ਸਿੱਖੀ ਸਰੂਪ 'ਚ ਇਸ ਨੌਜਵਾਨ ਨੇ ਕੀਤਾ ਸਿੱਖ ਕੌਮ ਨੂੰ ਬਦਨਾਮ, ਕਾਰਾ ਦੇਖ ਸੰਗਤ ਦੇ ਉੱਡੇ ਹੋਸ਼

Поделиться
HTML-код
  • Опубликовано: 29 сен 2024
  • #Amritsar #Sikh #SGPC

Комментарии • 185

  • @RozanaSpokesmanOfficial
    @RozanaSpokesmanOfficial  4 года назад +3

    Do You Mind | Gitaz Bindrakhia | Exclusive Interview | Cine Punjabi | Yaar Bolda
    ruclips.net/video/Zl3A1c06Ue4/видео.html

  • @amrit6846
    @amrit6846 4 года назад +117

    ਆਪਣੀ ਗਲਤੀ ਮੰਨ ਕੇ ਇਹ ਤਾਂ ਸੁਰਖਰੂ ਹੋ ਗਿਆ ਪਰ ਜੇਹੜੇ ਵੱਡੇ ਵੱਡੇ ਠੱਗ ਨੇ ਸ਼ਰੇਆਮ ਕਰੋੜਾਂ ਦੀਆਂ ਠੱਗੀਆਂ ਕੇ ਰਹੇ ਨੇ ਓਹਨਾਂ ਵੱਲ ਕੋਈ ਨੀ ਧਿਆਨ ਦਿੰਦਾ ਦਿਖਾਈ ਦਿੰਦਾ ।

    • @sarbjitsinghsidhu5141
      @sarbjitsinghsidhu5141 4 года назад +2

      Mtlb isdi maari Thuggi Jayz hai ji............ 😍

    • @babbusonu2748
      @babbusonu2748 4 года назад +2

      Haramrit ji bilkul 100% sach keha tusi .ene wadde thag jehade lokka da bhala karan de naam te crora rupaya ikatha karde aa o ni dikh de ehna nu.

  • @harkirpalsingh2784
    @harkirpalsingh2784 4 года назад +37

    ਬਾਦਲਾਂ ਦਾ ਟੱਬਰ ਕੀ ਆ?
    ਓਨਾ ਵਾਲੱ ਨੀ ਹੁੰਦੇ 🤬

  • @gorabadshah4478
    @gorabadshah4478 4 года назад +9

    ਸਹੀ ਰਾਹ ਤੇ ਅਾਜਾ ਮੂਰਖਾ

  • @jatindernafri7535
    @jatindernafri7535 Год назад

    Ehne ikalle ne thorhi sikhi swaroop bdnaam kitta,,,hor bht ne eho jehe,,,,eh ta normal case aw,,,,

  • @raipallpall5452
    @raipallpall5452 Год назад

    Kuj ni hoya vadde chora nu fro
    Isnu chhad deo g

  • @PalaDriver-m3m
    @PalaDriver-m3m Месяц назад

    ਰੋਡ ਤੋਂ ਲੋਕ ਦਰਖਤ ਚੌਰੀ ਹੁੰਦੇ ਆ,
    ਅੰਬੁਲੇਸ ਦੇ ਕੇ ਡ੍ਰੇਵਰ ਰਾਤ ਨੂੰ ਪੀਤੀ ਹੋਈ ਹੁੰਦੀ ਆ। 25 ,/ p ਦੇਖੋ ਜਾਕੇ , ਤੁਸੀ
    ਸੁੱਤੇ ਹੁੰਦੇ ਆ,

  • @deepsaagi5486
    @deepsaagi5486 4 года назад

    Caption be Sikh Banda . Us ne sab ton Bura km keta oh be es bande ton ght nai us ton kyu ne Puch de tuse . Us nu pucho waade kithe gye .

  • @GurmeetSingh-us8rv
    @GurmeetSingh-us8rv 4 года назад

    ਮਿਡੀਆ ਵਾਲੈ ਆਪਣੀ ਮਾਂ ਭੈਣਾਂ ਨੂੰ ਨਹੀ ਛਡਦੈ

  • @bathindapb0325
    @bathindapb0325 4 года назад +1

    ਛਿੱਤਰ ਪਰੇਡ ਕਰੋ ਸਾਲੇ ਦੀ

  • @manjindersandhu1130
    @manjindersandhu1130 4 года назад

    Badal wargea da sach kyo nai shmne le k onde

  • @dineshgarg2035
    @dineshgarg2035 4 года назад

    yaar kam kar reha agla mask bech reha , keda chori kar reha

  • @tajindersingh9694
    @tajindersingh9694 4 года назад

    Fuddu reporter

  • @ashusehjal9392
    @ashusehjal9392 4 года назад +85

    ਮਿਡੀਆ ਵਾਲੇ ਗਰੀਬ ਦੀ ਵਿਡਿਓ ਬਨਾਉਣ ਲੱਗ ਪਏ ਹਨ ਕਰੋੜਾ ਰੁਪਇਆ ਦੀ ਠੱਗੀ ਕਰਦੇ ਹਨ ਉਹਨਾਂ ਦੀ ਵੀਡੀਓ ਰਿਕਾਰਡਿੰਗ ਕਿਉਂ ਨਹੀਂ ਦਿਖਾਈਂ ਜਾਂਦੀ

