ਪੰਜਾਬ ਦੇ ਲੋਕ ਤਾਂ ਚਾਹੁੰਦੇ ਨੇ ਕਿ Bhagwant Mann ਵੀ ਅਸਤੀਫਾ ਦੇ ਦੇਵੇ, Kejriwal ਦੇ ਅਸਤੀਫਾ ਦੇਣ ਵਾਲੀ ਗੱਲ ਤੇ

Поделиться
HTML-код
  • Опубликовано: 17 сен 2024
  • ਪੰਜਾਬ ਦੇ ਲੋਕ ਤਾਂ ਚਾਹੁੰਦੇ ਨੇ ਕਿ Bhagwant Mann ਵੀ ਅਸਤੀਫਾ ਦੇ ਦੇਵੇ,
    Kejriwal ਦੇ ਅਸਤੀਫਾ ਦੇਣ ਵਾਲੀ ਗੱਲ ਤੇ ਭੜ੍ਹਕ ਗਿਆ ਇਹ ਨੌਜਵਾਨ,
    ਸੁਣਾ ਦਿੱਤੀਆਂ ਖ਼ਰੀਆਂ-ਖ਼ਰੀਆਂ।
    #arvindkejriwal #bhagwantmann #aap #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 142

  • @ArshdeepSingh-oh4qk
    @ArshdeepSingh-oh4qk 3 дня назад +42

    ਸਿਖਾਂ ਦਾ ਦੁਸ਼ਮਣ ਕਾਮਰੇਡ ਭਗਵੰਤ ਮਾਨ ਵੀ
    ਅਸਤੀਫ਼ਾ ਦੇ ਦੇਵੇ ਪੰਜਾਬ ਚ ਲੋਕ ਲੱਡੂ ਵੰਡਣਗੇ

  • @gurupdeshdhaliwal2029
    @gurupdeshdhaliwal2029 3 дня назад +28

    ਭੰਤਾ ਵੀ ਅਸਤੀਫਾ ਦੇਵੇ

  • @jagroopdhillon4767
    @jagroopdhillon4767 3 дня назад +14

    ਬਹੁਤ ਵਧੀਆ ਵਿਚਾਰ ਹੈ ਭਾਈ ਵੀਰ ਜੀ ਨੂੰ ਪਰਮਾਤਮਾ ਚੜਦੀ ਕਲਾ ਚ Reha

  • @JaskaranSingh-ze7ct
    @JaskaranSingh-ze7ct 3 дня назад +18

    ਸੱਚੀਆ ਗੱਲਾਂ

  • @mehalsingh1229
    @mehalsingh1229 3 дня назад +49

    ਬਿਲਕੁਲ ਸੱਚ ਕਿਹਾ ਵੀਰ ਜੀ ,ਭਗਵੰਤਾ ਵੀ ਅਸਤੀਫਾ ਦੇਵੇ

  • @moosajattnahimukna
    @moosajattnahimukna 3 дня назад +20

    ਵੀਰ ਏ ਸਿੱਧੂ ਮੂਸੇਵਾਲਾ ਦੇ ਮਾਂ ਬਾਪ ਦੀ ਦੁਰਸੀਸ ਤੇ ਸਿੱਧੂ ਬਾਈ ਦੇ ਇਨਸਾਫ਼ ਲਈ ਅਰਦਾਸ ਕਰਨ ਵਾਲੇਆ ਦੀ ਗੁਰੂ ਸਾਬ ਅੱਗੇ ਕਰੀ ਅਰਦਾਸ ਦੀ ਸ਼ਕਤੀ ਨੇ ਸਭ ਨੂੰ ਆਪਣੀ ਔਕਾਤ ਤੇ ਖੜਾ ਕਰਤਾ ਗੁਰੂ ਦੇ ਘਰ ਚ ਦੇਰ ਏ ਅੰਧੇਰ ਨੀ ਦੇਖੀ ਚੱਲ ਮਰਦਾਨੇਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜੋ ਦੂਜਿਆ ਨੂੰ ਮਾਰਦੇ ਵੀਰ ਇਹਨਾਂ ਨੇ ਮੱਥਾ ਓਸ ਰੱਬੀ ਰੂਹ ਨਾਲ ਲਾਇਆ ਜੋ ਧੁਰੋ ਅਜਾਦ ਸੀ

  • @singsarwan286
    @singsarwan286 3 дня назад +28

    ਠੱਗਾਂ ਨੂੰ ਭਜਾਓ ਪੰਜਾਬ ਬਚਾਓ 😂😢😅😮😊😂

  • @SukhvirSingh-l7b
    @SukhvirSingh-l7b 3 дня назад +24

    ਬੁਹਤ ਹੀ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ

  • @sukhmindersalh4685
    @sukhmindersalh4685 3 дня назад +11

    ਭੰਡ ਵੀ ਅਸਤੀਫਾ ਦੇਵੇ

  • @jatinderdeol6942
    @jatinderdeol6942 3 дня назад +13

    ਪੰਜਾਬ ਦੇ ਅੱਕੇ ਹੋਏ ਲੋਕ ਤਾਂ,2027 ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਜਲਦੀ ਜਲਦੀ 2027 ਆਵੇ ਤਾਂ ਅਸੀਂ ਇਹਨਾਂ ਝੂਠੇ ਬਦਲਾਵ ਵਾਲਿਆਂ ਨੂੰ ਗਲੋਂ ਲਾਹੀਏ।

  • @IqbalSingh-ps1mg
    @IqbalSingh-ps1mg 3 дня назад +27

    ਆਮ ਆਦਮੀ ਪਾਰਟੀ ਫੇਲ ਫੇਲ ਫੇਲ

  • @GurayaKabal-st7qi
    @GurayaKabal-st7qi 3 дня назад +27

    ਭਗਵੰਤ ਮਾਨ ਜੀ ਛੇਤੀਂ ਦਿਓ ਅਸਤੀਫ਼ਾ ਪੰਜਾਬ ਬਚਾਓ ਜੇ ਤੁਸੀ ਮੁੱਖ ਮੰਤਰੀ ਬਣੇ ਰਹੇ ਪੰਜਾਬ ਖ਼ਤਮ ਹੋ ਜਾਵੇਗਾ

