ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ

Поделиться
HTML-код
  • Опубликовано: 12 сен 2020
  • ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ #StudFarm ਦੇ ਘੋੜੇ, ਆਪ ਦੇਖੋ ਕੀ ਹੈ ਖਾਸੀਅਤ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 705

  • @baljitsingh7492
    @baljitsingh7492 3 года назад +87

    ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਨੋਕਰ ਨੂੰ ਭਰਾਵਾਂ ਵਾਂਗ ਰੱਖਿਆ, ਰੋਟੀ ਚਾਹ ਇਕੱਠੇ ਖਾਂਦੇ ਪੀਂਦੇ
    ਹਨ, ਕਿਨ੍ਹਾਂ ਵਧੀਆ ਸੁਭਾਅ ਦਾ ਮਾਲਕ ਹੈ, ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਅਤੇ ਤਰੱਕੀ ਬਕਸਣ

  • @gurjindersingh2653
    @gurjindersingh2653 3 года назад +35

    ਬਹੁੱਤ ਹੀ ਨੇਕ ਦਿਲ ਇਨਸਾਨ ਹੈ ਵੀਰ 👌

  • @AmritpalSingh-ti7bf
    @AmritpalSingh-ti7bf 3 года назад +78

    ਬਾਈ ਜੀ ਤੁਹਾਡੀ ਸੋਚ ਬਹੁਤ ਵਧੀਆ 👍👍

  • @harjindersingh2441
    @harjindersingh2441 3 года назад +10

    real animal lover,, ਦਿਲ ਦਾ ਰਾਜਾ ਬੰਦਾ ਵਿਕਰਾਂਤ ਵੀਰ

  • @deepdeep-pq5xj
    @deepdeep-pq5xj 3 года назад +7

    ਵਿਕਰਾਂਤ ਸ਼ਰਮਾ ਦੀ ਸੋਚ ਬਹੁਤ ਚੰਗੀ ਲੱਗੀ ❤

  • @Randhawa548
    @Randhawa548 3 года назад +2

    ਗੱਲਾ ਬਹੁਤ ਹੀ ਸਿਅਾਣੀਅਾ ਕੀਤੀਅਾ ਬਾੲੀ ਨੇ ਤੇ ਬੜੇ ਸ਼ੌਕ ਨਾਲ ਪਿਅਾਰ ਨਾਲ ਰੱਖੇ ਸਭ ਜਾਨਵਰ ਬੜੀ ਵਧੀਅਾ ਚੰਗੀ ਸੋਚ ਦੇ ਮਾਲਕ ਵੀਰ ਹੁਣੀ,ਵਾਹਿਗੁਰੂ ਤਰੱਕੀਅਾ ਦੇਵੇ ਫੱਕਰ ਸੁਬਾਹ ਦਾ ਬੰਦਾ👌