    • @amritpalsinghamritpal5621
      @amritpalsinghamritpal5621 4 года назад +2

      ਬਿਲਕੁਲ ਸਹੀ ਆਖਿਆ ਵੀਰ 👌

    • @durlabhsingh2969
      @durlabhsingh2969 4 года назад +3

      Oh bund kutt de Ahna de

    • @AmarjitSingh-sn1mc
      @AmarjitSingh-sn1mc Месяц назад +1

      ਮਿਡਿਆ ਵਾਲੇ ਕੇਹੜਾ ਬੜੇ ਇਮਾਨਦਾਰ ਨੇ ਗਰੀਬ ਦੀ ਵਿਡਿਉ ਬਨਾਕੇ ਬੜਾ ਵੱਡਾ ਤੀਰ ਮਾਰਲਿਆ ਜੇੜੇ ਨਸ਼ੇ ਵੇਚ ਰਹੇ ਹਨ ਵਡੇ ਵਡੇ ਮਗਰ ਮੱਛ ਇਨਾ ਦੇ ਖਿਲਾਫ ਬੋਲ ਵਿਡਿਉ ਬਨਾਕੇ ਵਡਾ ਚੋਦਰੀ ਬਨੇਆ ਏ

  • @imgamerfriendsidhu7986
    @imgamerfriendsidhu7986 4 года назад +71

    ਵਿਜੇ ਮਾਲੀਆ ਤੋ ਵੀ ਮਾਫੀ ਮਗਵਾ ਦਿਓ ਕਿ ਏਨਾ ਪਿਛਵਾੜੇ ਚੋ ਦਮ ਨੀ ਹੈਗਾ।

  • @azadwalia3884
    @azadwalia3884 4 года назад +97

    ਵੀਰ ਦੀ ਗਲਤ ਗੱਲ ਆ ਐਵੇਂ ਝੂਠ ਬੋਲਕੇ ਲੋਕਾਂ ਦਾ ਵਿਸ਼ਵਾਸ ਨਾ ਤੋੜੇ ਇਹ ਸਭ ਦੇਖਕੇ ਲੋਕ ਦੂਜਿਆਂ ਦੀ ਵੀ ਮਦਦ ਨਹੀਂ ਕਰਦੇ ਜਿਨ੍ਹਾਂ ਨੂੰ ਸੱਚੀ ਲੋੜ ਹੁੰਦੀ ਆ

    • @GurdevSingh-jl9ev
      @GurdevSingh-jl9ev 4 года назад

      0

    • @HarmeetSingh-es8mq
      @HarmeetSingh-es8mq 4 года назад +3

      ਮੀਡੀਆ ਨੇ ਇਸ ਬਾਰੇ ਤਾਂ ਦੱਸ ਦਿੱਤਾ ਜਿਹੜੇ ਵੱਡੇ ਵੱਡੇ ਮਗਰਮੱਛ ਬੈਠੇ ਨੇ ਜਿਹੜੇ ਗੁਰੂਦੁਵਾਰੇ ਦੀਆ ਗੋਲਕਾਂ ਖਾ ਗਏ ਮੰਦਰਾਂ ਦਾ ਸੋਨਾ ਗੱਲ ਕੀ ਦੇਸ਼ ਹੀ ਖਾ ਗਏ ਉਹਨਾਂ ਬਾਰੇ ਕਦੇ ਮੀਡੀਆ ਨਹੀਂ ਬੋਲਿਆ

