ਜੇ ਅਸੀਂ ਨਾ ਬੋਲੀਏ ਤਾਂ ਕਹਿੰਦੇ ਨੇ ਕਿਉਂ ਨਹੀਂ ਬੋਲਦੇ। Anmol Gagan Maan || NewsNumber.Com
HTML-код
- Опубликовано: 27 дек 2024
- ਜੇ ਅਸੀਂ ਨਾ ਬੋਲੀਏ ਤਾਂ ਕਹਿੰਦੇ ਨੇ ਕਿਉਂ ਨਹੀਂ ਬੋਲਦੇ। Anmol Gagan Maan || NewsNumber.Com
ਅਨਮੋਲ ਗਗਨ ਮਾਨ ਜੋ ਇੱਕ ਪੰਜਾਬੀ ਗਾਇਕਾ ਹੈ। ਜਿਸਦੇ ਪੰਜਾਬੀ ਸੰਗੀਤ ਇੰਡਸਟਰੀ ਵਿੱਚ 30 ਤੋਂ ਵੱਧ ਗਾਣੇ ਆ ਚੁੱਕੇ ਹਨ।ਅੱਜ ਚੰਡੀਗੜ ਵਿੱਚ ਲੁਧਿਆਣਾ ਗੈਂਗਰੇਪ ਕਰਕੇ ਇੱਕ ਪੈ੍ਸ ਕਾਨਫਰੰਸ ਕੀਤੀ ਤੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੁੜੀਆਂ ਨੂੰ ਗੰਨ ਲਾਇਸੈਂਸ ਦੇਣੇ ਚਾਹੀਦੇ ਹਨ।
ਬਹੁਤ ਵਧੀਆ ਗੱਲ ਆ ਮੈਡਮ ਮਾਨ ਜੀ
ਐਹ ਯੋਧਾ ਸਿੰਘ ਮਾਨ ਦੀ ਲੜਕੀ ਹੈ ਜਿਹਨੇ ਇਕ ਵਾਰ ਮਾਨਸਾ ਹਲਕੇ ਤੋ ਵਿਧਾਨ ਸਭਾ ਦੀ ਚੋਣ ਲੜੀ ਸੀ
ਬਹੁਤ ਵਧਿਅਾ ਵਿਚਾਰ ਗੱਗਨ ਜੀ ਦੇ
Very good ਮਾਨ ਜੀ
ਬੁਹਤ ਵਧੀਆ ਬੇਟੀ ਅਸੀਂ ਸਾਰੇ ਸਿੰਗਰ ਤੁਹਾਡੇ ਨਾਲ ਹਾਂ
ਆਈ ਲਾਈਕ ਯੂ 🌹🌹🌹 ਰਪੀਦਰ ਜੀ ਤੁਸੀਂ ਸਹੀ ਕਿਹਾ ਜੀ ਕੁੜੀਆਂ ਬਾਰੇ
Ok when man ji waheguru kerpa kre tera the🥀💖🥀🌷🙏🌷
Very Good
ਇਹੋ ਜੇ ਦੋਸ਼ੀਆਂ ਨੂੰ ਫਾਹਾ ਲੱਗੇ ਤਾਂ ਇਹ ਬੰਦ ਹੋਯਉ
Good soch mam zaar
ਬਿਨ ਸਾਸ਼ਤਰ ਨਰ ਭੇਡ ਜਾਨੋ (ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ)
ਗੁਰਜੀਤ ਸਿੰਘ k
Bahut vadiya sis tahodai song's v family ch bah k vekhn jog hondai ne🤗😍
Right Sis ji Well said
Very nice mam...👌👌👌
ਮੈਂ ਬੇਸ਼ੱਕ As a Singer ਗਗਨ ਅਨਮੋਲ ਦਾ ਫੈਨ ਨਹੀਂ ਪਰ ਅਨਮੋਲ ਦੇ ਇਹ ਵਿਚਾਰ ਮੇਰੇ ਲਈ ਮੇਰੇ ਲਈ ਅਨਮੋਲ ਹੋ ਨਿਬੜੇ |
Nice thinking gagan maan jji ...continue ....we all with you
Good maan ji
Proud of you mam 👍👍😘😘
Very nice Message Sisters ji
ਲੋਕ ਗੁਰਬਾਣੀ ਤੋਂ ਟੁੱਟ ਰਹੇ ਹਨ ਤਾਂ ਕਰਕੇ ਮਨ ਮੈਲੇ ਹਨ। ਬਾਬਾ ਦੀਪ ਸਿੰਘ ਵਰਗੇ ਇੱਜ਼ਤਾਂ ਦੇ ਰਾਖੇ ਤੁਸੀਂ ਕਲਾਕਾਰ ਹੀ ਖਤਮ ਕਰ ਰਹੇ ਹੋ। ਲੋਕਾਂ ਨੂੰ ਗੁਰੂ ਦੇ ਸ਼ਬਦ ਨਾਲੋਂ ਤੋੜ ਕੇ ਆਪਣੇ ਗਾਣਿਆਂ ਨਾਲ ਜੋੜਨਾ ਬੰਦ ਕਰੋ ਬਹੁਤ ਕੁਝ ਸੁਧਰ ਜਾਊਗਾ।
Jagmeet Singh hanji
