Bhai ji sada modi de gujarat. Haryana d saini. Rajasthan d bajan. Mp d mohan. Up de yogi ji. Maharashtra d shinda sarkar hy. Par gurudawara or mandir vich beadvi only Punjab vich kyu😂 roda de sira te pagga bala ne golden temple de baba vich aag la te😂 punjab da bhala kru😂
Pind waleyo tuse dimpi nu vote nahi paune. Tuse akalidal nu voting karke dimpi nu daso ki shada pind akalidal nal hai tuse sukhbir singh badal nu jitao
2027vich am admi sarkaar khatm ho jaygi kgrewal astefa de reha hai kioke os de her power khatm kar deti hai es karke bahgwat maan jumle was nu ve es tra hoyga
Bahgwat maan jumle was kgrewal bajahao Punjab punjabi vachao bahgwat maan loka nu budu fudu bna ke voota leya se hun loka nu samg ah geya loka ne garu majna he
Bahgwat maan jumle was de perh thale butera eh geya par eh apne aap nu sekari samgan lag geya par eh loka de put marva ke voota magda ferda bahgwat maan jumle was nssa char guna vda deta hai
ਡਿੰਪੀ ਗਦਾਰ ਨੇ ਆਪਣਾ ਅਸਲੀ ਰੰਗ ਵਿਖਾ ਦਿੱਤਾ ਭਰਾਵੋ ਆਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
👍
😂
Ukj@@RajinderSinghBabbubhullar
ਵੈਰੀ ਗੁੱਡ ਵੀਰ ਵੈਰੀ ਗੁੱਡ ਧੰਨਵਾਦ ਤੁਹਾਡਾ ਬਹੁਤ ਬਹੁਤ ਭਾਈ ਸਾਰੇ ਅਕਾਲੀ ਦਲ ਨੂੰ ਵੋਟ ਪਾਓ ਜੀ ਇਹਨਾਂ ਨੂੰ ਤਾਂ ਹੁਣ ਦੇਖ ਹੀ ਚੁੱਕੇ ਹੋ ਤੁਸੀਂ ਹਾਂਜੀ
ਡਿੰਪੀ ਨੀ ਜਿੱਤ ਦਾ
ਅਕਾਲੀ ਨੂੰ ਵੋਟਾਂ ਪਾਉ ਬਾਈ ਜੇ ਵਿਕਾਸ ਚਾਹੁੰਦੇ ਤਾਂ
