Why Baljeet Parmar prayed for months to fulfill Shiv Batalvi's last wish ? Could he succeed ? EP 10

Поделиться
HTML-код
  • Опубликовано: 16 янв 2025

Комментарии • 164

  • @vsbukkan9147
    @vsbukkan9147 2 года назад +1

    ਪੰਜਾਬੀ ਵਿਭਾਗ ਦੇ ਪੁਰਾਣੇ ਅਧਿਆਪਕਾਂ ਦਾ ਨਾਮ ਲੈ ਕੇ ਸਭ ਤਾਜਾ ਕਰਵਾ ਦਿੱਤਾ ਜੀ🙏

  • @rajkumarchauhan9881
    @rajkumarchauhan9881 3 года назад +8

    I am from interior haryana .I can't speak and understand punjabi language so much.. But I am great fan of SHIV BTALVI .. Some punjabi friends translated shiv btalvi sahabs poetry.. A great legend Shiv batalvi

  • @SATRANGIRAINBOW416
    @SATRANGIRAINBOW416 Год назад +2

    Shiv Batalvi was an intense poet and a sincere friend!

  • @girjesh0
    @girjesh0 3 года назад +4

    LOVE YOU PARMAR SIR JI, MAY LORD BLESS YOU. POOJA WALI GAL DS KE TUSI DIL HI CHEER KE RAKH DITA. DILDAAR BNDA SI SHIV.

  • @Raj_Batalvi_music
    @Raj_Batalvi_music 2 года назад +1

    pata nhi gal he shiv bare gala sunke eda lagda jive shiv still alive.. legend shiv ❤️

  • @gurpritamsingh8604
    @gurpritamsingh8604 3 года назад +3

    ਕਿੰਨੇ ਖਾਲਸ ਖਿਆਲ ਨੇ, ਲੰਬੀ ਉਮਰ ਜਿਉ ਬਜ਼ੁਰਗੋ, ਜ਼ਿੰਦਗੀ ਦੇ ਅਰਥ ਸਮਝਾਉਂਦੇ ਰਹੋ ਆਪਣੇ ਸਫ਼ਰਨਾਮੇ ਰਾਹੀਂ

  • @mannatrecords8099
    @mannatrecords8099 2 года назад +2

    Sir g salute sir I love you

  • @tarzansingh8436
    @tarzansingh8436 2 года назад +1

    Bohut bohut shukriya Parmar paji Shiv Kumar Batalvi ji bare dasan layi. Very interesting 👌

  • @MultiAjay7
    @MultiAjay7 3 года назад +7

    We adore shiv..he was God of love

  • @paulyash219
    @paulyash219 Год назад +1

    Very tragic and you made his memory alive !

  • @girjesh0
    @girjesh0 3 года назад +1

    PARMAR SIR JI, TUSI TE DIL CHEER KE RAKH DITA. TUHADI GAL SUN KE PURA TIME MAI ROONDA REHA. DIL DA AMEER, GAREEB BNDA SI.

  • @ashthepat
    @ashthepat 3 года назад +4

    There is no doubt Mr. Shiv Batalvi was a genius.Thanks insight sir

    • @ashthepat
      @ashthepat 3 года назад

      Thanks for the real life story sir

  • @DavinderSingh-je5wc
    @DavinderSingh-je5wc 3 года назад +4

    ਪਰਮਾਰ ਜੀ ਤੁਹਾਡੀ ਸ਼ਿਵ ਜੀ ਬਾਰੇ ਗੱਲ ਬਾਤ ਸੁਣੀ ਬਹੁਤ ਚੰਗਾ ਲੱਗਾ ਤੁਸੀ ਓਨਾ ਦਾ ਸਾਥ ਮਾਣੇ ਇਆ

  • @RaviSharma-xo3ws
    @RaviSharma-xo3ws 3 года назад +10

    He appears to be a storehouse of true facts and incidents relating to the legendary Batalwi. We expect that so many such stories will be shared in the future by Mr Parmar. The mystique of Shiv will be kept alive by such persons who were fortunate enough to live and experience the poet in physical form. Top class 1st hand account from a very well read and erudite personality.

