ਸਿੱਖਾਂ ਦੀ ਕਿਰਪਾਨ ਤੇ ਲਾਈ ਪਾਬੰਧੀ ਤੇ ਭਾਈ ਵਡਾਲਾ ਦਾ ਤਿੱਖਾ ਵਾਰ,ਕਿਹਾ ਅਰੰਗਜੇਬ ਦੇ ਰਾਹ ਤੇ ਤੁਰਿਆ ਮੋਦੀ, KPM TV

Поделиться
HTML-код
  • Опубликовано: 15 ноя 2024
  • ਸਿੱਖਾਂ ਦੀ ਕਿਰਪਾਨ ਤੇ ਲਾਈ ਪਾਬੰਧੀ ਤੇ ਭਾਈ ਵਡਾਲਾ ਦਾ ਤਿੱਖਾ ਵਾਰ,ਕਿਹਾ ਅਰੰਗਜੇਬ ਦੇ ਰਾਹ ਤੇ ਤੁਰਿਆ ਮੋਦੀ, KPM TV
    Be sure to Subscribe the channel to be the first to know all the news related to Sikhism.
    Khalsa Prachar Mission TV
    Always connects with Gurmat Siddhant and Gurbani.
    Subscribe Khalsa Prachar Mission channel to stay connected with Gurbani and Gurmat Siddhant
    ਸਿੱਖ ਧਰਮ ਨਾਲ ਜੁੜੀ ਹਰ ਤਰਾ ਖਬਰ ਸਭ ਤੋਂ ਪਹਿਲਾਂ ਜਾਣਨ ਲਈ ਚੈਨਲ ਨੂੰ SUBSCRIBE ਜਰੂਰ ਕਰੋ।
    ਖਾਲਸਾ ਪ੍ਰਚਾਰ ਮਿਸ਼ਨ ਟੀਵੀ
    ਗੁਰਮਤਿ ਸਿਧਾਂਤ ਤੇ ਗੁਰਬਾਣੀ ਦੇ ਨਾਲ ਸਦਾ ਜੋੜਦਾ ਹੈ।
    ਗੁਰਬਾਣੀ ਅਤੇ ਗੁਰਮਤਿ ਸਿਧਾਂਤ ਨਾਲ ਜੁੜੇ ਰਹਿਣ ਲਈ ਖਾਲਸਾ ਪ੍ਰਚਾਰ ਮਿਸ਼ਨ ਚੈਨਲ ਸਸਕਰਾਇਬ ਕਰੋ
    Plz subscribe the channel
    Khalsa Prachar Mission TV
    Enjoy & stay connected with us !! For More Info, Inquiries and suggetions contact Email: - bhairavindersinghraj@gmail.com
    Visit Our Channel For More Videos:
    Subscribe and leave your comments.
    follow on Facebook khalsa parchar mission
    Your Queries
    Punjabi lok channel
    RBM TV
    Daily Post Punjabi
    Akal Channel
    Khalsa Parchar Mission
    KPM TV
    Bhai Ravinder Singh Raj
    #punbajilokchannel
    #dailypostpundabi
    #gurbaniakhandbani
    #rbmtv
    #akalchannel
    #khalsaparcharmission
    #kpmtv
    #preetsaini
    #bibiparamjitkaurhumbda
    #bhaibaldavsinghvadala
    #sikhsadbhawanadall
    #kirpan
    #airport

Комментарии • 162

  • @LabhySingh-y9w
    @LabhySingh-y9w 4 дня назад +29

    ਅਸੀ ਭਾਈ ਸਾਹਿਬਾਨ ਨਾਲ ਸਹਿਮਤ ਹਾ

  • @laddiguru8074
    @laddiguru8074 4 дня назад +9

    ਵਡਾਲਾ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ਬਿਲਕੁਲ ਠੀਕ ਕਹਿਆ ਬਾਬਾ ਵਡਾਲਾ ਸਾਹਿਬ ਜੀੳ ਜਿੰਦਾਬਾਦ ਜਿੰਦਾਬਾਦ ਪੰਜਾਬ ❤❤❤

