Размер видео: 1280 X 720853 X 480640 X 360
Показать панель управления
Автовоспроизведение
Автоповтор
ਬਿਲਕੁਲ ਠੀਕ ਕਿਹਾ, ਨਾ ਮਿਲਣ ਦਾ ਬਹਾਨਾ, ਅੱਕਣਾ ਵੀ ਹੋ ਸਕਦਾ ਹੈ ।
ਮੈ।ਉਹਨਾ।ਦੀਆ।ਕਹਾਣੀਆ।ਤੇ।ਸਵੈ।ਜੀਵਨੀ।ਪੜੀਆ।ਬਹੁਤ।ਵਧੀਆ।ਲਿਖਿਆ।ਉਹਨਾ।ਨੇ।
ਸੁਖਜੀਤ ਸੁਖਜੀਤ ਹੀ ਸੀ।. ਪਿਛਲੇ ਕੁਝ ਸਾਲਾਂ ਵਿੱਚ ਮੈਨੂੰ ਉਨ੍ਹਾਂ ਨਾਲ ਅਕਸਰ ਰਹਿਣ ਦਾ ਮੌਕਾ ਮਿਲਿਆ। ਉਨ੍ਹਾਂ ਦੇ ਅਖੀਰਲੇ ਸਾਲਾਂ ਵਿੱਚ ਮੈਂ ਉਨ੍ਹਾਂ ਚੰਦ ਕੁ ਲੋਕਾਂ ਵਿੱਚ ਸ਼ਾਮਿਲ ਹਾਂ ਜੋ ਉਨ੍ਹਾਂ ਨਾਲ ਵਿਚਰੇ।. ਉਹ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਅਕਸਰ ਗੱਲਬਾਤ ਕਰਦੇ ਸਨ।
ਮੁਲਾਕਾਤ ਮੈਂ ਗਲਤ ਕਹਿ ਗਿਆ ਬਹੁਤ ਖੂਬਸੂਰਤ ਯਾਦ ਕਹਿਣਾ ਚਾਹੀਦਾ ਸੀ
ਰੁਪਿੰਦਰ ਜੀ, ਮੈਂ ਇਹਨਾਂ ਦੀ ਇੰਟਰਵਿਉ ਵੇਖੀ ਸੀ, ਬਹੁਤ ਵਧੀਆ ਤੇ ਦਲੇਰ ਇਨਸਾਨ ਲੱਗੇ । ਮੇਰੀ ਵੀ ਖਾਹਸ਼ ਹੈ ਇਹਨਾਂ ਦੀਆਂ ਕਿਤਾਬਾਂ ਪੜ੍ਹਨ ਦੀ ; ਜੇ ਇਥੇ ਟੋਰਾਂਟੋ ਦੇ ਕਿਤਾਬਾਂ ਵਾਲੇ ਸਟੋਰ ਤੋਂ ਮਿਲ ਸਕੀਆਂ ਤਾਂ ਲਿਆਵਾਂਗਾ । ਉਹਨਾਂ ਬਾਰੇ ਤੁਹਾਡਾ ਗੱਲਬਾਤ ਕਰਨ ਲਈ ਵਧੀਆ ਲੱਗਾ ।
🙏🏻ji ਭੈਣ ਰੁਪਿੰਦਰ ਅਤੇ ਰਮਨਦੀਪ ਵਿਰਕ ਜੀ,,,,ਮੈਂ v ਏਨਾ ਦੀਆਂ ਦੋ ਤਿੰਨ ਕਹਾਣੀਆਂ ਪੜ੍ਹੀਆਂ ਸੱਚੀ ਬਹੁਤ ਵਧੀਆ ।
ਬਹੁਤ ਵਧੀਆ ਮੁਲਾਕਾਤ ਹਰ ਸਿੰਗਲ ਮਾਲਟ ਦਾ ਰੰਗ ਲਾਲ ਨਹੀਂ ਹੁੰਦਾ ਵੀ ਬਹੁਤ ਖੂਬਸੂਰਤ ਕਹਾਣੀ ਹੈ
ਜਲੰਧਰ ਦੂਰਦਰਸ਼ਨ ਵਾਲੀ ਗੱਲ ਬਾਤ
ਸੁਖਜੀਤ ਇੱਕ ਵਿਲੱਖਣ ਲੇਖਿਕ ਹੈ ਜੋ ਦਲੇਰੀ ਨਾਲ ਲਿਖਦਾ ਸੀ
Waheguruji Waheguruji Waheguruji
Thank's rupinder we miss your gal ta gal with gurdeep
ਜੀ,. ਅ੍ਹਫਸੋਸ ਮੈਨੂ ਅੱਜ ਪਤਾ ਲੱਗਿਆ, ਸਲਾਂਮ, ਡੇਰੇ ਦੇ ਗੁਰੂ ਜੀ ਬਾਰੇ ਗੱਲਵਾਤ ਗੋਲ੍ਹ ਜੀ ਕਰ ਜਾਂਦੇ ਸੀ,.
