Sanjha Pariwar , ਸਾਂਝਾ ਪਰਿਵਾਰ , Part-46 / SEASON -2 /VICKY PREET , New Punjabi Video 2024

Поделиться
HTML-код
  • Опубликовано: 21 окт 2024

Комментарии • 556

  • @AmarbirSingh-ne7kc
    @AmarbirSingh-ne7kc 2 месяца назад +32

    ਵਿੱਕੀ ਵੀਰ ਜੀ ਏ ਸੇਮ ਸਟੋਰੀ ਆ ਦਰਾਣੀ ਦੀਆ ਚਲਾਕੀਆਂ

  • @virksaab7741
    @virksaab7741 2 месяца назад +137

    ਬੜੇ ਚਲਾਕ ਨੇ ਵਿੱਕੀ ਤੇ ਪ੍ਰੀਤੋ 😂😂😂 ਫੇਰ ਹੁਸ਼ਿਆਰੀਆ ਕਰਨ ਲੱਗੇ ਨੇ😂😂😂 ਸੰਦੀਪ ਸਹੀ ਕਹੇ ਰਹੀ ਹੈ ਕਵਲ ਵੀਰ ਜੀ

  • @ravinderkaur9092
    @ravinderkaur9092 2 месяца назад +25

    ਏਹੋ ਜਈਆ ਮਾਂਵਾਂ ਆਪ ਤੇ ਮਰ ਜਾਂਦੀਆਂ ਤੇ ਭਰਾ ਸਾਰੀ ਜ਼ਿੰਦਗੀ ਦੁਰ ਹੋ ਜਾਂਦੇ ਹੈ 😮😮😮

  • @prabhdhillon2348
    @prabhdhillon2348 2 месяца назад +109

    ਸਹੀ ਗੱਲ ਆ ਇਸ ਤਰਾਂ ਦੀਆਂ ਮਾਵਾਂ ਕਿਸੇ ਪਾਸੇ ਨਹੀ ਲੱਗਣ ਦੇਦੀਆ ਬਹੁਤੇ ਘਰਾਂ ਵਿੱਚ ਕਿਤੇ ਨ ਕਿਤੇ ਮਾਵਾਂ ਦਾ ਹੀ ਕਸੂਰ ਹੁੰਦਾ ਆ ਵਿਕੀ ਪ੍ਰੀਤ ਤਾ ਜ਼ਹਿਰ ਦੇ ਭਰੇ ਆ ਓਹ ਕਦੇ ਵੀ ਨਹੀਂ ਜਰਦੇ ਬਹੁਤ ਚਲਾਕ ਆ ਓਹ ਤਾਂ ਪਹਿਲਾਂ ਹੀ ਨਹੀਂ ਮਾਣ ਮਾਤਾ ਨੇ ਚਾੜ ਦਿੱਤੇ ਅਸਮਾਨ ❤❤

  • @NavjotKaur-fe9cd
    @NavjotKaur-fe9cd 2 месяца назад +11

    Dhan Dhan guru Ram Das ji Dhan Dhan Baba deep singh ji Dhan Dhan Baba Sheri chand ji waheguru ji mhr kro waheguru ji

