ਲੱਖੇ ਸਿਧਾਣੇ ਨੂੰ ਆਪਣਿਆਂ ਨੇ ਦਿੱਤਾ ਧੋਖਾ? ਇਸ ਕੁੜੀ ਨੇ Lakha Sidhana ਦੀ ਹਾਰ ਦਿਲ ਤੇ ਲਾ ਲਈ |Punjabi Podcast

Поделиться
HTML-код
  • Опубликовано: 10 сен 2024
  • ਲੱਖੇ ਸਿਧਾਣੇ ਨੂੰ ਆਪਣਿਆਂ ਨੇ ਦਿੱਤਾ ਧੋਖਾ? ਇਸ ਕੁੜੀ ਨੇ Lakha Sidhana ਦੀ ਹਾਰ ਦਿਲ ਤੇ ਲਾ ਲਈ |Punjabi Podcast #Mitti #Punjab #podcast
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 342

  • @happycanada8720
    @happycanada8720 2 месяца назад +45

    ਗੁੱਡ ਪੁੱਤ ਤੇਰੇ ਵਿਚਾਰ ਬਹੁਤ ਵਧੀਆ ਹੈ ਪੰਜਾਬ ਨੂੰ ਲੈਕੇ ਰੱਬ ਤੈਨੂੰ ਤਰੱਕੀ ਬਖਸ਼ੇ ਜਿਉਦੀ ਰਹਿ ਧੀਏ 👍👍👍🌹🌹

  • @sonudhillon831
    @sonudhillon831 2 месяца назад +64

    ਬਹੁਤ ਉੱਚੀ ਸੋਚ ਹੈ ਭੈਣ ਦੀ
    ਵਾਹਿਗੁਰੂ ਚੜਦੀ ਕਲ੍ਹਾ ਵਿੱਚ ਰੱਖੇ ਭੈਣ ਨੂੰ
    ਲੱਖੇ ਬਾਈ ਨੂੰ ਹਰਾ ਕੇ ਚੰਗੀ ਨੀ ਕੀਤੀ ਲੋਕਾਂ ਨੇ

    • @h.s3223
      @h.s3223 2 месяца назад

      Sirre di bevkoof te pichlaggu a

  • @tajwrsingh5990
    @tajwrsingh5990 2 месяца назад +44

    Love you putt ji ❤❤
    ਵਾਹਿਗੁਰੂ ਜੀ ਹੌਸਲਾ ਬੁਲੰਦ ਰੱਖਣਾ ਪੰਜਾਬ ਦੀ ਧੀ ਦਾ 💪 👍

  • @user-xq8jw4pu2r
    @user-xq8jw4pu2r 2 месяца назад +128

    ਜਦ ਲੱਖਾ ਹਾਰਿਆ ਮੇੰਰਾ ਮਨ ਬਹੁਤ ਦੁਖੀ ਹੋਇਆ।
    ਕਾਸ਼ ਸਾਡਾ ਸੂਰਮਾ ਮੋਦੀ ਦੇ ਸਾਹਮਣੇ ਬਹਿੰਦਾ।

    • @gurpreetbrar9025
      @gurpreetbrar9025 2 месяца назад

      ਲੱਖਾਂ ਵੀ ਦੀਪ ਵੀਰ ਦੀਆਂ ਲੱਤਾਂ ਖਿੱਚਣ ਵਿਚ ਅੱਗੇ ਸੀ ਉਦੋਂ ਲੱਖਾਂ ਵੀ ਕਾਮਰੇਡਾਂ ਦੀ ਗੋਦੀ ਵਿਚ ਜਾ ਬੈਠਾ ਸੀ,ਖੱਚ ਨੂੰ ਹਾਰ ਚਾਹੀਦੀ ਸੀ

    • @SunnySingh-xe3mr
      @SunnySingh-xe3mr 2 месяца назад +4

      ਤੁਹਾਡੇ ਸੂਰਮੇ ਦੀ ਏਨੀ ਔਕਾਤ ਨਹੀਂ, ਤੁਹਡਾ ਸੂਰਮਾ RSS ਦੀ ਖਾਖੀ ਨੀਕਰ ਪਾਈ ਬੈਠਾ

    • @SinghSukhpal-gy4md
      @SinghSukhpal-gy4md 2 месяца назад +2

      Tenu sade Punjabi surme bare pata nhi tenu saleya 😂😂😂😂😂😂😂

    • @JAZZYy455
      @JAZZYy455 2 месяца назад +5

      @@SunnySingh-xe3mrਹਰੇਕ ਬੰਦੇ ਤੇ ਠੱਪਾਂ ਲਾਂ ਦਿਆਂ ਕਰੋ

    • @user-nq5py6cq8m
      @user-nq5py6cq8m 2 месяца назад +2

      @@SunnySingh-xe3mrbhagwant da pajama luha ke velh khaki niker milu

  • @JaswindersidhuSidhu-ou4li
    @JaswindersidhuSidhu-ou4li 2 месяца назад +34

    ਕੁੜੀ ਅੰਦਰ ਬਹੁਤ ਜਁਜਵਾ ਇਕ ਦਿਨ ਜਰੂਰ ਬੁਲੰਦੀਆ ਤੇ ਪਹੁੰਚੇ ਗੀ ਲੱਖਾ ਸੰਧਾਣਾ ਜਰੂਰ ਜਿਤੇ ਗਾ ਧੰਨਵਾਦ ਜੀ

  • @vickysinghvicky2618
    @vickysinghvicky2618 2 месяца назад +54

    ਭੈਣੇ ਲੋਕਾਂ ਦੀ ਫ਼ਿਕਰ ਨਾ ਕਰੋ ਇਹ ਉਹ ਲੋਕ ਨੇ ਮਰਨ ਤੋਂ ਬਾਅਦ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਨਾਰੇ ਲਾਉਣ ਵਾਲੇ ਨੇ ਬਸ

  • @balwindersandhu4782
    @balwindersandhu4782 2 месяца назад +41

    ਬਹੁਤ ਵਧੀਆ ਗੱਲ ਬਾਤ

  • @NaunihalSinghBhullar
    @NaunihalSinghBhullar 2 месяца назад +38

    ਲੱਖਾਂ ਸਿਧਾਣਾ ਬਹੁਤ ਵਧੀਆ ਬੰਦਾ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਈ ਜੀ ਤੇ

    • @rampratapkushwaha4917
      @rampratapkushwaha4917 2 месяца назад

      Je bhai nu goli mari lakha sidhana ne 2madar kite baap marya hue fir ki

    • @rajuarora3163
      @rajuarora3163 2 месяца назад

      ਕਾਤਲਾਂ ਦਾ ਸਰਦਾਰ ਆ ਉਹ

  • @user-rs9hs3zk5j
    @user-rs9hs3zk5j 2 месяца назад +22

    ਇਹ ਧੀ ਆਉਣ ਵਾਲੇ ਸਮੇਂ ਵਿੱਚ ਤਰੱਕੀਆਂ ਕਰੂਗੀ

  • @BaljitSingh-bj4vm
    @BaljitSingh-bj4vm 2 месяца назад +63

    ਬਠਿੰਡੇ ਦੇ ਲੋਕਾਂ ਗ਼ਦਾਰੀ ਕੀਤੀ ਹੁਣ ਭੁਗਤਣਗੇ ਵਾਹਿਗੁਰੂ ਜੀ ਜਰੂਰ ਕਾਮਜਾਬੀ ਬਖ਼ਸ਼ਣਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @user-nk2xz4mg1t
      @user-nk2xz4mg1t 2 месяца назад