ਵੀਰ ਜੀ ਅਕਾਲੀ ਦਲ ਨੂੰ ਵੋਟ ਪਾਓ ਖੇਤਰੀ ਪਾਰਟੀਆਂ ਤੁਹਾਡੇ ਸਾਰੇ ਕੰਮ ਹੋਣਗੇ
ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉ ਇਨ੍ਹਾਂ ਵਿੱਚ ਹੰਕਾਰ ਬਹੁਤ ਹੋ ਗਿਆ
ਆਕਾਲੀ ਦਲ ਨੂੰ ਵੋਟਾ ਪਾਉ ਭਰਾਵੋ ਤੁਹਾਡੀ ਆਪਣੀ ਪਾਰਟੀ ਹੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
😅😅😅
👍
😂
😂😂
Right
ਇਹ ਬਹੁਤ ਹੰਕਾਰ ਗਏ ਐ! ਪ੍ਰਮਾਤਮਾ ਬਹੁਤ ਜਲਦੀ ਨਿਬੇੜੇ ਕਰੇਗਾ
ਇਹਨਾਂ ਵਿੱਚ ਹੰਕਾਰ ਬਹੁਤ ਹੀ ਜ਼ਿਆਦਾ ਹੈ 🎉🎉🎉🎉
ਵੀਰ ਨਗਰ ਦੇ ਨਾਲ ਹੀ ਇਨਸਾਨ ਵੱਡਾ ਹੁੰਦਾ ਸ਼ਾਬਾਸ਼ ਤੁਹਾਡੇ ਨਗਰ ਨਿਵਾਸੀਆਂ ਦੇ , ਜਿਹਨਾਂ ਨੇ ਨਗਰ ਦੀ ਬੇਇੱਜਤੀ ਬਰਦਾਸ਼ਤ ਨਹੀਂ ਕੀਤੀ ।।
ਝਾੜੂ ਆਲਿਆਂ ਦੀ ਮਦਦ ਵੀ ਇਸੇ ਉਗਰਾਹਾਂ ਜੱਥੇਬੰਦੀ ਨੇ ਕੀਤੀ ਸੀ ਖੁਦ ਉਗਰਾਹਾਂ ਇਸ ਪਾਰਟੀ ਦਾ ਚਮਚਾ ਹੈ
ਡਿੰਪੀ ਗਦਾਰ ਦਾ ਜਿੱਤਣਾ ਔਖਾ
ਸਾਰੇ ਆਪ ਵਾਲਿਆਂ ਨੂੰ ਵੀ ਬਾਈਕਾਟ ਕਰਨਾ ਚਾਹੀਦਾ,ਪੈਰਾਸ਼ੂਟ ਕੈਂਡੀਡੇਟ ਦਾ
ਆ ਹੀ ਬਿਆਨ ਡਿੰਪੀ ਢਿੱਲੋ ਸ਼ਹਿਰ ਗਿੱਦੜਬਾਹਾ ਵੀ ਦਿੱਤਾ ਸੀ ਤੁਸੀ ਮੈਨੂੰ ਵੋਟ ਪਾਈਆ ਹੀ ਨਹੀ
ਬਹੁਤ ਹੀ ਵਧੀਆ ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
Ukj
ਹਰਾ ਕੇ ਭੇਜੋ ਡਿੰਪੀ ਢਿਲੋੰ ਨੂੰ
ਡਿੰਪੀ ਢਿੱਲੋਂ ਦੀ ਬੁਰੀ ਤਰ੍ਹਾਂ ਹਾਰ ਹੋਵੇਗੀ।
ਸਾਰੇ ਰਲਕੇ ਭਗਵੰਤ ਮਾਨ ਤੇ ਦੀਪੀ ਢਿੱਲੋਂ ਦੀ ਭੈਣ ਨੂੰ ਯਵੋ
ਸ੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਜਿੰਦਾਬਾਦ
ਐ ਬੋਲਣਾ ਤਾਂ ਬੰਦਾ ਹੀ ਨਹੀਂ ਯਾਰ ਢਿਲੋ ਸਾਹਿਬਇਹਦਾ ਪ੍ਰਧਾਨ ਜੀ ਮੈਨੂੰ ਲੱਗਦਾ ਤੁਸੀਂ ਤਵਾ ਲਾ ਰਹੇ ਹੋ
ਭਗਵੰਤ ਮਾਨ ਇਹ ਆਮ ਲੋਕ ਹੀ ਨੇ ਕਿਉਂ ਬੇਜ਼ਤੀ ਕਰਵਾਈ ਜਾਨਾ ਇਹ ਬੇਜ਼ਤੀ ਭਗਵੰਤ ਮਾਨ ਦੀ ਨਹੀਂ ਆਮ ਲੋਕਾਂ ਦੀ ਬੇਜਤੀ ਹੋ ਰਹੀ ਹੈ ਜਿਨ੍ਹਾਂ ਵੋਟਾਂ ਪਾਈਆਂ
ਸਬਕ ਸਿਖਾਓ ਡਿੰਪੀ ਨੁ
Gidderbaha walo 1995 da time repeat kro akali dal lao punjab bachao ❤❤❤❤
