ROOPA BELDAR : ਰੂਪਾ ਬੇਲਦਾਰ Bhaanasidhu Bhanabhagudha Amanachairman New Panjabi Comedy Movie 2022

Поделиться
HTML-код
  • Опубликовано: 20 окт 2024
  • Now we come with ROOPA BELDAR : ਰੂਪਾ ਬੇਲਦਾਰ new update🛎
    Official Video Agneepath Hope you all enjoy this teaser. Enjoy and stay connected with us for full video and new update🛎
    ROOPA BELDAR : ਰੂਪਾ ਬੇਲਦਾਰ
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman,Bhanabhagudha,bhaanasidhu
    Actors 👉🏻 Bhaanasidhu,Bhanabhagudha, Amanachairman
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman,
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet Jassi
    Thumbnail by 👉🏻 Amanachairman
    instagram :
    Bhanabhagudha 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel

Комментарии • 580

  • @JOHALDESIWEB
    @JOHALDESIWEB 2 года назад +59

    ਭਾਨਾ ਸਿੱਧੂ ਵੀਰ ਮੇਰਾ ਬਿਲਕੁਲ ਢੁਕਵੀਂ ਵੀਡੀਓ ਬਣਾਓਦਾ,ਇਕ ਇਕ ਗੱਲ ਸੱਚੀ ਹੈ 👍👍

  • @GagandeepSingh-ti1oy
    @GagandeepSingh-ti1oy 2 года назад +33

    ਸਾਡੇ ਪਿੰਡ ਪੜਾਈ ਕੀਤੀ ਆ ਰੂਪੇ ਬੇਲਦਾਰ ਨੇ ਉਹ ਵੀ 4 ਕਲਾਸ ਤੱਕ ਨਾਨਕੇ ਆ ਸਾਡੇ ਪਿੰਡ ਰੂਪੇ ਬੇਲਦਾਰ ਦੇ love you 22

  • @DavinderSingh-mr8sl
    @DavinderSingh-mr8sl 2 года назад +40

    ਬੱਲੇ ਬੇਲਦਾਰਾਂ ਸਿਰਾ ਕਰਵਾਤਾ 👍👍😂😂

  • @romysandhusandhu3359
    @romysandhusandhu3359 2 года назад +68

    ਸਾਲੂਟ ਭਾਨੇ ਸਿੱਧੂ ਭਾਨੇ ਪਕੌੜੇ,,, ਰੂਪ ਬੇਲਦਾਰ ਦੀ ਪੂਰੀ ਚੜਾਈ ਹੈ ਜੀ

    • @servicemehkma1947
      @servicemehkma1947 2 года назад +10

      ਭਾਨਾ ਭਗੌੜਾ ਗਾ ਭਾਨਾ ਪਕੌੜਾ ਨਹੀਂ 😂😂

    • @gurpreetsinghtoor8928
      @gurpreetsinghtoor8928 2 года назад +1

      @@servicemehkma1947 😂😂

  • @narindersingh5803
    @narindersingh5803 2 года назад +13

    ਲਵ ਯੂ ਭਰਾ ਕੈਮ ਆ ਖਿੱਚ ਕੇ ਰੱਖ ਕੱਮ ਨੂੰ

  • @devindersingh6649
    @devindersingh6649 2 года назад +41

    ਬੇਨਤੀ ਐ ਸਾਰਿਆ ਨੂੰ ਨਾਂ ਤਰੱਕੀ ਨੁਮੀ ਅੰਨੀ ਦੌੜ ਪਿੱਛੇ ਭੱਜੋ ਆਓ ਬਚਾਈਏ ਰਲ ਮਿਲ ਕੇ ਹਵਾ ਪਾਣੀ ਤੇ ਰੁੱਖਾਂ ਨੂੰ ਇਹੋ ਸਹੀ ਤਰੀਕਾ ਜਿਉਣ ਦਾ ਏਸ ਰਾਹ ਤੇ ਬੜਾ ਸਕੂਨ ਐ ਪ੍ਰਮਾਤਮਾ ਵੀ ਇਹਨਾਂ ਵਿੱਚੇ ਵੱਸਦਾ

    • @amanqatar6206
      @amanqatar6206 2 года назад +2

      Sirrra y

    • @jassgill6435
      @jassgill6435 2 года назад +1

      Sahi gl y

    • @SonuKumar-wp6sx
      @SonuKumar-wp6sx Год назад

      Shanti Shanti gai bhad mein gai tu hai Punjab ka pani kaise hua bhai mujhe bhi samjha de Pani to Himachal aur Jammu Kashmir Uttarakhand to hai

