ਮਾਨ ਸਰਕਾਰ ਤੋਂ ਅੱਕੇ ਸਰਕਾਰੀ ਮੁਲਾਜ਼ਮ? ਮੁਲਾਜ਼ਮਾਂ ਨੂੰ ਹਰ ਸਾਲ ਕਰੋੜਾਂ ਦਾ ਘਾਟਾ? Govt Jobs Punjab

Поделиться
HTML-код
  • Опубликовано: 17 июн 2024
  • #RMBTelevision #PunjabNews #LatestNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    RUclips:
    ruclips.net/channel/UC7Bx...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • РазвлеченияРазвлечения

Комментарии • 253

  • @user-wd2rb4rt8m
    @user-wd2rb4rt8m 10 дней назад +31

    ਓਏ ਝੰਡਿਆਂ ਜੇ ਮੁਲਾਜਮਾਂ Dian ਮੰਗਾ ਨਾਹੀ
    ਤਾਂ 7 ਲਖ ਮੁਲਾਜ਼ਮਾਂ ਤੇ ਪੈ ਪੈਨਸ਼ਨਾਂ ਦੇ ਪਰਿਵਾਰਾਂ ਦੀਆਂ ਵੋਟਾਂ ਵੀ ਨਹੀਂ

  • @ranapatwari
    @ranapatwari 10 дней назад +22

    ਮੁਲਾਜ਼ਮ ਏਕਤਾ ਜਿੰਦਾਬਾਦ

    • @kartargrewal8638
      @kartargrewal8638 10 дней назад

      support to you ji ਜਿਸ ਤਰ੍ਹਾ ਉੱਤਰਾਖੰਡ ਦੇ ਲੋਕ ਨੇ ਕਾਨੂੰਨੀ ਤੌਰ 'ਤੇ "ਭੂ ਕਾਨੂੰਨ" ਐਕਟ ਪਾਸ ਕਰਵਾਇਆ ਹੈ.. ਸਾਨੂ ਪੰਜਾਬੀਆਂ ਨੂੰ ਵੀ ਇਕਜੁਟ ਹੋ ਕੇ ਪਿੰਡ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਕਮੇਟੀ ਅਤੇ ਫੋਰਮ ਬਣਾਉਣਾ ਚਾਹਿਦਾ ਦੀ ਜ਼ੋਰਦਾਰ ਮੰਗ ਕਰਦੀ ਹੈ। "ਪੰਜਾਬ ਲੈਂਡ ਐਕਟ" ਦੀ ਲੋੜ ਹੈ।

  • @dheerajkumar-mi1hi
    @dheerajkumar-mi1hi 10 дней назад +15

    Punjab pay scale bahali karo, center da scale radd karo.

  • @narinderpalsingh5349
    @narinderpalsingh5349 10 дней назад +24

    ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ,ਡੀ ਏ,ਪੈਨਸ਼ਨ ਦੀ ਮੰਗ ਅਤੇ ਪੇ ਸਕੇਲ ਦੀ ਮੰਗ ਪੂਰੀ ਨਹੀਂ ਹੋਈ 😢😢😢😢😢

    • @harmansaido5277
      @harmansaido5277 10 дней назад +1

      Thude mooh ch kinna k thun deve sarkar tusi dso k kinni salary lende o hun te kinni k hor chidia thunu .?

    • @sssandhu8244
      @sssandhu8244 9 дней назад

      ​@@harmansaido5277app vehla bethe ghre koe test clear hunda nhi.. Fuddu janta

    • @jagdeepraju6902
      @jagdeepraju6902 9 дней назад

      ਤੈਨੂੰ ਕਿੰਨੀ ਮਿਲ ਰਹੀ .. ਤੈਨੂੰ ਪਤਾ ਹੈਗਾ ਕਿਸ ਬਾਰੇ ਗੱਲ ਹੋ ਰਹੀ... ਪਹਿਲਾਂ ਮਸਲੇ ਦੇ ਬਾਰੇ ਪੜ ਲੈਣਾ ਚਾਹੀਦਾ ਫੇਰ ਹੀ ਬੋਲਣਾ ਚਾਹੀਦਾ..ਤੂੰ ਟੈਸਟ ਕਲੀਅਰ ਕਰ ਕੇ ਆ ਜਾ ਫੇਰ ਬੋਲ ਲਈ,,,ਤੈਨੂੰ ਜਿਆਦਾ ਬੁਰਾ ਲਗਦਾ ਤੇ ਤੂੰ ਸਰਕਾਰ ਨੂੰ ਪੁੱਛ ਲਾ ਕੀ ਮਸਲਾ ਆ.@@harmansaido5277

    • @jagdeepraju6902
      @jagdeepraju6902 9 дней назад

      ਮੂੰਹ ਚ ਤੇਰੇ ਵੀ ਕੁਝ ਤੁੰਨਿਆ ਆ ਸਰਕਾਰ ਨੇ ਕੇ ਨਹੀਂ। ਤੈਨੂੰ ਕਿੰਨੀ salary ਮਿਲ ਰਹੀ। ਤੂੰ ਮੰਤਰੀਆਂ ਦੇ ਸਾਰੇ ਭੱਤੇ ਬੰਦ ਕਰਵਾ ਦੇ ਨਵਾਂ ਪੇ ਸਕੇਲ ਵੀ ਉਹਨਾਂ ਤੇ ਲਾਗੂ ਕਰਵਾ ਦੇ ਪੁਰਾਣੀ ਪੈਨਸ਼ਨ ਵੀ ਉਹਨਾਂ ਦੀ ਬੰਦ ਕਰਵਾ ਦੇ ,,ਅਸੀਂ ਆਪਣੀ ਮੰਗ ਬੰਦ ਕਰਦਿਆਂਗੇ।