  • @SurjitSingh-766
    @SurjitSingh-766 2 дня назад +6

    ਭਗਵੰਤ ਮਾਨ ਨੂੰ ਵੀ ਅਸਤੀਫਾ ਦੇਣਾ ਚਾਹੀਦਾ

  • @SinghSingh-gb7gw
    @SinghSingh-gb7gw 3 дня назад +11

    ਕਹਿੰਦਾ ਸੀ ਪੰਜਾਬ ਨੂੰ ਦੁਬੲੀ ਬਣਾ ਦੇਵਾਗਾ,ਕਿੰਨੇ ਝੂਠ ਬੋਲਦਾ ਸੀ ਭੰਤਾ

  • @rajasidhu4712
    @rajasidhu4712 3 дня назад +18

    ਇਹ ਤਾਂ ਭਰਾ ਮੇਰਿਆਂ ਡਰਾਮਾ ਕਰਦੇ ਹੈ

  • @Davinder-g9k
    @Davinder-g9k 3 дня назад +15

    ਦੋ ਦਿਨ ਬਾਅਦ ਕਿਉਂ? ਅੱਜ ਕਿਉਂ ਨੀਂ।

    • @jai-hind82
      @jai-hind82 3 дня назад +1

      @@Davinder-g9k ਬਾਈ ਜੀ, ਅਜ ਹੁਣ ਤਾਂ ਹਨੇਰਾ ਹੋ ਗਿਆ,,ਅਸਤੀਫਾ ਹੁਣ ਸਵੇਰੇ 10ਕੁ ਵਜੇ ਲੈ ਲਿਓ,,ਕੁਵੇਲਾ ਹੋ ਗਿਆ,,। ਸਵੇਰੇ ਪਹਿਲ ਦੇ ਆਧਾਰ ਤੇ ਅਸਤੀਫਾ ਲੈ ਲਵੋ,,12ਕੁ ਵਜੇ ਸਰਕਾਰ ਭੰਗ ਕਰਕੇ,,ਦੌ ਕੁ ਵਜੇ ਗਵਰਨਰ ਸਾਹਿਬ ਜਿੰਦਾਬਾਦ ਕਰ ਲਵੋ,,ਬਸ।
      ਪਰ ਹੁਣ ਹਨੇਰਾ ਹੋ ਗਿਆ ,,ਕਿਊਕਿ ਕੰਮ ਨਾਲ ਦੀ ਨਾਲ ਹੋਰ ਵੀ ਕਈ ਕਰਨੇ ਪੈਣਗੇ,,ਗਵਰਨਰ ਸਾਹਿਬ ਨੂੰ ਸ਼ਾਮ ਪੰਜ ਤੋਂ ਸੱਤ ਵਜੇ ਤੱਕ ਤਬਾਦਲੇ ਕਰਨ ਦਾ ਟਾਇਮ ਵੀ ਮਿਲ ਜਾਊਗਾ,,
      ਬਾਈ ਜੀ,,ਆਪਾਂ ਏਦਾਂ ਕਿਊਂ ਕਰਦੇ ਹਾਂ,,ਪਹਿਲਾਂ ਤਾਂ ਅਗਲੇ ਦੀ ਅਗਵਾਈ ਚ ਇਲੈਕਸ਼ਨ ਲੜੀ ਗਈ ਐ ਫੇਰ ਅਗਲੇ ਨੂ ਰਿਕਾਰਡ ਤੋੜ ਬਹੁਮੱਤ ਦੇ ਤਾ,,ਹੁਣ ਅਸੀ ਨਾਲ ਈ ਬੇਮਤਲਬੇ ਅਸਤੀਫਾ ਮੰਗਣ ਲੱਗ ਪਏ

  • @JaswantSingh-fg3qs
    @JaswantSingh-fg3qs 3 дня назад +21

    ਭਗਵੰਤ ਮਾਨ ਮੁਰਦਾਬਾਦ ਹੈ 0 ਸਰਕਾਰ ਹੈ

  • @ramneetsaini5075
    @ramneetsaini5075 3 дня назад +20

    Fail
    .
    Sarkar

  • @DevSingh-tm4eq
    @DevSingh-tm4eq 3 дня назад +17

    ਭਗਵੰਤ ਮਾਨ ਨੂੰ ਵੀ ਕੇਜਰੀਵਾਲ ਦੀ ਤਰ੍ਹਾਂ ਅਸਤੀਫਾ ਦੇ ਦੇਣਾ ਚਾਹੀਦਾ ਕਿਉੰਕਿ ਭਗਵੰਤ ਮਾਨ ਵੈਸੇ ਵੀ ਕੇਜਰੀਵਾਲ ਦੇ ਮਗਰ ਲੱਗਿਆ ਹੋਇਆ। ਪੰਜਾਬ ਨੂੰ ਥੌੜਾ ਸੁੱਖ ਦਾ ਸਾਹ ਆਵੇ।

  • @BhinderSran-ky8ok
    @BhinderSran-ky8ok 2 дня назад +6

    ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ ਬਾਈ ਦਿੱਲੀ ਅਤੇ ਪੰਜਾਬ ਦੇ ਵਿੱਚ ਭੰਡ ਨੂੰ ਦਸੀਫਾ ਦਦੇਣਾ ਚਾਹੀਦੀ ਹੈ ਕਨੂੰਨ ਛਿਕੇ ਟੰਗ ਦਿੱਤੇ ਗਏ ਹਨ ਕੋਈ ਵੀ ਕਨੂੰਨ ਨਾਂ ਚੀਜ਼ ਨਹੀਂ ਹੈ ਪੰਜਾਬ ਦੇ ਵਿੱਚ

