ਕਵੀਸ਼ਰੀ - ਸਾਡੀ ਟੋਹਰ ਵਾਲੀ ਪੱਗ 🔴 KAVISHRI - SADI TOHAR WALI PAGG 🔴 YOUTH FESTIVAL 2019

Поделиться
HTML-код
  • Опубликовано: 22 янв 2025

Комментарии • 239

  • @singerpreetpathakdhanaula451
    @singerpreetpathakdhanaula451 4 года назад +18

    ਬਹੁਤ ਵਧੀਆ ,, ਕਿਆ ਬਾਤ ਹੈ ਜਿਉਂਦੇ ਰਹੋ ।ਪਰਮਾਤਮਾ ਤੁਹਾਨੂੰ ਤਰੱਕੀ ਬਖ਼ਸ਼ੇ ।

  • @rashpaldhaliwal8992
    @rashpaldhaliwal8992 4 года назад +25

    ਵਾਹਿਗੁਰੂ ਜੀ ਇਹਨਾਂ ਬੱਚਿਆਂ ਨੂੰ ਚੜਦੀ ਕਲਾ ਵਿਚ ਰੱਖਣ ਜੀ, ਬਹੁਤ ਹੀ ਵਧੀਆ ਕਵੀਸ਼ਰੀ ਹੈ ਬੱਚਿਆਂ ਦੀ

  • @kultarsingh9161
    @kultarsingh9161 4 года назад +7

    ਜਿਊਂਦੇ ਰਹੋ ਜਵਾਨੋ - ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ਜੀ । ਸ਼ਾਲਾ! ਤਰੱਕੀਆਂ ਕਰੋ ਜੀ । ਧੰਨਵਾਦ ਜੀ ।

  • @ਗੁਰਜੀਤਸਿੰਘ-ਦ4ਬ
    @ਗੁਰਜੀਤਸਿੰਘ-ਦ4ਬ 4 года назад +17

    ਵਾਹ ਵਾਹ ਵੀ ਮੁਡਿਓ ਦਿਲ ਖੁਸ਼ ਹੋ ਗਿਆ

  • @sonymeen8014
    @sonymeen8014 4 года назад +19

    ਦਿਲ ਨੂੰ ਸਕੂਨ ਮਿਲਦਾ ਹੈ ਇਨ੍ਹਾਂ ਵਿਨਾ ਨਹੀਂਓ ਸਰਨਾ

  • @ESM.Motivation41
    @ESM.Motivation41 4 года назад +10

    ਵੀਰ ਅੱਤ ਕਰਾ ਦੀ ਜਿਊਂਦੇ ਰਹੋਂ
    ਵਾਹਿਗੁਰੂ ਤਰੱਕੀਆਂ ਬਖ਼ਸ਼ੇ

  • @Singh-sg9cl
    @Singh-sg9cl 4 года назад +26

    ਵੀਰੋ, ਤੁਹਾਡੀਅਾ ਦਸਤਾਰਾਂ ਅਾੳੁਣ ਵਾਲੀਅਾ ਬਹਾਰਾਂ? ☬ੴ☬!

  • @kuchbhisahi
    @kuchbhisahi 4 года назад +15

    ਜੀਉ ਜੀਉ ਪੁੱਤ ਜੀ ਬੁਲੰਦੀਆਂ ਤੇ ਪਹੁੰਚ ਕੇ ਚੰਗੀ ਸੋਚ ਨਾਲ ਦੁਨੀਆ ਤੇ ਰਾਜ ਕਰੋ

  • @laddisingh2443
    @laddisingh2443 4 года назад +1

    ਬਹੁਤ ਹੀ ਵਧੀਅਾ ਕਵੀਸ਼ਰੀ ਵੀਰਾਂ ਦੀ ਰੱਬ ਤਰੱਕੀਅਾਂ ਬਖ਼ਸ਼ੇ ਮਨ ਖੁਸ਼ ਹੋ ਗਿਅਾ ਸੁਣ ਕੇ

  • @sembhi.91
    @sembhi.91 3 года назад +1

    ਤੁਹਾਡੀਆਂ ਦਸਤਾਰਾਂ ਆਉਣ
    ਵਾਲੀਆਂ ਬਹਾਰਾਂ ...

