Harman Da Ayea Canada 🇨🇦 Da Visa ? 🤔😍 | Harman khosa |

Поделиться
HTML-код
  • Опубликовано: 29 сен 2024

Комментарии • 405

  • @amritpalkaur1822
    @amritpalkaur1822 3 месяца назад +5

    ਓਹੋ ਪਿੱਤਲ ਦੇ ਬਰਤਨ ਸੁਆਹ ਲਗਾ ਕੇ ਮਾਜਿਆ ਕਰੋ ਹਰਮਨ ਪੁੱਤ ਦਹੀ ਨਾ ਪਾਇਆ ਕਰੋ ਜਾ ਕਲੀ ਕਰਵਾ ਲਉ ਸਾਡੇ ਵੀ ਪਰ ਅਸੀਂ ਕਲੀ ਕਰਵੇ ਨੇ 😊

  • @jagirsohal3902
    @jagirsohal3902 3 месяца назад

    HARMAN PUTTER BIBI JI BILKULL THEEK KEHDE NE SAME BHIDYAN NALE KHA LIA KARNYA NALE KEH DIA KRNA SHE IS MAKING NICE THAN YOU MOM VASDE RHO PUTTER SAT SRI AKAL 🎉🎉

  • @ManjeetKaur-mu2fr
    @ManjeetKaur-mu2fr 3 месяца назад

    Congratulations Harman ❤❤❤

  • @jaswinder0182
    @jaswinder0182 3 месяца назад

    Karsi

  • @Raman-y2m
    @Raman-y2m 3 месяца назад +3

    ਹਰਮਨ ਬਹੁਤ ਵਧੀਆ ਲੱਗਦਾ ਸੀ ਬੇਟੇ ਤੇਰੀਆਂ ਵੀਡੀਓ ਵੇਖ ਕਿ ਸਾਰਾ ਪਰਿਵਾਰ ਇਕਠੇ ਵੇਖ ਕੇ
    ਤੇਰੇ ਪਰਿਵਾਰ ਦਾ ਕਿਵੇਂ ਦਿਲ ਲੱਗੇਗਾ। ਹੁਣ ਤਾਂ ਬਾਹਰ ਵੀ ਛੇਤੀ ਕੰਮ ਨਹੀ ਮਿਲਦਾ।