    • @gurpreetsidhu8786
      @gurpreetsidhu8786 Год назад

      ​@@SonuKumar-wp6sxaese to china ka h.... Vaha se suru hoti h... Satluj 😂😂😂...... Bat kudrti vhab ki ho rahi h.... Ki kudrti tor pr kaha behti h... Ndi

  • @sidhusaab4884
    @sidhusaab4884 2 года назад +24

    ਬਾਈ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @GurpreetSingh-hg7kw
    @GurpreetSingh-hg7kw 2 года назад +12

    ਕਮਾਲ ਕਰਤੀ ਮਿੱਤਰੋ 👍👍👍

  • @sandhusaab624
    @sandhusaab624 2 года назад +8

    ਬਹੁਤ ਵਧੀਆ ਬਾਈ ਜੀ,,, ਚਰਨਾ ਸੰਧੂ ਪਿੰਡ ਪੰਜ ਗਰਾਈ ਕਲਾ

  • @cuteviedos7070
    @cuteviedos7070 2 года назад +3

    ਬਹੁਤ ਚੰਗੀ ਸੋਚ ਆ ਭਾਨਾ ਸਿੱਧੂ ਸਾਹਿਬ ਜੀ ਬਹੁਤ ਸੋਹਣੀ ਵਿਡਿਉ ਆ

  • @MandeepKaur-ou2xl
    @MandeepKaur-ou2xl 2 года назад +6

    ਨਾਇਸ ਵਿਡੀਉ ਸਿੱਧੂ ਜੀ

  • @partapdhillon8239
    @partapdhillon8239 2 года назад +3

    ਬਹੁਤ ਵਧੀਆ ਵੀਡਿਓ ਬਾਈ

  • @BalwinderSingh-yu4tq
    @BalwinderSingh-yu4tq 2 года назад +8

    ਕਾਉਂਕਿਆਂ ਵਾਲਾ ਤਾਂ ਬਾਈ ਤੇਰਾ ਕੰਮ ਠੀਕ ਠਾਕ ਹੀ ਸੀ ਪਰ ਤੁਸੀ ਇਸ ਤਰਾਂ ਸਿਰਾ ਕਰਦੇ ਹੋ।

  • @devindersingh6649
    @devindersingh6649 2 года назад +12

    ਐਦਾਂ ਦੇ ਹੀ ਅਨੇਕਾਂ ਕਾਰਨ ਨੇ ਹਵਾ ਪਾਣੀ ਦੇ ਪ੍ਰਦੂਸ਼ਣ ਦੇ ਵਧੀਆ ਸਿੱਖਿਆ ਦੇ ਰਹੇ ਨੇ ਵੀਰ ਵਿਅੰਗ
    ਕਰਕੇ ਜਿਉਦੇ ਵਸਦੇ ਰਹੋ ਵੀਰੋ

  • @baggasingh65
    @baggasingh65 2 года назад +8

    Har ek video ch sidhu bhai da song sidhu bhai legend c legend hai legend rahu love you bro

  • @pardeepsinghbrar8863
    @pardeepsinghbrar8863 2 года назад +3

    ਬਹੁਤ ਵਧੀਆ ਸੁਨੇਹਾ ਦਿੱਤਾ,ਪਾਣੀ ਹਵਾ ਦਾ ਧਿਆਨ ਰੱਖੋ।

  • @pargatshergill7468
    @pargatshergill7468 2 года назад +13

    ਭਾਨੇ ਵੀਰ ਰਾਜਸਥਾਨ ਗੁੰਮਜਾਲ ਬਾਡਰ ਤੇ ਆਪਣੇ ਪੰਜਾਬੀ ਭਰਾ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਦਾ ਧਰਨਾ 25 -26 ਦਿਨਾਂ ਤੋਂ ਚੱਲ ਰਿਹਾ ਹੈ ਉਨ੍ਹਾਂ ਦੇ ਬਾਗ਼ ਨਰਮੇਂ ਸੁੱਕ ਗਏ ਬੁਰਾ ਹਾਲ ਹੈ ਆਪਣੀ ਪੰੰਜਾਬ ਸਰਕਾਰ ਨੇ ਪੂਰਾ ਪਾਣੀ ਨਹੀਂ ਦਿੱਤਾ ਰਾਜਸਥਾਨ ਨੂੰ ਪਾਣੀ ਜਾਂਦਾ ਆਪਣਿਆਂ ਨੂੰ ਹੈ ਨੀ ਉਨ੍ਹਾਂ ਭਰਾਵਾਂ ਬਾਰੇ ਜਰੂਰ ਬੋਲੋਂ ਵੀਰ ਜੀ ਧੰਨਵਾਦ ਜੀ🙏🏼