  • @LovelyStudio-v8r
    @LovelyStudio-v8r 3 дня назад +6

    ਵੀਰ ਥੁੱਕ ਕੇ ਚੱਟਣਾ ਇਹਨਾਂ ਦੀ ਆਦਤ ਬਣ ਗਈ ਹੈ। ਇਹ ਵੀ ਏਦਾ ਹੀ ਹੋਣਾ।

  • @Bhupinderkaurdhaliwalusa
    @Bhupinderkaurdhaliwalusa 3 дня назад +8

    Good Right 👍🏼👍🏼👍🏼👍🏼👍🏼👍🏼

  • @sukhjitsingh3707
    @sukhjitsingh3707 3 дня назад +5

    ਭੰਡ ਸਰਕਾਰ

  • @tarsemsinghbhullar4553
    @tarsemsinghbhullar4553 3 дня назад +22

    ਭਗਵੰਤ ਮਾਨ ਵੀ ਅਸਤੀਫ਼ਾ ਦੇਵੇ ਇਹਨੇ ਵੀ ਪੰਜਾਬ ਵਿੱਚ ਕੋਈ ਕੰਮ ਚੰਗਾ ਨਹੀਂ ਕੀਤਾ

  • @munishindersingh6227
    @munishindersingh6227 3 дня назад +15

    ਭਗਵੰਤ ਮਾਨ ਦੇ ਪਿੱਛੇ ਵੱਡੀ ਤਾਕਤ ਖੜੀ ਹੈ.....ਇਸਦਾ ਅਸਤੀਫਾ ਕੌਣ ਲਉ

  • @BaljinderSingh-lq7lt
    @BaljinderSingh-lq7lt 3 дня назад +5

    Very nice 22 ji

  • @DalbirSingh-me7qx
    @DalbirSingh-me7qx 3 дня назад +6

    Bhagwant Mann Sarkar Fail Ashok ji

  • @GurinderGrewal-g9b
    @GurinderGrewal-g9b 3 дня назад +4

    Shormani akali dal is the only solution for punjab development.

  • @scaryff9021
    @scaryff9021 3 дня назад +2

    Very good veer 👍

  • @riyakang6704
    @riyakang6704 2 дня назад +1

    Absolutely right no doubt

  • @jatindersinghmatharu2070
    @jatindersinghmatharu2070 3 дня назад +2

    Very good

  • @Sunitarani-y8i
    @Sunitarani-y8i 2 дня назад +2

    Salute Veer ji

  • @harjitlitt1375
    @harjitlitt1375 3 дня назад +2

    Very good video.

  • @GurnekSingh-l6c
    @GurnekSingh-l6c 2 дня назад +1

    Right and Ture aa ji 💚🙏🙏

  • @AmarKumar-hr2cz
    @AmarKumar-hr2cz 3 дня назад +5

    44600 nokrian the verva den

  • @ManjitSingh-nm3qj
    @ManjitSingh-nm3qj 3 дня назад +4

    He should resign earlier. Honesty speak itself

  • @dalbarasingh1025
    @dalbarasingh1025 2 дня назад +1

    Bai Ji Nu Salam Bilkul Such Bolna Ta Salam

  • @pushpbhupsharjeet7412
    @pushpbhupsharjeet7412 3 дня назад +6

    Aam aadmi Fail sarkar 100% bjp bi fai hai

  • @gillsarpanch5844
    @gillsarpanch5844 3 дня назад +3

    Bhi dia Galla good na

  • @GurinderGrewal-g9b
    @GurinderGrewal-g9b 3 дня назад +2

    He was order by the Supreme Court to resign. He would have never left otherwise.

  • @riyakang6704
    @riyakang6704 2 дня назад +3

    Two cm gappl

  • @riyakang6704
    @riyakang6704 2 дня назад +3

    App party destroyed Punjab and Delhi

  • @balwantsingh8327
    @balwantsingh8327 2 дня назад +1

    Good

  • @BalwinderSingh-hw3zw
    @BalwinderSingh-hw3zw 2 дня назад +1

    ਇਹੋ ਤਾਂ ਮੋਦੀ ਸਾਹਿਬ ਚਾਹੁੰਦੇ ਨੇ ਕਿ ਜਿੱਥੇ ਸਾਡੀ ਭਾਜਪਾ ਦੀ ਸਰਕਾਰਾਂ ਨੇ ਉਹਨਾਂ ਨੂੰ ਫੰਡ ਦਿਓ ਤਾਂ ਕਿ ਓਹੀ ਸਟੇਟ ਤਰੱਕੀ ਕਰਨ । ਪੰਜਾਬ ਨੂੰ ਤਾਂ ਸੈਂਟਰ ਬਣਦਾ ਬਿਜਲੀ ਦਾ ਹਿੱਸਾ ਵੀ ਨਹੀਂ ਦਿੰਦਾ, ਚਿੱਟਾ ਜਵਾਬ ਦਿੱਤਾ ਸੀ ।

  • @KikarSingh-l4v
    @KikarSingh-l4v 2 дня назад +1

    ਜੀਨੂ ਸਹੀ ਤਰੀਕੇ ਨਾਲ ਕੁਮ ਮਿਲ ਰਿਹਾ ਉਹ ਮਾੜਾ ਕਿਵੇ ਕਿਹਣਗੇ

  • @mohindersingh4906
    @mohindersingh4906 3 дня назад +3

    Kejri wal ji bagwant mann da rej karwao loka nu budhu mat banao

  • @GurinderGrewal-g9b
    @GurinderGrewal-g9b 3 дня назад +2

    Aap attacked gurdwara in 2023. Congress in 2023. Shame on people of punjab who vote for these party's.

