ਗਿੱਦੜਬਹਾ ਦੇ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਪਿੰਡ ਮੱਲਣ ਪਹੁੰਚੇ ਤਾਂ ਬਿੱਟੂ ਮੱਲਣ ਤੇ ਪਿੰਡ ਵਾਸੀਆਂ ਨੇ ਕੀਤੇ

Поделиться
HTML-код
  • Опубликовано: 9 ноя 2024

Комментарии • 80

  • @gurmeetsinghbrar9993
    @gurmeetsinghbrar9993 Месяц назад +16

    ਇੰਨ੍ਹਾਂ ਦੇ ਪੱਲੇ ਕੱਖ ਨੇ ਲਪੋੜ ਸੰਖ

  • @GurtejSingh-xo4zo
    @GurtejSingh-xo4zo Месяц назад +20

    ਆਮ ਆਦਮੀ ਪਾਰਟੀ ਮੁਰਦਾਬਾਦ

  • @partapsingh-ei8ut
    @partapsingh-ei8ut Месяц назад +7

    ਵੋਟਾਂ ਕਰਕੇ ਸਾਨੂੰ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ

  • @balwantsingh4340
    @balwantsingh4340 Месяц назад +10

    ਪਹਿਲਾਂ ਆਪਦੇ ਪਿੰਡ ਦੇ ਛੱਪੜ ਹੀ ਠੀਕ ਕਰ ਲਾ ਬੇਗਾਨਿਆ ਪਿੰਡਾਂ ਦੀ ਬਾਸ ਸਾਰ ਬਾਅਦ ਚ ਲੈ ਲਈ

  • @seerarattan6129
    @seerarattan6129 Месяц назад +16

    ਆਪ ਸਰਕਾਰ ਦੀ ਪੰਚਾਇਤ ਕਦੇ ਨਹੀਂ ਬਨਦੀ

  • @sikandersingh7611
    @sikandersingh7611 Месяц назад +1

    ਜਿਹੜਾ ਆਹ ਕਿਸਾਨ ਯੂਨੀਅਨ ਵਾਲਾ ਇਹ ਵਿਕਾਊ ਹੈ ਪਹਿਲਾ ਡਿੰਪੀ ਢਿੱਲੋ ਦੇ ਖਿਲਾਫ ਸੀ ਫਿਰ ਉਹਦੇ ਹੱਕ ਵਿੱਚ ਬੋਲਦਾ ਸੀ ਇਹ ਲੰਢੂ ਵਿਕਾਊ ਹੈ ਕਿਸਾਨ ਯੂਨੀਅਨ ਵਾਲਾ ਵਿਕਾਊ ਹੈ

  • @megngasingh9306
    @megngasingh9306 Месяц назад +1

    ਅੱਜ।ਤਾ।ਪਤਾ।ਲੱਗ।ਗਿਆ।ਇਹਨਾ।ਨੇ।ਕਿਹ।ਦਿਤਾ।ਕੇ।ਸਾਡੇ।ਹੁਣ।ਸਰਪੰਚ।ਬਣਗੇ।ਪਿਹਲਾ।ਸਾਰੇ।ਸਰਪੰਚ।ਕਾਗਰਸ।ਤੇ।ਅਕਾਲੀ।ਦੇ।ਸੀ।ਸਰਮ।ਕਰੇ

  • @sukhmindersalh4685
    @sukhmindersalh4685 Месяц назад +9

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @jaswindersinghgosal1812
    @jaswindersinghgosal1812 Месяц назад +6

    ਸ਼ਰਮਾ ਜੀ ਡਿੰਪੀ ਟਿਕਟ ਲੈ ਕੇ ਆਇਆ ਝਾੜੂ ਚ

  • @kalakumar4595
    @kalakumar4595 Месяц назад +6

    ਗੱਪ ਸੁਣੋ ਜੀ ਗੱਪ ਸੁਣੋ ਜੀ ਗੱਪ ਸੁਣੋ ਜੀ ਗੱਪ ਆਮ ਪਾਰਟੀ ਗੱਪਿਆਂ ਲਈ ਪਾਰਟੀਆਂ ਗੱਪ ਭਨ ਨੇ ਭੰਡ ਭੰਡ ਭੰਡ ਨੇ ਭੰਡ ਗਾਉਣ ਵਜਾਉਣ ਵਾਲੇ ਨਹੀਂ ਗਾਉਣ ਵਜਾਉਣ ਵਾਲੇ

