Gurjit Janjua Interview | Emotional Story | Pala Jalalpuria | Kabaddi 365 | Gurpreet Bal | Kudrat

Поделиться
HTML-код
  • Опубликовано: 17 окт 2024
  • ਕਬੱਡੀ ਦਾ ਕਰੋੜਪਤੀ ਜਾਫੀ ਗੁਰਜੀਤ ਜੰਜੂਆ
    ਕੱਟਦਾ ਰਿਹਾ ਭੁੱਖਾ ਭਾਣਾ ਮੋਟਰਾਂ ਤੇ ਰਾਤਾਂ
    ਕਬੱਡੀ ਤੋਂ ਕਮਾਇਆ 2 ਕਰੋੜ
    #GurjitJanjua #emotionalstory #kabaddi
    Bank Details -
    Mr Gurjit Singh
    Punjab Gramin Bank
    Account no - 85170100033620
    IFSC Code - PUNB0PGB003
    Anchor - Gurpreet Bal
    Editor - Navpreet Singh
    Special Thanks - Deepak Bai
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੰਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 422

  • @kudratchannelofficial
    @kudratchannelofficial  Год назад +111

    Bank Details -
    Mr Gurjit Singh
    Punjab Gramin Bank
    Account no - 85170100033620
    IFSC Code - PUNB0PGB003

    • @Dsp_singh-f9e
      @Dsp_singh-f9e Год назад +6

      Bohat vadiya kam kr rHe ho ..love u bro ...youtube da bohat vadiya use kr rahe ho ..👍👍👍👍👍

    • @GURPREETSINGH-dw8qe
      @GURPREETSINGH-dw8qe Год назад +3

      ਵੀਰੇ ਗੁਰਜੀਤ ਬਾਈ ਦਾ ਨੰਬਰ ਜਰੂਰ ਦਿਓ

    • @Dsp_singh-f9e
      @Dsp_singh-f9e Год назад +2

      @@GURPREETSINGH-dw8qe video wich dita ha dekh laooo

    • @All-Rounder-26
      @All-Rounder-26 Год назад +2

      Ah video dekh k lagda raab sachi ni haiga 😞😞😞

    • @indianarmysikhregiment1364
      @indianarmysikhregiment1364 Год назад +6

      Bahut vadia Uprala tuhada ji,
      Sare beer 100,100-500,500,1000-1000 rupees Transfer kita jave..

  • @kulwinder3760
    @kulwinder3760 Год назад +94

    ਬਾਹਰ ਰਹਿੰਦੇ ਵੀਰਾ ਨੂੰ ਬੇਨਤੀ ਏ ਵੀਰੇ ਦੀ ਖੁਰਾਕ ਲਗਈ ਮਦਦ ਕਰੋ ਇਹ ਵੀਰਾ ਤੁਹਾਡੀ ਕਿਰਪਾ ਨਾਲ ਦੁਬਾਰਾ ਮੈਦਾਨ ਵਿੱਚ ਕਬੱਡੀ ਖੇਡੇ

    • @Save.Punjab
      @Save.Punjab Год назад +2

      Bhai tusi v koj kar laya karo punjab vale ohdan tractor 🚜 mukable kar kar 5-7 lakh da nuksan Kara lende dancers toh paisa Suti jange bhai NRI nu j 1week Kam na mile ohh road te ae janda kai bande mcdonald's te ja tim Horton te raatan Katt de firh v ohh himat nahi harde Anni thand ch Bahr rattan Kat de washroom v Kai var nahi use Karan dende othe bhai boht okha time chal raha sare pase NRI v tohda time Hai ohna kol v paisa nahi hona lokan di madad Karan lai Kai var bande kol $2 coffee lai nahi hunde Ani thand ch firh v ronde nahi dukh jahrde rehde bhai Kai bande 3 days food toh Bina Kam karde Kai Bahr hi sohh k time kad de but firh v tohda boht paisa india behjde lokan di madad lai sare NRI sokhe nahi hunde punjab ch bande kol house te hunda kanak te hundi 1 Saal lai washroom hunda use Karan lai even jehde road te rehde ohna kol v Kakha di kulli hundi par bhar te ohh v nahi hunda snow ❄️ ch te banda Bahr v nahi soh sakda -40C ch bhai mai dekhya india wale 🚜 todhi jande kadi dancers toh paisa sutti jandd meleya ch 20 lakh kahrch dende cars modified Karai jande Nasha Kari jande Har banda 2-4 cror da Nasha Kari betha te kehde asi berujgari lai Nasha kita Kam nahi c bhai Nasha tusi crora da karge kehdi berujgari hor pata nahi kine fajool kharche te madad NRI 'S Karan wahhhh theek ohh karde madad par kina time punjab walyo koj socho ohna v din ch 18 hours kam kar kar paise kamaye hunde boht dukh hunda jadon punjab wale fukria ch lakha lahh dende

    • @jagguarmy4454
      @jagguarmy4454 Год назад +2

      @@Save.Punjab bilkul bai bhot mndz jrmn itly ch v ...ik euro nihunda bhottayim ta ....aj v ds euro hni ....km hni thand krke

