Swiss bank account mystery of sikh princess | Maharaja Ranjit singh

Поделиться
HTML-код
  • Опубликовано: 29 сен 2024
  • Swiss bank account mystery of sikh princess | Maharaja Ranjit singh |
    #sikhhistory #successdarah #sikh #sikhism #maharajaranjitsingh

Комментарии • 297

  • @successdarah
    @successdarah  9 месяцев назад +31

    2:10 SORCE OF THIS VIDEO
    ਇਸ ਵੀਡੀਓ ਨੂੰ ਵਾਜਪਾਈ ਸਰਕਾਰ ਵਿੱਚ ਮੀਡੀਆ ਸਲਾਹ ਕਰ ਰਹੇ ਅਸ਼ੋਕ ਟੰਡਨ ਦੀ ਕਿਤਾਬ - " ਰਿਵਰਸ ਸਵਿੰਗ ਕਲੋਨਲੀਜਮ ਟੂ ਕੋਪਰੇਸ਼ਨ " ਕਿਤਾਬ ਵਿੱਚੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਬਣਾਇਆ ਗਿਆ ਹੈ। ਵੀਡੀਓ ਵਿੱਚ 2:10 ਤੇ ਇਸ ਗੱਲ ਦਾ ਜਿਕਰ ਹੈ।
    ਬਹੁਤ ਸਾਰੇ ਸਰੋਤਿਆਂ ਦੇ ਕਮੈਂਟਸ ਆ ਰਹੇ ਹਨ ਕਿ ਵੀਡੀਓ ਦਾ ਸਰੋਤ ਨਹੀਂ ਦੱਸਿਆ ਗਿਆ ਕਿਰਪਾ ਕਰਕੇ ਵੀਡੀਓ ਨੂੰ ਧਿਆਨ ਨਾਲ ਦੁਬਾਰਾ ਦੇਖੋ ਜੀ

    • @GuramritpreetSingh-fu1jv
      @GuramritpreetSingh-fu1jv 9 месяцев назад +2

      Hi wahaguru ji jo tusi ajj video payi ce oh fake news w mera kol prof w shahzadi ji da account ce but uss which oprox 40 lakh ce ta oh amount ve claimed ho gyi see please oss news nu hor sapret na karo

    • @khalistanzindabad7574
      @khalistanzindabad7574 9 месяцев назад

      ​@@GuramritpreetSingh-fu1jvi think that was sepwrate account

    • @GuramritpreetSingh-fu1jv
      @GuramritpreetSingh-fu1jv 9 месяцев назад

      ​@@khalistanzindabad7574nhi veera swiss bank which ik o hi account cee

  • @avtarkasoulino.1363
    @avtarkasoulino.1363 9 месяцев назад +2

    Wahyguru kirpa karan ji...ahy paisa khalsa Raj nu hi milna chida hy ji ..

  • @akashdeepsinghbrar9236
    @akashdeepsinghbrar9236 9 месяцев назад +1

    ਵਾਹਿਗੁਰੂ ਜੀ

  • @baljitsingh8394
    @baljitsingh8394 9 месяцев назад +4

    Waheguru ji 🙏🙏🙏🙏🙏

  • @SukhdevSingh-ju3bl
    @SukhdevSingh-ju3bl 9 месяцев назад

    🙏🙏🙏

  • @Crush-qp5pm
    @Crush-qp5pm 9 месяцев назад

    Source ?

    • @successdarah
      @successdarah  9 месяцев назад

      already mentioned in the video and also in the 📌 comment

  • @gautampopli4242
    @gautampopli4242 9 месяцев назад

    Matlab Paiseyan Layi Sikhi Toh Christianity Ch Convert Ho Chuke Dilip Singh Nu Sikhi Da Vaaris Dasna Kithon Tak Jayaz Hai
    Odan Tan Gal Gal Te Panth Toh Chek Ditta Janda Hai Aithe Agle Ne Khud Panth Chadeya Sii Fer v Os De Paiseyan Te Apna Haq Sabit Karan Te Lagge Ne
    😂😂😂😂😂😂😂😂😂

    • @Manpreetsingh-tn8yn
      @Manpreetsingh-tn8yn 9 месяцев назад

      Salea boln to pehla pdhlea krr, jdo maharaja daleep Singh shote sige odo onu angrej nal lege c ,hun ik jwak da dhrm bdlna kina k okha va ?? Othe ohde Baal ktwaye ,, Christan bnaya onu ,, fer jd dulep singh mud panjab aya apni maa nu milea sikhi da jazba jagea ode andar fer oneh angreja virduh ldai kiti par oh hargea c

    • @gautampopli4242
      @gautampopli4242 9 месяцев назад

      @@Manpreetsingh-tn8yn Angrej Kedi Itihaas Di Kitab Vich Likheya Hai
      Nale England Jake Vekh Dulip Singh Di Oh Christian Vangu Dafnaya Hoya Hai Google Te Search Karlin Vadde Itihaaskaar 😂😂😂😂

    • @gautampopli4242
      @gautampopli4242 9 месяцев назад

      @@Manpreetsingh-tn8yn Nale Kende Angrej Darde Bade Sii Maharaja Ranjit Singh Toh Fer Ik Maharaje De Puttar nu koi chak ke laije te ohda dharam parivartan karwa dawe te khalsa raaj vale vekhde reh jaan aidan ho sakda hai
      Gapp ohnu chaddo jinni hajam hoje

  • @Dr.shab_HR-10
    @Dr.shab_HR-10 9 месяцев назад

    living in dreams😂😂

    • @Byme225
      @Byme225 9 месяцев назад

      Haa bhai pishab pina hi sachai hai.. suraj ko muh mein lena sachai hai 😢😢 ram the ye sachai hai😢😊😅

  • @Insta-o7h
    @Insta-o7h 9 месяцев назад +72

    ਇਸ ਉੱਪਰ ਭਾਰਤ ਦਾ ਕੋਈ ਹੱਕ ਨਹੀਂ ।
    ਖ਼ਾਲਿਸਤਾਨਜ਼ਿੰਦਾਬਾਦ । ⚔️
    ਰਾਜਕਰੇਗਾਖ਼ਾਲਸਾਆਕੀਰਹਿਨਕੋਇ ॥
    ਦੇਗਤੇਗ਼ਫ਼ਤਿਹ ॥
    ਬੋਲੇਸੋਨਿਹਾਲ
    ਸਤਿਸ੍ਰੀਆਕਾਲ ॥
    ਵਾਹਿਗੁਰੂਜੀਕਾਖ਼ਾਲਸਾਵਾਹਿਗਰੂਜੀਕੀਫ਼ਤਿਹ ॥

