@@joginderpal745 Bai Ji Manu vi yakern Nahi Si Ajj to 4,,5 saal pehla Mai giya Si us doctor kol ,,,,us de clinic de bahar 70 ,,,80 mareej Bethe Si Una vicho 40 ,,,50 ta sirf BP wale Chale Puan aye Si ya badlon aye Hoye Si ,,,, Kehnde ne kuch log us doctor kol ,,KERALA KARNATKA to vi aunde ne B P wale Chale Puan
Asi gurdaspur to ha ji asi aapne bcheya nu bar dwaee v krvai h ji ena to ovi bilkul thik n t asi privar ch hor v kafee member bilkul thik hoye n baki sab di aapni kismat v hundi a ji
Asi Jalandhar to ena kolo uncle ji da ilaaj kron aaye c ona nu doctor n jvaab Tak dita c paji n nwa janam dita ona nu hun asi akha band kr k ena t bliv kr skde
Asi btale dera road to HARWANT singh mery wife de gode 8 saal to khatam c doctor n Chang kron nu kiha c asi kirti vaid ji to bilkul thik hoye🙏jo thik nyi h o jrur jayo ji kise bevkoof de kehn t na jayiyo ji
Bhai sab ji ek chini teh Talia hoia chija bande kardaio kise desi ja engriji dabai Di lorr nhi pendi Ghar di bannia chija kaho dahi lasi teh makhan khabo kise chij di lorr nhi hai
Ehna dian gallan ch na aaeo bhai.eh paise luttan wale hi ne.jinni ku pahunch hai avda taaja te ghar da bneya khao.eh tan swah nu vi bhasm keh ke hjaaran ch vechde aa
1 number de thag han, ena de chakkar ch phassan dee koi lor nahee. Asi ethe Holland ch baike apne Mamaji dee help naal ena da sharbat, majoon te gulkand mangwaya. Sab ton pehlan te ede naal rabta qayam karna aukha aa, kayee vari taan phone edi gharwali ne chukeya hai eh kehnde huye ke owner taan sutte aa. Bade aukhe hoke, apna qeemti sama kadke fer vee mere Mamaji ne saman