  • @charanjeetkaur9153
    @charanjeetkaur9153 2 месяца назад +57

    ਹਰੇਕ ਵੀਡੀਓ ਵਿੱਚ ਕੰਵਲ ਵੀਰ ਜੀ ਸੰਦੀਪ ਨੂੰ ਬਿਨਾਂ ਪੁੱਛੇ ਹਰ ਫੈਸਲਾ ਲੈ ਲੈਂਦੇ ਹਰ ਵਾਰੀ ਸੰਦੀਪ ਸਹੀ ਕਹਿੰਦੀ ਬੁੱਢੀਆਂ ਅੱਗ ਲਾਉਣ ਤਗੜੀਆ ਬਸ ਇੱਕ ਗੱਲ ਕੰਵਲ ਵੀਰ ਜੀ ਵਿੱਕੀ ਨੂੰ ਤਨਖਾਹ ਤੇ ਰੱਖਿਆ ਜੇ ਪਰ ਸੰਦੀਪ ਦਾ ਸਾਥ ਜਰੂਰ ਦਿਓ ਬੁੱਢੀਆਂ ਨਿੱਕੇ ਮੁੰਡਿਆਂ ਦੀਆਂ ਬਣਦੀਆਂ ਭਾਵੇਂ ਰੋਜ ਛਿੱਤਰ ਮਾਰਨ ਜੇ ਕਮ਼ੈੱਟ ਚੰਗਾ ਲੱਗੇ ਲਾਈਕ ਜਰੂਰ ਕਰੋ

  • @sehajsidhu1514
    @sehajsidhu1514 2 месяца назад +7

    ਭੂਆ ਸਾਰਾ ਕੰਮ ਖਰਾਬ ਕਰਦੀ ਹੈ ਬਾਕੀ ਵੀਡੀਓ ਬਹੁਤ ਵਧੀਆ ਊ🎉🎉🎉❤❤❤

  • @Chanderjitsinghx0
    @Chanderjitsinghx0 2 месяца назад

    ਪ੍ਰੀਤ ਦੀਦੀ ਜੀ ਬਹੁਤ ਹੀ ਬਹੁਤ ਚਲਾਕ ਹੈ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰੱਖੇ ਪ੍ਰੀਤ ਦੀਦੀ ਤੇ

  • @amarjit_kaur_08kaur_08-fn7mp
    @amarjit_kaur_08kaur_08-fn7mp 2 месяца назад +18

    ਵੀਰ ਜੀ ਏਸ ਵੀਡੀਓ ਵਿੱਚ ਜੁਆਇੰਟ ਫੈਮਲੀ ਵਾਲੀ ਗੱਲ ਤਾਂ ਨਹੀਂ ਹੈ ਵਿੱਕੀ ਤੇ ਪ੍ਰੀਤ ਤਾਂ ਬੇਈਮਾਨੀ ਹੀ ਕਰੀ ਜਾਂਦੇ ਆ

  • @ranjitgosal5868
    @ranjitgosal5868 2 месяца назад +1

    So beautiful story ji.waheguru ji.meher.karan

  • @jogajoga8134
    @jogajoga8134 2 месяца назад +54

    ਸਾਡੇ ਘਰ ਚ ਵੀ ਇਹੀ ਹਾਲ ਆ ਮੇਰੀ ਸੱਸ ਵੀ ਲਾਉਣੀਆਂ ਭਜਾਉਣੀਆਂ ਬਹੁਤ ਲਾਉਂਦੀ ਆ

  • @anmolkahlon1974
    @anmolkahlon1974 2 месяца назад +39

    ਮਾਤਾ ਹੱਦ ਹੋ ਗਈ ਇਹੋ ਜਹੀਆ ਮਾਵਾ ਨਹੀ ਤਰੱਕੀ ਹੋਣ ਦਿੰਦੀ ਮਾਤਾ ਘਰ ਬਠਾ ਲੈ ਸਨਦੀਪ ਨੂੰ ਘਰ ਫਿਰ ਕਰ ਤਰਕੀ

  • @user-cs2bk8sm3cAmanat
    @user-cs2bk8sm3cAmanat 2 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @gurmeetkaur5609
    @gurmeetkaur5609 2 месяца назад +60

    ਹਣ ਬੋਰਿਗ ਲਗਣ ਲਗ ਗਈ

  • @SukhwinderSingh-wq5ip
    @SukhwinderSingh-wq5ip 2 месяца назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @anmolkahlon1974
    @anmolkahlon1974 2 месяца назад +44

