ਪੈ ਗਿਆ ਗਾਹ, ਕਿਸਾਨਾਂ ਕੋਲ ਇੱਟਾਂ-ਰੋੜੇ, ਪੁਲਿਸ ਕੋਲ ਡਾਂਗਾਂ, ਖੇਤਾਂ ‘ਚ ਦੌੜਾਏ ਕਿਸਾਨ

Поделиться
HTML-код
  • Опубликовано: 31 янв 2025

Комментарии • 231

  • @msr2692
    @msr2692 11 дней назад +2

    ਇਹਨਾਂ ਅਧਿਕਾਰੀਆਂ ਵਲੋਂ ਕਿਸਾਨਾਂ ਨਾਲ ਇਸ ਤਰ੍ਹਾਂ ਧੱਕੇ ਸ਼ਾਹੀ ਨਹੀਂ ਕਰਨੀ ਚਾਹੀਦੀ ਕਿਸਾਨਾਂ ਦੀ ਸਮੱਸਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਕੁੱਝ ਲੋਕ ਕਿਸਾਨਾਂ ਨੂੰ ਗ਼ਲਤ ਕਹਿ ਰਹੇ ਹਨ ਇਹ ਸਹੀ ਨਹੀਂ ਹੈ ਕਿਸਾਨ ਹਰ ਇੱਕ ਇਨਸਾਨ ਦੇ ਭਾਵਿੱਖ ਵਿੱਚ ਆਉਣ ਵਾਲੀ ਸਮੱਸਿਆ ਨੂੰ ਹੱਲ ਕਰਨ ਲਈ ਕਹਿ ਰਹੇ ਹਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ |

  • @ManpreetSingh-yk5sd
    @ManpreetSingh-yk5sd 11 дней назад +6

    ਪੰਜਾਬ ਦਾ ਐਂਡ ਏ ਹੁਣ

  • @balvirsinghbrar1089
    @balvirsinghbrar1089 11 дней назад +16

    Very.good. job. .P .P.👍👍👍👌✌️✌️✌️👌👌

  • @harbansjassi9471
    @harbansjassi9471 11 дней назад +7

    ਪੰਜਾਬ ਵਿਚ ਏਹਿ ਕਾਰਨ ਕੋਈ ਨਵੀ ਫੈਕਟਰੀ ਨਹੀਂ ਆ ਸਾਰਾ ਪੰਜਾਬ ਬਾਹਰ ਕੰਮ ਵਾਸਤੇ ਧਕੇ ਖਾਂਦੇ ਫਿਰਦਾ ਕੋਈ ਬੰਗਲੌਰ ਕੋਈ ਪੁਨੇ ਕੋਈ ਦਿੱਲੀ ਕੋਈ ਗੁੜਗਾਓਂ

  • @jassthelegend8810
    @jassthelegend8810 11 дней назад +7

    ਪੁਲਿਸ ਦਾ ਮੋਟੋ
    ਸੇਵਾ ਸੁਰੱਖਿਆ ਤੇ ਸਨਮਾਨ ਹੈ
    ਸੇਵਾ ਡਾਂਗਾਂ ਨਾਲ ਲੋਕਾੰ ਦੀ
    ਸੁਰੱਖਿਆ ਸਰਕਾਰਾਂ ਦੀ....
    ਇਹਦੇ ਬਦਲੇ ਚ ਇਹਨਾਂ ਨੂੰ ਸਨਮਾਨ ਮਿਲਦਾ..ਤਰੱਕੀਆਂ ਮਿਲਦੀਆਂ....
    ਇਹ ਕਾਨੂੰਨ ਦੇ ਰਾਖੇ ਨਹੀਂ ਰਾਜਨੀਤਕਾਂ ਦੇ ਰਾਖੇ ਆ......ਸਹੀ ਗਲਤ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ ਹੁੰਦਾ..ਬੱਸ ਹੁਕਮ ਦੇ ਗੁਲਾਮ ਹੁੰਦੇ..ਜੋ ਸੱਤਾ ਤੇ ਕਾਬਜ ਧਿਰ ਹੁਕਮ ਦੇਵੇਗੀ ਉਹੋ ਕਰਨਾ..ਹੁਣ ਉਸ ਕਾਰਵਾਈ ਨੂੰ ਧੱਕਾ ਕਹਿ ਲਓ, ਜੁਲਮ ਕਹਿ ਲਓ ਜਾਂ ਲਾਅ ਐਂਡ ਆਡਰ ਦਾ ਨਾ ਦੇ ਦਿਓ. .....ਕੁੱਲ ਮਿਲਾਕੇ..ਚਿੱਤੜ ਪਬਲਿਕ ਦੇ ਹੀ ਕੱਟਣੇ ਆ

