ਚਮਕੀਲੇ ਮੈ ਤੇਰਾ ਬਹੁਤ ਵੱਡਾ ਫੈਂਨ ਆਂ ਡੀ ਐਸ ਪੀ ਨੇ ਕਿਹਾ ਸੀ

Поделиться
HTML-код
  • Опубликовано: 3 дек 2024

Комментарии • 260

  • @avtarsingh2531
    @avtarsingh2531 Год назад +3

    ਬਾਈ ਜੀ ਅਸੀਂ ਬਾਈ ਚਮਕੀਲੇ ਦੇ ਬਹੁਤ ਵੱਡੇ ਫੈਨ ਅਤੇ ਸਮਰਥਕ ਹਾਂ ਪਰ ਇਸ ਨਾਵਲ ਢੁਕਵਾਂ ਨਹੀਂ ਹੈ ਜੀ।
    ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @kuldipbadyal1013
    @kuldipbadyal1013 Год назад +7

    ਘਰ ਘਰ ਪੁਤ ਜੰਮਣੇ ਚਮਕੀਲਾ ਨਹੀਂ ਜੰਮਣਾ ਦੁਆਰਾ

  • @kulbhushanpuri524
    @kulbhushanpuri524 2 года назад +3

    Good shout friend ....

  • @geavysingh264
    @geavysingh264 5 лет назад +17

    Great singer chamkila,ਉਸ ਵੇਲੇ ਸਿੰਗਰ ਚਮਕੀਲੇ ਤੋ ਵੀ ਗੰਦਾ ਗਾਉਦੇ ਸੀ,ਿੲਹ ਵੀ ਗਲਤ ਹੈ ਕਿ ਉਸ ਨੂੰ ਲੱਚਰਤਾ ਕਰਕੇ ਮਾਰਿਆ,☬

  • @avtarsingh2531
    @avtarsingh2531 Год назад

    ਨਾਵਲ ਦਾ ਨਾਮ ਸਹੀ ਨਹੀਂ ਹੈ ਜੀ।।
    ਬਾਈ ਚਮਕੀਲਾ ਜ਼ਿੰਦਾਬਾਦ।
    ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @Prabhdhudike
    @Prabhdhudike 3 года назад +5

    Good work bro. Thank u so much 🥰❣️ love u chamkila

  • @ManmohanSingh-kr8bx
    @ManmohanSingh-kr8bx 3 года назад +4

    2020,,ਜਿਦਾਬਾਦ

  • @rubisandhu6177
    @rubisandhu6177 5 лет назад +61

    ਚਮਕੀਲਾ ਜੀ ਅਮਰਜੋਤ ਜੀ ਬਹੁਤ ਵਧੀਆ ਸੁਰੀਲੇ ਕਲਾਕਾਰ ਸੀ ਅੱਜ ਵੀ ਸੱਭ ਤੋਂ ਜਾਇਦਾ ਲੋਕ ਜਾਣਦੇ ਨੇ ਤੇ ਸੁਣਦੇ ਰਹਿਣਗੇ ਜੀ

  • @sarbjitbal3639
    @sarbjitbal3639 2 года назад

    ਚਮਕੀਲਾ ਨੀ ਕਿਸੇ ਬਣ ਜਾਣਾ ਪੁੱਤ ਭਾਵੇਂ ਲੱਖ ਜੰਮ ਜਾਣ 🙏🙏🙏🙏🙏💐💐💐💐💐

  • @dhadhigurdeepsinghurapar3969
    @dhadhigurdeepsinghurapar3969 4 года назад +3

    ਵੀਰ ਬਲਰਾਜ ਸਿੱਧੂ ਜੀ ਇਹ ਕਿਤਾਬ ਕਿਥੋਂ ਮਿਲ ਸਕਦੀ ਹੈ ਮੈਂ ਆਪਣੇ ਘਰ ਦੀ ਲਾਇਬ੍ਰੇਰੀ ਵਿਚ ਸ਼ਾਮਿਲ ਕਰਨਾ ਚਾਹੁੰਦਾ। ਪੰਜਾਬੀ ਸੱਭਿਆਚਾਰ ਵਿੱਚ ਇੱਕ ਮੀਲ ਪੱਥਰ ਹੈ।