  • @paramjitsinghkhalsa9132
    @paramjitsinghkhalsa9132 2 дня назад

    ਓ ਭਾਈ ਈਮਾਨਦਾਰ ਜੀ ਤੇ ਪਾਬੰਧੀਆਂ ਲਾ ਕੇ ਭੇਜਿਆ ਕੇ ਕਿਸੇ ਵੀ ਸਰਕਾਰੀ ਕੰਮਕਾਜ ਦਫ਼ਤਰ ਸਮਾਗਮ ਵਿਚ ਹਿੱਸਾ ਨਹੀ ਲੈ ਸਕਦਾ ,ਤੇ ਫ਼ਿਰ ਕੀ ਫ਼ਾਇਦਾ cm ਕੁਰਸੀ ਦਾ

  • @gurmeetsinghraigurmeetsing5521
    @gurmeetsinghraigurmeetsing5521 2 дня назад

    ਏਨਾ ਏਮਾਨ ਦਾਰਾ ਨੂੰ ਇਸਤੀਫਾ ਦੇ ਦੇਣਾ ਚਾਹੀਦਾ ਲੋਕ ਬਹੁਤ ਦੁਖੀ ਹੋਏ ਪੲਏ ਹਨ ਅਸੀਤੇਫੇ ਦਿਉ ਲੋਕਾਂ ਨੂੰ ਸੁਖ ਦਾ ਸਾਹ ਤਾ ਆਓ ਮਾਨ ਸਾਹਿਬ ਭਰੇ ਖ਼ਜ਼ਾਨੇ ਸਾਹਿਬ ਲੋਕ ਸਬਜ਼ੀਆਂ ਨਹੀਂ ਬਨਣਾ ਸਕਦੇ ਤੇਰੇ ਰਾਜ ਵਿੱਚ ਕੱਦੂ ਨਹੀਂ ਆਆਲੂ ਵੀ ਤੋਰੀ ਵੀ ਨਹੀਂ ਖਾ ਸਕਦੇ ਐਨੀ ਮਹਿਗਾਈ ਤੇਰੇ ਰਾਜ ਦਹਾੜੀ ਦਾਰ ਵਪਾਰੀ ਦੁਖੀ ਹਨ ਲੋਕਾਂ ਨੂੰ ਮਾਨ ਸਾਹਿਬ ਕੋਈ ਸੁਖ ਦਾ ਸਾਹ ਲੈਣ ਦਿਓ

  • @user-bw6mz3bu7v
    @user-bw6mz3bu7v 2 дня назад

    ਨਵੇਂ ਤੋਂ ਨਵੇਂ ਰਾਜਨੀਤਿਕ ਵਿਸ਼ਲੇਸ਼ਕ ਉੱਠ ਰਹੇ ਹਨ, ਜੌ ਕਿ ਚੰਗੀ ਗੱਲ ਹੈ । ਪੰਜਾਬ ਸਰਕਾਰ ਨੂੰ ਸੁਆਲ ਕਰਨੇ ਚਾਹੀਦੇ ਹਨ। ਜਿੱਥੇ ਸਰਕਾਰ ਦੀ ਕੋਈ ਊਣਤਾਈ ਹੋਵੇ ਉੱਥੇ ਅਲੋਚਨਾ ਵੀ ਕਰਨੀ ਚਾਹੀਦੀ ਹੈ। ਇੱਕ ਗੱਲ ਤਾਂ ਜ਼ਰੂਰ ਹੈ, ਕਿ ਜਿੰਨੇ ਵੀ ਇਸ ਸਰਕਾਰ ਵਲੋਂ ਮੁੰਡੇ ਕੁੜੀਆਂ ਭਰਤੀ ਕੀਤੇ ਹਨ, ਸਭ ਬਿਨਾ ਰਿਸ਼ਵਖੋਰੀ ਦੇ ਲੱਗੇ ਹਨ,, ਇਸ ਕਰਕੇ ਪਿਛਲੀਆਂ ਸਰਕਾਰਾਂ ਦੇ ਗਿੱਝੇ ਹੋਏ ਜਿਹੜੇ 25,,,,,,,,30,,,,30,, ਲੱਖ ਦੇ ਕੇ ਨੌਕਰੀ ਲੈਣਾ ਚਾਹੁੰਦੇ ਸਨ, ਉਹਨਾਂ ਦੀ ਬੁੰਡ ਜ਼ਰੂਰ ਪੀੜ ਹੋ ਰਹੀ ਹੈ। ਸਰਕਾਰ ਦੀ ਆਲੋਚਨਾ ਤੱਥਾਂ ਦੇ ਅਧਾਰ ਉੱਤੇ ਹੋਵੇ ਤਾਂ ਚੰਗੀ ਗੱਲ ਹੈ।

  • @mohindersingh4906
    @mohindersingh4906 3 дня назад +2

    Pb de loke bahut dukhi ne

  • @sukhvindersingh8428
    @sukhvindersingh8428 2 дня назад

    Bhagwant Singh Mann is very honest CM

  • @jorasingh1319
    @jorasingh1319 15 часов назад

    Good cm man gi zindabad

  • @nirmalsingh261
    @nirmalsingh261 3 дня назад +2

    Fail govt

  • @user-ex5hg4qm1t
    @user-ex5hg4qm1t 3 дня назад +1

    ਸਾਰੀਆ ਪਾਰਟੀਆ ਲੁਚੀਆ ਨੇ,ਦੇਸ਼ ਵਿੱਚ ਲੋਕਤੰਤਰ ਨਹੀ ਆਰਮੀ ਰਾਜ ਹੋਣਾ ਚਾਹੀਦਾ ਹੈ

  • @user-id9bm5ut7t
    @user-id9bm5ut7t 3 дня назад +2

    Kgrewal bajahao Punjab punjabi vachao bahgwat maan jumle was kgrewal dokewas bailman papi dusi stage he chla sakde hen Punjab state nahi

  • @Kaur-wj5xt
    @Kaur-wj5xt 3 дня назад +2

    Canda bhajo ji Punjab baan reha hai Bihar ji AAM aadmi party ji

  • @mohansinghkundlas3482
    @mohansinghkundlas3482 3 дня назад +2

    Bhagwant Man is a good entertainer. Enjoy his jokes.
    Kejriwal is an unscrupulous person. He can ditch anybody.
    A big liar.
    Panjab is suffering because of A A P.
    In two years the debt has increased more than one lac crore.
    Wait. It would further increase.