      Y ji assi v bathinda toh awa assi y hamesha hi lakhe nll awa

  • @gurwinder432
    @gurwinder432 2 месяца назад +60

    ਲੱਖਾ ਸਿਧਾਣਾ ਜਿੰਦਾਬਾਦ ❤

  • @JagjitSingh-uz4dv
    @JagjitSingh-uz4dv 2 месяца назад +24

    ਭੈਣ ਜੀ ਬਹੁਤ ਊਚੀ ਸੋਚ ਮਾਲਕ ਜੇ ਤੁਹਾਡੀ ਜ਼ਮੀਰ ਜਾਗਦੀ ਏ ਮਾਨਸੇ ਲੋਕਾਂ ਨੇ ਦਿੱਲ ਤੋੜ ਦਿੱਤਾ

  • @kanwalbhullar413
    @kanwalbhullar413 2 месяца назад +38

    ਲੱਖਾ ਵੀਰ ਗਲਤ ਹਰਾਇਆ😢

  • @kaptanmusic143
    @kaptanmusic143 2 месяца назад +101

    ਕੋਈ ਨਾ ਭਣੇ ਆਪਾ ਜਿੱਤਾ ਗੇ ਜਰੂਰ । ਮੈ ਵੀ ਰਾਮਾ ਮੰਡੀ ਵਿੱਚੋਂ ਇਕੱਲਾ ਰਹਿ ਗਿਆ ਸੀ ਬੂਥ ਲੋਣ ਵੇਲੇ ।ਤੇ ਜਦੋਂ ਬਾਈ ਬੋਲਕੇ ਜਾਂਦਾ ਸੀ ਸਾਰੇ ਬੋਲਦੇ ਸੀ ਅਸੀਂ ਲੱਖੇ ਨਾਲ ਆ ਆਵੇ ਆ ਓਵੇਂ ਆ ।ਲੋਕ ਕੰਮ ਲ ਕੇ ਪੁਲ ਜਾਂਦੇ ਆ ।ਕੋਈ ਨਾ ਆਪਾ ਲੱਖੇ ਨੂੰ ਜਰੂਰ ਜਿੱਤਾਵਆ ਗੇ ।ਫ਼ਿਕਰ ਨਾ ਕਰੋ ਅਸੀਂ ਜਿੱਤਾ ਗੇ ਜਰੂਰ 🙏🏼✍️ ਜਗਜੀਤ ਸਿੰਘ ਰਾਮਾ ਮੰਡੀ

    • @vardaantv542
      @vardaantv542 2 месяца назад +3

      BILKUL SAHI VEERE ❤

    • @gurdittfoujirama2622
      @gurdittfoujirama2622 2 месяца назад +2

      Y g ma lakhe nu vote pyi c rame to a ma v

    • @vardaantv542
      @vardaantv542 2 месяца назад +2

      @@gurdittfoujirama2622 BILKUL SAHI DECISION LIYA BAI JI TUCI .LOK SACHE BNDE DI KADAR NHI KRDE KUCH BADALS TE BJP NE MILKE HARSIMRAT KAUR NU JITAUN LYI POIRA ZOR LAYA PIYA SI.SANGRUR TON LAKHA KDE NA HARDA JE OTHO KHARHDA

    • @nachhatravati7425
      @nachhatravati7425 2 месяца назад

      79p7⁷p7p⁰o7⁹iyl

    • @user-nk2xz4mg1t
      @user-nk2xz4mg1t 2 месяца назад

      Y ji sher klle hi hunde awa

  • @jasbirjass4550
    @jasbirjass4550 2 месяца назад +51

    ਘਟੀਆ ਲੋਕ ਆ ਬਠਿੰਡਾ ਮਾਨਸਾ ਦੇ.... ਜੋ ਇਨ੍ਹਾਂ ਦੇ ਹੱਕਾਂ ਲਈ ਲੜ ਦਾ ਓਹਦੀਆਂ ਹੀ ਲੱਤਾਂ ਖਿੱਚਦੇ ਆ... ਕੋਈ ਨਾ ਲੱਖੇ ਬਾਈ ਤੇਰੇ ਨਾਲ ਕੱਲ ਵੀ ਅੱਜ ਵੀ ਹਾਂ ਤੇ ਹਮੇਸ਼ਾਂ ਰਹਾਂਗੇ

    • @BajSingh-di6pi
      @BajSingh-di6pi 2 месяца назад

      Right bro god bless you

    • @kaptanmusic143
      @kaptanmusic143 2 месяца назад +4

      ਬਾਈ ਜੀ ਮੈ ਰਾਮਾ ਮੰਡੀ ਬਠਿੰਡਾ ਤੋਂ ਹੈ।ਠੀਕ ਆ ।ਪਰ ਆਵੇ ਨਹੀਂ ਬੋਲਣਾ ਪਰਾ ਆਪਾ।ਜਿੰਨੇ ਪਾਈ ਆ ਵੋਟ ਓਹਨਾ ਨੂ ਵਿਚ ਕਿਉ ਲੈਨੇ ਊ।ਹਾ ਜੈ ਹੈਗਾ ਹੀ ਸਵਾਦ ਲੈਣ ਵਾਲਾ ਤੂੰ ਫੇਰ ਗਲ ਬਾਈ ਸਤਿ ਸ੍ਰੀ ਆਕਾਲ 🙏🏼

    • @gurvindersinghbawasran3336
      @gurvindersinghbawasran3336 2 месяца назад

      ​ਵੀਰ ਜਿਹਨਾ ਨੇ ਸਾਥ ਦਿੱਤਾ ਉਹਨਾਂ ਲਈ ਤਾਂ ਹਮੇਸ਼ਾ ​ ਦਿਲ ਵਿੱਚ ਪਿਆਰਹੈਪਰਜਿਹਨਾਨੇਸਾਥਨਹੀਦਿੱਤਾ। ਉਹਨਾਂ ਲਾਈ,,,, ਲੱਖਦੀਲਾਹਨਤਹੈ। ਤੁਸੀਇਕਚੰਗਾਬੰਦਾਹਰਾਦਿੱਤਾ@@kaptanmusic143