    • @jagdeepraju6902
      @jagdeepraju6902 9 дней назад +1

      ਬਾਕੀ ਬੋਲਣ ਤੋਂ ਪਹਿਲਾਂ ਆਪਣੀ ਜਾਣਕਾਰੀ ਦਰੁਸਤ ਕੀਤੀ ਜਾਏ ਕਿ ਮਸਲਾ ਕਿ ਆ ਫੇਰ ਹੀ ਬੋਲਣਾ ਚਾਹੀਦਾ।

  • @gurbinder-nx1lp
    @gurbinder-nx1lp 7 дней назад +5

    Bahut badda ਵਿਤਕਰਾ,2016 ਦਾ ਮੁਲਾਜ਼ਮ 60000 lai riha 2022 da 32000

    • @CHARDA643
      @CHARDA643 7 дней назад +1

      Sahi gal a veer ji

  • @nachhattarsingh2122
    @nachhattarsingh2122 10 дней назад +7

    ਮੁਲਾਜ਼ਮਾਂ ਦੇ ਕਰੋੜਾਂ ਬਕਾਏ,ਭੱਤਿਆ ਦੇ ਬਣਦੇ ਪੈਸੇ ਜੋ ਮੁਲਾਜ਼ਮਾਂ ਦਾ ਹੱਕ ਹੈ। ਉਹਨਾਂ ਪੈਸਿਆਂ ਨਾਲ ਹੀ ਮੁਫ਼ਤ ਸਫਰ ਅਤੇ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਸਰਕਾਰ ਆਪਣੇ ਨੌਕਰ ਮੁਲਾਜ਼ਮਾਂ ਤੇ ਕੱਟ ਲਾ ਕੇ ਉਨ੍ਹਾਂ ਦੇ ਪੈਸਿਆਂ ਨਾਲ ਮੁਫ਼ਤਖੋਰੀ ਜਾਰੀ ਰੱਖ ਰਹੀ ਹੈ। ਹਜ਼ਾਰਾਂ ਮੁਲਾਜ਼ਮਾਂ ਨੂੰ ਨਿਗੁਣੀਆਂ ਤਨਖਾਹਾਂ ਤੇ ਰੱਖ ਰੱਖਿਆ ਜੀ।ਪੁਰਾਣੀ ਪੈਨਸ਼ਨ ਵੀ ਖੂਹ ਖਾਤੇ ਪਾ ਦਿੱਤੀ। ਹਜ਼ਾਰਾਂ ਕੱਚੇ ਮੁਲਾਜ਼ਮਾਂ ਨੂੰ ਸਾਰੇ ਦੇਸ਼ ਚੋਂ ਘੱਟ ਮਿਹਨਤਾਨੇ ਤੇ ਕੰਮ ਕਰਨ ਲਈ ਮਜਬੂਰ ਕੀਤਾ ਹੋਇਆ ਹੈ। ਸੂਰਜ ਛਿਪਣਾ ਸੁਰੂ ਹੋ ਗਿਆ ਹੈ ਜੀ।

  • @yadwindersingh5704
    @yadwindersingh5704 6 дней назад +2

    ਕੱਚੇ ਕਰਮਚਾਰੀ ਨੇ ਵੋਟ ਨਹੀ ਪਾਈ ਆਪ ਨੂੰ
    ਜੇ ਨਾ ਕੁੱਝ ਕੀਤਾ 27 ਚ ਪਤਨ ਹੋ ਜਾਣਾ ਸਰਕਾਰ ਦਾ

  • @Anonymous33393
    @Anonymous33393 10 дней назад +13

    ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦਾ ਪੇਅ ਸਕੇਲ ਲਾਗੂ ਕਰੋ ਲੰਗੜਾ ਪੇਅ ਸਕੇਲ ਰੱਦ ਕਰੋ

  • @prabhsharankaur4749
    @prabhsharankaur4749 10 дней назад +9

    ਸ਼ਾਬਾਸ਼ ਅਨਪੜ ਸੀ ਐਮ

  • @MANPREETSINGH-gt6uk
    @MANPREETSINGH-gt6uk 10 дней назад +4

    ਪੰਜਾਬ ਪੇ ਸਕੇਲ ਬਹਾਲ ਕਰੋ

  • @ramandeepsingh5233
    @ramandeepsingh5233 10 дней назад +4

    ਪੰਜਾਬ ਪੇਅ ਸਕੇਲ ਬਹਾਲ ਕਰੋ।

  • @Turbanator54
    @Turbanator54 10 дней назад +27

    ਭਗਵੰਤ ਮਾਨ ਜੇਕਰ ਜਿੱਤਣਾ ਮੁਲਾਜਮਾਂ ਪੈਨਸ਼ਨਰਾਂ ਦੀਆਂ ਮੰਗਾ ਡੀ ਏ ਏਰੀਅਲ ਬਕਾਏ ਦੇ ਦੇਵੋ ਕਿਸਤਾਂ ਨਹੀ ਤਾ ਸਰਪੰਚ ਦੀ ਚੋਣ ਵੀ ਨਹੀਂ ਜਿੱਤ ਸਕਦੇ ਝਾੜੂ ਵਾਲੇ ਤੁਸੀਂ ਗਰੀਬ ਦਲਿਤਾਂ ਮੁਲਾਜਮਾਂ ਪੈਨਸ਼ਨਰਾਂ ਵਿਰੋਧੀ ਸਰਕਾਰ ਹੋ