  • @RajinderjitSingh-h2v
    @RajinderjitSingh-h2v 5 дней назад +25

    ਵਾਹਿਗੁਰੂ ਜੀ ਇਨ੍ਹਾਂ ਅਤੇ ਔਰੰਗਜ਼ੇਬ ਵਿੱਚ ਕੋਈ ਫਰਕ ਨਹੀਂ ਵਾਹਿਗੁਰੂ ਜੀ ਇਨ੍ਹਾਂ ਨੂੰ ਸਮੱਤ ਬਖਸ਼ਣ ਵਾਹਿਗੁਰੂ ਜੀ

    • @beejumarwah6431
      @beejumarwah6431 4 дня назад

      Tankı der si gh: Ehna nu nahi Waheguru ohna sikhan nu summat bakshan jo aje vi kehnde ne k Khalistan nahi chahida.

  • @SheelaKaur-b8g
    @SheelaKaur-b8g 5 дней назад +39

    ਸਿਰਸਾ ਜੀ ਜੇ ਵਾਕਿਆ ਹੀ ਕਿਸੇ ਸਿੱਖ ਦੀ ਔਲਾਦ ਹੋਤੇ ਤੁਸੀਂ ਕਿਹਾ ਸੀ ਕਿ ਮੈਂ ਸਿਖਾਂ ਦੀ ਅਵਾਜ਼ ਚੱਕਣ ਲਈ ਬੀਜੇਪੀ ਚ ਗਿਆ ਹਾਂ ਜੇ ਏਸ ਫ਼ਰਮਾਨ ਦੇ ਖਿਲਾਫ ਅਵਾਜ਼ ਚੱਕਣ ਚ ਸ਼ਰਮ ਆਉਂਦੀ ਹੈ ਤੇ ਫੇਰ ਸਿੱਖ ਧਰਮ ਛੱਡ ਕੋਈ ਹੋਰ ਧਰਮ ਅਪਨਾ ਲਿਓ

    • @majorsingh8647
      @majorsingh8647 3 дня назад

      ਸਿਰਸੇ ਨੂੰ ਬੋਦੀ ਰੱਖ ਲੈਣੀ ਚਾਹੀਦੀ ਇਹ ਸਿੱਖ ਨਹੀ ਸਿੱਖ ਸਰੂਪ ਵਿੱਚ ਸਿੱਖਾ ਦਾ ਦੋਖੀ ਹੈ

  • @pashminderkaur9947
    @pashminderkaur9947 6 дней назад +32

    ਭਾਈ ਸਾਹਿਬ ਜੀ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ।
    ਕਿਥੇ ਹਨ ਬੀਜੇਪੀ ਦੇ ਭੋਪੂ , ਮਨਜਿੰਦਰ ਸਿੰਘ ਸਿਰਸਾ , ਆਰ ਪੀ ਸਿੰਘ , ਤਲਵਿੰਦਰ ਸਿੰਘ ਮਰਵਾਹਾ , ਮੰਤਰੀ ਐਚ ਐਸ ਪੁਰੀ , ਮਾਇਨੋਰਟ ਮੰਤਰੀ ਲਾਲ ਪੁਰਾ ।

    • @JASWINDERSINGH-ez8eo
      @JASWINDERSINGH-ez8eo 5 дней назад

      ਮੋਦੀ ਤੇ ਸ਼ਾਹ ਦੀ ਬੁੱਕਲ ਵਿੱਚ ਵੜ ਗੇ

    • @CLDhupar
      @CLDhupar 4 дня назад +1

      ਨੌਂ - ਰਤਨ 🔔🔨🐒
      ਸੰਵਿਧਾਨ ਵਿਰੋਧੀ ਸਰਕਾਰ
      ⚖️🔨🐒

  • @raviindersingh8326
    @raviindersingh8326 5 дней назад +8

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਜੀ 🙏🙏

  • @jagirsingh4881
    @jagirsingh4881 4 дня назад +3

    ਬਹੁਤ ਜਲਦੀ ਹੀ ਭੁਲ ਗਏ ਇਹ ਲੋਕ ਸਿੱਖਾ ਦੇ ਪੰਜ ਕਕਾਰ ਗੁਰੂ ਸਾਹਿਬ ਦੇ ਬਖਸੇ ( ਇਹਨਾ ਦੀਆਵੀ ਜੱੜਾ ਵੱਡਣਦੀਲੋੜ ਹੈ❤