    ਲਗ ਪਏ ਫਿਰ ਚਲਾਕੀਆ ਕਰਨ ਵਿਕੀ ਪਰੀਤ ਸਨਦੀਪ ਸਹੀ ਹੁਣ ਪਤਾ ਤੇ ਉਦੋ ਲਗਣ ਜਦੋ ਸਾਰਾ ਕੁਝ ਆਪਣੇ ਨਾ ਕਰਵਾ ਕੇ ਆਪਣੇ ਰੈਸਟੋਰੇਨਟ ਚ.ਬਾਹਰ ਕਢਿਆ

  • @HaridivSing
    @HaridivSing 2 месяца назад +54

    ਹੋਰ ਸੀਨ ਵਧੀਆ ਲੱਗਦੇ ਪਰ ਜਿਹੜਾ ਵਿੱਕੀ ਪ੍ਰੀਤ ਮਾ ਦਾ ਸੀਨ ਇਹ ਵੇਖਣ ਨੂੰ ਦਿਲ ਨਹੀਂ ਕਰਦਾ ਪਤਾ ਨਹੀਂ ਅੱਗੇ ਹਰ ਵੀਡੀਓ ਵਿੱਚ ਸੀਨ ਦੇਖੇ ਆ ਜਾ ਇਕ ਮਾ ਵਿੱਚ ਤਬਦੀਲੀ ਲਿਆਉ ਮੈ ਇਹ ਇਕੱਲੀ ਵੀਡੀਓ ਦੇਖਦਾ

  • @ManpreetSingh-sn8se
    @ManpreetSingh-sn8se 2 месяца назад +15

    Real life vich a sab ne hunda v ਚੰਗੇ ਨੂੰ ਹੀ ਦਬਾ ਕੇ ਰਿਖਆ ਜਾਵੇ। ਬੁੱਢੀ ਹਰ ਵਾਰ ਕੰਵਲ ਤੇ ਸੰਦੀਪ ਨਾਲ ਧੱਕਾ ਕਰਦੇ ਆ

  • @satinderkaur7917
    @satinderkaur7917 2 месяца назад +3

    Bhut vadia video a. Good All Team. Sandip didi jehra Tuci te Preeti didi iko ya suit paunde o patteya vala. Sandip didi ohda pura design show kro pls. Aggo neck da design vkhayo pls didi

  • @manjinderkaur7531
    @manjinderkaur7531 2 месяца назад +2

    ਕਮਲ ਸੰਦੀਪ ਆਪਣੀਆਂ ਸਿਫਤਾਂ ਹਰ ਇਕ ਥਾਂ ਜਾ ਕੇ ਕਰਵਾਉਂਦੇ ਆ ਸਾਡਾ ਪੈਰ ਪੈ ਗਿਆ ਤੇ ਸਾਰੇ ਥਾਂ ਚੰਗੇ ਕੰਮ ਹੋਣੇ

  • @kulwindersingh1892
    @kulwindersingh1892 2 месяца назад +3

    ਬਹੁਤ ਵਧੀਆ ਸਟੋਰੀ

  • @sukhdeepkaur3348
    @sukhdeepkaur3348 2 месяца назад +1

    eiha vicky ta preet phir chlakea karn lag gea❤

  • @kamaljitbanwait1223
    @kamaljitbanwait1223 2 месяца назад

    ਸਤਿ ਸ੍ਰੀ ਅਕਾਲ ਜੀ ਸਾਰਿਆਂ ਦੀ ਐਕਟੀਗ ਵਧੀਆ ਸਰਬੱਤ ਦਾ ਭਲਾ❤❤

  • @iqratayyab3995
    @iqratayyab3995 2 месяца назад +2

    Thank you Vicky bhai video upload kerny k leye

  • @babyqueen.k8948
    @babyqueen.k8948 2 месяца назад +3

    ਗਲ ਸਹੀ ਆ ਅਸੀਂ ਵੀ ਬਿਲਕੁਲ ਹੀ ਖਾਲੀ ਸੀ ਪਰ ਮਕਾਨ ਪਾਏ ਤਾ ਸਬ ਕੁਝ ਆਪੇ ਹੀ ਹੈ ਗਿਆ ਵਾਹਿਗੁਰੂ ਜੀ ਆਪ ਖਲੋ ਜਾਦੇ ਨੇ