  • @karnailsingh3960
    @karnailsingh3960 3 месяца назад +3

    ਬਾਤ ਦਾ ਉੱਤਰ
    ਕੜਸੀ਼

  • @Kaurcreater74X
    @Kaurcreater74X 3 месяца назад +2

    ਮੁਬਾਰਕ ਹੋਵੇ ਕੈਨੇਡਾ ਜਾ ਕੇ ਏਹ ਮੌਜ ਨਹੀਂ ਲੱਭਣੀ ਖੁਸ਼ ਰਹੋ ਤਰੱਕੀ ਕਰੋ ਪੁੱਤ

  • @harmansingh-tj9jg
    @harmansingh-tj9jg 3 месяца назад +28

    ਹਰਮਨ ਇਸ ਤਰਾਂ ਹਸਦੇ ਵਸਦੇ ਰਹੋ। ਤੇਰੇ ਪਰਿਵਾਰ ਦੀ ਖੁਸ਼ੀ ਤੇਰੇ ਆਲੇ ਦੁਆਲੇ ਘੁੰਮਦੀ ਹੈ।

  • @HarpreetGill-dx5te
    @HarpreetGill-dx5te 3 месяца назад +3

    ਸਾਡੇ ਵੀ ਸ਼ਹਿਰ ਚ ਘੰਟਾ ਘਰ ਬਣਿਆ ਉਹਦੀ ਵੀ ਨਿਸ਼ਾਨੇ ਆ ਫਰੀਦਕੋਟ ਸ਼ਹਿਰ

  • @rajvinderaujla5191
    @rajvinderaujla5191 3 месяца назад +1

    ਚੰਗੀ ਗੱਲ ਆ
    ਉਹ ਵੀ ਕੋਈ ਜੱਟ ਜਿਹਨੂੰ ਖੇਤੀ ਦਾ ਸ਼ੌਂਕ ਨਹੀਂ
    ਹੁਣ ਤਾਂ ਬੰਦੇ ਜ਼ਨਾਨੀਆਂ ਤੋਂ ਵੱਧ ਮੂੰਹ ਸਿਰ ਬਣਾਉਂਦੇ ਦੁੱਧ ਸਬਜ਼ੀ ਭਾਵੇਂ ਮੁੱਲ ਲੈਣੇ ਪੈਣ।
    ਬਿੱਲੀ ਬਹੁਤ ਪਿਆਰ ਕਰਦੀ ਹੈ।
    ਗੱਡੀ ਦੀ ਸੀਟ ਵਿੱਚ ਧੌਣ ਵਾਲੇ ਸਿਰਹਾਣੇ ਅਲੱਗ ਨਹੀਂ ਪਾਈਦਾ ਜੀ ਰੱਬ ਨਾ ਕਰੇ ਜੇ ਕੋਈ ਦੁਰਘਟਨਾ ਹੋਵੇ ਖਿੱਚ ਕੇ ਬ੍ਰੇਕ ਮਾਰਨੀ ਪੈ ਜਾਵੇ ਤਾਂ ਇਹ ਧੌਣ ਤੋੜਨ ਲਈ ਮਦਦਗਾਰ ਹੁੰਦੇ ਹਨ।

  • @rajwantgillsandhu9594
    @rajwantgillsandhu9594 3 месяца назад +3

    ਅੰਟੀ ਦਾ ਜਿੱਥੇ ਜੀ ਕਰਦਾ ਚੁਲਾ ਚੱਕ ਕੇ ਲੈ ਜਾਂਦੇ ਨੇ

  • @rajvinderaujla5191
    @rajvinderaujla5191 3 месяца назад +1

    ਕਹਿਣਾ ਬਹੁਤ ਕੁਝ ਪਰ
    ਵੀਜ਼ਾ ਉੰਨੀ ਦੇਰ ਹੱਥ ਨਹੀਂ ਦੇਣਾ ਜਿੰਨਾ ਦੇਰ ਪੈਸੇ ਨਹੀਂ ਦਿੰਦੇ।

  • @GurpreetKaur-pc3lu
    @GurpreetKaur-pc3lu 3 месяца назад +2

    ਸਾਡੇ ਘਰ ਵਿੱਚ ਵੀ ਹਰ ਰੋਜ਼ ਚਟਨੀ ਬਣਦੀ ਹੈ ਰੋਟੀ ਨੀ ਖਾਂਦੇ ਚਟਨੀ ਬਿਨਾ

  • @manveersidhu5693
    @manveersidhu5693 3 месяца назад +14

    Congratulations 🎉😂❤

  • @SarabjitSingh-tn8fj
    @SarabjitSingh-tn8fj 3 месяца назад +11

    ਹਰਮਨ ਵੀਰੇ ਬੋਤ ਵਦੀਆ ਵੀਡੀਓ ਲਗੀ ਬਾਪੁ ਜੀ ਨੁ ਵੇਖਕੇ ਬੋਤ ਬੋਤ ਖੁਛੀ ਹੁਦੀ ਵਾ ਵੀਰੇ ਜਦੋ ਬਾਪੁ ਜੀ ਨਾ ਲਮੇ ਪੇਕੇ ਵੀਡੀਓ ਬਣਾਈ ਬੜੀ ਖੁਛੀ ਹੋਈ ਵੀਰੇ ਬਾਪੁ ਜੀ ਨੁ ਵੀ ਆਦਰੋ ਖੁਛੀ ਕੀਨੀ ਖੁਛੀ ਹੲਈ ਹੋਵੇਗੀ ❤