  • @punjabmade3875
    @punjabmade3875 3 года назад +16

    ਫੱਕਰ ਸੁਭਾਅ ਦਾ ਮਾਲਕ 🙏🙏🙏💯💯

  • @karanpreetpreetheer1727
    @karanpreetpreetheer1727 3 года назад +24

    Maan saab sachio dil ch betha aa❤️❤️

  • @amrikcheema3289
    @amrikcheema3289 11 месяцев назад

    ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਪੱਰ ਮੇਰੀ ਗੱਡੀ ਦਾ ਲੋਡ ਨੱਹੀਂ ਆਇਆ ਮੇਰੇ ਦਾਦਾ ਜੀ ਫੋਨ ਕੱਰਦੇਂ ਂ ਰੱਹੇਂ ਠੀਕ ਨਹੀਂ ਆਂ ਘੱਰ ਆਂ ਵੀਰ 11ਵੱਜੇਂ ਦਾਦੇ ਜੀ ਨਾਲ਼ ਜਾਦੇਂ ਗੱਲ ਹੋਈ ਪਰ ਸ਼ਾਮ ਨੂੰ 4ਵੱਜੇ ਫੋਨ ਆਇਆਂ ਦਾਦਾ ਜੀ ਨੱਹੀਂ ਰੱਹੇਂ ਪੱਰ ਤੁੱਸੀ ਆਪਣੇ ਡੈਡੀ ਨੂੰ ਯਾਦ ਕਰਦਿਆਂ ਗੱਲਾਂ ਕਰਦੇ ਹੋ ਵੀਰ ਪੱਰ ਮੈਂ ਦਾਦਾ ਜੀ ਨੂੰ ਬਹੁਤ ਯਾਦ ਕੱਰਦਾ ਬੱਕੀ ਵੀਰ ਜੀ ਰੱਹੀਂ ਗੱਲ ਮੰਡੀ ਜਾਣ ਦੀ ਤੁਸੀਂ ਆਪਣੇ ਪੋਰਸ ਨੂੰ ਮੰਡੀ ਵਿੱਚ ਹੱਟਰ ਨਾ ਘੁੰਮਿਆਂ ਸੀ ਮੈਂ ਬਹੁਤ ਖੁਸ਼ ਹੋਇਆ ਸੀ ਤੁਹਾਨੂੰ ਲੋਕ ਰੱਜਲਟ ਨੱਹੀਂ ਦੱਸਦੇ ਪੱਰ ਤੁਸੀਂ ਪੋਰਸ ਨੂੰ ਮੰਡੀ ਵਿੱਚ ਘੁੰਮਿਆਂ ਲੋਕਾਂ ਦਾ ਪਿਆਰ ਦੇਖਣ ਵਾਲਾ ਸੀ ਬਾਕੀ ਕੁੱਲ ਮਿਲਾਕੇ ਤੁਸੀਂ ਘੋੜਿਆਂ ਵਿੱਚ ਨੰਬਰ 1ਹੋ ਅਸੀਂ ਕਿ ਕੱਰਨਆ ਟਾਟਾ ਆਬਾਨੀਂ ਨੂੰ ਵੀਰ ਜੀਓ ਕਿ ਤਿੱਆਰ ਜਾਨਵਰ ਰੱਖਦੇ ਆ ਪੈਸਾ ਨਾਲ ਗੱਲ ਤਾਂ ਵੀਰ ਜੀ ਫੇਰ ਆ ਕਿ ਬਿਮਾਰ ਜਾਨਵਰ ਨੂੰ ਠੀਕ ਕੱਰਨਾਂ ਬੱਕੀ ਵੀਰ ਜੀ ਰੱਹੀਂ ਂ ਗੱਲ ਸਿੰਗਰਾਂ ਦੀ ਮਾਨ ਸਾਬ ਦੇ ਫੈਨ ਆਂ ਕਿਉਂ ਕਿ ਉਸਤਾਦ ਬੱਬੂ ਮਾਨ ❣️ ਜੀ ਵੀ ਘੋੜਿਆਂ ਨਾਲ ਬਹੁਤ ਪਿਆਰ ਕਰਦੇ ਆ ਓ ਵੀਰ ਜੀ ❤❤❤❤❤❤

  • @lakhveerchahal23
    @lakhveerchahal23 3 года назад +2

    ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ।
    ਸਟੱਡ ਫਾਰਮ ਵਾਲੇ ਵੀਰ ਦੀ ਸੋਚ ਚੰਗੀ ਐ।
    ਚੰਗੀ ਸੋਚ ਵਾਲਾ ਇੰਨਸਾਨ ਚੰਗੇ ਸਮਾਜ ਦੀ ਕਾਮਨਾ ਕਰਦਾ

  • @HarpreetSingh-on6qr
    @HarpreetSingh-on6qr Год назад

    Wah Vikrant bai tuhadia gallan sun k roona aa gaya,,, veere rab tuhanu chardi kala vich rakhan lamiya umra bakshan

  • @parmtiwana5507
    @parmtiwana5507 3 года назад +3

    ਬਹੁਤ ਵਧੀਆ ਲੱਗਿਆ
    ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @punjabichakde1217
    @punjabichakde1217 3 года назад +2

    Ghaint Rab da Banda,God bless you.
    Makkar saab thanks, Idan de sache bande milunde reha karo.

