Eh ta sach hai ji je kise greeb bande kol jann layi koi morter cycle ,car na hove Kam agle nu jruri pai jave bus koi na mile ta bahut aukha ho janda hai ji eh mere nal khud vapria hai isda koi salution hona chahida hai
Ma ta ik vari aai c Mansa to modd Mera ta 2700 rupay kadd lai c ma ta bas ch Chad k pastti aadhar card band karna chahida ta sarkar da bhut thanbad houu
Koi vi sarkar thik nahi honi india vich chahe kisse vi party di ban jawe . Jo mil raha o milan do . Busan di ginti vadon (ਵਧੋਣ) na ki bibian da free ticket band . Baki jo jini ko soch rakh da o onna hi soch sakda 🙏
Eh dekho 1 lakh sallary wali 30 saal di kuri baithi hundi h 75 saal da greeb baba 50 rs de k v khraa hunda gode dukhdiya naal kitho di smjhdaari h sirf vote pkke karn da msla h
ਬਿਲਕੁਲ ਸੱਚਾਈ ਆ ਵੀਰੋ ਕੋਈ ਸੱਕ ਨੀ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏💙💙
ਸਹੀ ਗੱਲ ਐ ਵੀਰ ਜੀ ਦੂਜੇ ਤੀਜੇ ਦਿਨੋ ਚੱਲ ਪੈਂਦੀਆਂ ਘਰੋਂ ਘੁੰਮਣ
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਵੈਸੇ ਸੱਠ ਸਾਲ ਦੇ ਬੰਦੇ ਬੁੱਢੀਆਂ ਦਾ ਕਿਰਾਇਆ ਮੁਆਫ਼ ਕਰ ਦੇਵੇ ਸਰਕਾਰ ਬਾਕੀ ਸਭ ਤੋਂ ਕਿਰਾਇਆ ਲੈ ਲੈਣਾ ਚਾਹੀਦੈ
ਸਾਰੀਆਂ ਸਵਸੀਡੀਆ ਬੰਦ ਹੋਨ ਬਸ ਸਿਹਤ ਤੇ ਐਜੋਕੇਸਨ ਫਰੀ ਹੋਨ ਤੈ ਨੌਜਵਾਨ ਨੋ ਰੋਜਗਾਰ ਦੀਤਾ ਜਾਵੇ ਮਾਨ ਜੀ
ਬੁਹਤ ਵਧੀਆ ਪੇਸ਼ ਕੀਤੀ ਸੱਚਾਈ👍👍
ਇਹ ਸਾਰੀਆਂ ਸਹੂਲਤਾਂ ਬੰਦ ਕਰੋ ਜੀ ਬੱਚਿਆਂ ਨੂੰ ਰੋਜ਼ਗਾਰ ਦੇਣ ਚਾਹੀਦੀ ਹੈ ਬਹੁਤ ਵਧੀਆ ਕਵਿਤਾ ਪੇਸ਼ ਕੀਤੀ ਹੈ ਧੰਨ ਵਾਦ ਵੀਰ ਜੀ
Phla ta sarkaari sulat kesa nu meldi ni onu band na karvao
@@deepikadeepika-pp3ic❤❤❤❤❤
@@deepikadeepika-pp3ic❤❤❤❤❤
ਜੇ ਸਰਕਾਰ ਨੇ ਸਹੂਲਤ ਦੇਣੀ ਸੀ ਔਰਤਾਂ ਨੂੰ ਤਾਂ ਅੱਧਾ ਕਿਰਾਇਆ ਜਰੂਰ ਕਰਨਾ ਚਾਹੀਦਾ ਸੀ ।
ਸਹੀ ਗੱਲ ਐ ਵੀਰ
Kim Marri krtaa
ਠੀਕ ਗੀਤ ਹੈ
70/80 ਹਜ਼ਾਰ ਤਨਖਾਹ ਲੈਣ ਵਾਲੀਆਂ ਵੀ ਫਰੀ ਸਫਰ ਕਰ ਰਹੀਆ ਨੇ। ਰੋਡਵੇਜ਼ ਵਿਚ ਮਰਦ ਸਵਾਰੀਆਂ ਟਿਕਟ ਲੈ ਕੇ ਵੀ ਖੜਕੇ ਜਾਂਦੇ ਨੇ ਤੇ ਫਰੀ ਵਾਲੀਆਂ ਸੀਟਾਂ ਤੇ। ਰੋਡਵੇਜ਼ ਬਰਬਾਦ।