ਪਿੰਡ ਨਹੀਂ ਇਕ ਹੀ ਆ union ਵਾਲਾ😂
Very nice 22 ji
Very good ji 🙏
ਅਕਾਲੀ ਦਲ ਨੂੰ ਬੋਟ ਪਾਓ ਬਾਈ ਜੇ ਕੋਈ ਕੰਮ ਲੈਣਾ ਹੈ ਤਾਂ ਝਾੜੂ ਪੋਚਾ ਵਾਲੇ ਦੇ ਪੱਲੇ ਕੁਝ ਨਹੀਂ ਹੈ ਬਾਈ
ਇਹ ਬੰਦਾ ਤਾਂ ਐਮ ਪੀ ਵੋਟਾਂ ਵੇਲੇ ਵੀ ਸਭ ਤੋਂ ਵੱਧ ਕਲੇਸ਼ ਖੜ੍ਹਾ ਕਰੀ ਰੱਖਦਾ ਸੀ। ਕਲੇਸ਼ੀ ਬੰਦਾ ਹੈ ਇਹ।
ਅਜੇ ਅੱਗੇ ਵੇਖਿਓ ਇਹ ਕੀ ਕਰਦੇ ਹੈ
ਹੁਣ ਫਿਰ ਦੁਬਾਰਾ ਕਿਉਂ ਸੱਦ ਲਿਆ ਪਿੰਡ ਵਿੱਚ ਕੱਲ ਦੀ ਵੀਡੀਓ ਵਿਚ ਸੰਨੀ ਤੇ ਡਿੰਪੀ ਢਿੱਲੋਂ ਦੋਵੇਂ ਆਏਂ ਸੀ ਤੁਸੀਂ ਉਸ ਦੀ ਗੱਲ ਹੀ ਨਹੀਂ ਸੁਣਨੀ ਸੀ ਆਪੇ ਵਾਪਸ ਮੁੜ ਜਾਣਾ ਸੀ ਉਸ ਨੇ ਨਾਲ਼ੇ ਉਸ ਦੀ ਬੇਜ਼ਤੀ ਹੋਣੀਂ ਸੀ 😂😂
East or West
Akali dal is best ❤❤
Sat Sri akal sir ji ❤
ਜੇਕਰ ਜਮੀਰ ਜਗਦੀ ਹੈ ਤਾਂ ਪਹਿਲਾਂ ਛੱਪੜ ਤੇ ਜਿਨਾਂ ਨਜਾਇਜ ਕਬਜੇ ਕੀਤੇ ਆ ਤੇ ਸਾਰੇ ਸਰਕਾਰੀ ਰਸਤੇ ਜਿੰਨਾਂ ਤੇ ਨਜਾਇਜ ਕਬਜੇ ਹਨ ਛੁਡਵਾ ਕੇ ਦਿਖਾਓ
Akali dal jindabad
ਆਪਣੇ ਪਿੰਡ ਦਾ ਆਜ਼ਾਦ ਖੜਾ ਕਰ ਦੋ ਪਰ ਗੱਦਾਰ ਨੂੰ ਵੋਟ ਨਾ ਪਾਉ ਆਂ ਪੱਗਾਂ ਵਾਲੇ ਹੀ ਆਪਣੇ ਵਿੱਚ ਕੁਝ ਗੱਦਾਰ ਨੇ
ਗਲ ਤਾ ਕੋਈ ਖਾਸ ਹੈਨੀ
ਗਿੱਦੜਬਾਹਾ ਮਲਵਈਆਂ ਦਾ ਹਲਕਾ ਹੈ ਪਹਿਲਾਂ ਮਲਵਾਈਆਂ ਨੇ ਕਹਿੰਦੇ ਕਹਾਉਂਦੇ ਸਿਆਸਤਦਾਨਾਂ ਨੂੰ ਵੱਡੇ ਸਬਕ ਸਿਖਾਏ ਹਨ।ਸਾਧਾਰਨ ਤੌਰ ਤੇ ਹਰਾਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ।ਡਿੰਪੀ ਦੀ ਜਮਾਨਤ ਜਪਤ ਕਰਾਉਣ ਦੀ ਜਰੂਰਤ ਹੈ ਤਾਂ ਕੇ ਸਿਆਸਤਦਾਨਾਂ ਨੂੰ ਪਤਾ ਲਗ ਜਾਵੇ ਕੇ ਲੋਕ ਵੀ ਮਾੜੀ ਮੋਤੀ ਸਮਝ ਰਖਦੇ ਹਨ।ਨਾਲੇ ਆਮ ਆਦਮੀ ਨੂੰ ਪਤਾ ਲੱਗ ਜਾਵੇ ਆਮ ਆਦਮੀਆਂ ਨੂੰ ਰੂੜੀ ਤੇ ਸੂਟ ਕੇ ਨਵੇਂ ਸ਼ਿੰਗਾਰੇ ਖਾਸ ਆਦਮੀ ਨੂੰ ਚੁਣ ਕੇ ਉਸ ਨੇ ਗਲਤੀ ਕੀਤੀ।ਬਿਨਾ ਕਿਸੇ ਭੇਦ ਭਾਵ ਦੇ ਉਸ ਨੂੰ ਵੋਟ ਪਾਓ ਜੌ ਵੱਡੇ ਅੰਤਰ ਨਾਲ ਡਿੰਪੀ ਨੂੰ ਹਰਾਵੇ।
good job
Vrod kro bai