  • @BalkarSingh-dc1oq
    @BalkarSingh-dc1oq 5 дней назад +30

    ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਖਾਲਸਤਾਨ ਜਿੰਦਾ ਬਾਦ

  • @gurdevkaur4691
    @gurdevkaur4691 5 дней назад +10

    ਜੀ ਵੀਰ ਜੀ ਸਾਡੇ ਵੀ ਨਿੱਕੇ ਸਾਈਜ਼ ਏਸੇ ਤਰਾਂ ਇੰਡੀਆ ਵਾਲ਼ੇ ਦੁਸ਼ਟਾ ਨੇ ਲੁਹਾ ਲਏ ਸੀ ਇਹਨਾਂ ਅਕਿਰਤਖਣ ਲੋਕਾਂ ਨੂੰ ਸੱਭ ਭੁੱਲ ਗਿਆ, ਜਦੋਂ ਨੌਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਦਾ ਡੁੱਬਦਾ ਧਰਮ ਬਚਾਇਆ, ਆਪਣਾ ਬਲੀਦਾਨ ਦੇ ਕੇ

  • @gurcharnsingh3563
    @gurcharnsingh3563 5 дней назад +7

    ਇਹ ਸਿ਼ਵਜੀ ਮਹਾਰਾਜ ਦੇ ਦੁਸਮਨ ਲੋਕ ਹਨ ਜਿਹੜੇ ਓਸ ਦੀ ਨਿਸ਼ਨੀਂ ਨਹੀਂ ਰੱਖ ਸਕਦੇ

  • @narinderkour317
    @narinderkour317 3 дня назад +1

    ਵਾਹਿਗੁਰੂ ਜੀ ❤

  • @HarmahendetSingh
    @HarmahendetSingh 5 дней назад +30

    ਔਰੰਗਜੇਬ ਨੂੰ ਯਾਦ ਕਰੋ
    ਉਸਨੇ ਵੀ ਜਨੇਊ ਉਤਰਵਾਏ ਸੀ
    ਕਿੱਥੇ ਹੈ ?
    ਅਕਲ ਵਰਤੋਂ
    ਬੇਵਕੂਫੀ ਨਾ ਕਰੋ

  • @AvtarSingh-pg3cj
    @AvtarSingh-pg3cj 5 дней назад +9

    ਵਾਹਿਗੁਰੂ ਜੀ

  • @ranjeetkaur6746
    @ranjeetkaur6746 4 дня назад +3

    ਸਹੀ ਹੈ ਭਾਈ ਸਾਹਿਬ ਜੀ,ਇਹ ਮਨੂੰਵਾਦੀ ਵੀ ਮੁਗ਼ਲਾਂ ਦਾ ਹੀ ਰੂਪ ਹਨ।

  • @Amrik-x5k
    @Amrik-x5k 5 дней назад +9

    ਆਜ਼ਾਦੀ ਹੀ ਹਲ ਆ

  • @Bajwasaab758
    @Bajwasaab758 6 дней назад +36

    ਸਿੱਖਾਂ ਨੂੰ ਅਪੀਲ਼ ਹੈ ਤਿਆਰ ਬਰ ਤਿਆਰ ਰਹੋ ਸ਼ਹੀਦੀਆਂ ਦਾ ਸਮਾਂ ਨੇੜੇ ਆ ਰਿਹਾ।
    ਗੱਜ ਕੇ ਜੈਕਾਰਾ ਗਜਾਵੇ, ਫ਼ਤੇ ਪਾਵੇ, ਨਿਹਾਲ ਹੋ ਜਾਵੇ, ਸਤਿ ਸ੍ਰੀ ਅਕਾਲ, ਗੁਰ ਬਰ ਅਕਾਲ ਹੀ ਅਕਾਲ ॥ ਸ਼ਹੀਦੋ ਸਿੰਘੋ ਚਿੱਤੋ ਗੁਪਤੋ! ਸਰਬਤੁ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ॥ ਬਾਂਕੀਆਂ ਫੌਜਾਂ ਦੇ ਮਾਲਕੋ ॥ ਰੱਖਣੀ ਬਿਰਦ ਬਾਣੇ ਦੀ ਲਾਜੁ ॥ ਸੋਢੀ ਸੱਚੇ ਪਾਤਸ਼ਾਹ ਜੀਓ ॥
    ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ ॥ ਖੁਸ਼ੀਆਂ ਦਾ ਜੈਕਾਰਾ ਗਜਾਵੇ, ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ॥

