ਅਮਰਜੋਤ ਦੀ ਚੁੰਨੀ ਲੈ ਪ੍ਰਿਥੀਪਾਲ ਢੱਕਣ ਨੇ ਗਾਇਆ ਚਮਕੀਲੇ ਨਾਲ ਟਕੂਆ ਗੀਤ || Chamkila Live Show || Dhakkan

Поделиться
HTML-код
  • Опубликовано: 9 янв 2025

Комментарии • 108

  • @satwantsatti9655
    @satwantsatti9655 Год назад +30

    ਦੱਸ ਚਮਕੀਲੇ ਮੂਹਰੇ ਵੈਰਨੇ ਧੌਣ ਚੱਕੂਗਾ ਕਿਹੜਾ, ਕੱਲਾ ਕੱਲਾ ਮੈਂ ਕੁੱਟਕੇ ਮਾਰ ਦੂੰ ਲੁੰਗ ਲਾਣਾ ਸੱਭ ਤੇਰਾ, ਨੀ ਦੋਏ ਧਿਰਾਂ ਇੱਕੋ ਜਿਹੀਆਂ ਹੋ ਜੂ ਹੁਣੇ ਨਿਬੇੜਾ. Miss you Chamkila and Biba Amarjot ji.

  • @GurdeepSingh-sp9ul
    @GurdeepSingh-sp9ul Год назад +17

    Tiwana Saab ਸਤ ਸ੍ਰੀ ਅਕਾਲ। ਚਮਕੀਲਾ ਤਾਂ ਚਮਕੀਲਾ ਹੀ ਦੀ।।ਨਵੇਂ ਤੋਂ ਨਵੇਂ ਰੂਪ

  • @ravithind5005
    @ravithind5005 Год назад +15

    ਵਾ ਓ ਵੀਰ ਟਿਵਾਣੇ , ਰੂਹ ਖਿੜ ਗਈ ਬਾਈ ,ਦੇਖ ਲਓ ਜੀ ਸਰੋਤਿਆਂ ਨੂੰ ਖੁਸ਼ ਕਰਨ ਲਈ ਢੱਕਣ ਜੀ ਨਾਲ ਕਮੇਡੀਅਨ ਵੀ ਬਣ ਜਾਂਦੇ ਸਨ ਚਮਕੀਲੇ ਬਾਈ ਉਨ੍ਹੀਂ, ਕਿੰਨਾ ਵਧੀਆ ਮਾਹੌਲ ਬਣਿਆ ਹੋਇਆ, ਹੁਣ ਦੇ ਕਲਾਕਾਰ ਫੁਕਰੀ ਵਿੱਚ ਕਦੇ ਨਹੀਂ ਐਦਾਂ ਗਾ ਸਕਦੇ ਆਪਣੇ ਟਰੈਂਡ ਤੋਂ ਬਾਹਰ ਜਾ ਕੇ ਐਵੇਂ ਵੱਡੇ ਵੱਡੇ ਡੌਲ਼ਿਆਂ ਆਲਿਆਂ ਦੇ ਪਿੱਛੇ ਲੂਕੀ ਜਾਣਗੇ ਜਿਵੇਂ ਕੋਈ ਜੰਗ ਲੜਨੀ ਹੋਵੇ। ਅਸਲੀ ਗਾਇਕੀ ਤੇ ਸਟੇਜ ਬੰਨ੍ਹਣਾ ਚਮਕੀਲੇ ਬਾਈ ਉਨ੍ਹਾਂ ਨੂੰ ਹੀ ਆਉਂਦਾ ਸੀ, ਚਮਕੀਲਾ ਚਮਕੀਲਾ ਈ ਸੀ ਬਾਈ। ਐਦਾਂ ਹੀ ਹੋਰ ਲੰਬੀਆਂ ਵਿਡੀਉ ਪਾਉਂਦੇ ਰਿਹਾ ਕਰੋ ਵੀਰ, ਬਾਈ ਦਾ ਸਟੇਜ ਮਾੜੀ ਕਿਸਮਤ ਨਾਲ ਦੇਖ ਤਾਂ ਨਹੀਂ ਸਕੇ, ਪਰ ਤੁਹਾਡੀਆਂ ਵਿਡੀਉ ਜ਼ਰੀਏ ਉਦੋਂ ਦੇ ਮਾਹੌਲ ਵਾਲੀ ਫਿਲਿੰਗ ਜ਼ਰੂਰ ਆ ਜਾਂਦੀ ਬਾਈ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ ਮਿਹਰਬਾਨੀ ਸ਼ੁਕਰੀਆ ਛੋਟੇ ਭਾਈ।।