  • @dalbagdhaliwal3733
    @dalbagdhaliwal3733 5 лет назад +16

    ਸੀਵੀਆ ਜੀ ਬਾਰੇ ਬਹੁਤ ਗਲਤ ਲਿਖਿਆ ੳਹਨਾਂ ਨੇ ਤਾਂ ਬਹੁਤ ਹੀ ਸਤਿਕਾਰ ਨਾਲ 36 ਕਿਸਮ ਦੇ ਪਕਵਾਨ ਬਣਾਏ ਸੀ।ਹੋਰ ਵੀ ਗਲਤ ਲਿਖਿਆ

  • @djnoordeepentertainmentrai8892
    @djnoordeepentertainmentrai8892 4 года назад +4

    Very nice singer chamkila shaab ji

  • @varindersharma6661
    @varindersharma6661 5 лет назад +47

    ਮੈ ਸਹੀਦ ਕਿਤਾਬ ਪੜੀ ਏ
    ਚਮਕੀਲੇ ਵਰਗਾ ਅਜ ਪੰਜਾਬ ਚ ਇਕ ਵੀ ਗਾਇਕ ਨਹੀ
    ਚਮਕੀਲੇ ਨੂੰ ਮਾਰਨ ਵਾਲੇ ਨਰਕਾ ਨੂੰ ਜਾਣਗੇ ਪਾਪੀ ਲੋਕ

  • @sunnykapila5174
    @sunnykapila5174 4 года назад +2

    Bhut badia vishlaishan

  • @pakkedramebaaz6752
    @pakkedramebaaz6752 5 лет назад +4

    Kaint ਬਾਈ

  • @suniljaat9769
    @suniljaat9769 4 года назад +6

    Miss😓😓😓😓 you chamkila 😓😓😓😓😓

  • @vijaykajla850
    @vijaykajla850 5 лет назад +38

    ਬਹੁਤ ਵਧੀਆ
    ਨੀਂ ਰਿਸਾ ਚਮਕੀਲਾ ਜੀ ਦਿਆ

  • @taranpreetbhatti9992
    @taranpreetbhatti9992 5 лет назад +8

    ਬਹੁਤ ਵੱਧੀਆ ਜੀ

  • @deepakraj-nt3xk
    @deepakraj-nt3xk 4 года назад +3

    Bahuta hi Vadia singers san hi jodi

  • @AmanSingh-jm4wm
    @AmanSingh-jm4wm 4 года назад +4

    Very nice..song

  • @ravinderhundal704
    @ravinderhundal704 4 года назад +2

    Good veer g

  • @gurjantaulakh1791
    @gurjantaulakh1791 5 лет назад +10

    ਬਹੁਤ ਵਧੀਆ ਜੀ ।

  • @gorapuri3673
    @gorapuri3673 3 года назад +1

    good nicce

  • @dharamdave1744
    @dharamdave1744 5 лет назад +81

    ਜਿਹੜਾ ਟੋਪੀ ਵਾਲਾ ਕਿੱਲ ਚਮਕੀਲੇ ਨੇ ਲੱਗਿਆ ਅੱਜ ਤੱਕ ਕੋਈ ਮਾਈ ਦਾ ਲਾਲ ਪੱਟ ਨਹੀਂ ਸਕਿਆਂ !!!

  • @OmParkash-wf3ht
    @OmParkash-wf3ht 5 лет назад +4

    Very nice ji kiya khoob hai ji chamkila g amar hai ji

  • @gagginagra2496
    @gagginagra2496 3 года назад

  • @ravivirdi9659
    @ravivirdi9659 5 лет назад +11

    Excellent I have no word to praise Martyr Legend ustad Amar Singh Chamkila. He is a great singer, composer & writer. He is evergreen & He is a king of punjabi music