    • @kartargrewal8638
      @kartargrewal8638 10 дней назад +2

      veerji ਜਿਸ ਤਰ੍ਹਾ ਉੱਤਰਾਖੰਡ ਦੇ ਲੋਕ ਨੇ ਕਾਨੂੰਨੀ ਤੌਰ 'ਤੇ "ਭੂ ਕਾਨੂੰਨ" ਐਕਟ ਪਾਸ ਕਰਵਾਇਆ ਹੈ.. ਸਾਨੂ ਪੰਜਾਬੀਆਂ ਨੂੰ ਵੀ ਇਕਜੁਟ ਹੋ ਕੇ ਪਿੰਡ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਕਮੇਟੀ ਅਤੇ ਫੋਰਮ ਬਣਾਉਣਾ ਚਾਹਿਦਾ ਦੀ ਜ਼ੋਰਦਾਰ ਮੰਗ ਕਰਦੀ ਹੈ। "ਪੰਜਾਬ ਲੈਂਡ ਐਕਟ" ਦੀ ਲੋੜ ਹੈ।

    • @harmansaido5277
      @harmansaido5277 10 дней назад

      Act pass krna chida k 30000 to vadh kise v mulajim di tankhan na howe ta k jiada to jiada punjab de nojwan job te lag skde hon

    • @jagdeepraju6902
      @jagdeepraju6902 9 дней назад

      ​@@harmansaido5277ਤੂੰ ਮੰਤਰੀਆਂ ਤੇ ਵੀ ਇਹ ਐਕਟ ਪਾਸ ਕਰਵਾ ਕੇ ਓਹਨਾਂ ਨੂੰ ਵੀ ਸਭ ਕੁਝ same ਮਿਲੇਗਾ,,ਪੇ scale ਨਵਾਂ,,ਪੁਰਾਣੀ ਪੈਨਸ਼ਨ ਬੰਦ,,ਕੋਈ ਭੱਤਾ ਨੀ,,ਕੋਈ ਹੋਰ facilities ਨਹੀਂ ਹੋਏਗੀ,,,ਖੇਤਾਂ ਵਾਲੀਆਂ ਮੋਟਰਾਂ ਦੇ ਬਿੱਲ ਲਗਾ ਦੇ,,ਘਰ ਦੇ ਬਿੱਲ ਲਗਾ ਦੇ,, ਬੱਸਾਂ ਦੇ ਕਿਰਾਏ ਲਗਾ ਦੇ,,,ਚੌਧਰੀ ਬਣਨਾ ਤੇ ਚੰਗੀ ਤਰ੍ਹਾਂ ਬਣ ਐਵੇਂ ਢੀਗਾਂ ਨਾ ਮਾਰ।

  • @premakali4040
    @premakali4040 7 дней назад +3

    ਸਹੀ ਗੱਲ ਆ
    ਲੱਗ ਜਾਨਾ ਪਤਾ ਇਹਨਾਂ ਨੂੰ ਜਲਦੀ
    ਪਤਾ ਨੀ ਕਿਹੜੇ ਭੁਲੇਖੇ ਚ ਫਿਰਦੇ ਆਪ ਵਾਲੇ

  • @kulwinnerkumar8389
    @kulwinnerkumar8389 8 дней назад +2

    ਮੁਫ਼ਤ ਦੀਆਂ ਸਕੀਮਾਂ ਬੰਦ ਕਰੋ ।

  • @amanjotchawla5173
    @amanjotchawla5173 10 дней назад +2

    ਮੁਲਾਜਮਾਂ ਨੂੰ ਨਾਰਾਜ਼ ਕਰਕੇ 35 40 ਲੱਖ ਵੋਟ ਦਾ ਨੁਕਸਾਨ ਆਪ ਨੂੰ....ਹਾਰ ਕੇ ਵੀ ਸਮਝ ਆਈ....ਹਾਰ ਦਾ ਸਭ ਤੋਂ ਵੱਡਾ ਕਾਰਨ