  • @jaggisingh3607
    @jaggisingh3607 Год назад +69

    ਪਾਲੇ ਵੀਰ ਨੂੰ ਜਰੂਰ ਮਦਦ ਕਰਨੀ ਚਾਹੀਦੀ ਹੈ ।ਪੰਜਾਬ ਦਾ ਕਦੇ ਮਾਨ ਸੀ ਵੀਰ । 🙏🙏🙏

  • @abhisandhu9165
    @abhisandhu9165 Год назад +90

    ਬਾਈ ਯਾਰ ਜੰਜੂਆ ਬਾਈ ਬਹੁਤ ਵਧੀਆ ਤੇ ਨੇਕ ਦਿਲ ਇਨਸਾਨ ਆ ਜੰਜੂਆ ਬਾਈ ਤੁਹਾਡੀ ਸਟੋਰੀ ਸੁਣ ਕੇ ਅੰਦਰ ਹਿਲਾ ਕੇ ਰੱਖ ਦਿੱਤਾ ਯਾਰ ਬਾਈ ਰੋਣਾ ਆਗਿਆ ਯਾਰ ਕੋਈ ਗੱਲ ਨੀਂ ਵੀਰ ਵਾਹਿਗੁਰੂ ਜੀ ਮੇਹਰ ਕਰਨ ਗੇ 🙏🙏

  • @oldsongsplaylists4047
    @oldsongsplaylists4047 Год назад +36

    ਸਭ ਵੀਰੋ ਵਿਦੇਸ਼ ਰਹਿਣ ਵਾਲੇ 20 - 20 $ ਦੀ ਵੀ ਮਦਦ ਕਰੋਗੇ ਤਾਂ ਬਹੁੱਤ ਧੰਨਵਾਦ ਹੋਵੇਗਾ

  • @deepganga4559
    @deepganga4559 Год назад +10

    ਬਾਈ ਨੇ ਬਹਿਰੀਨ ch ਅੰਬੇ ਨੂੰ ਜੱਫਾ ਲਾ ਕੇ sira ਕਰਤਾ ਬਾਈ ਪਹਿਲੀ ਰੈਡ ਤੇ

  • @pindawale7348
    @pindawale7348 Год назад +33

    ਵੀਰ ਨੇ ਅੰਬਾਂ ਫੜ ਲਿਆ ਬਹਿਰੀਨ ਕੱਪ ਤੇ 👍👍
    ਸੁਪਰ ਖਿਡਾਰੀ ਵੀਰ 🙏🙏

    • @baldevbhullar2394
      @baldevbhullar2394 Год назад +1

      ਵਾਹਿਗੁਰੂ,, ਬੱਲੇ ਬੱਲੇ, ਹੋ ਗਈ, ਹੁਣ, ਤਾਂ,, ਵੀਡੀਉ,ਬੜੀ, ਚੀਜ਼ ਏ,ਬੱਲ,,ਨੇ, ਬੱਲੇ ਬੱਲੇ, ਕਰਾਤੀ,, ੍ਬਹੁਤ,ਵਧੂ, ਪੱਤਰ ਕਾਰ,ਏ, ਅਫੀਮ ਭੁੱਕੀ,ਤੈ, ਵੀ, ਗੱਲ,ਕਰਿਆ ਕਰੋ, ਤੈਨੂੰ ਬਹੁਤ, ਲੋਕ ਸੁਣਦੇ,,ਦੇ, ਪੰਜਾਬ ਬਚਾ,ਲੳ,, ਮਾਂਨ, ਸਾਹਿਬ, ਵਾਧਾ, ਭਲਿਆਂ,ਦੇ, ਨਾ

  • @dalvirgill5601
    @dalvirgill5601 Год назад +60

    ਜੰਜੂਆ ਵੀਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏

  • @malwinderwalia2119
    @malwinderwalia2119 Год назад +34

    ਬਹੁਤ ਦਿਲ ਦਰਿਆ ਬੰਦਾ ਆ ਇਸ ਦੀ ਮਦਦ ਜਰੂਰ ਕਰੋ ਵੀਰੋ

  • @Sidhu073
    @Sidhu073 Год назад +15

    ਬਾਈ ਤੇਰੀ ਸਾਰੀ ਵੀਡੀਉ ਰੋ ਰੋ ਕੇ ਵੇਖੀ ਜੱਟਾ ਕਾਲਜਾ ਫੱਟਦਾ ਰਿਹਾ ਹੰਝੂ ਰੋਕ ਨਹੀਂ ਹੋਏ
    ਹੁਣ ਵਾਹਿਗੁਰੂ ਜੀ ਨੇ ਤੇਰੇ ੳਤੇ ਫਿਰ ਤੋਂ ਕਿਰਪਾ ਕੀਤੀ ਹੈ ਤੇਰੇ ਹੌਂਸਲੇ ਨੂੰ ਵੀ ਸਲਾਮ ਐ ਬਾਈ ਪਰਮਾਤਮਾ ਤੈਨੂੰ ਚੜਦੀਕਲਾ ਵਿੱਚ ਰੱਖੇ

  • @abhisandhu9165
    @abhisandhu9165 Год назад +23

    ਕੋਈ ਗੱਲ ਨੀਂ ਵੀਰ ਤੇਰੇ ਨਾਲ ਆ ਪਰਵਾ ਨੀਂ ਕਰਨੀ ਕਿਸੇ ਗੱਲ ਦੀ 🙏🙏

  • @johalrajj
    @johalrajj Год назад +43

    ਬਾਈ ਦੀ ਪਹਿਲਾ ਵਾਲੀ interview ਵੀ ਦੇਖੀ ਸੀ
    ਇਕ ਦਰਦ ਆ ਬਾਈ ਦੀ ਆਵਾਜ਼ ਵਿੱਚ
    ਵਾਹਿਗੁਰੂ ਮਿਹਰ ਕਰੇ ਵੱਡੇ ਬਾਈ ਤੇ🙏🙏

  • @kulwantsidhu5271
    @kulwantsidhu5271 Год назад +140

    ਮੈ ਟਰੱਕ ਡ੍ਰਾਈਵ ਕਰਦਾ ਸੀ 10 ਕਿਲੋਮੀਟਰ ਤੱਕ ਰੋਂਦਾ ਗਿਆ ਵੀਰ ਤੇਰੀ ਕਹਾਣੀ ਸੁਣ ਕੇ ਵੀਰੇ . ਸੱਚੀ ਅੱਜ ਅੰਦਰ ਹਿੱਲ ਗਿਆ.... ਜਿੰਦਗੀ ਵੀ ਕੀ ਚੀਜ ਆ ਵੀਰ 😔😔..

