Na paya kr yr edan diyan vdo...sach puche tan pindan vich sone wrge player rull gye...ikali kabaddi ni...hor games da v aahi haal aa...player di zindagi aahi aa. ..jad game ton tutda tan totally khatam ho janda...sifarshan(cheque,jack) ne naas marta wdia mundeyan da...
kabbdi jo v kheda oh har bande de muh te ék imandari bhut hundi ah , shaff hunda dil da, kyo ke ohna di mehnat bhut hundi ah ,
❤❤ ਬਹੁਤ ਵਦੀਆ ਪਲੇਅਰ ਤੇ ਵਦੀਆ ਇਨਸਾਨ ਆ ਮੇਰਾ ਪ੍ਰਰਾ
ਭਲਵਾਨ ਜੀ ਸਈ ਗੱਲ ਆ ਪਰਮੈਸਰ ਪਰੀਖੀਆ ਜਰੂਰ ਲੈਦਾ ਆ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖ ਕਿਰਪਾ ਜਰੂਰ ਹੋਓ ਗੀ
Vrr Tey rabb mehar karay❤
ਹੈਪੀ ਵੀਰ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਮਿਹਨਤ ਕਰੋਂਗੇ ਤਾਂ ਵਾਹਿਗੁਰੂ ਜੀ ਤੁਹਾਡੀ ਮਿਹਨਤ ਦਾ ਫ਼ਲ ਜਰੂਰ ਦੇਣਗੇ ਤੇਰਾ ਵੀ ਸਾਥ ਦੇਣ ਪਲੇਅਰਾਂ ਨੂੰ ਬੇਨਤੀ ਹੈ ਵੀਰ ਦੀ ਮਦਦ ਕਰੋ ਵਾਹਿਗੁਰੂ ਜੀ ਤੁਹਾਨੂੰ ਹੋਰ ਜਾਂਦਾ ਦੇਣਗੇ ਹੈਪੀ ਵੀਰ ਮਦਦ ਕਰੋ ਯਾਰ ਵੀਰ ਦੇ ਦਿਲ ਵਿੱਚ ਕਬੱਡੀ ਦਾ ਸੋਕ
ਹੈਪੀ ਵੀਰ ਆਸੀ ਤੇਰੇ ਨਾਲ ਆ
ਝਬਾਲ ਤੋਂ
ਭਾਈ ਮੇਜਰ ਲੀਗ ਕਬੱਡੀ ਫੈਡਰੇਸ਼ਨ ਵਾਲਿਆਂ ਨਾਲ ਗੱਲ ਕਰ ਉੱਥੇ ਤੇਰਾ ਕੰਮ ਬਣ ਜਾਵੇਗਾ ਵਾਹਿਗੁਰੂ ਜੀ ਜਰੂਰ ਤੇਰੀ ਸੁਣਨ ਗੇ ਵੀਰ
Yes
ਬਾਬਾ ਦੀਪ ਸਿੰਘ ਜੀ ਮੇਹਰ ਕਰੇ ਹੈਪੀ paji 🙏 te 🙏
Happy veer waheguru ji zaroor mehar krenge
ਹੌਸਲਾ ਨਾ ਛੱਡ ਵੀਰ ਵਾਹਿਗੁਰੂ 🙏 ਜੀ ਕਰਨਗੇ ਕਿਰਪਾ ਸਤਿਨਾਮ🙏 ਵਾਹਿਗੁਰੂ ਜੀ
Mai pehle vi request kitti si AAP GOVERNMENT nu ki plz plz please 🙏 aiss veer da saath deo 🙏🙏
ਨਿਰਭੈ ਹਠੂਰ ਦੀ ਇਟਰਵਿਉ ਜਲਦੀ ਕਰ ਬਾਈ
ਉਹਦਾ ਬੁਰਾ ਹਾਲ ਆ
ਬਾਬਾ ਦੀਪ ਸਿੰਘ ਜੀ ਮੇਹਰ ਕਰਨ ਗੇ
Bahut Vadia Happy Veer Koi Gal Nai Baba Mehr Karoga Pehla V Interview Dekhi C Sari Paji Kam Karda C Love From Adampur PB 08 Wale Jalandhar
Waheguru ji kirpa karan iss veer te 🙏🙏🙏🙏🙏🙏🙏🙏🙏
ਹੈਨੀ ਵੀਰ।ਤੇ ਵਾਹਿਗੁਰੂ ਮਹਿਰ ਕਰੇ ਵਾਹਿਗੁਰੂ ਮਹਿਰ ਕਰੇ ਭਰਾ ਤੇ ਹੈਪੀ ਮਿਹਨਤ ਹੈ ਬੰਦਾ
ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਸਾਹਿਬ ਜੀ ਓ ਮਿਹਰ ਕਰਿਓ
ਵਾਹਿਗੁਰੂ ਸਾਹਿਬ ਜੀ ਓ ਮਿਹਰ ਕਰਿਓ
ਬਹੁਤ ਵਧੀਆ ਚੈਨਲ ਏ ਵੀਰ ਤੁਹਾਡਾ
Waheguru ji meher kri
ਵਾਹਿਗੁਰੂ ਜੀ 🙏🙏🙏🙏🙏
Gud palar c ji gud ji 🙏 👌 👍
Veer da saath deo
Waheguru ji 😭
Wmk 🙏🙏
Waheguru ji
Waheguru maher kro ji honest player