  • @user-mq2rs9nc9v
    @user-mq2rs9nc9v 10 дней назад +3

    ਫੈਲ ਝਾੜੂ ਪੰਜਾਬ ਚ ਮੁਲਾਜ਼ਮ ਵਿਰੁੱਧੀ ਸਰਕਾਰ

  • @gurjindersingh3034
    @gurjindersingh3034 10 дней назад +7

    ਅੱਜ ਤੱਕ ਦੀ ਸਬ ਤੋਂ fail ਸਰਕਾਰ ਮੁਲਾਜ਼ਮ ਵਿਰੋਧੀ

  • @gurshansvlog
    @gurshansvlog 10 дней назад +5

    ਪੰਜਾਬ ਪੇ ਸਕੇਲ ਲਾਗੂ ਕਰੋ ਹੀਣ ਭਾਵਨਾ ਖ਼ਤਮ ਕਰੋ

  • @gursewak180
    @gursewak180 10 дней назад +2

    ਪੰਜਾਬ ਪੁਲਿਸ ਦੀ ਡਿਊਟੀ ਅੱਠ ਘੰਟੇ ਕਰਨੀ ਚਾਹੀਦੀ ਹੈ ਤੇ ਅਧਿਆਪਕਾਂ ਤੋਂ ਗਰਮੀਆਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਕੋਈ ਹੋਰ ਕੰਮ ਲਿਆ ਜਾਣਾ ਚਾਹੀਦਾ ਹੈ। ਤੇ ਸਾਰੇ ਸਰਕਾਰੀ ਮੁਲਾਜ਼ਮਾ ,ਐਮ ਐਲ,ਏ ਤੇ ਸਰਕਾਰੀ ਨੁਮਾਇੰਦਿਆਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਨੇ ਚਾਹੀਦੇ ਹਨ।

  • @GurdevSingh-mh9ur
    @GurdevSingh-mh9ur 10 дней назад +6

    IPS,, IAS ਅਫਸਰਾਂ ਵਾਸਤੇ ਪੈਸਾ ਬਹੁਤ ਹੈ,, ਕਲਾਸ ਥਰੀ, ਕਲਾਸ ਫੋਰ, ਵਾਸਤੇ ਖਜ਼ਾਨਾ ਖਾਲੀ ਹੈ, ਉਹ ਡੀ ਏ ਵੀ ਲੈ ਰਹੇ ਸੈਟਰ ਦੇ ਬਰਾਬਰ, ਪੇ ਕਮਿਸਨ ਦਾ ਬਕਾਇਆ ਵੀ ਲੈ ਗਏ ਹਨ, ਰਹਿ ਗਏ ਫੀਲਡ ਦੇ ਕਰਮਚਾਰੀ ਡੀਏ, 38% ਤੇ ਸਿਮਟ ਕੇ ਅਫਰਸਾਹੀ 50% ਡੀ ਏ ਲੈ ਰਹੇ, ਉਹ ਆਪੇ ਖੁਸ ਰਹਿੰਦੇ,, ਫੀਲਡ ਕਰਮਚਾਰੀ ਆਪੇ ਦੁੱਖੀ ਰਹਿੰਣਾ

    • @user-lv6ow6ye7k
      @user-lv6ow6ye7k 10 дней назад

      Veere sabh nu 38% hi mil riha,even pensioners nu vi 38% mil riha hai.

    • @ramanjindal8669
      @ramanjindal8669 5 дней назад

      ​@@user-lv6ow6ye7k veer grade A walea nu 50% da milda

  • @skmusic7515
    @skmusic7515 10 дней назад +4

    ਪੰਜਾਬ ਪੇਅ ਸਕੇਲ ਲਾਗੂ ਕਰੇ ਸਰਕਾਰ

  • @TheKing-yt7te
    @TheKing-yt7te 10 дней назад +16

    ਭੰਡ ਸਰਕਾਰ ਮੁਰਦਾਬਾਦ । 6ਵਾਂ ਪੇ ਕਮਿਸ਼ਨ ਬਹਾਲ ਕਰੋ ।

    • @AvtarSingh-gs1si
      @AvtarSingh-gs1si 10 дней назад

      ਭੰਡ ਸਰਕਾਰ ਲਿਖਿਆ ਤੁਸੀ ਦੋ ਕਰੋੜ ਲੋਕਾ ਚੁਣੀ ਹੈ ਤੁ ਦੋ ਕਰੋੜ ਲੋਕਾ ਨੂ ਭੰਡ ਸਮਝਦਾ

    • @user-mq2rs9nc9v
      @user-mq2rs9nc9v 10 дней назад +1

      @@AvtarSingh-gs1si ਉਹੀ 2 ਕਰੋੜ ਲੋਕ 2027 ਸਬਕ ਸਿਖਾਉਣ ਗੇ ਦੇਖੀ ਜਾਈਂ ਮੇਰਾ ਇਹ ਕਮੇਟ ਦਾ ਸਕਰੀਨਸ਼ੋਰਟ ਲੈ ਕੇ ਰੱਖ ਲਾ

  • @davindersingh8093
    @davindersingh8093 10 дней назад +6

    ਜੇ ਖਜਾਨਾ ਖਾਲੀ ਏ ਤਾ ਫ਼ਰੀ ਬੱਸ ਕਿਰਾਇਆ ਬੰਦ ਕਰੋ ਤੇ 600 ਯੂਨਿਟ ਫ਼ਰੀ ਬਿਜਲੀ ਬੰਦ ਕਰੋ ਜੀ 🙏ਤੇ ਪੰਜਾਬ ਪੈ ਸਕੇਲ ਲਾਗੂ ਕਰੋ