  • @AmarjitSingh-sz9lj
    @AmarjitSingh-sz9lj 3 года назад +1

    Tusin kiny lucky ho k shiv Kumar batalvi tuhady friend c tuseen ohna noo dekya hai bhut vhadi gal hai

  • @arv4434
    @arv4434 2 года назад +1

    I didn't know that u were known to shiv and also used to meet him regularly. Respect baljeet ji🙏

  • @tilakraj4621
    @tilakraj4621 3 года назад +3

    Sir i love and respect you for your honesty and true love for shiv ji

  • @anilsood1688
    @anilsood1688 3 года назад +7

    He was great human being and great soul regards

  • @renubargujar745
    @renubargujar745 3 года назад +1

    Sir sive ji dea gula hor sonao🙏🙏🙏🙏🙏❤️

  • @sukhchainsinghsukh9480
    @sukhchainsinghsukh9480 3 года назад +7

    I miss shiv Kumar Batalvi 🙏😢🙏

  • @nawtastar9915
    @nawtastar9915 3 года назад +3

    SSA Baljeetji. ਤੁਹਾਡਾ ਸ਼ਿਵ ਬਟਾਲਵੀ ਵਾਲਾ ਵੀਡੀਓ ਵੇਖਿਆ. ਬਹੁਤ ਵਧੀਆ ਲੱਗਿਆ. ਮੇਰੇ ਪਿਤਾਜੀ ਵੀ ਉਸ ਦੌਰ ਵਿਚ ਸੈਕਟਰ 23 ਵਿਚ ਰਹਿੰਦੇ ਸੀ ਤੇ ਸ਼ਿਵ ਦੇ ਦੋਸਤਾਂ ਵਿਚ ਸੀ. 1966-67 ਵਿਚ 22A ਦੇ Novelty Hotel ਦੇ ਸਾਹਮਣੇ ਦੀਆਂ stories ਸੁਣਾਂਦੇ ਸੀ. ਮੇਰੇ ਪਿਤਾਜੀ ਵੀ ਪੰਜਾਬ ਯੂਨੀਵਰਸਿਟੀ ਵਿਚ ਈਵਨਿੰਗ ਕਾਲਜ ਤੇ ਦਿਨ ਵੇਲੇ ਪੰਜਾਬ ਸੈਕਟਰੀਏਟ ਵਿਚ job ਕਰਦੇ ਸੀ ਤੇ Comrade ਵਿਚਾਰਧਾਰਾ ਦੇ ਸੀ. ਉਨ੍ਹਾਂ ਦਾ ਨਾਮ ਅਜੈ ਪਾਲ ਸੀ, ਤੇ ਪਿੱਛੋਂ ਗੁਰਦਸਪੂਰ ਤੋਂ ਸੀ.

  • @shivbishnoi172
    @shivbishnoi172 2 года назад +3

    Great Sir tributes to Shiv Batalvi

  • @karanpuri1617
    @karanpuri1617 3 года назад +7

    Baljeet parmar sahab, amazing story telling. Shiv Kumar was a great person. Not just a great poet but a great Human. Amazing Video.

  • @gurjinderbrar6579
    @gurjinderbrar6579 3 года назад +7

    Very good information for us about shiv

  • @surinderkumar-sf2pu
    @surinderkumar-sf2pu 3 года назад +6

    Amazing story told beautifully.Narration fantastic.
    Indeed there is match of Shiv.
    Bhaaji tudi kadi Bombay which Shiv di is tarah gal nahi kiti.
    Iam great fan of Shiv.I met his wife and son.
    🙏👍

    • @BaljeetParmar4U
      @BaljeetParmar4U  3 года назад +1

      I know that and I once heard you sing his poetry. That was marvellous. That is one of the reasons that I love you my dear. Khush Raho.

  • @kiransandhu8278
    @kiransandhu8278 3 года назад +1

    ਸ਼ਿਵ ਵਾਰੇ ਹੋਰ ਦੱਸੋ ਜੀ 🙏 ਜਿੰਨਾ ਸੁਣਦੇ ਆ ਥੋੜਾ ਈ ਲੱਗਦਾ

  • @deepak2012able
    @deepak2012able Год назад +1

    Thankyou sir 🙏.
    Bohat kush sikhan nu milea g.