    • @gurdevdhaliwal5435
      @gurdevdhaliwal5435 Год назад +3

      ਬਿਲਕੁੱਲ ਸਹੀ ਕਹਿਆ ਵੀਰ ਜਿੱਥੇ ਵੀ ਦੱਸਦਾ ਗੱਲਾਂ ਸੱਚ ਹੀ ਬੋਲਦਾ ਇਕ ਵੀ ਕਿਤੇ ਵੀਰ ਦੀ ਗੱਲ਼ ਬਦਲੀ ਨਹੀਂ ਵਾਲਾ ਵਾਲਾ ਸੱਚਾ ਬੰਦਾ 🙏🙏🙏🙏🥰🥰🥰🥰😭😭😭

    • @kabaddidestar7266
      @kabaddidestar7266 Год назад +1

      ❤❤😢

    • @gurjinderdhaliwal7105
      @gurjinderdhaliwal7105 Год назад +3

      Duji war bai di video dekhli aa dono war e royea aaa dukh boht wdi cheez hundi aa jagga paji sambal geya bai nu hun waheguru ji mehar krnge takda houga pra fr to chardi klah ch waheguru ji🙏🙏

    • @rashpalsingh9173
      @rashpalsingh9173 Год назад +1

      ਸਹੀ ਗੱਲ ਆ ਮੈਂ ਵੀ ਖੂਹ ਤੇ ਕੰਮ ਕਰਦਾ ਰੋਣ ਲੱਗ ਗਿਆ ਬਾਈ ਦੀਆਂ ਗੱਲਾਂ ਸੁਣ ਕੇ

    • @gorazaildarzaildargora652
      @gorazaildarzaildargora652 Год назад +1

      Me ve veer driver. Aa sare interview dekh k bahut Rona aaya par veer fer set ho gaya God bless you

  • @ਰੰਗ਼-ਮਹਿਲ
    @ਰੰਗ਼-ਮਹਿਲ Год назад +59

    ਵੀਰ ਦੀ ਮੱਦਦ ਜਰੂਰ ਕਰੋ ਜਿਹੜੇ ਵੀਰ ਕਰ ਸਕਦੇ ਨੇਂ ।
    ਰੋਣਾ ਆ ਗਿਆ ਬਾਈ ਤੇਰੀ ਕਹਾਣੀ ਸੁਣਕੇ ਯਾਰ ਹਿਮੰਤ ਨਾ ਛੱਡੀ ਵਾਹਿਗੁਰੂ ਮੇਹਰ ਕਰੂ ।
    ਸੇਮ ਤੇਰੇ ਵਰਗੀ ਕਹਾਣੀ ਮੇਰੀ ਆ ਬਿਲਕੁਲ

  • @varindersingh8771
    @varindersingh8771 2 месяца назад +1

    ਗੁਰਜੀਤ ਜੰਜੂਆ ਵੀਰ ਗੁਰਜੀਤ ਤੂਤ ਵੀਰ ਹੋਰਾਂ ਵੀਰਾਂ ਦੀਆਂ ਇੰਟਰਵਿਊ ਸੁਣੀਆਂ ਕੁੱਲ ਮਿਲਾ ਕੇ ਇਹੀ ਸਿੱਟਾ ਕੱਢਿਆ ਕਿ ਨਸ਼ੇ ਨੇ ਬਰਬਾਦ ਕੀਤਾ ਕਿਸੇ ਟੈਮ ਪੂਰੀ ਤੂਤੀ ਬੋਲਦੀ ਸੀ ਲੋਕ ਜਿਹੜੇ ਨਸ਼ੇ ਕਰਦੇ ਇਹਨਾਂ ਦੀਆਂ ਇੰਟਰਵਿਊ ਸੁਣ ਕੇ ਨਾ ਸੁਧਰੇ ਤੇ ਸਮਝੋ ਕੁਝ ਨੀ ਹੋ ਸਕਦਾ ਪੰਜਾਬ ਦਾਂ ਫੇਰ ਤੇ ਰੱਬ ਹੀ ਰਾਖਾ

  • @jashpalsingh1875
    @jashpalsingh1875 Год назад +27

    ਗੁਰੂ ਦਾ ਪੱਲਾ ਫੜ ਲਈ।ਸਭ ਠੀਕ ਹੋਵੇਗਾ

  • @jagpreet-tk3me
    @jagpreet-tk3me Год назад +30

    ਹੌਂਸਲਾ ਰੱਖ ਭਰਾ ਵਾਹਿਗੁਰੂ ਫੇਰ ਤਰੱਕੀਆਂ ਬਖਸੂ 🙏🙏

  • @funnypunjabihindienglishur5963
    @funnypunjabihindienglishur5963 Год назад +20

    ਵੀਰੇ ਸਾਰੇ ਰਿਸ਼ਤੇ ਪੈਸੇ ਦੇ ਨਾਲ ਹੀ ਰਹਿ ਗਏ ਜੇ ਨਾਲ ਦੇ ਜੰਮੇ ਵੀ ਨਹੀਂ ਸਿਆਣਦੇ!! ਵਾਹਿਗੁਰੂ ਜੀ!!!!!