  • @iram.e3859
    @iram.e3859 2 года назад +3

    Love from Pakistan Bahwalpur Punjab🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰

  • @jagvirsinghbenipal5182
    @jagvirsinghbenipal5182 2 года назад +20

    ਬਾਹੁਤ ਵਧੀਆ ਜੀ 👌👌👌👌

  • @dogsanimalsbirds
    @dogsanimalsbirds 2 года назад +1

    Legend ਉਸਤਾਦ Sidhu Moosewala saab ji jeh ਰੱਬ ਨੇ ਮੈਨੂੰ ਕੋਈ power ਜਾ sakate detti ਹੁੰਦੀ ਤਾਂ Legend ਉਸਤਾਦ Sidhu Moosewala saab nu ਜਾਣ ਤੋਂ ਰੋਕ lenna c ਤੁਹਾਡਾ gareeb fan Legend ਉਸਤਾਦ Sidhu Moosewala saab ji ਤੁਸੀਂ ਆਪਣੇ ਕਰੋੜਾਂ ਫੈਨ nu roune ਦੇ ਕੇ ekale ਛੱਡ ਗਏ Legend ਉਸਤਾਦ Sidhu Moosewala saab ji #justice_sidhu_Moosewala_saab_ji🙏🏻🙏🏻
    #Legend_Never_Die🙏🏻

  • @MandeepSingh-le4wb
    @MandeepSingh-le4wb 2 года назад +1

    ਏਵੇ ਹੀ ਹੁੰਦਾ .ਗੁੱਡ ਵੀਰ

  • @SukhwinderSingh-wq5ip
    @SukhwinderSingh-wq5ip 2 года назад +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jwalagaget8057
    @jwalagaget8057 2 года назад +14