  • @VijaySharma-ug5dl
    @VijaySharma-ug5dl 3 года назад +1

    Rab hi c shiv Kumar ji

  • @vsbukkan9147
    @vsbukkan9147 2 года назад +1

    ਬਹੁਤ ਵਧੀਆ ਜਾਣਕਾਰੀ ਸਰ ਧੰਨਵਾਦ ਜੀ 🙏

  • @jindaginama9322
    @jindaginama9322 3 года назад +1

    ਪਰਮਾਰ ਸਾਹਿਬ ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣਾ ਜੀ,

  • @bittusekhon
    @bittusekhon 3 года назад +6

    Yes Prmar ji we all love SHIV

  • @khalidtarhanakhalid8220
    @khalidtarhanakhalid8220 Год назад +1

    Hayyye shiv

  • @varinderpalsingh9459
    @varinderpalsingh9459 2 года назад +1

    Love you sir

  • @HarjinderSingh-vq7xv
    @HarjinderSingh-vq7xv 3 года назад +2

    Great & thanks Parmar sahib to provide info for SHIV. Thanks again. 🙏

  • @kamaldeepdhillon8487
    @kamaldeepdhillon8487 3 года назад +4

    Very nice video on the legend shiv Kumar batalvi ji,proud of Punjab shiv kumar batalvi, thank you sir for this video your well wisher from TORONTO (CANADA)

  • @SukhwinderSingh-xo1hd
    @SukhwinderSingh-xo1hd 3 года назад +3

    ਬਹੁਤ ਸ਼ੁਕਰੀਆ ਪਰਮਾਰ ਸਾਹਿਬ.
    ਸ਼ਿਵ ਬਾਰੇ ਜਿੰਨਾ ਲਿਖਿਆ ਜਾਣਾ ਚਾਹੀਦਾ ਸੀ, ਓਨਾ ਨਹੀਂ ਲਿਖਿਆ ਗਿਆ ਹਾਲਾਂਕਿ ਭਲਾ ਹੋਵੇ ਧਿਆਨਪੁਰੀ ਸਾਹਿਬ ਦਾ ਤੇ ਮੋਹਨ ਭੰਡਾਰੀ ਸਾਹਿਬ ਦਾ ਜਿਨ੍ਹਾਂ ਨੇ ਉਨ੍ਹਾਂ ਬਾਰੇ ਕਾਫ਼ੀ ਕੁੱਝ ਸਾਂਝਾ ਕੀਤਾ ਏ.
    ਕੁੱਝ ਅਰਸਾ ਪਹਿਲਾਂ ਮੈਂ ਅਜੀਤ ਕੌਰ ਜੀ ਦੀ ਇੰਟਰਵਿਊ ਦੇਖੀ, ਬੜਾ ਅਫ਼ਸੋਸ ਹੋਇਆ ਇਹ ਦੇਖ ਕੇ ਕਿ ਸਾਨੂੰ ਇਹਨਾਂ ਦੀ ਹੁਣ ਯਾਦ ਆਈ ਏ ਜਦੋਂ ਉਹ ਬੋਲਣੋਂ ਵੀ ਜਾਂਦੇ ਲੱਗੇ.
    ਕਿੰਨਾ ਕੁੱਝ ਹੋਵੇਗਾ ਜਿਹੜਾ ਵਕਤ ਬੀਤਣ ਨਾਲ ਉਨ੍ਹਾਂ ਦੇ ਚੇਤੇ ਦੀ ਚੰਗੇਰ 'ਚੋਂ ਉੱਡ ਗਿਆ ਹੋਣਾ ਏ..
    ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇਖ ਕੇ ਹੈਰਾਨ ਤੇ ਨਿਰਾਸ਼ ਹੋਇਆ ਕਰਨਗੀਆਂ ਕਿ ਅਸੀਂ ਇਨ੍ਹਾਂ ਹਸਤੀਆਂ ਬਾਰੇ ਕਿੰਨਾ ਘੱਟ ਜਾਣਦੇ ਆਂ..
    ਖ਼ੈਰ, ਅਸੀਂ ਮੰਟੋ ਸਾਹਿਬ ਨਾਲ ਵੀ ਇਹੀ ਕੁੱਝ ਕੀਤਾ ਸੀ ਸੋ ਅਸੀਂ ਆਪਣੀ ਰੀਤ ਹੀ ਨਿਭਾ ਰਹੇ ਆਂ..
    ਅੰਤ ਵਿੱਚ, ਇੱਕ ਦੁਖਾਂਤ ਵਰਗਾ ਲਤੀਫ਼ਾ ਸੁਣੋ:
    ਮੇਰੀ ਗੱਡੀ ਦੇ ਪਿੱਛੇ ਆਲੇ ਫ਼ੱਟੇ ਤੇ ਦੋ ਹੋਰ ਕਿਤਾਬਾਂ ਨਾਲ ਇੱਕ ਕਿਤਾਬ ਸ਼ਿਵ ਦੀ ਵੀ ਰੱਖੀ ਹੋਈ ਏ.
    ਮੈਂ ਨਾਲ ਦੇ ਪਿੰਡ ਚੱਕੀ ਤੇ ਕਣਕ ਪਿਸਾ ਰਿਹਾ ਸੀ. ਸ਼ਿਵ ਦੀ ਕਿਤਾਬ ਵੱਲ ਦੇਖ ਕੇ ਚੱਕੀ ਵਾਲਿਆਂ ਦਾ ਪੰਜਾਬੀ ਯੂਨੀਵਰਸਿਟੀ ਤੋਂ BA ਦੀ ਪੜ੍ਹਾਈ ਕਰ ਚੁੱਕਾ ਮੁੰਡਾ ਬੋਲਿਆ:
    ਬਾਈ ਜੀ ਇਹ ਸ਼ਿਵ ਕੁਮਾਰ ਬਹੁਤ ਵਧੀਆ ਬੰਦਾ ਸੀ, ਬਹੁਤ ਵਧੀਆ 'ਕਹਾਣੀਆਂ' ਲਿਖਦਾ ਸੀ..