  • @RajanMelbourne
    @RajanMelbourne Год назад +13

    ਨਾਲ਼ ਦੇ ਪਿੰਡਾ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਵੀਰ ਵਰਗਿਆ ਨੂੰ ਬਚਿਆ ਦੇ ਕੋਚ ਬਨੋਨਾ ਚਾਹੀਦਾ। ਇਹੋ ਜਿਹੇ champion ਹੋਰ ਚੈਂਪੀਅਨ ਬਣਾ ਸਕਦੇ ਹਨ। 🙏🙏🙏🙏

    • @aps535
      @aps535 3 месяца назад

      Panchayata changiyan hundiya tn koi eda rulda na....

  • @balveersinghsandhu1577
    @balveersinghsandhu1577 Год назад +29

    ਹਿੰਮਤ ਤੇ ਦਲੇਰੀ ਦੀ ਮਸਾਲ ਹੈ ਗੁਰਜੀਤ ਸਿੰਘ ਬਹੁਤ ਹੀ ਵਧੀਆਂ ਵੀਰ ਜੀ

  • @psingh3851
    @psingh3851 Год назад +19

    ਰੱਬਾ ਇੰਨਾ ਦੁੱਖ ਗਰੀਬੀ ਨਾ ਕਿਸੇ ਤਾਂ ਆਵੇ । 🙏

  • @hunterchahalable
    @hunterchahalable Год назад +4

    ਬੇਹੱਦ ਪਿਆਰਾ ਮਨੁੱਖ ਆ ਬਾਾਈ ਜੰਜੂਆ , ਅਜਿਹੇ ਪੁੱਤਾਂ ਨੂੰ ਮਾਂਵਾਂ ਹਰ ਰੋਜ਼ ਜਨਮ ਨਹੀਂ ਦਿੰਦੀਆਂ , ਬਹੁਤ ਹੀ ਸੱਚਾ ਸੁੱਚਾ ਖਿਡਾਰੀ ਆ , ਜਿਸਨੇ ਅਪਣੀ ਜ਼ਿੰਦਗੀ ਦਾ ਹਰ ਸੱਚ ਦੱਸਿਆ !!

  • @jagpal005
    @jagpal005 Год назад +34

    ਹੋਸਲਾ ਰੱਖ ਵੱਡੇ ਵੀਰੇ ❤❤❤❤❤ ਜਦੋ ਇਦਰ ਆਏ ਜਰੂਰ ਮਿਲ ਕੇ ਜਾਵਾਗੇ ਬਾਈ ❤❤

  • @Sukh_dhaliwal_2787
    @Sukh_dhaliwal_2787 Год назад +27

    Aj.de time ch maa baap di ijjat Krni. Bai toh sikho proud of u vre ❣️

  • @gurjeetsingh5877
    @gurjeetsingh5877 Год назад +28

    ਕੁਦਰਤ ਨੇ ਬੜੇ ਕਠਿਨ ਇਮਤਿਹਾਨ ਲੲੇ ਵੀਰੇ ਜੇ ਉਹ ਪਾਸ ਕਰ ਲੲੇ ਅੱਗੇ ਵੀ ਆਪਣੇ ਮਕਸਦ ਵਿੱਚ ਕਾਮਯਾਬ ਹੋਏਗਾ, ਪ੍ਰਮਾਤਮਾ ਹੱਥ ਰੱਖੂ

  • @prabhjotkhalsa5318
    @prabhjotkhalsa5318 Год назад +23

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਵੀਰ ਜੰਜੂਏ ਨੂੰ

  • @jasschahal5578
    @jasschahal5578 Год назад +21

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾਂ ਵੀਰ ਨੂੰ

  • @ManmeetSandhu-Music
    @ManmeetSandhu-Music Год назад +24

    ਵਾਹਿਗੁਰੂ ਜੀ ਮੇਹਰ ਕਰਿਓ ਸਭਨਾ ਤੇ 🙏❤

  • @RajeshKamboj
    @RajeshKamboj Год назад +5

    ਸੱਚੀ ਕਹਿਨਾ ਬਾਈ, ਤਿੰਨ ਚਾਰ ਵਾਰ ਰੋਇਆਂ ਬਾਈ ਦੀ ਵਿਡੀਉ ਦੇਖ ਕੇ, ਨਾਲੇ ਮੈਂ ਪਹਿਲੇ ਇਸ ਪਲੇਅਰ ਨੂੰ ਜਾਣਦਾ ਵੀ ਨਹੀਂ ਸੀ ਪਹਿਲੇ। ਨਸ਼ੇ ਵਿੱਚ ਜਦੋਂ ਬੰਦਾ ਮਰ ਰਿਹਾ ਹੁੰਦਾ ਤਾਂ ਕਿਸੇ ਆਪਣੇ ਪਿਆਰੇ ਦੇ ਦਿਨ ਰਾਤ ਸੰਗ ਦੀ ਬਹੁਤ ਲੋੜ ਹੁੰਦੀ ਹੈ, ਚਲੋ ਕੋਈ ਉਨ੍ਹਾਂ ਦਾ ਸੱਕਾ ਨਾਲ਼ ਨਹੀਂ ਖੜਿਆ ਪਰ ਮਹਾਰਾਜ ਨੇ ਬਾਈ ਨੂੰ ਕਿਸੇ ਰੱਬ ਰੂਪੀ ਰੂਹ ਨਾਲ਼ ਜੋੜ ਦਿੱਤਾ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ? ਬਾਈ ਨੇ ਅੰਬੇ ਨੂੰ ਜੱਫਾ ਲਾਇਆ ਬਹਿਰੀਨ ਵਿੱਚ, ਬਹੁਤ ਵਧੀਆ ਲੱਗਿਆ ਦੇਖ ਕੇ।