Waheguru ji 👏👏👏👏👏
Waheguru ji mhar krn
Waheguru ji mehr krn gye bai g
Waheguru ji mehar kre 🙏
Contact deyo player da y
Paji gopy frandipuria di interview krio 🙏 plz 🙏
kabbadi player match te kharn veer nu
Bai tu gopi frandipur naal sampark kr
God bless u
Jaiza saport kro es plerr aj phir te takda hoju eh bae
ਕੰਮੂ ਭਲਵਾਨ ਫਤਿਆਬਾਦ ਵਾਲ਼ਿਓ ਹੁਣ ਦਿਊ ਕੋਈ ਜਵਾਬ ਕਿਉਂਕਿ ਸਾਰੇ ਮਾਝੇ ਨੂੰ ਬਦਨਾਮ ਕਰ ਰਹੇ ਹੋ ਬਾਜੀ ਜੰਡ ਬਾਰੇ ਤਾਂ ਬਹੁਤ ਕੁਝ ਬੋਲ ਰਹੇ ਸੀ ਬਾਈ ਬਾਜੀ ਜੰਡ ਨੇ ਤੁਹਾਨੂੰ ਜਵਾਬ ਦੇ ਦਿੱਤਾ ਸੀ ਸ਼ਰਮ ਕਰੋ ਕੁਝ ਵਾਹਿਗੁਰੂ ਸਭ ਕੁਝ ਦੇਖ ਰਿਹਾ ਹੈ
Nice veer g
🙏🙏🙏🙏
🥰🥰🥰
Khuda help kary
❤❤❤
🙏🙏🙏🙏🙏♥️♥️♥️♥️♥️
Bachi.da.kida
Te tu c gopy frandipuria ji kol es veer lai bolyeo jaroor sath denge gopy frandipuria ji
koi na bai hun tera time v aunga
Made bande nu koi ni agge aun dinda 🙏🙏sare takde nu hi support krde ne
Dana durgbadia. School. H. Security. Gard karda pay. Je batala. De. School. H. Kisa. Ne. Odi. Bah. Nahi. Fari
Bhai ji vapsi kro
Yar samj ne aunde a patrkar kehnda koe time c fer sdha na bage bul bul. Bole sdha na Rehan bahara majdre kene Raj mestry de koe made gll tane karda
Chagla 36 minutes di interview wich 11 minutes intro wich he kadh deta
Hye Sarkar Kiu n sundi games ch koi career ni a fr knde Punjab to kbaddi star n ande hun . Sadia Vota len waleo Sanu v pusho
Na paya kr yr edan diyan vdo...sach puche tan pindan vich sone wrge player rull gye...ikali kabaddi ni...hor games da v aahi haal aa...player di zindagi aahi aa. ..jad game ton tutda tan totally khatam ho janda...sifarshan(cheque,jack) ne naas marta wdia mundeyan da...
Tu mara bro surkhpur Valo khad o khdon ga jada vadia bda sarra nu moka dida khadan da jada nu mil ta Sahi hira Bada jada pakka khdaonga
Tari jarrur tanu moka jarrur deyo honsla rakh
Uper aaa rhaa video ch veer
Fuddu game kabbadi a plz apne bacheyan nu door rakho iss game to 😢😢😢cricket ch pao paisa hi paisa
Waheguru ji