ਫੈਸਲੇ ਦੀ ਘੜੀ, Sri Akal Takht Sahib ਪਹੁੰਚੇ Sukhbir Singh Badal

Поделиться
HTML-код
  • Опубликовано: 20 янв 2025

Комментарии • 32

  • @SimranSidhu-r3x
    @SimranSidhu-r3x Месяц назад +5

    ਸਿੱਖ ਪੰਥ ਨੂੰ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ

  • @jagseerkaurkhalsa9809
    @jagseerkaurkhalsa9809 Месяц назад +9

    ਇਕੋ - ਇਕ ਸ੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਜਿਸਨੇ ਸਿੱਖ ਧਰਮ ਦੇ ਇਤਿਹਾਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ।

  • @GursharanjeetSingh-v5f
    @GursharanjeetSingh-v5f Месяц назад +2

    ਸਿੱਖਾਂ ਦੀ ਸਿਰਮੋਰ ਸੰਸਥਾ ਜੁੱਗੋ ਜੁੱਗ ਅਟੱਲ ਸਾਹਿਬ ਸ਼ਿਰੀ ਅਕਾਲ ਤਖਤ ਸਾਹਿਬ , ਉਹਨਾਂ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ। ਵਾਹਿਗੁਰੂ ਜੀ ਦਾ ਖਲਸਾ ਵਹਿਗੁਰੂ ਜੀ ਕੀ ਫਤਿਹ।

  • @SandeepDhillon-i8x
    @SandeepDhillon-i8x Месяц назад +3

    ਦੁਨੀਆਂ ਨੂੰ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਸਿੱਖ ਪੰਥ ਨੇ ਹੀ ਸਿਖਾਇਆ ਹੈ

  • @akashdeepsingh-sd9xb
    @akashdeepsingh-sd9xb Месяц назад +4

    ਕਵਰ ਵਿਜੇ ਪ੍ਰਤਾਪ ਦੀਆਂ ਪਹਿਲਾਂ ਵਾਲੀਆਂ ਰਿਪੋਰਟਾਂ ਵਾਂਗ ਹੀ ਹੁਣ ਵਾਲੇ ਚਲਾਣ ਵੀ ਸਿਆਸਤ ਤੋਂ ਪ੍ਰੇਰਿਤ ਹੀ ਨਿੱਕਲਣਗੇ।

  • @jagseerkaurkhalsa9809
    @jagseerkaurkhalsa9809 Месяц назад +1

    ਸਿੱਖ ਪੰਥ ਦੀ ਸ਼ਾਨ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @DavinderSingh-q9j
    @DavinderSingh-q9j Месяц назад +1

    ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਸੁਰੱਖਿਆ ਛੱਤਰੀ ਹੈ।

  • @DavinderSingh-q9j
    @DavinderSingh-q9j Месяц назад +1

    ਸਿੱਖ ਪੰਥ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਦਾ ਸਤਿਕਾਰ ਕਰਦਾ ਹੈ

    • @surjitmalhi85
      @surjitmalhi85 Месяц назад +1

      ਗਲਤ ਬੋਲਣ ਡਿਆ ਭਾਊ ਇੰਨੀ ਕੁ ਸਜ਼ਾ ਨੂੰ ਸਿੱਖ ਕੌਮ ਨਹੀਂ ਮੰਨਦੀ ਸਜ਼ਾ

  • @GurpremSidhu-n1x
    @GurpremSidhu-n1x Месяц назад +1

    ਬਾਦਲ ਸਾਬ ਨੇ ਪੰਜਾਬ ਦੇ ਵਿਕਾਸ ਲਈ ਕਈ ਮਿਹਨਤਾਂ ਕੀਤੀਆਂ, ਜਿਸ ਕਰਕੇ ਉਹ ਸੱਚਮੁਚ "ਵਿਕਾਸ ਪੁਰਸ਼" ਕਹਿਣ ਵਾਲੇ ਹਨ।