  • @sonyvalu6137
    @sonyvalu6137 Год назад +4

    ਬਹੁਤ ਹੀ ਵਧੀਆ ਵੀਰ ਚਮਕੀਲਾ

  • @belongchardepunjabto2353
    @belongchardepunjabto2353 8 месяцев назад +41

    ਹੁਣ ਢੱਕਣ ਵਿਚਾਰਾ ਬੁਡਾ ਹੋ ਗਿਆ ਸਾਡੇ ਘਰ ਦੇ ਕੋਲ ਇ ਆ ਘਰ ਢੱਕਣ ਦਾ

    • @sidhugangawala
      @sidhugangawala 8 месяцев назад +2

      ਕਿੱਥੇ ਹੈ ਘਰ ਡੱਕਣ ਦਾ ਬਾਈ

    • @belongchardepunjabto2353
      @belongchardepunjabto2353 8 месяцев назад +3

      @@sidhugangawala ਲੁਧਿਆਣਾਂ ਲਾਡੋਵਾਲ ਕੋਲ ਪਿੰਡ ਤਲਵੰਡੀ ਕਲਾਂ ਕੇਦਿਓ

    • @HarjindersinghSingh-gx3ws
      @HarjindersinghSingh-gx3ws 8 месяцев назад +1

      Sachi bai

    • @lunatic792
      @lunatic792 8 месяцев назад

      Paji please batao ki jaiman ji, dhakkan ji, manku ji ate tikki ji abhi kahan rahte hein unke pind k naam mujhe milna h ek baar sabse

    • @SONYMaan-qr5fm
      @SONYMaan-qr5fm 8 месяцев назад +1

      ਵੀਰ ਮਿਲਣਾ ਸੀ ਢਕਣ ਨੂੰ😢😢😢

  • @PreetSingh-fh8gy
    @PreetSingh-fh8gy 3 месяца назад +1

    ਪੂਰਨ ਸੰਤ ਬ੍ਰਹਮ ਗਿਆਨੀ ਧੰਨ ਧੰਨ ਪੂਰਨ ਸੰਤ ਸ਼ਿਰੀ ਅਮਰ ਸਿੰਘ ਚੱਮਕੀਲਾ ਜੀ

  • @Kuldeepsingh-gt1dj
    @Kuldeepsingh-gt1dj Год назад +11

    ❤,Hmv,, ਦਾ ਬਾਪੂ ❤

  • @easylearningchannelkpt9799
    @easylearningchannelkpt9799 4 месяца назад +1

    ਵਾਹ ਜੀ ਵਾਹ ਬਹੁਤ ਵਧੀਆ

  • @ranjeetkhanna3993
    @ranjeetkhanna3993 8 месяцев назад +11

    ਵਾ ਜੀ ਵਾ ਤੁਸੀਂ ਸਾਰੇ ਹੀ ਜਿੰਦਾਬਾਦ ਬਹੁਤ ਵਦੀਆ🎉😂

  • @harbanssingh2258
    @harbanssingh2258 Год назад +4

    ❤❤❤❤❤❤❤❤❤very nice Performance 22 g Pirthipal g❤❤❤❤❤❤❤❤❤

  • @BharpoorSingh-ds6ef
    @BharpoorSingh-ds6ef Год назад +5

    ਸਿਰਾ ਲਾਤਾ

  • @quick_artsprojects
    @quick_artsprojects 8 месяцев назад +13

    Pritipal singh dhakan mere nanu hai❤

  • @KulveerSinghAzad-dp2pv
    @KulveerSinghAzad-dp2pv Год назад +5

    Amar Jodi Amar Singh Chamklia ji Miss You 🙏🙏❤️❤️

  • @davindersingh-zb5hd
    @davindersingh-zb5hd Год назад +2

    Bahot pyara akharaa g❤❤❤❤❤❤❤

  • @anmolbrar3391
    @anmolbrar3391 Год назад +5

    ਪਰ ਆਪ ਨੇ ਬਾਈ ਦਾ ਇਹ ਪੂਰਾ ਹੀ ਅਖਾੜਾ ਦਿਖਾਉਣਾ ਸੀ।

  • @automachanicalguriverma1385
    @automachanicalguriverma1385 8 месяцев назад +12