    • @GurdevSingh-m3t
      @GurdevSingh-m3t 5 дней назад +3

      ਖਾਲਿਸਤਾਨ ਜਿੰਦਾਬਾਦ ❤❤❤

  • @lakhbirkaur7263
    @lakhbirkaur7263 4 дня назад +2

    ਸਿਰਸਾ ਕਾਲਕਾ ਵਰਗੇ ਸਿਖਾਂ ਦੀਅਔਲਦਹਨਤਾਇਹਨਾਬੋਲਣਾਚਾਹੀਦਾਹੈ

  • @KulwantSingh-ng7of
    @KulwantSingh-ng7of 5 дней назад +12

    Right Ji Badala Sahib

    • @ASingh1699k
      @ASingh1699k 5 дней назад +2

      Eh sab 90% gal karn wale 22.

  • @DalierSingh-ew4pp
    @DalierSingh-ew4pp 4 дня назад +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @lakhbirkaur7263
    @lakhbirkaur7263 4 дня назад +4

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ

  • @hardeepsidhu1877
    @hardeepsidhu1877 4 дня назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SukhrajkhairaSingh
    @SukhrajkhairaSingh 6 дней назад +13

    Khalsa raaj

  • @GurmeetSingh-x1w
    @GurmeetSingh-x1w День назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurjiSingh-o4n
    @GurjiSingh-o4n 2 дня назад

    VOTA ok referendum Punjab VOTA ok referendum Punjab VOTA ok referendum Punjab 🌹💐🌹 ok referendum Punjab VOTA ok referendum Punjab 🌹💐🥀

  • @amarjeetnirwan4073
    @amarjeetnirwan4073 6 дней назад +8

    You are right brother 💯💯💯💯💯💯💯

  • @harbhajansingh4663
    @harbhajansingh4663 2 дня назад +1

    वाहेगुरु जी श्री राहुल गाँधी जी ने सही कहा था सिखों के ककारों पर पाबंदी लगायेगी सिखों अभी भी समय है एकजुट होकर अपने हक़ मागों जी सतनाम वाहेगुरु जी

  • @ParamjeetKaur-zy3km
    @ParamjeetKaur-zy3km 5 дней назад +9

    जिनके जनेऊ बचाने के लिए गुरुतेग बहादुर ji ने क़ुरबानी दे di पर जनेऊ नही उतरने दिए. आज बहाने से सिख को बेरोजगार krna और धर्म मे हस्तक्षेप है जो भारत देश के लिए शर्मसार करने wali है. 😭

  • @Ravisher0770
    @Ravisher0770 4 дня назад +3

    ਵਾਹਿਗੁਰੂ ਭਲੀ ਕਰੇ ❤❤❤❤❤❤

  • @punjabistatus7688
    @punjabistatus7688 5 дней назад +3

    Waheguru Ji waheguru

  • @Harmindersingh-n4c
    @Harmindersingh-n4c 3 дня назад

    Waheguru ji waheguru ji 🙏

  • @hargobindsingh5406
    @hargobindsingh5406 18 часов назад

    Sahi kiha ji bhai sab ne

  • @singhbhupinder908
    @singhbhupinder908 4 дня назад

    Waheguru ji

  • @KulwinderSingh-zl9jo
    @KulwinderSingh-zl9jo 5 дней назад

    Badala Sab ji Dhan dhan Sache Satguru Patshah Shri Guru Gobind Singh Maharaj sab ji mehar krnge Sab te ena dagrh dalelenyan nu chhado