  • @sarbjitsingh9463
    @sarbjitsingh9463 3 года назад +1

    31 2 88 nu v program ho gyà
    Gppi kise tahn da

  • @paisanashapyar7830
    @paisanashapyar7830 5 лет назад +6

    Chamkila ustaad 😘

  • @gurisingh5477
    @gurisingh5477 5 лет назад +8

    Hit singer always 🏹🏹🏹🏹

  • @thelayer3597
    @thelayer3597 3 года назад +1

    Bai ji 31.2 nhi hundi

  • @raysingh7608
    @raysingh7608 3 года назад +2

    Amar Amar Rahu chamkila by ji

  • @ravidhaliwal687
    @ravidhaliwal687 5 лет назад +7

    I love you चमकीला जी very nice nice ,🙏🙏🙏🙏🌹 super star sigr

  • @RajaSingh-nd2iv
    @RajaSingh-nd2iv 4 года назад +2

    Good 22 g

  • @savindersingh4173
    @savindersingh4173 5 лет назад +7

    Talwandi shaab very good information ji

  • @happyglot3301
    @happyglot3301 5 лет назад +16

    I miss you 😘😘
    Amar Singh Chamkila g

  • @pawandeep1734
    @pawandeep1734 3 года назад +1

    M daave nal keh sakda v chamkila shinde te manak ne marvaya aa.te manak te shinde nal chamkile de stegi saathi dhakan te lal chand(dholki master)da bhara v mile hoye c.j chamkile da case reopen hove te dhakan te lal chand de bhara nu cbi de havale kita hove te bhut naam sahmne aaunge.Dhakan te lal chand de bhra aksar hi chamkile to bhut machde c.kuoki chamkila ehna nu jyada bha nhi c dinda te ik vaar dhakan di behas v ho gyi c chamkile nal.ehi sach aa k chamkila manak te shinde ne hi marvaya

  • @sukharallh1974
    @sukharallh1974 4 года назад +6

    Very good 22 G I miss you

  • @Kuldeepsingh-xc9pp
    @Kuldeepsingh-xc9pp 5 лет назад +6

    Love you veer chamkila

  • @KulwinderKaur-fn8sy
    @KulwinderKaur-fn8sy 2 года назад

    👌👌👌🙏👌👌❤️❤️❤️❤️

  • @jaggasinghtailor2413
    @jaggasinghtailor2413 4 года назад +7

    ਮੈਨੂੰ ਤਾਂ ਇਹ ਗੱਲਾਂ ਸਾਰੀਆਂ ਹੀ ਝੂਠੀਆਂ ਲੱਗਦੀਆਂ ਕੋਈ ਦਮ ਜੇ ਵਾਲੀ ਗੱਲ ਨੀ ਲੱਗਦੀ ਮੈਂ ਬਾਈ ਚਮਕੀਲੇ ਦਾ ਬਹੁਤ ਵੱਡਾ ਫੈਨ ਹਾਂ ਮੇਰੇ ਕੋਲ ਚਮਕੀਲੇ ਦੇ 72 ਗਾਣੇ ਲਾਈਵ ਅਖਾੜਿਆਂ ਦੇ ਵੀਡੀਓ ਪਏ ਨੇ

  • @amargora5129
    @amargora5129 4 года назад +2

    Nice

  • @bohargharupathrala6370
    @bohargharupathrala6370 5 лет назад +47

    ਚਮਕੀਲਾ ਤਾਂ ਚਮਕੀਲਾ ਹੀ ਸੀ ਇਹ ਤਾਂ ਨਾਲ ਦਿਆ ਨੇ ਮਰਵਾ ਦਿੱਤਾ ਜਿਨ੍ਹਾਂ ਦੀ ਪੱਟੀ ਮੇਸ ਹੋਗੀ ਸੀ

  • @heman9224
    @heman9224 4 года назад +10

    Haters of chamkila you must like the new singers from today ?? Do you really ?
    And your kids probably love the new singers
    Like mossewala and other violent singers
    You all must like the new society and atmosphere.... now days
    Good for you... keep hating the legends

  • @armaanranga6932
    @armaanranga6932 5 лет назад +14

    Good information veer g
    God bless you

  • @jassijassi8736
    @jassijassi8736 4 года назад +3

    ਵੀਰ ੲਿਸ ਦਾ ਪਹਿਲਾ ਭਾਗ ਦਾ ਲਿੰਕ ਭੇਜੋ ਵੀਰ ਜੀ ਮੈਨੂੰ ਨਹੀ ਮਿਲਦਾ ਵੀਰ ਜੀ ਕਿ੍ਪਾ ਕਰਕੇ ਜੀ

  • @vijayps9118
    @vijayps9118 5 лет назад +6

    Great veer g

  • @zahidsiddiqbutter8249
    @zahidsiddiqbutter8249 4 года назад +2

    31-2-1988 February mein tu 28 Din Hote Hain 31. 2. 19 88 main Kaun Sa program book kiya tha search bataya karo yaar Chamkila ji acche a gayak the main bhi Chamkila ji e ka bahut bada fine Ho miss you Chamkila ji