  • @SukhdevSingh-hf9ks
    @SukhdevSingh-hf9ks Месяц назад +2

    ਵਿਮੁਕਤ ਜਾਤੀਆਂ ਦਾ ਕੋਟਾ ਕੱਟ ਦਿੱਤਾ

  • @harpreetsingh8758
    @harpreetsingh8758 Месяц назад +2

    ਸੱਪੜ ਤੋਂ ਬਾਹਰ ਕੱਢ ਲਉ ਲੋਕਾਂ ਨੂੰ 75 ਸਾਲ ਹੋ ਗਏ ਨੇ

  • @kulvinderhappy8671
    @kulvinderhappy8671 Месяц назад +4

    ਜੋ ਇਹਦੇ ਕੋਲ ਪਾਵਰ ਉਸ ਮੁਤਾਬਿਕ ਠੀਕ ਗੱਲ।।ਜੇ ਰਾਜ ਨਿਤੀ ਛੱਡ ਪਿੰਡ ਬਚਾਉਣਾਂ ਤਾਂ ਇੱਕ ਹੋ ਜਾਓ ਬਾਕੀ ਟੋਭੇ ਨਾ ਪੁਰੋ ਇਹ ਸਰਮਾਇਆ ਹੈ ‍

  • @dhilloxdaljeet_
    @dhilloxdaljeet_ Месяц назад +8

    ਡੱਡੂ ਮੀਂਹ ਵੇਲੇ ਹੀ ਬਾਹਰ ਆਉਂਦੇ ਹੁੰਦੇ ਨੇ 😂

  • @GurjantSingh-pl6ld
    @GurjantSingh-pl6ld Месяц назад +3

    Sukhbeer badal jindabad

  • @LaliSidhu-c3k
    @LaliSidhu-c3k Месяц назад +9

    Sukhvir Singh badel sab jindabad jindabad jindabad ❤

  • @NarinderSingh-w3t
    @NarinderSingh-w3t Месяц назад +3

    Aakali jindabad

  • @manjitsinghdhillon27
    @manjitsinghdhillon27 Месяц назад

    ਸਾਡੀ ਪਾਰਟੀ ਦੀਆਂ ਪੰਚਾਇਤਾਂ ਅਜੇ ਬਣਨੀਆਂ ਨਾਲੇ ਮੁੱਖ ਮੰਤਰੀ ਕਹਿੰਦਾ ਪੰਚਾਇਤਾਂ ਕਿਸੇ ਪਾਰਟੀ ਨਿਸ਼ਾਨ ਤੇ ਨਹੀ ਹੋਣ ਦਿਆਂ ਗੇ ਇਹ ਆਪਣੀਆਂ ਪੰਚਾਇਤਾਂ ਬੁਣਾਂ ਰਿਹਾ ਨਾਲੇ 2023 ਤੋ ਤਾਂ ਤੁਹਾਡੇ ਹੀ ਪ੍ਰਬੰਧਕ ਲੱਗੇ ਪਾਣੀ ਉਹ ਕਹਿ ਰਹੇ ਉਸ ਤੋਂ ਬਾਅਦ ਘਰਾਂ ਵਿੱਚ ਵੜਿਆ

  • @gagasmalsar9404
    @gagasmalsar9404 Месяц назад +21

    S a d zindabad

  • @singhbalkaran9130
    @singhbalkaran9130 Месяц назад +1

    ਟਿਕਟ ਦਾ ਹੱਕਦਾਰ ਤਾ ਛਰਮਾ ਹੈ ਸਰਮਾਏਦਾਰ ਤਾ ਜਨਤਾ ਦੀ ਬੇਜਤੀ ਹੀ ਕਰਨ ਗੇ ਅਗੇ ਭਗਵੰਤ ਮਾਨ ਦੀ ਮਰਜੀ।