Bhut maddii ghatna hoi ji
ਵੜਿੰਗ ਜਿੱਤੇਗੀ ਬਾਈ
Good veer ji
No work by any govt because no interest no love for punjab people only vote only money only selfishness nothing else
Bhut wadiya pind daa eka sada pind fuddu aa ... bhut wadi pind daa Ekka
ਭਗਵੰਤ ਮਾਨ ਸਰਕਾਰ ਫੇਲ ਸਰਕਾਰ ਸਾਬਤ ਹੋਈ ਪੰਜਾਬ ਵਿੱਚ ਪੰਜਾਬ ਦੀ ਆਵਾਮ ਸੜਕਾ ਤੇ ਬੈਠੀ ਹੈ ਧਰਨੇ-ਪ੍ਰਦਰਸ਼ਨ ਕਰ ਰਹੇ ਹਨ ਕਿਸਾਨ ਮਜਦੂਰ ਦੁਕਾਨਦਾਰ ਟਰਾਂਸਪੋਰਟ ਆੜਤੀਆ ਬਿਜਨਸਮੈਨ ਮੁਲਾਜ਼ਮ ਸਭ ਸੜਕਾ ਤੇ ਰੁਲ ਰਹੇ ਹਰ ਦਿਨ ਫਰੋਤੀਆ ਮਗੀਆ ਜਾ ਰਹੀਆ ਹਨ ਕਤਲ ਹੋ ਰਹੇ ਹਨ ਹਰ ਦਿਨ ਗੋਲੀਆ ਮਾਰੀਆ ਜਾਦੀਆ ਹਨ ਚੋਰੀਆ ਡਕੈਤੀਆ ਹੋ ਰਹੀਆ ਹਨ ਧੀਆ ਭੈਣਾ ਦਾ ਘਰੋ ਨਿਕਲਣਾ ਔਖਾ ਹੋਇਆ ਪਿਆ ਹੈ ਸਕੂਲ ਕਾਲਜਾ ਵਿਚ ਬਲਾਤਕਾਰ ਹੋ ਰਹੇ ਹਨ ਗੈਗਸਟਰਾ ਨੂੰ ਰਿਸ਼ਤੇਦਾਰਾ ਵਾਗ ਰਖਿਆ ਜਾ ਰਿਹਾ ਹੈ ਅਜ ਪੰਜਾਬ ਵਿਚ ਗੈਗਸਟਰਾ ਚੋਰਾ ਦਾ ਰਾਜ ਹੈ ਕੋਈ ਪੁੱਛਣ ਵਾਲਾ ਨਹੀ ਤਕਰੀਬਨ ਤਿੰਨ ਸਾਲ ਹੋ ਗਏ ਸਰਕਾਰ ਬਣੀ ਅਜ ਤੱਕ ਇਕ ਇਟ ਨਹੀ ਲਾਈ ਸਰਕਾਰ ਨੇ ਸ਼ਭ ਕਮ ਬਦ ਹਨ ਸਭ ਤੋ ਵੱਧ ਝੂਠ ਬੋਲਣ ਵਾਲੀ ਸਰਕਾਰ ਹੈ ਝੂਠ ਬੋਲ ਕੇ ਗੀਤ ਗਾਕੇ ਡਰਾਮੇਬਾਜੀ ਕਰ ਕੇ ਸ਼ਮਾ ਕਢ ਰਹੀ ਸਰਕਾਰ
❤❤❤❤❤❤
Akali dal zindabaad
Vote for Akalidal
ਦਸ ਵੀਹ ਬੰਦਿਆਂ ਨੂੰ ਸਾਰਾ ਪਿੰਡ ਨਾਂ ਕਹੋ।
ਡਿਪੀ ਢਿੱਲੋ ਨੂ ਵੋਟ ਨਹੀ ਪਾਊਣੀ ਹੋਰ ਕਿਸ ਨੂ ਪਾਊਣੀ ਜਿਹਨਾ ਮੋਗੇ ਵਿਚ ਅੰਨੇਵਾਹ ਲਾਠੀਚਾਰਜ ਕਰਾਇਆ ਕਿਸਾਨਾ ਉਤੇ ਲਤਾ ਬਾਹਵਾ ਤੋੜੀਆ ਕਿਸਾਨਾ ਦੀਆ ਮੋਗੇ ਇਲਾਕੇ ਦੇ ਹਜਾਰਾ ਕਿਸਾਨਾ ਤੋ ਪੁਛ ਲਿਓ ਯੂ ਟਿਊਬ ਵਿੱਚ ਵੀਡੀਓ ਵੀ ਹੈ ਮੋਗਾ ਲਾਠੀਚਾਰਜ ਵਾਲੀ ਦੇਖ ਲਿਓ
chaval kissan leader