  • @manidersingh6298
    @manidersingh6298 3 года назад

    ਤੇਰੀ ਸੋਚ ਨੂੰ ਸਲਾਮ ਆ ਵੀਰੇ

  • @nishansingh318
    @nishansingh318 3 года назад +2

    ਵੀਰ ਜੀ ਆਪਣੇ ਬੱਚਿਆਂ ਵਾਸਤੇ
    ਖੁਸ਼ ਰਿਹਾ ਕਰੋ
    ਚੜਦੀਕਲਾ ੍ਚ ਰਹੋ ਭਾਈ ਸਾਹਿਬ ਜੀ

  • @sakatarsingh8112
    @sakatarsingh8112 3 года назад +98

    ਮੱਕੜ ਸਾਹਬ ਕਿਸਾਨਾਂ ਦੇ ਧਰਨੇ ਕਵਰ ਕਰੋ।। ਤੁਸੀਂ ਤਾਂ ਗੁੰਮ ਹੋ ਗੇ

  • @TarsemSingh-ko5zm
    @TarsemSingh-ko5zm 3 года назад +2

    22 G Parmatma Tuhanu Hamesha Chardi kla Ch Rakhay

  • @deepaksharma-rs2lj
    @deepaksharma-rs2lj 3 года назад +1

    Jindgi Da Saar...words that directly touch your soul...awesome...🙏

  • @Vijaychauhan-yl6bc
    @Vijaychauhan-yl6bc 3 года назад +8

    Vikrant Sharma bohat vadia soch da Malik hai . God bless you

  • @baldevbhullar8404
    @baldevbhullar8404 3 года назад +1

    Waheguru mehar rakhe apne veer te

  • @user-mi3or6it9x
    @user-mi3or6it9x 3 года назад

    ਇਹੋ ਜਿਹੇ ਇਨਸਾਨਾਂ ਨੂੰ ਸਰਕਾਰ ਵਲੋਂ ਸਨਮਾਨਿਤ ਕਰਨਾ ਚਾਹੀਦਾ ਤਾਂ ਜੋ ਹੋਰਾਂ ਦਾ ਹੌਂਸਲਾ ਵਧਾਇਆ ਜਾ ਸਕੇ

  • @SukhBeer-hc8vf
    @SukhBeer-hc8vf 2 месяца назад

    ਬਿਲਕੁਲ ਸਹੀ ਗੱਲ ਪਿਆਰ ਕਰਨ ਵਾਲਾ ਕੋਈ ਹੁੰਦੇ

  • @gursimransingh4988
    @gursimransingh4988 3 года назад +1

    ਦਿਲ ਤੋਂ ਸਲੂਟ ਹੈ ਵੀਰ ਨੂੰ

  • @rajatvig3892
    @rajatvig3892 3 года назад +5

    Ghaint bai ji. Parmatma sada chardi kala ch rakhe bai nu.🥰🥰

  • @singhsportsterking
    @singhsportsterking 3 года назад +1

    🙏🏼🙏🏼🙏🏼 dillo respect bai nu .. waheguru ji ehe je smat sanu te sansar ch har ek insaan nu baksho ..

  • @tarsemsingh1595
    @tarsemsingh1595 3 года назад

    ਪੱਤਰਕਾਰ ਭਾਜੀ ਮੈ ਤੁਹਾਨੂੰ ਸਿਮਰਨਜੋਤ ਸਿੰਘ ਦਿਲੋਂ ਸਲੂਟ ਕਰਦਾ ਆ

  • @lovpritgill01
    @lovpritgill01 3 года назад +8

    salute a veer d soch nu 🙏🏻

  • @HarpalSingh-zx1gv
    @HarpalSingh-zx1gv 3 года назад +3

    Salute aa vikrant veer nu waheguruji waheguruji chardikala ch rakhan veer nu.

  • @jagdeepsinghmann7975
    @jagdeepsinghmann7975 3 года назад +2

    Eh h g babe da sacha brahman waheguru g

  • @vikkdhillon1
    @vikkdhillon1 3 года назад +4

    Mainu bahuat bahuat bahuat vadia lgi a video a veer 🙏🤗 waheguru ji mehar krn tuhade te

  • @ramanrana9892
    @ramanrana9892 3 года назад +3

    Love you 22 bohat vadiya kam karde o tusi tuhade warge change bande ghat hi hunde a dunia te

  • @sukhwindergill7759
    @sukhwindergill7759 3 года назад +4

    ਸਰਮਾ ਜੀ ਤੁਹਾਡੇ ਨੇਕ ਵਿਚਾਰ ਬੜੇ ਚੰਗੇ ਲੱਗੇ

  • @narinderbouhgan8309
    @narinderbouhgan8309 3 года назад +1

    Very nice veer ji. Parmatma tainu lambi umar bakhshe

  • @rajveermander3217
    @rajveermander3217 3 года назад

    Bhut vdia ji Wmk ji God bless u ji

  • @haseebjaved5704
    @haseebjaved5704 3 года назад +4

    Great thoughts

  • @bluerobe1
    @bluerobe1 3 года назад +3

    Vikrant veer doing great job, by serving unwanted animals. BAD is doing good things.