  • @GurjantSingh-pl6ld
    @GurjantSingh-pl6ld Месяц назад +3

    Fail sarkar topi vale

  • @spsingh8440
    @spsingh8440 Месяц назад +5

    AAP ne nark bana dita Punjab nu

  • @pendueng
    @pendueng Месяц назад +7

    ਭਲਾਈਆਣੇ ਪਾਰਕ ਬਣੀ ਪਾਣੀ ਬੱਸ ਸਟੈਂਡ ਤੇ ਸੜਕ ਤੇ ਸਾਰੇ ਰਾਹੀਂ ਬਹੁਤ ਦੁਖੀ ਹਨ

  • @SukhdevSingh-hf9ks
    @SukhdevSingh-hf9ks Месяц назад

    ਪਿੰਡ ਦੋਦਾ ਵਿਖੇ ਵੀ ਬਹੁਤ ਬੁਰਾ ਹਾਲ ਹੈ। ਪਿੰਡ ਦੋਦਾ ਦੀ ਮੇਨ ਸੜਕ ਵੀ ਬਹੁਤ ਖਰਾਬ ਹੈ।

  • @gurnoorpadda7304
    @gurnoorpadda7304 Месяц назад +13

    Proud to be akali

  • @gursewakbrar6892
    @gursewakbrar6892 Месяц назад +8

    Akli dal jindabaad 💪💪💪

  • @samitdeoldeoldeol3178
    @samitdeoldeoldeol3178 Месяц назад +2

    ਛੱਪੜਾ ਨੂੰ ਬੰਦ ਕਰਨਾ ਮੂਰਖਤਾ ਹੈ

  • @gurnoorpadda7304
    @gurnoorpadda7304 Месяц назад +17

    Akali dal jindabad

  • @HumgulamKomke
    @HumgulamKomke Месяц назад

    😂ਜਿਨਾ ਚਿਰ ਅਕਾਲੀ ਦਲ ਵਾਂਗ ਖੁਲ ਕੇ ਚਿੱਟਾ ਵਿਕਣ ਨਹੀਂ ਲਗਦਾ ਅਸੀਂ ਆਪ ਸਰਕਾਰ ਨੂੰ ਬਦਨਾਮ ਕਰਨਾ ਹੈ ਤੇ ਸਰਕਾਰੀ ਮਾਸਟਰ ਪਟਵਾਰੀ ਨੂੰ ਰਿਸ਼ਵਤ ਲੈਣ ਤੇ ਰੋਕਣ ਵਾਲ਼ੇ ਨੂੰ ਬਦਨਾਮ ਕਰਨਾ ਡਾਕਟਰ ਹੁਣ ਕੰਮ ਨਹੀ ਕਰਨਗੇ ਵੋਟਾਂ ਆਗੀਆ

  • @Pindaale1313
    @Pindaale1313 Месяц назад +2

    ਪ੍ਰਿਤਪਾਲ ਸ਼ਰਮਾ ਟਿਕਟ ਦਾ ਅਸਲ ਹੱਕਦਾਰ ਆ ਕੰਮ ਵੀ ਕਰਵਾਏ ਆ ਇਹਨੇ ਹਲਕੇ ਵਿੱਚ

  • @shinderpal-3294
    @shinderpal-3294 Месяц назад

    ਪਤਰਕਾਰ ਬਾਈ ਕਹਿੰਦਾ ਛੱਪੜ ਮੌਤ ਦਾ ਖੂਹ ਆ ਸਹੀ ਗੱਲ ਆ ਪਰ ਪਿੰਡ ਵਾਲੇ ਏਹ ਵੀ ਸਵਾਲ ਕਰਨ ਕਿ ਚਿੱਟਾ ਵੀ ਮੌਤ ਦਾ ਖੂਹ ਆ ਜਵਾਬ ਪੁਛਣ ਪਿ੍ਤਪਾਲ ਤੋਂ