ਲੌਕੌਸੌਚੌ ੳਗਰਾਹਾ ਵਾਲਿਆ ਨੇ22ਵਿਚ ਝਾੜ ਦੀ ਅਗੇ ਹੇ ਕੈ। ਵੱਟਾ ਪਵਾੲਈਾਆ ਸੀ ਹਣ ਵੀ ਝਾੜੂ ਨੂੰ ੳਗਰਾਹਾ ਵਾਲੇ ਵੱਟਾ ਪਾਉਣਗੇ ਇਨਾ ਦੀਆ ਗਲਾਵਵਿਚ ਨਾ ਆਈ ਇਹ ਲੜਕਾ ਦੇ ਹੱਕਾ ਦੀਆਂ ਗਲਾ ਕਰਕੇ ਲੰਕਾ ਨੂੰ ਮਗਰ ਲਾ ਲੈਦੇ ਫਿਰ ਲੰਕਾ ਨੂੰ ਵਰਤਲੈਦੇ ਹੈ ਖਾਸ ਕਰਕੇੳਗਰਾਹਾ ਵਾਲਿਆਂਦਦੀ ਗਲਾ ਵਿਚ ਨਾ ਇਕ-ਇਕ ਲੰਕਾ ਨੂੰ ਮਗਰ ਲਾਉਣ ਲਾਈ ਸਭ ਪ੍ਰਾਪੇਗੰਡਾ ਕਰਕੇਫੰਡ ਲੈਦੇ ਇਹਨਾ ਨੂੰ ਪਫਫੌ ੳਗਰਾਹਾ ਵਾਲੇ ਵਡੇ ਲੀਡਰ ਨੂੰ ਆਕਲੀਆਾ ਨੂੰ ਮੁਖਮੰਤਰੀ ਮੰਤਰੀ ਆ ਨਾਲਮੀਟਿੰਗਾਕਰਦੇ ਦੂਜੀਆਂ ਜਥੈਵੰਦੀਆਾ ਤੇ ਡਾਗ ਫੇਰੀ ਜਾਦੀ ਮੀਟਿੰਗਾ ਦੂਰ ਦੀ ਗਲ ਲੌਕੌਸੌਚੌ????
ਤੂੰ ਹਜਾ ਲਵਾਹ ਕੇ ਹੀ ਖੜਨਾ ਸੀ ਹੁਣ ਟਿਕ ਵੀ ਜਾਵੇਂਗਾ। ਉਨ੍ਹਾਂ ਦੀ ਪਾਰਟੀ ਦਾ ਬੰਦਾ ਜਾਵੇ ਕੰਮ ਹੋ ਜਾਵੇਗਾ।
🎉🎉🎉🎉🎉🎉🎉🎉🎉🎉
Very good❤❤❤❤
Eh arban kharban da malik sa aam loka nu eh ki samjhde aa loka nu ta kirhe makorhe samjhde aa
Ehna di surat tikane kr dio aaon wale same ch
ਬਾਈ ਦੀਪ ਸਿਧੂ ਦੇ ਭਰਾ ਨੂਂ ਜਿਤਾ ਕੇ ਦੂਜੀਆਂ ਪਾਰਟੀਆ ਦੇ ਮੂਹ ਤੇ ਚਪੇੜ ਛੱਡੋ
ਬੋਗਾ ਮਲਣ ਕਬੂਤਰ ਬਾਜੀ ਦਾ ਕਿੰਗ
Paisa wand vote lai laine jis Tara Jalandhar hoye rato rat bike vote jimni chone ch
ਇਹ ਗਦਾਰ ਬੰਦਾ ਵੋਟਾਂ ਵਿੱਚ ਇਸਦੀ ਗਦਾਰੀ ਦਾ ਮੁੱਲ ਮੋੜ ਦਿਓ
ਹਰਾਉ ਇਹਨੂੰ ਮੱਲਣ ਸਾਹਿਬ।
ਇਕੱਲਾ ਥੋਡਾ ਚੈਨਲ ਈ ਡਿੰਪੀ dhillon ਦੇ ਖਿਲਾਫ ਬੋਲੀ ਜਾਂਦਾ
ਚੈਨਲ ਥੋੜ੍ਹੀ ਬੋਲਦਾ ਐ ਲੋਕ ਬੋਲਦੇ ਐ
ਆ ਬੰਦੇ ਨੂੰ ਵੀ ਮੀਡੀਆ ਵਿੱਚ ਰਹਿਣ ਦਾ ਸਵਾਦ ਪੈ ਗਿਆ ਜੇ ਤੁਸੀ ਮਸਲੇ ਹੱਲ ਕਰਵਾਉਣੇ ਹਨ ਤਾ ਸੋਡੀ ਜਥੇਬੰਦੀ ਉਗਰਾਹਾ ਨੂੰ ਲੈਕੇ ਸੜਕਾ ਰੋਕ ਕੇ ਇੱਕ ਘੰਟੇ ਵਿੱਚ ਕਰਵਾ ਸਕਦੇ ਹੋ ਤੇਰਾ ਪ੍ਰਧਾਨ ਜੋਗਿੰਦਰ ਤਾ ਭਗਵੰਤ ਮਾਨ ਦੀ ਮੁੱਛ ਦਾ ਬਾਲ ਹੈ ਪ੍ਰਧਾਨ ਤੇਰੀ ਮੰਨਦਾ ਨਹੀ ਤੂੰ ਹਰ ਦੂਜੇ ਦਿਨ ਲੋਕ ਅਵਾਜ ਟੀਵੀ ਤੇ ਆਰ ਐਮ ਬੀ ਟੀਵੀ ਨੂੰ ਫੋਨ ਕਰਕੇ ਅੱਧਾ ਘੰਟਾ ਬੋਲਕੇ ਜਾਕੇ ਸੌ ਜਾਨਾ
