ਦਰਸ਼ਨ ਕਰੋ ਗੁਰੂ ਨਾਨਕ ਸਾਹਿਬ ਦੀ ਅਸਲ ਤਸਵੀਰ ਦੇ, ਵੀਰ ਨੇ ਖੋਲ ਤੇ ਕਪਾਟ, KPM TV

Поделиться
HTML-код
  • Опубликовано: 14 ноя 2024

Комментарии • 30

  • @AS-nc5wh
    @AS-nc5wh 6 часов назад +2

    ਅਸਲੀ ਬਾਬਾ ਨਾਨਕ ਸਾਹਿਬ ਜੀ ਤਾਂ ਵੀਰਾ ਅਸੀਂ ਉਸ ਦਿਨ ਈ ਖਤਮ ਕਰ ਦਿੱਤਾ ਸੀ ਜਿਸ ਦਿਨ ਅਖੌਤੀ ਨੀਵੀਂ ਜਾਤ ਵਾਲਿਆਂ ਦੇ ਗੁਰਦੁਆਰਾ ਸਾਹਿਬ, ਸ਼ਮਸ਼ਾਨ ਘਾਟ ਵੱਖਰੇ ਕਰ ਦਿੱਤੇ ਸਨ ਤੇ ਗੁਰੂ ਘਰਾਂ ਵਿੱਚ ਗੋਲਕਾਂ ਰੱਖ ਦਿੱਤੀਆਂ ਗਈਆਂ ਜਿਸ ਨਾਲ ਸਿੱਖ ਕੌਮ ਚੌਧਰਾਂ ਤੇ ਗੋਲਕਾਂ ਪਿਛੇ ਲੜਨ ਵਾਲੀ ਕੌਮ ਬਣ ਗਈ ਸੀ।

  • @jaswinderkaurdhillon6832
    @jaswinderkaurdhillon6832 5 часов назад

    ਸਤਿਨਾਮ ਸਤਿ ਸ੍ਰੀ ਅਕਾਲ ਧੰਨਵਾਦ

  • @narinderpalsingh5349
    @narinderpalsingh5349 13 часов назад +6

    ਗੁਰੂ ਨਾਨਕ ਸਾਹਿਬ ਜੀ ਦੀ ਅਸਲ ਤਸਵੀਰ ਉਹਨਾਂ ਦੀ ਬਾਣੀ ਹੈ,ਬਾਣੀ ਸੁਣੋ ਪੜੋ ਅਤੇ ਅਮਲ ਕਰੋ

  • @harpreetbrar7717
    @harpreetbrar7717 4 часа назад

    Excellent posting

  • @nirmalkaur5570
    @nirmalkaur5570 12 часов назад +2

    ਸਭ ਤਸਵੀਰਾਂ ਗੁਰੂ ਸਹਿਬਾਨਾਂ ਦੀਆਂ ਮਨ ਘੜਤ ਹਨ ਮਨਮਤੀਆਂ ਹਨ ਅਸਲ ਸਚੀ ਬਾਣੀ ਸੁਣੋ ਪੜੋ ਗਾਉ ਲਿਖੋ।ਕਾਲ ਦੇ ਚਕਰ ਵਿਚੋਂ ਨਿਕਲੋ ਸੰਗਤੋ ਸਚੇ ਪਿਤਾ ਇਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉ ਗੁਰੂ ਨਾਨਕ ਬਾਣੀ ਗੋਬਿੰਦ ਬਾਣੀ ਨੂਰੀ ਬਾਣੀ ਇਲਾਹੀ ਬਾਣੀ ਅਕਾਲੀ ਬਾਣੀ ਹਰਿ ਕੀ ਬਾਣੀ ਗਾਵੋ ਸਚੀ ਬਾਣੀ ਗੁਰਮੁਖਿ ਅਕਥ ਕਹਾਣੀ।🙏🙏🙏🙏🙏💐⚘🥀🌹🌹🌷🌷🌹