  • @AgamdeepSingh-mr2hl
    @AgamdeepSingh-mr2hl 2 месяца назад +12

    ਸੰਦੀਪ ਬਿਲਕੁਲ ਸੱਚੀ ਆ

  • @taibaghumman7277
    @taibaghumman7277 2 месяца назад

    Knwal Bhai or Sandeep Api ki Acting bohaat Axhi h original lgh Rahi h bohaat Samjhdaar Johrri h 😊😊😊😊😊😊😊❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Rajwinder or Sherry Bhai ki b acting bohaat achi h👍👍👍👍👍👍👍

  • @MandeepKaur-cb4ou
    @MandeepKaur-cb4ou 2 месяца назад +3

    Sandeep didi de dialogue bahut bahut vadiya hunde ne

  • @Ranveer-sz8cq
    @Ranveer-sz8cq 2 месяца назад +1

    God bless you ❤❤❤❤

  • @AnjuMehta-lv3hx
    @AnjuMehta-lv3hx 2 месяца назад +1

    Vicky or preet dono bahut chalak ne.dono gher vich kalesh hi pande ne.

  • @gagandandiwal4168
    @gagandandiwal4168 2 месяца назад

    Bhut vadia video ❤❤❤❤

  • @baani2022
    @baani2022 2 месяца назад +4

    ਕਮਲ ਵੀਰੇ ਤੁਹਾਡੀ ਆਵਾਜ਼ ਬਹੁਤ ਘੱਟ ਹੁੰਦੀ ਹੈ ਥੋੜ੍ਹੀ ਜਿਹੀ ਆਵਾਜ਼ ਉਚੀ ਰੱਖੋ

  • @monikasethi9231
    @monikasethi9231 2 месяца назад

    Waiting for next part of this story ❤❤❤❤❤❤

  • @AkashVirk-qk8lx
    @AkashVirk-qk8lx 2 месяца назад +2

    ਸਾਡੇ ਪਿੰਡ ਹੈ ਸਾਝਾ ਪਰਿਵਾਰ ਤਿੰਨ ਭਰਾ ਨੇ ਤਿੰਨ ਕੋਠੀਆਂ ਪਾਇਆ ਤਿਨਾ ਦੀ ਸਿਰਫ ਰੋਟੀ ਅੱਡ ਹੈ ਤੇ ਪੈਲੀ ਮਰਲਾ ਇਕੱਠਾ ਹੈ ਤੇ ਤਿੰਨਾਂ ਨੇ ਸਾਂਝੇ ਘਰ ਚੋਂ ਬੱਚੇ ਬਾਹਰ ਕੱਡੇ ਤੇ ਇਕ ਸਲਾਹ ਨਾਲ ਚਲਦੇ ਇਹ ਹੁੰਦਾ ਸਾਝਾ ਪਰਿਵਾਰ

  • @shaminderkaursandhu9747
    @shaminderkaursandhu9747 2 месяца назад +2

    Good story aa kamal is good thinking about all family but Vicky and Preeti very clever ne kamal be carefuly about Vicky gbu all team members ❤❤

  • @Raja-c1h
    @Raja-c1h 2 месяца назад

    Sendep badea keha m gher rahagi vicky and kavel kam halven ghe m ve socea sisendep es therA javeb deve think you sendep dede very good

  • @manpreetkaur-zz3pb
    @manpreetkaur-zz3pb 2 месяца назад +2

    Susaa ni sudar skdia kde v... 🙌🙌 Ik da hi pta v ohi chnga... Duje wal ta dhian hi ni.