    • @jgjit5320
      @jgjit5320 2 месяца назад +5

      ਬਾਈ ਮੋਟੇ ਦਿਮਾਗ ਦੇ ਅਨਪੜ ਅੰਨ ਖਾਣੇ ਆ ਲੱਖੇ ਦੀ ਸੋਚ ਬਹੁਤ ਪਰੇ ਆ ਉਹਨੇ ਬਹੁਤ ਕੁਝ ਕਰਨਾ ਸੀ।

    • @harrykallah4404
      @harrykallah4404 2 месяца назад +2

      ਇਨ੍ਹਾਂ ਨੇ ਤੇ ਸਿੱਧੂ Mosse ਵਾਲਾ ਨੂੰ ਹਾਰ ਦਿੱਤਾ ਸੀ

  • @ManjitKaur-dj7mq
    @ManjitKaur-dj7mq 2 месяца назад +8

    Very good 👍 ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹੋ ਉਹ ਇੱਕ ਸੱਚੇ ਤੇ ਇਮਾਨਦਾਰ ਹਨ ਲੱਖਾ ਸਿਧਾਣਾ ਜੀ ਨੂੰ ਪ੍ਰਮਾਤਮਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜਿੰਦਾਬਾਦ ਲੱਖਾ ਸਿਧਾਣਾ ਜੀ ਪੰਜਾਬ ਦਾ ਹੀਰੋ ਹੋ 🙏❤️🥰❤️🙏

  • @RanjitSingh-zr6eo
    @RanjitSingh-zr6eo 2 месяца назад +33

    ਜ਼ਰੂਰ ਆਵੇਗਾ ਬੱਚੇ ਉਹ ਦਿਨ

  • @RanjitSingh-ms2yu
    @RanjitSingh-ms2yu 2 месяца назад +23

    ਗੁਡਿਆ ਦੀ ਬਹੁਤ ਸੌਣੀ ਸੋਚ ਲੰਖਾ ਗਲਤ ਹਰਾਇਆ

  • @BhupinderSingh-kf2ng
    @BhupinderSingh-kf2ng 2 месяца назад +6

    ਬਹੁਤ ਚੰਗੀਆਂ ਗੱਲਾਂ ਕੀਤੀਆਂ ਇਸ ਭੈਣ ਨੇ ਧੰਨਵਾਦ ਭੈਣ ਵਾਹਿਗੁਰੂ ਮਿਹਰ ਕਰੇ

  • @navjot473
    @navjot473 2 месяца назад +2

    ਆਪਣੇ ਲੋਕੀ ਹੀ ਜਿਆਦਾ ਗਿਣਤੀ ਚ ਗਦਾਰ ਨੇ ਜੋਂ ਇਹਨਾਂ ਲੋਕਾਂ ਨਾਲ ਖੜਦਾ ਇਹਨਾਂ ਲਈ ਲੜਦਾ ਇਹ ਲੋਕ ਉਸਨੂੰ ਹੀ ਉਪਰ ਚੜੇ ਨੂੰ ਹੇਠਾਂ ਖਿੱਚ ਕੇ ਬੁਰੀ ਤਰ੍ਹਾਂ ਨਾਲ ਸੁੱਟਦੇ ਨੇ ਦੀਪ ਵੀਰ ਨੇ ਸਹੀ ਕਿਹਾ ਸੀ ਮਰਨ ਤੋਂ ਬਾਅਦ ਹੀ ਉਸਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਦੇ ਨੇ ਉਸਦੇ ਮਰਨ ਤੋਂ ਬਾਅਦ ਹੀ ਲੋਕਾਂ ਨੂੰ ਪਤਾ ਲੱਗਦਾ ਕੇ ਇਹ ਬੰਦਾ ਤਾਂ ਬਹੁਤ ਵਧੀਆ ਸੀ ਲੋਕੋ ਜਾਗੋ jo ਤੁਹਾਡੇ ਲਈ ਲੜਦਾ ਉਸਦੇ ਨਾਲ ਖੜੋ ਇਸ ਧੀ ਨੇ ਬਹੁਤ ਸੋਹਣੀ ਗੱਲ ਬਾਤ ਕੀਤੀ ਲੱਖੇ ਵੀਰ ਨੂੰ ਵੀ ਵਰਤ ਲਿਆ ਗਿਆ ਏ

  • @naviii949
    @naviii949 2 месяца назад +5

    Rabb tenu ਤਰੱਕੀਆਂ ਖੁਸ਼ੀਆ ਬਖਸ਼ੇ ਛੋਟੀ ਭੈਣੇ

  • @rajwantkaur9639
    @rajwantkaur9639 2 месяца назад +6

    ਪਰ ਲੱਖਾ ਸਿਧਾਣਾ ਜਲੰਧਰ ਵਾਲੀ ਚੋਣ ਵਿੱਚ ਹਿੱਸਾ ਲੈਣਾ ਚਾਹੀਦਾ, ਜੇ ਮੌਕਾ ਮਿਲੇ ਤਾਂ🙏

  • @Nancy-dog_kennel
    @Nancy-dog_kennel 2 месяца назад +2

    ਏਨੀ ਛੋਟੀ ਉਮਰ ਵਿਚ ਗੱਲ ਕਰਨ ਦਾ ਸਲੀਕਾ ਬਹੁਤ ਵਧੀਆ ਭੈਣ ਦਾ । ਤੇ ਜਜ਼ਬਾ ਹੌਸਲਾ 👌 ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਭੈਣ ਤੇ

  • @G_Bathinde_wala
    @G_Bathinde_wala 2 месяца назад +2

    ਜਿਉਂਦੀ ਰਹਿ ਧੀਏ ਦਿਲੋਂ ਪਿਆਰ ਤੇ ਸਲਾਮ ਆ ਤੇਰੀ ਸੋਚ ਤੇ ਤੇਰੇ ਮਾਂ ਬਾਪ ਨੂੰ, ਅੱਖਾਂ ਵਿੱਚ ਹੰਜੂ ਆ ਗੇ ਤੇਰੀਆਂ ਗੱਲਾਂ ਸੁਣ ਕੇ

  • @sahibsinghcheema4151
    @sahibsinghcheema4151 2 месяца назад +9

    ਧੰਨਵਾਦ ਜੀ ਵਾਹਿਗੁਰੂ ❤

  • @laxmansingh11
    @laxmansingh11 2 месяца назад +4

    ਕੋਈ ਗੱਲ ਨਹੀਂ ਭੈਣ ਮੇਰੀਏ ਵਾਹਿਗੁਰੂ ਜੀ ਜਿੱਤ ਬੱਖਸ਼ਨ ਗੇ ਜੀ

  • @Lovepreetlavi855
    @Lovepreetlavi855 2 месяца назад +5

    ਬਿਲਕੁਲ ਸਹੀ ਕਿਹਾ ਭੈਣ ਮੇਰੀਏ ਚੰਗੇ ਬੰਦਿਆਂ ਦੀ ਸੋਚ ਵਿਚਾਰਾ ਵਾਲ ਚੰਗੀ ਪੈਦਾ ਹੁੰਦੀ ਐ ਬਾਈ ਦੀਪ ਸਿਧੂ ਬਾਈ ਲੱਖੇ ਸਿਧਾਨੇ ਨਾਲ ਦਿਲੋ ਪਿਆਰ ਨਾਲ ਖੜੇ ਆ ਖੜੇ ਰਹਾਂਗੇ 🙏🙏🙏🙏🚩🚩🚩🚩🚩🚩🚩🚩🚩