  • @gurwinderbuttar7291
    @gurwinderbuttar7291 Месяц назад +3

    SAD jindabaad

  • @GurjantSingh-pl6ld
    @GurjantSingh-pl6ld Месяц назад +1

    A akalidal jindabad ne kam kite sare

  • @charanjitkaur3662
    @charanjitkaur3662 Месяц назад

    ਬਾਈ ਸਾਲਾ ਵਿਚ ਇਕ ਲੱਖ ਕਰੋੜ ਦਾ ਕਰਜ਼ਾ ਹੋਇਆ ਹੈ ਨਵੀਂ ਸਰਕਾਰ ਵਿਚ ਪਿਛਲੀ ਸਰਕਾਰਾਂ ਦੇ ਮੁਕਾਬਲੇ ਵਿਚ ਜ਼ਿਆਦਾ ਹੈ

  • @GurjantSingh-pl6ld
    @GurjantSingh-pl6ld Месяц назад +1

    Vikas de hak ch akalidal ne bhut kam kite

  • @AMANDEEPSINGH-iv7le
    @AMANDEEPSINGH-iv7le Месяц назад

    Sharma ji good Parson

  • @drgsmaan4745
    @drgsmaan4745 Месяц назад +2

    Sharma bai imaandaar banda purane leadra nu koi kre swaal pta lag ju mil ju jwaab j eh banda imaandaar aa tan saarkaar vich ho k vi loka ch khda

  • @SarbjeetDhillon-o5s
    @SarbjeetDhillon-o5s Месяц назад

    Maaf Krna ... punjab de loka da kush ni hona

  • @surjeetsingh-qr7hh
    @surjeetsingh-qr7hh Месяц назад

    MLA sahib ji logo ka jabab sahi h

  • @bobbysidhu8550
    @bobbysidhu8550 Месяц назад

    ਸੱਭ ਤੋ ਵੱਡੀ ਪ੍ਰਾਬਲਮ ਆ ਦਾਣਾ ਮੰਡੀ ਦਾ ਵਿਕਾਸ ਨਾ ਹੋਣਾ ਇਹ ਦੁਬਾਰਾ ਬਨਣੀ ਚਾਹੀਦੀ ਆ ਨੀਵੀ ਬਹੁਤ ਆ ਮੀਹ ਕਾਰਨ ਫਸਲ ਬਹੁਤ ਖਰਾਬ ਹੁੰਦੀ ਆ

  • @LovelyStudio-v8r
    @LovelyStudio-v8r Месяц назад +1

    ਆਪ ਦਾ ਮੁੱਖੀ ਵੀ ਭੰਡ ਤੇ ਅੱਗੋਂ ਲੀਡਰ ਵੀ ਭੰਡ ਨੇ। ਇਹਨਾਂ ਦੀ ਆਦਤ ਹੀ ਬਣ ਚੁੱਕੀ ਹੈ ਕਿ ਦੁਜਿਆਂ ਨੂੰ ਹਰ ਵਕਤ ਭੰਡਣਾ। ਕੀਤਾ ਕੱਖ ਨਹੀ।

  • @GurjantSingh-pl6ld
    @GurjantSingh-pl6ld Месяц назад +1

    Hun pata laga saliya nu phala kithe c

  • @BaljinderSingh-lq7lt
    @BaljinderSingh-lq7lt Месяц назад +3

    Kuz ni hona 22

  • @GurjantSingh-eh6em
    @GurjantSingh-eh6em Месяц назад

    ਭਾਈ ਸਾਹਿਬ ਜੀ ਮੇਰੇ ਤੇਰੇ ਵਿਚ ਨਾ ਪਵੋ ਪਿਡ ਦਾ ਕਂਮ ਹੋਣਾ ਚਾਹੀਦਾ ਹੈ।ਫਾਲਤੂ ਝਗੜਿਆਂ ਵਿਚ ਨਿ ਪਵੋ ਜੀ।ਧਨਵਾਦ

  • @ANIME_EDIT_DK.0
    @ANIME_EDIT_DK.0 Месяц назад

    Bittu ikeala he changa banda baki sare galt aa

  • @rajbindersingh8237
    @rajbindersingh8237 Месяц назад

    ਕਿੱਥੇ ਛੱਪੜ ਕਿੱਥੇ ਪਾਰਟੀ ਟਿੱਕਟ ਇਹ ਕਿਹੋ ਜਿਹਾ ਅਨਜਾਣ ਪਤਰਕਾਰ ਹੈ ਇਹ ਕਿੱਥੋਂ ਗੱਲ ਸੁਰੂ ਤੇ ਕਿ ਕਹਿ ਰਹੇ ਹਨ