  • @NirmalSingh-bz3si
    @NirmalSingh-bz3si 11 дней назад +8

    ਹੁਣ ਤਾਂ ਇਨਾ ਨੂੰ ਖਦੇੜਣ ਲਈ ਛੋਟੇ ਲੋਕਾਂ ਦੀ ਪਿੰਡਾਂ ਚੋਂ ਭਰਤੀ ਕੀਤੀ ਜਾਵੇ ਡਾਗਾਂ ਨਾਲ ਪਰੇਡ ਕਰਨ ਇਨਾ ਦੀ

  • @SardoolsinghKang
    @SardoolsinghKang 11 дней назад +4

    ਕਿਊਂ ਪੰਜਾਬ ਤਬਾਹ ਕਰਨ ਲਗੇ ਓ ਵੀਰੋ ਸ਼ਾਂਤੀ ਰਖੋ

  • @MahinderpalSingh-x9s
    @MahinderpalSingh-x9s 11 дней назад +29

    ਪੰਜਾਬ ਪੁਲਸ 🎉🎉🎉

  • @rajatkapoor7387
    @rajatkapoor7387 11 дней назад +54

    ਇਹ ਵੇਹਲੜ ਤੇ ਸ਼ਰਾਰਤੀ ਅਨਸਰ ਹਨ ਇੰਨਾਂ ਤੇ ਡਾਂਗ ਫੇਰਨ ਲਈ ਪੰਜਾਬ ਪੁਲਿਸ ਦਾ ਧੰਨਵਾਦ।

    • @Pritpal-s1u
      @Pritpal-s1u 11 дней назад

      Ja tu kisan the putt Hun the ta far ne bol. The c fuuhu aa

    • @gurmailsinghcoach8099
      @gurmailsinghcoach8099 11 дней назад

      Sahe keha veer tuse ehe wehlad har ek kmm ch tend ch kana pake rakh de han cahe sarea manga Mann lawe sarkar ena. Ne agle Dey koe hor dahrama kad marna vhae ena da kmm he ehe a

    • @Davinder-g9k
      @Davinder-g9k 11 дней назад +1

      ਬੇੜਾ ਗਰਕ ਕਰਤਾ

    • @SukhwinderSingh-ip6cm
      @SukhwinderSingh-ip6cm 11 дней назад

      Rajj k daang fero ehna pr .. saaliya ne dukhi keta hoya

  • @sandeepsinghkhanoura4850
    @sandeepsinghkhanoura4850 11 дней назад +51

    ਬਹੁਤ ਵਧੀਆ ਇਹਨਾਂ ਵਿਹਲੜਾਂ ਦੀ ਸੇਵਾ ਕਰਨ ਲਈ ਪੰਜਾਬ ਪੁਲਿਸ ਦਾ ਧੰਨਵਾਦ

  • @PARGATSINGH-w5t
    @PARGATSINGH-w5t 11 дней назад +7

    ਜੌ ਜੌ tuc ਕਿਸਾਨ ਨੂੰ ਗਲਤ ਕਹਿ ਰਿਹਾਂ ਜੈ oo ਸੋ ਖ਼ਾ lo ਕੇ ਕੱਲ ਨੂੰ ਜਦੋ ਮੰਗਾ ਮੰਨਵਾ ਲਇਆ ਫਿਰ tuc ਸਬ ਤੋ ਪਹਿਲਾ ਅੱਗੇ ਖਲੋ ਜਾਣਾ ਜਿੰਦਾ ਪਹਿਲਾ ਸਿਰ ਏਨਾ ਦਿੱਤਾ ਹੁੰਦਾ ਲੋਕਾ ਨੂੰ ਦੋਵਾਂ ਪਾਸੇ ਦੰਦੇ ਵਾਂ ਹੋਰ ਕੁਝ