  • @sukhjinderguraya4066
    @sukhjinderguraya4066 2 месяца назад +2

    ਜਿਉਂਦੀ ਵਸਦੀ ਰਹੇ ਭੈਣੇ, ਅੱਜ ਕਲਯੁੱਗ ਦੇ ਸਮੇਂ ਵਿੱਚ ਇੰਨੀ ਵਧੀਆ ਸੋਚ 👍👍👍

  • @gsinghjawanda5373
    @gsinghjawanda5373 2 месяца назад +3

    ਜਿਉਦੀ ਰਹਿ ਭੈਣੇ ਵਾਹਿਗੁਰੂ ਜੀ ਤੰਦਰੁਸਤੀਆ ਤੇ ਵਿੱਦਿਆ ਤੇ ਅਕਾਲ ਪੁਰਖ ਮੇਹਰ ਭਰਿਆ ਹੱਥ ਰੱਖਣ , ਕੋਈ ਤਾਂ ਪੰਜਾਬ ਦਾ ਯੋਧਾ ਸੂਰਮਾਂ ਉਠੂ ਜੋ ਠੱਲ੍ਹ ਪਾਉ ! ਭਰੋਸਾ ਰੱਖੋ ਅਕਾਲ ਪੁਰਖ..⚔️🙏⚔️

  • @kalaanmol
    @kalaanmol 2 месяца назад +4

    ਭੈਣ ਦੇ ਬਹੁਤ ਵਧੀਆ ਵਿਚਾਰ ਹਨ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @SUKHDEEPSingh-ot1tb
    @SUKHDEEPSingh-ot1tb 2 месяца назад +11

    ਸਲਾਮ ਆ ਭੈਣੇ ਤੈਨੂੰ ਤੇਰੇ ਵਰਗੀਆਂ ਕੁੜੀਆਂ ਘਰ ਘਰ ਜੰਮਣ ਤੇਰੇ ਮੂਹਰੇ ਮੇਰਾ ਸਿਰ ਝੁਕਦਾ ਮੈਂ ਵੀ ਮਾਨਸਾ ਜ਼ਿਲ੍ਹੇ ਤੋਂ ਹਾਂ ਮੇਰਾ ਪਿੰਡ ਅਤਲਾ ਖੁਰਦ ਆ।ਪਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਕਿੰਨਾਂ ਨਾਲ ਖੜਦੇ ਹੋ ਲੋਕੋਂ ਪੰਜਾਬ ਬਾਰੇ ਸੋਚੋਂ ਜੇ ਪੰਜਾਬ ਨਾ ਰਿਹਾ ਤਾਂ ਤੁਸੀਂ ਕਿੱਥੇ ਜਾਉਗੇਂ

  • @Santrainlakhveersingh
    @Santrainlakhveersingh 2 месяца назад +4

    ਬਹੁਤ ਵਧੀਆ ਵੀਚਾਰ ਹਨ ਪਿਆਰੀ ਬੱਚੀ ਦੇ

  • @SukhSingh-nl7yj
    @SukhSingh-nl7yj 2 месяца назад +2

    ਬਹੁਤ ਸੋਣੇ ਵਿਚਾਰ ਭੈਣ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਬਣਾਈ ਰੱਖਣ 🙏

  • @SimarjeetkaurBrar-zb3gi
    @SimarjeetkaurBrar-zb3gi 2 месяца назад +2

    ਲੱਖਾ ਸਧਾਣਾ ਬਾਈ ਜੀ ਬਹੁਤ ਤਰੱਕੀ ਕਰੂਗਾ ਪਰ ਸਾਥ ਦੇਣ ਵਾਲੇ ਲੋਕ ਡੋਗਰੇ ਨੇ ਕੁ ਦਿਨ ਪਏ ਕੇ ਤਾਂ ਜਰੂਰ ਲੱਖੇ ਸਧਾਣੇ ਦੀ ਬਾਰੀ ਆਓ

  • @JaswinderSingh-dc9uq
    @JaswinderSingh-dc9uq 2 месяца назад +4

    ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰਖਿਓ ਕੋਈ ਨੀਂ ਬੇਟੇ ਹੌਸਲਾ ਨੀਂ ਹਾਰਨਾਂ

  • @balbirsingh175
    @balbirsingh175 2 месяца назад +3

    ਪਿਆਰੇ ਬੱਚਿਓ ਤੁਸੀਂ ਮਹਾਨ ਹੋ ਪਰਮਾਤਮਾ ਤੁਹਾਨੂੰ ਹਿੰਮਤ ਬਖਸ਼ਣ ਅਤੇ ਤੁਸੀਂ ਬਹੁਤ ਤਰੱਕੀ ਕਰੋਂ ਗੇ ਵੈਰੀ ਗੁੱਡ ਬੇਟਾ ਜੀ

  • @user-tc8fq9ly5v
    @user-tc8fq9ly5v 2 месяца назад +9

    ਮੇਰਾ ਮਨ ਵੀ ਬਹੁਤ ਦੁਖਿਆ ਸੀ ਜਦੋ ਦੀਪ ਸਿੰਧੂ ਨੂੰ ਗਦਾਰ ਕਿਹਾ ਸੀਟ

  • @SIKANDAR_03
    @SIKANDAR_03 2 месяца назад +6

    Lakha sidhana👍👍 ❤❤❤

  • @chamkaursinghhappy4342
    @chamkaursinghhappy4342 2 месяца назад +4

    ਕੁੜੀ ਬਿਲਕੁਲ ਸਹੀ ਬੋਲ ਰਹੀ ਆ

  • @ManjitKaur-dj7mq
    @ManjitKaur-dj7mq 2 месяца назад +2

    Very good ਪੁੱਤ ਤੁਸੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ

  • @bulletlover26
    @bulletlover26 2 месяца назад +5

    ਸਾਰੇ ਬੰਦੀ ਸਿੰਘਾਂ ਨੂੰ ਆਜਾਦ ਖੜੇ ਕਰਕੇ ਜਿਤਾਉ,ਫਿਰ ਪਤਾ ਲੱਗੂ ਕਿਹੜੀ ਸਰਕਾਰ ਕੀ ਕਰਦੀ,ਸਾਰੀ ਅਸਲੀਅਤ ਸਾਹਮਣੇ ਆ ਜਾਉ ਸਰਕਾਰਾਂ ਦੀ ।

  • @jassbir1363
    @jassbir1363 2 месяца назад +4

    ਨਹੀ ਭੈਣ ਜੀ , ਮੈਂ ਵਿਦੇਸ ਚ ਬੈਠ ਕੇ 27 ਮਾਰਚ 2024 ਨੂੰ ਕਮੈਂਟ ਕਰਕੇ ਲਿੱਖਿਆਂ ਸੀ ਕਿ ਲੱਖੇ ਬਾਈ ਨੂੰ ਬਹੁਤ ਜੋਰ ਲਾ ਕੇ 90 ਹਜਾਰ ਵੋਟ ਪਵੇਗੀ । ਜਿੰਨੀਆਂ ਪਈਆਂ ਹਨ ਆਪ ਸ਼ਭ ਦੇ ਸਾਹਮਣੇ ਹੈ ਜੀ । ਮੇਰੇ ਅੰਦਾਜੇ ਬਾਰੇ ਕਮੈਂਟ ਜਰੂਰ ਕਰਨਾ ਜੀ ।