  • @kisankaur4459
    @kisankaur4459 3 дня назад +2

    hor sharbi chora nu vota pao

  • @user-id9bm5ut7t
    @user-id9bm5ut7t 3 дня назад +3

    Bahgwat maan jumle was kgrewal astefa deo ta vadeya rehnge nahi loka nezfaru majna he bahgwat maan jumle was hun murgi farm kholo

  • @harjitlitt1375
    @harjitlitt1375 3 дня назад +2

    Chor Chor machere bhai

  • @gurpreetbhullar417
    @gurpreetbhullar417 3 дня назад

    Bhagwant Mann Big o performance

  • @gurmukhsingh-es4jc
    @gurmukhsingh-es4jc День назад

    Sach bol Raha Banda arvind kejriwal prastachar man hai

  • @PrabhjitSinghKlair
    @PrabhjitSinghKlair 3 дня назад +3

    ਦੂਸਰੀਆਂ ਸਰਕਾਰਾ ਨੇ ਕੀ ਕੀਤਾ ਸੀ

  • @RanjitGill-wq9du
    @RanjitGill-wq9du 2 дня назад

    मां साहब का इस्तीफा दे देगा पर ऑन वाला मुख्यमंत्री क्यों जहां होएगा केजरीवालभगवंत मान जिंदाबाद जिंदाबादवेरी गुड जुग जुग जियो

  • @SukhdevVirk-p8m
    @SukhdevVirk-p8m 3 дня назад

    ਹਰ ਕੋਈ
    ਆਪਣੀ ਡਛਲੀ ਵਜਾ ਰਿਹਾ
    ਲੋਕ ਖੂਹ ਵਿੱਚ ਡਿਗਣ
    ਇਹ ਬੀ ਜੇ ਪੀ
    ਦਾ ਪ੍ਰਚਾਰ ਕਰ ਰਿਹਾ
    ਬਚੋ ਲੋਕੋ

  • @Newone-qd8tp
    @Newone-qd8tp 2 дня назад

    NOC ਆਲੇ ਬਿੱਲ ਨੂੰ ਟਿੱਚ ਸਮਝਦੇ ਆ ਤਹਿਸੀਲਦਾਰ ਕੋਈ notification ਨਹੀ ਆਇਆ ਸਿਰਫ ਲੱਕੜ ਦਾ ਮੁੰਡਾ ਆ 👎🏽👎🏽👎🏽👎🏽👎🏽👎🏽

  • @batikuma887
    @batikuma887 2 дня назад

    Bilkul sahi gall ji . Punjab vich v AAP sarkar FAIL aa.Punjab da bura haal ho giya hai

  • @KikarSingh-l4v
    @KikarSingh-l4v 2 дня назад

    ਜੇਡੇ ਕਹੀਡੇ ਅਸੀ ਨੂਬੇ ਸਿਟਾ ਦਿਤਿਆ ਤੂੰ ਕਲੇ ਨੇ ਦਿਤੀਆ ਤੇਰੇ ਕੁਲ ਤਾ ਇਕ ਬੱਟ ਤੂੰ ਕੀ ਜਤਾਏ

  • @batikuma887
    @batikuma887 2 дня назад

    Punjab vich koi v sukhi ni , Sab dukhi ne

  • @amrikwahla
    @amrikwahla 3 дня назад

    Now he wants his wife to cm . This is first decision in 75 years that after bail cm can not sit on cm chair that is what he wants to resign as cm

  • @batikuma887
    @batikuma887 2 дня назад

    Punjab vich hun Badlao jaroori aa

  • @sukhvindersingh8428
    @sukhvindersingh8428 2 дня назад

    Punjab de jo imaandar Samajdaar lok han oh kade v nahi chaunde ke Bhagwant Singh Mann astiffa deve jo Corrupt lok han te dusriyan Partiyan de naal sabandat han jina da hun kite hath nahi pe riha oh iss sarkar to bohat dukhi han jo media dusriyan Partiyan de issare te Kam kar riha hea ohi is taran diyan gallan karde han

  • @dalbarasingh1025
    @dalbarasingh1025 2 дня назад

    Bilkul Sahi Voliya Punjab Da Bahut Bura Hall ES Kajriwal Bhiya Ta Bacho Punjab Ch Relliaya Ta Jiheja Da Jhoota Lena Ch Punjab Bahut Karjeyi Hoi Gya Hoi Dana Keha Hai Poori Punjab Police Delhi Waliya Ta Lagwa Ditti Punjab Ch Shra Amm Nasha Loot Firoti Sabb kuch Hoi Reha Law & Order

  • @HarpalSingh-ru3he
    @HarpalSingh-ru3he 3 дня назад

    Job kinni diti?

  • @user-id9bm5ut7t
    @user-id9bm5ut7t 3 дня назад

    Bahgwat maan jumle was kgrewal bajahao Punjab punjabi vachao bahgwat maan bahout gooth bolda loka ne garu da tela tela kar dena hai

  • @BalwinderSingh-mz7ri
    @BalwinderSingh-mz7ri 2 дня назад

    Ih kaho kejriwal warga chawal banda delhi wich koi nahi

  • @harmesh6428
    @harmesh6428 3 дня назад

    Delhi to ki Lana punjabvassia Punjab yobhaghanta nu chalda karo

  • @RendeepDhellon
    @RendeepDhellon 2 дня назад

    Eh tan bjp da parcharak aa

  • @yaarpunjabi57
    @yaarpunjabi57 3 дня назад

    Yaaaaaa

  • @nishansran7672
    @nishansran7672 2 дня назад

    Pishliya Sarkar mouke kithe gye see ja Darden see thode verge

  • @satmindersinghgrewal2029
    @satmindersinghgrewal2029 3 дня назад

    Ehnu bna do mukh mantri

  • @Dholi_Malkit
    @Dholi_Malkit 2 дня назад

    PTA mander.galke.a.apna.nak.dka.ko.hoi.jnda.modi.d.sara.kam.aa

  • @gurvindersingh2591
    @gurvindersingh2591 3 дня назад +2

    ਆਹ ਲੰਡੂ ਬੁੱਧੀਜੀਵੀ ਬਣ ਗਿਆ

  • @RendeepDhellon
    @RendeepDhellon 2 дня назад

    Y mainu ikk gall ni samaj aoundi eh lok awaj akhar mitti rmb rattan ena kyu bhagwant mann piche pye hoye ne kejriwal ne cm di kursi ton regine ditta thoda sukhbir badal ikk harii hoyi party da pardhan aa o tan regine ni kar reha awe bina koi gall ton kise di image kharab ni kari di