  • @bhupindercheema6359
    @bhupindercheema6359 4 года назад +13

    ਗੁਡ ਉਸ ਸ਼ੇਰੋ

  • @gurlalsingh825
    @gurlalsingh825 5 лет назад +38

    ਵਾਹਿਗੁਰੂ ਚੜ੍ਹਦੀ ਕਲਾ ਕਰੇ

    • @manjeetkaur694
      @manjeetkaur694 4 года назад

      Newborn🙏🏿🙏🏿🙏🏿👌🏿👌🏿👌🏿👌🏿👌🏿👌🏿❤❤❤❤💖❤💙💚💗💖💗💓💛💓❤💚💘🥀🌳🍁🌹🌲🍀🌱🏵🌷🌼🌸💮💐🌻🌺🌹🥀

  • @channusandhu3313
    @channusandhu3313 3 года назад +1

    ਬਹੁਤ ਵਧੀਅਾ ਵੱਡੇ ਵੀਰ

  • @JagtarSingh-lr1by
    @JagtarSingh-lr1by 4 года назад +1

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ

  • @SatnamSingh-ey3bg
    @SatnamSingh-ey3bg 4 года назад +56

    ਏਨੀ ਉਮਰ ਚ 72 ਕਲੀਆ ਛੰਦ ਗਾਊਂਣਾ ਸੌਖਾ ਨਹੀਂ ਬਹੁਤ ਵਧੀਆ ਜਿਊਂਦੇ ਰਹੋ

  • @iqbalsingh7334
    @iqbalsingh7334 4 года назад +103

    ਜਿਨ੍ਹਾਂ ਨੂੰ ਤੁਸੀ ਸੁਣਾਉਣ ਚਹੁਦੇ ਹੋ ਉਹ ਨੌਜਵਾਨਾਂ ਨੂੰ ਇਹ ਕਵੀਸ਼ਰੀ ਚੰਗੀ ਨਹੀ ਲੱਗਣੀ ਕਿਉਂਕਿ ਸੱਚੀਆਂ ਗੱਲਾ ਹਨ

  • @hamanpreetsingh1610
    @hamanpreetsingh1610 3 года назад +2

    Wmk ji eda he vadiya kavisari karde raho vr

  • @mankiratsingh7617
    @mankiratsingh7617 4 года назад +3

    ਬਹੁਤ ਵਧਾੲੀਅਾਂ ਜੀ ਬੱਚਿਅਾਂ ਦੇ ਮਾਂ ਬਾਪ ਨੂੰਜੀ

  • @nawabpb3194
    @nawabpb3194 2 года назад

    Bahut sohni veer 72kalian sand gaune saukhi hall ne 👌👌🙏🙏 waheguru Meher kre

  • @PrabhjotSingh-zd2fd
    @PrabhjotSingh-zd2fd 4 года назад +6

    ਬਹੁਤ ਸੋਹਣੀ kavisari ji

  • @kultarsingh9161
    @kultarsingh9161 4 года назад +2

    ਅਸਲ ਮਾਹਨਿਆਂ ਵਿਚ ਪੰਜਾਬੀ ਕਲਚਰ ਨੂੰ ਮਾਲਵੇ ਵਾਲਿਆਂ ਨੇ ਹੀ ਚਾਰ ਚੰਦ ਲਗਾਏ ਹਨ ਜੀ ।ਧੰਨਵਾਦ ਜੀ ।

  • @harpritkaur3733
    @harpritkaur3733 3 года назад +1

    Bhut sund
    thali degdeyan nu uper utthan vaste awaaz

  • @j7new227
    @j7new227 4 года назад +23

    ਬਹੁਤ ਵਧੀਆ ਜਵਾਨੋ

  • @prabhjotsingh1334
    @prabhjotsingh1334 4 года назад +5

    ਬਹੁਤ ਵਧੀਆ ਜੀ ਰੂਹ ਖੁਸ਼ ਹੋ ਗਈ

  • @jitsingh4784
    @jitsingh4784 4 года назад +21

    ਬਹੁਤ ਵਧੀਆ ....ਸ਼ਾਬਾਸ਼

  • @lakhwindersingh3254
    @lakhwindersingh3254 4 года назад +5

    ਬਹੁਤ ਬਦੀਆਂ ਜੀ

  • @baljinderpalsingh3826
    @baljinderpalsingh3826 3 года назад +1

    ਬਹੁਤ ਡੂੰਘੇ ਬੋਲ ਨੇ ਵੀਰਾਂ ਦੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ ਜੀ ਮੇਰੇ ਵੀਰਾਂ ਨੂੰ ❤️❤️❤️❤️❤️❤️❤️