  • @grewalsingh7062
    @grewalsingh7062 14 часов назад +1

    Very very nice information regarding guru Nanak Dev Ji maharajah

  • @parmindervirk1669
    @parmindervirk1669 19 часов назад +2

    Bhaji great job great knowledge shared

  • @RamandeepSingh-e2o
    @RamandeepSingh-e2o 6 часов назад

    Dhan Dhan Waheguru

  • @malkitdhillon7578
    @malkitdhillon7578 7 часов назад

    ਖਾਲਸਾ ਜੀ 84 ਹਜਾਰ km ਦੀਆਂ ਓਦਾਂਸੀਆਂ ਨੇ

  • @paramjitgill2026
    @paramjitgill2026 12 часов назад +4

    ਗੁਰਮੁਖੋ ਕਿਹੜੇ ਰਾਹ ਤੁਰ ਪਏ ਹੋ। ਐਹ ਤਸਵੀਰ, ਉਹ ਤਸਵੀਰ। ਤਸਵੀਰਾਂ ਨੂੰ ਛੱਡੋ ਤੇ ਗੁਰਬਾਣੀ ਨਾਲ ਜੁੜੋ। ਸੰਪੂਰਨ ਗੁਰੂ ਗ੍ਰੰਥ ਸਾਹਿਬ ਵਿੱਚ ਅੰਕ ੧ ਤੋਂ ੧੪੩੦ ਤੱਕ ਸਿਰਫ ਏਹੀ ਹੁਕਮ ਹੈ ਕਿ ਉਸ ਇੱਕ ਨਾਲ ਜੁੜੋ। ਇਸਦੇ ਨਾਲ ਹੀ ਕਲਿਆਣ ਹੋਣਾ ਹੈ। ਹੋਰ ਅਨੇਕਾਂ ਧਰਮ ਹਨ ਅਤੇ ਅਨੇਕਾਂ ਉਹਨਾਂ ਦੇ ਚਿੰਨ ਹਨ, ਉਹਨਾਂ ਅਨੇਕਾਂ ਵਿੱਚੋਂ ਇੱਕ ਦਾ ਨਾਮ ਹੀ ਦੱਸੋ ਕਿ ਉਹ ਕਿਸੇ ਮੁਕਾਮ ਤੇ ਪਹੁੰਚਿਆ ਹੋਵੇ। ਸਾਰੇ ਗੁਰਮੁਖਾਂ ਨੂੰ ਬੇਨਤੀ ਹੈ ਕਿ ਭੋਲੇ ਭਾਲ਼ੇ ਸਿੱਖਾਂ ਨੂੰ ਗੁਮਰਾਹ ਕਰਨ ਦੀ ਬਜਾਇ ਕੋਈ ਚੰਗੀ ਵਿਡੀਓ ਗੁਰਬਾਣੀ ਨੂੰ ਮੁੱਖ ਰੱਖਦੇ ਹੋਇ ਬਣਾਓ। ਫਿਰ ਉਸ ਨਾਲ ਤੁਹਾਡਾ ਤੇ ਬਾਕੀ ਸਾਰਿਆਂ ਦਾ ਭਲਾ ਹੋਵਗਾ

  • @kuldeepkaur2311
    @kuldeepkaur2311 13 часов назад +1

    Waheguru ji 🙏

  • @pavitersingh5398
    @pavitersingh5398 7 часов назад +2

    ਤੇਰੇ ਵਰਗੇ ਇੱਥੇ ਪਹਿਲਾਂ ਹੀ ਬਥੇਰੇ ਸੀ, ਪਰ ਸ਼ਾਇਦ ਇਕ ਤੇਰੀ ਹੀ ਕਸਰ ਬਾਕੀ ਸੀ ਉਹ ਵੀ ਤੂੰ ਪੂਰੀ ਕਰ ਦਿੱਤੀ ।

  • @satinderpalkaur9127
    @satinderpalkaur9127 14 часов назад +1

    Kaka guru nanak sahib rab di jot han is iaye ohna nu koi Safar Jan bhukh pias nhi pohndi moorkha

  • @dd-sj6dy
    @dd-sj6dy 11 часов назад

    ਤੇਰੇ ਅੰਦਰ ਹੈ ਅਸਲੀ ਤਸਵੀਰ ਲੱਭ ਲੈ

  • @HarijappalsinghVirk
    @HarijappalsinghVirk 5 часов назад

    No photographs of Guru Nanak are available anywhere.
    We don't worship any particular person but One and only One, Paramount Supreme Almighty.
    This is what we are taught by Sri Guru Granth Saheb ji, our present Guru for all practical purposes.

  • @DalbirSingh-v4c
    @DalbirSingh-v4c 15 часов назад +3

    ਅਜ‌ ਗੁਰੂ ਨਾਨਕ ਜੀ ਦੀ ਆਗਮਨ ਤਾਰੀਖ ਨਹੀ ਸੀ, ਬਲਕਿ ਗੁਰੂ ਨਾਨਕ ਸਾਹਿਬ ਜੀ ਦ ਬਾਗੀ ਪੁਤਰ ਬਾਬਾ ਸਿਰੀ ਚੰਦ ਦਾ ਜਨਮ ਦਿਹਾੜਾ ਸੀ । ਗੁਰੂ ਨਾਨਕ ਸਾਹਿਬ ਜੀ ਆਗਮਨ ਥਿਤ ਤਿੰਨ ਵਿਸਾਖ / 15 ਅਪ੍ਰੈਲ ਹੈ‌ । ਪੜੋ ਜੀ ਪੁਸਤਕ ਕੱਤਕ ਕਿ ਵਿਸਾਖ, ਕਰਮ ਸਿੰਘ ਹਿਸਟੋਰੀਅਨ ਦੀ ਲਿਖੀ੍ ਹੋਈ ।

  • @NSINGH-j6x
    @NSINGH-j6x 15 часов назад +2

    Bhaut.galat.kar.riha.prem.chahida.har.tasvir.vich.guru.pita.mujuf.hia.