mangwaya. Mangwaya vee mai apnee Maa vaste see jina noon fatty liver dee problem aa. Jadon saman deliver hoya mere Mamaji ne ikk sharbat dee shishi try karn leyee kholo taan sharbat ch ik mari huyee makhi nikli. Eh vekhde hoye asi ena da saman wapis modta.
ਮੈ ਇਹਨਾਂ ਦਾ ਆਲੂ ਬੁਖਾਰਾ ਸਰਬਤ ਵਰਤਿਆ ਵੀਰ ਜੀ ਬਹੁਤ ਵਧੀਆ ਰਿਜਲਟ ਮਿ ਲਿਆ ਮੇਰੇ ਤੇ ਜਾਬ ਦੀ ਸਮੱਸਿਆ ਸੀ ਵੀਹ ਸਾਲ ਪੁਰਾਣੀ ਠੀਕ ਹੋ ਗਈ ਹੈ। ਜਿਹਨਾਂ ਨੂੰ ਅਰਾਮ ਨਹੀਂ ਆਇਆ ਠੱਗ ਨਾ ਕਹਿਣ ਗੱਲ ਕਰਮਾਂ ਦੀ ਹੁੰਦੀ ਹੈ ਦੇਣਾ ਲੈਣਾ ਰੋਗ ਵੀ ਬਣ ਜਾਂਦਾ ਹੈ।। ਜਦੋ ਦੁੱਖਾ ਦੀ ਆਇਦ ਮੁੱਕ ਜਾਵੇ ਓਦੋ ਖੱਟੀ ਲੱਸੀ ਤੋ ਵੀ ਆਰਾਮ ਮਿਲਦਾ ਹੈ।।
ਬਹੁਤ ਸੋਹਣੀਆਂ ਚੀਜ਼ਾਂ ਖਾਣ ਪੀਣ ਦੀਆਂ ਬਾਈ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਰੱਬ ਚੜ੍ਹਦੀ ਕਲਾ ਵਿਚ ਰੱਖੇ
Asi Ena kolo bhut khush aa ji bhut vdiya vaid ji n sade aunty' ji nu doctor n jwaab tak dita c uh Ena n thik kite
बहुत बहुत बढीया है जी आप का बहुत बहुत धन्यवाद भाई जी
ਬਾਈ ਜੀ ਸੰਤੁਲਿਤ ਖੁਰਾਕ ਦਹੀਂ, ਰੋਟੀ ਆਮ ਸਬਜ਼ੀਆਂ ਦਾਲਾਂ,ਦੇਸੀ ਘਿਉ,ਰਾਠੀ ਗਾਂ ਦਾ ਦੁੱਧ ਵਰਤ ਲਿਆ ਜਾਵੇ ਬਸ ਹੋਰ ਨਾਹੀਂ ਕੋਈ ਲੋੜ
ਖਾਕੇ ਨੀ ਰਾਜ਼ੀ ਕੋਈ
Thank u harbej paji result bbuug vdiya
ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਸਤ ਸੀ੍ ਅਕਾਲ ਭਾਈ ਜੀ ਇਹ ਤਾ ਬਹੁਤ ਹੀ ਵਧੀਆ ਗੱਲ ਹੈ ਬਾਕੀ ਦੇ ਕੰਮ ਬਾਦਚ ਪਹਿਲਾ ਸੈਹਤ ਜਰੂਰੀ ਹੈ ਸਹਿਤ ਸੰਭਾਲ ਤੇ ਖਾਣ ਪੀਣ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਸਾਝੀ ਕੀਤੀ
ਹਰਭੈਜ ਵੀਰੇ ਕਿਸੇ ਪਸਾਰੀ ਕੋਲ ਜਾਕੇ ਭੱਸਮਾ ਦੀ ਜਾਣਕਾਰੀ ਦਿਉਂ ਕਿਉਂ ਕਿ ਕਬੂਤਰ ਬਾਜ਼ੀ ਵਿੱਚ ਭੱਸਮਾ ਦਾ ਬਹੁਤ ਵੱਡਾ ਰੋਲ ਅਦਾ ਕਰ ਦੀਆਂ।।।।।ਇਸ ਦਾ ਟਾਈਟਲ ਭੱਸਮਾ ਦੀ ਜਾਣਕਾਰੀ ਰੱਖਦਾ ਹਰੇਕ ਬੰਦਾ ਵੀਡੀਓ ਜਰੂਰ ਦੇਖਣ ਗੇ ਖ਼ਾਸ ਕਰਕੇ ਕਬੂਤਰ ਬਾਜ
ਬਚ ਜੋ ਠੱਗਾਂ ਤੋਂ, ਬਹੁਤ ਮਹਿੰਗਾ ਸਾਮਾਨ, ਆਪਣੇ ਸ਼ਹਿਰ ਦੇ ਕਿਸੇ ਦੇਸੀ ਦਵਾਖਾਨੇ ਤੋਂ ਲੈ ਲਵੋ
Very good video and knowledgeable
Baki sab add bhut dekh k smaan use kita a pr ena de produts sanu sab nu chnge lge