  • @Eastwestpunjabicooking
    @Eastwestpunjabicooking 3 месяца назад +12

    ਸੱਸ ਨੂੰਹਾਂ ਕਦੀ ਹਾ ਚ ਹਾ ਨੀ ਮਿਲਾਂਗੀਆਂ ਪਰ ਹਰਮਨ ਜਦੋ ਝਿੜਕਾਂ ਪੈਂਦੀਆਂ ਦੋਨੋ ਇਕ ਦੂਜੇ ਤੋਂ ਵੱਧ ਬੋਲਦੀਆ

  • @ManpreetKaur-zw9ev
    @ManpreetKaur-zw9ev 3 месяца назад +18

    Harman tusi na jaio Canada teri dadi ma da dil nhi lgna, paise ta kma hi lyide pr dadi dada nhi dubara milde tere dadi di jaan tere ch vasdi aa ina nu bhut pyar dyio❤

  • @fukrayt5584
    @fukrayt5584 3 месяца назад +1

    ਲੱਭਣੀ ਨੀ ਮੌਜ਼ ਪੰਜਾਬ ਵਰਗੀ ਜਿਥੇ ਮਰਜੀ ਭੱਜ ਲੋ ਵੀਰ ਤੂੰ ਇਕਲੌਤਾ ਪੁੱਤਰ ਸੀ ਮਾਂ ਬਾਪ ਦਾ ਬੁਢਾਪੇ ਵਿਚ ਦਾਦੀ ਦਾਦੇ ਨੂੰ ਛੱਡ ਕੇ ਨਾ ਜਾ ਤੇਰਾ ਤਾਂ ਸੋਹਣਾ ਕੰਮ ਆ ਜਮੀਨ ਆ ਇਹ ਮੌਜ਼ ਮਸਤੀ ਸਿਰਫ਼ ਪੰਜਾਬ ਦੇ ਪਿੰਡਾਂ ਵਿਚ ਹੈ ਬਾਕੀ ਤੇਰੀ ਮਰਜ਼ੀ ਹੈ ❤

  • @baljitkaurkk8096
    @baljitkaurkk8096 3 месяца назад +12

    Harman please request don't go canada because ur family don't live without you mostly ur dadi

  • @bhupindergill7898
    @bhupindergill7898 3 месяца назад +2

    Harman don’t go to Canada , you and your family living a Royal life in India but in Canada you have do labor. I am from USA , life is very hard in these countries. So my advice to you stay in India and take care of your family my dearest son . Waheguru tahanu sara parivar nu khush rakhan.

  • @MintuSarabhaOfficial
    @MintuSarabhaOfficial 3 месяца назад +10

    ਇਥੇ ਮਿੱਠੀ ਜੇਲ ਆ ਮੇਰੇ ਵੀਰ ਕੈਨੇਡਾ

    • @DhAliwAlsAAb000
      @DhAliwAlsAAb000 3 месяца назад

      ਵਾਪਸ ਆਜਾ ਫਿਰ ਬਾਈ

    • @MintuSarabhaOfficial
      @MintuSarabhaOfficial 3 месяца назад

      @@DhAliwAlsAAb000 ਬਾਈ ਇਹ ਤੇਰੇ ਕਹਿਣ ਦੀ ਲੋੜ ਨੀ 2 ਜਾ 3 ਸਾਲਾਂ ਤਕ ਆ ਹੀ ਰਿਹਾ 👍 ਹੋਰ ਕੁੱਝ???

  • @kaurjasbir2758
    @kaurjasbir2758 3 месяца назад +7

    Very nice vlog 👍
    Lots of love all of you 💞
    Stay blessed 😇

  • @Eastwestpunjabicooking
    @Eastwestpunjabicooking 3 месяца назад +2

    Harmen ਸੱਚ ਨਾਲ ਕਿ ਜਿਵੇਂ ਦਾ ਬਿੱਲੀਆਂ ਅੱਖਾਂ ਵਾਲੀ ਨਾਲ ਦਾਦੀ ਨੇ ਰਿਸ਼ਤਾ ਕੀਤਾ

  • @subhasingh6879
    @subhasingh6879 3 месяца назад +4

    Congratulation Harman I love you so much❤🎉🥳🇦🇹🇧🇭

  • @HarpreetKaur-rr7qt
    @HarpreetKaur-rr7qt 3 месяца назад +3

    Sat sri akal Harmen ji bebe ji and your family members nu ji. Please take your.bebeji to manukta di sewa in Hassanpur so our old people get some thing to remember in they time Parents are left by they children they are crying for they children she can make them happy with her talks.