    • @jashpalsingh1875
      @jashpalsingh1875 2 месяца назад

      ਬਹੁਤ ਵੱਡੀ ਪ੍ਰਾਪਤੀ ਹੈ ਤੁਹਾਡੀ

  • @gurmukhsingh5499
    @gurmukhsingh5499 2 месяца назад +2

    ਲੱਖਾ ਸਿਧਾਣਾ ਚਾਹੁੰਦਾ ਸੀ ਕਿ ਕੋਈ ਪਾਰਟੀ ਮੈਨੂੰ ਟਿਕਟ ਦੇਵੇ, ਪਾਰਟੀਆਂ ਦੇ ਇਹ ਵਿਰੁੱਧ ਬੋਲਦਾ, ਸਿਮਰਨਜੀਤ ਮਾਨ ਦੇ ਹੱਕ ਵਿੱਚ ਨਹੀਂ ਲੋਕ, ਅੰਮ੍ਰਿਤ ਪਾਲ ਸਿੰਘ ਤੇ ਸਰਬਜੀਤ ਸਿੰਘ ਆਪਣੇ ਬਲਬੂਤੇ ਤੇ ਜਿੱਤੇ ਆ, ਬਾਕੀ ਲੱਖੇ ਤੇ ਗੈਂਗਸਟਰ ਦਾ ਧੱਬਾ ਲੱਗਾ, ਇਹ ਵੀ ਕਿਸੇ ਪਾਸੇ ਨਹੀਂ ਲੱਗਣ ਦਿੰਦਾ।

  • @ManjitKaur-dj7mq
    @ManjitKaur-dj7mq 2 месяца назад +2

    ਇੱਥੇ ਲੋਕ ਬਹੁਤ ਮਾੜੇ ਨੇ ਲੱਖਾ ਸਿਧਾਣਾ ਜੀ ਤਾਂ ਹਰ ਇਕ ਦੀ ਹੈਲਪ ਕਰਨ ਲਈ ਅੱਗੇ ਆ ਕੇ ਖੜਦੇ ਹਨ ਪਰ ਲੋਕਾ ਨੇ ਲੱਖਾ ਸਿਧਾਣਾ ਜੀ ਨਾਲ ਬਹੁਤ ਮਾੜਾ ਕੀਤਾ ਕਿ ਲੋਕਾ ਨੇ ਉਹਨਾ ਨੂੰ ਵੋਟਾਂ ਨਹੀ ਪਾਈਆਂ

  • @user-tg7xc3vk7d
    @user-tg7xc3vk7d 2 месяца назад +2

    ਵਾਹਿਗੁਰੂ ਭੈਣ ਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ ਜੀ

  • @user-fc5ez4ig9j
    @user-fc5ez4ig9j 2 месяца назад +1

    ਵਾਹਿਗੁਰੂ ਜੀ ਇਹ ਤਾਜ ਅਕਾਲ ਪੁਰਖ ਬਖਸ਼ਦਾ ਹੈ ਕਈ ਵਾਰ ਜੇਲਾਂ ਬੈਠੇ ਬੰਦਿਆਂ ਨੂੰ ਵੀ ਬਖਸ਼ ਦਿੰਦਾ ਤੇ ਕਈ ਵਾਰ ਤਖਤ ਤੇ ਬੈਠੇ ਨੂੰ ਵੀ ਥੱਲੇ ਸੁੱਟ ਦਿੰਦਾ ਇਸ ਕਰਕੇ ਚੁਰਾ ਕਿਸੇ ਗੱਲ ਦਾ ਨਹੀਂ ਰੱਖਣਾ ਚਾਹੀਦਾ ਮਹਾਰਾਜ ਚੜਦੀ ਕਲਾ ਕਰੋ

  • @gurdipsingh6709
    @gurdipsingh6709 2 месяца назад +2

    ਸ਼ਾਬਾਸ਼ ਬੀਬਾ ਜਿਉਂਦੀ ਵੱਸਦੀ ਰਹਿ ਗੁਰੂ ਕਿਰਪਾ ।। 🙏🙏🙏🙏🙏

  • @parminderuppal7665
    @parminderuppal7665 2 месяца назад +7

  • @Jasbirsingh-tz6tz
    @Jasbirsingh-tz6tz 2 месяца назад +3

    ਲੱਖਾ ਬਾਈ 🙏🙏

  • @balvirsingh2658
    @balvirsingh2658 2 месяца назад +2

    ਜਿਤਾਗੇ ਜ਼ਰੂਰ ਜੰਗ ਜਾਰੀ ਰੱਖਣਾ

  • @BlaurSingh-r3o
    @BlaurSingh-r3o 2 месяца назад +2

    ਮੰਨਦੇ ਹਾਂ ਕਿ ਲੱਖੇ ਗਲਤ ਸੀ,ਪਰ ਉਹ ਚੰਗੇ ਕੰਮ ਕਰ ਕੇ ਆਪਣੇ ਤੋਂ ਇਹ ਦਾਗ ਲਾਉਣਾ ਚਾਹੁੰਦਾ ,ਪਰ ਲੋਕ ਉਸਦਾ ਪਹਿਲਾ ਪੱਖ ਅੱਗੇ ਲਿਆ ਕੇ ਉਸ ਨੂੰ ਜਲੀਲ ਕਰਦੇ ਹਨ ਇਹ ਦੁਨੀਆ ਦੇ ਦੋਨੋਂ ਪਾਸੇ ਦੰਦੇ ਹਨ

  • @Varkhamaini
    @Varkhamaini 2 месяца назад +21

    ਮੇਰਾ ਵੀ ਆ ਹਾਲ ਬੁਹਤ ਖ਼ੂਨ ਖੋਲਦਾ ਪਰ ਘਰ ਦੇ ਨਹੀ ਮੰਨਦੇ ਕੇ ਤੂੰ ਬੋਲ

    • @Chatha21
      @Chatha21 2 месяца назад

      Bol vere bol nhi menu samja ki bolna kive bolna bulara bna de punjab de hakka lai

  • @jagroophundal6079
    @jagroophundal6079 2 месяца назад +3

    Waheguru ji ka Khalsa waheguru ji ki Fateh

  • @sapainderpurewal902
    @sapainderpurewal902 Месяц назад

    ਬੱਚੀ ਦੀ ਬਹੁਤ ਵਧੀਆ ਸੋਚ ਹੈ ਵਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤❤

  • @SatnamSingh-zi8kj
    @SatnamSingh-zi8kj 2 месяца назад +5

    ਬਹੁਤ ਵਧੀਆ ਭੈਣ ਜੀ

  • @AmandeepSingh-bu4wn
    @AmandeepSingh-bu4wn 2 месяца назад +2

    ਬਹੁਤ ਵਧੀਆ ਵਿਚਾਰ ਜੀ

  • @shivanisharma5562
    @shivanisharma5562 2 месяца назад +12

    ਸ਼ਹੀ ਕਿਹਾ ਹੈ ਵਿਰੇ

  • @HarpalSingh-ge4xd
    @HarpalSingh-ge4xd 2 месяца назад +4

    ਬਹੁਤ ਵਧੀਆ ਭੈਣ ਜੀ ਧੰਨਵਾਦ

  • @yuvrajsingh-rz5st
    @yuvrajsingh-rz5st 2 месяца назад +1

    ਬਾਈ ਜੀ ਮੈਂ ਸੰਗਰੂਰ ਤੋਂ ਹਾਂ ਜਦੋਂ ਲੱਖਾ ਸਿਧਾਣਾ ਹਾਰਿਆ ਬਹੁਤ ਦੁਖ ਹੋਇਆ ਅਤੇ ਇਹਨਾਂ ਲੋਕਾਂ ਤੇ ਗੁੱਸਾ ਵੀ ਆਇਆ

  • @LovepreetSingh-ct2lp
    @LovepreetSingh-ct2lp 2 месяца назад +2

    Lakha sidhana zindabad bi🎉🎉🎉

  • @gurdipsingh6709
    @gurdipsingh6709 2 месяца назад +2

    ਸ਼ਾਬਾਸ਼ ਬੀਬਾ ਸਿੱਖ ਰਾਜ ਦੇ ਥੰਮ ਤੁਹਾਡੇ ਵਰਗੀਆਂ ਬੀਬੀਆਂ ਅੱਗੇ ਆਉਣਗੀਆਂ ਤੁਸੀਂ ਇੱਕ ਵਾਰੀ ਬੀਬੀ ਖਾਲੜਾ ਨੂੰ ਇੱਕ ਵਾਰੀ ਜਰੂਰ ਮਿਲੋ ਤੁਹਾਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ । ਗੁਰੂ ਸਾਹਿਬ ਮਿਹਰ ਕਰਨਗੇ ਬੀਬਾ ।।🙏🙏🙏🙏🙏

  • @sukhpalsingh585
    @sukhpalsingh585 2 месяца назад +4

    Very very good beta ji

  • @sanjogtarani3997
    @sanjogtarani3997 2 месяца назад +9

    ਇਸ ਨੂੰ ਸੀ ਐਮ ਬਣਾ ਦਿਉ ਬਹੁਤ ਪੜੀ ਲਿਖੀ ਹੈ ਗਿਆਨੀ ਹੈ

  • @HarnishKaurKandhola
    @HarnishKaurKandhola 2 месяца назад +2

    Right

  • @RanjeetSandhu-ne4wr
    @RanjeetSandhu-ne4wr 2 месяца назад +2

    ਬਹੁਤ ਵਧੀਆ ਸੱਚ ਗੱਲ

  • @msmaninder450
    @msmaninder450 2 месяца назад +2

    ਬੇਟੀ ਮੇਰੀ ਕੋਈ ਪਾਰਟੀ ਨਹੀਂ ਲੇਕਨ ਹਰਿਸਮਰਤ ਕੋਰ ਨੇ ਮਾਨਸਾ ਮਾਤਾ ਸੁੰਦਰੀ ਕਾਲਜ ਜੱਚਾ ਬੱਚਾ ਸੈਂਟਰਲ ਪਾਰਕ ਬਣਾਂਵਾਲੀ ਥਰਮਲ ਪਲਾਂਟ ਲੇਕਿਨ ਤੈਰੇ ਵਿਚਾਰ ਬਹੁਤ ਵਧੀਆ

  • @satnamsinghroan962
    @satnamsinghroan962 2 месяца назад +1

    Waheguru ji tuhanu hamesha cahrdikala vich rahke gbu sister ji

  • @gogiji267
    @gogiji267 2 месяца назад +6

    ਗੱਲਾ ਤਾਂ ਵਧੀਆ ਨੇ ਲੱਖੇ ਦੀਆ ਪਰ ਅਸਲ ਵਿਚ ਲੱਖਾ ਕੀ ਹੈ ਸਭ ਨੂੰ ਪਤਾ 🤷 ਡੰਗਰ ਮੰਡੀ ਲਾਉਣ ਵਾਲੇ ਵੀਰਾਂ ਤੋਂ ਪੁੱਛ ਕੇ ਦੇਖੋ ਓਹਨਾਂ ਨਾਲ ਕਿਵੇਂ ਧੋਖਾ ਕੀਤਾ ਲੱਖੇ ਨੇ

    • @kaptanmusic143
      @kaptanmusic143 2 месяца назад +8

      ਬਾਈ ਜੀ ਮੰਨਦੇ ਆ ਓਹ ਕਦੇ ਗਲਤ ਸੀ ਪਰ ਉਹ ਮੰਨਿਆ ਸਬ ਕੁਝ। ਮੁੱਖ ਧਾਰਾ ਵਿੱਚ ਆਓਣਾ ਤੇ ਪੰਜਾਬ ਲਈ ਲੜਨਾ ਏਹੇ ਵੀ ਦੇਖਣਾ ਚਾਹੀਦਾ ਸਬ ਨੂੰ।ਦੂਜਾ ਬਾਈ ਆਹ ਲੀਡਰ ਆ ਨੇ ਸਾਰੇ ਪੰਜਾਬ ਵਿੱਚ ਨਸ਼ਾ ਬੇਰੋਜ਼ਗਾਰੀ ਮੁਫ਼ਤ ਦਾਰੀ ਕਿ ਨਹੀਂ ਕੀਤਾ। ਓਹਨਾ ਨੂ ਕੌਣ ਪੁਸ਼ੂ ਬਾਈ ਜੀ ।

    • @RameshKumar-fr1vz
      @RameshKumar-fr1vz 2 месяца назад +2

      ਬਾਈ ਜੀ ਬਾਕੀ ਬਹੁਤ ਖੀਰ ਖਵਾ ਰਹੇ ਨੇ ਚਿਟਾ ਚਿਟਾ ਵੋਟਾਂ ਵੀ ਪਾਈਆਂ ਤੇ ਬੋਲਣੋਂ ਵੀ ਗਏ ਹੈ ਕੋਈ ਜਵਾਬ ਫਾਜ਼ਿਲਕਾ ਚ ਕੀ ਹੋਇਆ ਸਬ ਨੂ ਪਤਾ