    • @Newjas
      @Newjas Год назад

      ਵਾਹਿਗੁਰੂ ਆਪ ਚੜਦੀ ਕਲਾ ਬਖਸ਼ੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤😂

  • @Singhjot4193
    @Singhjot4193 2 года назад

    ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਿਸ਼ ਕਰਨ

  • @kuldipsingh841
    @kuldipsingh841 4 года назад +1

    ਬੈਂਕ ਕਰਜਾ ਜੱਟ ਦੀ ਮਜਬੂਰੀ ਭਾੲੀ। ਜੀ

  • @deepsandhusingh4126
    @deepsandhusingh4126 4 года назад +7

    shi gal veero rab tavanu trkiya bkhshe waheguru ji

  • @malkitsingh8730
    @malkitsingh8730 4 года назад +6

    Sachia Galla han Ji. Very Nice Awaaz. God Bless You.

  • @JaswantSingh-uu5us
    @JaswantSingh-uu5us 4 года назад +1

    ਬਹੁਤ ਵਧੀਆ ਹੈ ਜੀ ਧੰਨਵਾਦ ਜੀ

  • @yesiam-5772
    @yesiam-5772 3 года назад

    ਬਹੋਤ ਵਦੀਯਾ ਬਹੋਤ ਵਦੀਯਾ ਬਹੋਤ ਵਦੀਯਾ 👌👌👌👌

  • @kalampunjabizindabad2191
    @kalampunjabizindabad2191 4 года назад +40

    ਕੋਈ ਸ਼ਬਦ ਨਹੀਂ ਤਰੀਫ਼ਾ ਲਈ..... ਲਾਜਵਾਬ ਨੌਜਵਾਨੋਂ....

  • @nirmaljeet3768
    @nirmaljeet3768 4 года назад +5

    ਬਹੁਤ ਵਧੀਆ ਵੀਰ ਜੀ ਸਾਬਾਸ

  • @sardarhardeepsingh6546
    @sardarhardeepsingh6546 3 года назад

    Bhut vadia kavisari ha veer ji 👌👌 waheguru ji mehar rakhan 🙏🙏

  • @Gsss-tv4sg
    @Gsss-tv4sg 4 года назад

    ਬਹੁਤ ਵਧੀਆ ਜੀ ਇਹ ਹੀ ਹੁੰਦਾ ਅੱਜ

  • @jaskaransinghjaskaransingh8696
    @jaskaransinghjaskaransingh8696 2 года назад

    ਬਹੁਤ ਬਹੁਤ ਬਹੁਤ❤️❤️❤️ਸੁਣਾ ਪੁੱਤਰ

  • @amandeepsingh8662
    @amandeepsingh8662 4 года назад +2

    ਬਹੁਤ ਵਧਿਆ ਵੀਰੇ

  • @palvindarsinghbeautystory9556
    @palvindarsinghbeautystory9556 4 года назад +2

    ਸਚ ਗੱਲ ਜੀ ਵੀਰਜੀ

  • @gurpreetsinghbath1763
    @gurpreetsinghbath1763 4 года назад +4

    ਬਹੁਤ ਸੋਹਣਾ ਗਾਇਆ ਜੀ

  • @Bbrave6868
    @Bbrave6868 3 года назад

    ਬਹੁਤ ਵਧੀਆ ਕਵੀਸ਼ਰ ਹੈ ਸਚੀਆ ਗਲਾ ਹਨ

  • @gagandeepmaan838
    @gagandeepmaan838 4 года назад +14

    ਵਧੀਆ ਵੀਰ ਜੀ

  • @jaswantsingh9903
    @jaswantsingh9903 4 года назад

    Wahh wahh kya bat hain g BABA NANAK DEV JI TUHADE SARE PRIWARA te MEHAR krn g very good