1947 ch gaane hunde c Odon kine case hoe rape de
@@poonampreetkaur2069 ਨਫਰਤ ਦਾ ਦੌਰ ਸੀ ਉਹ। ਓਸ ਸਮੇਂ ਕੋਈ ਸਿਸਟਮ ਨਾ ਹੋਣ ਕਰਕੇ ਇਹ ਸਭ ਹੋਇਆ। ਹੁਣ ਦੇ ਹਲਾਤ ਨੂੰ 47 ਨਾਲ ਤੁਲਨਾ ਨਹੀਂ ਕਰ ਸਕਦੇ। 47 ਚ ਗਾਣੇ ਅੱਜ ਵਾਂਗ ਹੁੰਦੇ ਤਾਂ ਹੋਰ ਹੀ ਜਿਆਦਾ ਬਲਾਤਕਾਰ ਹੁੰਦੇ ਉਸ ਸਮੇਂ।
Jagmeet Singh sirf gaane hi reason eh sab da... system ta hun v ni hega India ch koi saza hegi doshia lai.. . Me Canada ch ha ek var kite galti nal mere phone toh emergency call ho gai jo 911 hai ethe.. Te they ohna menu dubara call kiti k those phone toh call ho hai... tusi kise musibat ch ta nhi... Te ohna sab confirm kr k me kise danger ch nhi hegi raat da time c oh .. .. eda da system aa ethe ... baki India ch thonu pta hona kanjak puja krde ne... Pr ek hewan vala kam v krde ne ......... sab kuch ghar ch hi hai j ghar ch parents apne bachia Te nazr rakhan .. ohna nu changia galan sikhan Te eh kadi v nhi hone.,
Jagmeet Singh ... Canadian kehde ne indian apne mundia nu handicapped bana dinde ne, kuki oh kitchen da kam kr sakde... aam hi chalda india ch k kuri ghar da sara kam krna ana chahida Te munde nu nahi lord... eda dia chotia chotia cheeza jo sikhia jandia ne eh v sahi nhi, tahi oh respect ni krde kudia d ..
Good job Gagan ji
Great soch
nice c boht Vadia gal kardi Aa madm
Sai gal aaa g
fukra insaan kujh ne karda hunda veer ji.
👍👍👍👍👍👍👍👍👍vary nieces
ਇਹ ਸੋਚੇ ਕਿ ਇਹ ਕੰਮ ਹੁਣ ਕਿਉਂ ਹੁੰਦੇ ਨੇ?ਸਾਡੇ ਬਜ਼ੁਰਗਾਂ ਟਾਈਮ ਤਾਂ ਨਹੀਂ ਸੀ ਹੁੰਦੇ ।
ਬਲਕਿ ਚਮਕੀਲੇ ਦੇ ਟਾਈਮ ਕਦੇ ਅਜਿਹਾ ਕੰਮ ਨਹੀਂ ਸੀ ਹੁੰਦਾ ਲੋਕ ਕਹਿੰਦੇ ਸੀ ਉਹ ਲੱਚਰ ਗਾਉਂਦਾ ਸੀ ਸੋਚੋ ਜਰਾ👈👈👈👈
Good sis...