  • @DavindersinghMahal-n5z
    @DavindersinghMahal-n5z 5 дней назад +5

    ਖਾਲਿਸਤਾਨ ਜ਼ਿੰਦਾਬਾਦ

  • @gurdeeepsinghpannuh374
    @gurdeeepsinghpannuh374 6 дней назад +6

    Bhut Mari gal

  • @JagdevSingh-kz2mi
    @JagdevSingh-kz2mi 5 дней назад +4

    ਵਡਾਲਾ ਸਾਬ੍ ਉਨ੍ਹਾਂ ਤੋਂ ਮੰਗ ਕਰ ਰਹੇ ਹੋ ਜੋ ਪਾਬੰਦੀ ਲਾਉਂਦੇ ਨੇ ਉਨ੍ਹਾਂ ਤੋਂ ਬਾਹਰਲੇ ਦੇਸ਼ਾਂ ਵਿੱਚ ਵੀ ਇਨ੍ਹਾਂ ਗਿਰੇ ਹੋਏ ਲੋਕਾਂ ਤੋਂ ਆਸ ਰੱਖ ਦੇ ਹੋ ਕਿਸ ਕਿਸਮ ਦੇ ਸਿੱਖ ਹੋ?

  • @jasbirsing6568
    @jasbirsing6568 4 дня назад

    Dan dan guru ramdas ji tara shukar ha Waheguru mehar kro ji

  • @gurjitsidhu4199
    @gurjitsidhu4199 4 дня назад

    Bilkul sahi hai ji 🙏

  • @kulwantm8553
    @kulwantm8553 3 дня назад +2

    Bhai Bsdala Ji saying very very right, now shikhs should learn don't pull leges of each other and stay together and help each other, you people need to save your religion

  • @JasbirSingh-ly5rw
    @JasbirSingh-ly5rw 5 дней назад +1

    Bahut achcha explained

  • @surindersingh-tj2vb
    @surindersingh-tj2vb 3 дня назад

    Good. Singh. Sabb. ❤❤❤❤❤❤❤❤

  • @JASWINDERSINGH-ez8eo
    @JASWINDERSINGH-ez8eo 5 дней назад +5

    Hindu odo tak hai jdo tak sikh

  • @inder_yt4685
    @inder_yt4685 4 дня назад

    Bahut vadhia vichar bhai saab ji

  • @jogasingh91
    @jogasingh91 5 дней назад +3

    Khalistan Zindabad

  • @joginderkaur3026
    @joginderkaur3026 5 дней назад

    Excellent speech 🙏🙏

  • @rajinderkhanuja8892
    @rajinderkhanuja8892 4 дня назад

    Waheguru Ji kirpa karo ji

  • @ParamjitSingh-ts1kx
    @ParamjitSingh-ts1kx 3 дня назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਸ਼ਸਤਰ ਕੇ ਅਧੀਨ ਹੈ ਰਾਜ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @AtmaSingh-fw2vk
    @AtmaSingh-fw2vk 4 дня назад

    Khalsa. RajJindabad

  • @GURMEETSINGH-wz4km
    @GURMEETSINGH-wz4km 3 дня назад

    Very demotivating and shameful action by Govt.

  • @sukhkaur4735
    @sukhkaur4735 5 дней назад +1

    👌

  • @singhbaljit3755
    @singhbaljit3755 6 дней назад +6

    Great Badala ji jindabad

  • @ShamsherSingh-pp4nu
    @ShamsherSingh-pp4nu 5 дней назад

    BHAI SAHI JI WADALA JI DAE VICHAAR BILKUL 101 % SAAHI NE TURAANT WAAPAS LIYAA JAAWE EH HUUKAM BHAI WADALA JI JINDABAD

  • @PaliGhabdan
    @PaliGhabdan 21 час назад

    Wahaguru sikhkom nu chardikla vich rakha

  • @rajendrasingh-zy9ei
    @rajendrasingh-zy9ei 2 дня назад

    Waheguru ji ka Khalsa waheguru ji ki Fate Ajar Amar Hukum Nama Ji NIHÀNG Rachha karne ke liye Tatpar Hai BHRASHTO ka SARV NASH karega Khalsa Maidan Bich AA