  • @manveergillmanveergill1118
    @manveergillmanveergill1118 11 дней назад +26

    ਵਿਹਲੜ ਲੋਕ ਸੜਕਾਂ ਜਾਮ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਨੇ,, ਇਹਨਾਂ ਨੂੰ ਡਾਂਗ ਫਿਰਨੀ ਹੀ ਚਾਹੀਦੀ ਸੀ, ਬਹੁਤ ਵਧੀਆ ਕੀਤਾ ਪੰਜਾਬ ਪੁਲਿਸ ਨੇ

    • @Akhada_Bagrian
      @Akhada_Bagrian 11 дней назад

      Tu saliya bolo jana rajai ch baitha panjab de dharti te bheta gandhi beej sala

  • @singh-mq7io
    @singh-mq7io 11 дней назад +20

    ਇਨ੍ਹਾਂ ਵਿਹਲੜਾਂ ਦੇ ਡਾਂਗਾਂ ਫੇਰੋ ਪੰਜਾਬ ਪੁਲਿਸ ਬਹੁਤ ਵਧੀਆ ਕਰਦੀ ਪਈ

  • @bestintheworld11
    @bestintheworld11 11 дней назад +6

    PUNJAB POLICE GREAT 👍 👌

  • @GurnamGill-s9o
    @GurnamGill-s9o 11 дней назад +2

    ਵਾਹਿਗੁਰੂ ਜੀ ਮਾਫ਼ ਕਰੀ ਕੀ ਹੋ ਰਿਹਾ ਹੈ ਸਰਕਾਰ ਇਕ ਪਾਸੇ ਤਾਂ ਸਭ ਕੁਝ ਮਨਨ ਨੂੰ ਤਿਆਰ ਆ ਕੀ ਹੈ

  • @BrarJAGJEET-x1b
    @BrarJAGJEET-x1b 10 дней назад

    ਆਹ ਬਾਈ ਜਿਹੜਾ ਕਹਿ ਰਿਹਾ ਨਾ ਜੇ ਕੋਈ ਪ੍ਰੋਜੈਕਟ ਆਉਂਦਾ ਧਰਨਾ ਪਹਿਲਾਂ ਤੇ ਪ੍ਰੋਜੈਕਟ ਬਾਈ ਕਿਸਾਨਾਂ ਦੀਆਂ ਜਦੋਂ ਪੰਜ ਪੰਜ ਚਾਰ ਚਾਰ ਕਿੱਲੇ ਜਮੀਨ ਦੇ ਨੇ ਤੇ ਪ੍ਰੋਜੈਕਟ ਉਹਨਾਂ ਵਿੱਚ ਹੀ ਲਾਉਣੇ ਨੇ ਹੋਰ ਕੋਈ ਜਗ੍ਹਾ ਹੈ ਨਹੀਂ ਪ੍ਰੋਜੈਕਟ ਲਾਉਣ ਵਾਸਤੇ ਸਰਕਾਰ ਕੋਲੇ ਇਹ ਜਮੀਨਾਂ ਖੋਹਣ ਦੇ ਜਿਵੇਂ ਖੋਣ ਦੇ ਟਰੇਲਰ ਵਹਾ ਰਹੇ ਨੇ ਕਿਸਾਨਾਂ ਨੂੰ ਅਡਾਨੀ ਅੰਬਾਨੀ ਵਰਗੇ ਰੇਲ ਦੀਆਂ ਲੀਹਾਂ ਕੱਢਣ ਵਾਸਤੇ ਤੀਰ ਇਦਾ ਹੀ ਥੋੜਾ ਲੈ ਜਾਣਗੇ ਕਿਸਾਨਾਂ ਤੋਂ ਆਪਣੀ ਜਮੀਨ ਮਰ ਸਕਦਾ ਕਿਸਾਨ ਆਪਣੀ ਜ਼ਮੀਨ ਪਿੱਛੇ ਆਪਣੀ ਜਮੀਨ ਨੂੰ ਮਾਂ ਮੰਨਦਾ ਜਿਹੜਾ ਅਸਲੀ ਕਿਸਾਨ ਹ ਵੇਲੜ ਦੱਸਦੇ ਹੋ ਕਿਤੇ ਕੁਸ ਦੱਸਦੇ ਹੋ ਕਿਸਾਨਾਂ ਨੇ ਜੇ ਇੱਕ ਵਾਰ ਕਣਕ ਨਾ ਨਾ ਬੀਜੀ ਤੇ ਚੀਕ ਨਿਕਲ ਜਾਣੀ ਤੁਹਾਡੀ ਜਿਹੜੇ ਤੁਸੀਂ ਵੇਹਲੜ ਦੱਸਦੇ ਹੋ ਸ਼ਰਮ ਮੈਨੂੰ ਮਣੀ ਮੋਟੀ