    • @Insta-o7h
      @Insta-o7h 9 месяцев назад +2

      @@user-tw9oj8py8q ਸਿਰਫਸਰਕਾਰਏਖ਼ਾਲਸਾਦਾ ।
      ਅਕਾਲਸਹਾਇ ।

    • @Insta-o7h
      @Insta-o7h 9 месяцев назад +1

      @@user-tw9oj8py8q ੯੬ਖ਼ਾਲਸਾ ।

    • @dalbirsingh6934
      @dalbirsingh6934 9 месяцев назад +1

      ​@@user-tw9oj8py8qAe ose Khalsa raaj da aa jede Khalistan nu Tusi lok Terrorist kende ho

    • @dalbirsingh6934
      @dalbirsingh6934 9 месяцев назад

      @@user-tw9oj8py8q pele Khalistan da Matlb smj la ya Google te search krla fer boli Khalis means shud and tan means Land means Shud dharti jinu Twade vrge Terrorism bolde Aa naale Jida Twada Hindu Raster mangna Jayz Aa oda hi Sikha da Sikh raaj mangna v Jayz aa

    • @Insta-o7h
      @Insta-o7h 9 месяцев назад

      @@user-tw9oj8py8q Khalsa Raj original name by Dashmesh Guru Pita Ji Purity da Raj Akaal aKal da raj
      ਅਸੀਂਹਰਰੋਜਪੰਜਬਾਣਿਆਂਅਰਦਾਸਕਰਕੇ
      ਰਾਜਕਰੇਗਾਖ਼ਾਲਸਾਆਕੀਰਹਿਹਨਕੋਈ
      ਕਹਿੰਦੇਹਾਂ ।
      Modernised named of 19th century = Sarkar I Khalsa
      Modernised name of 20th century = Khalistan
      Guru Sahib Ji’s Bhagats in Gurbani: Bagempura Raj
      Dhan Dhan Amar Shaheed Shri Guru Arjan Dev Sahib Ji in Gurbani: “Halemi Raj”
      ਮਤਲਬਸੱਭਦਾਇੱਕਹੀਹੈ ।
      ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫ਼ਤਿਹ ॥

  • @AkashdeepSingh-ex8yz
    @AkashdeepSingh-ex8yz 9 месяцев назад +36

    ਇਹ ਪੈਸੇ ਤੇ ਭਾਰਤ ਦਾ ਕੋਈ ਵੀ ਹੱਕ ਨਈ ਬਣਦਾ ਅਗਰ ਖ਼ਾਲਸਾ ਰਾਜ ਫਿਰ ਆਵੇਗਾ ਤੇ ਉਹ ਆਪਣਾ ਹੱਕ ਆਪ ਹੀ ਲੈ ਲੈਣ ਗੇ

    • @Rsingh-p5t
      @Rsingh-p5t 9 месяцев назад +2

      ਏਹ ਗੱਲ ashok tondon ਨੇ ਅਪਣੀ ਕੀਤਾ reverse swing ਚ ਕਹੀ ਹੈ ਤੇ ਉਹ ਪੈਸਾ ਇੰਡੀਅਨ gov ਵਰਤ ਰਹੀ ਹੈ ਏਹ ਸਾਡੀ ਸਿੱਖ ਕੌਮ ਦੀ ਤ੍ਰਾਸਦੀ ਹੈ

    • @Insta-o7h
      @Insta-o7h 9 месяцев назад

      @@user-tw9oj8py8q ਵੀਰੇਸਿੱਖਤਾਂਪੰਜਾਬੀਖਾਲਸਾਰਾਜਤੋਂਹੁੰਦੇਨੇਅਸੀਂਤਾਂਖ਼ਾਲਿਸਤਾਨੀਂਹੁੰਦੇਹਾਂਅਤੇਹਰ
      ਪੰਜਾਬੀਵੀ ।
      ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫ਼ਤਿਹ ॥

    • @Insta-o7h
      @Insta-o7h 9 месяцев назад

      @@user-tw9oj8py8q ਵੀਰਜੀਮੈਂਸਾਰੇਸਿੱਖਾਂਦੀਗੱਲਕਿਤੀਹੈਕੀਸਾਰੇਸਿੱਖਖ਼ਾਲਿਸਤਾਨੀਂਹੁੰਦੇਨੇਕਿਉਂਕਿ
      ਅਰਦਾਸਵਿੱਚਅਸੀਂਰਾਜਕਰੇਗਾਖ਼ਾਲਸਾਆਕੀਰਹਿਹਨਕੋਈਕਹਿੰਦੇਹਾਂ ।
      ਉਸਤੋਂਬਾਦਅਸੀਂਕੁਛਹੋਰਹੋਸਕਦੇਹਾਂਜਿਵੇਂਕੀਹਿੰਦੁਸਤਾਨੀਪਾਕਿਸਤਾਨੀਚੀਨੀ
      ਫਾਰਸੀ ।
      ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫ਼ਤਿਹ ॥

    • @Rabhrakha83
      @Rabhrakha83 9 месяцев назад

      ​@@Rsingh-p5treally

    • @punjabitiger-ir5od
      @punjabitiger-ir5od 8 месяцев назад

      Balle oo morkha

  • @meharsekhon2368
    @meharsekhon2368 9 месяцев назад +5

    ਤੁਹਾਨੂੰ ਇਹ ਜਾਣਕਾਰੀ ਕਿੱਥੋਂ ਤੇ ਕਿਵੇਂ ਮਿਲੀ ਹੈ
    ਦੱਸਣ ਦੀ ਖੇਚਲ ਕਰਨੀ
    ਜੇ ਸੱਚ ਹੈ ਤੇ ਵਧੀਆ ਗੱਲ ਹੈ

  • @prabhdyalsingh4722
    @prabhdyalsingh4722 9 месяцев назад +14

    ਮਹਾਰਾਜਾ ਰਣਜੀਤ ਸਿੰਘ ਬਹੁਤ ਦੂਰਅੰਦੇਸ਼ੀ ਰਾਜਾ ਸੀ। ਉਹੀ ਜੀਨ ਉਹਨਾ ਦੀ ਔਲਾਦ ਵਿੱਚ ਹੋਣੇ ਲਾਜ਼ਮੀ ਹੈ। ਇਹ ਸਵਿਸ ਬੈਂਕ ਖਾਤਾ ਇਸ ਦੂਰਅੰਦੇਸ਼ੀ ਕਰਕੇ ਬਚਿਆ/ਲੁਕਿਆ ਰਿਹਾ ਹੋਵੇਗਾ।

  • @lavimaan2415
    @lavimaan2415 9 месяцев назад +30

    Khalsa raj (khalistan) da first bank account te bujet v aa gya waheguru

    • @Rsingh-p5t
      @Rsingh-p5t 9 месяцев назад +2

      Veer ji eh sach hai ashok tondon di kitab reverse swing ch likhi hoi hai

    • @amritsingh6148
      @amritsingh6148 9 месяцев назад +1

      @lavimaan BAII ki matlab veere SAMJEYA NI ?