  • @PalwinderKaur-bp9kr
    @PalwinderKaur-bp9kr День назад

    Asi aap party nal ha aap nu hi vote pavange kute bhaonkde hi rehende hn

  • @tarloksingh1713
    @tarloksingh1713 3 дня назад

    Veer da 2num da Kam te kah da

  • @rakeshkumarsharma8422
    @rakeshkumarsharma8422 2 дня назад

    Very bad aap

  • @randeepthind2992
    @randeepthind2992 3 дня назад

    Bae g ja ka bhagbant man da gar da bhar batho

  • @Kdbildingoffical777
    @Kdbildingoffical777 3 дня назад

    Punjab da bura haal a yr jana khana uth k bolan lag jande aa Bhagwant maan thode gahre Goha kuda na karan lag je 😂😂😂

    • @harishkhepar4622
      @harishkhepar4622 3 дня назад

      Goha kooda te nhai chakna hunda cm ne par jo gallan vota to pehla kehnda hunda os to sare ult Kam kar riha ik biiljli free to bina duja Kam ni hai oh vi punjab nu karjai kar rakhia eh aam master da.munda captain te badal nalo jada gunman rakhda gaddia rakhda kothia rakhda jehde kama da eh virodh krda c ohi kam ta eh khud kar riha sara tabbar ehda cm Bani firda maa alag sister alag wife alag Luttan te laggia ehdi Maa de 11 gede ne 2 saal vich Australia de kehda khajana hath lag gia udo ta kehdni c pension nal gujara chalda te ajj 30_30 gaddia laike ghumdi rajmata par bheda ne aania hi rehna hamesha behda da kam zindavad Krna hai ticket ta jhadu di congress te akalia de bandea nu hi milnia bheda nu ta ehna de mla mantri apne daftar ni vadan dinde

  • @riturajsingh2234
    @riturajsingh2234 3 дня назад

    You are a Paid channel only giving negative news about AAP. There are thousands of good work done by AAP till now could not you even make one single video on it.

  • @harryharman1135
    @harryharman1135 3 дня назад

    Big dogs

  • @bickycheema2458
    @bickycheema2458 2 дня назад

    🐑🐑🐑🐑🐑 be hagea ne comments vich app dea

  • @user-gl8wt7vf8d
    @user-gl8wt7vf8d 3 дня назад +1

    Haryaney di hamdardi lain vaste asteefa

  • @KalaSingh-v2u
    @KalaSingh-v2u 3 дня назад

    As Banda nu pus pallà ne marda see

  • @ranjitgill7432
    @ranjitgill7432 3 дня назад +1

    ਤੁਹਾਡੇ ਢਿੱਡ ਪੀੜ ਹੁੰਦੀ ਹੈ ।ਭਗਵੰਤ ਮਾਨ ਬਿਲਕੁਲ ਸਹੀ ਕੰਮ ਕਰਦੇ।ਤੂ ਕੋਣ ਹੈ?92ਕੰਮ ਤੈਨੂੰ ਦਿਸਦੇ ਨਹੀ।ਬਾਈ ਤੂ ਕਿਹੜਾ ਮੰਤਰੀ ਹੈ।ਆਪਣਾ ਅਹੁਦਾ ਵੀ ਦਸ?

  • @JagtarSingh-z3h
    @JagtarSingh-z3h 3 дня назад

    Tu,kone,kajra,,chita,khali,dal,cogres,de,dan

  • @jschahal9889
    @jschahal9889 3 дня назад +1

    Eh admi kaun hai. Flop show. Total BAKWAS. Shame Shame Shame.