  • @pavittarsingh739
    @pavittarsingh739 10 дней назад +2

    ਕਿਸਾਨ ਜਾਗਰੂਕ ਨਿਕਲ਼ੇ ਕਾਨੂੰਨ ਵਾਪਸ ਕਰਵਾਗੇ ਤੇ ਪੜ੍ਹੇ ਲਿਖੇ ਦੇਖਦੇ ਰਹਿ ਗਏ।

  • @nirmalsinghsidhu3098
    @nirmalsinghsidhu3098 10 дней назад +4

    ਕੋਈ ਬੰਦਾ ਖਾਧੀ ਪੀਤੀ ਵਿੱਚ ਰਾਤ ਨੂੰ ਘਰ ਆਇਆ ਘਰਵਾਲੀ ਨੂੰ ਲਾਰੇ ਲਾਉਣ ਲੱਗਿਆ ਕਿ ਤੇਨੂੰ ਮੈਂ ਸੋਨੇ ਵਿੱਚ ਮਨਾਂ ਦੇਵਾਂਗਾ ਗੱਡੀ ਲੈਣ ਦਿਆ ਗਾ ਸੂਟ ਲੈਣ ਦਵਾਂਗਾ ਜਦੋਂ ਸਵੇਰ ਹੋਈ ਤਾਂ ਉਸ ਨੇ ਆਪਣੇ ਘਰਵਾਲੇ ਨੂੰ ਰਾਤ ਵਾਲੇ ਵਾਅਦੇ ਯਾਦ ਕਰਾਏ ਤਾਂ ਉਸ ਨੇ ਕਿਹਾ ਸ਼ਾਇਦ ਖਾਧੀ ਪੀਤੀ ਵਿੱਚ ਕਹਿ ਗਿਆ ਹੋਉ ਇਸੇ ਤਰ੍ਹਾਂ ਯਾਰ ਤੁਸੀ ਤਾਂ ਆਪਣੇ ਦਿੱਲ ਤੇ ਲਾ ਬੈਠੇ

  • @ManoharLal-kf1ny
    @ManoharLal-kf1ny 10 дней назад +3

    Bilkul sachi te sahi gl keti bai ji ne

  • @NirmalSingh-bz3si
    @NirmalSingh-bz3si 10 дней назад +12

    ਕੋਈ ਬਦਲਾਅ ਨਹੀ ਇਹ ਮੋਬਾਈਲ ਰਿਪੇਅਰ ਕਰਨ ਵਾਲਿਆ ਨੂੰ ਮੰਤਰੀ ਬਣਾਤੇ ??ਕੋਠੀਆਂ ਤੇ ਕਬਜੇ ਕਰਨ ਵਾਲੇ ??

  • @nachhattarsingh524
    @nachhattarsingh524 7 дней назад +1

    ਪੰਜਾਬ ਪੇ ਸਕੇਲ ਲਾਗੂ ਕਰੋ

  • @Karanchachoharia
    @Karanchachoharia 10 дней назад +4

    punjab pay scale ਲਾਗੂ ਕਰੋ

  • @pankajrajput3832
    @pankajrajput3832 10 дней назад +3

    Punjab pay scale lagu kro kyuki ik state vch 2 scale kive chl skde ne or ik post vch ik office vch km krde 2 employees di salary vch lgbgh 20-25k or with time increase hoyi jayuga inaa frk kivee ho skda eh bilkul glt hai..

  • @kambojsandeep8718
    @kambojsandeep8718 10 дней назад +2

    ਕੁੱਲ ਮਿਲਾ ਕੇ ਇਹ ਸਰਕਾਰ ਵੀ ਫੇਲ ਹੀ ਆ ਇਹ ਵੀ ਪਹਿਲਾਂ ਵਾਲੇ ਲੀਡਰਾਂ ਵਾਂਗ ਪੰਜਾਬ ਨੂੰ ਲੁੱਟਣਾ ਹੀ ਜਾਣਦੇ ਆ, ਕੁੱਝ ਵੀ ਵੱਖਰਾ ਨਹੀਂ ਕੀਤਾ,ਨਾ ਨਸ਼ੇ ਬੰਦ ਹੋਏ,ਨਾ VIP culture ਬੰਦ ਹੋਇਆ,ਨਾ ਰੇਤ ਮਾਫੀਆ ਖ਼ਤਮ ਹੋਇਆ

  • @kambojsandeep8718
    @kambojsandeep8718 10 дней назад +2

    ਕਾਂਗਰਸ ਸਰਕਾਰ ਸਮੇਂ ਦੀਆਂ ਦਿੱਤੀਆਂ ਭਰਤੀਆਂ ਵੀ ਇਹਨਾਂ ਕੋਲੋ ਨੇਪਰੇ ਨਹੀਂ ਚੜੀਆਂ

  • @BhimSingh-mw8qn
    @BhimSingh-mw8qn 7 дней назад

    ਇਨ੍ਹਾਂ ਨੂੰ ਪਹਿਲਾਂ ਮੈਬਰ ਜਾਂ ਸਰਪੰਚ ਦੀ ਚੋਣ ਲੜਨੀਆਂ ਚਾਹੀਦਾ ਸੀ ਫੇਰ ਚੈਅਰਮੈਨ ਤੇ ਬਾਦ ਵਿੱਚ ਐਮ ਐਲ ਏ ਦੀ ਚੋਣ ਲੜਨੀ ਚਾਹੀਦੀ ਸੀ ਫ਼ੇਰ ਸਰਕਾਰ ਚਲਾ ਸਕਦੇ ਸੀ

  • @ANKITSHARMA-xb4cd
    @ANKITSHARMA-xb4cd 10 дней назад +2

    Very well delivered the problem

  • @GurdeepSingh-zt9dr
    @GurdeepSingh-zt9dr 10 дней назад +3

    punjab pay scale laggu kro .....punjab pay scale nhi vote nhi

  • @user-gl3gu7cb2n
    @user-gl3gu7cb2n 9 дней назад +1

    Pb govt is not doing a different thing on employee salaries. Centre and other states are following DA pattern equatability at all level. Pb govt must pay DA instalments to it's employees.