  • @abhaygill4446
    @abhaygill4446 11 дней назад +44

    ਪੰਜਾਬ ਪੁਲਸ ਜਿਦਾਬਦ 🎉🎉🎉🎉🎉🎉🎉🎉

  • @satpalbawa1015
    @satpalbawa1015 11 дней назад +29

    Veeri good police

  • @s.k.haridas6726
    @s.k.haridas6726 11 дней назад +34

    ਅਨਪੜ੍ਹਤਾ ਨੇ ਪੰਜਾਬ ਬਰਬਾਦ ਕਰਤਾ

    • @gurwinder9133
      @gurwinder9133 11 дней назад

      Eh jamina de malik ne.tera tid dukhda mera sala....

  • @pinkuraaj2044
    @pinkuraaj2044 11 дней назад +11

    Good job Punjab police ❤❤❤❤

  • @TajinderKaur-u2j
    @TajinderKaur-u2j 11 дней назад +15

    ਅਜੇ ਕਹਿੰਦੇ ਅਸੀਂ ਗੁਲਾਮ ਹਾਂ ਵਿਹਲੜ ਮੰਗ ਖਾਣੇ

    • @kamalvirk......8071
      @kamalvirk......8071 11 дней назад +1

      Right mam...koi jagah rahi ni Punjab vich dhrne di...

    • @PARGATSINGH-w5t
      @PARGATSINGH-w5t 11 дней назад

      ਅੱਛਾ ਮੈਡਮ ਜੀ ਪੁਲਸ ਕੁੱਟ dite ਵਿਹਲੜ ਕਹਿ ਦਿੱਤਾ ਵਾਂ ਪਈ ਵਾਂ

    • @NimarNoorSingh
      @NimarNoorSingh 11 дней назад

      Hor ki jdon court ne krder de ditte pind aale sehmti kr lain..kisan union aale tppi jnde aa eklle​@@PARGATSINGH-w5t

  • @JarmanSingh-lj6dg
    @JarmanSingh-lj6dg 11 дней назад +8

    Nice video 👌👌👌🆗💯❤️💯

  • @Roger-k5f
    @Roger-k5f 11 дней назад +7

    Very Good Punjab Police 👍

  • @shindabains7987
    @shindabains7987 11 дней назад +12

    Good job punjab police

  • @InderGill-w7j
    @InderGill-w7j 11 дней назад +1

    Very good 👍

  • @sukhmailsingh7306
    @sukhmailsingh7306 11 дней назад +1

    Good job👍

  • @sattasingh7960
    @sattasingh7960 11 дней назад +1

    Punjab police 🚨🚨👍👍👍💪💪💪

  • @BaldevSingh-lc6wk
    @BaldevSingh-lc6wk 11 дней назад +9

    ਸਿਰਫ਼, ਕਿਸਾਨ, ਈ ਸਰਕਾਰੀ, ਵਧੀਕੀਆਂ, ਦਾ, ਵਿਰੋਧ, ਕਰ, ਸਕਦੇ, ਨੇ, ਕਿਸਾਨ ਏਕਤਾ,, ਜਿੰਦਾਬਾਦ,, ਕਿਸਾਨ, ਜਿੰਦਾਬਾਦ, ਈ, ਰਹਿਣਗੇ,

  • @rajdix2313
    @rajdix2313 11 дней назад +7

    Punjab police good job ena gundea de changi tra juti fero barbad krta punjab ena veld mlanga ne