🎉🎉🎉ਧੰਨਵਾਦਜੀ
ਬਹੁਤ ਵਧੀਆ ਵੀਰ ਜੀ 🙏🙏
ਇਸ ਬਿਮਾਰੀ ਨੂੰ ਕੈਪਟਨ ਸਾਬ ਨੇ ਜਨਮ ਦਿੱਤਾ
ਪੜਾਈ ਸਿਹਤ ਬਾਰੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ
ਬਹੁਤ ਵਧੀਆ
ਬਿਲਕੁਲ ਸਹੀ ਕਿਹਾ ਵੀਰ ਨੇ ਪੰਜਾਬ ਸਰਕਾਰ ਨੇ ਬੇੜਾ ਗਰਕ ਕਰ ਦਿੱਤਾ ਸਫ਼ਰ ਫਰੀ ਕਰਕੇ
ਕੈਪਟਨ ਅਮਰਿੰਦਰ ਦਾ ਬੇੜਾ ਗਰਕ ਹੋ ਗਿਆ
ਭਗਵੰਤ ਮਾਨ ਵੀਰ ਤੁਸੀਂ ਕੋਈ ਕਾਰਵਾਈ ਕਰੋ
ਬਜ਼ੁਰਗਾਂ ਦਾ ਕਿਰਾਇਆ ਮਾਫ ਕਰੋ ਬੀਬੀਆ ਨੂੰ ਘਰ ਬਿਠਾਇਆ ਜਾਵੇ I im very happy
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਜਸਵੰਤ ਸਿੰਘ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਭਾਈ ਸਾਹਿਬ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ।
ਬਹੁਤ ਬਹੁਤ ਧੰਨਵਾਦ ਜੀ
@@singersatnampathak6347😮
ਸਹਿਮਤ ਆ ਵੀਰੇ ਤਰੀਕੇ ਨਾਲ ਸਹੂਲਤ ਦੇਣੀ ਚਾਹੀਦੀ ਆ
ਜਵਾ ਸੱਚੀਆ 22 ਜੀ
ਸਹੀ ਆ ਵੀਰੇ ਇਹ ਸਹੂਲਤ ਖਤਮ ਕਰਨੀ ਚਾਹੀਦੀ ਆ ਅਸੀਂ ਤੁਹਾਡੇ ਨਾਲ ਪੂਰੇ ਸਹਿਮਤ ਹਾਂ ਗਰੀਬਾਂ ਨੂੰ ਤਾਂ ਕੋਈ ਫ਼ਾਇਦਾ ਨਹੀਂ ਮਹਿੰਗਾਈ ਬਾਰੇ ਕੋਈ ਹੱਲ ਕਰਨ ਅਸੀਂ ਤਾਂ ਆਪ ਫ੍ਰੀ ਡੋਲੀ ਅਪ ਟਾਊਨ ਕਰਦੇ ਆ ਨਹੀਂ ਅੱਧਾ ਕਿਰਾਇਆ ਕਰ ਦੇਣ
Bhot sohna gaya ji or sarkar tak eh gll phuchan da vadia rasta apniya ji❤❤🎉🎉
ਸੱਚੀ ਗੱਲ ਹੈ ਬਾਈ ਜੀ ਮੈਂ ਆਪ ਚੰਡੀਗੜ੍ਹ ਤੋਂ ਖੜ ਕੇ ਆ ਹਾਂ ਬਾਈ ਜੀ ਏਤ ਕਿਸੇ ਸ਼ੀਟ ਵੀ ਨਹੀਂ ਦੀਆਂ ਹੈ
Big blessings putter jio❤
🎉ਧੰਨਵਾਦਜੀ
Very nice 👍
ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਹੋਵੇਗਾ
Waheguru ji bahut badhiya🎉🎉
ਮੈਂ ਸਰਕਾਰੀ ਨੌਕਰੀ ਕਰਦਾ ਹਾਂ ਪਰ ਮੇਰੀ ਪਤਨੀ ਰੋਡਵੇਜ਼ ਬੱਸ ਵਿਚ ਸਫਰ ਕਰਦੀ ਹੈ ਅਤੇ ਹਮੇਸ਼ਾ ਟਿਕਟ ਲੈ ਕੇ ਕਿਓਂਕਿ ਅਸੀ ਖਰੀਦ ਸਕਦੇ ਹਾਂ। ਇਹ ਗਰੀਬਾਂ ਲਈ ਸਹੁਲਤ ਹੈ ਪੰਜਾਬ ਵਿਚ ਕਰੋੜਾਂਪਤੀ ਵੀ ਗਰੀਬ ਹਨ ਕਿਓ ਕਿ ਸੋਚ ਉਚੀ ਨਈ
ਸਹੀ ਗੱਲ ਆ ਵੀਰ
ਕਿਰਾਇਆ ਸਿਰਫ SC/STਦਾਮੁਆਫ ਹੋਣਾ ਚਾਹੀਦਾ ਹੈ
ਜਿਹੜੇ ਗਾਉਂਦੇ ਹਨ ਇਹਨਾਂ ਦਾ ਕਿਰਾਇਆ ਲਾ ਦੋ
ਗਲਤ ਕਵੀਸ਼ਰੀ ਗਾ ਰਹੇ ਹਨ
ਤੁਸੀਂ ਪ੍ਰਾਈਵੇਟ ਤੇ ਚੜ ਜੋ
ਅਸੀਂ ਮੁਫ਼ਤ ਦਾ ਸਫ਼ਰ ਨਾ ਕਦੇ ਕੀਤਾ ਨਾ ਕਰਨਾ ਰਹੀ ਗੱਲ ਕਵੀਸ਼ਰੀ ਦੀ ਉਹਨੂੰ ਸਮਝਣਾ ਤੁਹਾਡੇ ਵੱਸ ਦੀ ਗੱਲ ਨੀ।