    Amarjot ਕਿੰਨੀ ਪਿਆਰੀ ਲਗਦੀ aw ਹਸਦੀ 😊

  • @tirathsingh6539
    @tirathsingh6539 Год назад +2

    ਬਹੁਤ ਵਧੀਆ ❤❤

  • @BalvirSingh-pl4zt
    @BalvirSingh-pl4zt Год назад +3

    VERY NICE SONG BHAI JI

  • @vimla4941
    @vimla4941 Год назад +2

    Very nice song ❤❤❤

  • @minakshimeenu2716
    @minakshimeenu2716 8 месяцев назад +6

    Kina sohna time c ❤eda di stage hun kitho milni😢

  • @armaanranga6932
    @armaanranga6932 Год назад +15

    ਨਹੀਂ ਰੀਸਾਂ ਢੱਕਣ ਦੀਆਂ

  • @romeogill3599
    @romeogill3599 8 месяцев назад +1

    Wah wah sirrrrrrrrrrrra galbat dhakan bai te ustad chamkila saab ji rhndi duniya tak name rhuga ustad ji da🙏❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤chamkile nu mara kehn waleya nu lakh diya lanta 🤣🤣🤣ehta ai chalo bai super start ustad ji❤❤❤❤❤

  • @buntychopra7428
    @buntychopra7428 Год назад +3

    Good song

  • @BalwinderSingh-ez5yg
    @BalwinderSingh-ez5yg Год назад +2

    Very very good nice g 🙏🙏🙏 form B's ankhilia g riter Punjab National song 🙏🌷🌷 you are my sind mb mb ❤❤

  • @Laptopxpert-s1h
    @Laptopxpert-s1h 7 месяцев назад +1

    Chamkila bai us time to leke aj tk v top list te h

  • @janaksingh5653
    @janaksingh5653 Год назад +4

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤😊😊😊😊😊

  • @gurlalsingh3544
    @gurlalsingh3544 7 месяцев назад

    ਇਹ ਪ੍ਰੇਮ ਹੈ ।ਏਨੀ ਮਹਾਨਤਾ

  • @mohitsangar0013
    @mohitsangar0013 8 месяцев назад +1

    Wahhhh wahhh tiwana veer ji buhat hi badiya ji

  • @parvindersingh-qo2bc
    @parvindersingh-qo2bc Год назад +2

    Salute dhkkan. Ji. And. Party

  • @sandeepkumardaunkalan2988
    @sandeepkumardaunkalan2988 Год назад +1

    Very nice

  • @RohitKumar-mq5dr
    @RohitKumar-mq5dr 8 месяцев назад +1

    Seraaa chamkila bai ji

  • @anjlaiblessed
    @anjlaiblessed 8 месяцев назад +3

    Chamkila kina sona ❤❤❤

  • @CHOUDHARY__EDITOR
    @CHOUDHARY__EDITOR Месяц назад

    Amar rahuga jatt 🔥🔥🚀

  • @KesarSingh-bt2yo
    @KesarSingh-bt2yo 8 месяцев назад

    ਬਹੁਤ ਵਧੀਆ ਜੀ

  • @SukhjinderSingh-dx5eh
    @SukhjinderSingh-dx5eh 8 месяцев назад +1

    Very nice chamkila te amarjot

  • @GILLSAAB-vl6yv
    @GILLSAAB-vl6yv 7 месяцев назад

    Punjab Di Super duper Hit
    Amar Jodi

  • @harbanssingh2258
    @harbanssingh2258 Год назад +2

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤very nice Performance Amar Singh Chamkela Sahab g and 22 g Pirthipal g ❤❤❤❤❤❤❤❤❤❤

  • @rkre25
    @rkre25 7 месяцев назад

    Amarjot biba g kine sohne ne ,te sada chamkila bhai bhi kina sonha hai ❤❤❤

  • @sonunijjar2713
    @sonunijjar2713 8 месяцев назад +7

    ਢੱਕਣ ਦੇ ਲੱਗਦਾ ਓਸ ਵੇਲੇ ਨਿਆਣਾ ਹੋਣ ਵਾਲਾ ਸੀ 😂
    ਵਧੀਆ ਵੀਡੀਓ 🎉

  • @GILLSAAB-vl6yv
    @GILLSAAB-vl6yv 7 месяцев назад

    Miss you Bai Chamkila Saab ji

  • @puranchand3632
    @puranchand3632 Год назад +1

    Bilkul theek kiha g

  • @ranjeetkhanna3993
    @ranjeetkhanna3993 8 месяцев назад +1

    ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ👑🎉😂

  • @aulakh_7866
    @aulakh_7866 Год назад +1

    ❤❤❤❤

  • @JASWINDERSINGH-dg3yw
    @JASWINDERSINGH-dg3yw 6 месяцев назад

    Good singeing

  • @Kash853
    @Kash853 Год назад

    I never knew you but I feel/felt like I lost my own Brother
    Your memory will never die like the people behind your death will
    Love you
    Chamka 22 FOREVER