  • @drvijaykumar8271
    @drvijaykumar8271 11 дней назад

    Punjab police jindabad jindabad

  • @MKumar-r5z
    @MKumar-r5z 11 дней назад +3

    Very good❤❤❤❤😂😂😂🎉🎉🎉🎉🎉🎉

  • @baljitsingh4566
    @baljitsingh4566 11 дней назад +1

    Wahe guru ji 🙏

  • @sonibadesha1661
    @sonibadesha1661 11 дней назад +2

    kisaan jindabaad c ,hai and rhega🙏🏻

  • @BrarJAGJEET-x1b
    @BrarJAGJEET-x1b 10 дней назад

    ਜਿੰਨਾ ਕਿਸਾਨਾਂ ਬੀਜਿਆ ਅੰਨ ਤੁਸੀਂ ਖਾਨੇ ਹੋ ਤੇ ਨਾਲੇ ਹਰਾਮ ਕਰਦੇ ਹੋ ਕਹਿੰਦੇ ਓ ਜੀ ਵੇਹਲੜ ਹ ਇਹ ਮਾੜੀ ਮੋਟੀ ਸ਼ਰਮ ਮੈਨੂੰ ਯਾਰ ਇਹ ਕੀ ਹੋਇਆ ਕਿਸਾਨ ਆਣ ਦਾਤਾ ਹੈ

  • @Surjeet-z5q
    @Surjeet-z5q 11 дней назад +4

    ਪੰਜਾਬ ਤਰੱਕੀ ਕਿਉਂ ਨਹੀਂ ਕਰ ਰਿਹਾ?? ਅਗਰ ਕੋਈ ਇੰਡਸਟਰੀ ਦੀ ਗੱਲ ਹੁੰਦੀ ਧਰਨਾ ਪਹਿਲਾਂ, ਅਗਰ ਕਿਸੇ ਪ੍ਰੋਜੈਕਟ ਦੀ ਗੱਲ ਹੁੰਦੀ ਧਰਨਾ ਪਹਿਲਾਂ, , ਹੁਣ ਦਸੋ ਗਲਤੀ ਸਰਕਾਰ ਦੀ ਜਾਂ ਕਿਸੇ ਹੋਰ ਦੀ

    • @PARGATSINGH-w5t
      @PARGATSINGH-w5t 11 дней назад

      ਇਹ ਤਾਹਨੂੰ ਤਾਂ ਗਲਤ ਲਗਦੇ ਵਾਂ tuc ਡੂੰਘੀ ਗੱਲ ਸਮਜਾਣ ਨਹੀ chonde

    • @jivensidhu-c3e
      @jivensidhu-c3e 11 дней назад

      @@Surjeet-z5q veer ji mera pind banjar aa othe lagao project asi tayar aa jameen chado ghar v chad deyage , eh upjau jameena de piche paye aa kishani te Punjab nu khatam karna ehna ne

  • @HappyBagrian-o1l
    @HappyBagrian-o1l 9 дней назад

    Good police 🚨🚓 job

  • @SardoolsinghKang
    @SardoolsinghKang 11 дней назад +1

    ਪੁਲਿਸ ਦੀ ਕਾਰਵਾਈ ਕਿਊਂ ਹੋਈ ਕੋਈ ਨਾ ਕੋਈ ਵਜਾ ਹੋਏ ਗੀ

  • @PARGATSINGH-w5t
    @PARGATSINGH-w5t 11 дней назад +2

    ਬਾਕੀ 😂ਜੌ ਲੋਕ ਕਹਿ ਰਿਹਾ ਵਦੀਆ ਹੋਈ ਕੁੱਟ ਪਈ ਕਿਸਾਨਾ ਨੂੰ ਜਿਸ ਦਿਨ ਤੁਹਡਾ ਜਾ ਤੁਹਡੀ ਬੰਆ ਪਨੀ ਫਿਰ ਪਤਾ ਲਗਣਾ ਗੁੱਸਾ ਸਬ ਨੂੰ ਜੈ ਪੁਲਸ ਕੁੱਟ ਸਕਦੀ ਜੌ ਕੁੱਟ ਕਹਿ ਰਿਹਾ oo ਅਗੋ ਡਾਂਗ ਫ਼ਿਰਾ ਗਾ