ਰੱਜ ਕੇ ਦੁੱਧ ਪੀਓ ਘਰ ਦਾ ਬਣਿਆ ਹੋਇਆ ਦੇਸੀ ਘਿਓ ਦੇਸੀ ਅੰਡੇ ਖਾਓ ਹੋਰ ਤਾਂ ਐਵੇਂ ਪੈਸਾ ਬਰਬਾਦ ਕਰਨ ਵਾਲੀ ਗੱਲ ਹੈ
ਅਸੀਂ ਇਹਨਾਂ ਕੋਲੋਂ ਬੀ ਪੀ ਦੀ ਦੇਸੀ ਦਵਾਈ ਖਾਂਦੀ ਸੀ ਮਹੀਨੇ ਦੀ ਛੇ ਹਜ਼ਾਰ ਸੱਤ ਹਜ਼ਾਰ ਦੀ ਤਿੰਨ ਮਹੀਨੇ ਖਾਂਦੀ ਕੋਈ ਫਰਕ ਨਹੀਂ ਪਿਆ ਫਿਰ ਬੀ ਪੀ ਵਧਣ ਲੱਗ ਪਿਆ
ਇਹ ਜਿਆਦਾਤਰ ਠੱਗ ਹੀ ਹੁੰਦੇ ਆ ਜਿਹੜੇ ਜ਼ਿਆਦਾ ਦਿਖਾਵਾ ਕਰਦਾ ਹੋਵੇ ਉਸ ਦੇ ਪੱਲੇ ਕੁਝ ਨਹੀਂ ਹੁੰਦਾ ਸਿਰਫ ਦੁਕਾਨ ਦੇਖ ਕੇ ਫਸ ਜਾਂਦੇ ਆ ਭੋਲੇ ਭਾਲੇ ਲੋਕ
Tusi Bai Ji Chandigarh Jake Pair de anguthe te Chala puaa lo
Oh HIGH B P da Pakka ilaj ay ,,,🙏
@@varinder3847 ਬਾਈ ਜੀ ਛੱਲੇ ਬਾਰੇ ਅਸੀਂ ਕਦੇ ਸੁਣਿਆ ਨਹੀਂ
@@joginderpal745 Bai Ji Manu vi yakern Nahi Si
Ajj to 4,,5 saal pehla Mai giya Si us doctor kol ,,,,us de clinic de bahar 70 ,,,80 mareej Bethe Si
Una vicho 40 ,,,50 ta sirf BP wale Chale Puan aye Si ya badlon aye Hoye Si ,,,,
Kehnde ne kuch log us doctor kol ,,KERALA KARNATKA to vi aunde ne B P wale Chale Puan
@@varinder3847 ਡਾਕਟਰ ਪਤਾ ਦੱਸ ਦਿਓ ਪਤਾ ਕਰਾਂਗਾ
Very very nice
ਹਰਭੇਜ ਵੀਰ ਕੀ ਹਾਲ
suno dry fruit nal uric acid bane ga liver te effect pena h
ਗੂਡ
🙏🙏
Asi gurdaspur to ha ji asi aapne bcheya nu bar dwaee v krvai h ji ena to ovi bilkul thik n t asi privar ch hor v kafee member bilkul thik hoye n baki sab di aapni kismat v hundi a ji
14.12 - ਦੁਕਾਨਦਾਰ ਪਿੱਛੇ ਤੋਂ ਕਹਿ ਰਿਹਾ ਹੈ ਕਿ ਸਵਰਨ ਭਸਮ ਠੰਡੀ ਹੁੰਦੀ ਹੈ। ਅੱਜ ਤੱਕ ਸਵਰਨ ਭਸਮ ਗਰਮ ਤਾਸੀਰ ਦੀ ਪੜਦੇ ਸੁਣਦੇ ਆਏ ਹਾਂ।
ਸਵਰਨ ਭੰਗ ਬੋਲਿਆ
Asi gurdaspur to ha ji mere dost de papa de gode khrab ho gye c sanu ena bare dseya c kise n eko month ch kafee fark pegya c
Healthy
Asi amritsar rende aa ja kirti paji j na add ponde fer kdi pta ni c lgna jido de ena to ja rhe aa english medicine 💊💉 da kheda shut giya h
Bhuut vdiya result veerji tadee khoraak da
