Airport 'ਤੇ ਹੋ ਗਿਆ ਭਾਰੀ ਇਕੱਠ ! ਅੰਮ੍ਰਿਤਸਰ ਪਹੁੰਚ ਰਹੇ USA ਤੋਂ Deport ਕੀਤੇ 205 ਭਾਰਤੀ, ਦੇਖੋ ਤਸਵੀਰਾਂ!
HTML-код
- Опубликовано: 9 фев 2025
- #USA #AmritsarAirport #Deport #donaldtrump
Airport 'ਤੇ ਹੋ ਗਿਆ ਭਾਰੀ ਇਕੱਠ ! ਅੰਮ੍ਰਿਤਸਰ ਪਹੁੰਚ ਰਹੇ USA ਤੋਂ Deport ਕੀਤੇ 205 ਭਾਰਤੀ, ਦੇਖੋ ਏਅਰਪੋਰਟ ਤੋਂ ਸਿੱਧੀਆਂ ਤਸਵੀਰਾਂ!
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।
ਅਸੀਂ ਲੋਕਾਂ ਨੂੰ ਬਹੁਤ ਕਿਹਾ ਕਿ ਡੌਕੀ ਲਾਕੇ ਨਾ ਆਓ, ਡੈਮੋਕਰੇਟਿਕ ਸਰਕਾਰ ਵੋਟਾ ਦੀ ਰਾਜਨੀਤੀ ਤਹਿਤ ਡੌਕੀ ਵਾਲਿਆ ਨਾਲ ਨਰਮ ਵਰਤ ਰਹੀ ਸੀ, ਟਰੰਪ ਦਾ ਏਜੰਡਾ ਹੀ ਇਹ ਸੀ ਕਿ ਮੈਂ ਅਜਿਹੇ ਸਾਰੇ ਬੰਦੇ ਡਿਪੋਰਟ ਕਰਾਂਗਾ ॥
ਗੋਰਿਆਂ ਨੇ ਟਰੰਪ ਨੂੰ ਜਿੱਤਾ ਵੀ ਦਿੱਤਾ,
ਭਵਿੱਖ ਵਿੱਚ ਵੀ ਜਿਹਨਾ ਲੋਕਾਂ ਦੇ ਕੇਸ ਚੱਲ ਰਹੇ ਹਨ ਜੇਕਰ ਉਹ ਫੇਲ ਹੋ ਗਏ ਤਾ ਉਹਨਾਂ ਨੂੰ ਵੀ ਨਾਲ ਦੀ ਨਾਲ ਵਾਪਸ ਭੇਜੇਗਾ, ਸਾਰੇ ਹੀ ਦੇਸ਼ਾਂ ਦੇ ਬੰਦੇ ਵਾਪਸ ਭੇਜ ਰਹੇ ਹਨ, ਅਪਰਾਧਕ ਪਛੋਕੜ ਵਾਲੇ ਉਹਨਾਂ ਨੇ ਫੜ ਲਏ ਹਨ ਤੇ ਅੰਦਰ ਕੀਤੇ ਹੋਏ ਹਨ🙏🙏
ਕੰਮ ਤਾਂ ਬਥੇਰਾ ਵੀਰੇ ਇਥੇ ਪਈਆਂ ਨੂੰ ਭਜਾ ਦਿਓ ਜਿੰਨੇ ਬਿਹਾਰੀ ਯੂਪੀ ਦੇ ਆ ਸਾਰੇ ਉੱਡ ਜਾਣ ਕਮਲ ਤੇ ਮੁੱਕਣਾ ਹੀ ਨਹੀਂ
ਅੱਗੇ ਕੁਆਂ ਪਿੱਛੇ ਖਾਈ !
ਅਸਮਾਨ ਸੇ ਗਿਰਕੇ ਖਜੂਰ ਤੇ ਅਟਕੇ !
ਜੋ ਵੀ ਹੋਇਆ ਮਾੜਾ ਹੋਇਆ। ਇਥੇ ਤਾ ਅੱਗੇ ਹੀ ਭੁੱਖ ਨੰਗ ਮਚੀ ਹੈ।
😂.hello.usa.wale😂
Jehda Punjab aine UP/Bihar vaalyan nu paal reha, oh aina Punjabian nu bhi saanbh lu.
Ithe di wasneek ni hoye c gal karan to pehla soch laya karo ki kehna
😂.new.janwar.😂😂😂😂😂😂😂😂😂