    • @BaljeetParmar4U
      @BaljeetParmar4U  3 года назад +1

      ਇਹੀ ਸਾਡਾ ਦੁਖਾਂਤ ਹੈ ਜੀ। ਸਾਹਿਤ ਪੜ੍ਹਨ ਵਾਲਿਆਂ ਦੀ ਗਿਣਤੀ ਅਤੇ ਮਿਆਰ ਘਟਦਾ ਜਾ ਰਿਹਾ ਹੈ।

    • @SukhwinderSingh-xo1hd
      @SukhwinderSingh-xo1hd 3 года назад +1

      ਪਰਮਾਰ ਸਾਹਿਬ: ਬੇਨਤੀ ਏ ਅਗਰ ਹੋ ਸਕੇ ਤਾਂ ਤੁਸੀਂ ਇਨ੍ਹਾਂ ਯਾਦਾਂ ਨੂੰ ਇੱਕ ਕਿਤਾਬ ਦਾ ਰੂਪ ਦੇ ਸਕਦੇ ਓ..
      ਮੈਨੂੰ ਨੀ ਲਗਦਾ ਕਿ 'ਗੰਜੇ ਫ਼ਰਿਸ਼ਤੇ' ਵਰਗੀ ਕੋਈ ਹੋਰ ਰਚਨਾ ਲਿਖੀ ਗਈ ਏ..
      ਤੁਹਾਡੇ ਤਜਰਬੇ ਨੂੰ ਦੇਖਦਿਆਂ ਕਹਿ ਸਕਦਾਂ ਕਿ ਤੁਸੀਂ ਇਹ ਕੰਮ ਬਾਖ਼ੂਬੀ ਕਰ ਸਕਦੇ ਓ..

  • @robinsharma6006
    @robinsharma6006 Год назад +2

    Could you find out shiv kumar old videos or audio recordings?

