Kuldeep Paras Munda Ho Geya Shudai ਕੁਲਦੀਪ ਪਾਰਸ ਮੁੰਡਾ ਹੋ ਗਿਆ ਸ਼ੁਦਾਈ Punjabicdstore

Поделиться
HTML-код
  • Опубликовано: 19 янв 2025

Комментарии • 125

  • @kuldeepsinghbhau4665
    @kuldeepsinghbhau4665 6 месяцев назад +22

    ਬਚਪਨ ਵਿੱਚ ਸੁਣਦੇ ਹੁੰਦੇ ਸੀ ਹੁਣ ਵੀ ਸੁਣੀਂਦਾ ਬਹੁਤ ਵਧੀਆ ਗਾਣੇ ਸੀ ਪੁਰਾਣੇ

    • @Punjabicdstore
      @Punjabicdstore  6 месяцев назад

      @@kuldeepsinghbhau4665 ਉਹ ਦਿਨ ਸੀ

  • @AvtarSingh-te7vs
    @AvtarSingh-te7vs 4 месяца назад +9

    ਪੁਰਾਣਾ ਸਮਾ ਯਾਦ ਆ ਗਿਆ
    ਮੈਨੂੰ ਬਹੁਤ ਹੀ ਜਿਆਦਾ ਸੋਕ ਹੈ ਪੁਰਾਣੇ ਗਾਣੇ ਸੁਣਨ ਦਾ
    ਧੰਨ ਵਾਦ

    • @Punjabicdstore
      @Punjabicdstore  4 месяца назад

      @@AvtarSingh-te7vs ਜੇ ਕੋਈ ਵੀ ਹੋਵੇ ਦੱਸਣਾ ਜੀ

  • @mohandhindsa1174
    @mohandhindsa1174 4 месяца назад +13

    1990- 91 ਚ ਅਸੀਂ ਫ਼ੌਜ ਚ ਭਰਤੀ ਹੋਏ ਸੀ ਉਦੋਂ ਬਹੁਤ ਜਿਆਦਾ ਸੁਣਦੇ ਸੀ ਦੋਵਾਰਾ ਉਹੀ ਦਿਨ ਚੇਤੇ ਆ ਗਏ

    • @Punjabicdstore
      @Punjabicdstore  4 месяца назад +1

      ਬਸ ਜੀ ਟੈਮ ਟੈਮ ਦੀ ਗੱਲ ਜੀ

    • @harjit_singh.12345
      @harjit_singh.12345 Месяц назад +1

      ਮੈਂ ਤਾਂ ਪੰਜ ਸਾਲਾਂ ਦਾ ਸੀ 90 ਵਿੱਚ

  • @ParamGill-r1y
    @ParamGill-r1y 5 месяцев назад +13

    ਮੇਰੀ ਸੁਰਤ ਸਬਲਦੀ ਸੀ ਜਦੋ ੲਿਹ ਗੀਤ ਅਾੲਿਅਾ ਸੀ ਬਹੁਤ ਸੋਹਣਾ ਗੀਤ ❤❤❤❤

    • @Punjabicdstore
      @Punjabicdstore  5 месяцев назад

      @@ParamGill-r1y sab da manpasand geet

  • @ManjitKaur-kb3dq
    @ManjitKaur-kb3dq 6 месяцев назад +17

    ਯਾਦਾ ਬਚਪਨ ਦੀਆਂ ❤

  • @balwinderpadda2311
    @balwinderpadda2311 8 месяцев назад +14

    ਬਹੁਤ ਸ਼ਾਨਦਾਰ ਗੀਤ ਜੀ ❤❤

  • @nirmalnimma3473
    @nirmalnimma3473 7 месяцев назад +11

    Evergreen song
    V.C.R ਲੈਕੇ ਆਏ ਸੀ ਓਦੋ ਸੁਣੀਆ ਸੀ ਫਿਲਮ ਚ ਗੀਤ ਸੀ.

    • @Punjabicdstore
      @Punjabicdstore  7 месяцев назад +1

      ਸਹੀ ਕਿਹਾ ਬਾਈ ਜੀ👍

  • @desijatt9099
    @desijatt9099 3 месяца назад +6

    ਬਚਪਨ ਵਿਚ ਬਹੁਤ ਸੁਣਇਆ ਓਹੀ ਸਮਾਂ ਯਾਦ ਕਰਾਤਾ ਜੀ

    • @Punjabicdstore
      @Punjabicdstore  3 месяца назад

      @@desijatt9099 ਸਮੇਂ ਸਮੇਂ ਦੀ ਗੱਲ ਜੀ

  • @TarsemAtwal-vv1dd
    @TarsemAtwal-vv1dd 27 дней назад

    ਹਾਏ ਰੱਬਾ ਸਾਡਾ ਟਾਇਮ ਮੋੜਦੇ ਬਹੁਤ ਨੱਚੇ ਆਇਸ ਗੀਤ ਤੇ❤❤

  • @jasbirsandhu1998
    @jasbirsandhu1998 7 месяцев назад +10

    I am 70 plus and I still listen to this song. Thank you 🙏

  • @harwindersinghphotographer7136
    @harwindersinghphotographer7136 4 месяца назад +4

