਦੋਂ ਕਿ ਸਿੱਖ ਧਰਮ ਅਕਾਲ ਪੁਰਖ ਨੂੰ ਸਰਬਵਿਆਪਕ ਮੰਨਦਾ ਹੈ । ਅਸੀਂ ਸਿੱਖੀ ਦੇ ਕਿਨ੍ਹਾਂ ਨੇੜੇ ਹਨ,?

  • @SushilKumar-dz9ww
    @SushilKumar-dz9ww 4 года назад +1

    Mr Partap singh Bajwa ji is a very honest and great personality🙏 of Punjab. No doubt he is a Vesnory leader. God🙏 knows he is up coming chief minister of Punjab. Waheguru ji puri meher karn gy Bajwa ji dy utty sanu permatma ty puran Bharossa hy. God bless🙏 him with good health and wealth🙏 thank god. Kindly convey my request to Bajwa ji🙏.