  • @charanpreetsingh3261
    @charanpreetsingh3261 3 года назад +2

    Sir, asi bahut bhaagan wale haan jo thuanu sunan da mauka milda, tusi aap ik inspiration ho, aap ik motivation ho te aap ik legend ho! Koi aam aadmi di zindagi de vich eho jahe waaake nhi hunde jo thuade naal hoye, change vi tr bure vi, par tusi kinni khoobsoorti de naal ohna nu handle kita te apna safar jaari rakhya os journey nu os honsle nu salaam hai, meri bahut tamanna hai ki je mai kadi mumbai aya te thuade ro-ba-ro hon da muka mile🙏🏻

  • @paramjitsingh-xt7kx
    @paramjitsingh-xt7kx 3 года назад +3

    Amazing heart touching story Parmar sahib

  • @tegbirsingh909
    @tegbirsingh909 3 года назад +4

    Wah ji wah. Parmar saab diya gallan always interesting hundiya 🙏🙏🤞👍

  • @ranveerindia9715
    @ranveerindia9715 3 года назад +2

    Big respect to you Mama ji..

  • @jeetsingh8658
    @jeetsingh8658 2 года назад +2

    Parmar Saab very good💐 Deep Sandhu Canada 😎

  • @NareshSharma-he6vw
    @NareshSharma-he6vw 3 года назад +1

    Parma Ji i love shiv ji

  • @lovesingh5432
    @lovesingh5432 3 года назад +1

    Parmaar saab thuhanu sunan to baad mostly apne dosta ch thuhadi charcha krda ha k how great you and your journey is…. Now we r addicted of yours life stories …. par afsos es gal da k thuhade bare jankari bohat der baad mili..🙏🙏stay bless sir.

    • @BaljeetParmar4U
      @BaljeetParmar4U  3 года назад +1

      Der aaye drusat aaye as they say. Tks dear. Take care.

  • @kuldeepgill8431
    @kuldeepgill8431 3 года назад +2

    So nice of u

  • @ManjeetKaur-ip7uf
    @ManjeetKaur-ip7uf 3 года назад +1

    Love shiv

  • @rng875
    @rng875 2 года назад +1

    Nice tribute sir

  • @healthyeating911
    @healthyeating911 3 года назад +1

    ਬਹੁਤ ਖ਼ੂਬ ਪਰਮਾਰ ਸਾਹਿਬ

  • @GurwinderSingh-pe2fi
    @GurwinderSingh-pe2fi 3 года назад +5

    Very nice

  • @harbinderparmar2042
    @harbinderparmar2042 3 года назад +1

    ਬਹੁਤ ਵਧੀਆ ਤਰੀਕੇ ਨਾਲ ਗੱਲ-ਬਾਤ ਸੁਣਾਉਂਦੇ ਹੋ ਧੰਨਵਾਦ ਜੀ

  • @varinderpal1975
    @varinderpal1975 3 года назад +1

    Waaaaaah kya baat hai!!! Parmar Saab tuhada andaz-e-bayan iss tarah da hai ki jive assi v othey hi maujood si!!!

  • @munishgupta5101
    @munishgupta5101 3 года назад +1

    Yaaran da yar baljeet parmar 🙏🙏
    .

  • @anilsood1688
    @anilsood1688 3 года назад +3

    Very heart touching statement thanks baljeet bhaji🙏

  • @harjits_07
    @harjits_07 3 года назад +6

    Shiv nu ek gham te hi bhorosa si, Gham toh kora jwab le betha, mainu tera shabaab le betha, rang gora shabbab le betha. .. 😍

  • @jailakshmikapila8304
    @jailakshmikapila8304 3 года назад +1

    Bhut vadiaaa shiv kumar batalvi Amar hai

  • @rajpalchaudhari6977
    @rajpalchaudhari6977 3 года назад +1

    Bahut vadhia, emotional karta paaji

  • @randhirsidhu8081
    @randhirsidhu8081 3 года назад +2

    Bhout vadya bi g

  • @mohammadjavedallahabadi
    @mohammadjavedallahabadi 3 года назад +1

    My favorite poet.