  • @gursharnsingh4870
    @gursharnsingh4870 6 месяцев назад

    💝🙏 ਵੱਡੇ ਵੀਰ ਨੇ ਦਰਦ ਬ ਬਹੁਤ ਹੰਡਾਇਆ ਹੈ🙏🙏 ਵਾਹਿਗੁਰੂ ਜੀ ਮਾੜੀ ਸੰਗਤ ਤੋਂ ਬਚਾਈ ਵੱਡੇ ਵੀਰ ਵਾਹਿਗੁਰੂ ਚੜਦੀ ਕਲਾ ਰੱਖੇ ਬਾਈ 💝🙏

  • @baljeetsidhu3550
    @baljeetsidhu3550 Год назад +13

    Dhan Dhan Sri Guru Gobind Singh Ji Khalsa Maher Karn Veer Gurjit Singh Ta Sri Waheguru Ji

  • @Balbirsinghusa
    @Balbirsinghusa Год назад +8

    ।ਬਹੁਤ ਦਰਦਨਾਕ ਕਹਾਣੀ ਵੀਰਾ ਤੇਰੀ।ਵਾਹਿਗੁਰੂ ਤੇਰਾ ਭਲਾ ਕਰੇ ਤੇ ਤਰੱਕੀ ਬਖਸ਼ੇ ਨਾਮ ਨਾਲ ਜੋੜੇ।

  • @rupindersandhudsv9283
    @rupindersandhudsv9283 Год назад +1

    ਵਾਹਿਗੁਰੂ ਜੀ ਕੀ ਰੰਗ ਹੈ ਦਾਤਿਆ ਤੇਰੇ ਕਰ ਮੇਹਿਰ ਇਸ ਸਿੰਘ ਉਪੱਰ ਫਿਰ ਤੋ ਵਾਹਿਗੁਰੂ ਜੀ ਕੁੜੀ ਵੀ ਜਿੰਦਗੀ ਨਾਲ ਖੇਡ ਗਈ ਸਾਥ ਦਿੰਦੀ ਤਾ ਸਾਇਦ ਨਾ ਰੁਲਦਾ ਜੰਜੂਆ ਵੀਰ ਉਹਨੂੰ ਬਦਅਸੀਸ ਲੱਗੂ ਜਰੂਰ ਇਸ ਦੀ

  • @gurbirsinghsandhu7538
    @gurbirsinghsandhu7538 Год назад +6

    ਵੀਰ ਤੇਰੀ ਸਾਰੀ ਦਾਸਦਾਨ ਸੁਣ ਕੇ ਮੇਰਾ ਪੱਥਰ ਦਿਲ ਮੋਮ ਹੋ ਗਿਆ ਵਾਹਿਗੁਰੂ ਵੀਰ ਸਾਰੇ ਪਾਸਿਓਂ ਮਦਦ ਕਰਿ

  • @gurbirsinghsandhu7538
    @gurbirsinghsandhu7538 Год назад +2

    ਕੁਦਰਤ ਚੈਨਲ ਵਾਲਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੋ ਅਲੋਪ ਹੋ ਚੁਕੇ ਖਿਡਾਰੀਆ ਨੂੰ ਲਭ ਕੇ ਜਨਤਾ ਦੇ ਸਾਹਮਣੇ ਲਿਆਂਦਾ

  • @dalvirgill5601
    @dalvirgill5601 Год назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BaldevSingh-fh9in
    @BaldevSingh-fh9in Год назад +6

    ਬਾਈ ਜੀ ਗੁਰਜੀਤ ਜੰਜੂਆ ਜੀ ਦਿੱਲ ਨਾ ਛੱਡੀਂ ਹਿੰਮਤ ਕਰ ਦੁਆਰਾ ਖੇਡ ਅਸੀਂ ਤੁਹਾਡੇ ਨਾਲ ਆਂ।
    Best of luck.
    God bless you.

  • @amrikkhan3178
    @amrikkhan3178 Год назад +1

    ਬਾਈ ਜੀ ਮੌਤ ਵਾਰੇ ਨਹੀ ਸੋਚਣਾ ਦੁਬਾਰਾ ਉਠ ਕੇ ਦਿਖਾਉਣੈ ਇਸ ਦੁਨੀਆ ਨੂੰ ਚੱਕ ਦੇ ਫੱਟੇ ਪ੍ਰਮਾਤਮਾ ਤੇਰੇ ਨਾਲ ਐ ਮੈ ਵੀਰ ਜੀ ਮੈ ਤੁਹਾਡਾ ਮੈਚ ਤਾ ਨਹੀ ਦੇਖਿਆ ਪਰ ਤੇਰੀ ਹੱਡ ਬੀਤੀ ਸੁਣ ਕੇ ਗਲ ਭਰ ਆਇਆ ,ਲਵ ਯੂ ਯਾਰਾ, ਕੌਣ ਕਿਸੇ ਦਾ ਵੈਲੀ ਦੁਨੀਆ ਮਤਲਵ ਦੀ

  • @Randhawa007
    @Randhawa007 Год назад +8

    Bai tu heera banda ae.
    Dukh hoya jad tahdi kambdi awaaz sunni apne maa baap bare gal krde hoye. Pta chal reha ae k tusi kina pyar krde o apne maa baap nu.
    Tahde nikke pra de apne bachya ne jad ohde nal eda kita fer oss insaan nu pata chaluga.. ohnu sharam auni chahidi ae apne aap te.

  • @KuldeepSingh-vv6dm
    @KuldeepSingh-vv6dm Год назад

    ਵਹਿਗੁਰੂ ਜੀ ਮੇਹਰ ਕਰੋ ਇਸ ਲਾਭ ਸਿੰਘ ਜੰਜੂਏ ਵੀਰ ਉੱਪਰ ਵਹਿਗੁਰੂ ਜੀ

  • @jassisingh6319
    @jassisingh6319 Год назад +7

    Waheguru ji chardikela vich rekh pra nu hemsha ❤❤🙏🙏

  • @jjimmy9763
    @jjimmy9763 Год назад +12

    Ek sacha insaan hai, Ma Baap da den kade v nahi ditta ja sakda.