    • @jashanentertainment4320
      @jashanentertainment4320  4 года назад

      ਗੱਸਾ ਨਾ ਕਰੋ ਇਹ ਗਲਤੀ ਕਿਤਾਬ ਛਪਣ ਵੇਲੇ ਹੋ ਜਾਦੀਆਂ

  • @harmangill7333
    @harmangill7333 5 лет назад +6

    like it

  • @devsinghGmailcomSukhdev
    @devsinghGmailcomSukhdev 5 лет назад +5

    🔊🎤dev dj boy bast chamikla fann🎤🔊

  • @ramans5639
    @ramans5639 5 лет назад +8

    Ina galan tho pata lagda ke baki singer Ustad chamkilaji di jealous karde si!! Very sad.. But he will remain the the Legend 🙏🎤🎼🎵

  • @gursewaksinghgill2931
    @gursewaksinghgill2931 4 года назад +8

    I think there will be no singer like Chamkila jee..

  • @JaspalsinghDhaliwal-ss3lg
    @JaspalsinghDhaliwal-ss3lg 10 дней назад

    1:47

  • @lovepreet149
    @lovepreet149 5 лет назад +6

    Superrrrr

  • @jaswindersingh4621
    @jaswindersingh4621 5 лет назад +36

    I miss you 22 chmkila ji

  • @rajinderastudio1122
    @rajinderastudio1122 5 лет назад +42

    ਸੱਚੀ ਲੋਕ ਕਹਿੰਦੇ ਨੇ ਚੰਗੇ ਬੰਦੇ ਨੂੰ ਮੌਤ ਛੇਤੀ ਆਉਂਦੀ ਹੈ

  • @kulwantsingh7596
    @kulwantsingh7596 5 лет назад +9

    Very nice teja 22g

  • @chardapunjab8475
    @chardapunjab8475 5 лет назад +6

    Baba tera nankana 🌹 ni tu narka nu jave sarhand di diware🌹

  • @harjindersinghralmil2392
    @harjindersinghralmil2392 5 лет назад +10

    Nice,feel good to hear about chamkila ji

  • @ravikumar1975chd
    @ravikumar1975chd 5 лет назад +14

    Chamkila ji chamkila si rab una di aatma nu santi bakhse

  • @jotygill4717
    @jotygill4717 4 года назад +4

    Wah g wah kya galbaat c chamkile bich

  • @gurpreetsinghgopi2155
    @gurpreetsinghgopi2155 5 лет назад +6

    Very good. Ji

  • @SuramritveerSahota
    @SuramritveerSahota 5 лет назад +3

    ਜਸਾ ਮਾਲੇਵਾਲ ਬਹੁਤ। ਵਧੀਅ ਆ

  • @SurinderKaur-qq7ho
    @SurinderKaur-qq7ho 4 года назад +1

    I ike old chamkila song Buland awaj da malik

  • @fanchamkileda1005
    @fanchamkileda1005 5 лет назад +9

    I love you chmkila g

  • @butamanan8135
    @butamanan8135 3 года назад +2

    date- 31-2-1988 ta hundi hi nhi bai; 29 taa hundi aa

  • @perfectprince9072
    @perfectprince9072 5 лет назад +9

    Chamkila is the best

  • @shallyverma7765
    @shallyverma7765 5 лет назад +2

    Bhai Ji Main das ni sakda Amarjot ji te Chamkila ji bahut pyar kar da ji

  • @rajuratnana8176
    @rajuratnana8176 4 года назад +5

    ਚਮਕੀਲਾ ਤਾ ਮਰਕੇ ਵੀ ਅਮਰ ਹੇ ਭਰ ਮਾਰਨ ਵਾਲੇ ਅੇ ਨਹੀਂ ਕੇ ਸਕਦੇ ਕੇ ਅਸੀ ਮਾਰਿਆ

  • @jatinderghera587
    @jatinderghera587 5 лет назад +5

    Ustada da ustad si chamkila saab miss you

  • @yatesma033le6
    @yatesma033le6 3 года назад +2

    🙏🙏🙏🤲🤲🤲👐👏💪💪✌️✌️🇮🇳

  • @kamalgillyoutubers3868
    @kamalgillyoutubers3868 5 лет назад +5

    Chamkila no slam bai ji vari nic

  • @suniljaat9769
    @suniljaat9769 4 года назад +2

    😓😓😓

  • @pakkedramebaaz6752
    @pakkedramebaaz6752 5 лет назад +5

    ਬਾਈ ਯਾਰ ਇਹ ਕਿਸ ਕਿਤਾਬ ਦੇ ਵਿੱਚ ਹੈ?