  • @gurjeetchattha913
    @gurjeetchattha913 3 года назад +1

    Very good parmar saab..

  • @gurmailkang8372
    @gurmailkang8372 3 года назад +1

    very good story about virho da shultan shive kumar .

  • @anilsood1688
    @anilsood1688 3 года назад +3

    He was legendary

  • @iqbalsinghbali18
    @iqbalsinghbali18 3 года назад +3

    ਪਰਮਾਰ ਵੀਰ ਤੁਹਾਡਾ ਕਹਿਣ ਦਾ ਲਹਿਜਾ ਬਹੁਤ ਹੀ ਨਿਰਾਲਾ ਹੈ, ਜਦੋਂ ਤੁਸੀਂ ਚੰਡੀਗੜ੍ਹ ਆਏ ਉਹਨਾਂ ਦਿਨਾਂ ਵਿਚ ਹੀ ਮੈਂ ਵੀ ਇਥੇ ਆਇਆ । ਸ਼ਿਵ ਜੀ ਨੂੰ ਕਦੇ ਮਿਲੇ ਤਾਂ ਨਹੀਂ, ਪਰ ਜਿਥੇ ਤੱਕ ਮੈਨੂੰ ਯਾਦ ਹੈ, ਤੁਹਾਨੂੰ ਇਥੇ ਖੜ੍ਹੇ ਜ਼ਰੂਰ ਦੇਖਦੇ ਸੀ । ਆਮ ਇਹ ਰਿਵਾਜ਼ ਜੀ ਕਿ 22-23 ਸੈਕਟਰ ਦੇ ਮੁੰਡੇ ਇਕੱਠੇ ਹੋ ਕੇ ਸ਼ਾਮ ਨੂੰ ਖੜ੍ਹੇ ਹੁੰਦੇ ਸੀ, ਜਾਂ ਫਿਰ ਕਿਰਨ ਸਿਨੇਮੇ ਦੇ ਅੱਗੇ ਗੇੜੀ ਮਾਰਿਆ ਕਰਦੇ ਸਨ । ਸ਼ਿਵ ਦੇ ਗੀਤ ਬਹੁਤ ਸੁਣੇ, ਬੀਬਾ ਬੰਦਾ ਸੀ, ਤੁਸੀਂ ਉਹਨਾਂ ਦੇ ਯਾਰ ਹੋ ਜਾਂ ਸੀ ਕਹਿੰਦੇ ਰਹੋ ਸੁਣਦੇ ਰਹਾਂਗੇ, ਵੈਸੇ ਵੀ ਤੁਹਾਡੇ ਸੈਗਮੈਂਟ ਸੁਣਦਾ ਹਾਂ 47 ਵਿਚ ਰਹਿੰਦਾ ਹਾਂ, ਚੰਡੀਗੜ੍ਹ ਹੀ ਪੜ੍ਹੇ ਹਾਂ, ਅਖੀਰਲੀ ਪੜ੍ਹਾਈ, ਪ੍ਰਿੰਟਿੰਗ ਲਾਇਨ ਵਿੱਚ ਹੋਣ ਕਰਕੇ ਕਾਫੀ ਰਾਈਟਰਾਂ ਨਾਲ ਵਾਹ ਪਿਆ , 15 ਸੈਕਟਰ ਰੰਗਸ਼ਾਲਾ ਪ੍ਰੈਸ ਸੀ, ਬਹੁਤ ਟਾਇਮ ਉਥੇ ਗੁਜਾਰਿਆ । ਤ੍ਰੀਲੋਚਨ ਲੋਚੀ ਉਹਦੇ ਮਾਲਕ ਸਨ, ਨਾਲ ਹੀ ਹਰਦੇਵ ਦਿਲਗੀਰ ਦੀ ਐਕਿੰਟਗ ਅਕੈਡਮੀ ਸੀ । ਬਾਕੀ ਫੇਰ ਕਦੇ ।