  • @sukhdevsraun3554
    @sukhdevsraun3554 3 месяца назад +2

    Harman putt assi U S A tu aa daily thoda vilog dhekde aa bhut good lgda good family pind dassna kihara aa

  • @MintuSarabhaOfficial
    @MintuSarabhaOfficial 3 месяца назад +5

    ਨਾਂ ਭਰਾਵਾ ਸਾਨੂੰ ਕੈਨੇਡਾ ਅਲਿਆ ਨੂੰ ਪੁੱਛ ਕੇ ਵੇਖ ਕੀ ਛਡ ਆਏ ਅਸੀਂ, ਪੰਜਾਬ ਵਰਗਾ ਸਵਰਗ ਨੀ ਮਿਲਨਾ ਹਰਮਨ

  • @SunitaMadan-c4z
    @SunitaMadan-c4z 3 месяца назад +5

    Harman beta aap ko Mubarak ho visa ke liye

  • @inderjeetpurewall7663
    @inderjeetpurewall7663 3 месяца назад +14

    ਬਾਤ ਦਾ ਜੁਵਾਬ ਹੈ ਕੜਛੀ ।

  • @noobtuber1952
    @noobtuber1952 3 месяца назад +2

    ਬੇਬੇ ਬਾਤ ਦਾ ਜਵਾਬ ਕੜਛੀ

  • @_Amritsar_california_
    @_Amritsar_california_ 3 месяца назад +2

    ਨੋਅ ਸੱਸ ਦੀ ਬਣਦੀ ਬਹੁਤ ਵਾ ਜੀ 😇

  • @Sawarnjeet76
    @Sawarnjeet76 3 месяца назад +1

    Jdo bhindi bandi hovy Harman usy din paneer bnvaya kr😂😂 tu ikk var kha ky ta vekh..bohot tasty hundi bhindi di sabji😋. Naal RAita thanda thanda...

  • @gurdulay1875
    @gurdulay1875 3 месяца назад

    My god muh de shabdh pure hunde ne rab ne sab kuj bol k bnya kuj samj k bolya kro bachya nu fir jdo galt bol pure hunde rab nu dose dine

  • @paramjitkaur8446
    @paramjitkaur8446 3 месяца назад +2

    ਬੇਬੇ ਜੀ ਬੁਝਾਰਤ ਦਾ ਉਤਰ ਕੱੜਛੀ ਹੈ।🎉🎉🎉🎉🎉

  • @sweetijazch8145
    @sweetijazch8145 3 месяца назад +1

    Harman khosa g
    Kia ap pind siyani wall dekha sakty ha
    Mary Dada d akhri time tak apny pind ko yad krty ha
    On ki qabar p b fazal Muhammad siyani walia likha hoa

  • @ShubhLata-m2t
    @ShubhLata-m2t 2 месяца назад +1

    Congress Veera

  • @sukhvir4825
    @sukhvir4825 3 месяца назад +1

    Eda dyia promotions naa kro veero Punjab di gall kroo haa jo pasia foreign country ch lga rheo es tu better aa India ch ee kise vdiaa Shehar ch business set kru India di ecomony bhut agge aa hun canada tu now canada becomes third world country