    • @RanjeetSingh-xo8rj
      @RanjeetSingh-xo8rj 4 года назад +3

      ਵੀਰੇ ਤੂੰ ਕੀਤਾ ਕੁੱਝ ਨਹੀਂ ਇਥੇ ਬੜੇ ਬੜੇ ਬੇਸ਼ਰਮ ਠਗ ਨੇ

  • @gurdevsinghguru3418
    @gurdevsinghguru3418 4 года назад +52

    ਲੀਡਰਾਂ ਦੇ ਵੱਲ ਨੂੰ ਵੀ ਹੋ ਜਾਓ ਕੇ ਡੱਰ ਲਗੱਦਾ

    • @RakeshKumar-ny4ii
      @RakeshKumar-ny4ii 4 года назад +2

      ਜੁੱਤੀ ਤੋਂ ਡਰ ਲਗਦਾ👞👞👞

    • @kaurkaur1563
      @kaurkaur1563 4 года назад +1

      Ki keh sakda aa hun

  • @amritpalsinghamritpal5621
    @amritpalsinghamritpal5621 4 года назад +9

    ਬਾਦਲਾਂ ਨੂੰ ਪੁੱਛੋ ਹਿੰਮਤ ਹੈਗੀ ਤਾ ਜਿੰਨਾ ਨੇ ਸਿੱਖੀ ਦਾ ਘਾਣ ਕਰ ਦਿੱਤਾ 😆

  • @nirmalsinghjagdeo1792
    @nirmalsinghjagdeo1792 4 года назад +49

    ਕੋਈ ਸਿੰਖਾ ਦਾ ਲੀਡਰ ਬਣਕੇ ਠੱਗੀ ਜਾਦੇ ਆ ਕੋਈ ਲੰਤਾ ਟੁਟਿਆ ਹੋਣ ਕਰਕੇ ਠੱਗੀ ਜਾਦੇ ਅਪਾਹਜ ਪਤਾ ਨੀ ਕੋਣ ਐ ਭਾਈ ਰੱਬ ਜਾਣਦਾ

  • @jarnailsigh8643
    @jarnailsigh8643 4 года назад +18

    ਬਾਈ ਜੀ ਤਰਸ ਕਰੋ ਕਿਉਂ ਸਿੱਖੀ ਨੂੰ ਬਦਨਾਮ ਕਰਦੇ ਓ

  • @AmandeepSingh-je5yq
    @AmandeepSingh-je5yq 4 года назад +11

    ਸਲਤਾਨਪੁਰ 550 ਸਾਲ਼ਾ ਤੇ ਪਡਾਲ਼ ਵਾਲ਼ੀ
    ਕੰਪਨੀ ਨੇ ਵਿਚਾਰੇ ਬੂਢੈ ਬਾਦਲ ਨੂੰ ਸਾਰਾ ਚਾਰ
    ਕੜੋਰ ਤੀਹ ਲਖ ਹੀ ਦਿਤਾ ਕਹਿਦੇ ਤੇਰਾ ਸ਼ਿਰਫ
    ੲੇਨਾ ਹੀ ਕਮਿਸ਼ਨ ਬਣਦਾ

    • @amritpalsinghamritpal5621
      @amritpalsinghamritpal5621 4 года назад +4

      ਬਾਦਲਾਂ ਨੂੰ ਪੁੱਛੋ ਹਿੰਮਤ ਹੈਗੀ ਤਾ Ryt bro 👍

  • @BaljinderSingh-yc4wg
    @BaljinderSingh-yc4wg 4 года назад +40

    ਵੀਰ ਇਦਾ ਨਾ ਕਰਿਆ ਕਰੋ ਜੀ ਸਿੱਖ ਕੌਮ ਨੂੰ ਬਦਨਾਮ ਨਾ ਕਰਿਆ ਕਰੋ

  • @jagdishSingh-bt5ls
    @jagdishSingh-bt5ls 4 года назад +13

    ਕੀ ਹੋਇਆ ਜੇਕਰ ਕੋਈ ਗੋਲੀ ਗੱਟਾ ਖਾ ਲੇਂਦਾ ਵਿਚਾਰਾਂ ਆਪਾਜ ਆ ਵੇਰਲ ਕਰਨਾ ਜ਼ਰੂਰੀ ਹੈ

    • @amritpalsinghamritpal5621
      @amritpalsinghamritpal5621 4 года назад +1

      ਬਿਲਕੁਲ ਸਹੀ ਆਖਿਆ ਵੀਰ

    • @DilbagSingh-ox8li
      @DilbagSingh-ox8li 4 года назад

      Bilkul sahi veer jee, par asa nu duje di akh vich paya ek kinka vi dikh janda hai par apni akh vich paya ek rukh nahi desda, tuhada dil khula hai zo dard mahsoos kita nahi ta bahutay khush hunde nai dujhe di besti hundi dekh, kya pata ki mazaboori ki halat sanu vi doshi bana deve, "faisale karne rab da kam hai, kise hor nu koi hak nahi

  • @sukhdeepkaur1620
    @sukhdeepkaur1620 4 года назад +1

    ਸ਼ਰਮ ਕਰੋ ਮੀਡੀਆ ਵਾਲੇ , ਬਾਦਲ ਕੈਪਟਨ ਤੇ ਲੈ ਲਾ ਹਿਸਾਬ ਤੇ ਗਰੀਬ ਬੰਦੇ ਨੂੰ ਤਾਂ ਫੜ ਝਖ ਮਾਰਲੀ ਬਥੇਰੀ ਹੁਣ ਵੱਡਿਆਂ ਦੇ ਗਲ਼ ਹੱਥ ਪਾ ਕੇ ਦਿਖਾ ਤੈਨੂੰ ਮੰਨ ਜਾਵਾਂਗੇ

  • @nmalhi8659
    @nmalhi8659 4 года назад +15

    ਕਿਸੇ ਗਰੀਬ ਦੀ ਵੀਡੀਉ ਬਣਾਉਣੀ ਸਭ ਤੋਂ ਸੋਖਾ ਕੰਮ ਹੈ ਪਰ ਮਦਦ ਕਰਨੀ ਸਭ ਤੋਂ ਔਖਾ ਕੰਮ ਹੈ ।

  • @balwantsinghbalwantsingh3165
    @balwantsinghbalwantsingh3165 4 года назад +9