    • @BaljeetParmar4U
      @BaljeetParmar4U  3 года назад +1

      Bahut ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਤੁਸੀਂ। ਮੈਂ ਵੀ ਅਜਕਲ ਮੋਹਾਲੀ ਹਾਂ। ਜਲਦੀ ਮਿਲਣ ਦੀ ਕੋਸ਼ਿਸ਼ ਕਰਦੇ ਹਾਂ। ਮੇਰਾ ਨੰਬਰ
      9870131868 ਹੈ। ਸ਼ੁਕਰੀਆ।

  • @gurbajsinghsingh3016
    @gurbajsinghsingh3016 3 года назад +1

    Parmar sir namskar ji good

  • @arvinderbrar8555
    @arvinderbrar8555 3 года назад +2

    Parmar saab eh meri sab to favourite video aa thde channel wicho. Ohda reason shiv kumar Batalvi te tusi oo. Te thda promise poora krna te meri phen wang lgdi kuri da naam pooja rkhna mere dil wich thde lai bht izzat vadha gia. Eh main pehla comment kita, till 2006 to youtubr use kr reha par aj maithu reha ni gia comment kite bina. Thnu miln di aas rkhda waheguru age ardas krda ki thde warge behtreen human being nl jror rabta kise modh te hove

  • @hardeshkaplish3398
    @hardeshkaplish3398 3 года назад +2

    Very informative and intimate narrative about best poet of Punjabi.Shiv will live for ever in the hearts of lovers of Punjabi literature. Thanks Bhai Saheb.

  • @narindersidhu5434
    @narindersidhu5434 3 года назад +1

    Respect ❤😊🙏

  • @jogindersharma7042
    @jogindersharma7042 3 года назад +1

    Boht changa lagaya vekh k
    Umeed a kuj hor dasso g ous mahaan shaksiyat baarey

  • @jagbirchahal9739
    @jagbirchahal9739 3 года назад +1

    Great true stories parmaar saab

  • @sunnysingh3448
    @sunnysingh3448 3 года назад +3

    Bahut shaandar piaria,mithian yaadan vala video bhaji....kmaal de hire hoy sade smaaj ch, ,rab de rang rab hi jaane...dil emotional ho gea aaj,, akhan bhar aayan....shaandar video

  • @manindersandhu4900
    @manindersandhu4900 3 года назад +2

    you are a good soul

  • @harvindersekhon8454
    @harvindersekhon8454 3 года назад +1

    Super ustad g 🙏🙏🙏🙏🙏🙏🙏🙏🙏🙏

  • @chamkaursidhu274
    @chamkaursidhu274 3 года назад +2

    good job veer g so 👍🏻👍🏻👍🏻👍🏻

  • @mannisingh678
    @mannisingh678 3 года назад +2

    ਪਰਮਾਰ ਪਾਜੀ good

  • @harrysidhu693
    @harrysidhu693 3 года назад +1

    pakke fan aa g thuhade hajji mastan vare jrur kush dasso

  • @harrygillharrygill8615
    @harrygillharrygill8615 3 года назад +1

    Thenk u sir

  • @gurpreetbhola7625
    @gurpreetbhola7625 3 года назад +1

    We like you sir

  • @jasdeepdhanoa8507
    @jasdeepdhanoa8507 3 года назад +2

    Very nice sir.

  • @Amritpal-s5x
    @Amritpal-s5x Год назад

    SHIV CREATER Founder & blessed from God far punjabi shyri

  • @renusharma1233
    @renusharma1233 3 года назад +1

    Beautiful

  • @vinodkumar-gi7mt
    @vinodkumar-gi7mt 3 года назад +2

    Aisa lega mera apna bachpan ke kahanee hai

  • @Tom-ds5uk
    @Tom-ds5uk 3 года назад +1

    Very interesting sir

  • @paramjitbrar9179
    @paramjitbrar9179 3 года назад +2

    Great job sir

  • @outlawdownunder3282
    @outlawdownunder3282 3 года назад +1

    Bot wadia laga Baljeet sir 👌👌

  • @sukhpalsinghgill9621
    @sukhpalsinghgill9621 3 года назад +1

    Phaaji tunsi aaha channel hamesha chalu rakheu kunki because I cannot sleep without listening to you every afternoon and night god give you long life and prosperity all the best

  • @preetmohinder5568
    @preetmohinder5568 3 года назад +2

    THANKS FOR SHARING 🙏

  • @pankajsangila6433
    @pankajsangila6433 3 года назад +1

    sir tuhadia gallan sunde rehan nu ji karda renda

  • @mandeepsingh-ft4tz
    @mandeepsingh-ft4tz 3 года назад +5

    Baljeet Sir you are treasure of legend people memories .