Hum Chandigarh se h humko sexual problem thi bhuut vaido ko pesay khrab krne k bad kirti vaid ji se result Mila or bhut asha Mila bhut bdiya ji
Bhai no. Deo
Give number sir
Doctor n jwab de dita c sade koi rishtedar nu ena di das pai c kise n aj oh bnda dubai ghumn lyi janda hove t asi t kirt ipaji nu 100 no
Bhut vdiya result ...jroor jao
Meri beti di age 32 saal di hai 8 saal di c dimaag nu bukhar chd gya te hun brain chhottey bachheya wala hai ki issdea koi ilaaj hai plz dassna
❤❤❤❤❤❤
ਠੱਗ ਮਹਿਕਮਾ ਐਨਾ ਕੁਸ਼ ਖਾਦਾ ਨਹੀ ਜਾ ਸਕਦਾ ਤਲੀਆਂ ਮੈਦੇ ਦੀਆਂ ਚੀਜਾਂ ਤੋ ਬਚੋ
ਬਾਈ ਇਨ੍ਹਾਂ ਤੋਂ ਞੀਡੀਓ ਨਾ ਬਣਾਇਆ ਕਰੋ ਜਿਵੇਂ ਬਾਈ ਤੁਹਾਡੇ ਕਰੋੜਾਂ ਅਰਬਾਂ ਦਾ ਕਾਰੋਬਾਰ ਹੈ ਤਾਂ ਤੁਹਾਡੇ ਕੋਲ ਲੋਕ ਗੱਲਾਂ ਸੁਣਕੇ ਬੜੇ ਖੁਸ਼ ਨਾ ਹੋਇਆ ਕਰੋ ਗੈਗ ਫਰੋਤੀਆ ਮੰਗਣ ਲੱਗ ਜਾਂਦੇ ਆ
Bahut vadeya shop
Gal Karn da tarika sahi
Very nice
Paa ji vaid sahab phone chakdey nahi
Very good
Good job bro
ਬਾਈ ਮੈਂ ਅਫੀਮ ਵਰਤਦਾ ਹੈ ਬਾਈ ਨੇ ਵੀ ਕੁਝ ਖਾਦਾ ਏ ਆਵਾਜ਼ ਬੁਲੰਦ ਕੋਈ ਵੀ ਜੱਜ ਕਰ ਸਕਦਾ
Hii
Home delivery pejdoge ji moge
Thagg
ਵੀਰ ਜੀ ਤੁਸੀਂ ਹਰਭੇਜ ਵੀਰ ਜੀ ਨੂੰ 1ਗਇਲਆਸ ਜੂਸ ਦਿੱਤਾ ਹੋਰ ਘੋਲੇ ਸੀ 2 ਗਲਾਸ ਵੀਰ ਨੇ ਹੋਰ ਪੀਣਾ ਸੀ,,ਵੀਰ ਜੀ ਨੇ ਹੋਰ ਕਰਟ ਚੈਕ ਕਰਨਾ ਸੀ
ਹਰਭੇਜ ਵੀਰ ਜੀ🙏
Asi Jalandhar to ena kolo uncle ji da ilaaj kron aaye c ona nu doctor n jvaab Tak dita c paji n nwa janam dita ona nu hun asi akha band kr k ena t bliv kr skde
Amritsar to
1.34 - ਯਾਰ ਪੰਜਾਬੀ ਪੜਨੀ ਸਿਖੋ। ਕਿਰਤੀ ਪੰਸੇਰੀ ਵਾਲਿਆਂ ਕੋਲ ਨਹੀਂ। ਕਿਰਤੀ ਪੰਸਾਰੀ ਕੋਲ। 18.29 ਤੇ ਫਿਰ ਪੰਸੇਰੀ ਵਾਲੇ ਤੋਂ ਕਿਹਾ ਹੈ।
ਨੱਬੇ ਫੀਸਦੀ ਫਿਲਮਾਂ ਬਣਾਉਣ ਵਾਲੇ ਪੰਜਾਬੀ ਭਾਸ਼ਾ ਦਾ ਸਤਿਆਨਾਸ ਮਾਰੀਂ ਜਾਂਦੇ ਨੇ।
ਚਾਹਲ ਸਾਹਿਬ ਲਗਭਗ ਅੱਸੀ ਫੀ ਸਦੀ ਪੰਜਾਬੀਆਂ ਨੂੰ
ਪੰਜਾਬੀ ਬੋਲੀ
ਨਾ ਪੜ੍ਹਨੀ ,ਨਾ ਲਿਖਣੀ ਤੇ ਨਾ ਹੀ ਬੋਲਣੀ ਆਉਂਦੀ ਐ।
ਇਹਨਾਂ ਵਿੱਚ ਮੈਂ ਵੀ ਹਾਂ।
@@dhainchand1643 ਤੁਹਾਨੂੰ ਕਿਉਂ ਨਹੀਂ ਆਉਂਦੀ ?