  • @kdhindsa568
    @kdhindsa568 3 года назад +1

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ

  • @taranvohra438
    @taranvohra438 3 года назад +1

    ae banda bot vadiya h ..shonki sardasr ..channel te video dekhi c ..manukhta di misal h ..ae banda ..bot saaf dil da h ..

  • @paramjitsingh8272
    @paramjitsingh8272 3 года назад

    Great . God bless you. Shukriya for saving horse life.

  • @bachanpalsingh1024
    @bachanpalsingh1024 3 года назад

    Plantation kaint a👌👌👌👌👌 boht neek soch sacha dil da 👍👍👍👍👍👍👍👍

  • @babbusandhu9476
    @babbusandhu9476 3 года назад +2

    ਵਾਹਿਗੁਰੂ ਮਿਹਰ ਕਰੇ ਜੀ

  • @jhomanan4511
    @jhomanan4511 3 года назад +2

    ਬਹੁਤ ਵਧੀਆ ਸੋਚ 22 ਦੀ

  • @justinrozema6589
    @justinrozema6589 3 года назад +2

    You are a fantastic human being!

  • @sonygill8664
    @sonygill8664 3 года назад +1

    ਜਿਉਂਦੇ ਵਸਦੇ ਰਹੋ ਲੰਮੀਆਂ ਉਮਰਾਂ ਮਾਣੋ ਵਾਹਿਗੁਰੂ ਜੀ

  • @rupindersinghpb05mlm97
    @rupindersinghpb05mlm97 3 года назад

    Bhoot wadia 22 g waheguru g tuhanu bhoot khush rakhe

  • @RajinderSingh-rl5kr
    @RajinderSingh-rl5kr 3 года назад

    Salut ha sir vikraant Sharma ji Aap ji di halpful soch nu very nice video Bai ji suwaad aagya

  • @mogewale5083
    @mogewale5083 3 года назад +2

    Very good Sharma ji Jinda Baad

  • @cricketsports9231
    @cricketsports9231 3 года назад +2

    Jazbaati banda veere love you bro gahint banda bai ❤️❤️❤️

  • @PalwinderSingh-hl6bk
    @PalwinderSingh-hl6bk 3 года назад +1

    Veer Dil khush ho giya tuhanu dekh ke 💪💪💪💪💪

  • @ranaheerakhan8931
    @ranaheerakhan8931 3 года назад

    Vickrant Shrma Bhai is a great True Person and beautiful Personality. Always Kush Rahein brother. That's a great Video. Thank you so much Bhai Gee. Stay Blessed

  • @gauravmalhotra3715
    @gauravmalhotra3715 3 года назад +4

    ਬਾਈ ਦੀ ਸੋਚ ਬਹੁਤ ਉੱਚੀ ਆ

  • @jorasandhu8747
    @jorasandhu8747 3 года назад +1

    Wah Mera veer dilo pyr a yr koi na pra tenshion na LA Waheguru ji hemsha nal aa ja dady NHi yr love you yr