  • @manjitsingh-px4yt
    @manjitsingh-px4yt 10 дней назад +3

    This Govt. is proved worst than traditional parties Govt. This AAP Govt holding 66 months arrear of Revied 6th pay commsion,12% DA yet pending, 244 months arrear DA OPS still pending This Young guy speaking truth.

  • @gurpreetsinghguri8722
    @gurpreetsinghguri8722 3 дня назад

    Bilkul sahi gll keh rhe O Veere 100-100 km door duty sirf 17000 nal Gujara krna boht mushkil hunda

  • @RajinderKumar-qi9en
    @RajinderKumar-qi9en 10 дней назад +2

    Very good speech

  • @kulwinnerkumar8389
    @kulwinnerkumar8389 8 дней назад +1

    ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੋ।

  • @karmjeetkaur9797
    @karmjeetkaur9797 10 дней назад +3

    ਆਮ ਪਾਰਟੀ ਪਤਨ ਵੱਲ ਜਾ ਰਾਹੀ ਹੈ

  • @sukhchainsekhon3248
    @sukhchainsekhon3248 10 дней назад +2

    Punjab pay scale lagu kro

  • @karanmehta8868
    @karanmehta8868 9 дней назад

    Shi gl aa bro bhut jyada dhkka ho rea mulajma nal aun Wale time ch mehgahi bad rhi na ki ghat rhi hai govt pta n ki kr rhi hai

  • @randhirkaur5356
    @randhirkaur5356 10 дней назад

    ਸਰਕਾਰ ਐਮ ਐਲ ਏ ਦੀਆਂ ਤਨਖਾਹਾਂ ਤੇ ਭੱਤਿਆਂ ਤੇ ਕੋਈ ਰੋਕ ਨਹੀਂ ਲਗਾਉਂਦੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ

  • @tarungoyal4619
    @tarungoyal4619 10 дней назад +5

    Hun kuch kare ya na kare 2027 zero he zero kar dena😂😂😂

  • @harrysallan161
    @harrysallan161 8 дней назад

    Very good speech …..

  • @anitagupta678
    @anitagupta678 10 дней назад +2

    Lowest DA to Punjab employees in India Daru CM comedy kar raha hai nothing less not a penny to employees

  • @NirmalSingh-bz3si
    @NirmalSingh-bz3si 10 дней назад +5

    ਇਹ ਸਰਕਾਰ ਮੁਲਾਜ਼ਮ ਵਰਗ ਦੀ ਵਿਰੋਧੀ ਆ ??

  • @jaggiatwal6033
    @jaggiatwal6033 8 дней назад

    Shi gl aa veer ji di

  • @SP_Arts_and_Creations
    @SP_Arts_and_Creations 7 дней назад

    Veer ji bahut sach keha main contract 15 saal te kam ker rahi han health department te

  • @vajindersingh7016
    @vajindersingh7016 8 дней назад

    U say right

  • @Shubham-cw4os
    @Shubham-cw4os 10 дней назад

    Bhut vdia keha 22

  • @HarpreetSingh-rq3db
    @HarpreetSingh-rq3db День назад

    Teacher Union Zindabaad✊

  • @HARJINDERSINGH-iy4io
    @HARJINDERSINGH-iy4io 8 дней назад

    Good work bro💯

  • @shaynadoomra2540
    @shaynadoomra2540 5 дней назад

    Punjab scale lagu kro

  • @amanasingha773
    @amanasingha773 10 дней назад +1

    Also cover computer teachers problem.

  • @IQBALSINGH-ro4sh
    @IQBALSINGH-ro4sh 9 дней назад

    ਬਿਲਕੁਲ ਸਹੀ

  • @RVCLASSESSCIENCE
    @RVCLASSESSCIENCE 8 дней назад

    Good job veer g💯

  • @gouravchoudhary4828
    @gouravchoudhary4828 2 дня назад

    Very nice

  • @vajindersingh7016
    @vajindersingh7016 8 дней назад

    Sahi kiha sir

  • @manisidhu3312
    @manisidhu3312 7 дней назад

    ਬਾਈ ਜੀ ਪਹਿਲਾਂ ਵਾਲੇ ਇੱਕ ਮੁਲਾਜ਼ਮ ਦੀ ਤਨਖ਼ਾਹ ਤੇ ਹੁਣ ਤਿੰਨ ਮੁਲਾਜ਼ਮ ਰੱਖੇ ਐ ਇਹਨਾਂ ਨੇ, ਲੋਕਾਂ ਨੂੰ ਲੱਗਦੈ ਵੀ ਇਹ ਨੌਕਰੀਆਂ ਨੌਕਰੀਆਂ ਦੇ ਰਹੇ ਨੇ ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਮਜਬੂਰ ਦੇ ਬਰਾਬਰ ਦੀ ਦਿਹਾੜੀ ਵੀ ਨੀ ਬਣਦੀ ਮੁਲਾਜ਼ਮ ਦੀ ਇਹਨਾਂ ਤਨਖਾਹਾਂ ਨਾਲ। ਪੰਜਾਬ ਪੁਲਿਸ ਦੇ ਇੱਕ ਸਿਪਾਹੀ ਦੀ ਇੱਕ ਦਿਨ ਦੀ 597 ਰੁਪਏ ਤਨਖਾਹ ਬਣਦੀ ਐ ਜਦੋਂ ਕਿ ਇੱਕ ਮਿਸਤਰੀ ਵੀ 700 ਰੁਪਏ ਦਿਹਾੜੀ ਲੈਂਦੈ। ਤੇ ਨਾਲੇ ਦਿਹੜੀ ਦਾਰ ਬੰਦਾ 8 ਘੰਟੇ ਕੰਮ ਕਰਦੈ ਤੇ ਮੁਲਾਜ਼ਮ 24 ਘੰਟੇ