    ਬਹੁਤ ਮਾੜੀ ਗੱਲ ੲਿਸ ਵਿੱਚ ਸਿੱਖਾ ਦਾ ਦੇਸਾ ਵਿਦੇਸਾ ਵਿੱਚ ਅਕਸ ਖਰਾਬ ਹੁੰਦਾ

  • @JATINDERSINGHNOORPURI
    @JATINDERSINGHNOORPURI 4 года назад

    ਇਹ ਬੰਦਾ ਮੁਖਤਿਆਰ ਸਾਡੇ ਪਿੰਡ ਗੁਰਦਵਾਰਾ ਸਾਹਿਬ ਗ੍ਰੰਥੀ ਦੀ ਡਿਊਟੀ ਕਰਦਾ ਸੀ ਪਰ ਨਾਲ ਹੀ ਨਾਲ ਨਸ਼ੇ ਦਾ ਆਦੀ ਵੀ ਸੀ ਗੁਰੂ ਘਰ ਵਿਖੇ ਸ਼ਰਾਬ ਤੇ ਮੀਟ ਵਰਤਦਾ ਫੜਿਆ ਗਿਆ ਫਿਰ ਇਸ ਨੂੰ ਕੱਢ ਦਿੱਤਾ ਗਿਆ। ਐਹੋ ਜਿਹੇ ਬੰਦਿਆਂ ਤੋਂ ਜਰੂਰ ਸੁਚੇਤ ਰਹੋ

  • @PalaDriver-m3m
    @PalaDriver-m3m Месяц назад

    ਕਿਉ ਠੱਗ ਕਿਹਾ ਤੁਸੀ,, ਜਿਹੜੇ ਵਡੇ ਵਡੇ,,
    ਕੰਮ ਕਰਦੇ ਆ , ਓਨਅ ਨਾਲ਼
    ਪੰਗਾ ਲਵੋਂ ਤਾਂ ਗਰੀਬ ਨੂੰ ਹੀ ਰੋਲ ਸੱਕਦੇ ਆ
    ਵੀਡਿਓ ਵਾਲੇ,,

  • @jaskaran5914
    @jaskaran5914 4 года назад +15

    ਜਾ ਜਾਰ ਅਸੀ ਤੈਨੂੰ ਗੂਰੂ ਦਾ ਸਿਖ ਸਮਝੀਆ ਸੀ

    • @harmeetkaur5138
      @harmeetkaur5138 4 года назад

      Asi v

    • @amritpalsinghamritpal5621
      @amritpalsinghamritpal5621 4 года назад +1

      ਬਾਦਲ ਕੀ ਆ

    • @sshergill143
      @sshergill143 4 года назад

      Hadd ho gai ki kre insaan kisda vishwas kre.. Halat dekh ke taras krda a jhut bolde.. 10 .. 15 din pehle miliye mask 😷 nhi veer ada lele paise bhut mehnat krde ho.. Par nashe lai a sub.. Ana krke kise sache bnde di madat v nhi hundi

    • @IS-lm9tb
      @IS-lm9tb 4 года назад

      @@amritpalsinghamritpal5621 ਗਦਾਰ ਮੰਦਬੁੱਧੀ ਅਮਲੀ ਇੰਸਾ ਪਾਰਟੀ ਮੁਰਦਾਬਾਦ

  • @dhillongur0751
    @dhillongur0751 4 года назад +3

    ਚੱਲ ਮੇਰੇ ਪੈਸੇ ਬੱਚ ਗਏ ਮੈ ਅੱਜ ਬਾਪੂ ਨੂੰ 7000 ਦੇਕੇ ਭੇਜਣ ਲੱਗਾ ਸੀ ਉਨੇ ਟਾਈਮ ਨੂੰ ਆਹ ਨਿਊਜ਼ ਆਹਗੀ 🙏 ਦੁਬਈ ਵਾਲੇ 🇦🇪♥️
    ਇੱਦਾ ਨਾ ਕਰਿਆ ਕਰੋ ਜੇ ਸੱਚ ਬੋਲਕੇ ਮੰਗਦਾ ਤੇ ਵੀਰ ਫਿਰ ਵੀ ਕੋਈ ਨਾ ਨਹੀਂ ਸੀ 🙏