    ਚਮਕੌਰ ਸਿੰਘ ਮੋਨਾਂ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਜਾਂਦਾ ਪੰਜਵੀਂ ਜਮਾਤ ਦੀ

    • @Punjabicdstore
      @Punjabicdstore  3 месяца назад

      @@harwindersinghphotographer7136 ਬਹੁਤ ਖੂਬ

  • @ManjeetSingh-j2g
    @ManjeetSingh-j2g 6 месяцев назад +23

    ਅੱਜ ਜਵਾਨੀ ਚੇਤੇ ਕਰਾਤੀ

  • @MohanSingh-sv1rf
    @MohanSingh-sv1rf 4 месяца назад +6

    1991ਸਾਗਾ ਕੰਪਨੀ ਰਿਲੀਜ਼ ਕੈਸੇਟ
    ਮੁੰਡਾ ਹੋ ਸ਼ੁਦਾਈ
    ਗਾਇਕ ਕੁਲਦੀਪ ਪਾਰਸ ਅਤੇ ਸੁਖਵਿੰਦਰ ਸੁੱਖੀ

    • @Punjabicdstore
      @Punjabicdstore  4 месяца назад +1

      ਮਿਹਰਬਾਨੀ ਮੋਹਨ ਜੀ

  • @amansabharwal6246
    @amansabharwal6246 2 месяца назад +2

    ਵਾਹ ਜੀ ਵਾਹ ਵੀਰ ਜੀ ਬਚਪਨ ਦੇ ਦਿਨ ਯਾਦ ਕਰਾ ਦਿੱਤੇ❤❤

  • @drdhillon8806
    @drdhillon8806 28 дней назад +1

    ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ

  • @HarpreetSingh-b6j7d
    @HarpreetSingh-b6j7d 5 месяцев назад +8

    Bachpan vich song sun da c

    • @Punjabicdstore
      @Punjabicdstore  5 месяцев назад

      @@HarpreetSingh-b6j7d ਯਾਦਾਂ

  • @advocatehunjan3905
    @advocatehunjan3905 7 дней назад

    Kaun kaun sunn nda hun v eh gana
    Bachpan yaad aagya.....bhut suneya deck ch eh gana

  • @manjitbhandal595
    @manjitbhandal595 7 месяцев назад +10

    1990 ,91 ਦੀਆ ਗੱਲਾ ❤ ਪੁਰਾਣੇ ਗੀਤ ,

  • @ParminderSingh-o6u
    @ParminderSingh-o6u 7 месяцев назад +10

    Miss you paras veer ji ❤❤❤😢😢😢😢

  • @kambojclub9883
    @kambojclub9883 11 дней назад

    ਪੁਰਾਣੀਆਂ ਯਾਦਾਂ ਚੇਤੇ ਕਰਾ ਤੀਆਂ

  • @ssdਸੁਨਾਮ
    @ssdਸੁਨਾਮ 8 дней назад +1

    ਮੈ ਇਹ ਕੈਸਟ ਜਦੋ ਆਈ ਸੀ ਉਦੋ ਲਈ ਸੀ ਅਜ ਵੀ ਪਈ ਹੈ ਨਾਲ ਪੰਛੀ ਦੀ ਵੀ ਆਈ ਸੀ ਉਹ ਵੱਧ ਚਲੀ ਸੀ ਉਹ ਟਾਈਮ ਨਹੀਂ ਭੂਲ ਹੋਣਾਂ ਨਾਲ ਹੀ ਜਾਣਗੀਆਂ ਯਾਦਾਂ

    • @Punjabicdstore
      @Punjabicdstore  7 дней назад +1

      ਸਹੀ ਕਿਹਾ ਵੀਰ ਜੀ

  • @TonyLaha-l2l
    @TonyLaha-l2l 6 месяцев назад +9

    Old isgold song 1990😂😂❤❤

  • @satindersingh-qj7hl
    @satindersingh-qj7hl 18 дней назад

    We had him at my chach chas wedding in 1990 may i think ieas 11 yrs old sat the whole time next to stage listening ❤ loved it pind landra near apra

  • @sajankalra98
    @sajankalra98 4 месяца назад +3

    ਬਚਪਨ ਦੀਆਂ ਯਾਦਾਂ ❤

  • @surinderkumar-hp1hk
    @surinderkumar-hp1hk 6 месяцев назад +7

    My first wedding song of 1991.