  • @daljeetkaur3260
    @daljeetkaur3260 4 дня назад +1

    Eh awaz sare sikha di honi chahidi hai

  • @satnamsinghgahla1171
    @satnamsinghgahla1171 4 дня назад

    ਜਥੇਦਾਰ ਜੀ ਹੁਣ ਕਿਥੇ ਹਨ

  • @harbanskaur7830
    @harbanskaur7830 2 дня назад

    Khalistan jindabaad jdo tk khalsa raaj nhi aauda ehna ne eda hi sir chuk ke bolde rhna h

  • @HarbhajanUppal-l7c
    @HarbhajanUppal-l7c 5 дней назад

    ਜੇ ਇਹਨਾਂ ਨੇ ਗਾਤਰੇ ਲਾਉਣੇ ਸ਼ੁਰੂ ਕੀਤੇ ਆ ਤੇ ਇਹ ਆਪਣੇ ਜਨੇਊ ਵੀ ਲਾਉਣ

  • @gurjotkaur1195
    @gurjotkaur1195 4 дня назад

    Hankarya so marya. 🙏🏻🙏🏻

  • @Hello-jz6ve
    @Hello-jz6ve 6 дней назад +2

    🙏🏻👍🏻

  • @ਸਰਬਜੀਤਕੌਰ-ਪ6ਣ

    ਮੋਦੀ ਬਿਲਕੁਲ ਗਲਤ ਕਰ ਰਿਹਾ ਹੈ

  • @BaljitSingh-uh7hp
    @BaljitSingh-uh7hp 6 дней назад +1

    🙏🙏🙏🙏🙏

  • @NirmalSingh-g4h
    @NirmalSingh-g4h 2 дня назад

    Bilkul sahi keha vadala sahib ji as kirpan naa e janju bachia tee jehda sirsa bjp vich gia hun os de jaban te tala lag gia kio nahi jaban chaldi hun sirsye de

  • @Amrik-x5k
    @Amrik-x5k 5 дней назад +1

    ਖਾਲਿਸਤਾਨ ਬਾਰੇ ਵੀ ਬੋਲੋ

  • @SATBIRSINGH-hs6ij
    @SATBIRSINGH-hs6ij 5 дней назад +1

    Bahat badiya vichar hen ji

  • @achharsinghgill472
    @achharsinghgill472 4 дня назад

    U.K vich koee aisi pabandi nahin

  • @AtmaSingh-fw2vk
    @AtmaSingh-fw2vk 4 дня назад

    Bhai. Sahb. Ji. Sarkaar. Sanu. Khalistan. De. Rahi. He. Aapa. Kiu. Nahi. Khalsa. Raj. Da. Saath. De ye

  • @HarmanSingh-hc3mw
    @HarmanSingh-hc3mw 5 дней назад +1

    SGPC nu virodh karna chahida hai hum kithe gye ne dharne lgaan wale hath jorh ke benti hai ki sare ikathe ho jao

  • @amanpreet1015
    @amanpreet1015 6 дней назад +7

    Hindustan da ant aa gaya

  • @JasbirSingh-ly5rw
    @JasbirSingh-ly5rw 5 дней назад

    Sikh dharam pr sidha anyway hai

  • @shubhf2
    @shubhf2 4 дня назад +1

    Shikha de hirde wloolndhar wala faisla,

  • @dhimandhiman2142
    @dhimandhiman2142 День назад

    ਸਰਕਾਰ ਦੇ ਫੇਸਲੇ ਨਖੇਦੀ ਦੀ ਕਰਦੇ ਹਾ

  • @guruphotography1831
    @guruphotography1831 5 дней назад +1

    Smal ? Knife❤KIRPAN❤

  • @SatnamSingh-jm6mj
    @SatnamSingh-jm6mj 6 дней назад +2

    1976 wich akali dal ne cong sarkar khilaf ne morcha lgaya se khalsa ji hun sama aa gia ess jabar sarkar de ess furman khilaf morcha lgan atte jail bharo adolan karan karan de lour ha