ਬਾਈ ਡੈਮੋਕਰੇਸੀ ਏਹੀ ਹੁੰਦੀ॥ ਏ ਬੰਦਾ ਚੰਗਾ ਕੇ ਮਾੜਾ ਉਸ ਗੱਲ ਤੇ ਨੀ ਮੈ ਜਾਦਾ,,ਜੇ ਸੜਕਾ ਜਾਮ ਕਰਦੇ ਫੇਰ ਤੁਸੀ ਕੇਦੇ ਵਹੇਲੇ ਮੁੰਹ ਚੱਕ ਕੇ ਸੜਕਾ ਬੰਦ ਕਰਦੇ ਪਬਲਿਕ ਪ੍ਰੇਸਾਨ ਹੁੰਦੀ॥ਬਾਕੀ ਆਪ ਨੇ ਕੰਮ ਕੋਈ ਨੀ ਕੀਤਾ ਸਾਡੇ ਡੰਡੇ ਦੇ ਜੋਰ ਤੇ ਟਰਿਟਮੈਟ ਪਲਾਟ ਲਾਏਆ ਫੋਰਸ ਬੁਲਾਕੇ ਨਾਲੇ ਗਰਾਉਡ ਏ ਜਿਥੇ ਲਾਇਆ ਕੋਲ ਥਾਣਾ ਏ ਧਾਰਮਕ ਸਥਾਨ ਏ ਅਬਾਦੀ ਵੱਸਦੀ ਉਥੇ ਜਦ ਕੇ ਏਨਾ ਚੋ 1ਵੀ ਚੀਜ ਹੋਵੇ ਤਾ ਪਲਾਟ ਲਾ ਨੀ ਸਕਦੇ
@@Sukh0097ਵੀਰ ਅਸੀ ਵੀ ਜਥੇਬੰਦੀ ਵਿੱਚ ਹਾ ਪਰ ਇਹ ਹਰ ਦੂਜੇ ਦਿਨ ਮੀਡੀਆ ਵਿੱਚ ਹੁੰਦਾ ਫੇਰ ਮਗਰੋ ਆਪਾ ਗਾਲਾ ਕੱਢਦੇ ਹਾ ਵੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਪਹਿਲਾ ਹੀ ਗਲਤ ਨੂੰ ਗਲਤ ਕਹਿਣਾ ਚਾਹੀਦਾ ਇਹ ਬੰਦਾ ਥੋੜੇ ਸਮੇ ਵਿੱਚ ਕਿਸੇ ਰਾਜਨੀਤਕ ਪਾਰਟੀ ਵਿੱਚ ਸ਼ਾਮਿਲ ਹੋਉ
ਹੁਣ ਤਾਂ ਲੋਕਾਂ ਨੂੰ ਸਾਰਾ ਪਤਾ ਹੈ, ਕਿ ਤੁਸੀਂ ਲੋਕਾਂ ਦੇ ਕਿਹੜੇ ਕੰਮ ਕਰਦੇ ਹੋ
Vote na para
Sukhvir badal jindabad jindabad jindabad jindabad jindabad jindabad jindabad jindabad jindabad jindabad
Eh dal badlo dugla loka tu Punjab punjabi vachao bahgwat maan jumle was bahout gooth bolda loka nu garu majna he
ਅਸੀ ਤਾ ਸਾਰੀਆ ਵੋਟਾ ਭਗਵੰਤ ਮਾਨ ਦੇ ਕਹਿਣ ਤੇ ਪਾਵਾਗੇ ਝਾੜੂ ਨੂ ਕੋਈ ਰੋਕ ਨਹੀ ਸਕਦਾ ਭਗਵੰਤ ਮਾਨ ਦੇ ਹਥ ਮਜ਼ਬੂਤ ਕਰਾਗੇ
Ihnu bhand di party ch nahi jana chahida si, bhand aap jaldi BJP join karuga.
Good
ਜਸਵੀਰ ਬਾਦਲ ਨੇ ਸੋਨੇ ਦਾ ਕੜਾ ਪਾਈਆ ਸੀ ਫੇਰ ਉਸ ਨੂੰ ਗੁਰੂ ਧਾਰੀਆ ਸੀ ਉਸਤਾਦ ਬੋਗਾ ਜੀ ਨੂੰ
Lok awaz tv ta akali dal da chanal à
Punjab de loko sukhvir badal nu CM bnao fir dekho ki hunda sadi rakhi akali party hi kru