  • @HarpreetSinghRandhawa-s9f
    @HarpreetSinghRandhawa-s9f 2 месяца назад +2

    ਮੈਂਨੂੰ ਤਾਂ ਸਨਦੀਪ ਦੀਆਂ ਹੀ ਗੱਲਾਂ ਵਧੀਆ ਲਗਦਿਆਂ ‌ ਹਨ ਤਰਨ ਤਾਰਨ ਝਬਾਲ ਰੋਡ ਤੋਂ

  • @manjinderkaur1169
    @manjinderkaur1169 2 месяца назад +9

    Sandeep te rajwinder dono sakiaa bhena lagdia ..love you all team members❤❤ from italy

  • @prani-jb7ik
    @prani-jb7ik 2 месяца назад +2

    ਕਵਲ ਦੀ ਗੱਲ ਵੀ ਠੀਕ ਹੈ ਬਾਹਰ ਦੇ ਲੋਕਾਂ ਨੂੰ ਕੰਮ ਦੇ ਰਹੇ ਹਨ ਤੇ ਘਰਦਿਆਂ ਨੂੰ ਕਿਉਂ ਨਹੀਂ ਦੇ ਸਕਦੇ ਘਰਦਿਆਂ ਨੂੰ ਵੀ ਲੋੜ ਹੈ ਬਾਹਰ ਦੇ ਲੋਕਾਂ ਤੇ ਸੰਦੀਪ ਡੁਲਦੀ ਜਾ ਰਹੀ ਹੈ ਤੇ ਜਦੋਂ ਵਿੱਕੀ ਦੀ ਗੱਲ ਕੀਤੀ ਤਾਂ ਕਿਵੇਂ ਬੋਲ ਰਹੀ ਹੈ

  • @GurpreetKaurJanda
    @GurpreetKaurJanda 2 месяца назад +47

    ਦਰਾਨੀਆ ਦੀਆ ਚਲਾਕੀਆ 2

  • @ashmeetmankoo8383
    @ashmeetmankoo8383 2 месяца назад

    Make it this series to the end with good moral 🙏

  • @ramandeepkaurdeep8612
    @ramandeepkaurdeep8612 2 месяца назад +1

    Chalak drani vla similar seen and actor😅keep it up THE PUNJAB Team 🎉🎉

  • @narindersingh6032
    @narindersingh6032 2 месяца назад +6

    ਏਹੋ ਜਿਹੀਆਂ ਮਾਵਾਂ ਕਈ ਘਰਾਂ ਵਿੱਚ ਪਾੜ paudia ਹੈ ma nu sab pata hunda ha kon kive da kon kive da hunda ha