  • @user-fp1wk7rj6v
    @user-fp1wk7rj6v 2 месяца назад +1

    Waheguru ji kirpa karan bhen te

  • @GurjantMander-cd5sk
    @GurjantMander-cd5sk 2 месяца назад +4

    Good job

  • @HarjeetSingh-sr9cf
    @HarjeetSingh-sr9cf 2 месяца назад +1

    ਭਾਈ ਅਮ੍ਰਤਿਪਾਲ ਸਿੰਘ ਜੀ ਨਜਾਇਜ਼ ਅੰਦਰ ਜਿੱਤਣ ਤੋਂ ਬਾਅਦ ਵੀ ਅੰਦਰ ਜਗਦੀਸ਼ ਟਾਈਟਲਰ ਵਰਗੇ ਦੋਸੀ ਗੁਰਮੀਤ ਰਾਮ ਰਹੀਮ ਕੇਜਰੀਵਾਲ ਬਾਹਰ ਸਰਕਾਰਾਂ ਕੋਈ ਵੀ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾਵੇ ਫ਼ਿਕਰ ਹੈ ਤੇ ਬੱਸ ਕੁਰਸੀ ਦਾ ਕਹਿੰਦੇ ਆ ਕਿ ਤੀਜਾ ਰਲਿਆ ਤੇ ਕੰਮ ਗਲਿਆ ਇਹ ਕਹਾਵਤ ਸਿੱਧ ਹੋ ਜਾਂਦੀ ਜੇਕਰ ਬਾਈ ਲੱਖਾਂ ਸਿਧਾਣਾ ਵੀ ਜਿੱਤਿਆ ਹੁੰਦਾ ਵਿਰੋਧੀਆਂ ਲਈ ਫੇਰ ਕੋਈ ਪੰਜਾਬ ਦੇ ਖਿਲਾਫ ਕਨੂੰਨ ਲਾਗੂ ਹੀ ਨਹੀਂ ਹੋਣ ਦੇਣਾ ਸੀ ਏਨਾ ਸ਼ੇਰਾਂ ਨੇ ਅਸੀਂ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਪਿਹਲਾ ਬਹੁਤ ਗਲਤੀਆਂ ਕਾਰਨ ਤੁਸੀਂ ਪਿੱਛੇ ਰਹਿ ਗਏ ਹੁਣ ਵਾਹਿਗੁਰੂ ਜੀ ਨੇ ਮੌਕਾ ਦਿੱਤਾ ਹੈ ਸੱਚ ਦਾ ਸਾਥ ਦਿਓ ਸੱਚੇ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਸੱਚੇ ਸੀ ਵਾਹਿਗੁਰੂ ਜੀ ਨੇ ਮੇਹਰ ਕੀਤੀ ਪਰ ਇਹ ਜ਼ਾਲਮ ਸਰਕਾਰਾਂ ਕਿਉਂ ਨਹੀਂ ਪੰਜਾਬ ਦੇ ਹੱਕਾਂ ਲਈ ਬੋਲਦੀਆਂ ਖੰਡੂਰ ਸਾਹਿਬ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਦਾ ਸਾਥ ਦਿੱਤਾ ਹੁਣ ਅੱਗੇ ਸਾਰੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ 🙏🙏🙏🙏🙏 ਬੇਨਤੀ ਕਰਦੇ ਹਾਂ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੀ ਜੇਕਰ ਏਦਾਂ ਹੀ ਧੱਕਾ ਨਜਾਇਜ਼ ਧੱਕਾ ਹੁੰਦਾ ਰਿਹਾ ਤਾਂ ਫੇਰ ਆਉਣ ਵਾਲੀਆਂ 2027 ਦੀਆਂ ਚੋਣਾਂ ਵੀ ਦੂਰ ਨਹੀ ਸਾਰੇ ਰਲ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੋਂ ਕਿ ਸਿੱਖ ਕੌਮ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ ਆਉਣ ਵਾਲਾ ਸਮਾਂ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਬਾਈ 2027,ਦਾ 🙏👏👏👏🙏

  • @jassajisingh1078
    @jassajisingh1078 2 месяца назад

    Bahut badhiya vichar han putter de waheguru ji chardi kàla bakhshe ji

  • @gurchransingh5674
    @gurchransingh5674 2 месяца назад

    ਬਹੁਤ ਵਧੀਆ ਵਿਚਾਰ ਭਾਈ ਪੰਜਾਬ ਦੀ ਸੇਵਾ ਕਰੋ ਧੰਨਵਾਦ ਦਿਲੋ ਸਲੂਟ

  • @mr.punjabi8931
    @mr.punjabi8931 2 месяца назад +2

    ਲੱਖੇ ਤੇ ਭਾਨੇ ਨੇ ਵਿਸ਼ਵਜੀਤ ਨਾਲ ਕੀ ਕੀਤਾ ਆਪਾ ਸਭ ਜਾਣਦੇ ਹਾ

  • @banvindersingh2725
    @banvindersingh2725 2 месяца назад

    Best broadcast in my life very good deyaa . Don’t stop your education. Whatever you want. Keep it up very good. Only with education ok

  • @khushisidhu-tl6ge
    @khushisidhu-tl6ge 2 месяца назад +2

    ❤❤❤❤

  • @satgurkotra2543
    @satgurkotra2543 2 месяца назад +2

    ਲੱਖਾ ਸਿਧਾਣਾ ਜ਼ਿੰਦਾਬਾਦ

  • @user-os2xr4ju1f
    @user-os2xr4ju1f 2 месяца назад +2

    Good....

  • @karanbajwa2750
    @karanbajwa2750 2 месяца назад

    seems very honest and naive person. god bless !!

  • @JagdeepSingh-v1k
    @JagdeepSingh-v1k 2 месяца назад +1

    Bhut vdiya vichar sister 🙏🙏

  • @prabjit7425
    @prabjit7425 2 месяца назад +1

    ਜੇਕਰ ਲੱਖੇ ਸਿਧਾਣੇ ਨੇ ਪਹਿਲੇ ਦਿੱਲੀ ਮੋਰਚੇ ਵਿੱਚ ਸਰਕਾਰ ਨਾਲ ਮਿਲੇ ਹੋਏ ਕਾਮਰੇਡ ਬਲਵੀਰ ਸਿੰਘ ਰਾਜੇਵਾਲ ਅਤੇ ਉਸ ਦੇ ਕਾਮਰੇਡ ਲਾਣੇ ਨੂੰ ਛੱਡ ਕੇ ਦੀਪ ਸਿੱਧੂ ਦਾ ਸਾਥ ਦਿੱਤਾ ਹੁੰਦਾ ਤਾਂ ਲੱਖੇ ਨੂੰ ਅੱਜ ਆਹ ਦਿਨ ਨਾਂ ਵੇਖਣੇ ਪੈਂਦੇ ਅਤੇ ਕਿਸਨ ਵੀ ਦੁਬਾਰਾ ਸੜਕਾਂ ਉੱਤੇ ਨਾਂ ਰੁਲਦੇ ।