  • @inderdhaliwal7844
    @inderdhaliwal7844 4 месяца назад +2

    Veer ji purana time yaad aa geya purana tym vdiya c 😢

  • @raghbirsingh269
    @raghbirsingh269 5 месяцев назад +5

    Nice song

  • @dilbagsinghmaan3155
    @dilbagsinghmaan3155 5 месяцев назад +3

    Kya gal baat aa paras saab vich. Ajj da koi v star rees nhi kr skda

    • @Punjabicdstore
      @Punjabicdstore  5 месяцев назад

      @@dilbagsinghmaan3155 ਸਹੀ ਕਿਹਾ

  • @RajeshBhagat-j1k
    @RajeshBhagat-j1k 7 месяцев назад +6

    ❤ very nice 🎵song

    • @Punjabicdstore
      @Punjabicdstore  7 месяцев назад

      ਮਿਹਰਬਾਨੀ ਜੀ🙏

  • @sonuchaudhary8578
    @sonuchaudhary8578 3 месяца назад +2

    Charanjit Ahuja ji ne kamal karti ci sukhvinder panchi wala music theek theek hi ci

  • @lakhwindersingh3887
    @lakhwindersingh3887 3 месяца назад

    ਬਹੁਤ ਟਾਈਮ ਬਾਅਦ ਗੀਤ ਸੁਣਿਆ ਬਾਈ ਨਜ਼ਾਰਾ ਆ ਗਿਆ ਜਵਾਨੀ ਯਾਦ ਕਰਾ ਤੀ ਆ ਗੀਤ ਨੇ ਬਹੁਤ ਜਿਆਦਾ ਸੁਣਦੇ ਹੁੰਦੇ ਸੀ

  • @Kiranjit-vy1oe
    @Kiranjit-vy1oe 3 месяца назад +1

    ਹਾਏ ਉਏ ਸਾਡੀ ਜਵਾਨੀ ਵੇਲੇ ਦਾ ਗੀਤ

  • @manikatron4278
    @manikatron4278 4 месяца назад +4

    ਸਾਡੇ ਵੇਲੇ ਦੇ good ਗੀਤ ਨੇ ਨਵੇਂ ਗੀਤ ਨੀ ਰੀਸ ਕਰਦੇ ਇਨਾਂ ਦੀ

  • @BaldevSingh-g2p
    @BaldevSingh-g2p 2 месяца назад

    ਬਹੁਤ ਵਧੀਆ ਗੀਤ ਹੈ ਬਚਪਨ ਦੀਆਂ ਯਾਦਾਂ ਜੁੜੀਆਂ ਨੇ

  • @hardeepsandhu9419
    @hardeepsandhu9419 8 месяцев назад +5

    Sir ji thanks tuhada tusi song nu upload kita sir ji kehre sunn ch aayi si album dusna ji thode masterpiece ne albums pls sunn ch ayi albums naal likh deya karo ji 🙏🏼