  • @wonmedi567
    @wonmedi567 9 месяцев назад +11

    Es lyi hi taan dar rhe ne khalsa raaj ton je aa gya taan sareyan nalo ameer hona, kyi kyi desha nu piche chad dyega

  • @aulakh_5656
    @aulakh_5656 9 месяцев назад +12

    Modi nu dhora pe jana 😂😂

    • @BhullerTV
      @BhullerTV 9 месяцев назад

      Sahi keha

    • @successdarah
      @successdarah  9 месяцев назад

      😅😅

    • @Rsingh-p5t
      @Rsingh-p5t 9 месяцев назад

      Eh sach hai te indian gov os paise nu vart rahi hai, Hardeep puri ne es paise da jiker apni book reverse swing ch kita hai

    • @Rabhrakha83
      @Rabhrakha83 9 месяцев назад

      ​@@Rsingh-p5tsachi?

  • @sukhdeephans4115
    @sukhdeephans4115 9 месяцев назад +6

    ਖਾਲਸਾ ਰਾਜ ਰੰਗਰੇਟਿਆ ਦਾ ਹੋਊਗਾ ਜੱਦ ਰੰਗਰੇਟੇ ਰਾਜ ਗੱਦੀ ਤੇ ਬਿਰਾਜਮਾਨ ਹੋਣਗੇ ਉਦੋਂ ਹੀ ਖਾਲਸਾ ਰਾਜ ਆਊਗਾ

  • @ParamjitSingh-ts1kx
    @ParamjitSingh-ts1kx 9 месяцев назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @sweetboy.1.1M
    @sweetboy.1.1M 9 месяцев назад +28

    ਬਹੁਤ ਸੌਣਾ ਕਾਮ ਕਰ ਰਹੇ ਹੋ ਭਾਜੀ

  • @SarbjitSingh-1993
    @SarbjitSingh-1993 9 месяцев назад +1

    Jdo khalsa raj aaa javega fer es paisey te sikhaa da pura pura hkk hai fer taaan eh paisa sikha nu mil hi jauga

  • @balkarchauhan690
    @balkarchauhan690 9 месяцев назад +3

    ਵੀਰ ਜੀ ਜਦੋਂ ਖਾਲਸਾ ਰਾਜ ਆਉਣਾ ਹੈ ਤਾਂ ਬੈਕ ਖਾਤੇ ਸਿੱਖ ਰਾਜ ਕੋਲ ਆਪੇ ਆ ਜਾਣੇ ਨੇ

  • @PunjabiMunde-f9m
    @PunjabiMunde-f9m 9 месяцев назад +1

    ਇਸ ਤੇ ਸਿਰਫ ਸੁਖਬੀਰ ਬਾਦਲ ਦਾ ਹੱਕ ਹੈ। ਬਾਦਲ ਪਰਿਵਾਰ ਜਿੰਦਾਬਾਦ 😅😅😅

  • @manpreetsingh8867
    @manpreetsingh8867 9 месяцев назад +1

    ਜਦੋ ਖਾਲਸਾ ਰਾਜ ਆਵੇਗਾ ਓਦੋ ਚੀਨ ਨੇ ਖਾਲਸਾ ਰਾਜ ਵਾਲੀ ਥਾ ਆਪ ਦੇ ਦੇਣੀ ਆਹ ਕਾਤਲ ਭਾਰਤ ਮਾਤਾ ਵਿੱਚ ਟੰਗ ਫਸਾਂ ਰਹੀਂ ਆ

  • @goravbalyan8067
    @goravbalyan8067 9 месяцев назад +1

    Akal takht hi isi khajane ka varis ho skta hai , or koi nahi

  • @twoworlds8610
    @twoworlds8610 5 месяцев назад +1

    2 trillion $ is the total wealth of all unknown accounts of Indians in swiss bank including the princess (according to news outlet The tribune). It is unknown how much money belongs to princess account.
    Indian government is fight for this money for 75 years. Since independence. There are also some unknown people from Punjabi and pakistan who claim these accounts.

  • @ramgarhia-k9h
    @ramgarhia-k9h 9 месяцев назад +3

    ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ।

  • @iyvjotsingh7945
    @iyvjotsingh7945 9 месяцев назад +5

    Bharat sarkar nu eh Paisa kade nahi Milana chahida.

    • @राममंदिरझांकीहैअभीकाशीमथुराबा
      @राममंदिरझांकीहैअभीकाशीमथुराबा 9 месяцев назад

      Jad kuch houga tahin ta miluga kuch 😂😂😂,tuhanu koi bhi fuddu khich sakda hai

    • @dalbirsingh6934
      @dalbirsingh6934 9 месяцев назад +1

      ​@@राममंदिरझांकीहैअभीकाशीमथुराबाHun jad Lindua lyi kise raaje ne khajana ni shadya eda ae mtlb ni ke sikha lyi v sikha de maharaje ne na shadya hove Twade vrge bde Lindu jede Ajj Lindu raster di gal krde Aa Ranjit Singh de raaj ch Nokri krde rhe Aa Te tusi lok Ajj Ranjit Singh de raaj nu hi Terrorist raaj kende ho Khalistan raaj nu

    • @राममंदिरझांकीहैअभीकाशीमथुराबा
      @राममंदिरझांकीहैअभीकाशीमथुराबा 9 месяцев назад

      @@dalbirsingh6934 tu apne akhi vekhya hai oh pesa jeda tera maharaje Teri sick kaum layi Chad ke gya si ..jehda pesa kisi ne aj Tak dekhya bhi nahi , us peseyan de sir te tusi khalistani tattu tapi jande hon ..murakh saale bhappe🤣🤣