  • @jasbirsinghpamar1787
    @jasbirsinghpamar1787 9 часов назад

    Log taan pahlan he chakran wich paye hun.Tusi Akal Murat di jagah babe aNanak di tasveer naal joran di gal kar rahe ho.Babe de layee jo shabad tusi istemal kar rahe ho us naal tuhadi Awastha darshondian ne.waheguru.

  • @NSINGH-j6x
    @NSINGH-j6x 16 часов назад +1

    Char akhar.pad.ke.vidvan.ho.gia.khuda.roop.satguru.ji.nu.ada nhi.bolida.ah.pap.hia

  • @lakhvindersingh9844
    @lakhvindersingh9844 13 часов назад

    Eh foto 55oven janamdin te phile nambar te ai c par pujarin ne sade khran vich nhi aun diti

  • @SuperMan-n7g
    @SuperMan-n7g 11 часов назад

    Fudua baba nanak thodda ikalya da kiven ho gya, baba nanak rabbi róop sab da hai.es dunia de vich jinne jeev ne sabda hai.

  • @satwantkaur7296
    @satwantkaur7296 11 часов назад

    Tucin akhin nahin ditha guru nanak dev ji nu.
    Sobha singh ne bahut tasveeran banaayian.heer rantha,sohni mahinwal, te kyi hore.
    Hun tuci keh deo sobha singh ne ranjha apne varga bnaaya,mahinwal vi apne varga bnaaya.
    Kise di kirat nu nindna bahut aasan hai.par vigde hoye sikhan de mundian nu kadi koi changi mat ditti hai.
    Nachaar, ban rahe han,gangester ban rahe han.sarian nu kaho guru nanak dev ji ik ik chiter ulikan.

  • @lakhvindersingh9844
    @lakhvindersingh9844 13 часов назад

    Guru nank ji da janam 15 was akh Dalai eh v charcha kro eh v pujari lane ne.katak di purn mashi da kita hai

  • @NSINGH-j6x
    @NSINGH-j6x 16 часов назад

    Babe.nanak.nu.tu.nhi.jan.sakda.eh.dimag.di.khed.nhi.hia..bacha

  • @GurbachanSingh-fl2wt
    @GurbachanSingh-fl2wt 18 часов назад

    Eh shoba singh n banae hue h
    Jo asli nhi h

  • @SURINDERSINGH-fn5xz
    @SURINDERSINGH-fn5xz 5 часов назад

    A nojwan apni tuch budhi mutabik Dhan Dhan Shri Guru Nanak Dev ji bare samay di prachalit philosophy da sahara laike yakkar takad mari jaa reha.
    Haan kuj ku galla jarur theek ne k Sobha Singh di Shri Satguru Dev da sarup uddi budhi mutabik hai jo k sahi nahi hai.
    Baki Maharaj di lokik leelawaan v allokik hi sun jo aam syana, budhiman ya philospher nahi samajh sakda, O sub anubhav da vishaa hai naa k akkal naal tolan ali cheej hai.Usnu sirf bandgi karn ale uche suche sadhu sant hi, O v apni awastha anusar hi samajh sakde ne, rahe aam lok una di frequency 180* out of phase hon karke o isnu bilkul nahi samajh sakde.Dhur dargah to Parmeshwar Sahib walo Maharaj avatar bheje gaye c ta jo is manukh di utt maade, bhyanak mirtlok cho apne nij sthan sachkhand wapsi ho sake.
    Baki dunyadari dia jinia marji chungia mardia philosphia jhari jhao sub nirarthak ne.
    Nanak lekhai ik gall hor homai jhakna jhaak. O hai Maharaj da Simran yani k bandgi.

  • @GurmeetSingh-ez3ij
    @GurmeetSingh-ez3ij 6 часов назад

    Eh hun nva baba bn reha hai aur apne chele talash kr reha hai . Hor kuchh nahi hai

  • @lookforward5145
    @lookforward5145 14 часов назад

    Jo jo kuch guru nanak ne keha sirf ohi sach hai eh eh kinne keh ta har bande di apni pasand napasand hai apni soch dujeya upar na thopo pitr pujan suraj nu pani dena eh sab boht wadda manovigyan hai harek de samjh nhi auna

  • @chamkaursingh5743
    @chamkaursingh5743 14 часов назад

    Verji.ahuat.fhanbad.schaee.dashan.da