ਬਾਈ ਜੀ ਤੁਸੀਂ ਮੱਲਣ ਦੀ ਗੱਲ ਕਰਦੇ ਹੋ ਇੱਥੇ ਗਿੱਦੜਾ ਵਾਹ ਵਿੱਚ 28 ਕਰੋੜ ਰੁਪਇਆ ਆਇਆ ਵਿਕਾਸ ਵਾਸਤੇ 15 ਦਿਨ ਹੋ ਗਏ ਤੇ ਅੱਜ ਮੀਂਹ ਪਿਆ ਤੇ ਸਾਰੀ ਮੰਡੀ ਡੁੱਬ ਗਈ ਹੈ ਸੀਵਰੇਜ ਸਿਸਟਮ ਦਾ ਬੁਰਾ ਹਾਲ ਹ ਗੰਦਾ ਪਾਣੀ ਲੋਕਾਂ ਦੇ ਘਰਾਂ ਜਾਈਦਾ ਪੀਣ ਵਾਲਾ ਲੋਕ ਬਹੁਤ ਦੁਖੀ ਹ ਪਹਿਲਾਂ ਵਾਲੇ ਕੰਮ ਤਾਂ ਪੂਰੇ ਹੋਏ ਨਹੀਂ ਨਵੇਂ ਨਵੇਂ ਪਿੰਡਾਂ ਚ ਨੀਹ ਪੱਥਰ ਰੱਖੇ ਜਾਂਦੇ ਐ ਸਾਰੇ ਸ਼ਹਿਰਾਂ 'ਚ ਤਾਂ ਭਗਵੰਤ ਮਾਨ ਝੂਠ ਬੋਲੀ ਜਾਂਦਾ ਇਕੱਲਾ ਗਿੱਦੜ ਵਾਰ ਰਹਿ ਗਿਆ ਸੀ ਉਹਦੇ ਚ ਵੀ ਡਿੰਪੀ ਬਾਈ ਨੇ ਝੂਠ ਮਰਵਾਤਾ 28 ਕਰੋੜ ਦਾ
😅😅😅😅
😂😂😂😂😂😂😂
NaPaoVotaJagoLokuNaKhaoJutia
Akali...dal
Punjab da vikas akali dall hi kr sakda
Aa bhand kolo ja congress ne ni Punjab da koi v vikas krna
A delhi dia party aa
Purane kendi sab vekhi jandi a
Jotia khan li vota pao
Bhai ji sada modi de gujarat. Haryana d saini. Rajasthan d bajan. Mp d mohan. Up de yogi ji. Maharashtra d shinda sarkar hy. Par gurudawara or mandir vich beadvi only Punjab vich kyu😂 roda de sira te pagga bala ne golden temple de baba vich aag la te😂 punjab da bhala kru😂
Pind waleyo tuse dimpi nu vote nahi paune. Tuse akalidal nu voting karke dimpi nu daso ki shada pind akalidal nal hai tuse sukhbir singh badal nu jitao
2027vich am admi sarkaar khatm ho jaygi kgrewal astefa de reha hai kioke os de her power khatm kar deti hai es karke bahgwat maan jumle was nu ve es tra hoyga
ਅਗਲਾ ਤੁਹਾਡਾ ਕੰਮ ਕਰ ਰਿਹਾ ਸੀ। ਤੁਸੀਂ ਪਾਣੀ ਚ ਡਾਂਗ ਮਾਰੀ ਅਗਲੇ ਨੇ ਸੱਚ ਕਿਹਾ ਹੁਣ ਮੁੱਦਾ ਬਣਾ ਲਿਆ