  • @AmitSingh-jj7ho
    @AmitSingh-jj7ho 9 месяцев назад

    ਖੂਨ ਦੇ ਰਿਸ਼ਤੇ ਦੇ ਮਾਇਨੇ ਨਾਲ ਸਨਾਧਾਵਲੀਆ ਪਰਵਾਰ ਇਸ ਖਾਤੇ ਤੇ ਹੱਕ ਜਤਾ ਸਕਦਾ ਹੈ ਜਿਸ ਤਰਹ ਓਹਨਾ ਕਿਲ੍ਹਾ ਗੋਬਿੰਦਗੜ੍ਹ ਅੰਮ੍ਰਿਤਸਰ ਦੇ ਤੋਸ਼ੇਖਾਨੇ ਤਾਂ ਜਤਾਇਆ ਸੀ ।
    ਦਲੀਪ ਸਿੰਘ ਦੇ ਨਾਲ ਕਾਫੀ ਸਮਾਂ ਓਹਨਾ ਦੇ ਭਤੀਜੇ ( ਮ. ਸ਼ੇਰ ਸਿੰਘ ਦੇ ਇਕ ਸਪੁੱਤਰ) ਨੇ ਕੱਟਿਆ ਸੀ, ਜੇਕਰ ਓਹਨਾ ਦੀ ਵੰਸ਼ ਵਧੀ ਫੁਲੀ ਹੈ ਤਾਂ ਓਹਨਾ ਦਾ ਸਿੱਧਾ ਹੱਕ ਹੈ ।

  • @pinderbrar1236
    @pinderbrar1236 9 месяцев назад +1

    ਇੰਨਾ ਪੈਸਾ ਤਾਂ ਚੱਲ ਛੱਡੋ ਵਿਆਜ ਇ ਦੇ ਦੇਣ ਉਨੇ ਟਾਈਮ ਦਾ

  • @awesomestevie27
    @awesomestevie27 9 месяцев назад +2

    If Khalsa raj gets that money for its gdp then imagine the amount of seva we can do for our people, we’d be top 11 richest countries

  • @ssdhanzal2685
    @ssdhanzal2685 9 месяцев назад +1

    1600 ਖਰਬ, (ਸੋਲਾਂ ਸੌ ਖਰਬ)
    160 ਗੁਣਾ ਇਕ ਲੱਖ ਗੁਣਾ ਇਕ ਕਰੋੜ

  • @HarbhajanSingh-ii8ej
    @HarbhajanSingh-ii8ej 9 месяцев назад +6

    Thank you putera for all the informations. Keep up the good work

  • @charanjitsingh7707
    @charanjitsingh7707 9 месяцев назад +6

    Sir ji very informative programme make more videos like this very educational for new genererations thank you for hard work.

  • @amritvirk1099
    @amritvirk1099 9 месяцев назад

    ਮਹਾਰਾਜਾ ਰਣਜੀਤ ਸਿੰਘ ਨੇ ਜਿਕਰ ਵੀ ਨੀ ਕੀਤਾ ਕਦੀ khalisthaan ਦਾ ਪੰਜਾਬ ਪੰਜਾਬ ਦੇ ਨਾਮ wjjo ਜਾਣਿਆ jawega hmesha khalisthaan da ਮਤਲਬ ਜਿੱਥੇ ਕੋਈ ਲੁੱਟ ਖੋ ਚੋਰੀ ਨਸ਼ਾ ਤਸਕਰਾਂ ਡਕੈਤੀਆਂ na hon ਇਜਤਾ ਦੇ ਰਾਖੇ ਹੋਣ rape wagera ਜਨਾਨੀ ਨਾਲ bdsluki na howe ਹਰੇਕ ਨੂੰ ਆਪਣਾ ਹੱਕ ਮਿਲੇ ਕੋਈ ਮਾੜੀ ਸੋਚ ਆਲਾ ਨਾਂ ਹੋਵੇ ਸਬ ਚੰਗੇ ਕੰਮ ਕਰਨ ਚੰਗੀ ਸੋਚ ਰੱਖਦੇ ਹੋਣ ਜਿੱਥੇ ਬੁਰਾਈ ਦੀ ਧੂੜ ਹਵਾ ਵੀ ਨਾਂ ਹੋਵੇ ਓ ਹੁੰਦਾ ਖਾਲਿਸਤਾਨ ਦਾ ਮਤਲਬ ਮੰਨਿਆ ਸੰਤ ਜਰਨੈਲ ਸਿੰਘ ਵਧੀਆ ਕੰਮ ਕਰਦੇ ਸਨ ਪਰ ਸੰਤ ਜਰਨੈਲ ਸਿੰਘ ਗੁਰੂਆਂ ਤੋਂ ਉੱਤੇ ਥੋੜ੍ਹੀ ਆ jo ਅੱਜਕੱਲ ਲੋਕੀ ਸਮਜੀ ਬੈਠੇ ਆ ਗੁਰੂ ਗੁਰੂ ਹੁੰਦਾ ਲੋਕ ਲੋਕੀ ਹੀ ਰੈਂਦੇ ਆ

  • @LAYERFARMING
    @LAYERFARMING 9 месяцев назад

    Eve yrr loka da fudu na khicho yrr kyo loka de jajhbata nall khede ho eve bakwas mari jande

  • @nazardhaliwal5542
    @nazardhaliwal5542 9 месяцев назад

    ਮਹਾਂਰਨੀ ਜਿੰਦਾ ਦਾ ਕੋਈ ਭਰਾ ਭਾਟੀਆ ਭਤੀਏਏ ਉਸ਼ ਦੀਂ ਵਾਰੀਸ ਹੋ ਸਕਦੇ ਹੈ ਪ੍ਰ ਸਿਖ ਰਾਜ ਹੈ ਨਹੀਂ ਫਿਰ ਕਿਸ਼ਨੂੰ ਇਹ ਪਾਸਾ ਮਿਲ ਸਕਦਾ ਹੈ, ਏਕ ਅਕਲ ਤਖ਼ਤ ਥੱਲੇ ਸਿਖ ਰਾਜ ਦੀਂ ਟ੍ਰਸ੍ਟ ਬਣਾ ਕਿ ਇਹ ਕ੍ਲਾਇਮ ਭੀ ਕਰਿਆ ਜਾ ਸਕਦਾ ਹੈ