    ਜੈ ਮਾਮਲਾ ਭਰਦੇ ਫਿਰ ਕੋਈ ਪਾਣੀ ਚੋਰੀ ਨਾ ਕਰਦਾ ਕਿਉਂਕਿ ਟੈਲਾਂ ਵਾਲੇ ਆਪੇ ਰੋਕ ਲੈਣਗੇ

  • @deeppreet2026
    @deeppreet2026 2 года назад +1

    ਰੱਬ ਚੜਦੀਕਲਾ ਚ ਰੱਖੇ

  • @Sukhvindersingh1313-i2b
    @Sukhvindersingh1313-i2b 2 года назад +2

    ਭਾਨੈ ਮਿੰਟੂ ਰਪਲਾਈ ਕਰਦਿਆ ਕਰੋ ਵੀਡੀਓ ਬਹੁਤ ਘੈਟ ਹੁੰਦਿਆ ਵਦੀਆ ਮੇਸਜ ਹੁੰਦਾ ਲੋਕੀ ਸਮਝਣ

  • @sokainaansari9907
    @sokainaansari9907 2 года назад +135

    ALOT LOVE FROM LAHORE 🇵🇰 PAKISTAN ❤️

  • @PrinceKumar0563
    @PrinceKumar0563 2 года назад +2

    ਰੂਪ ਬੇਲਦਾਰ ਜਿੰਦਾਬਾਦ ਗੋਡ ਬਲੈਸ ਯੂ ❣️✌🏻️✌🏻️⛳️⛳️💥💥💥❣️

  • @HarwinderSingh-me1tr
    @HarwinderSingh-me1tr 2 года назад

    ਭਾਨੇ ਇਹੋ ਜਿਹੀਆ ਗੱਲਾ ਮੇਰੇ ਪਿੰਡ ਹੋਈਆ

  • @jaswinderkhokhar2207
    @jaswinderkhokhar2207 2 года назад

    ਬਹੁਤ ਵਧੀਆ ਮੂਵੀ ਸਾਰੀ ਟੀਮ ਵਧਾਈ ਦੀ ਪਾਤਰ ਐ।

  • @jaswindersinghkhalsa4095
    @jaswindersinghkhalsa4095 10 месяцев назад

    Attt ਬਹੁਤ ਘੈਂਟ 😂😂😂😂

  • @GurpreetSingh-he3bp
    @GurpreetSingh-he3bp 2 года назад

    ਭਾਨੇ ਪੱਘੋੜਾ ਜੀ ਤੁਸੀਂ ਜਵਾ ਹੀ ਸਿਰਾ ਲਾ ਜਾਂਦੇ ਹੋ ਲਵ ਯੂੰ ਬਾਈ ਜੀ

  • @sukhpalsingh9477
    @sukhpalsingh9477 2 года назад +2

    ਭਾਨੇ ਵੀਰ। ਘੈਂਟ ਸਿਰਾਂ ਕੋਕਾ ਵੀੜੀਉ

  • @babbu2851
    @babbu2851 2 года назад +3

    Baut vadia 22 g dove brother nu Rabb Lambi umer deve.love u

  • @pindawalejatt2400
    @pindawalejatt2400 2 года назад +12

    ਭਾਨੇ ਤੇਰੇ ਪਿੰਡ ਇਸੇ ਸੂਏ ਚ ਘਰਾ ਵਾਲੇ ਆਪਣਾ ਨਾਲੀਆਂ ਦਾ ਪਾਣੀ ਪਾਂ ਰਹੇ ਆ ਓਹਨਾਂ ਘਰਾਂ ਦੀਆਂ ਨਾਲੀਆਂ ਬਣਵਾ ਦੇ ਸਰਪੰਚ ਨੂੰ ਕਹਿ ਕੇ ਪਾਣੀ ਖਰਾਬ ਹੋ ਰਿਹਾ