  • @DHALIWAL303
    @DHALIWAL303 3 дня назад

    ਲੋਕ ਆਵਾਜ ਵਾਲੇ ਉ ਐਵੇ ਦੇ ਚਵਲ ਕਿਥੋਂ ਫੜ ਕੇ ਲਿਓਂਦੇ ਉ ਤੁਸੀ ਏਹ ਸਾਲਾ ਬੀਜੇਪੀ ਦਾ ਅੰਨਾ ਭਗਤ ਆ ਏਹ ਕਹਿੰਦਾ ਕੇਜਰੀਵਾਲ ਨੇ ਸੰਵਿਧਾਨ ਬਦਲਣ ਦੀ ਗੱਲ ਕਰੀਂ ਇਸ ਟੋਪਲ ਨਾਥ ਨੂੰ ਵੀਡੀਓ ਦਿਖਾਓ ਵੀ ਏਹਦਾ ਬੁੜਾ ਬੀਜੇਪੀ ਦਾ ਦੱਲਾ ਅਮਿਤ ਸਾਹ ਏਹ ਗੱਲ ਕਹਿ ਰਿਹਾ ਵੀ ਹਮ ਸੰਵਿਧਾਨ ਬਦਲ ਦੇ ਗੇ ਕਾਂਗਰਸ ਆਪ ਨੂੰ ਏਹ ਗ਼ਲਤ ਕਹਿ ਰਿਹਾ ਤੇ ਮੋਦੀ ਨੂੰ ਸਹੀ ਕਹਿ ਰਿਹਾ ਇਸ ਕੰਜ਼ਰ ਦੇ ਪੁੱਤ ਦੀਆਂ ਕੋਈ ਗਲਾਂ ਵੱਲ ਧਿਆਨ ਨਾ ਦਵੋ ਬਾਈ ਆਪਣੀ ਖੇਤਰੀ ਪਾਰਟੀ ਬਣਾਓ ਕੱਠੇ ਹੋਕੇ ਐਵੇ ਦੇ ਟੋਪਲਾਂ ਪਿੱਛੇ ਨਾ ਲੱਗੋ ਕਿਉਕਿ ਨਾ ਕਿਸੇ ਭਗਵੰਤੇ ਨੇ ਕੁੱਛ ਦੇਣਾ ਨਾ ਕਿਸੇ ਮੋਦੀ ਨੇ ਕੁੱਛ ਦੇਣਾ ਨਾ ਕਿਸੇ ਗਾਂਧੀ ਪਰਿਵਾਰ ਨੇ ਕੁਝ ਦੇਣਾ ਜੋ ਲੈਣਾ ਸਾਡਾ ਹੱਕ ਉਹ ਅਸੀਂ ਆਪਣੀ ਹਿੱਕ ਦੇ ਜ਼ੋਰ ਨਾਲ ਲੈਣਾ ਬਾਕੀ ਢਿੱਲੋਂ ਸਾਬ ਏਹ ਬੰਦਾਂ ਸ਼ਰੇਆਮ ਥੋਡੇ ਮੂੰਹ ਤੇ ਮੋਦੀ ਨੂੰ ਵਧੀਆਂ ਦੱਸ ਰਿਹਾ ਤੁਸੀ ਇਸਨੂੰ ਸਵਾਲ ਨੀ ਕਰ ਸਕੇ ਮੋਦੀ ਵਾਰੇ ਵੀ ਮੋਦੀ ਨੇ ਜੇ ਬਾਕੀ ਰਾਜਾ ਦਾ ਸੁਧਾਰ ਕੀਤਾ ਤਾ ਉਹ ਲੋਕ ਮੋਦੀ ਦੇ ਖਿਲਾਫ ਕਿਊ ਨੇ ਯਰ ਥੋੜ੍ਹਾ ਮੋਟਾ ਦੇਖ ਕੇ ਬੰਦੇ ਦੀ ਇੰਟਰਵਿਊ ਕਰੀਆਂ ਕਰੋ ਐਵੇ ਦੇ ਗੋਹਾ ਖਾਣ ਵਾਲੇ ਅੰਨ੍ਹੇ ਭਗਤਾਂ ਨੂੰ ਨਾ ਲੈਕੇ ਆਇਆ ਕਰੋ

    • @SinghSingh-gb7gw
      @SinghSingh-gb7gw 3 дня назад +1

      ਬੀ ਜੇ ਪੀ ਜਿੰਦਾਬਾਦ, ਕਾਗਰਸ ਮੁਰਦਾਬਾਦ

    • @DHALIWAL303
      @DHALIWAL303 2 дня назад

      @@SinghSingh-gb7gwਆਗੀ ਭੇਡ ਮੇ ਮੇ ਮੇ ਮੇ 🤣🤣

    • @DHALIWAL303
      @DHALIWAL303 2 дня назад

      @@SurjitSingh-766 ਤੇਰੇ ਪਾਪੇ ਦਾ ਜਨਮਦਿਨ ਸੀ ਤੈਨੂੰ ਸੱਦਿਆ ਨੀ ਤੇਰੇ ਪਾਪੇ ਮੋਦੀ ਨੇ ਬਾਕੀ ਏਨਾ ਪਸੰਦ ਕਰਦਾ ਬੀਜੇਪੀ ਨੂੰ ਮੈਨੂੰ ਲੱਗਦਾ 15 ਲੱਖ ਮਿਲ ਗਿਆ ਹੋਣਾ ਤੇਰੀ ਬੇਬੇ ਨੂੰ ਤੇਰੇ ਪਾਪੇ ਨੇ ਦੇ ਤਾ ਹੋਣਾ 🤣

    • @SurjitSingh-766
      @SurjitSingh-766 2 дня назад

      ਵੋਟ ਤੋਂ ਕਿਉਂ ਪਾਉਂਦਾ ਆਪਦੇ ਪਾਪੇ ਨੂੰ ਫਿਰ

    • @DHALIWAL303
      @DHALIWAL303 2 дня назад

      @@SurjitSingh-766 ਮੈਂ ਤਾ ਪਾਈ ਉ ਨੀ ਸਾਲਿਆਂ ਵੋਟ 5 ਸਾਲ ਹੋਗੇ ਥੋਡੇ ਆਲਾ ਦਿਮਾਗ ਮੇਰਾ ਨੀ ਹੈਗਾ ਵੀ ਮੂੰਹ ਚੱਕ ਕੇ ਹਰ ਕਿਸੇ ਦੇ ਪਿੱਛੇ ਲੱਗ ਜੋ ਜਿਹੜੀਆਂ ਥੋਡੀਆਂ ਏਹ ਸਰਕਾਰਾਂ ਨੇ ਏਹ ਤਹਾਨੂੰ ਲੋਕਾਂ ਨੂੰ ਕੰਟਰੋਲ ਕਰਨ ਨੂੰ ਫਿਰਦੀਆਂ ਨੇ ਜੇ ਨਾ ਤੁਸੀ ਲੋਕ ਸਮਝੇ ਹਨਾ ਤਾ ਉਹ ਦਿਨ ਦੂਰ ਨੀ ਜਦੋਂ ਤੁਹਾਡੇ ਕੱਲੇ ਕੱਲੇ ਦੇ ਹਗਣ ਮੂਤਣ ਤੇ ਬੈਨ ਨਾ ਲਾ ਤਾ ਮੇਰਾ ਨਾਂ ਬਦਲ ਦੀ ਭਰਾਵਾ ਕਿਊ ਤੁਸੀ ਲੋਕ ਇਹਨਾਂ ਪਿੱਛੇ ਲੱਗੇ ਉ ਆਪਣੀ ਅਕਲ ਵਰਤ ਲੌ ਜੇ ਥੋੜੀ ਜਹੀ ਵੀ ਹੈਗੀ ਆ