  • @user-no7sq7fo6o
    @user-no7sq7fo6o 10 дней назад

    ਡੀ ਏ ਵੀ ਨਹੀਂ ਦਿੱਤਾ ਵੋਟਾਂ ਕਿੱਥੇ ਪੈਣਗੀਆਂ ਹਾਰਨ ਲੲਈ ਤਿਆਰ ਰਹੋ

  • @ravinunia1428
    @ravinunia1428 10 дней назад +4

    Punjab police to jyda salary Haryana group D di hegi😅

    • @daljeetsingh6506
      @daljeetsingh6506 6 дней назад

      1 lakh to upr hai

    • @ravinunia1428
      @ravinunia1428 6 дней назад

      @@daljeetsingh6506 bhaii ji mazk nhi h.....1000 rupees jyda ho but jyda h...... group-D pr police m level b dekho ....fir b ye haal h

  • @SAHILGOYAL83
    @SAHILGOYAL83 10 дней назад

    Bilkul shi pakh rakheya veer mulazma da g

  • @NareshKumar-qn8bz
    @NareshKumar-qn8bz 8 дней назад

    Very nice 🌹🌹

  • @DAVINDERSINGH-qg2qb
    @DAVINDERSINGH-qg2qb 10 дней назад +2

    17 ਜੁਲਾਈ, 2020 ਦਾ ਅਧੂਰਾ ਪੇ ਸਕੇਲ ਰੱਦ ਹੋਣਾ ਚਾਹੀਦਾ। ਮੁਲਾਜ਼ਮ ਮਾਰੂ ਨੀਤੀਆਂ।

  • @kulwindersingh3308
    @kulwindersingh3308 10 дней назад

    Great work 👍

  • @mandeepsingh-dj5jz
    @mandeepsingh-dj5jz 2 дня назад

    Punjab payscale lagu kro

  • @achintyainstituteofmathema1056
    @achintyainstituteofmathema1056 10 дней назад

    Bilkul shi keha

  • @manisidhu3312
    @manisidhu3312 7 дней назад

    ਇਹ ਸਰਕਾਰ ਤਾਂ 2027 ਤੋਂ ਬਾਅਦ ਥਿਉਣੀ ਵੀ ਨੀ ਬਾਈ ਜੀ, ਜਿਹੋ ਜਹੇ ਇਹਨਾਂ ਦੇ ਕੰਮ ਨੇ। ਇਹ ਵੀ ਮੋਦੀ ਦੇ ਵਾਂਗੂੰ ਗੱਲਾਂ ਈ ਕਰਨ ਵਾਲੇ ਐ

  • @jagdishchand7689
    @jagdishchand7689 10 дней назад +1

    Mulazma da Pay commission da arrear nhi dita, DA nhi de rahe, Jo turant Dena Banda,Hr mulazmnu 5 to 10 lakh rs ghata hai,DA na Milan karn 6 hjar pm ghata pai reha hai,

  • @kittugill4009
    @kittugill4009 10 дней назад +1

    No vote

  • @kambojsandeep8718
    @kambojsandeep8718 10 дней назад

    ਸਕੂਲਾਂ ਵਿਚ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ।ਬੀ ਐੱਡ ਦੀ ਇਕ ਵੀ ਪੋਸਟ ਨਹੀਂ ਦਿੱਤੀ।

  • @balrajgill1651
    @balrajgill1651 10 дней назад +2

    RC backlog band pei aa 👎👎

  • @quantityquit426
    @quantityquit426 8 дней назад +1

    ਝਾੜੂ ਵਾਲ਼ੇ ਕੌਂਣ ਕਹਿੰਦੇ ਮਾੜੇ ,ਨਹੀਂ ਮਾੜੇ ਤਾਂ ਤੁਸੀਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਤੁਸੀਂ ਅਨਪੜ੍ਹਾ ਨੂੰ ਵੋਟਾਂ ਪਾਈ ਜਾਨੇ ਓ। ਜਿੱਥੇ ਪਹਿਲਾਂ ਵਾਲ਼ੇ ਗਏ ਉੱਥੇ ਇਹ ਵੀ ਚਲੇ ਜਾਣਗੇ। ਫ਼ਿਰ ਵੀ ਦੂਜਿਆਂ ਨਾਲੋਂ ਚੰਗੇਰੇ ਨੇ।ਬੇੜਾ ਤਾਂ ਕੀਤਾ ਪਿੱਛਲੀਆਂ ਸਰਕਾਰਾਂ ਦੇ ਲੀਡਰਾਂ ਨੇ ਕੀਤਾ। ਇੰਨਾ ਨੂੰ ਆਪਣਾਂ ਕੰਮ ਕਰਨ ਦਿਉ। ਤੁਸੀਂ ਆਪਣਾਂ ਕੰਮ ਜਾਰੀ ਰੱਖੋ। ਹੌਲ਼ੀ- ਹੌਲ਼ੀ ਸਭ ਠੀਕ ਹੋ ਜਾਵੇਗਾ।

  • @user-fn7ff6cd6f
    @user-fn7ff6cd6f 8 дней назад

    Punjab pay scale full lagu Karo g

  • @VijayVerma-dl5ql
    @VijayVerma-dl5ql 4 дня назад

    Badlaav zaroor howega...Eh ni aunde dubara....