  • @SANDEEPSINGH-df5yw
    @SANDEEPSINGH-df5yw 9 месяцев назад +10

    If the treasure is there according to the book then all this money if retrieved shall be used for the welfare of people of Punjab.
    Prince Sandeep Singh Sukherchakia
    8th generation direct descendent of Maharaja
    Ranjit Singh Ji

    • @khalistanzindabad7574
      @khalistanzindabad7574 9 месяцев назад +3

      We will get it when khalistan is formed

    • @Insta-o7h
      @Insta-o7h 9 месяцев назад +3

      Once Khalsa Raj Khalistan will be liberated by 96 crore Khalsa Fauj then Sarkar I Khalsa will take all that money under the hukam on Shri Akaal Takhat Sahib

    • @Pallyx91
      @Pallyx91 9 месяцев назад

      ​@@khalistanzindabad7574😂😂

    • @GurmeetSingh-wb5m
      @GurmeetSingh-wb5m 9 месяцев назад

      2:04 2:18 2:20 2:21 2:21

    • @godiswatching301
      @godiswatching301 9 месяцев назад +2

      Their is no money,it is just to make people fool😅😅.,

  • @sahibsinghcheema4151
    @sahibsinghcheema4151 9 месяцев назад +1

    ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @lovedeepsingh9679
    @lovedeepsingh9679 9 месяцев назад +1

    🕉🔯✡️☸️✝️☦️☪️🪯🌄🇮🇳🙏jai jai jai shree maa ambe gauri ji shree maa lakshmi ji shree gaurishankar ji shree murugan ji shree siddhivinayak ji shree lakshmi narayan ji shree siya ram ji shree suryanarayan ji shree radhe Krishna ji shree god ji shree allah ji shree waheguru sahib ji ji chardi kala jai jai jai bharat jai jai jai success da rah ji namaskar ji shubh prabhat ji good morning ji adab ji sat shree akal ji 🙏🌷🌺🪷🌻🌴🌸🌲🌼🌹💐ji,shubham 🙏🌷🌺🪷🌻🌴🌸🌲🌼🌹💐

  • @closeit2884
    @closeit2884 8 месяцев назад +1

    Waheguru ji ka Khalsa waheguru ji ki Fateh

  • @pindadamunda5521
    @pindadamunda5521 7 месяцев назад +1

    Baba Banda Singh bahadar ji ❤❤❤❤❤❤❤

  • @kulbirsingh5092
    @kulbirsingh5092 9 месяцев назад +1

    KHALSA RAJ KE SANKET AA RAHE HAI.

  • @Mahinderwrval.aug1982
    @Mahinderwrval.aug1982 9 месяцев назад +2

    Bahut vdhiya kamm krr rahe o ji,eh Dhan dault te Khalsa Raj Da ji hak hai ji,👍🙏

  • @harpalsandhu0080
    @harpalsandhu0080 20 дней назад

    160 lakh crore - 3 lakh crore Punjab Karza = 157 lakh crore dey njarey lao

  • @rajaharjai124
    @rajaharjai124 9 месяцев назад +1

    22 ji Switzerland economy even not 900 billion . And you talk about 2 trillion 😂😂😂😂😂in bank account

    • @mitv4558
      @mitv4558 9 месяцев назад +1

      😂 basic enmomic😂

    • @mitv4558
      @mitv4558 9 месяцев назад +1

      Swiz bank know for black money india people has 21 trillon gold india gdp is 4 trillon 😂

  • @jbhaulers
    @jbhaulers 9 месяцев назад

    Kise de naam ch na singh te na kaur... sikh raaj de o sabb kidda hoge. Te jo ona nu nai mile te Sikh raaj hai kithe hun....

  • @panjab4784
    @panjab4784 9 месяцев назад +3

    Veer ah account de kity afwah ta nahi maharaja duleep singh ta aap apdy pension khat milian karke british sarkar nall rola painda riha raja saab nu app khat pension karke loan laye s

    • @gaggigagansaini9564
      @gaggigagansaini9564 9 месяцев назад +1

      Manu ve ih lagda.
      Nale je paisa hoyia ve tan kise no nahi milna.

    • @successdarah
      @successdarah  9 месяцев назад +2

      ਸੱਚ ਦੱਸਾਂ ਤਾਂ ਇਹ ਸੋਚ ਕੇ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਵੀਡੀਓ ਬਣਾਉਂਦੇ ਟਾਈਮ ਇਨੀ ਵੱਡੀ ਚੁੱਕ ਕਿਵੇਂ ਹੋ ਗਈ ਕਿਵੇਂ ਜਿਹੜੇ ਸਰੋਤ ਦੇ ਅਧਾਰ ਤੇ ਇਹ ਵੀਡੀਓ ਬਣਾ ਰਿਹਾ ਹਾਂ ਉਹਦਾ ਨਾਮ ਹੀ ਲੈਣਾ ਭੁੱਲ ਗਿਆ। ਬਿਨਾਂ ਸਰੋਤ ਦੀ ਗੱਲ ਕੀਤੇ ਦਾ ਇਹ ਹਵਾ ਚ ਕੀਤੀਆਂ ਹੋਈਆਂ ਗੱਲਾਂ ਲੱਗਦੀਆਂ ਹਨ।
      ਵਰਤਮਾਨ ਸਮੇਂ ਚ ਇਹ ਸਵਿਸ ਬੈਂਕ ਖਾਤਾ ਵਾਜਪਾਈ ਸਰਕਾਰ ਚ ਮੀਡੀਆ ਸਲਾਹਕਾਰ ਰਹੇ ਅਸ਼ੋਕ ਟੰਡਨ ਦੀ ਕਿਤਾਬ " ਦਾ ਰਿਵਰਸ ਸਵਿੰਗ - ਕਲੋਨਲੀਜਮ ਟੂ ਕੋਪਰੇਸ਼ਨ" ਨੂੰ ਸਰੋਤ ਮੰਨ ਕੇ ਬਣਾਇਆ ਗਿਆ ਹੈ। ਕਿਉਂਕਿ ਇੱਥੇ ਕਿਤਾਬ ਦੀ ਫੋਟੋ ਐਡ ਕਰਨ ਦਾ ਕੋਈ ਸ੍ਰੋਤ ਨਹੀਂ ਹੈ ਇਸ ਲਈ ਮੈਂ ਇੱਕ ਆਰਟੀਕਲ ਦਾ ਲਿੰਕ ਪਿੰਨ ਕਰ ਰਿਹਾ ਹਾਂ
      ਹੋ ਸਕੇ ਤਾਂ ਅਣਜਾਣ ਵੀਰ ਸਮਝ ਕੇ ਇਸ ਭੁੱਲ ਲਈ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਮੈਂ ਇਹਨਾਂ ਜਰੂਰੀ ਗੱਲਾਂ ਦਾ ਪੂਰਾ ਧਿਆਨ ਰੱਖੂੰਗਾ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
      m.tribuneindia.com/news/india/book-recalls-mystery-swiss-bank-account-of-sikh-princess-554539