Garib man can't purchase cost very very High😢😢😢
Ok
Puter ji jiunde rho tadee dwaee nl sanu kafee fark a
ਠੱਗਾਂ ਦਾ ਠੱਗ
ਸਿਰੇ ਦਾ ਠੱਗ
ਇਹ ਜਿਆਦਾਤਰ ਠੱਗ ਹੀ ਹੁੰਦੇ ਆ ਜਿਹੜੇ ਵੀਡੀਉ ਬਣਾਉਣ ਲਈ ਆ ਜਾਦੇ ਆ ਜਿੰਨਾਂ ਦੇ ਕੁਝ ਪੱਲੇ ਹੁੰਦਾ ਉਹਨਾਂ ਨੂੰ ਐਡ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ 😂😂😂😂😂
Asi btale dera road to HARWANT singh mery wife de gode 8 saal to khatam c doctor n Chang kron nu kiha c asi kirti vaid ji to bilkul thik hoye🙏jo thik nyi h o jrur jayo ji kise bevkoof de kehn t na jayiyo ji
ਵੀਰ ਜੀ ਹੋਮ ਡਿਲਿਵਰੀ ਹੋ ਸਕਦੀ ਆ ਜੀ
Chawanprash bhut vdiya ji mnna pve ga
लिवर सिरोसिस मे भी ले सकते है
VANG BHASAN BAHUT SASTI HUNDI JHOOTH DI VI AISI TAISI KRTI EHNE TAN .BAHUT THODI MATRA VICH PAUNI PAINDI VANG BHASAM .
Wow it's Famezing 😂❤
MASTGI ROOMI DA EDA DA KOI KAM NHI HUNDA ,OH HOR KAM AUNDI MARDANA TAKAT DE NUSKHE VICH PAINDI HAI.
भाईजान फोन तो उठाया करो जी
👍👍🌹🌹
Bhai sab ji ek chini teh Talia hoia chija bande kardaio kise desi ja engriji dabai Di lorr nhi pendi Ghar di bannia chija kaho dahi lasi teh makhan khabo kise chij di lorr nhi hai
Sidhu Saab comparative video pao paise lai ke na pao. These persons looks inexperienced. Thoda apne subscriber da socho. Regards
Kithe jam piya eh surma
Health risky ho sakdi hai
Loka lutt ke banai aa eh shop is nu pussu kesar di sudhta ki hundi loka nu lutt rahe ne
Thag no 1
Thugs!! Bach Ke raho sare!!
😅😅
अबतार सिंह सरां पिलछियां हरियाणा
ASI ena to pishle 3 saal to aande ha sada t Sara pind hi ena da Diwana h pesay khrche v chubde nhi j araam aave t
ਵਿਰ ਜੀ ਚਿੜੀਆਂ ਦਾ ਦੁਧ੍ਹ ਤੁਸੀਂ ਚੋਈਆ ਸੀ ਨਿਆਣਾ ਪਾਈਆ ਸੀ
Jehri chij plastic de dabe ch o te Jehar aa kon aa surma
ਠੱਗ ਤੋਂ ਬਚੋ ਲੋਟਦਾ ਹੈ
Thag
No 1 bnarsi pansari
Bhai sab Tohanu kitna chahide mere kol aa jao
10 ਦੀ ਚੀਜ 100 ਦੀ ਦੇਦੇਆ ਠੱਗ
ਜਰਾ ਬਚ ਕੇ ਮੋੜ ਤੌ??????
Ehna dian gallan ch na aaeo bhai.eh paise luttan wale hi ne.jinni ku pahunch hai avda taaja te ghar da bneya khao.eh tan swah nu vi bhasm keh ke hjaaran ch vechde aa
Bai g my help please Bro g
ਕਿਉਂ ਕੀ ਹੋਇਆ ਵੀਰ?
Ek number da thag
1 number de thag han, ena de chakkar ch phassan dee koi lor nahee. Asi ethe Holland ch baike apne Mamaji dee help naal ena da sharbat, majoon te gulkand mangwaya. Sab ton pehlan te ede naal rabta qayam karna aukha aa, kayee vari taan phone edi gharwali ne chukeya hai eh kehnde huye ke owner taan sutte aa. Bade aukhe hoke, apna qeemti sama kadke fer vee mere Mamaji ne saman mangwaya. Mangwaya vee mai apnee Maa vaste see jina noon fatty liver dee problem aa. Jadon saman deliver hoya mere Mamaji ne ikk sharbat dee shishi try karn leyee kholo taan sharbat ch ik mari huyee makhi nikli. Eh vekhde hoye asi ena da saman wapis modta.
Saara kuch jhooth bolde ne....lack of knowledge.... untrained pansari...
Sab Bakwas he
Sub nu rqst va chor va koi na jana is kol
Phone no
Sirre de thug bndde aa veer ji bach k ehna tuh
Thek chiga orignal ne pr dona pansaria de liver fatty ne 2 grade hon ge ......
Ok