    • @amritpalsinghamritpal5621
      @amritpalsinghamritpal5621 4 года назад +1

      ਖਾਲਿਸਤਾਨ ਜਿੰਦਾ ਬਾਦ ਇਕੋ ਇਕ ਹੱਲ ਆ ਸਾਥ ਦੇਵੋ ਵੀਰ 💪💪💗

    • @khushdhillon3511
      @khushdhillon3511 4 года назад +2

      ਫੇਰ ਕੀ ਹੋਇਆ ਵੀਰੇ ਹੁਣ ਭੇਜਦੋ ਹੈ ਤਾਂ ਵਚਾਰਾ ਗਰੀਬ ਹੀ ਨਾਂ

    • @dhillongur0751
      @dhillongur0751 4 года назад

      @@khushdhillon3511 ਵੀਰ ਜੀ ਏਹ ਵੀਰ ਨਸ਼ਾ ਕਰਦਾ ਏ ਇਸ ਕਰਕੇ ਨਹੀਂ ਪੇਜ ਸੱਕਦੇ 🙏

  • @taranvohra438
    @taranvohra438 4 года назад +9

    te ide ch ki glt gl h ..sikh banda h sudr jayega ..one ni tuhanu bolya c ki meri video pao news wale pehlye ode kol gye c trp peeche agr chle hi gye te one glti v man li ..nashe krda v h te ki hoya onu salah do ki ago na kr sikh hi sikh de dushman bni bathe ne ..

  • @DXNAmritsar
    @DXNAmritsar 4 года назад

    Channel nu famous karn vaste kuch changa karo drug ਵੇਚਣ vale giroh val javo himat hai ta ਜੜ੍ਹ khatam karo galat ho रहे ਕੰਮਾਂ di

  • @bhagatpuransinghjisewasoci3569
    @bhagatpuransinghjisewasoci3569 4 года назад

    ਬਾਦਲ ਤੇ ਕੈਪਟਨ ਵੀ ਤਾ ਲੋਕਾਂ ਨਾਲ ਠੱਗੀ ਮਾਰਦੇ ਆ ਉਨਾਂ ਤੇ ਵੀ ਬਣਾਓ ਇੱਕ ਵੀਡੀਓ ਕੇ ਡਰ ਲਗਦਾ

  • @captainsingh6721
    @captainsingh6721 4 года назад +4

    O kihra kise kolo paise mangan gya.
    O kihra media kol gya media aap aya trp layi.
    Nashe saara punjab karda ajkl

  • @taranvohra438
    @taranvohra438 4 года назад +6

    sada sikh pra h agr glt kam krda h te sudhara ge asi ..asi kisi media di bhadkave ch akye kyo glti kdiye age bade sikh prwar kho bathe han asi jo sikhi to tut gye isayi ban ge ne sada apna msla h sudhare ge onu mafi mang li na gl khtm ..🙏🙏

  • @balrajsingh-uj4vm
    @balrajsingh-uj4vm 4 года назад +6

    ਸਾਡੇ ਨਾ ਵੀ ਕਰੋ debate in vari

  • @mohiniberi2269
    @mohiniberi2269 Год назад +1

    Eho jehe behrupiye nu sabak milana chahida hai keyoke asli sache garib hakdar te lok vishvaas nhi karan ge.

  • @GurvinderSingh-eb1jf
    @GurvinderSingh-eb1jf 4 года назад +1

    ਇਹ ਚੋਕ ਬਾਬਾ ਸਹਿਬ ਵਿਖੇ ਇਸ ਤਰ੍ਹਾਂ ਕਰਦਾ ਸੀ ਇਕ ਦੋ ਵਾਰੀ ਚੇਤਾਵਨੀ ਵੀ ਦਿੱਤੀ ਸੀ ਨਸ਼ੇ ਤੇ ਆਹ ਪਖੰਡ ਨਾ ਕਰ ਪਰ ਨਸ਼ੇ ਦਾ ਆਦੀ ਹੈ ਹੈ

  • @gurmukhsingh5343
    @gurmukhsingh5343 4 года назад

    ਸਰਕਾਰਾ ਅਰਬਾ ਰੁਪਿਏ ਲ਼ੁਟਕਿ ਲੈ ਗਈਅਾ ੳੁਦੋ ਕੋਈ ਚੈਨਲ ਵਾਲਾ ਨਹੀ ਬੋਲਿਅਾ

  • @Mann-e7d
    @Mann-e7d 4 года назад +1

    Sukhvir badal nu v puch la ja k reportesaab k sarse wale nu drees kyu bheji c k dar lagda onna toh oddi v add la spokesman

  • @lakhbirsingh9235
    @lakhbirsingh9235 4 года назад

    ਮਿਡੀਅਾ ਵਾਲੇ ਛਿੱਤਰ ਮਾਰਨੇ ਸੀ

  • @jatindernafri7535
    @jatindernafri7535 Год назад

    J kr asal sikhi swaroop veeraan or bhaina kol bethoge ,,,ohna kolo alag he skoon wala envirement milda hai,,,,ohna kok maharaj g di baani da jass hunda hai,,,ithe ta jihda svere uth k mooh ni dhonda oh v swaroop paie firda,,

  • @pargatsingh1382
    @pargatsingh1382 4 года назад

    ਚੱਲ ਫਿਰ ਕੀ ਹੋਇਆ ਜੇ ਉਹ ਨੰਸਾ ਕਰਦਾ ਤਾਂ

  • @harinderkaur1624
    @harinderkaur1624 4 года назад +3

    je koi sidde rste pai janda hai fr media vale ohda jloos kdan ch pichy nhi hattde..