  • @ravindersidhu6630
    @ravindersidhu6630 2 месяца назад +3

    Good ❤

  • @atinderpalsingh8592
    @atinderpalsingh8592 Месяц назад

    Waheguru ji kirpa bani rakhi sister te os de parivar te ❤❤❤❤

  • @davygrup1717
    @davygrup1717 2 месяца назад +2

    ਬੱਚੇ ਸਕੂਲ ਜਾਵੋ, ਪੱਤਰਕਾਰ ਮੋਕਾ ਪ੍ਰਸਤ ਹੁੰਦੇ ਨੇ ਪਹਿਲਾਂ ਨਵਦੀਪ ਵਾਟਰ ਕੈਨਨ ਦਾ ਕਿਨਾ ਕ ਸਾਥ ਦੇ ਰਹੇ ਨੇ ਦੇਖ ਲਵੋ ,ਸੋਚ ਚੰਗੀ ਰੱਖੋ ਪਰ ਫੂਕ ਸਕਾ ਕੇ ਪੱਤਰਕਾਰ ਤੁਹਾਨੂੰ ਸਟਾਰ ਬਣਾ ਦੇਣਗੇ ਫਿਰ ਜਦੋਂ ਪਰਚੇ ਹੋਏ ਫਿਰ ਕੋਈ ਨੀ ਖੜਦਾ

  • @pwsnew
    @pwsnew 2 месяца назад +3

    Good 🎉

  • @jaspalsingh1650
    @jaspalsingh1650 2 месяца назад

    Vary good thought nadhadk bati parmatma lambi umar bandhe.

  • @NirvairBaba
    @NirvairBaba 20 дней назад

    ਲੱਖਾਂ ਸਿਧਾਣਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂਗਾ

  • @Jasvir-Singh8360
    @Jasvir-Singh8360 2 месяца назад

    ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਉ। ਕੋਈ ਗੱਲ ਨਹੀਂ ਭੈਣ ਡੋਲਣਾ ਬਿਲਕੁੱਲ ਨਹੀਂ ਵਾਹਿਗੁਰੂ ਉੱਪਰ ਅਟੁੱਟ ਵਿਸ਼ਵਾਸ ਅਤੇ ਪਿਆਰ ਨਾਲ ਸੁਬਹ ਸ਼ਾਮ ਇੱਕ ਮਨ ਸਿਮਰਨ ਕਰਨਾ ਅਤੇ ਆਪਣੇ ਆਚਰਨ ਨੂੰ ਹਮੇਸ਼ਾ ਉੱਚਾ ਚੁੱਕ ਕੇ ਰੱਖਣਾ ਤਾਂ ਤੁਹਾਡਾ ਭਾਸ਼ਣ ਦੁਨੀਆ ਮਨ ਲਾ ਕੇ ਸੁਣੇਗੀ ਭਾਸ਼ਣ ਹਮੇਸ਼ਾ ਸਭ ਨੂੰ ਬਰਾਬਰ ਦਾ ਦਰਜਾ ਦੇ ਕੇ ਕਰਨਾ ਕਿਸੇ ਨੂੰ ਵੀ ਉੱਚਾ ਨੀਂਵਾਂ ਨਾ ਸਮਝਣਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ",ਹਮ ਰਾਖਤ ਪਾਤਸ਼ਾਹੀ ਦਾਵਾ", ਅਨੁਸਾਰ ਰਾਜ ਭਾਗ ਤੇਰੇ ਹੱਥਾਂ ਵਿੱਚ ਬਖਸ਼ੇ। ਸਾਨੂੰ ਕਦੇ ਤਾਂ ਅਕਲ ਆਏਗੀ। ਆਪਣਿਆਂ ਦੀ ਪਛਾਣ ਕਰਨ ਲਈ।

  • @mangatsingh670
    @mangatsingh670 2 месяца назад +2

    ਸੁਣਲੈ ਭੋਲੀਏ ਭੈਣੇ ਲੱਖਾ ਸਿਧਾਣਾ ਹਰਸਿਮਰਤ ਨੂੰ ਜਿਤਾਉਣ ਲਈ ਖੜ੍ਹਾ ਹੋਇਆ ਸੀ

  • @paramjitkaurchandi6979
    @paramjitkaurchandi6979 2 месяца назад

    Love you beta, keep it up
    Waheguru ji tenu lambi umar bakhshe

  • @user-ls5bg6dl1j
    @user-ls5bg6dl1j 2 месяца назад +3

    Good thing sister

  • @harmindergill6488
    @harmindergill6488 2 месяца назад

    Waheguru chardi Kala bakshee beta ji

  • @Hardeepkaur-sp7uu
    @Hardeepkaur-sp7uu 2 месяца назад +2

    ਲੱਖਾ ਸਿਧਾਣਾ ਜਿੰਦਾਬਾਦ

  • @gurcharnsingh3185
    @gurcharnsingh3185 2 месяца назад

    ਬਹੁਤ ਵਧੀਆ ਬੇਟਾ ਰੱਬ ਤੇਨੂੰ ਤਰੱਕੀਆਂ ਬਖਸ਼ਣ

  • @majorsingh1124
    @majorsingh1124 2 месяца назад

    Lakha Sidhana ji jindabad jindabad jindabad jindabad jindabad jindabad❤❤❤❤❤🎉🎉🎉🎉

  • @BantaSingh-tt8zt
    @BantaSingh-tt8zt 2 месяца назад +3

    ਦੀਪ ਦੇ ਨਾਲ ਬੈਠੀ ਕੁੜੀ ਉਸ ਵਕਤ ਕੀ ਕਰ ਰਹੀ ਸੀ ਕੀ ਉਹ ਗਰਲ ਫਰੈਡ ਸੀ ਉਸਦੀ ਹਦ ਹੋ ਗਈ ਯਾਰੋ

  • @dharampalsingla6783
    @dharampalsingla6783 2 месяца назад

    ਅਸੀਂ ਸਮਾਜਵਾਦੀ ਰਾਜ ਬਾਰੇ ਸੋਚਦੇ ਹੀ ਨਹੀਂ। ਤਾਂ ਹੀ ਤਾਂ ਸਭ ਦਾ ਸਾਂਝਾ ਰਾਜ ਨਹੀਂ ਆ ਰਿਹਾ। ਜਿੱਥੇ ਕਿਰਤ ਦਾ ਪੂਰਾ ਮੁੱਲ ਅਤੇ ਸਭ ਨੂੰ ਮਾਨ ਸਨਮਾਨ ਮਿਲਦੈ, ਸਿਹਤ ਸਹੂਲਤਾਂ, ਸਿੱਖਿਆ, ਰੁਜ਼ਗਾਰ ਦਾ ਪਰਬੰਧ ਹੋਵੈ। ਜਾਤੀ ਵਿਤਕਰਾ ਬੰਦ ਹੋਵੇ।

  • @user-rk9qh6hb8l
    @user-rk9qh6hb8l 2 месяца назад

    Waheguru.ji Waheguru.ji

  • @user-uv3me7wf2q
    @user-uv3me7wf2q 2 месяца назад +1

    ਭੈਣੇ ਮੇਰੀਏ ਤੂੰ ਸਿਆਸਤ ਨਾ ਆਉ ਸਿਆਸਤ ਦੇ ਘਰ ਬਹੁਤ ਦੂਰ ਭੈਣੇ ਮੇਰੀਏ

  • @GurpreetSingh-wj8ch
    @GurpreetSingh-wj8ch 2 месяца назад +2

    Are you right