  • @avibrarbrar
    @avibrarbrar 4 года назад +2

    ਬਹੁਤ ਵਧੀਆ ਬਾਈ

  • @SurjitSingh-wy8ff
    @SurjitSingh-wy8ff 4 года назад +2

    ਬਹੁਤ ਵਧੀਆ ਲਿਖਿਆ ਗਿਆ ਗਾਇਆ ਵੀ ਵਧੀਆ
    ਜਿਉਂਦੇ, ,ਰਹੋ

  • @RavinderSingh-te9ii
    @RavinderSingh-te9ii 4 года назад +1

    ਨਹੀਂ ਰੀਸਾਂ ਕਾਕਾ ਜੀ ਜਿਉਂਦੇ ਰਹੋ

  • @chanansingh3680
    @chanansingh3680 4 года назад +2

    ਬਹੁਤ ਵਧੀਅ ਜੀ 14/8 2020

  • @singhsj5841
    @singhsj5841 4 года назад

    ਅੱਜ ਲੋੜ ਐੲਏਹੋ ਜਿਹੇ ਕ ਵੀਸਰਾ ਦੀ

  • @rajpalkaur8041
    @rajpalkaur8041 3 года назад

    Waheguru ji,bhut vdya Veer ji

  • @jagbirgilljagbirgill9200
    @jagbirgilljagbirgill9200 4 года назад +1

    Very nice shand waheguru ji mhar kare sariya te

  • @jasmeetkaur5171
    @jasmeetkaur5171 4 года назад +14

    ਬੁਹਤ ਸੋਹਣਾ ਵੀਰ ਜੀ

  • @labhdeepsidhu1016
    @labhdeepsidhu1016 3 года назад

    Good luck viro waheguru g ka khalsa waheguru g ki fteh

  • @sukhasingh8328
    @sukhasingh8328 4 года назад +10

    ਬਹੁਤ ਵਧੀਆ ਜੀ

  • @prabhgun3244
    @prabhgun3244 3 года назад

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ।

  • @diljitgillgill1578
    @diljitgillgill1578 4 года назад +1

    Bhut vadia veero Waheguru ji tuhanu hamesha chardikala ch rakhan

  • @gurpreetsingh3901
    @gurpreetsingh3901 5 лет назад +9

    Very nice 👌 👌👌 👌👌 wahaguru ji mahar rakhan 🙏 🙏🙏 🙏

  • @dimpaaulakh5217
    @dimpaaulakh5217 4 года назад +24

    ਪਲੀਜ ਵੀਰਾ ਦਾ ਨਬਰ ਚਾਹੀਦਾ ਬਹੁਤ ਵਧੀਆ ਅਵਾਜ

  • @MandeepKaur-uy2wj
    @MandeepKaur-uy2wj 4 года назад +3

    Sachi galh aa veer ji 🙏🙏🙏🙏🙏

  • @jasbirsinghgill1512
    @jasbirsinghgill1512 4 года назад +1

    ਬਹੁਤ ਵਧੀਆ ਕਵੀਸ਼ਰੀ

  • @singhmani1341
    @singhmani1341 4 года назад +7

    God bless you vry nice g

  • @kirtpallsingh8202
    @kirtpallsingh8202 4 года назад +1

    Salute 🙏🙏🙏🙏

  • @Nimana-f6f
    @Nimana-f6f 4 года назад

    ਬਹੁਤ ਵਧੀਆ ਮੈਸੇਜ ਬੱਚਿਆਂ ਵੱਲੋਂ ਸੱਚੀਆਂ ਗੱਲਾਂ ਦੱਸੀਆਂ ਗਈਆਂ।

  • @sukhwinderbhullar2886
    @sukhwinderbhullar2886 3 года назад

    Bhut badya ji 🙏

  • @surjanbuttar1499
    @surjanbuttar1499 4 года назад

    Very nice bhai Sahib ji vadiya Parmatma chardi kala karn ji

  • @pavittergill265
    @pavittergill265 4 года назад

    Excellent bachche O tuhanu waheguru Chaddiyan kalna vich rakhein👍👍👍👍👍 🌹🌹🌹🌹🌹

  • @jasdevsingh3780
    @jasdevsingh3780 Год назад +1

    ❣️❣️

  • @BalwinderSingh-sv2ih
    @BalwinderSingh-sv2ih 3 года назад

    GOOD BLESS YOU. 👏👏👏👏

  • @palwindersingh5703
    @palwindersingh5703 3 года назад

    Waheguru g chardikla ch rakkhann🙏🙏

  • @manveer6639
    @manveer6639 4 года назад

    Boht sohni kwishri vir ji🙏🏻

  • @learnngrow2351
    @learnngrow2351 4 года назад

    ਬਹੁਤ ਵਧੀਅਾ 🙏🙏🙏🙏🙏🙏

  • @navdeepsingh1296
    @navdeepsingh1296 3 года назад

    Bhut vadhia veer

  • @NirmalSingh-xw6qr
    @NirmalSingh-xw6qr 2 года назад

    Waheguru ji bahut sundar ji

  • @manjeetkaur7562
    @manjeetkaur7562 4 года назад +1

    V good song👍👍

  • @baljindersinghhundal2752
    @baljindersinghhundal2752 4 года назад +1

    Nice bro God bless you keep it up

  • @gurudwaragurutegbahadursahib58
    @gurudwaragurutegbahadursahib58 4 года назад +2