  • @SandeepSharma-rv2ij
    @SandeepSharma-rv2ij 4 года назад

    salayo peyo apne wal v vakh lo ek vare hamesha greeb banda te he jor Chalda thoda salayo , punjab which captain Gutka Sahib the joothe soh kha ka thage mare janda , ousnu pusho koi ja ka ohna vaste koi rule he nhi sara rules greeb banda vaste he hai , badal na push jo ja ka jinha na sara punjab Chitta te la ta aye bda chora nu fadan wla salyo sharm karo sharm , eho jeha chor fadan nalo dub ka mar jo , ja muh kala kr lo ,

  • @harbanssingh1329
    @harbanssingh1329 7 месяцев назад

    Ik gal hai gareeba te jor chalda jdo agejor wala hove fir akhmeet pasavat laide hn baki sabh sach puter hn shuker hai

  • @bimladevi856
    @bimladevi856 4 года назад

    Gareeb banda ta apni galti turant man lainda hai.par vade chor ate nashe karn vale bahut ghooth bolde han.oh apni galti nu sahi dasde han.patarkar veer v vade choran kol nahi jande.oh v gareeb bande di vdo bnaunde han.is bande nu vaise v samghaea ja sakda c.

  • @bittusingh7231
    @bittusingh7231 4 года назад

    ਜਿਹੜੇ ਲੀਡਰ ਏਨੀਆ ਠੱਗੀਆਂ ਮਾਰਦੇ ਉਨ੍ਹਾਂ ਨੂੰ ਵੀ ਨੰਗਾ ਕਰੋ

  • @taranvohra438
    @taranvohra438 4 года назад +3

    news waleo ..badl de tabr ne kina nasha vechya te sunan ch aya o ap v krda h te kiniya thagiya mariya one sab sab nu pta h agr himat h te ode kol ja k v sawal kro ..man java ga tuhanu greeba da hi mzak bnaeo ..sikh pra h sada glt raste te h te oda mtlb ae ni onu greebi de batho mrda vekh liye ..sath deo sudhara ge onu

  • @ਤ੍ਰਿਲੋਚਨਸਿੰਘ

    ਬਾਦਲਾਂ ਕੋਲ ਜਾਕੇ ਪੁੱਛੋ ਕਿੰਨੀਆਂ ਠੱਗੀਆਂ ਮਾਰਦੇ ਨੇ ਸੁਖਬੀਰ ਬਾਦਲ ਕਿੰਨਾ ਨਸ਼ਾ ਖਾਦਾ ਹੈ

  • @amarpreetsingh7414
    @amarpreetsingh7414 4 года назад

    Veer g video banani hai te bde bde lidra di banaooo jde gariba nu lut lut ke khande ne. Gariba da pasa lut ke apna gr prde ne. Agr bde loka di video banan di himt nhi te dubara kise grib di video bna ke sade sikha nu badnam na kro asi bardaash ni krage

  • @shamshergill9463
    @shamshergill9463 4 года назад +5

    ਗਲਤ ਗੱਲ ਵਾ ਜਾਰ

  • @GurpreetSingh-cv7wt
    @GurpreetSingh-cv7wt 4 года назад

    ਸਿਰਫ ਗਰੀਬ ਬੰਦੇ ਹੀ ਕਿਉਂ ਫੜ ਹੋ ਜਾਂਦੇ ਨੇ ?

  • @a.s.sandhu7746
    @a.s.sandhu7746 4 года назад

    Yaar reporter kiu gareeb nu hi labde ho kite wade choran nu v labh k video paya karo una toun tuhanu dar lagda hai.

  • @jatindernafri7535
    @jatindernafri7535 Год назад

    Sade pind da pathi bacheaan nu pteaa k amrit shakaie janda,,,anandpur sahib ja k apni maan bdeaai krvaunda sro pau pva k aw janda,,,,or bache galiaan ch firde ne te,,,gaal ohna kolo jehdi marji sun lao,,,,

  • @sethikumar9009
    @sethikumar9009 4 года назад

    Sukhbir badal shri saab pakke nashe karda. Crora da kapla karda. Ihna tattiya check damm hai ta ohno v pucho k grib te jor chalda

  • @deepgill4125
    @deepgill4125 4 года назад

    ਮਜਬੂਰੀ ਵਿੱਚ ਕਰਨਾ ਪੈਂਦਾ ਗਰੀਬ ਨੂੰ ਪਰ ਵੱਡੇ ਵੱਡੇ ਠੱਗਾਂ ਨੂੰ ਕੋਈ ਕੁੱਝ ਨਹੀਂ ਬੋਲਦਾ । ਪੈਸਾ ਅੱਜ ਕਿਸੇ ਕੋਲ ਕੱਲ੍ਹ ਕਿਸੇ ਕੋਲ ਇਥੇ ਕੋਈ ਨੀ ਚੰਗਾ

  • @Fateh933
    @Fateh933 4 года назад +1

    Kaptan val v niga mar lao media walio..kaptan kolo kdo maffi magvao ge jo lakha loka di chori kar katal kite ne apde chote nu na dakhia karo har tym kaptan val te usde faltu kutia toh maffi kdo magvao ge👍🙏🙏🙏🙏