  • @sukhjindersinghdhaliwal9017
    @sukhjindersinghdhaliwal9017 5 лет назад +1

    ਮੈਨੂੰ ਤਾਂ ਇਹ ਲਗਦਾ ਬਾਈ ਜੀ ਤੈਨੂੰ ਪਤਾ ਤੂੰ ਕਿਹੜੇ ਕਿਹੜੇ ਗਾਇਕਾਂ ਨਾਲ ਮਲਾ ਰਿਹਾ ਯਮਲੇ ਜੱਟ ਦੀਦਾਰ ਸੂੰਧ ਸਦੀਕ ਮਾਣਕ ਦੀਦਾਰ ਸੂੰਧ ਗਾਣੇ ਦਿਮਾਗ ਨਾਲ ਸੁਣੀ ਤੈਨੂੰ ਪਤਾ ਤੂੰ ਕਿਹੜੇ ਸਟਾਰ ਗਾਇਕਾਂ ਨੂੰ ਚਮਕੀਲੇ ਨਾਲ ਮਿਲ ਤਾ

    • @rajnibala4890
      @rajnibala4890 5 лет назад

      Ft hero has in zero,

    • @pawanjitsingh5435
      @pawanjitsingh5435 5 лет назад

      Bhaji thanks karo ina nu chamkila ji naal mila ke izat diti , chamkila ji sade super star ne no one like him in the past and no one in future ok

    • @ashokmittal8565
      @ashokmittal8565 4 года назад

      @@pawanjitsingh5435 a

  • @dharmpalbhola6637
    @dharmpalbhola6637 4 года назад +1

    Good ggggggg

  • @gurindersingh7933
    @gurindersingh7933 5 лет назад +8

    ustad ji love you

  • @lakhveermohanpura3854
    @lakhveermohanpura3854 5 лет назад +11

    I LOVE YOU BAPU JI

  • @narpatsingh3371
    @narpatsingh3371 5 лет назад +7

    चमकीला जी मूझे सबसे ज्यादा पसंद खास
    गायक कलाकार था

  • @KulwinderSingh-sh2jk
    @KulwinderSingh-sh2jk 5 лет назад +15

    ਕਲਾਕਾਰ ਤਾ ਠੀਕ ਆ ਪਰ ਸ਼ਹੀਦ ਕਹਿਣਾ ਬਿਲਕੁਲ ਗਲਤ

  • @KuldeepSingh-gl2dg
    @KuldeepSingh-gl2dg 5 лет назад +5

    Chamkila best no other option

  • @lovepreet149
    @lovepreet149 5 лет назад +7

    Miss you

  • @nimmapakhi1835
    @nimmapakhi1835 5 лет назад +4

    Very. Nice. Good

  • @SukhveerSingh-qg1go
    @SukhveerSingh-qg1go 4 года назад +1

    Chamkeela Kya baat c

  • @swaransivia4410
    @swaransivia4410 5 лет назад +60

    ਇਸ ਵਿੱਚ ਜੋ ਮੇਰੇ ਬਾਰੇ ਬਕਵਾਸ ਕੀਤਾ ਗਿਆ ਹੈ ਉਹ ਸਭ ਝੂਠ ਦਾ ਪੁਲੰਦਾ ਹੈ। ਇਸ ਗੱਲ ਦਾ ਗਵਾਹ ਬੀ.ਐੱਸ. ਪਰਵਾਨਾ ਹੈ ਕਿ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਜੀ ਸਮੇਤ ਬਾਕੀ ਮਿਊਜ਼ਿਕ ਪਾਰਟੀ ਨੇ ਮੇਰੇ ਘਰ ਰੋਟੀ ਦਾ ਕਿੰਨਾ ਅਨੰਦ ਮਾਣਿਆ ਸੀ। ਮੈਂ ਅਮਰ ਸਿੰਘ ਚਮਕੀਲੇ ਨਾਲ਼ ਢਾਈ ਸਾਲ ਰਿਹਾ ਹਾਂ। ਮੈਨੂੰ ਪਤਾ ਕਿ ਉਹ ਸਟੇਜ ਸ਼ੁਰੂ ਹੋਣ ਤੋਂ ਪਹਿਲਾਂ ਅੰਡਾ ਤੱਕ ਨਹੀਂ ਸੀ ਖਾਂਦਾ। ਜਿਸ ਨੇ ਵੀ ਮੇਰੇ ਖਿਲਾਫ ਇਹ ਝੂਠ ਲਿਖਿਆ ਹੈ ਉਹ ਪਾਪਾਂ ਦਾ ਭਾਗੀ ਹੋਵੇਗਾ। ਡੀ.ਐੱਸ.ਪੀ. ਵਾਲ਼ੀ ਗੱਲ ਵੀ ਨਿਰਾ ਬਕਵਾਸ ਹੈ।