  • @GagandeepKaur-te9fc
    @GagandeepKaur-te9fc 3 месяца назад +4

    Dadi ji tusi bol da bohat nona aa so sweet Awesome ❤❤❤❤❤😊😊😊😊😊😊😊😊💗❤️❤️😘😘😘😘

  • @kaurcooks1201
    @kaurcooks1201 3 месяца назад +1

    Family nu hemkunt sahib yatra kerva do. Bus boliya paa chaddniya😂

  • @gurtejsingh9710
    @gurtejsingh9710 3 месяца назад

    हरमन।जेड़ा।कुजा।फुलां।वाला।लैके।आईआ।हरमन।दी।ममी।हरमन।दे।बया।नु।बौटी।ऊतो।पानी।वार।के।पीऊगी।दादी।गीत।गाऊगी।पानी।बार।बने।दीये।माऐ।बना।बनी।बार।खड़े

  • @ManpreetSingh-hh9jd
    @ManpreetSingh-hh9jd 3 месяца назад +3

    Congratulations dear waheguru ji blessed you 🎉🎉🎉🎉

  • @bablihunjan3737
    @bablihunjan3737 3 месяца назад +5

    Congratulations harman love you so much ❤❤❤❤❤❤❤❤

  • @Ram2358-z2
    @Ram2358-z2 3 месяца назад

    Khose veer tuhadi dadi ne mar jaana je tusi bahar challe gye.

  • @jatinderkaur170
    @jatinderkaur170 3 месяца назад

    Hye mra v Canada da visa lgadyo bhut dil krda 😊

  • @harminderkaur5182
    @harminderkaur5182 Месяц назад

    Bebe nikhapna na kiha kro kina sohna iko ikk pota tuhada bebe payar bahot kardi aa gaal ni kadni please