  • @sukhmanibabybaby9374
    @sukhmanibabybaby9374 4 года назад

    As greeb di v koi mazburi honi a koun kise greeb magr paigeo tuc

  • @AmritSingh-vp7sj
    @AmritSingh-vp7sj Месяц назад

    He admitted his mistake, let he be forgiven. Really there are very BIG DAKOOS other than him

  • @justiceforsidhu1824
    @justiceforsidhu1824 4 года назад

    ਤੇਰੇ ਵਰਗੇ ਲੋਕ ਵਡਿਆਂ ਠਗਾ ਦੇ ਗਲ਼ ਹਾਰ ਪਾਦੇ ਨੇ ਛਡ ਗਰੀਬ ਨੂੰ

  • @RavinderSingh-dq8kq
    @RavinderSingh-dq8kq 4 года назад +2

    Langar Rwandan waliysn da dhyan es apahij sikh val kyon nahi gaya .Lockdown vich es vichare di help karan koi Sikh sansatha kyon nahi sahmsne ayee..

  • @desiteybadesi8917
    @desiteybadesi8917 Год назад

    ਇਹ 2 ਸਾਲ ਪਹਿਲਾਂ ਦਾ video ਹੈ ਬੰਦ ਕਰੋ

  • @gagandeepsingh5760
    @gagandeepsingh5760 4 года назад

    Y yarr is tra na kria kroo yarr sikh koam nu bdnamm na kroo hath banke benti aa

  • @perkypawleen6769
    @perkypawleen6769 4 года назад

    ਨਸ਼ੇ ਕਾਰਨ ਇਕ ਇਹਦਾ ਦਾ ਹੀ ਜਲੰਧਰ ਵਿਚ ਵੀ ਹੈ। ਸਿੱਖੀ ਸਰੂਪ ਕਾਰਨ ਲੋਕੀ ਮੱਦਦ ਕਰਦੇ ਨੇ ਪਰ ਉਹ ਗ਼ਲਤ ਫਾਇਦਾ ਚਕਦਾ ਹੈ।

  • @animallovers6541
    @animallovers6541 4 года назад

    Eh meada di glti jehdi eho jehe bandya nu parmot krde aa

  • @anmolheeraa
    @anmolheeraa 4 года назад

    wade thug nu hath koi ni paunda. chote mote chor ta media wale cover kar lainde . govt nu koi ni hatha paounda

  • @kulwindersohi9589
    @kulwindersohi9589 4 года назад

    Oe sale o media waleo garb bada thoda jiha nasa karda je one kise to pese mag le get ki ho gia bade choor fado je thode wich dam aa sale kute

  • @Synghss
    @Synghss 4 года назад +1

    Nahi bhrava sade hosh ni udde , sade lyi eh ik bnda hi a jo glt km krda c ja krda a , thumbnail te video ch sikh sikh krna band kro tusi aap sikh ho ke sikh nu hi badmam kari jande a kithe mar gi a tuhadi jmeer 😕

  • @SurinderSingh-im7bh
    @SurinderSingh-im7bh 4 года назад

    Glat gll a , mari banti a verra nu is da virod karn
    Kio ki ina vrgia krka sada guru sahib ta ਊਗਂੱਲ ਹੋ ਰਹੀ ਆ

  • @tajinderbains3399
    @tajinderbains3399 4 года назад +2

    akli baba nu send Karo video bande de sikhi srop ch nashe karda hun dekh de aa ke akshion lande a netu nalo zada gandh paya

  • @veenachauhanchauhan8765
    @veenachauhanchauhan8765 4 года назад

    Chotiaaa galtiaaa hi badiaaa bandiaa changaa hoiaaa lokan nu pta lga....

  • @onlyaap1493
    @onlyaap1493 4 года назад

    Hram de reporter kuteya eh khabar nal tenu ki milju

  • @jatindertiwana82
    @jatindertiwana82 4 года назад +1

    Y galt gal ha eve ni karna chahida vishwas tut da ha koi lor band da aaga mar de ho

  • @anantsekhon5812
    @anantsekhon5812 4 года назад +1

    Je koi gareeb pet bharn Lai kus karda oh chor , kothia cara wale krodan khande ne Saab nu pata , Lok ona de pairan ch digde ne

  • @Rinkukhurdvlogs
    @Rinkukhurdvlogs 4 года назад

    ਐਦਾ ਦੇ ਲੋਕਾ ਨੇ ਵਿੱਸਵਾਸ ਦਾ ਘਾਣ ਕੀਤਾ

  • @englishbyamritsir9420
    @englishbyamritsir9420 4 года назад

    Janta croran kha gayi.....ik aa garib milya jalus kadan nu....haad h

  • @mannamann7848
    @mannamann7848 4 года назад

    Fer ki hoya

  • @lovedeepsingh1805
    @lovedeepsingh1805 4 года назад

    Chal koi na galti ta mann lyi na

  • @tttgggg9409
    @tttgggg9409 4 года назад

    Tusi sare e hi golkchor salio

  • @rajkanwarpreet2085
    @rajkanwarpreet2085 4 года назад

    Oda ass de halp honi chye da ha jo big crocodile na ona no koye ne catch karda he is poor