Wah g wah sach galaa na Sab
Nice sir g 👍😊😅
Very nice ji👌
Lakh lakh tankhah hai uh vi adhar karad kadh ke kharh jaan
Very nice video
ਸਾਰਾ ਕੰਮ ਸਰਕਾਰ ਦਾ ਕੀਤਾ ਹੋਇਆ
Bilkul sahi gaeya veer ji bus counter te v lagn ni dindiyan chaldi bus vich chadiyan utrdiyan digdiya fer jimmedaar driver
Very good 22 g
ਵਾਹ ਜੀ ਵਾਹ ਸਹੀ ਕਿਹਾ ਜੀ
ਹਾਂ ਬਾਈ ਠੀਕ ਹ
Very nice video veera good
Jadria gareeb orta roj kam ta jandiya ona vasta free bus bahut vadiya hai ja koe sarkar solat dandi hai veer ji osnu band na karvao solat lan dyo
ਅਸੀਂ ਵੀ ਇਹ ਗੱਲ ਕਹੀ ਆ ਜੀ ਵੀ ਸਹੂਲਤ ਗਰੀਬਾਂ ਲਈ ਹੋਣੀ ਚਾਹੀਦੀ ਹੈ।
Bilkul right Kah rahe ho vir ji
Very good g
Ryt sir bhut TNG krdia
👌👌👌👌👌👌
Private buses v haigiya tusi una ch baitho jruri thori use bus tusi v baithna option hai tuhade kol
ਜਦੋ ਦ ਬੰਦੇ ਨੇ ਕਿਸੇ ਕੰਮ ਚੰਡੀਗੜ ਜਾਣਾ ਹੋਵੇ ਜਾਂ ਪਟਿਆਲੇ ਉਧਰੋਂ ਸਮਾਂ ਹੋਇਆ ਪਿਆ ਹੋਵੇ ਤਾਂ ਮਜ਼ਬੂਰੀ ਬੱਸ ਰੋਡਵੇਜ਼ ਵਿਚ ਵੇਚਣਾ ਪੈਂਦਾ ਕਿਉਂਕਿ ਉਹ ਸਿੱਧੀ ਆ ਜਾਂਦੀਆਂ ਨੇ ਟਾਇਮ ਨਾਲ । ਐਮਰਜੈਂਸੀ ਵਿੱਚ ਪ੍ਰਾਈਵੇਟ ਨੂੰ ਉਡੀਕਦਾ ਬੰਦ ਆਪਣਾ ਨੁਕਸਾਨ ਕਰਵਾ ਲੈਂਦਾ ।
Ryt bro veer ji tusi Jo v kiha sach kiha
Balkul shi gl ma Amritsar sahb gya sari bus h ladies bethi bnde khd ke gye
Very good beta g
Nice veer Ji thank you
ਕੈਪਟਨ ਨੇ ਫਰੀ ਕੀਤਾ ਹੈ ਬਾਈ
Eh ta sach hai ji je kise greeb bande kol jann layi koi morter cycle ,car na hove Kam agle nu jruri pai jave bus koi na mile ta bahut aukha ho janda hai ji eh mere nal khud vapria hai isda koi salution hona chahida hai
Good 👍👍👍
Sach aa g te aavaz lajavab
Good👍💯💯💯💯💯💯💯 pl s
Bilkul sahi gal 👍👍👍👍👍
Good 2video Bro veer ji
Very nice
Bilkul sahi keha veere tusi 👍🏻👍🏻👍🏻
Asi vi sehmat aa tuhade nal
Video. Bnao. With. Bus.