  • @ਆਬੂਧਾਬੀਵਾਲੇ

    ਸੱਚੀ ਰੋਣਾ ਆ ਗਿਆ ਅੱਜ ਕੱਲ ਯਾਰ ਮਾ ਪਿਉ ਨੂੰ ਕੌਣ ਪੁਸ਼ਦਾ ਭਰਾ ਸਾਰੇ ਆਪਣੇ ਪਰਿਵਾਰ ਚ ਵਸਤ ਹੋ ਜਾਂਦੇ

  • @baljinderbrar1168
    @baljinderbrar1168 Год назад +7

    ਵਾਹਿਗੁਰੂ ਜੀ ਵਾਹਿਗੁਰੂ ਜੀ 😭😭😭😭

  • @raghvirsinghchopra8087
    @raghvirsinghchopra8087 Год назад

    ਵਾਹਿਗੁਰੂ ਭਲੀ ਕਰਿਓ, ਗੁਰਜੀਤ ਜੰਜੂਆ ਤੇ

  • @waryamsingh7367
    @waryamsingh7367 Год назад +5

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਿਓ ਵੀਰ ਜੀ ਨੂੰ

  • @manmeetsingh6797
    @manmeetsingh6797 Год назад +1

    ਗੁਰੂ ਸਾਹਿਬ ਜੀ ਸਦਾ ਚੜਦੀਕਲਾ ਵਿੱਚ ਰੱਖਣ ਗੁਰਜੀਤ ਸਿੰਘ ਵੀਰ ਨੂੰ , ਸਬ ਤਮਨਾ ਪੂਰੀਆ ਕਰਨ ਮਹਾਰਾਜ ਵੱਡੇ ਵੀਰ ਦੀਆਂ । ⛳📿🙏🏻

  • @jogasingh705
    @jogasingh705 Год назад +11

    ਵਾਹਿਗੁਰੂ ਭਲਾ ਕਰੇ 👍👍

  • @ਗੁਰਦੀਪਸਿੰਘਟਿਵਾਣਾ

    ਵਾਹਿਗੁਰੂ ਜੀ🙏 ਕਿਰਪਾ ਜਰੂਰ ਕਰਨਗੇ ਵੀਰ ਹੌਂਸਲਾ ਨਹੀਂ ਛੱਡਣਾ ਬਹੁਤ ਬਹੁਤ ਧੰਨਵਾਦ 🙏ਜੀ

  • @kabootarlover77
    @kabootarlover77 Год назад +18

    Waheguru ji mehar karo veer ji 🙏❤️❣️🙏

  • @surajsainisaini263
    @surajsainisaini263 Год назад +6

    Baai main pehala thodi interview hor chenal ty. Dekhi si baai mera maan bhaar geya baai salute hai tenu bohut bada dil hai baai tera baai thodi story sun ky menu apeny bebe baapu da cheta aa gaya baai dil ni shadena rona ni mera baai God bless you baai 🙏🙏🙏

  • @deepkaur321
    @deepkaur321 Год назад +3

    Rona aagya 😞😞 jdo chdaayi hundi udo sare salute krde maarhe tym ch koi baah ni frhdaa😭😭 kabaddi ch bohta eda hunda