  • @anmolheeraa
    @anmolheeraa 4 года назад

    sewa vi dekh bhaal ke hundi aa

  • @deep__pbx0074
    @deep__pbx0074 4 года назад

    Bc loka ta drama hi bna lea yr !! Hadh ho gayi aa yr !! Sharam auni chahidi aa , Kyu badnaam kr rahe O SIKHI NU ! Bas karo yr 🙏🏿🙏🏿
    Eda De hi loka ne SIKHI nu badnaam kita hoia aa !!!!! !!!!

  • @gurdipsingh1937
    @gurdipsingh1937 4 года назад

    Yaar o loko jo marji karo .mere guru nanak shaib di sikhi nu daag na lavo.
    Guru Gobind singh de chaar shaibjadaiya da vasta.sikhi wala bana na pavo.glat kam karan lage

  • @kulwindersingh-wc4rz
    @kulwindersingh-wc4rz 4 года назад

    Oh veer g is vich is y da koi kasoor nhi kyuki sadiyan sarkaran ne te majboori ne eh kame pa dita eh galat b ae pr jr y sade desh vich is ton bde thag baithe ne jo sareaam thagi chori hor pta ni ki ki galat kam karde ne is madia wale nu meri aaapeal ae k veer ohna da b interview leya kro je tu c samaj sudaran da bida chukeya ae tan pehla ohna nu fado baki lok fir aapne aap hi sudar jaan ge chor tan sare hi ae koi sre aamm ki eda de kam karke chlo baki aapo aapni samjh ae

  • @kaursingh127
    @kaursingh127 4 года назад

    Video Behan cdaun nu pai a

  • @gurpreetsinghgill5464
    @gurpreetsinghgill5464 4 года назад +1

    Kuta Medea

  • @ramnaamsatayahai6018
    @ramnaamsatayahai6018 4 года назад

    Har dharam bitch payeh jateh hian ghat bhudhi buri soch samaj bitch har tarah deh log hian Ek nahi sabhi mandir guruduwareh charch ja masjed bitch ess toh bhi bureh log hian socho unke pass Etna Rs kaha seh atta hai ja koi kaam karteh hian Unke ghar dekhna fir socha per kareh koun sabhi toh crupt hian jogi ji maharaj ji socho joh daroga santri mantri sabhi crupt hian jogi ji maharaj ji ki jai ho

  • @manindersingh9716
    @manindersingh9716 4 месяца назад

    This channel is fake

  • @jasbirkaur4426
    @jasbirkaur4426 4 года назад

    Big. Bhikhari badal family badal ne sikh ban ke sikh kom dob diti.kha gya punjab.420 kar gya.faro osnu.

  • @ramanlal3990
    @ramanlal3990 4 года назад

    Es be koi thagi nahi Mari YAar kuch ta sharm Kari keyo gariba da lahoo pinde ho mask vech ke kuch kha bi leya Kon da paap Kar Diya

  • @narinder8429
    @narinder8429 4 года назад

    ਰਿਪੋਟਰ ਚਰਿਤਰ ਦੇ ਸਾਫ ਬੰਦੇ ਨੇ

  • @gavysandhu8267
    @gavysandhu8267 4 года назад

    Aj kal sikh kaum ch jo donation da kam chaliya beda gark ho gya hun harek pug ban ke kakar pake video paun beh janda dekho ji sada gursikh pariwar a asi gareeb aa sade bache path krde aa sanu donation dita jave sadi help kiti jave

  • @manpreetchoongh2875
    @manpreetchoongh2875 4 года назад

    Lao taker leader s nal Sare chor ne je dum hai

  • @kaurkaur1563
    @kaurkaur1563 4 года назад

    Thangi kdo kr reha ohh
    Mask sale kr k hi kha reha c
    Nasha krde Apne Ghar krda
    Tahunu ki
    Oho jeha pagal lokk Jo eh video bna k pa denda
    Ohhh uth jao
    Lokkooo
    Jehra apaaa nu kha rehai ona Dyan Dao
    Gareeb nu jeen Dao

  • @jagroopjaggi1192
    @jagroopjaggi1192 Месяц назад

    Galti taan man laee veer ne

  • @worldtour7193
    @worldtour7193 4 года назад

    Watching from Philippine Cebu I love India people

  • @anantsekhon5812
    @anantsekhon5812 4 года назад

    Enu chado veero badde magar massha di poll kholo jede Sara desh kha Gaye , jede 267 Sri guru granth sahiban kha Gaye

  • @sanamdeepsingh2440
    @sanamdeepsingh2440 4 года назад +3

    Koi vaddi gal ni

  • @gurlalsingh3842
    @gurlalsingh3842 2 года назад

    ਵਾਹਿਗੁਰੂ ਜੀ