  • @harrysidhu6131
    @harrysidhu6131 3 года назад +1

    Ghaint banda 22 eh,

  • @ajitpalsinghjgn
    @ajitpalsinghjgn 3 года назад

    ਵੀਰ ਦੀ ਸੋਚ ਵਧੀਅਾ.ਵੀਰ ਦਾ ਸਟੱਡ ਫਾਰਮ ਵੀ ਵਧੀਅਾ.ਪਰ ਅਾਹ ਜਿਹੜੀ ਚੈਨਲ ਵਾਲਿਅਾਂ ...ਸੀ ਭੋਰੀ ਅਾ ੲੇਹ ਬੜੀ ..ਦੂ ਗੱਲ ਅਾ.ਤੁਸੀ ਕੋੲੀ ਅਾਮ ਸਿਰਲੇਖ ਰੱਖ ਦੇ ਵੀਡੀਓ ਤਾਂ ਲੋਕਾਂ ਨੇ ਫੇਰ ਵੀ ਵੇਖ ਲੈਣੀ ਸੀ.ਕਿੳੁ ਕਿ ਵੀਡੀਓ ਵਧੀਅਾ ਹੈ.ਅੰਬਾਨੀ ਹੋਰੀ ਤਾਂ ਸਾਰਾ ਪੰਜਾਬ ਖਰੀਦਣ ਨੂੰ ਫਿਰਦੇ ਤੇ ਅਾਹ ਚੈਨਲ ੲੇਥੇ ...ਸੀ ਭੋਰਦਾ ਫਿਰਦਾ.ਮੱਕੜ ਮੈਂ ਤੇਰੀ ੲਿਜਤ ਕਰਦਾ ਕੋੲੀ ਹੋਰ ਹੁੰਦਾ ਤਾਂ ਗਾਹਲਾਂ ਮੈਂ ਕਿੱਲੋ ਕਿੱਲੋ ਦੀਅਾਂ ਕੱਢਣੀਅਾਂ ਸਨ

  • @ncrcowboys
    @ncrcowboys 2 года назад

    Salute Veer ji

  • @UPPALZ_GAMING
    @UPPALZ_GAMING 3 года назад

    Salute aa veer vikraant baba nanak tuhanu charrdi kalah ch rakhe

  • @KuldeepSingh-il5wy
    @KuldeepSingh-il5wy 3 года назад

    Bohut vdia ji..

  • @pushpindersingh6383
    @pushpindersingh6383 3 года назад +4

    Veerya rabb teri umar lammi kare
    Sachi yr dil jitt lya e
    Ehi skoon a mennu khudh jo skoon ehna nal milda hor kite ni milda

  • @fearesspunjaiz2495
    @fearesspunjaiz2495 3 года назад +1

    Bhut vdia vikrant veer ji.. You are doing a great job... Shonk te seva dona nu nal le ke chl rhe o... Tohadi soch v vdia... Rabb kudrat vich hi vasda ....menu v bhut shonk pets da..😊😊

  • @chardapunjab8475
    @chardapunjab8475 3 года назад

    Bahot vdia veer ji 👍majhuke line ❤️

  • @jassitinka
    @jassitinka 3 года назад

    ਛੋਟੇ ਵੀਰ ਤੁਹਾਡੀ ਸੋਚ ਨੂੰ ਲੱਖ ਲੱਖ ਵਧਾਈ ਹੋਵੇ ।ਮੈ ਵੀ ਇੱਕ ਮਜ਼ਦੂਰ ਹਾ।

  • @roopchauhan8941
    @roopchauhan8941 3 года назад +1

    Good job vera salam ha vera tano👏🏽👏🏽👏🏽👏🏽👏🏽👌

  • @ghodianwale3223
    @ghodianwale3223 3 года назад

    ਬਹੁਤ ਚੰਗਾ ਇੰਸਾਨ ਐ ਵੀਰ ਵਿਕਰਾਂਤ ਸ਼ਰਮਾ

  • @rupinderkaur8496
    @rupinderkaur8496 3 года назад

    Proud of you beta. God bless you

  • @sarb9112
    @sarb9112 3 года назад +1

    Great ❤️ Great ❤️ Thought,s

  • @GuitaristInder
    @GuitaristInder 3 года назад +1

    Good job paji waheguru chardikala wich rakhe

  • @AmarjitSingh-qn4hp
    @AmarjitSingh-qn4hp 3 года назад +1

    ਵਾਹਿਗੁਰੂ ਤੈਨੂੰ ਹਮੇਸਾ ਖੁਸ ਰੱਖਣ ਵੀਰ

  • @moneysingh7546
    @moneysingh7546 3 года назад +2

    Dil nu skoon dindiya 22 diya gallan

  • @JaswinderSingh-cs5pf
    @JaswinderSingh-cs5pf 3 года назад +1

    Nature is everything good job veer

  • @vikrambhandari9058
    @vikrambhandari9058 3 года назад +1

    Wah bai da suba bara vdia.