  • @djgirlz3911
    @djgirlz3911 2 года назад +3

    JIVE BHANA BHAGODA SIDHU DI FAMILY NAL SPORT KR REHA DILO SALUTE AA VEER

  • @sonuelectronic2054
    @sonuelectronic2054 2 года назад +5

    Sidhu moose Wala 😘😘😘😘😘😘💞

  • @JaspreetSingh-vy4gy
    @JaspreetSingh-vy4gy 2 года назад +3

    Love from mansa pb 31
    Sidhu Moose wala

  • @jaswindersinghkhalsa4095
    @jaswindersinghkhalsa4095 10 месяцев назад

    love you ਆ ਜੱਟੋ 😂😂😂😂😂

  • @harvinderkaur6908
    @harvinderkaur6908 2 года назад +22

    Amazing, terrific, splendid, awesome,outstanding 👍👍👍👍👍😂😂😂😂🥰🥰🥰🥰🙏🙏🙏😅😅😅

  • @Gillvlogs0003
    @Gillvlogs0003 2 года назад +6

    Panjab da pani a sada ☺️👌🏻

  • @sandeepdhillon6719
    @sandeepdhillon6719 2 года назад +2

    ਬਹੁਤ ਵਧੀਆ ਜੀ

  • @gurwantsingh1895
    @gurwantsingh1895 Год назад

    ਭਾਨੇ ਬਾਈ ਸਲੂਟ ਆ

  • @jodharandhawa9549
    @jodharandhawa9549 Год назад

    ਸਿਰਾ ਵੀਡੀੳ ਜੱਟਵੈੜਾ

  • @sammisingh5765
    @sammisingh5765 Год назад

    Amne bht Sohni acting kiti aa yr aaj love you bhra khus rho sare veer

  • @randhirrandhawa6714
    @randhirrandhawa6714 2 года назад +2

    koka ਜੜ ਤਾ 👍👍💪

  • @vickybrar6024
    @vickybrar6024 2 года назад +6

    Love u bhana ta Amana bhra ❤️

  • @BhagwanSingh-zy3qr
    @BhagwanSingh-zy3qr 2 года назад +2

    ਬਹੁਤ ਵਧੀਆ

  • @UsmanJutt-zv6ph
    @UsmanJutt-zv6ph 2 года назад +1

    Wah bohat vadya video love from Pakistan 🇵🇰 toba tek Singh

  • @manjinderdhillon5953
    @manjinderdhillon5953 2 года назад +2

    ਸੋਸਲ ਮੀਡੀਏ ਦਾ ਕਿੰਗ ਭਾਨਾ ਭਗੌੜਾ

  • @navneetkaur7466
    @navneetkaur7466 2 года назад +3

    ਬਹੁਤ ਵਧੀਆ ਜੀ 🙏🙏

  • @drivermehakmapb10ala47
    @drivermehakmapb10ala47 2 года назад

    ਬੁਹਤ ਘੈਟ

  • @amrit5731
    @amrit5731 2 года назад +5

    Boht vadia Bhane bai ❤️❤️

  • @Bansss664
    @Bansss664 2 года назад +1

    Scooter te kaintt lgdaa

  • @YouTubervlog960
    @YouTubervlog960 2 года назад

    Ioveu Pany Bai misu sedu veery farom Pakistan 🇵🇰

  • @sukhpreet7209
    @sukhpreet7209 2 года назад

    ਸੱਚੀ ਗੱਲਾਂ ਆ 👍👍

  • @GURSEWAKSINGH-wt3fm
    @GURSEWAKSINGH-wt3fm 2 года назад +2

    ❤️ parmatma. Chadikla ch rakhe ❤️❤️💯 all team❤️

  • @sunnyghabdan4979
    @sunnyghabdan4979 Год назад

    ਜਿਉਦੇ ਰਹੋ

  • @narindersingh5803
    @narindersingh5803 2 года назад

    ਲਵ ਯੂ ਭਰਾ ਕੈਮ ਆ

  • @DangerEditors
    @DangerEditors 2 года назад +5

    ਅੱਜ ਤਾਂ ਮੇਰਾ ਛਾਲਾ ਬੇਲਦਾਰ ਬਣਿਆ ਫਿਰਦਾ ।
    ਕੈਲਾ - ਓ ਹੋਰ..😒

  • @daljitsingh782
    @daljitsingh782 2 года назад +1

    Luv from shamsher motors sliet road ਲੋਂਗੋਵਾਲ

  • @baljindersandhu3268
    @baljindersandhu3268 2 года назад +1

    siirrraaaa mitrrooo

  • @blackdeerhd8440
    @blackdeerhd8440 2 года назад +9

    Part 2 ਆਉਣਾ ਚਾਹੀਦਾ 😂😂😂😂😂😂

  • @avtarbrar2275
    @avtarbrar2275 2 года назад +2

    ਬਹੁਤ ਵਧੀਆ ਬਾਈ

  • @Titu.punjabi
    @Titu.punjabi 2 года назад +2

    Bale bale karati yg mintu jatta video tere sirr te chaldi hai salute hai 👏

  • @mohindersingh1572
    @mohindersingh1572 2 года назад +1

    Bahut vadhia vedio bai ji and bahut vadhia massage bai ji

  • @jassimaanjassimaan5249
    @jassimaanjassimaan5249 2 года назад

    ਤੇਰਾ ਬਾਪੂ ਬੈਂਗਣ ਪੱਟ ਲੂ 👌👌😂😂😂

  • @thefreedom1684
    @thefreedom1684 2 года назад

    ਗੈਂਟ

  • @UmarFarooq-xh5hz
    @UmarFarooq-xh5hz 2 года назад +4

    Love from Malerkotla charda Punjab 💖

  • @gaggumehra5066
    @gaggumehra5066 2 года назад +3

    ਬਹੋਤ ਸੋਨਾ ਬਿੱਡਿਉ ਸੀ ਪਾਨੇ ਬਾਈ ਬਹੋਤ ਸੋਨਾ ਮੈਂ ਸੀਜ ਦਿਤਾ ਸਰਕਾਰਾ ਦਾ ਕਰੱਪਸ਼ਨ ਪਾਨੀ ਅਤੇ ਹਵਾ ਅਸੀ ਖਰਾਵ ਕਰਦੇ ਪਾਏਆ ਹਾ

  • @palkhehra3850
    @palkhehra3850 2 года назад +2

    Very nice vedio ਮੂਸੇ ਵਾਲਾ ਜਿੰਦਾਬਾਦ

  • @mrsandhusaab5533
    @mrsandhusaab5533 2 года назад +1

    Love you 💖🥰😙 bhana bhagora bhana sidhu te Amana jionde vasde raho waheguru taraki bakse boht vadia sandesh dita video vich tusi sarea nu ਸਤਿ ਸ੍ਰੀ ਆਕਾਲ ਜੀ