    • @Blacksapparow
      @Blacksapparow 9 месяцев назад +2

      ​@@gaggigagansaini9564Milna v nahi chaida, jidde vade chor central te state government vuch baithe a. Inna kha jana🐒🐒🐒ne, anyway i don't think its possible, when amount is 2 trillion

    • @panjab4784
      @panjab4784 9 месяцев назад +1

      @@successdarah bai dass ne sikh raj diya bohat kitaba padia a ohna vich maharaja duleep singh nu jina ne London ch dakhrek kardy se ohna diya kitab ch likhia se v maharaja nu pension bohat kat kar rakhy se t ohna de bachia nu v bohot khat bajefe mildy se maharaja ne apne mahal vasty v British government to loan laye s ohna d bache v bhoty sahi jindgi nahi guzar saky ohna da putar Victor duleep singh v koi Kass rutvy t nahi lag sakia as acounts da clam fer h sakta jekar ja maharaja saab da bansh hunda apne sikha apda raj hunda also apne sikha dona cho kush v nahi a

    • @panjab4784
      @panjab4784 9 месяцев назад

      @@successdarah ah kitab nu order karke ma v pad k dakhda veer

  • @DaljitsinghSingh-mp1uw
    @DaljitsinghSingh-mp1uw 9 месяцев назад +1

    Good

  • @ArshChahal47
    @ArshChahal47 9 месяцев назад +1

    ਖਾਤਾ ਖ਼ਾਲੀ ਹੈ।

  • @MohanSingh-zl7cn
    @MohanSingh-zl7cn 9 месяцев назад +1

    Bhai gapa na maar

  • @GurpreetSingh-wx9vd
    @GurpreetSingh-wx9vd 9 месяцев назад +1

    Sikh raj da passa eah

  • @sonijhinger1602
    @sonijhinger1602 9 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਹਮੇਸ਼ਾ ਮੇਹਰ ਕਰੇ

  • @jagdishmittarvadhera7006
    @jagdishmittarvadhera7006 Месяц назад

    Take in hand Research on property of Makhan Shah Lubana some part of which was acquired in the year of 1911 and it is said that compensation was not paid Who are heirs of Makhan Shah Lubana

  • @captainsingh31
    @captainsingh31 9 месяцев назад +7

    🙏 ਵਾਹਿਗੁਰੂ ਜੀ 🙏

  • @Ieltswithlove
    @Ieltswithlove 9 месяцев назад +2

    Bharat da ni Khalsa da Paisa hai ❤

  • @ssdhanzal2685
    @ssdhanzal2685 9 месяцев назад

    (ਸੋਲਾਂ )16 ਪਦਮ, ਚਕਵਾਰਤੀ ਸਮਰਾਟ ਮਹਾਰਾਜ ਯੁਧਿਸ਼ਟਰ ਤੋਂ ਵੀ ਵੱਧ ਦੌਲਤ ਹੋ ਗਈ ।

  • @sidhugameing6530
    @sidhugameing6530 9 месяцев назад +1

    Ryt aw Khalistan da aw

  • @SukhwinderSingh-wq5ip
    @SukhwinderSingh-wq5ip 9 месяцев назад +3

    ਵਾਹਿਗੁਰੂ ਜੀ

  • @DeepHungryPB08
    @DeepHungryPB08 9 месяцев назад

    Punjab sarkar nu panjabi loka lye eh paise te dawa krna chayeda

  • @dhapindersingh6783
    @dhapindersingh6783 9 месяцев назад

    Inhaa raajaa karkay hi 80 bhukay nangay raha gaya😂😂😂

  • @Nehra375
    @Nehra375 9 месяцев назад

    Punjab layi ta ni chedeya, sab thug si te hai

  • @RaviTomar-p8y
    @RaviTomar-p8y 9 месяцев назад

    Oye mittra khalsa raj vi to bharat me tha tohda vi kuch khna ni

  • @hsgill4083
    @hsgill4083 9 месяцев назад +3

    Waheguru ji ka khalsa waheguru ji ki fateh

  • @REaL_fox
    @REaL_fox 9 месяцев назад +1

    *ਤੁਹਾਡੀ ਜਾਣਕਾਰੀ ਦਾ ਸਰੋਤ ਕੀ ਹੈ ?
    *What is your source of information ?

    • @Rsingh-p5t
      @Rsingh-p5t 9 месяцев назад

      ਸਰੋਤ ਹੈ ਵੀਰ ਜੀ ਸ਼ਾਇਦ ਏਹ ਨੂੰ ਵੀ ਨਹੀਂ ਪਤਾ ਤੁਸੀਂ ashok tondon ਦੀ ਕਿਤਾਬ ਪੜ੍ਹੋ ਜਿਸ ਦਾ ਨਾਮ reverse swing ਹੈ ਉਸ ਪੈਸੇ ਬਾਰੇ ਕਿਹਾ hoyea ਹੈ ਤੇ ਇੰਡੀਅਨ gov ਓਸ ਪੈਸੇ ਨੂੰ ਵਰਤ ਰਹੀ ਹੈ