  • @ManpreetKaur-fn1bd
    @ManpreetKaur-fn1bd 2 месяца назад

    ਵੀਰ ਜੀ ਸੱਸ ਪ੍ਰਧਾਨ ਦਾ ਸੀਜ਼ਨ 2 ਲੈ ਕੇ ਆਉ ਪਲੀਜ਼ 🙏🙏

  • @chanpreetsingh4740
    @chanpreetsingh4740 2 месяца назад +3

    ਸੰਦੀਪ ਦੀਦੀ ਗੱਲ ਸਹੀ ਕਰਦੀ ਹੈ

  • @gaganpunjap5807
    @gaganpunjap5807 2 месяца назад +7

    ਸੰਨਦੀਪ ਸਹੀ ਹੈ ਵਿੱਕੀ ਪ੍ਰੀਤ ਬਹੁਤ ਚਲਾਕ ਹੈ ਕੰਵਲ ਪਾਜੀ ਤੁਸੀਂ ਸਿਆਣ ਹੋ

  • @AmandeepKaur-g3k
    @AmandeepKaur-g3k 2 месяца назад +44

    ਹੁਣ ਨਹੀ ਕੁਝ ਬਚਣਾ ਰੈਸਟੋਰੈਂਟ ਵਿਚ ਲਗ ਗਈ ਨਜ਼ਰ ਵਿੱਕੀ ਪ੍ਰੀਤ ਦੀ ਹੁਣ ਤਾਂ ਰੱਬ ਹੀ ਬਚਾਵੇ

  • @manjitkaur6747
    @manjitkaur6747 2 месяца назад +2

    Bouht vdia apusode❤sandeep vicki te preet nu apne nall na rakheo❤❤

  • @brownmunde444
    @brownmunde444 2 месяца назад +3

    Vicky ne ta kawal te sandeep ਵਿੱਚ roula pwa ਦਿੱਤਾ

  • @dikshadevi9133
    @dikshadevi9133 2 месяца назад

    Continue with next part

  • @ManinderKaur-ex6hz
    @ManinderKaur-ex6hz 2 месяца назад +2

    Bahut hi vadiya story he

  • @SunitaSunita-k7i9k
    @SunitaSunita-k7i9k 2 месяца назад +4

    Asal zindgi ch v ehi hundA

  • @NaviSingh-q6y
    @NaviSingh-q6y 2 месяца назад

    Sandeep di sahi gall krdea

  • @gursahibsinghturbanator7178
    @gursahibsinghturbanator7178 2 месяца назад +31

    ਸਨਦੀਪ ਦੀਦੀ ਸਹੀ ਕਿਹਾ ❤

  • @BhadharSingh-pc7ff
    @BhadharSingh-pc7ff 2 месяца назад +5

    Bhua ji nu pehla Sandeep changi lagdi c hun ni ❤❤❤❤

  • @RawinderSingh-l7h
    @RawinderSingh-l7h 2 месяца назад +1

    Mummy Ji pure layi lagg aw ena ne naash karana Sandeep didi hune da Vicky nale ralake

  • @californiausa7627
    @californiausa7627 2 месяца назад +3

    Mata ji jado sare vakh vakh rende a tai phir tusi kio jaber dasti kalesh ponde Sandeep tai Kamal vich

  • @anmoldeepsingh-gl4kb
    @anmoldeepsingh-gl4kb 2 месяца назад +2

    ਸਾਡੇ ਘਰ ਵੀ ਇਹੋ ਹਾਲ ਹੈ

  • @satnamsinghgoldy1332
    @satnamsinghgoldy1332 2 месяца назад +2

    Sara ksoor mata da sab kush vigar jana hun ❤

  • @SandeepkaurSandhu-b8r
    @SandeepkaurSandhu-b8r 2 месяца назад +19

    Mummy ji pure layi lagg aw ena ne naash karana Sandeep didi huna da Vicky huna nu nal ralake

  • @jasmitkaursaggu55666
    @jasmitkaursaggu55666 2 месяца назад +3

    ਮੇਰਾ ਤਾਂ ਆਉਣਾ ਹੀ ਨਾਟਕ ਦੇਖਣ ਨੂੰ ਚਿੱਤੇ ਹੀ ਨਹੀਂ ਕਰਦਾ

  • @DineshDinesh-nv3bn
    @DineshDinesh-nv3bn 2 месяца назад +1

    V nyc video god bless u achi video aa

  • @palwinderkaur5461
    @palwinderkaur5461 2 месяца назад

    Super super super super super super super super super super super super super ❤❤❤❤❤❤