  • @SukhdeepsinghSukhdeepsin-jr4qh
    @SukhdeepsinghSukhdeepsin-jr4qh 11 дней назад +1

    punjab pulice zindabad

  • @lkumar-pr4vk
    @lkumar-pr4vk 11 дней назад +15

    Punjab police jindabad

  • @ravindrabhadu4675
    @ravindrabhadu4675 10 дней назад

    Punjab pulis jindabad

  • @sohansingh6946
    @sohansingh6946 11 дней назад

    Punjab police ❤❤

  • @HarjinderSinghDhillon-m5j
    @HarjinderSinghDhillon-m5j 11 дней назад

    Good

  • @ANONYMOUS-ep3wc
    @ANONYMOUS-ep3wc 11 дней назад +3

    Very nice

  • @swaranverygoodsingh8501
    @swaranverygoodsingh8501 11 дней назад +3

    ਇੱਟਾਂ ਨਾਲ ਕਿਸ ਬਾਬੇ ਦੀ ਪੂਜਾ ਕਰਨੀ ਸੀ 😂😂😂😂😂

  • @salinderkaur8471
    @salinderkaur8471 11 дней назад

    👍👍👍👍👍🙏🙏🚜🚜🚜

  • @AllOne-u4x
    @AllOne-u4x 11 дней назад +3

    ਕਿਸਾਨ ਤਾਂ ਬਹੁਤ ਮਾਸੂਮ ਨੇ ਅੱਜ ਦੌੜਾ ਵੀ ਦਵੋਗੇ ਤਾਂ ਫਿਰ ਕੋਈ ਭੜਕਾ ਕੇ ਦੇਸ਼ ਦੇ ਖਿਲਾਫ ਧਰਨੇ ਤੇ ਬਿਠਾ ਦੇਵੇਗਾ

  • @MKumar-r5z
    @MKumar-r5z 11 дней назад +1

    😂😂very nice😂😂

  • @AmandeepSingh-pw7ht
    @AmandeepSingh-pw7ht 11 дней назад +18

    ਸਪੀਡ ਚੈੱਕ ਕਰੋ ਕਿਵੇਂ ਭੱਜ ਰਹੇ ਮੂਹਰੇ ਹੋ ਹੋ

    • @BaljinderMani
      @BaljinderMani 11 дней назад

      Koi na veer on do tusi v hi pajji gey tension na

    • @BaljinderMani
      @BaljinderMani 11 дней назад

      Lo

    • @SukhdevSingh-b8o
      @SukhdevSingh-b8o 11 дней назад

      Babber sher hun camera karke expose ho gaye

    • @Akhada_Bagrian
      @Akhada_Bagrian 11 дней назад

      Speed tain ohdo dekhe jado singh soorme paye ehna magar

  • @Akhada_Bagrian
    @Akhada_Bagrian 11 дней назад

    Khalistan hei hal aw ❤

    • @SardoolsinghKang
      @SardoolsinghKang 11 дней назад

      ਖਾਲਿਸਤਾਨ ਵਿਚ ਵੀ ਇਹੀ ਕਿਸਾਨ ਇਹੀ ਪੁਲਿਸ ਹੋਏਗੀ ਜਾ ਕਿਸੇ ਧਰਤੀ ਤੋਂ ਲੈ ਆਵਾਂਗੇ ਬੰਦੇ

  • @KhushwantSingh-ht5qe
    @KhushwantSingh-ht5qe 11 дней назад +11

    ਮੁਕਾਬਲੇ ਕਰਨਾ ਠੀਕ ਨਹੀ ,ਪ੍ਰਸ਼ਾਸਨ ਨਾਲ

    • @PARGATSINGH-w5t
      @PARGATSINGH-w5t 11 дней назад

      ਕਯੋਂ ਠੀਕ ਕਯੋਂ ਨਹੀ ਕਯੋਂ ਪੁਲਸ ਵਾਲਿਆਂ ਨੂੰ ਕੁੱਟ ਪੇ ਸਕਦੀ ਵਾਂ ਤਾ ਕਰ ਕੇ ਠੀਕ ਨਹੀਂ ਵਾਂ ਬਰਾਬਰ ਹੋਏ ਤੇ ਫਿਰ ਸਵਾਦ ਆਉਂਦਾ