  • @harjitsingh7787
    @harjitsingh7787 2 года назад

    ਬਹੁਤ ਵਧੀਆ ਵੀਡੀਓ ਬਾਈ ਜੀ

  • @prabhjotPandher493
    @prabhjotPandher493 2 года назад

    ਗੁੱਡ ਬਾਈ ਜੀ

  • @jagseersingh4506
    @jagseersingh4506 2 года назад +2

    GOOD VIDEO GOOD MASSEGE BAI BHANNA SIDHU AND BHANNA BHAGAURA AND AMNA CHAIRMAN

  • @sukhdeepsukhdeep4609
    @sukhdeepsukhdeep4609 2 года назад +1

    Y bhut knt vedio bana raho 👍👍

  • @AliAbbas-ie6cw
    @AliAbbas-ie6cw 4 месяца назад

    Mod fresh ho jandda 😂

  • @RajvirSingh-uq2bs
    @RajvirSingh-uq2bs 2 года назад +10

    O.m.g best episode love you bai 🙏🙏🙏😘😘😘😂🤣🤣😂

  • @gurisandhu2365
    @gurisandhu2365 2 года назад +10

    God bless you all chacha wow team members 👍🙏❤️🙏

  • @Sidhu_tractors_mansa_agency
    @Sidhu_tractors_mansa_agency 2 года назад +1

    Good bai ji

  • @deepseerit6605
    @deepseerit6605 2 года назад +1

    Deep Bai chak da Kam nu.👌👌👌👍👍

  • @gurpreetsingh-xm7uo
    @gurpreetsingh-xm7uo 2 года назад +2

    ਬਾਈ ਹੋਰੀ ਸਮੇਂ ਸਿਰ ਸਹੀ✅ ਢੰਗ ਨਾਲ ਮੈਸੇਜ ਦਿੰਦੇ ਆ

  • @BOSS-ri1hq
    @BOSS-ri1hq 2 года назад +2

    Siraa

  • @factvlog698
    @factvlog698 2 года назад +5

    ਬਾਈ ਞੀਡੀਓ ਸਿਰਾ ਸੀ ਪਰ ਪਰ ਗਾਲਾਂ ਨਾ ਕੱਢੋ ਰੁਪ

  • @mewasinghmaanmaan8378
    @mewasinghmaanmaan8378 2 года назад +3

    Love you jatta bhana bhai ji

  • @karangaminglm9403
    @karangaminglm9403 Год назад

    Sira bi ji

  • @sajjansingh168
    @sajjansingh168 2 года назад +1

    Siraaaaaaaaaaaaaaaaa

  • @karandeep00000
    @karandeep00000 2 года назад +5

    Y g tusi bohat vdia kamm kr rhe oo . Salute aa y thonu . Eme ee lagge rho punjab de jawabi v jagg rhi aa . Keese na keese bande nu modhi bann na ee pyuga . Bina raje to praja keese kamm de ne

  • @amanpreetkaur195
    @amanpreetkaur195 2 года назад

    Very good 22G 👍👌👏👏👏👏👏👏👏😀😀

  • @labhbrar4790
    @labhbrar4790 2 года назад +2

    BOHOT VADIYA 22 ji

  • @randheermaan9741
    @randheermaan9741 2 года назад +1

    Sirra laata jatwaida❣️👌😂😎

  • @punjabiabroad9517
    @punjabiabroad9517 2 года назад +1

    Nice 1

  • @jjakmsksks2585
    @jjakmsksks2585 2 года назад

    jionde wasde rho bhana sidhu
    bros bhana bhagoda sabb bb😊

  • @balrajsingh8086
    @balrajsingh8086 2 года назад

    Bhai tera fan aa

  • @billasidhu6565
    @billasidhu6565 2 года назад

    Bhut vadia video hundia

  • @sukhmindersingh9146
    @sukhmindersingh9146 2 года назад +1

    Bhut vadiya video hundi aw ji

  • @Zimidar15613
    @Zimidar15613 2 года назад

    Wah ji wah kya batt video aa pra

  • @jassabehbalkalan4985
    @jassabehbalkalan4985 2 года назад

    End 22ji

  • @nachhattarkaur7600
    @nachhattarkaur7600 2 года назад

    4 jmata pind Daudhar sun ke bauht Khushi hoi

  • @Jassipandher201
    @Jassipandher201 2 года назад +1

    OSome Bhanna ji 💕💕🥰💕🥰💕💕🥰💕🥰💕💕💕💕

  • @daljitsingh782
    @daljitsingh782 2 года назад +1

    2nd comment