  • @rajwinder1968
    @rajwinder1968 2 месяца назад

    ਇਹੋ ਜਿਹੀਆਂ ਖੋਸ ਬੁੱਢੀਆਂ ਮਾਵਾਂ ਘਰ ਉਜਾੜ ਦਿੰਦੀਆ

  • @ravneetgame3045
    @ravneetgame3045 2 месяца назад +6

    Vicky da character bilkul hi change kr dita. Kina chalak bna dita hai

  • @HarpreetKaur-jr7gl
    @HarpreetKaur-jr7gl 2 месяца назад

    ❤❤❤❤🙏🏼🙏🏼🙏🏼🙏🏼👍🏼👍🏼👍🏼🔥🔥🔥

  • @Kawaljit531
    @Kawaljit531 2 месяца назад +4

    Sher rajwinder suprb acting

  • @royalcollection_11
    @royalcollection_11 2 месяца назад +3

    Sode sarea di support nal hi kam chlda plz sare bhain bra sath deo

  • @Beenuarora9439
    @Beenuarora9439 2 месяца назад +1

    Assi dono husband wife ne vi sb rishtedaara da sath dita jdo sanu parmatma ne bahut ditta si pr jdo sade te vela aya te koi vi baah nhi pakdta

  • @simranbatth5497
    @simranbatth5497 2 месяца назад +10

    ਸਾਡੇ ਵੀ ਦੋ ਕਮਰਾ ਹੈ

  • @navjotkaur6333
    @navjotkaur6333 2 месяца назад +5

    Same story sabar Vicky har war badal janda 😂

  • @RajwinderKaur-vy9yd
    @RajwinderKaur-vy9yd 2 месяца назад +10

    ਦਰਾਣੀਆਂ ਦੀਆਂ ਚਲਾਕੀਆਂ

  • @KalwinderKour-d1i
    @KalwinderKour-d1i 2 месяца назад +5

    Good morning all team members ❤❤ from Odhssa ❤❤

  • @Jotkaur99
    @Jotkaur99 2 месяца назад +5

    Bhot vadia vdio

  • @BhullarSaab1142-dr3uz
    @BhullarSaab1142-dr3uz 2 месяца назад +15

    Waheguru ji waheguru ji waheguru ji

  • @neelamkaur7390
    @neelamkaur7390 2 месяца назад +1

    Kawal veerji Vicky Preeti diya chalakiya nayi samajdai

  • @Harmankaur358
    @Harmankaur358 2 месяца назад +1

    ਮੈਨੂੰ ਤਾਂ ਇੰਜ ਲਗਦਾ ਵੀ ਅੱਗੇ ਵਿੱਕੀ ਨੇ ਹੁਣ ਓਥੇ ਜਾ ਕੇ ਚੀਜਾਂ ਚ ਗੜ੍ਹਬੜੀ ਕਰਨੀ ਸ਼ੁਰੂ ਕਰ ਦੇਣੀ ਏ ਤੇ ਸ਼ੇਰੇ ਹੁਣਾ ਦਾ ਵੀ ਕੱਮ ਖਰਾਬ ਕਰ ਦੇਂਣਾ ਏ
    ਹੈਨੀ ਕਿਸੇ ਕੰਮ ਦਾ ਵਿੱਕੀ ਪ੍ਰੀਤ ਦੀਆਂ ਚਲਾਕੀਆਂ ਹੀ ਨੀ ਮੁੱਕਦੀਆਂ

  • @ranibuttar1735
    @ranibuttar1735 2 месяца назад +23

    ਵਿੱਕੀ ਨੂੰ ਪ੍ਰੀਤ ਨੇਂ ਕਿੰਨਾ ਘਾਟਾ ਪਾਤਾ ਫਿਰ ਵੀ ਓਹੀ ਬੇਈਮਾਨੀ ਸ਼ੁਰੂ ਸਾਂਝਾ ਪਰਿਵਾਰ ਨਹੀਂ ਲਗਦਾ

    • @13-ln6zr
      @13-ln6zr 2 месяца назад +1

      ਇਸ ਵੀਡਿਓ ਦਾ ਨਾ ਸਾਂਝਾ ਪਰਿਵਾਰ ਨਹੀਂ, ਪਰਿਵਾਰ ਨਾਲ ਠੱਗੀ ਹੋਣਾ ਚਾਹੀਦਾ ਸੀ

    • @jassdeol7111
      @jassdeol7111 2 месяца назад

      ਪਾਰੀਤ ਵਿੱਕੀ ਨੂੰ ਵੇਖ ਕੇ ਗੁੱਸਾ ਆਉਂਦਾ

  • @harjinderdhindsa8433
    @harjinderdhindsa8433 2 месяца назад

    ਨਾਈਸ

  • @JassDhanoa-pu5gg
    @JassDhanoa-pu5gg 2 месяца назад +1

    Nyccc video ❤❤❤❤❤❤❤❤❤❤❤❤❤❤❤❤❤❤❤❤ god bless you all family members best actor All family members 💯 🎉🎉❤❤❤❤❤❤❤❤