    • @Akhada_Bagrian
      @Akhada_Bagrian 11 дней назад

      Jado parshasan ne jhute muqabla banaye se odo kithe se kanon

  • @gurpreet7428
    @gurpreet7428 11 дней назад

    Nyc

  • @RajeshKumar-u4y3q
    @RajeshKumar-u4y3q 11 дней назад +10

    ਬਣਦਾ ਮਾਣ ਸਨਮਾਨ ਦੇਣ ਲਈ ਧੰਨਵਾਦ 😂😂😂😂

  • @hukmaram506
    @hukmaram506 11 дней назад +6

    बहुत सुंदर धन्यवाद पंजाब पुलिस

  • @electron2285
    @electron2285 11 дней назад +7

    Very good work. Hor kutto chittad ehna de

    • @Brardeep-xj1do
      @Brardeep-xj1do 11 дней назад

      Kyu Teri kheda bhen fad lai ehna ne

  • @sadhusingh9620
    @sadhusingh9620 11 дней назад +4

    Punjab sab ton pishe pe riha dinodin

  • @vivoa1521
    @vivoa1521 11 дней назад +2

    Very good work police

  • @RanjitSingh-zo2it
    @RanjitSingh-zo2it 11 дней назад +5

    Good Punjab police

  • @RAMCHANDER-h8s
    @RAMCHANDER-h8s 11 дней назад +10

    Good police

  • @MandeepsinghMandeepsingh-r9h
    @MandeepsinghMandeepsingh-r9h 11 дней назад

    Kisan @kisan eh ki gal a .koi hor gareeb dekhe kdi protest karde

  • @SukhwantKaur-sn3zr
    @SukhwantKaur-sn3zr 11 дней назад +2

    Kissan ekta jindabad jindabad jindabad

  • @AmarSingh-gp2hd
    @AmarSingh-gp2hd 11 дней назад +3

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ⛳ ਐਸ ਐਫ਼ ਜੇ ਜਿੰਦਾਬਾਦ ⛳ ਸਤਲੁਜ ਟੀ ਵੀ ਮੀਡੀਆ ਜਿੰਦਾਬਾਦ ⛳