Thanks anmol ji boln lai changi soch
good thinking
ਪੱਤਰਕਾਰ ਵੀਰ ਕੈਮਰੇ ਵੱਲ ਦੇਖ ਹੀ ਨਹੀਂ ਰਿਹਾ ਥੱਲੋਂ ਪਤਾ ਨਹੀਂ ਕੀ ਲੱਭਦਾ ਪਿਆ । ਆਤਮ - ਵਿਸ਼ਵਾਸ ਦੀ ਘਾਟ ਆ ।
ਭਾਵੇਂ ਕਿਸਾਨ ਸਭ ਦਾ ਢਿੱਡ ਭਰਦਾ ਫੇਰ ਵੀ ਦੋ ਡੰਗ ਦੀ ਰੋਟੀ ਦਾ ਫ਼ਿਕਰ ਪਿਆ ਰਹਿੰਦਾ ਕਿਸਾਨਾਂ ਨੂੰ ਵੀ ਤੇ ਮਜ਼ਦੂਰਾਂ ਨੂੰ ਵੀ ਮੁੱਢਲੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਤੇ ਬੀਬਾ ਜੀ ਗੱਲ ਕਰਦੇ ਪਿਸਤੌਲ ਦੀ । ਆਪਦੀ ਸੁਰੱਖਿਆ ਆਪਦੇ ਹੱਥ ਹੁੰਦੀ ਆ । ਜਦੋਂ ਸਕੂਲਾਂ 'ਚ ਸਰੀਰਿਕ ਸਿੱਖਿਆ ਦਾ ਵਿਸ਼ਾ ਲਾਗੂ ਕੀਤਾ ਹੋਇਆ ਤਾਂ ਜੂਡੋ ਕਰਾਟੇ ਕਿਉਂ ਨਹੀਂ ਸਿਖਾਏ ਜਾਂਦੇ , 'ਕੱਲੇ ਯੋਗ ਆਸਣਾਂ ਜੋਗੀ ਰਹਿਗੀ ਸਰੀਰਿਕ ਸਿੱਖਿਆ ।
ਪ੍ਰੈੱਸ ਕਾਨਫਰੰਸ ਕੀਤੀ ਸ਼ਲਾਘਾਯੋਗ ਕੰਮ ਆ ਪਰ ਗੱਲ ਉਹ ਕਰੋ ਜੋ ਸਭ 'ਤੇ ਲਾਗੂ ਹੋਵੇ ।
ਅੱਸੀ ਫ਼ੀਸਦੀ ਨੌਜਵਾਨੀ ਕਲਾਕਾਰਾਂ ਨੂੰ ਦੇਖ ਕੇ ਵਿਗੜੀ ਆ ਤੇ ਇਸ ਗੱਲ ਨੂੰ ਝੱਲਣ ਦਾ ਮਾਦਾ ਰੱਖੋ ਕਲਾਕਾਰੋ ! ਸਮਾਜ ਦਾ ਹਿੱਸਾ ਓਂ ਤੁਸੀਂ ਵੀ , ਤੁਹਾਡਾ ਵੀ ਫ਼ਰਜ਼ ਬਣਦਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਆਵਾਜ਼ ਚੁੱਕੋਂ ।
Yad Kaur hanji di Shi o tuc
ryt
Amrit shako singh sajo Kirpan Nal swa lakh da mukabla kita ja skda
Ehi prblms h es dunia di kudi bole ta v galt na bole v galt . kalakar humesha galt nai hunda bai .