  • @GurjeetSingh-cj6pm
    @GurjeetSingh-cj6pm Месяц назад

    ,

  • @SurjitSingh-dh1hh
    @SurjitSingh-dh1hh Месяц назад

    ehh plant kise jagah v ne chall rahe bhai ehh gallan nall ne sarna

  • @Sachderaahi
    @Sachderaahi Месяц назад

    Bai pinda ch shote airtel de school jo pehla bne hoye c ..sirf ohna nu ranng krwake vich books rakh ke library bnati ..te paise lage kehnde 28 lakh

  • @MandeepSingh-j7d
    @MandeepSingh-j7d Месяц назад

    👍❤️

  • @BaljinderSingh-lq7lt
    @BaljinderSingh-lq7lt Месяц назад +2

    Eh vi Galla wala hi h 22 ..

  • @kinskins3895
    @kinskins3895 Месяц назад

    Pritpal ji tuse galti nu kiu nahi mande puraniya panchayata nu dosi banei jande ho 30 month pahle eitha Pani de bude nahi hunde se

  • @pammasingh5431
    @pammasingh5431 Месяц назад

    Tara g hun ta koi Vi aje app wale ta00000000 aaaa g

  • @GurpreetSingh-ny5hs
    @GurpreetSingh-ny5hs Месяц назад

    Mera Nanka pind Mallan a bahut vadiya pind a

  • @jaloursingh9447
    @jaloursingh9447 Месяц назад

    Very nice Sharma ji

  • @NavjotSingh-kh5iz
    @NavjotSingh-kh5iz Месяц назад

    Pritpal sharma good person!! Aam admi party nu ticket deni chaidi ah

  • @kaurjapp998
    @kaurjapp998 Месяц назад

    NoVoteBakwasAApJhothiSADJindabad

  • @sonynehal1062
    @sonynehal1062 Месяц назад

    Aj giddarbaha di chaun aagi ta ehna nu pind di yaad aagi 2.5 saal ch ta kakh nahi kita kehre pind nu tusi paise dite ne thode kol jharu pocha nang party kol kuj palle nahi dhele nahi galan da karah jina marji lelo

  • @sarbjeetSingh-yn4mt
    @sarbjeetSingh-yn4mt Месяц назад

    Pind hi band paey aa Lakha ropea khaa gaey bey faaltu kakh nae hoia Ena too j 26 chona naa Vikea jaloos changa niklo Ena daa

  • @daljitbrar7729
    @daljitbrar7729 Месяц назад

    This so called leader doesn't know how to talk about officers

  • @sandeepkumar-pi6li
    @sandeepkumar-pi6li Месяц назад

    Bai khede aa ah v anha de nal khde aa asi kio km krie thoda tusi kheda mainu vote ai aa ,,,,,,,,

  • @JarnailSingh-xk7qs
    @JarnailSingh-xk7qs Месяц назад

    Passa Khan hi aya na hor ki karna ehi ta thaper model ha

  • @KvSandhu
    @KvSandhu Месяц назад

    ehne kush nahi karna

  • @deputysingh9352
    @deputysingh9352 Месяц назад

    Tusi chapran galian whicho nahi niklan dena lokan nu..

  • @ManjitSingh-wz7hr
    @ManjitSingh-wz7hr Месяц назад

    Pirarpal ji bilkul thheek ne par patarkar ne faisla hi kar layea ke gal nu gol karna hi hai.

  • @GurlalSingh-bn8xz
    @GurlalSingh-bn8xz Месяц назад

    😂😂😂😂😂👎👎👎👎👎👎👎

  • @jotisidhu237
    @jotisidhu237 Месяц назад

    Lokal de dimag puthe aa

  • @GurjantsinghChahal-zq3il
    @GurjantsinghChahal-zq3il Месяц назад

    ਖਾਲੀ, ਦਲ, ਦਾ, ਪੱਤਰਕਾਰ

  • @jaspreetsinghbrar286
    @jaspreetsinghbrar286 Месяц назад

    ਤੈਨੂੰ ਟਿਕਟ ਤਾਂ ਮਿਲਣੀ ਨਹੀਂ