  • @SimranSidhu-r3x
    @SimranSidhu-r3x Месяц назад

    ਅਕਾਲ ਤਖ਼ਤ ਮਹਾਨ ਹੈ
    ਸਿੱਖ ਪੰਥ ਦੀ ਸ਼ਾਨ ਹੈ।
    ਸ਼੍ਰੋਮਣੀ ਅਕਾਲੀ ਦਲ

  • @jagrajsinghjagrajsingh3787
    @jagrajsinghjagrajsingh3787 Месяц назад

    🙏🙏

  • @rajanarora1110
    @rajanarora1110 Месяц назад +2

    ਅਕਾਲੀ ਦਲ ਹੀ ਪੰਜਾਬ ਦੀ ਅਸਲੀ ਪਾਰਟੀ ਹੈ

  • @DavinderSingh-q9j
    @DavinderSingh-q9j Месяц назад +1

    ਪੰਜਾਬ ਨੂੰ ਬਚਾਉਣਾ ਤਾਂ ਅਕਾਲੀ ਦਲ ਲਿਆਯੋ ਤੇ ਪੰਜਾਬ ਬਚਾਓ

  • @Fun836
    @Fun836 Месяц назад

    ਸੰਸਥਾਵਾਂ,ਅਕਾਲ ਤਖ਼ਤ ਦੇ ਸਿਧਾਂਤਾਂ ਮੁਤਾਬਕ ਹੋਣੀਆਂ ਚਾਹੀਦੀਆਂ ਹਨ,ਨਾ ਕਿ ਆਪਣੀ ਮਰਜ਼ੀ ਮੁਤਾਬਕ॥(ਸੱਚ ਦਾ ਨਿਸਤਾਰਾ ਹੋਣਾ ਚਾਹੀਦਾ)

    • @Fun836
      @Fun836 Месяц назад

      ਰਾਜ ਕਰਣਾ ਕੋਈ ਅਉਖੀ ਗੱਲ ਨਹੀਂ ਜੇਕਰ ਦਿਲ ਵਿੱਚ ਭਾਵਨਾ ਹੋਵੇ

  • @SurinderSingh-kd1sy
    @SurinderSingh-kd1sy Месяц назад

    ਅਕਾਲੀ ਦਲ ਜਿੰਦਬਾਦ ਚੜਦੀ ਕਲਾ ਵਾਹਿਗੁਰੂ ।।

  • @JaswinderSingh-zf2qv
    @JaswinderSingh-zf2qv Месяц назад

    ਇਹ ਫੈਸਲਾ ਮਹਿਜ ਇਕ ਡਰਾਮਾ ਕੀਤਾ ਗਿਆ ਹੈ।

  • @GurpremSidhu-n1x
    @GurpremSidhu-n1x Месяц назад

    ਜਦੋ ਬਾਦਲ ਨੇ ਸਾਰੀਆਂ ਗ਼ਲਤੀਆਂ ਨੂੰ ਆਪਣੀ ਝੋਲੀ ਵਿਚ ਪਵਾ ਲੀਆਂ ਤਾਂ ਜਥੇਦਾਰਾਂ ਨੂੰ ਸਜਾ ਜਾਂ ਮੁਅਫੀ ਦੇ ਦੇਣੀ ਚਾਹੀਦੀ ਸੀ

  • @NavuDhillon-b5f
    @NavuDhillon-b5f Месяц назад +1

    ਸੁਖਬੀਰ ਸਿੰਘ ਬਾਦਲ ਪਾਰਟੀ ਦੀਆਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਦੇਖ ਦੇ ਨੇ,,,

  • @kakacheema5267
    @kakacheema5267 Месяц назад

    Apna hi chennal aa app sifta kar da

  • @ArmanDeep-l9b
    @ArmanDeep-l9b Месяц назад +1

    ਗੁਰੂ ਘਰ ਦੇ ਨਿਮਾਣੇ ਸਿੱਖ ਵਜੋਂ ਸੁਖਬੀਰ ਸਿੰਘ ਬਾਦਲ ਜੀ ਦਾ ਮਾਫ਼ੀ ਮੰਗਣਾ ਇੱਕ ਬਹੁਤ ਹੀ ਵਧੀਆਂ ਫੈਸਲਾ ਹੈ।

  • @gurdevsingh7404
    @gurdevsingh7404 Месяц назад

    Badles family will pay for what they did to punjib and punjib people and all the crime commented when they was in power waheguru ji

  • @GurpremSidhu-n1x
    @GurpremSidhu-n1x Месяц назад +1

    ਸਿੱਖ ਪੰਥ ਦੀ ਸ਼ਾਨ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @jagseerkaurkhalsa9809
    @jagseerkaurkhalsa9809 Месяц назад

    ਜਦੋ ਬਾਦਲ ਨੇ ਸਾਰੀਆਂ ਗ਼ਲਤੀਆਂ ਨੂੰ ਆਪਣੀ ਝੋਲੀ ਵਿਚ ਪਵਾ ਲੀਆਂ ਤਾਂ ਜਥੇਦਾਰਾਂ ਨੂੰ ਸਜਾ ਜਾਂ ਮੁਅਫੀ ਦੇ ਦੇਣੀ ਚਾਹੀਦੀ ਸੀ