    • @malkiataujla
      @malkiataujla 5 лет назад +4

      ਵੀਡੀਓ ਬਣਾਉਣ ਵਾਲੇ ਧਿਆਨ ਦੇਣ,, ਪਹਿਲਾਂ ਤੋਲੋ ਫੇਰ ਬੋਲੋ

    • @swaransivia4410
      @swaransivia4410 5 лет назад +7

      ਨਾਵਲ ਪੜ੍ਹਨ ਵਾਲ਼ੇ ਨੂੰ ਸ਼ੁੱਧ ਪੰਜਾਬੀ ਵੀ ਨਹੀਂ ਬੋਲਣੀ ਆ ਰਹੀ। ਸ਼ਬਦ 'ਛ' ਤੇ 'ਸ਼' ਨੂੰ 'ਸ' ਹੀ ਬੋਲੀ ਜਾ ਰਿਹਾ।

    • @amrikbhindra
      @amrikbhindra 5 лет назад +4

      🖖

    • @singhbalvirr5852
      @singhbalvirr5852 5 лет назад +4

      Sachmuch nirra bkvaas gai g

    • @jaswinderbrar100
      @jaswinderbrar100 5 лет назад +5

      ਹਾਂ ਜੀ 22 ਸਿਵੀਆਂ ਜੀ ਤੁਹਾਡੀ ਗੱਲ ਸਹੀ ਹੋਊ ਅਐ ਤਾਂ ਕਿਸੇ 10ਕੁ ਪੜੇ ਗਵਾਰ ਨੇ ਐਵੇ ਛੋਛੇ ਛਾਪ ਤੇ ਕਿਤਾਬ ਚ

  • @sukhaaahiaahi8920
    @sukhaaahiaahi8920 5 лет назад +1

    Chamkila Sher Punjab da

  • @geavysingh264
    @geavysingh264 5 лет назад +3

    Milaniar star 🌟 hai,

  • @meet_036
    @meet_036 4 года назад +1

    pfd hegi y kise kol aa book di

  • @maghersingh3144
    @maghersingh3144 Год назад

    Hi

  • @jagdeepsingh1980
    @jagdeepsingh1980 5 лет назад +4

    Chamkila jiha koi ni

  • @preetvarma3784
    @preetvarma3784 5 лет назад +3

    Very nice chamkila chamkila e ce

  • @kirpalchand9220
    @kirpalchand9220 5 лет назад +4

    V nice 22g

  • @bradmann595
    @bradmann595 5 лет назад +2

    Chamkila te didar Sandhu da fan aa jatt

  • @devsinghGmailcomSukhdev
    @devsinghGmailcomSukhdev 5 лет назад +4

    chamikla amar shid aaj da singer din do din

  • @arundeepsingh5491
    @arundeepsingh5491 4 года назад +2

    Hlo

  • @kashmirasingh3259
    @kashmirasingh3259 5 лет назад +6

    No forget gurdip singh deapa. Hayer soon come back

  • @AshwaniKumar-om
    @AshwaniKumar-om 5 лет назад +18

    Chamkila ta sareya singra da pio si,

  • @SunilKumar-fn7ce
    @SunilKumar-fn7ce 3 года назад

    Xe nu

  • @maniharmanmani.harmani.4636
    @maniharmanmani.harmani.4636 5 лет назад +9

    ManiHarmanMani ggg yarr tera bhawanigarhia mani Plumber kar yadd kuree ni hun pull geee.

  • @chawlagamer1872
    @chawlagamer1872 4 года назад +2

    Sachi gal h ji cmkila ta cmkila c