Yad Kaur veere eh gal ta sant jarnail singh g ne v kahi c k ik din bande da best friend hathiyar e houga ena kaljug aa jana
Bahut vdya sister g🙏🙏
Good job Mann sister
Bahut vadhia gal
di thnku so much ji
Sahi gal aa
Good job,keep it
Sahi gall Dee spot a Ji full
Nice speech
Wahhh kya baat aa maan ji
Bhoot nic aa gal sis ji
Anmol mam tuc bilkul shii kehaa
We are running Bulland tv at Patiala we are with you in any way you are a bold person
ਬੀਬਾ ਜੀ ਪਿਸਟਲ ਰੱਖੀਉ ਚੰਗੀ ਗੱਲ ਹੈ ਪਰ ਹਿੱਕ ਵਿੱਚ ਮਾਰਨ ਦਾ ਜਿੰਗਰਾ ਰੱਖੀਉ
Sukhdeep Singh ਕੋਈ ਥੋਂ-ਪੈਰ ਹੈਗਾ ਗੱਲ ਦਾ 😏 ਮੂੰਹ ਆਈਆਂ ਛੱਡ ਦਿੰਨੇਓ।। ਜੇ ਕੋਈ ਗੱਲ ਹੋਊ ਤਾਂ ਹੀ ਮਾਰੂ ਹਿੱਕ ਚ ਜਾ ਓਦਾਂ ਹੀ ਮਾਰਦੀ ਫਿਰੇ ਬੰਦੇ।।।ਜਿਹਨੇ ਲੈ ਲਈ ਉਹ ਜਿਗਰਾ ਵੀ ਰੱਖਦਾ
Good sister guns law body guard look ne assi San a sister aap jindabad
anmol gagan ji app nu good blessing
Nice
Very nice sister
Sahi gal ha sister ji
Good thinking anmol maan gagan ji
Love u sis
Mam u r so strong ...! I like uh most
Saleo j koi Changi gal krda gala kyo kad de
Baut vadia gl kiti gagan ne good
Anmol gagan ji main kuri ho ke tuhada naal ha ji koi agla kadam kuria di safeti lai hona chahida hai proud of you
Nice to meet you anmol gagan j thank you very much you are the good lisnar
Mera kol hega lincinse ma agga aunaa sath do tusssi
👌👌
very nice. maan madam g
She is bindas
I proud of you man ji
ਸੰਭ ਤੋ ਜਿਆਦਾ ਗੰਦ ਕਲਾਕਾਰਾ ਨੇ ਪਿਆ ਹੈ ਜੀ
But vadia such jiiii
V v nice ji good
Good action madam g #Respect women's
Rupinder Singh ehi Te sikhande lok apne mundia nu.
@@poonampreetkaur2069 madam is desh da kuch nhi ho sakda kal madam baljinder kaur da viyah live ho riha c lok enhe gande comment karde shame on sharam aundi ma AAP bahut smajhdar nhi I am 29 years but saade ghare v mom sister ha gyi saanu ta sharam aundi
Right ji
Thanks anmol
Good job
Super sis
Very good g
ਠੀਕ ਆ ਜੀ ਮੈ ਬੀ ਨਾਲ
Mam I always with you
Salute.madam
V
Hahaha yaar menu third girl di khadre hon de style ch bhut majaa aa reha
YeS absolutely anmol. . . . M aap pOlice line ch jana chohni aa nd meri soch shuru ton hi aa k m kdi kise di faltu gal nyi sunni. . . Jida di m hun ankhi aa odayi department andar v rahangi
Good bhain ji
Right sis
Vary nice sistre g ace tode nall A madam g full sport aa sade walo
nice anmpl
Sahi kiha kudi ne
Sira a gagn g att a
Vadhiya g 👍
Anmol jindsbad
Right..
Bhot ache vichar n ji
Sahi gall aa maan mamm
Madam you are right.
God bless u nice thinking maan dear. Full sport....
Nice video
Sahi gall aa
Very good high thinking
Mera v ik lokthath song kardo g
nice anmol ji bt good gl aap de maan ji
ਅੰਨੀ ਦੀਏ ਮਜਾਕ ਐ ਕੋੲੀ ...
Hahaha
JIJJA JI kyo fat gayi
Shut up
sahi gall aa madam di
Sai gal AAA anmol g
Sai galll aa dii
very good very good very good very good very good
Very nice g
Love u di proud of u
End song a saare
nice gaggn g
Nice ji