    • @successdarah
      @successdarah  9 месяцев назад

      2:10 SORCE OF THIS VIDEO
      ਇਸ ਵੀਡੀਓ ਨੂੰ ਵਾਜਪਾਈ ਸਰਕਾਰ ਵਿੱਚ ਮੀਡੀਆ ਸਲਾਹ ਕਰ ਰਹੇ ਅਸ਼ੋਕ ਟੰਡਨ ਦੀ ਕਿਤਾਬ - " ਰਿਵਰਸ ਸਵਿੰਗ ਕਲੋਨਲੀਜਮ ਟੂ ਕੋਪਰੇਸ਼ਨ " ਕਿਤਾਬ ਵਿੱਚੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਬਣਾਇਆ ਗਿਆ ਹੈ। ਵੀਡੀਓ ਵਿੱਚ 2:10 ਤੇ ਇਸ ਗੱਲ ਦਾ ਜਿਕਰ ਹੈ।
      ਬਹੁਤ ਸਾਰੇ ਸਰੋਤਿਆਂ ਦੇ ਕਮੈਂਟਸ ਆ ਰਹੇ ਹਨ ਕਿ ਵੀਡੀਓ ਦਾ ਸਰੋਤ ਨਹੀਂ ਦੱਸਿਆ ਗਿਆ ਕਿਰਪਾ ਕਰਕੇ ਵੀਡੀਓ ਨੂੰ ਧਿਆਨ ਨਾਲ ਦੁਬਾਰਾ ਦੇਖੋ ਜੀ

    • @successdarah
      @successdarah  9 месяцев назад

      ​@@Rsingh-p5t2:10 SORCE OF THIS VIDEO
      ਇਸ ਵੀਡੀਓ ਨੂੰ ਵਾਜਪਾਈ ਸਰਕਾਰ ਵਿੱਚ ਮੀਡੀਆ ਸਲਾਹ ਕਰ ਰਹੇ ਅਸ਼ੋਕ ਟੰਡਨ ਦੀ ਕਿਤਾਬ - " ਰਿਵਰਸ ਸਵਿੰਗ ਕਲੋਨਲੀਜਮ ਟੂ ਕੋਪਰੇਸ਼ਨ " ਕਿਤਾਬ ਵਿੱਚੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਬਣਾਇਆ ਗਿਆ ਹੈ। ਵੀਡੀਓ ਵਿੱਚ 2:10 ਤੇ ਇਸ ਗੱਲ ਦਾ ਜਿਕਰ ਹੈ।
      ਬਹੁਤ ਸਾਰੇ ਸਰੋਤਿਆਂ ਦੇ ਕਮੈਂਟਸ ਆ ਰਹੇ ਹਨ ਕਿ ਵੀਡੀਓ ਦਾ ਸਰੋਤ ਨਹੀਂ ਦੱਸਿਆ ਗਿਆ ਕਿਰਪਾ ਕਰਕੇ ਵੀਡੀਓ ਨੂੰ ਧਿਆਨ ਨਾਲ ਦੁਬਾਰਾ ਦੇਖੋ ਜੀ

  • @GURUKAMAL_TV
    @GURUKAMAL_TV 9 месяцев назад

    ehh sikh raz cha hi milluga te sikha nu hi milluga fer hi ta sone diya diwar banugi,

  • @RajRaj-wl3ux
    @RajRaj-wl3ux 9 месяцев назад

    Bai ji sikh Kom nighar wal ja rahi aa eh guru to bani too munkar hoo ge

  • @aannkay2014
    @aannkay2014 9 месяцев назад

    Who are you tell me about yourself

  • @SardoolSingh-fr6ck
    @SardoolSingh-fr6ck 9 месяцев назад

    Bahut hi Achcha Lag Gaya Hindi which we Vyakhya Karan Di Kripa Karo Ji

  • @pardeepgill917
    @pardeepgill917 9 месяцев назад

    ਮੂਰਖੋ , 10 ਸਾਲ ਸਵਿਸ ਖਾਤੇ ਵਿੱਚ ਕੋਈ ਲੈਣ ਦੇਣ ਨਾ ਹੋਵੇ ਔਰ ਨਾ ਹੀ ਕੋਈ ਖਾਤੇ ਦੇ ਮਾਲਕ ਦਾ ਸਕਾ ਧੀ ਪੁੱਤ ਅਧਿਕਾਰੀ ਹੋਵੇ ਤਾਂ । ਸਵਿਸ ਬੈਂਕ ਖਾਤਾ ਬਲੌਕ ਕਰ ਦਿੰਦੇ ਹਨ ਪੈਸਾ ਸਵਿਸ ਸਰਕਾਰ ਸਾਂਭ ਲੈਦੀ ਐਵੇਂ ਨਾ ਯਬਲੀਆਂ ਮਾਰੀ ਜਾੳ ਕਿਸੇ ਨੂੰ ਪੈਸੇ ਨਹੀਂ ਮਿਲਣੇ

    • @successdarah
      @successdarah  9 месяцев назад

      Source please?

    • @pardeepgill917
      @pardeepgill917 9 месяцев назад

      @@successdarah search on Google, Swiss bank law

  • @sahibsingh7259
    @sahibsingh7259 9 месяцев назад +4

    Hr vaar di traah bhot bhot shukriya veer ji 👏👏

    • @successdarah
      @successdarah  9 месяцев назад +1

      Dhanyawad veerji

    • @ParamjitSingh-zo8mm
      @ParamjitSingh-zo8mm 9 месяцев назад

      ​@@successdarah4444e4😅😊😊3 11

    • @AmandeepSingh-dt7pe
      @AmandeepSingh-dt7pe 9 месяцев назад

      ​@@successdarahTussi Maharaj ranjit singh ji da itihas kitho reaserch kita pls dasdo mein phele whi puchaya😢😢😢??

    • @AmandeepSingh-dt7pe
      @AmandeepSingh-dt7pe 9 месяцев назад

      ​@@successdarahpls daso sikh sikh di madat nahi karda😢

  • @sandhusaab3603
    @sandhusaab3603 9 месяцев назад +5

    ❤ waheguru ji ❤

  • @GillMajari
    @GillMajari 9 месяцев назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @navdeepsingh8626
    @navdeepsingh8626 9 месяцев назад +1

    ਤੁਹਡਿ ਭਾਂ ਨ ਏਨੀ ਵਡਿ ਚਾਵਲ ਮਾਰਤਿ ਤੂ ਗੁਸੀਆ॥

    • @Rsingh-p5t
      @Rsingh-p5t 9 месяцев назад +1

      ਸੱਚ ਹੈ ਵੀਰ ਕਿਤਾਬ ਪੜ੍ਹੋ ਅਸ਼ੋਕ ਟੰਡਨ ਦੀ reverse swing ਚ ਖੁਲਾਸਾ ਕੀਤਾ ਹੈ ਤੇ ਹਰਦੀਪ ਪੂਰੀ ਨੇ ਉਸ ਕਿਤਾਬ ਨੂ ਪੇਸ਼ ਕੀਤਾ ਕੀਤਾ ਇੰਡੀਅਨ gov ਓਸ ਪੈਸੇ ਨੂੰ ਵਰਤ ਰਹੀ ਹੈ