Kio ve mla mp cm dagi apradi papi dusi hen ena tu astefa leya jave kgrewal astefa deo ta bahart savidan Punjab punjabi vach sakde hen
😢PINDD WALEO SUKHBIR KOLO KUME KURVALO KRO BAEEKATTBUNDE DE PUOT HO SARE MULAN VOTE NA PAOOTE FIRKEE PB AGAH PISHAH HOJOO NA PAOUN VOTAN ZAAR THANKS RS DHALIWALL ❤ BUNWADE FER TAINOO MLA. BNADENGE MULEN WALE 😮😢😮😮
Paise khatar tan parti tan parti chaddi hai
Bahgwat maan jumle was kgrewal bajahao Punjab punjabi vachao bahgwat maan loka nu budu fudu bna ke voota leya se hun loka nu samg ah geya loka ne garu majna he
Tuc ta mallan saab o
ਬਾਈ ਕਿਉ ਐਵੇਂ ਝੂਠੀ ਕਹਾਣੀ ਬਣਾ ਕੇ ਬਦਨਾਮ ਕਰ ਰਹੇ ਓ
Bahgwat maan jumle was de perh thale butera eh geya par eh apne aap nu sekari samgan lag geya par eh loka de put marva ke voota magda ferda bahgwat maan jumle was nssa char guna vda deta hai
Chanel da v pta tera v pta
They are hungry for votes , power and chair . Hew is very poor man and dal badlu
ਆਮ ਆਦਮੀ ਪਾਰਟੀ ਜ਼ਿੰਦਾਬਾਦ
App fail party
Tusi sare aapas vich tu tu mey mey kari jao a seat 💺💺💺 raja wedding kaad k ley jayga 101%
ਇਹ ਚੈਨਲ ਬਾਦਲ ਨੇ ਬੁਰਕੀ ਪਾ ਕੇ ਖਰੀਦ ਲਿਆ ਹੈ ਪਹਿਲਾ ਮੈ ਵੀ ਇਹਨਾ ਨੂੰ ਬਹੁਤ ਸੁਨਦਾ ਹੁੰਦਾ ਸੀ ਪਰ ਜਿੰਦਣ ਦੇ ਇਹ ਲੱਖੇ ਸਿਧਾਣੇ ਦੇ ਵਿਰੋਧ ਵਿੱਚ ਬੋਲੇ ਹਨ ਇਹਨਾ ਨੂੰ ਸੁਨਣ ਨੂੰ ਜੀਅ ਨਹੀ ਕਰਦਾ ਕੁਤੀੜਾ ਨੂੰ