  • @deepNirmaanVlogs
    @deepNirmaanVlogs 3 года назад

    Bahut vadeya soch

  • @manrajtv5778
    @manrajtv5778 3 года назад

    Bahut Vadia Galla kitiyan Veer ji... Kahfi kuj Sikhan nu mileya..

  • @arnavmannamavmann
    @arnavmannamavmann 3 года назад

    Bhut vdia Soch aa veer de

  • @ankurkashyap4663
    @ankurkashyap4663 3 года назад +1

    No 1 a eh Banda nice 👌👌👌👌👌 eh a asli video

  • @jagdeepkaurwarraich5197
    @jagdeepkaurwarraich5197 3 года назад

    Very Nice....carry on... God bless you.... Saimran

  • @rajwindersinghraja3289
    @rajwindersinghraja3289 3 года назад

    Bhot sohni video

  • @dhillonsaab1413
    @dhillonsaab1413 3 года назад

    ਬਹੁਤ ਵਧੀਆ ਲੱਗੀ ਵੀਰੇ ਇੰਟਰਵਿਊ ਵਿਕਰਾਂਤ ਵੀਰ ਦੀ

  • @chandanrajput6299
    @chandanrajput6299 3 года назад +3

    Luv uuu veere bhut gaint insaan bai ❤️❤️

  • @vedgodara7835
    @vedgodara7835 3 года назад +1

    Great man

  • @dr.jagtarsinghkhokhar3536
    @dr.jagtarsinghkhokhar3536 3 года назад +1

    Awsome conversesson

  • @kabaddijindjaan2822
    @kabaddijindjaan2822 3 года назад +1

    Sirra banda Sharma saab

  • @MandeepSingh-ym7dd
    @MandeepSingh-ym7dd 3 года назад

    Big Salute aa bhai...

  • @buntystar4740
    @buntystar4740 3 года назад +1

    vikrant sharma ji veer very nice parmatma chardi kalan vich rakhe

  • @Sonukumar-xi7px
    @Sonukumar-xi7px 3 года назад +2

    mast mola zindaabaad bhai

  • @kamalbains6100
    @kamalbains6100 3 года назад +1

    Siraa vir tenu waheguru hmesha khush rakhn

  • @ramankataria2828
    @ramankataria2828 3 года назад +1

    Proud of you veer Love you

  • @navdeepprinja9677
    @navdeepprinja9677 3 года назад +1

    Great work sir and keep it up.......Nav Sharma from Amritsar

  • @sonusidhu8017
    @sonusidhu8017 3 года назад

    Bhot vadia vr ji gal bat sirra vr

  • @MandeepKaur-uu9ip
    @MandeepKaur-uu9ip 3 года назад

    Great personality

  • @SunnyKumar-ww7kt
    @SunnyKumar-ww7kt 3 года назад +1

    Salute Bhai g👌👌👌👌👌👌🙏🙏🙏🙏🙏🙏

  • @patiala.horselover361
    @patiala.horselover361 3 года назад +2

    Dill too salam aa veeer ji

  • @rizwananwar5391
    @rizwananwar5391 3 года назад

    Such great person veer g

  • @pendumehkmaa8165
    @pendumehkmaa8165 3 года назад +1

    Great Person

  • @sunnysuper7458
    @sunnysuper7458 3 года назад +1

    ਹੀਰਾ ੲਿਨਸਾਨ ਹੈ ਸਰਮਾਂ ਜੀ

  • @billa_ratta22
    @billa_ratta22 3 года назад +1

    awesome person aa 22 soch nu slaam aa

  • @NavjotSingh-ox9cy
    @NavjotSingh-ox9cy 3 года назад

    Veer g pora vadhyia real am very very happy

  • @gurbhajankaurdhandhangurug1123
    @gurbhajankaurdhandhangurug1123 3 года назад +2

    V good vir ji SSA

  • @vachitarmanisharma3385
    @vachitarmanisharma3385 3 года назад

    Such a very nice men god bless you always 💐

  • @mr.shahiii1181
    @mr.shahiii1181 3 года назад

    ਵਾਹ ਪਜੀ ਵਾਹ ਬੋਟ ਵੱਡਾ ਕਮ ਕਰ ਰਹੇ ਓ ਜੀ

  • @gillsingh664
    @gillsingh664 3 года назад +2

    Ghant Banda bro love you