  • @joey634
    @joey634 9 месяцев назад

    ਗੱਪ ਲੱਗਦਾ

  • @gautampopli4242
    @gautampopli4242 9 месяцев назад

    Ki us time v swiss bank hunda sii 😅😅😅

  • @YuvrajSingh-xd9cj
    @YuvrajSingh-xd9cj 9 месяцев назад +1

    India de hramdeya ne pura jor launa eh paise lain lyi

    • @Rsingh-p5t
      @Rsingh-p5t 9 месяцев назад

      Veer ji hardeep puri di kitaab hai jis da naam reverse swing ohde es paise da jiker kita hai oh es paise nu vart rahi hai

  • @punjabitiger-ir5od
    @punjabitiger-ir5od 9 месяцев назад

    Jeho jiha gussa khabar sanoun wala oho jihe gusse yakeen karn wale.

  • @bawafarm7603
    @bawafarm7603 9 месяцев назад +1

    Vese te eh gal jhuth aa agar sach hoeye england vale ni chad de paise

    • @successdarah
      @successdarah  9 месяцев назад

      2:10 SORCE OF THIS VIDEO
      ਇਸ ਵੀਡੀਓ ਨੂੰ ਵਾਜਪਾਈ ਸਰਕਾਰ ਵਿੱਚ ਮੀਡੀਆ ਸਲਾਹ ਕਰ ਰਹੇ ਅਸ਼ੋਕ ਟੰਡਨ ਦੀ ਕਿਤਾਬ - " ਰਿਵਰਸ ਸਵਿੰਗ ਕਲੋਨਲੀਜਮ ਟੂ ਕੋਪਰੇਸ਼ਨ " ਕਿਤਾਬ ਵਿੱਚੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਬਣਾਇਆ ਗਿਆ ਹੈ। ਵੀਡੀਓ ਵਿੱਚ 2:10 ਤੇ ਇਸ ਗੱਲ ਦਾ ਜਿਕਰ ਹੈ।

  • @gptoor
    @gptoor 9 месяцев назад

    Bai ji 2 trillion yr bus kria kro

  • @lovedeepmaan4603
    @lovedeepmaan4603 9 месяцев назад

    Esh khani de tar ajj kal de halta nal jurd rha aaaa ....fir te kami he koi ne

  • @jsk.2005
    @jsk.2005 9 месяцев назад

    Khalistan zindabad

  • @khalistanzindabad7574
    @khalistanzindabad7574 9 месяцев назад

    This is waiting for us when we get khalistan

  • @bootadreger4540
    @bootadreger4540 9 месяцев назад

    ਮਹਾਰਾਜਾ ਰਣਜੀਤ ਸਿੰਘ ਨੇ ਆਪ ਕੁਝ ਇੱਕਠਾ ਨਹੀਂ ਕੀਤਾ ਆਪਣੀ ਪੀਰਜ਼ਾਦਾ ਵਿੱਚ ਵੰਡ ਦਿੰਦੇ ਸਨ ਇਹ ਬਦਨਾਮ ਕਰਨ ਜ਼ਰੂਰ ਹੋ ਸਕਦਾ ਹੈ

    • @dalvirrampura7566
      @dalvirrampura7566 9 месяцев назад

      Bilkul g... Jado sikh sabhrawa di jung haare ta gorea ne ik crore harzana lea nuksan badle te lahore city te kabza kita..... Eni daulat kitho aa gyi ewe kufar toli jande aa

  • @GurmeetSingh-wb5m
    @GurmeetSingh-wb5m 9 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੁਕੇਰੀਆਂ

  • @optimistic3668
    @optimistic3668 9 месяцев назад

    Hun paise kise nu vi nahi milna

  • @satgursohi1630
    @satgursohi1630 25 дней назад

    Waheguru ji ❤

  • @balbindersingh5305
    @balbindersingh5305 9 месяцев назад +3

    Waheguru ji ❤❤❤❤❤

  • @avtarkasoulino.1363
    @avtarkasoulino.1363 9 месяцев назад +1

    Khalsa raj jindabad...

  • @djronny6797
    @djronny6797 9 месяцев назад

    fake information

  • @sirjansingh6283
    @sirjansingh6283 9 месяцев назад

    Hath jor benti hai naa taa bharat nu deo te naa hi panjab nu denaa ji hath jor benti hai k panjab di khushaali lyi Gore aap ess nu vartan te panjab de ute ohh aap laaun ethe baithe sare chor aa

  • @schooltimelove9922
    @schooltimelove9922 9 месяцев назад +2

    Waheguru ji 🙏🙏

  • @VarinderSingh-fo1jt
    @VarinderSingh-fo1jt 9 месяцев назад

    Modi nu na das deo ohne bhaji ohne mangan chl jana j

  • @lakhvirgrewal
    @lakhvirgrewal 9 месяцев назад

    Waheguru. Waheguru. G

  • @Pallyx91
    @Pallyx91 9 месяцев назад

    5 trillion poori world wealth si in various forms during 19th century ... te tere warga fuddu 16 trillion ikk family da bnai firda .... udda de fuddu lok jehre comments vich esnu vapis lain diya schema dass rahe aa...

  • @gymmotivation151
    @gymmotivation151 9 месяцев назад

    Matlab eh v lutere hi c

  • @VkrmRandhawa
    @VkrmRandhawa 9 месяцев назад +1

    ❤️ਵਾਹਿਗੁਰੂ ਜੀ❤️

  • @HunterEddie
    @HunterEddie 9 месяцев назад +2

    Waheguru ji

  • @chahal7461
    @chahal7461 9 месяцев назад

    Aaye paisa sirf sikh koum da hai te khalsa da hai 🙏🏻🙏🏻🙏🏻waheguru ji kirpa karn

  • @user_jatt_5911
    @user_jatt_5911 9 месяцев назад +3

    Waheguru ji🙏🙏🙏🙏🙏❤❤❤❤❤

  • @kuldeepsandhu2676
    @kuldeepsandhu2676 9 месяцев назад

    jhutha di pand

  • @supindersehgal7883
    @supindersehgal7883 7 месяцев назад

    Waheguru ji 🙏