  • @Amriksingh12445
    @Amriksingh12445 Год назад +2

    ਬਾਬੇ ਨਾਨਕ ਦਾ ਨਾਮ ਕਦੇ ਨਾ ਛੱਡੋ ਸਭ ਠੀਕ ਹੋ ਜਾਣਾ।🙏🙏
    ਜਿੰਨਾ ਹੋਇਆ ਜ਼ਰੂਰ ਮੱਦਦ ਕਰਾਂਗੇ।

  • @vickyvickt1477
    @vickyvickt1477 Год назад +13

    Gurpreet veer tu bhut bdia insaan aa yrr.rab mehar kre🙏🏻🙏🏻

  • @rajustudio3340
    @rajustudio3340 Год назад +38

    22 ਹੌਸਲਾ ਨਾ ਹਾਰੀ ਅੰਗਰੇਜ਼ 40 ਸਾਲ ਤੋ ਬਾਅਦ ਇਨਾਮ ਜਿੱਤ ਲੈਦੇ ਨੇ

  • @6019-s7z
    @6019-s7z Год назад +6

    ਮਾੜੇ ਟਾਇਮ ਵਿੱਚ ਕੋਈ ਵੀ ਨਹੀ ਪੁੱਛ ਦਾ ਮਾਂ ਪਿਓ ਤੋ ਬਿਨਾਂ

  • @sunnysahota8459
    @sunnysahota8459 Год назад +6

    ਵਾਹਿਗੁਰੂ ਵੀਰ ਨੂੰ ਚੜਦੀ ਕਲਾ ਤੇ ਹੋਸਲਾ ਬਖਸ਼ੇ 🙏🙏🙏

  • @karan_phagwara
    @karan_phagwara Год назад +7

    ਵਾਹਿਗੁਰੂ ਜੀ 🙏🙏🙏🙏

  • @dhillonkamal2919
    @dhillonkamal2919 Год назад +17

    Waheguru jii🙏🏻Mehar kro veer te

  • @ajayx2636
    @ajayx2636 Год назад +22

    ਬਹੁਤ ਤਕੜਾ ਪਲੇਅਰ ਸੀ ਬਾਈ

  • @ਸ਼ਮਸ਼ੇਰਸਿੰਘ-ਖ7ਘ

    ਵਾਹਿਗੁਰੂ ਸਾਹਿਬ ਜੀ ਜੰਜੂਆ ਵੀਰ ਫੇਰ ਤੋ ਚੜ੍ਹਦੀਕਲਾ ਬਖਸ਼ੇ ਗਾ,ਸਾਰੇ ਕਬੱਡੀ ਖਿਡਾਰੀਆ ਨੂੰ ਚਾਹਿਦਾ ਹੈ, ਜੰਜੂਆ ਵੀਰ ਦੀ ਮੱਦਤ ਕੀਤੀ ਜਾਵੇ,🙏ਵੀਰ ਦੀ ਸਟੋਰੀ ਸੁਣ ਕੇ ਰੋਣਾ ਆ ਗਿਆ ,ਵੀਰ ਸੇਮ ਸਟੋਰੀ ਹੈ ਤੇਰੀ ਮੇਰੀ, ਪਰ ਉਸ ਦਾ ਭਾਣਾ ਮੰਨ ਬੈਠਾ ਹਾ ,

  • @gaganmandeep6348
    @gaganmandeep6348 Год назад +1

    Waheguru kirpa kre veer janjua teh fhir pahla wng veer naam kamaye . waheguru g veer di zarror ardaas sunyio . veer nu waheguru g chardikla ch rakheo hamesha.

  • @VikramSingh-ky6jo
    @VikramSingh-ky6jo Год назад +7

    ਵਾਹਿਗੁਰੂ ਭਲੀ ਕਰੇ 🙏❤️

  • @vickyhayer1880
    @vickyhayer1880 Год назад +1

    Ajj kal de Tut chuke har insan nu Eh video Dekh ke Zindgi jeon di Himat mildi aa Veer love u 💕

  • @deeprataindia1170
    @deeprataindia1170 Год назад +1

    ਸੱਚਾ ਬੰਦਾ ਹੀ ਜਯਦਾਤਰ ਇਸ ਨਸ਼ੇ ਦੀ ਦਲਦਲ ਵਿੱਚ ਫਸ ਜਾਂਦਾ,ਬਹੁਤ ਹੀ ਮਾੜਾ ਨਸ਼ਾ ਹੈ ਚਿੱਟਾ ਇੱਕ ਵਾਰ ਲੱਗ ਜਾਵੇ ਦਿਮਾਗ 24 ਘੰਟੇ ਓਧਰ ਹੀ ਫਸ ਜਾਂਦਾ ਹੈ।ਪਰਿਵਾਰ ਬਹੁਤ ਜਾਦਾ ਦੁਖੀ ਹੁੰਦਾ ਹੈ ਦੁਨੀਆ ਦੇ ਮੇਹਣੇ ਪਰਿਵਾਰ ਨੂੰ ਝੱਲਣੇ ਪੈਂਦੇ ਸੱਚ ਪਰਿਵਾਰ ਉੱਜੜ ਜਾਂਦਾ ਹੈ।ਬਖਸ਼ੀ ਰੱਬਾ ਕਿਸੇ ਨੂੰ ਵੀ ਇਹ ਚਿੱਟੇ ਵਾਲਾ ਕੋੜ ਨਾ ਲੱਗੇ। ਹੁਣ ਬੱਚ ਗਿਆ ਹੈ ਜੰਜੂਆ ਵੀਰ ਬਣੀ ਨਾਲ ਜੁੜ ਕੇ ਹੋਰ ਵੀ ਕਿਸੇ ਨੂੰ ਸੁਧਾਰ ਦੇਣਾ,ਭੈਣਾਂ ਨਾਲ ਕਦੇ ਰੋਸਾ ਨਾ ਕਰੀ ਵਕਤ ਹੀ ਐਸਾ ਹੁੰਦਾ ਮਾਫ ਕਰਨ ਵਾਲਾ ਇਨਸਾਨ ਸੱਭ ਤੋਂ ਵੱਡਾ ਹੁੰਦਾ। ,,ਕਬੱਡੀ ਜ਼ਿੰਦਾਬਾਦ,,
    ,,Ballu ਰਟੈਂਡਾ,,

  • @sandhusandhu7799
    @sandhusandhu7799 Год назад +10

    ਰੋਣ 😭😭😭😭😭😭😭ਆ ਗਿਆ ਵੀਰ ਤੈ ਇੰਟਰਵਿਉਂ ਸੂਣ ਕੈ ਰੱਬਾਂ ਬੀਮਾਰੀ ਤੈ ਗਰੀਬੀ ਨਾ ਆਵੈ ਕਿਸੈ ਤੈ 🙏🙏🙏🙏🙏

  • @sikh4569
    @sikh4569 Год назад +7

    Waheguru ji🙏🙏🙏

  • @gurbhejlahoria6309
    @gurbhejlahoria6309 Год назад +8

    Waheguru ji

  • @harindersingh2377
    @harindersingh2377 Год назад +5

    Gurjeet bhai waheguru Ji bless you

  • @kiratsingh2439
    @kiratsingh2439 Год назад +13

    Waheguru ji 🙏🙏Mehar karo veer te

  • @lavpreetsingh1813
    @lavpreetsingh1813 Год назад +1

    ਵਾਹਿਗੁਰੂ ਮੇਹਰ ਕਰੇ ਫ਼ੇਰ ਤੋਂ ਬਾਈ ਬੁਲੰਦੀਆਂ ਹਾਸਲ ਕਰੇ

  • @navnavcheema4713
    @navnavcheema4713 Год назад +3

    Koi ni puchda bus ik rab hi sacha satth dinda wmk🙏🙏 dil ro pya sun ke baba mehar kari veer te dubara oh din lyade 🙏🙏