  • @Butagappy
    @Butagappy Год назад +18

    ਕੁੱਤੇ ਦੇ ਪੁੱਤਾਂ ਤੋਂ ਜਰਿਆ ਨਾਂ ਗਿਆ, ਬੁਲੰਦ ਆਵਾਜ਼ ਆਲਾ ਸ਼ੇਰ, ਬੱਬਰ ਸ਼ੇਰ ਤੇ ਸੇਰਨੀ ਵਰਗੀ ਜੋੜੀ ਸੀ, ਅਮਰ ਜੋੜੀ

    • @jassgill1642
      @jassgill1642 Год назад +1

      ❤😂🎉😢

    • @ravithind5005
      @ravithind5005 Год назад +1

      ਬਾਈ ਜੀ ਸੱਤ ਜਨਮਾਂ ਵਿੱਚ ਕੀੜੇ ਪੈ ਪੈ ਕੇ ਮਰਨਗੇ, ਜਿਹੜਿਆਂ ਨੇਂ ਸਾਡਾ ਹੀਰਿਆਂ ਵਰਗਾ ਬਾਈ ਖੋ ਲਿਆ,ਪਰ ਚਮਕੀਲਾ ਬਾਈ ਫੇਰ ਵੀ ਸਦਾ ਵਾਸਤੇ ਅਮਰ ਏ ਵੀਰ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬੂਟਾ ਸਿੰਘ ਜੀ।।

    • @kuldeepsingh-cq8ph
      @kuldeepsingh-cq8ph 8 месяцев назад

      Bilkul thik

  • @SarbjitSingh-m2k
    @SarbjitSingh-m2k 8 месяцев назад

    Chamkila legend❤❤❤❤❤

  • @shreeshivam3054
    @shreeshivam3054 7 месяцев назад

    Amarjot is so beautiful

  • @kamaldeepkaur9409
    @kamaldeepkaur9409 8 месяцев назад

    Vary nice 👍

  • @balwindersidhu-r3f
    @balwindersidhu-r3f 8 месяцев назад

    nice ❤

  • @DeepKuar-m6j
    @DeepKuar-m6j 8 месяцев назад

    Vah g vah

  • @sardarabc6736
    @sardarabc6736 Год назад +3

    🙏🙏🙏👍💕💕💕💕💕💕💕👍🙏🙏🙏🙏

  • @Mantraarocks
    @Mantraarocks 8 месяцев назад

    Amar Jodi Amar Singh Chamklia ji Miss You

  • @arneetramgarhia
    @arneetramgarhia 8 месяцев назад

    Amarjot was so charming ❤

  • @happythreeke97
    @happythreeke97 Год назад +1

    ਨਹੀ,ਰੀਸਾਂ,ਸੀ,ਇਸ਼,ਗਾਇਕ,ਜ਼ੋੜੀ,ਦੀਆਂ
    ,ਅਖ਼ਾੜੇ,ਦਾਂ,ਰੰਗ,ਹੀ,ਬੰਨ,ਦਿੱਦਾਂ,ਸੀ

  • @sultansandhu8616
    @sultansandhu8616 8 месяцев назад

    Best comedy

  • @abhirajput4301
    @abhirajput4301 8 месяцев назад

    😂😂😂😂😂 maja aagea

  • @ragbirsingh4389
    @ragbirsingh4389 8 месяцев назад

    Dhakkan is Dhakkan

  • @sonunijjar2713
    @sonunijjar2713 8 месяцев назад +3

    Amarjot kinni cute si
    Ki milya papiyan nu ehna nu maarke

  • @RoshanRandhawa-i6g
    @RoshanRandhawa-i6g 8 месяцев назад

    Nice

  • @Sukhveer_brar
    @Sukhveer_brar 8 месяцев назад

    ❤❤ love you ❤❤

  • @anjlaiblessed
    @anjlaiblessed 8 месяцев назад +2

    Beda gark je jena marya bechara 😢😢

    • @GurpreetSinghahaluwalia
      @GurpreetSinghahaluwalia 8 месяцев назад

      Hun ki kita jabe ji sachi dekh k ron aa gia mera😭😭😭😭😭😭😭😭😭

  • @gurmeetbenipal6968
    @gurmeetbenipal6968 8 месяцев назад

    💐💐💐💐💐

  • @tarloksingh5755
    @tarloksingh5755 Год назад

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @savneetsinghrairai6823
    @savneetsinghrairai6823 8 месяцев назад

    Bai baada shugali c ...😂... Khenda thakkan nu aaja meri Sonia 😂....