  • @jai-hind82
    @jai-hind82 3 дня назад +2

    ਇਹਨੂੰ ਪਰਸੋਂ ਦੁਪਹਿਰੇ ਢਾਈ ਕੁ ਵਜੇ ਪੰਜਾਬ ਦੇ ਲੋਕ ਕਹਿ ਕੇ ਗਏ ਨੇ,,ਕਿ ਭਗਵੰਤ ਮਾਨ ਅਸਤੀਫਾ ਦੇਵੇ।।
    ਪੱਤਰਕਾਰਾਂ ਨੂੰ ਇਹ ਸੈਂਪਲ ਪਤਾ ਨੀ ਕਿੱਥੋਂ ਲੱਭਦੇ ਨੇ,,,😢😅ਕਹਿੰਦਾ ਅਖੇ ਭਗਵੰਤ ਮਾਨ ਸ਼ਾਮ ਨੂੰ 7ਵਜੇ ਤੋਂ ਬਾਅਦ ਕਿਊਂ ਦਿਖਾਈ ਦਿੰਦਾ ਹੁੰਦਾ,,ਇਹਨੂ ਪੱਤਰਕਾਰ ਨੇ ਪੁੱਛਿਆ ਹੀ ਨਹੀ ਕਿ 7ਵਜੇ ਦਿਖਾਈ ਦੇਣਾ ਜਰੂਰੀ ਹੈ,,,ਵਰਕਿੰਗ ਆਵਰਜ਼ ਨਾਂ ਦੀ ਭਗਵੰਤ ਮਾਨ ਲਈ ਕੋਈ 😢ਚੀਜ ਨਹੀਂ,,। 😂ਕੈਪਟਨ ਬਾਦਲ ਭੱਠਲ ਬੇਅੰਤ ਸਿੰਘ ਹਰਚਰਨ ਬਰਾੜ ਜੋ ਆਥਣੇ 7ਵਜੇ ਕਹਿੜੀਆਂ ਖਬਰਾਂ ਪੜਦੇ ਦਿਖਾਈ ਦਿੰਦੇ ਸਨ,,ਅਸੀਂ ਭੁੱਲ ਹੀ ਗਏ ਕਿ ਕੈਪਟਨ ਆਥਣੇ ਆਪਣੀ ਰਖੇਲ ਤੇ ਸ਼ਰਾਬ ਨਾਲ ਕਈ ਵਾਰ ਪੰਜਾਬੀਆਂ ਨੂੰ ਦਿਸਦਾ ਰਿਹਾ,,ਇਸ ਤੋਂ ਬਿਨਾ ਕਦੇ ਨੀ ਦਿਸਿਆ ਸੀ।।
    ਭਗਵੰਤ ਮਾਨ ਦੀ ਅਗਵਾਈ ਚ ਵਰਤਮਾਨ ਸਰਕਾਰ ਨੇ ਇਲੈਕਸ਼ਨ ਲੜਕੇ ਜਿਤੀ ਹੈ ਤੇ ਰਿਕਾਰਡ ਬਹੁਮੱਤ ਹਾਸਲ ਕੀਤਾ ਹੈ,,ਆਖਿਰ ਭਗਵੰਤ ਮਾਨ ਤੋਂ ਬਿਨਾ ਵਜਾਹ ਅਸਤੀਫਾ ਮੰਗ ਕੇ ਇਹ ਪੰਜਾਬੀਆਂ ਦੀ ਅਤੇ ਬਹੁਮੱਤ ਸ਼ਰੇਆਮ ਬੇਇਜਤੀ ਕਿਊਂ ਕਰ ਰਹੇ ਹਨ, ਕੀ ਗੱਲ ਹੈ,,ਕਿਊਂ ਅਸੀ ਭੁੱਲ ਰਹੇ ਹਾਂ ਕਿ ਭਗਵੰਤ ਮਾਨ ਜਿੰਨਾ ਅਜ ਪਬਲਿਕ ਦੇ ਸਨਮੁੱਖ ਰਹਿੰਦਾ ਹੈ ਏਨਾ ਕਦੇ ਕੋਈ ਸੀਐਮ ਨਹੀ ਰਿਹਾ ਸੀ,,। ਸਾਨੂ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਸਿਰਫ 117ਬਂਦੇ ਚੁਣਦੇ ਹਾਂ ਪ੍ਰੰਤੂ ਸਰਕਾਰ ਨੂੰ ਸਰਕਾਰ ਵਜੋਂ ਚੱਲਾਓਣ ਚ ਕਈ ਹਜਾਰ ਅਫਸਰ ਤੇ ਕਈ ਦਰਜਣ ਹਜਾਰ ਅਫਸਰਾਂ ਵਰਗੇ ਮੁਲਾਜ਼ਮ ਭੂਮਿਕਾ ਨਿਭਾਊਂਦੇ ਹਨ,,।
    ❤ਜੈ ਹਿੰਦ❤
    ❤❤❤ਭਾਰਤ ਮਾਤਾ ਤੇਰੀ ਜੈ ਹੋ❤❤❤️

    • @sukhvindersingh8428
      @sukhvindersingh8428 2 дня назад

      Bakwaas

    • @jai-hind82
      @jai-hind82 2 дня назад

      @@sukhvindersingh8428 ਜਾਣੀ ਕਿ😥🤣🤣😅ਸਿਰਫ ਅਸਤੀਫਾ ਹੀ ਲੈਣਾ ਹੈ,,
      🤣😂ਬਾਕੀ ਸਭ ਕੁਛ ਬਕਵਾਸ ਐ
      🙏🤣ਅਸਤੀਫਾ ਜਰੂਰੀ ਹੋ ਗਿਐ🤣🙏