  • @HarmandeepSingh-zl2nu
    @HarmandeepSingh-zl2nu 3 месяца назад +4

    Congrats ji🎉🎉god bless❤❤

  • @Eastwestpunjabicooking
    @Eastwestpunjabicooking 3 месяца назад +1

    ਦਹੀਂ ਪਾਇਆ ਕਰਿਓ। ਠੰਡਾ ਰਹੇਗਾ

  • @rajwantgillsandhu9594
    @rajwantgillsandhu9594 3 месяца назад +1

    ਅਸੀਂ ਵੀ ਸ਼ਾਮ ਨੂੰ ਭਿੰਡੀਆਂ ਬਣਾਉਣੀਆਂ ਨੇ😂😂😂

  • @manjitdhillon4368
    @manjitdhillon4368 3 месяца назад +2

    I love your conversation I laugh a lot. Love you all. God bless you 🙏

  • @RAJIV_kaur
    @RAJIV_kaur 3 месяца назад +2

    Nice vlog congratulations veerji🎉🎉❤❤❤❤

  • @gurpreetsuman503
    @gurpreetsuman503 3 месяца назад +1

    Congratulations veere waheguru ji blessed you🎉🎉🎉❤

  • @goramogagorasandhu9530
    @goramogagorasandhu9530 3 месяца назад +1

    Congratulations

  • @renubala4152
    @renubala4152 3 месяца назад +2

    Congratulations brother sare Parvar nu ji ❤❤

  • @gillbrother7786
    @gillbrother7786 3 месяца назад +1

    Very nice harman buhat buhat soni family members mata ji sat sari akaal ❤

  • @hardeepsingh6922
    @hardeepsingh6922 3 месяца назад

    Ki bebe di dandor koi rishtedari haigi a bebe di bhain te ni rendi

  • @balvirshergill5595
    @balvirshergill5595 3 месяца назад +9

    Very nice 👍 👌 God bless you All Family members and Love you ❤🙏

  • @nasirrafiq4602
    @nasirrafiq4602 3 месяца назад

    Is ka answer hai doi.lahore Pakistan se nasir

  • @Luckyshorts..
    @Luckyshorts.. 3 месяца назад

    ਵੀਰ ਜੀ ਪਿੰਡ ਦਾਸੋ

  • @KulwinderKaur-ox6ky
    @KulwinderKaur-ox6ky Месяц назад

    Harman khosa canada davisa❤❤😂❤❤❤

  • @ummi4atfaal
    @ummi4atfaal 3 месяца назад

    Kya karoge yaha aake ?? India is the best

  • @abdullahwattoo746
    @abdullahwattoo746 2 месяца назад

    i am Pakistan 🇵🇰 big fan bro mari nani bhi asi ha

  • @Sony_sidhu_307
    @Sony_sidhu_307 3 месяца назад +3

    Congratulations Bhra love you❤😘 all Jatta❤

  • @harpreetkaur8063
    @harpreetkaur8063 3 месяца назад +4

    ਮੁਬਾਰਕਾਂ ਜੀ ਸਾਰੀ ਫੈਮਲੀ ਨੂੰ ਤੰਦਰੁਸਤੀ ਬਖਸਸ਼ ਕਰਨੀ ਜੀ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਬੇਟੇ ਨੂੰ 🙏🎁🎁🎁🙏

  • @kamleshsardana3682
    @kamleshsardana3682 3 месяца назад +1

    SANOVER RISHTE V KE LAGDA ,BHUL GAYA .DASIO .

  • @HarshParmar-zs6kz
    @HarshParmar-zs6kz 2 месяца назад

    Love u sari family nu ❤❤❤❤

  • @RavinderKaur-lj1wq
    @RavinderKaur-lj1wq 3 месяца назад +1

    ssa bebe ji

  • @balwinderbrar7344
    @balwinderbrar7344 3 месяца назад

    ਸਾਡੇ ਬੱਚੇ ਵੀ ਨਹੀਂ ਖਾਂਦੇ ਭਿੰਡੀ ਇਸ ਤਰ੍ਹਾਂ ਹੀ ਕਰਦੇ ਆ

  • @SinghekamSinghekam
    @SinghekamSinghekam 3 месяца назад +1

    Paji tusi te Tarah kad ta c asi keha eni sohni life shad k kithe chala veer ji bhut vadia ho tusi ethe mehnat kro❤

  • @kamleshsardana3682
    @kamleshsardana3682 3 месяца назад +1

    BEBE V TANDOOR TOU GHAT NAHI .HASAUNDI V AA.BAPU S😊HANT AA .

  • @AnjusharmaAnjusharma-pk8sq
    @AnjusharmaAnjusharma-pk8sq 3 месяца назад +2

    Congratulations 👍 Herman beta kush raho

  • @JeetSingh-nu4vg
    @JeetSingh-nu4vg 3 месяца назад +1

    Nise blog ji sat siri akal sari family nu ji 🎉🎉🎉🎉🎉🎉🎉

  • @akwinderkaur5517
    @akwinderkaur5517 Месяц назад

    Harman beta Harman beta bahar na jaenge

  • @kashmirkaur6827
    @kashmirkaur6827 3 месяца назад +1

    Congrats ji 🎉🎉God bless you ❤❤ waheguru ji hamesha chardi klaa ch rakhe

  • @KiranBala-lm2pl
    @KiranBala-lm2pl 2 дня назад

    Kuga,verry,nise,

  • @Eastwestpunjabicooking
    @Eastwestpunjabicooking 3 месяца назад +32

    ਬੇਬੇ ਇਹ ਗਾਲ ਨਾ ਕੱਢਿਆ ਕਰੋ ਪੋਤੇ ਨੂੰ। ਬਹੁਤ ਭੈੜੀ ਗਾਲ ਏ।ਨਾ ਖਾਫ…

    • @rituverma3236
      @rituverma3236 3 месяца назад +2

      Bebe jada ho jandi a fer cemre agge

    • @supreetkaur722
      @supreetkaur722 3 месяца назад +5

      Dadi diya Galla kadi nhi lag diya hai ❤

  • @KamleshRani-o1n
    @KamleshRani-o1n 3 месяца назад +2

    Bebe g sonu dekh k maan khush ho janda g 😊😊😊❤❤

  • @parmjitkaur-ih1qb
    @parmjitkaur-ih1qb 3 месяца назад

    ਦਾਲ ਘੋਟਣੀ

  • @BALVINDERKAUR-ff6oq
    @BALVINDERKAUR-ff6oq 3 месяца назад

    Baat da ans bro buffalo aa.pls Mera name pakka bolna .mein tuhda volg daily dekhdi aa.aj apni id to vi subscribe vi krta