  • @gurisidhu4934
    @gurisidhu4934 Год назад +4

    Guru nanak deh gar bicho sab kuj milda kirpa kroga waheguru

  • @vickyvickt1477
    @vickyvickt1477 Год назад +8

    Waheguru mehar kran 🙏🏻🙏🏻🙏🏻🙏🏻

  • @gurvailsingh5395
    @gurvailsingh5395 Год назад +1

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਚੜ੍ਹਦੀਕਲਾ ਵਿੱਚ ਰੱਖਣ🙏

  • @singhdeepkang3111
    @singhdeepkang3111 Год назад +2

    Bai ji schi andr paat gea rona agea mnjil ton digda bnda jdo rbb hi jan da ja oh bnda jihde nal mada hunda ma baap nu kinka jinna b dukh na ave waheguru ji agge ardaas aa bai fir ton sire di game khede

  • @rickymattu3977
    @rickymattu3977 Год назад +2

    Bahut gaint palyer aa... God bless you bro...

  • @kuldeepsingh-sh2pn
    @kuldeepsingh-sh2pn Год назад +3

    Waheguru Ji de Kirpa ho ge veer te🙏🙏

  • @narinderkang6480
    @narinderkang6480 Год назад +4

    Veer da subah bauht vadia

  • @zaildarshyarialfaj421
    @zaildarshyarialfaj421 Год назад +6

    Waheguru chardikala Ch rakhe tuhanu 🙏

  • @gurdevsinghaulakh7810
    @gurdevsinghaulakh7810 Год назад +6

    ❤🙏ਧੰਨ ਗੁਰੂ ਨਾਨਕ🙏❤️

  • @deepdhillo7349
    @deepdhillo7349 Год назад +2

    ਵਾਹਿਗੁਰੂ ਮੇਹਰ ਕਰੇ

  • @JaswinderSingh-lq6zj
    @JaswinderSingh-lq6zj Год назад +6

    Waheguru ji Mehar kario Veer te.🙏🙏

  • @endpaalhuni
    @endpaalhuni Год назад +9

    ਜੱਟਾ ਹਿਲਾ ਕੇ ਰੱਖ ਤਾ ਜਿੰਦਗੀ ਕਿ ਚੀਜ ਆ ….

  • @subhashrandhawa2970
    @subhashrandhawa2970 Год назад +3

    ਵਾਹਿਗੁਰੂ ਜੀਂ ਮੇਹਰ ਕਰਨ.......... ਬਹੁਤ ਜਲਦ ਵਧਿਆ ਪਲੇਅਰ ਬਣੇ

  • @lavpreetsingh1813
    @lavpreetsingh1813 Год назад +3

    ਜਿਸ ਤਨ ਨੂੰ ਲੱਗਦੀ ਏ ਓ ਤਨ ਜਾਣੇ

  • @gurdipsingh6962
    @gurdipsingh6962 17 дней назад

    Yarr dil ch chees pai gai jado bai apne ghar de mohre c , bai da dil ronda c ,

  • @lavpreetsingh1813
    @lavpreetsingh1813 Год назад +1

    ਬਾਈ ਪਤਰਕਾਰ ਸਾਬ ਬੁਹਤ ਵਧੀਆ ਕੰਮ ਕਰ ਰਹੇ ਹੋ ਤੁਸੀਂ

  • @a.randhawa9886
    @a.randhawa9886 Год назад

    ਬਾਬਾ ਜੱਗਾ ਜੀ ਤੇ ਉਹਨਾਂ ਦੇ ਸੋਹਰਾ ਸਾਹਬ .....ਸੱਚੀ ਰੱਬ ਰੂਪ ਨੇ ਗੁਰੂ ਮਹਾਰਾਜ ਉਹਨਾਂ ਦੀ ਉਮਰ ਲੰਬੀ ਕਰੇ🙏🏻🙏🏻🙏🏻

  • @Bhindersidhu505
    @Bhindersidhu505 Год назад +1

    ਹੋ ਵਾਹਿਗੁਰੂ
    ਮਾਂਵਾਂ ਮਾਵਾਂ ਹੁੰਦੀਆਂ ਨੇ

  • @preetstudiobasntpur9806
    @preetstudiobasntpur9806 Год назад +1

    Waheguru ji himmat Rakho Vir tuhanu safalta jaror millu

  • @AvtarSingh-fd7nh
    @AvtarSingh-fd7nh Год назад +5

    Waheguru ji Maher karo veer ji

  • @satbirsingh2182
    @satbirsingh2182 Год назад +5

    Bilkul sach bolda veer

  • @pindachahal8228
    @pindachahal8228 Год назад +4

    ਰੋਣ ਆ ਗਿਆ ਬਾਈ ਤੇਰੀ ਇੰਟਰਵਿਉ ਸੁਣ ਕੇ ਲਵ ਯੂ ਆ ਬਾਈ ਤੈਨੂੰ

  • @sunygillsunygill8922
    @sunygillsunygill8922 Год назад

    Waheguru ji sda chardi kla rakhe veer janjua te

  • @mehaksandhu3552
    @mehaksandhu3552 Год назад +3

    ਵਾਹਿਗੁਰੂ ਜੀ

  • @JASWINDERSINGH-oe2ob
    @JASWINDERSINGH-oe2ob Год назад +5

    Waheguru mehar kare vadde Bai te

  • @sukhpreetdhillon7745
    @sukhpreetdhillon7745 Год назад +3

    Waheguru ji mehar kare

  • @harpreetdhanoa8570
    @harpreetdhanoa8570 Год назад +6

    Waheguru ji mehar kare vr te

  • @ManjeetSingh-kk3er
    @ManjeetSingh-kk3er Год назад +1

    Love you Brother Waheguru ji Chardikla ch rekhe Congratulations