  • @ravindersinghgill314
    @ravindersinghgill314 5 дней назад +4

    ਵਡਾਲਾ ਜੀ ਸਾਰੇ ਲੋਕ ਤੁਹਾਡੇ ਵਰਗੇ ਨਹੀਂ ਸਰਕਾਰ ਨੇ ਜੋ ਫੈਸਲਾ ਲਿਆ ਉਹ ਸਿੱਖੀ ਭੇਸ ਵਿੱਚ ਲੁਕੇ ਹੋਏ ਗੁੰਡਾ ਅਨਸਰ ਨੂੰ ਜਹਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਅਤੇ ਸਵਾਰੀਆਂ ਦੀ ਸੁਰੱਖਿਆ ਨੂੰ ਹੀ ਮੁੱਖ ਰੱਖ ਕੇ ਲਿਆ ਹੈ ।।

  • @parmjitkaur7966
    @parmjitkaur7966 5 дней назад

    The government can't stop. The constitution allows to wear kirpan is part of sikh religion.

  • @ManjeetSingh-gq5pw
    @ManjeetSingh-gq5pw 5 дней назад +1

    Es msle nu supŕeme court ly jao😊

    • @ASingh1699k
      @ASingh1699k 5 дней назад +1

      Supreme court kina di hai 22? Galami samjo ni ta hun bas karo k tusi nuksaan kra k samjna.

  • @s.k.haridas6726
    @s.k.haridas6726 6 дней назад +2

    ਫੇਰ ਤਾਂ ਡਾਕਟਰ ਵੀ ਕਿਰਪਾਨ ਪਹਿਨਣ ਕੇ ਅਪਰੇਸ਼ਨ ਕਰਨ ਗੇ,

  • @ASingh1699k
    @ASingh1699k 5 дней назад +1

    Wadala sahib eh ta 1947 da ho raha tusi kithe rahe aj tak? Chalalo dukan halle chal jani kal da v soch lena. Tusi kede desh di gal kar rahe j Sikh galam han.

  • @balwinderkumar1515
    @balwinderkumar1515 6 дней назад +1

    SACHI BHAHTI KEHRI HAI

  • @GurpreetSingh-kb6ih
    @GurpreetSingh-kb6ih 5 дней назад +1

    KITHE GAI SIRSA KALKA TE HOR THEKEDAAR NWA MP KITHE GAYE😊

  • @harindersingh1740
    @harindersingh1740 5 дней назад +1

    BJP ,RSS TE AJAI SIKHAN DINPAGREE NU VI HATH PAYEGI EH STATEMENT RAHUL GANDHI NE AMERICAN MEDIA TE PEHLEY HI BOL DITI SI JO SACH SABIT HO RAYA HAI HOON KIDER MAR GAYEY OH SIKH LEADER JO BJP DE TALVEY CHATDEY REHANDEY NE APNEY AISHO ARAM DI ZINDAGI WASTEY ONHA DE MUH TE HOON TALEY LAG GAYE NE KALAKA,SIRSA,BITTOO, PURI OR HSGMC DA PARDHAN

  • @harbhajandhaliwal4966
    @harbhajandhaliwal4966 5 дней назад

    Whatkirpan kirpan kirpan

    • @DARSHANSINGH-fs8kd
      @DARSHANSINGH-fs8kd 4 дня назад +1

      Kirpan oh si jihne hindu dharam bachaya si ?
      Or jis Kirpan Guru Sahib ne compalsary kakkar banaya

  • @AnnoyedCobra-bx6wc
    @AnnoyedCobra-bx6wc 3 дня назад

    Saab.ji.sikh.jo.r.s.s.diya.nikra.pake.aaj.vi.sarkar.me.samal.han.te.kirpan.te.pAnandi.te.hindu.sAgatha.nu.tarsol.badoka.danga.le.ke.cHalDe.ne.
    R.s.s.me.samal.sikh.q.chop.ne

  • @KuldeepSingh-qg8sk
    @KuldeepSingh-qg8sk 3 дня назад

    Modi di ta asi😂😂😂😂😂

  • @BalwinderSingh-w1l
    @BalwinderSingh-w1l 2 дня назад

    Now bjp ka arongjab Raj hia very bad and very wrong gorment

  • @Ride-alon
    @Ride-alon 4 дня назад

    Govt airport par job karne valo rok lagai he. Normal logo par nahi kyo propaganda fela rahe ho. Govt me kuch ruls hote he vaha apni margi thodi chalegi.