  • @arneetramgarhia
    @arneetramgarhia 8 месяцев назад

    So talented asl kalakkaar ne

  • @RohitTayal-hr3ch
    @RohitTayal-hr3ch Год назад +2

    Prithipal haiga ya nhi

  • @dilbagbassi5952
    @dilbagbassi5952 8 месяцев назад

    ਇਹਨਾ ਦੇ ਸਾਰੇ ਹਾਸੇ ਮਜਾਕ ਵੀ ਕਮਾਲ ਦੀ ਸੀ

  • @HarwinderHarry-bd8pr
    @HarwinderHarry-bd8pr 8 месяцев назад +1

    Behja.behja

  • @RohitKumar-zx6tw
    @RohitKumar-zx6tw 8 месяцев назад

    😂😂😂❤❤❤❤

  • @Vikramjit-ol6vj
    @Vikramjit-ol6vj 8 месяцев назад

    😂😂😂😂😂😂😂

  • @RajKamal-g2i
    @RajKamal-g2i 8 месяцев назад +1

    Patila Kithe Dhkkan Te Dish Riha Stej Te

  • @KiranjitKaur-v8o
    @KiranjitKaur-v8o 6 месяцев назад

    😂😂

  • @Bhootbaba420
    @Bhootbaba420 8 месяцев назад +11

    ਉਸਦਾ ਵਿਚਾਰਾ ਦਾ ਪੇਸ਼ਾ ਸੀ ਇਹ ਗਾਉਣਾ । ਤੇ ਲੋਕਾ ਨੂੰ ਖੁਸ਼ ਕਰਨਾ । ਉਸਦੀ ਕਮਾਈ ਦਾ ਸਾਧਨ ਸੀ। ਲੋਕ ਆਪ ਉਸਨੂੰ ਮਿੰਨਤ ਕਰਦੇ ਸੀ ਇਸ ਤਰਾ ਗਾਉਣ ਲਈ। ਕੁੱਤੇ ਦੇ ਬੱਚਿਆ ਨੇ ਗਰੀਬ ਮਾਰ ਦਿੱਤਾ। ਓਹ ਵਿਚਾਰਾ ਆਪ ਇਵੇਂ ਨਿ ਸੀ ਗਾਉਂਦਾ। ਲੋਕ ਕਹਿੰਦੇ ਸੀ ਇਸ ਤਰਾ ਦਾ ਸੁਣਾਉਣ ਨੂੰ

  • @surinderkaurkaur8240
    @surinderkaurkaur8240 8 месяцев назад +1

    ਬੁੱਲਾਪੁਰ ਨੀ ਮੁਲਾਂਪੁਰ ਆ

  • @amarajitproductions3902
    @amarajitproductions3902 8 месяцев назад

    O..hO...hO... marta... ha..s.a.. ha..s.a.. ke.... hor ni hass hunda... to`ba`

  • @RSsingh-cd8pn
    @RSsingh-cd8pn 8 месяцев назад

    Good

  • @kuldeepsandhu9655
    @kuldeepsandhu9655 Год назад +4

    Kuch n rehe maran walia da

  • @narinderpuri9196
    @narinderpuri9196 8 месяцев назад

    ਮਾੜੀ ਮੋਟੀ ਸਜਾ ਦੇ ਦਿੰਦੇ ਮਾਰਦੇ ਨਾ ,

  • @automachanicalguriverma1385
    @automachanicalguriverma1385 8 месяцев назад +1

    Bc ਖੁਸ਼ੀ ਦੇਖੀ ਨਿ ਗਈ ਵਿਚਾਰਿਆ ਦੀ

  • @Abhi302_0
    @Abhi302_0 6 месяцев назад

    😅

  • @sikhtraveller8860
    @sikhtraveller8860 8 месяцев назад +1

    Budhe ashleel si😅

  • @bgrwl45
    @bgrwl45 8 месяцев назад

    So good

  • @SatnamsinghShopal
    @SatnamsinghShopal 8 месяцев назад +1

  • @gulabeharbans5310
    @gulabeharbans5310 8 месяцев назад

    Very good

  • @ggill3991
    @ggill3991 8 месяцев назад

    👍👍👍👍👍

  • @sukhdeepsinghclass-7broll-442
    @sukhdeepsinghclass-7broll-442 7 месяцев назад

    ❤❤❤

  • @GurjantGil
    @GurjantGil 7 месяцев назад

    ❤❤❤

  • @sakfamilyvideo2602
    @sakfamilyvideo2602 2 месяца назад

    ❤❤

  • @singhparsdeep9043
    @singhparsdeep9043 7 месяцев назад

    ❤❤❤❤