  • @harmilansingh6656
    @harmilansingh6656 3 месяца назад +2

    ਮੋਮਬੱਤੀ 💯

  • @baldeepaulakh4287
    @baldeepaulakh4287 3 месяца назад

    Baat da jwab hai ji (Kadchi)(ਕੜਛੀ) Love U bhra

  • @narinderkaur508
    @narinderkaur508 3 месяца назад +1

    ❤❤ congratulations veer ji

  • @MrDeep167
    @MrDeep167 3 месяца назад

    Paise at Har koi visa toh bhad lenda par jdo ayunda visa fer khnde liyo 3 -4 lac clearance diyo proper ki service charges

  • @RavinderKaur-lj1wq
    @RavinderKaur-lj1wq 3 месяца назад

    haraman bebe ji ne bahuat,rona hei

  • @ManpreetSaini-i2d
    @ManpreetSaini-i2d 3 месяца назад

    ਤਨਦੂਰ

  • @LakhveerSingh-jj8hx
    @LakhveerSingh-jj8hx 2 месяца назад

    ਕੜਸੀ

  • @sukhbirkaur5307
    @sukhbirkaur5307 3 месяца назад

    ਕੜਛੀ

  • @JobanjitSingh-w7i
    @JobanjitSingh-w7i 3 месяца назад

    ਕੜਛੀ

  • @jasvirkaurghuman5388
    @jasvirkaurghuman5388 3 месяца назад

    ਕੜਛੀ

  • @kuldeepgillgill6305
    @kuldeepgillgill6305 3 месяца назад

    ਕੜਛੀ

  • @jaswinderkaur6034
    @jaswinderkaur6034 3 месяца назад

    ਕੜਛੀ

  • @Jaswinder-yn5ki
    @Jaswinder-yn5ki 3 месяца назад

    U give 500 rupees ,is very good, how much laber making the tadoor ,no need discount, how much money spent money for ladies sute

  • @HarpreetKaur-pf7mz
    @HarpreetKaur-pf7mz 3 месяца назад

    ਕੜਛੀ

  • @SarabjitSingh-tn8fj
    @SarabjitSingh-tn8fj 3 месяца назад +1

    ਹਰਮਨ ਵੀਰ love you so much

  • @ranjodhdhillon4334
    @ranjodhdhillon4334 3 месяца назад

    Verre canada kuch nhi mere bhen pra gye bahut rounde koi kam nhi hagga othe

  • @solidflix7990
    @solidflix7990 3 месяца назад +1

    3:15🤣🤣🤣

  • @SarabjitSingh-tn8fj
    @SarabjitSingh-tn8fj 3 месяца назад +1

    ਬੋਤ ਬੋਤ ਵਦੀਆ ਵੀਰੇ ❤❤❤❤❤❤❤❤❤❤❤❤

  • @goramogagorasandhu9530
    @goramogagorasandhu9530 3 месяца назад

    ਹਰਮਨ ਮੇਰਾ ਪਿੰਡ ਚੂਹੜਚੱਕ ਹੈ

  • @GagandeepKaur-te9fc
    @GagandeepKaur-te9fc 3 месяца назад +1

    Congratulations ji 🎂🎂🥳🥳🥳🥰🥰❤️❤️❤️✈️✈️

  • @Soniakathuria910
    @Soniakathuria910 3 месяца назад

    Harman last vlog half dekhya te... Baki baad vich dekhen lage te show hi nahi hoya... Jeep wala.. Delete kita si

  • @rajvinderaujla5191
    @rajvinderaujla5191 3 месяца назад

    ਮੈਂਨੂੰ ਭਿੰਡੀ ਰੋਜ ਹੋਵੇ