    ਬਹੁਤ ਵਧੀਆ

  • @navjotkaur8371
    @navjotkaur8371 4 года назад +2

    Wowow gug gug jioo❣🥰🙂

  • @ManjitSingh-vo1lc
    @ManjitSingh-vo1lc 5 лет назад +32

    ਲੋਗ ਫੋਕਰੀਆ ਨੇ ਮਾਰਤੇ ।ਜੇਹਡੇ ਬਾਹਰ ਅਪਣੀਆ ਜਨਾਨੀਆ ਲੈ ਜਾਦੇ ਨੇ ਉਹਨਾ ਨੂੰ ਹੋਰ ਕੋਈ ਪਜਾ ਲੈ ਜਾਦੇ ਨੇ ਸਭ ਕੁਛ ਪੈਸਾ ਨੀ ਹੁੰਦਾ

  • @akashdeepjassalakashdeepjassal
    @akashdeepjassalakashdeepjassal 4 года назад +1

    Very.good.bro

  • @simranjitkaur1446
    @simranjitkaur1446 4 года назад +1

    Very nice lines veer ji.

  • @thesinghsaab1078
    @thesinghsaab1078 4 года назад +3

    ਸੁੰਦਰ

  • @riarsaab5673
    @riarsaab5673 4 года назад +1

    Very nice veer ji

  • @JagtarSingh-gr8bh
    @JagtarSingh-gr8bh 4 года назад

    Bahut Sundar kavishri

  • @sidhustudio2239
    @sidhustudio2239 4 года назад

    Att sirr nice good job

  • @KirpalSingh-mt5iz
    @KirpalSingh-mt5iz 4 года назад

    Bahut vadia ji

  • @sukhmeenrandhawa691
    @sukhmeenrandhawa691 4 года назад +12

    Kavishari da first king (Budsha)
    Babu rajab ali shoke
    De likhet 72 kaliyan shand
    Very good

  • @sarbjitamrikpaintersingh8806
    @sarbjitamrikpaintersingh8806 5 лет назад +8

    Sirra la ta

  • @udaygill275
    @udaygill275 4 года назад +12

    Good job guys god bless you

  • @jongealle8445
    @jongealle8445 4 года назад +9

    God bless you

  • @manpreetsinghkhangura9868
    @manpreetsinghkhangura9868 3 года назад

    Awesome youngmen🙏💛👍👌

  • @lovejeetsingh5533
    @lovejeetsingh5533 4 года назад +2

    👌👌👌a 22 g

  • @bhagwantsingh1921
    @bhagwantsingh1921 4 года назад +6

    GOOD AA. ..PR TUHADE SHRI SAHIB KITHE AA KAVISRO

  • @jaswindersinghlaad8297
    @jaswindersinghlaad8297 4 года назад +1

    Bahut wadia 👏👏

  • @jagdeephundal1078
    @jagdeephundal1078 4 года назад +6

    ਇੱਕ ਇੱਕ ਗੱਲ ਸੱਚੀ ਆ ਵੀਰਾ ਦੀ ਜਿਊਦੇ ਰਵੋ

  • @kiranpalsingh3214
    @kiranpalsingh3214 4 года назад +1

    bahut sohni kavisri ji

  • @nirmalnattnatt2335
    @nirmalnattnatt2335 5 лет назад +4

    Very good ji

  • @lakhvirsingh6937
    @lakhvirsingh6937 2 года назад +1

    🙏🙏🙏👌👌

  • @mannysingh9154
    @mannysingh9154 2 года назад

    Amazing bhaji

  • @HarmanSingh-bj4yg
    @HarmanSingh-bj4yg 4 года назад +4

    Att

  • @indersandhu9029
    @indersandhu9029 4 года назад

    Ba kmal