  • @ChachaoRalli
    @ChachaoRalli 11 дней назад +4

    Pp jindabad

  • @gurjaapsingh4729
    @gurjaapsingh4729 11 дней назад

    Good pulse

  • @AkashDèep-y8o
    @AkashDèep-y8o 11 дней назад +1

    Kisaan jindabaad 🎉

  • @RamanR-h2p
    @RamanR-h2p 11 дней назад +12

    ਡਾਗ ਫੇਰੋ

  • @GurpreetSingh-h9g5e
    @GurpreetSingh-h9g5e 11 дней назад +1

    Very good ji🎉🎉🎉🎉

  • @JaswinderSingh-kv7zv
    @JaswinderSingh-kv7zv 11 дней назад +11

    V good work, by police

  • @preetkondal5607
    @preetkondal5607 11 дней назад

    Kaha Ki news hai yeh

  • @JaswinderSingh-lt6gp
    @JaswinderSingh-lt6gp 11 дней назад +1

    Police good action

  • @Aman-by9tj
    @Aman-by9tj 11 дней назад

    Very good sir

  • @nav8472
    @nav8472 11 дней назад +4

    ਡਲਿਆਂ ਦੀ ਟਰਾਲੀ

  • @P.Singh-k2s
    @P.Singh-k2s 11 дней назад +2

    ਜਾਅਲੀ ਕਿਸਾਨ ਦੀ ਸ਼ਕਲ ਤੋਂ ਹੀ ਘਟੀਆ ਲੱਗਦੈ ਏਹ

  • @VinodKumar-v3t7d
    @VinodKumar-v3t7d 11 дней назад

    Very good

  • @Rajkumar-ph1cv
    @Rajkumar-ph1cv 11 дней назад +4

    ਬਹੁਤ ਚਰਮ ਵਾਲੀ ਗੱਲ ਕਿਸਾਨਾ ਵਾਸਤੈ ਹੁਣ ਕਿਉਂ ਭੱਜੈ ਭੱਜਣਾ ਨਹੀਂ ਚਾਹਿਦਾ ਸੀ

  • @LifetipsVikash
    @LifetipsVikash 11 дней назад +1

    Kithe di khabar hai

  • @DavidsahotaSahota
    @DavidsahotaSahota 11 дней назад +3

    Gud police

    • @balwindersidhu3293
      @balwindersidhu3293 11 дней назад

      Good😂😂😂 ਪਹਿਲਾ ਸਿਖ ਲੈ ਵਿਹਲੜ ਫਿਰ ਮੰਦਾ ਚੰਗਾ ਬੋਲਿਆ ਲਈ

    • @DavidsahotaSahota
      @DavidsahotaSahota 11 дней назад

      @balwindersidhu3293 ਤੂੰ ਸਖਾਉਣਾ ਸਾਨੂੰ ਵਿਹਲੜਾ ਆਪ ਨੂੰ ਕੁਝ ਆਉਂਦਾ ਸਾਨੂੰ ਮੱਤਾਂ ਦਿੰਦੇ ਵਿਹਲੜ ਕਿਸੇ ਥਾਂ ਦੇ

  • @Nitishkhatri1122
    @Nitishkhatri1122 11 дней назад +2

    Pure india ki government garib kisano ke piche pdi hh

  • @Satnamsingh-hm8wr
    @Satnamsingh-hm8wr 11 дней назад +5

    Kisan ekta jindabad

    • @Aaaaa-c6r
      @Aaaaa-c6r 11 дней назад +2

      Phila zemana sale kri jande phir rode te khail kri jabde😅

    • @Roger-k5f
      @Roger-k5f 11 дней назад +2

      vehlar andolan jeevi

  • @baljindersandhu95421
    @baljindersandhu95421 11 дней назад +3

    Kisan majdur Ekta jindabad

    • @mvs65
      @mvs65 11 дней назад

      Kadi kisaan majdoor ekta hak tusi dinde nahi bandhua bana ke rekhe pinda ch

  • @avtarbrar8567
    @avtarbrar8567 11 дней назад

    Good job

  • @avtarsingh4833
    @avtarsingh4833 11 дней назад +2

    ਸ਼ਾਬਾਸ਼ ਪੰਜਾਬ ਪੁਲਿਸ

  • @vikrammalik7499
    @vikrammalik7499 11 дней назад +7

    Punjab police jindabad 🎉🎉

  • @lachhmansingh3186
    @lachhmansingh3186 10 дней назад

    inki achhi khatir honi chahiye koi kissan nahi hai yeh

  • @sonmehra4883
    @sonmehra4883 11 дней назад

    Police zindabad

  • @BaljeetNawadha
    @BaljeetNawadha 11 дней назад

    😂😂😂😂 a ke ho gya hai

  • @Aman-by9tj
    @Aman-by9tj 11 дней назад +1

    ਇਹਨਾਂ ਕਿਸਾਨਾਂ ਦਾ ਅੰਤ ਆ ਗਿਆ ਇਹਨਾਂ ਨੇ ਹੁਣ ਮਰਨਾ ਆ

  • @Gursewaksohi123
    @Gursewaksohi123 11 дней назад

    Ugrahan zindabad

  • @ParveenKaur-y6x
    @ParveenKaur-y6x 11 дней назад

    Very good police

  • @KuldeepSingh-u9q6k
    @KuldeepSingh-u9q6k 11 дней назад +3

    ਕਿਹੜੇ ਪਿੰਡ

  • @jivensidhu-c3e
    @jivensidhu-c3e 11 дней назад

    Kithon di news aa eh

  • @jotychahal1904
    @jotychahal1904 11 дней назад

    Right famers

  • @sonybhatti9358
    @sonybhatti9358 11 дней назад

    Punjab police jindabaad❤

  • @jAss-n2i
    @jAss-n2i 11 дней назад +1

    Punjab police 🎉

  • @dharamsinghji35
    @dharamsinghji35 11 дней назад +1

    Ehna vehlran ne punjab da nash marta .

  • @kuldeepsingh3875
    @kuldeepsingh3875 11 дней назад +1

    Juttia De yaar good job pp

  • @prabhsharankaur4749
    @prabhsharankaur4749 11 дней назад +6

    ਦੇਸ਼ ਧਰੋਹ ਦਾ ਪਰਚਾ ਦਰਜ ਕਰੋ

  • @thind9204
    @thind9204 11 дней назад +1

    System hill gya punjab da

  • @mvs65
    @mvs65 11 дней назад

    Koi nahi ina ne hi punjab khatam karna Industry ta kar hi diti

  • @navrajSingha
    @navrajSingha 11 дней назад

    Jis di kanak kharab hogi osda kon harjana dio