  • @Realtalk_vpsinghgill
    @Realtalk_vpsinghgill 3 года назад +3

    Respect ✊

  • @gurrymarahar7809
    @gurrymarahar7809 3 года назад +1

    This video is the first video which i saw without any dislike .

  • @gurdevsinghaulakh7810
    @gurdevsinghaulakh7810 Год назад +1

  • @parveengarg8735
    @parveengarg8735 3 года назад +1

    Amazing story sir from patiala

  • @TheSixTruckdriving
    @TheSixTruckdriving 3 года назад +3

    More more videos about shiv

  • @buttasingh4719
    @buttasingh4719 2 года назад +1

    🙏🙏🙏🙏👍👍♥️♥️♥️♥️🌹🌹🌹🌹

  • @KanwaljitBhullar
    @KanwaljitBhullar 3 года назад +1

    ਭਾਅ ਜੀ ਪ੍ਰਮਿੰਦਰਜੀਤ ਦੇ ਰਸਾਲੇ "ਅੱਖਰ" ਨੂੰ ਅਸੀਂ ਜਾਰੀ ਰੱਖ ਰਹੇ ਹਾਂ ਜਿਸਦਾ ਸੰਪਾਦਕ ਬੜਾ ਪਿਆਰਾ ਸ਼ਾਇਰ ਜੋ ਨਾਗਮਣੀ ਵਿੱਚ ਵੀ ਛੱਪਦਾ ਰਿਹੈ "ਵਿਸ਼ਾਲ" ਮੇਰਾ ਹਮਨਗਰੀ ਕੱਢ ਰਿਹੈ। ਕੁਝ ਕਵਿਤਾਵਾਂ ਜ਼ਰੂਰ ਭੇਜੋ ਜਾਂ ਕੋਈ ਨਸਰ ਜੋ ਤੁਹਾਡੇ ਮਨ-ਮਾਫਿਕ ਹੋਵੇ।

  • @rdtkhokhar2113
    @rdtkhokhar2113 3 года назад +2

    Sir Hun ve tushi 23 sector vech rahndey ho 🙏🏼❤️🥀👌

  • @ramansidhu1088
    @ramansidhu1088 3 года назад +1

    bahut wadia sir mai tuhada koi video miss ni krda bcs tuhada explain krn da trika bahut wadia

  • @tabassumgooni8150
    @tabassumgooni8150 2 года назад +1

    Sir aap shiv kumar ji se mulaqat ki r unke bare main bataye pl

  • @nickypunj4623
    @nickypunj4623 3 года назад +1

    🙏🏻🙏🏻🙏🏻🙏🏻

  • @jindaginama9322
    @jindaginama9322 3 года назад +1

    ਪਰਮਾਰ ਸਾਹਿਬ ਆਪ ਜੀ ਹਰ ਪ੍ਰੋਗਰਾਮ ਵਿੱਚ ਸਾਊਡ ਦੀ ਕਲੀਅਰਜ ਨਹੀਂ ਹੈਂ ਜੀ,please please ਸਾਊਡ ਸਿਸਟਮ ਠੀਕ ਕਰੋ ਜੀ,ਧੰਨਵਾਦ ਸਹਿਤ ਜੀ

  • @karnbinder8104
    @karnbinder8104 3 года назад +2

    ਭਾਜੀ ਸ਼ਿਵ ਨਾਲ ਮੁਲਾਕਾਤਾਂ ਦੀਆਂ ਗੱਲਾਂ ਸ਼ੇਅਰ ਕਰ ਦਿਆ ਕਰੋ,,