  • @jaswantsingh-jy9xk
    @jaswantsingh-jy9xk 4 дня назад

    kirpan lha ke nihathe karna chahundi hai sarkar ta k jd v apsi vivad ho ta ih 84 di tarah marne sokhe ho jan

  • @harpalsinghbrarje4996
    @harpalsinghbrarje4996 20 часов назад

    A badal Kia bera gark kita

  • @amriksinghsingh3101
    @amriksinghsingh3101 2 дня назад

    Bhai sab vadala ji tusi ragi thik ho per ek gal to tusi nasamaj ho ki jdo tk Akali parti c unjabc ta Sarkar dardi c, punjabiya to, te kde sikha virodh bolan te 100 vari sochde c,te hon Aap parti Aan to bad sikha nu gulam bnaya ja riha hai,par tusi is gl nu nhi smajpa rhe ho, modi sikha da shara leke sikha nu Aatangvadi sabit karan te lagya hoya hai,joki bidesa vich,a sardara da nam varte ke,unah de ander jga bna riha he,

  • @BalwinderSingh-cb2uf
    @BalwinderSingh-cb2uf 6 дней назад

    Es kirpan mugel nu na kaam kardi si jo bharat nu loot ka la janda.ha

  • @balwinderkumar1515
    @balwinderkumar1515 6 дней назад

    HUM EK DUSRE SE NAFRAT KIYON KARDE HAN

    • @balwinderkumar1515
      @balwinderkumar1515 6 дней назад

      HINDU GOD AND SIKH GOD DIFFERENT HAI EK ONKAR NAHI HAI

  • @gsantokhsinghgill8657
    @gsantokhsinghgill8657 5 дней назад

    Ki dukh Lag riha a sikha di kirpan to ki sanu hak ni ga aapne dharmik chin pahn na sikha de Nove 9 ve guru ne janeu dhoti topi tilak bachiya te oh hindu sanu chinn pahnan te rok laga rahe han jo galat karwai aa je nahi ta sannu aalag Khalsa Raj Alag Lai n dio fir Prape kanda na karo khalsa azad hoon do sannu waheguru ji 🙏🙏

  • @swarnjitsinghsethi3493
    @swarnjitsinghsethi3493 5 дней назад

    Pestal pa ke jande ne Jena ne lasas lea hove sekha nu te savedan ne ejajat dety he

  • @SukhwinderSingh-j4v
    @SukhwinderSingh-j4v 5 дней назад

    Ena de puthe din shuru ho chuke ne

  • @balwinderkumar1515
    @balwinderkumar1515 6 дней назад

    AAPS VICH LARNA HI KIYA BHAGTI

  • @jaswantsandhu2503
    @jaswantsandhu2503 4 дня назад

    Very bad

  • @GurpreetSingh-kb6ih
    @GurpreetSingh-kb6ih 5 дней назад

    IKO IK KOM DA JAAGDA HEERA BHAI WADALA WAKHRI GAL KOM NE KADDI V ANMOL RATTNA DI NA PEHCHAN KEETE NA SAMBHAL ULTA JAMANTA HI JABAT KARWAAIYA JIWE SGPC DIYA CHONA VICH SHAEED BHAI AMRIK SINGH JI NU KOM NE HARRAAIYA C WAH O SIKHO

  • @BalwinderSingh-nx7lt
    @BalwinderSingh-nx7lt 5 дней назад

    Kive.banega

  • @balwinderkumar1515
    @balwinderkumar1515 6 дней назад

    EK ONKAR NAHI HAI GOD DIFFERENT HAI HINDU DEHDHARI GURU KO GALT BOLDE HAI

    • @kewalsingh2544
      @kewalsingh2544 6 дней назад

      Teri kise Sikh ne slah ni pushi jo tu apne gian da khota duron lag pia