Best of luck ji dab k rakho ji
Ma ta ik vari aai c Mansa to modd Mera ta 2700 rupay kadd lai c ma ta bas ch Chad k pastti aadhar card band karna chahida ta sarkar da bhut thanbad houu
Bilkul this hai ji
👍👍👍👍
Bhri bus ch dig app jandi swari te driver conductor de nam lg janda
👌👌🙏🙏
Sahi gal veer ji
bai ji bande es bus ch na chandn kyo chad de a
ਕਿਉ ਵੀਰ ਬੀਬੀਆਂ ਨੇ ਬੱਸ ਮੁੱਲ ਲਈ ਹੋਈ ਆ। ਬੰਦਾ ਜਦ ਜਰੂਰੀ ਕੰਮ ਤੋਂ ਲੇਟ ਹੋ ਰਿਹਾ ਹੁੰਦਾ ਤਾਂ ਮਜ਼ਬੂਰੀ ਵੱਸ ਚੜਨਾ ਵੀ ਪੈਂਦਾ। ਨਾਲੇ ਬੰਦਾ ਕਿਹੜਾ ਫਰੀ ਬੱਸ ਚ ਚੜਦਾ ਵੀਰ।
very good
I am agree veer ji, your views are truth.
😔😔😔
Next level bro
ਮੁਫ਼ਤ ਸਫ਼ਰ ਬੰਦ ਕਰ ਦਿੱਤਾ ਜਾਵੇ
❣️✅
ਮੈ ਵੀ ਇੱਕ ਔਰਤ ਹਾਂ ਪ੍ਰੰਤੂ ਅੱਜ ਤੱਕ ਫ੍ਰੀ ਸਫਰ ਨਹੀਂ ਕੀਤਾ
ਕੈਪਟਨ ਦਾ ਬੇੜਾ ਬੈਠਿਆ
❤❤
I am with you
Bhrava sariaa ni bsa ch chrdiaa ma ta 1vari vi ni chri bs ch
True good poem
Bilkol sai nice shining 👍👍👍👍👍👍👍👍👍👍👍👍👍👍😂😂😂😂😂😂😂😂😂😂😂😂😂😂😂😂❤❤❤❤❤❤❤❤❤😂😂😂😂😂
Good
Sai gal y g
Bibia nu ghro Russ ke jana vi easy Hoya.
Bhai students ly v thik h
Sach hai veer ji
Koi vi sarkar thik nahi honi india vich chahe kisse vi party di ban jawe .
Jo mil raha o milan do .
Busan di ginti vadon (ਵਧੋਣ) na ki bibian da free ticket band .
Baki jo jini ko soch rakh da o onna hi soch sakda 🙏
ਬਹੁਤ ਵਧੀਆ ਹੋਣਾ ਚਾਹੀਦਾ ਹੈ
Sallakutta 4:18
ਵੀਰ ਜੀ ਤਹਡੀ.ਜੇਬ.ਤੇ ਅਸਰ ਨਹੀ .ਬੀਬੀਆ.ਨੂੰ .ਸਰਕਾਰ ਨੇ.ਸਹਾਰਾ ਦਿੱਤਾ .ਮਾਨ.ਸਾਹਿਬ ਜਿਦਾ.ਬਾਦ
ਇਹ ਟੈਕਸ ਦੇ ਰੂਪ ਵਿੱਚ ਸਾਥੋਂ ਈ ਵਸੂਲ ਕਰਦੀ ਆ ਸਰਕਾਰ ਆਮ ਲੋਕਾਂ ਤੋਂ ਜੇਬ ਚੋਂ ਕੋਈ ਸਰਕਾਰ ਦਾਨ ਨੀ ਕਰਦੀ।
Boht shona msg bro👍pr student da keraya, maaf hona chida, jo roj roj clz jnde aa eniyan feesa bhr k
🙏🙏🙏
Oh vera j tuci private busa v dko ta oh v paria hi hundia ny sab lok ako jha nhi hundy
J koi sholta Mila jandi ta Khan lag jadia
Saria partya es da hal karan
ਬਜ਼ੁਰਗਾਂ ਦਾ ਸਿਰਫ਼ ਮੁਆਫ਼ ਹੋਣਾਂ ਚਾਹੀਦਾ ਐ
ਰੋਡਵੇਜ਼ ਇੱਕ ਦਿਨ ਬਰਬਾਦ ਹੋ ਜਾਣੀ
ਵੀਰ ਇਹ ਤਕਲੀਫ ਕੱਲੇ ਕਨਡੇਕਟਰਾਂ ਨੂੰ ਹੈ
Eh dekho 1 lakh sallary wali 30 saal di kuri baithi hundi h 75 saal da greeb baba 50 rs de k v khraa hunda gode dukhdiya naal kitho di smjhdaari h sirf vote pkke karn da msla h
Very good brother