  • @baljindersinghkandola
    @baljindersinghkandola 2 месяца назад

    Beautiful song bro ❤❤🎉🔥👍🥰💪👌

  • @TonyLahaAkka
    @TonyLahaAkka 3 месяца назад +2

    Old is gold❤❤😂😂1991🎉🎉

    • @Punjabicdstore
      @Punjabicdstore  3 месяца назад

      @@TonyLahaAkka ਜੀ ਬਿਲਕੁਲ

  • @HarmeshLal-s1m
    @HarmeshLal-s1m 3 месяца назад +2

    Good, very good

    • @Punjabicdstore
      @Punjabicdstore  3 месяца назад

      @@HarmeshLal-s1m ਮਿਹਰਬਾਨੀ ਜੀ

  • @krishkumar-y8r
    @krishkumar-y8r 6 месяцев назад +6

    Very beautiful song😂

  • @karanbaraich2300
    @karanbaraich2300 29 дней назад

    Nyc

  • @ArshdeepSingh-z6b7o
    @ArshdeepSingh-z6b7o 4 месяца назад +2

    1991 da hit geet se❤

    • @Punjabicdstore
      @Punjabicdstore  4 месяца назад

      @@ArshdeepSingh-z6b7o ਬਿਲਕੁਲ ਜੀ

  • @ramssham5859
    @ramssham5859 3 месяца назад

    Veri Veri nice song❤❤❤❤❤❤❤

  • @ManvirSingh-ht3ne
    @ManvirSingh-ht3ne 3 месяца назад +1

    Super hit song

  • @khosasaab3464
    @khosasaab3464 3 месяца назад +3

    ਬਹੁਤ ਵਧੀਆ ਭਾਅ ਜੀ ਤੁਸੀਂ ਕਿਹੜੇ ਪਿੰਡ ਸ਼ਹਿਰ ਤੋਂ ਹੋ

    • @Punjabicdstore
      @Punjabicdstore  3 месяца назад

      @@khosasaab3464 ਮਿਹਰਬਾਨੀ

  • @RandhirSingh-hq8os
    @RandhirSingh-hq8os Месяц назад

    Old is gold, gold never Old ❤

  • @Ashok-p1b
    @Ashok-p1b 3 месяца назад +2

    V v vnice 1990 song

  • @harvinderpalsingh6009
    @harvinderpalsingh6009 3 месяца назад

    ❤❤ superb

  • @JantaMaan-p6q
    @JantaMaan-p6q 2 месяца назад

    Good sir ji 🙏

  • @jasvindarsingh7796
    @jasvindarsingh7796 4 месяца назад +2

    ਨਹੀਂ ਬਾਈ ਜੀ ਚੇਲਾ ਚੇਲਾ ਸੀ ਕੁਲਦੀਪ ਮਾਣਕ ਦਾ

    • @Punjabicdstore
      @Punjabicdstore  Месяц назад

      Thanks

    • @shamamahal8326
      @shamamahal8326 9 дней назад

      ਸੁਰਿੰਦਰ ਸ਼ਿੰਦੇ ਦਾ ਚੇਲਾ ਪਾਰਸ ਤੇ ਚਮਕੀਲਾ

  • @sonigill3324
    @sonigill3324 7 месяцев назад +4

    ♥️♥️♥️♥️♥️♥️💯💯💯

  • @USA51-a
    @USA51-a 13 дней назад +1

    ❤🎉

  • @ArshSingh-ds1tg
    @ArshSingh-ds1tg 3 месяца назад +1

    Mai vi sota si jdo a song chalda si

  • @ajayjaisiyaramjirajpal8621
    @ajayjaisiyaramjirajpal8621 19 дней назад

    My 4rth class song

  • @AshokVirdi-i5o
    @AshokVirdi-i5o 4 месяца назад +3

    12.9.2024

  • @GurmeetSingh-nz9nt
    @GurmeetSingh-nz9nt 3 месяца назад +1

    OLD MEMOREIS
    MARRIAGE DANCER
    SONG

  • @jatinderpalsinghkhera1176
    @jatinderpalsinghkhera1176 7 месяцев назад +4

    👍

  • @LuckydihotLucky
    @LuckydihotLucky 5 месяцев назад +4

    26-7-2024

    • @Punjabicdstore
      @Punjabicdstore  5 месяцев назад

      @@LuckydihotLucky ਸੁਣ ਰਹੇ ਹੋ 👌

  • @SatnamSingh-fm2jc
    @SatnamSingh-fm2jc 2 месяца назад

    Jawani yaad aa gai yaaro

  • @jattoffical4573
    @jattoffical4573 2 месяца назад

    🎉. Atttttttttt. Song🎉

  • @surinderkumar-hp1hk
    @surinderkumar-hp1hk 2 месяца назад

    Song of my first marriage : Mar 1991.

  • @NarindarJassal
    @NarindarJassal 8 месяцев назад +6

    ਲੇਖਕ ਪਾਲਾ ਕਰੀਹਾ ਵਾਲ਼ਾ

  • @amitkumarmaandla4520
    @amitkumarmaandla4520 5 месяцев назад +1

    Veer ji a song asal vich pehla kis ne gaya c? Sukhwinder Panchi ya kuldeep paras?

    • @jaspalsingh3665
      @jaspalsingh3665 5 месяцев назад +1

      madan maddi ne gaya pehla fer panche ne chori krke gaya fer kuldeep paras ne film ch gaya charanjit ahuja ne gwaya paras kolo🙌

  • @satpalsinghterkiana4392
    @satpalsinghterkiana4392 4 месяца назад +2

    ਕੀ ਕੁੱਲਦੀਪ ਪਾਰਸ ਚਮਕੀਲੇ ਦਾ ਭਰਾ ਸੀ

    • @Punjabicdstore
      @Punjabicdstore  4 месяца назад

      @@satpalsinghterkiana4392 ਨਹੀਂ

    • @dilbagsinghmaan3155
      @dilbagsinghmaan3155 4 месяца назад

      Nhi ji.

    • @shamamahal8326
      @shamamahal8326 3 месяца назад

      ਦੋਨੋ ਸੁਰਿੰਦਰ ਸ਼ਿੰਦੇ ਜੀ ਦੇ ਸ਼ਾਗਿਰਦ ਨੇ ਯਾਰੀ ਭਰਾਵਾਂ ਜਹੀ ਸੀ ਇਨਾਂ ਚ

  • @rajvantubhi9910
    @rajvantubhi9910 19 дней назад

    Nice song