  • @baljinderkaur1037
    @baljinderkaur1037 2 месяца назад +13

    Sandip sahi keh rahi

  • @Noordhaliwalpunjab
    @Noordhaliwalpunjab 2 месяца назад +5

    ਚੁੱਪ ਕਰ ਕੇ ਬਹਿਜਾ 😂ਮੂਹੋ ਜੋ ਆਉਂਦਾ 😄

  • @rajnimahajan9697
    @rajnimahajan9697 2 месяца назад

    Kawal , Sandeep bilkul sahi kh rhi hai samjho

  • @ManjinderSingh-le4kq
    @ManjinderSingh-le4kq 2 месяца назад

    Vicky natural acting kawal fukri bhut mrda

  • @ekampreetsing
    @ekampreetsing 2 месяца назад +5

    Tusi ਵਿੱਕੀ ਨੂੰ ਨਹੀਂ ਸੀ ਲੋਨਾ ਆਪਣੇ nl

  • @MdJekdip
    @MdJekdip 2 месяца назад +3

    Jado tusi amritsar auna a ta ik din phelena vlog ya shorts te das deo ma tanu milna a ❤❤

    • @JikDip
      @JikDip 2 месяца назад +2

      Ma ve das deo i live in Amritsar

  • @NarinderSingh-xk2ks
    @NarinderSingh-xk2ks 2 месяца назад +4

    So beautiful story g

  • @ChandiSingh-w5d
    @ChandiSingh-w5d 2 месяца назад

    👍👍

  • @manpreetkaur-zz3pb
    @manpreetkaur-zz3pb 2 месяца назад

    Sandeep u r right.. 🙌🙌

  • @happyhappysidhu923
    @happyhappysidhu923 2 месяца назад +1

    Kawal paji please request aa tusi sanjha parivar story end kr k meri life story start kro menu100%ykeen aa story bohot vdia bnegi paji please request aa 👏

  • @kamaljitbanwait1223
    @kamaljitbanwait1223 2 месяца назад

    ❤❤❤👍👌🙏🙏🙏🙏

  • @HarpreetKaur-zv1ky
    @HarpreetKaur-zv1ky 2 месяца назад

    ❤❤❤❤

  • @savitarani9191
    @savitarani9191 2 месяца назад +1

    Sandeep bilkul Sahi bol rhe hai
    Mata puaade paundi hai.Parmatma Kawal te Sandeep nu Vicky te Preet dya nazra to bchaei

  • @hargunsohal4044
    @hargunsohal4044 2 месяца назад +24

    Close kAr do boring aa ja phir ladai vagera kardo😅

  • @dhillon764
    @dhillon764 2 месяца назад +8

    Main hairaan aa ki tusi ehi kuj karn layi duja season start kita ??? I mean same story line duje season ch v, Waah 👍

  • @SandhyaTuli
    @SandhyaTuli 2 месяца назад

    Vicky naallo.jeet.da gar wala
    Sahi aay.
    Vicky ty preet.bheimaan.ny

  • @kulwantkaur6515
    @kulwantkaur6515 Месяц назад

    ❤️❤️❤️❤️🎉🎉🙏🙏

  • @CharanSingh-q8x
    @CharanSingh-q8x 2 месяца назад +10

    First

  • @YuvrajSingh-gz3iz
    @YuvrajSingh-gz3iz 2 месяца назад

    Sandeep sahi kha rahi c