  • @SharndeepKaur-gc6xk
    @SharndeepKaur-gc6xk 10 дней назад +1

    6th pay scale apply kro

  • @GurmeetSingh-ko2qq
    @GurmeetSingh-ko2qq 9 дней назад

    ਅਧਿਆਪਕਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਬਚਿਆਂ ਕਿਨਾਂ ਪੜਾਉਂਦੇ ਹਨ

  • @gurshansvlog
    @gurshansvlog 10 дней назад

    ਸਰਕਾਰ ਜੀ ਆਪ ਨੂੰ ਸਭ ਪਤਾ ਸੀ ਜੱਦੋਂ ਸੱਤਾ ਵਿਚ ਨਹੀਂ ਸੀ ਤੇ ਹੁਣ ਹਰਾ ਪੈੱਨ ਵਿੱਚ ਸਹਾਈ ਸੁੱਕ ਗਈ ਹੈ

  • @dheerajkumar-mi1hi
    @dheerajkumar-mi1hi 10 дней назад +1

    Vidhan sabha chon vich aap da patta saaf hona, je is tarike naal hi mulajma ha haq maarde rhe tah.

  • @iambest2338
    @iambest2338 9 дней назад

    Har employee ehna da dat k virodh kro❤❤ kuch de v den ta v ❤

  • @RoshanKumar-em9gk
    @RoshanKumar-em9gk 10 дней назад +1

    17/07/2020 da notification cancel kro, new bharti 2020 baad wants 6th pay commission

  • @PardeepKumar-em7ei
    @PardeepKumar-em7ei 7 дней назад

    Center da scal rad karo

  • @narindersharma8493
    @narindersharma8493 9 дней назад

    ਆਉਣ ਵਾਲੇ 5 ਹਲਕਿਆਂ ਚ ਜਿਮਨੀ ਚੋਣਾਂ ਚ ਦੇਖੋ ਇਹਨਾਂ ਦਾ ਜਲੂਸ ਨਿਕਲਦਾ ਦੇਖਿਓ

  • @JUVRAJ-qz9sw
    @JUVRAJ-qz9sw 8 дней назад

    Mantri inha de ma Mandi board , rural development. Revenue. Local govt . Industry. Agriculture. Excise.. many more lutt k kha gye .. nd lutt rahe ne . Nd mining also

  • @SharndeepKaur-gc6xk
    @SharndeepKaur-gc6xk 10 дней назад

    Very good harjinder sir

  • @narindersharma8493
    @narindersharma8493 9 дней назад

    Punjab pay scale laagu karo

  • @naveenjangid8788
    @naveenjangid8788 7 дней назад

    ਪੰਜਾਬ ਪੈ ਸਕੈਲ ਲਾਗੂ ਕਰੋ

  • @arshdeep7181
    @arshdeep7181 10 дней назад +2

    Cm tan milda hi ni yr

  • @manjitsingh-px4yt
    @manjitsingh-px4yt 10 дней назад

    NO thanks should be extended to Govt. What so ever given by Govt.

  • @Singhveer.765
    @Singhveer.765 10 дней назад

    Good jobs brother

  • @kirandeepkirandeep2833
    @kirandeepkirandeep2833 10 дней назад

    ਪੰਜਾਬ ਹੋਮ ਗਾਰਡ ਦੇ ਮੁਲਾਜਮ ਦੀ ਕੋਈ ਗੱਲ ਨਹੀ ਕਰਦਾ

  • @sandeepInkhakhi
    @sandeepInkhakhi 8 дней назад

    💯

  • @sanjivkumar7422
    @sanjivkumar7422 10 дней назад

    ਮੁਲਾਜ਼ਮਾਂ ਦੀਆਂ ਕਿਸ਼ਤਾਂ ਦੀ ਤਾ ਬਿਜਲੀ ਬਿੱਲ ਦਿੱਤੇ ਜਾਂਦੇ ਹਨ ਤੇ ਨਾਲ ਹੀ ਬੱਸ ਕਿਰਾਇਆ

  • @navneetpabla2061
    @navneetpabla2061 10 дней назад

    Protest krna jruri a pay scale nu le k nhii te sada jaloos kdn ch koi kassr ni shddii iss sarkar nee..

  • @GurvinderSingh-pi8be
    @GurvinderSingh-pi8be 10 дней назад

    22 g vaise v ahi haal aa. Electricity free karti but do ta sahi. Thodi g havaa chali electricity band .

  • @rahulkhan-od1td
    @rahulkhan-od1td 10 дней назад

    Nice

  • @baldevsingh4985
    @baldevsingh4985 9 дней назад

    Mann sarkar aje v mp diea. Vota ch sabak nhi sikhi jimani chon ch v ehi halat hovegi

  • @informationselfexperience5883
    @informationselfexperience5883 10 дней назад

    Punjab pay scale laggu karo