ਰੁਪਿੰਦਰ ਸੰਧੂ ਤੁਹਾਡੀ ਗੱਲਬਾਤ ਵਧੀਆ ਹੈ, ਪਰ ਜਿਸ ਡੇਰੇ ਦੇ ਬਾਰੇ ਵਿਚ ਤੁਸੀਂ ਗੱਲ ਕਰ ਰਹੇ ਹੋ, ਆਪਾਂ ਤੇ ਉਸ ਬਾਰੇ ਕਦੇ ਗਲਤ ਨਹੀਂ ਸੁਣਿਆ, ਕੋਈ ਬੰਦਾ ਪਰਸਨਲੀ ਨਾਲ ਰਹਿਣਾ ਨਹੀਂ ਚਾਹੁੰਦਾ, ਉਹ ਅਲੱਗ ਗੱਲ ਹੈ, ਪਰ ਹੋਰ ਡੇਰਿਆਂ ਵਾਂਗੂੰ ਕਦੇ ਗਲਤ ਨਹੀਂ ਸੁਣਿਆ । ਬਾਕੀ ਰਹੀ ਸਰਪੰਚ ਬਣਨ ਦੀ ਗੱਲ ਉਹ ਤਾਂ ਰੁਪਿੰਦਰ ਗਾਂਧੀ ਵੀ 22 ਸਾਲ ਦੀ ਉਮਰ ਚ ਸਰਪੰਚ ਬਣਨ ਗਿਆ, ਸੁਖਜੀਤ ਅਗਰ ਗੰਨਮੈਨ ਬਣਕੇ ਬੰਦੂਕ ਚੁੱਕਦੇ ਸਨ ਆਪਣੇ ਆਪ ਨੂੰ ਗੈਂਗਸਟਰ ਸਮਝਦੇ ਸਨ ਜਾਂ ਤੁਸੀਂ ਕਹਿੰਦੇ ਹੋ, ਤਾਂ ਗਾਂਧੀ ਵੀ ਐਨੀ ਛੋਟੀ ਉਮਰ ਚ ਗੈਂਗਸਟਰ ਸੀ, ਹਾਂ ਰਹੀ ਸੁਖਜੀਤ ਦੀ ਗੱਲ ਰਾਇਟਰ ਬਣਨ ਦੀ, ਰਾਇਟਰ ਤਾਂ ਦੁਨੀਆਂ ਚ ਬਹੁਤ ਹੋਏ ਹਨ,ਆਪ ਬੀਤੀਆਂ ਲਿਖ ਕੇ, ਕੋਈ ਨਵੀਂ ਗੱਲ ਨਹੀਂ, ਕੋਈ ਸਰਦਾਰ ਸਿੱਖ ਤੋਂ ਵਾਲ ਕਟਾ ਕੇ ਫਿਰ ਲੰਮੇ ਵਾਲ ਰੱਖ ਕੇ ਰਾਇਟਰ ਬਣ ਜਾਂਦਾ ਹੈ ਕੋਈ ਵੱਡੀ ਗੱਲ ਨਹੀਂ । ਸੁਖਜੀਤ ਨੇ ਸਿੱਖੀ ਨੂੰ ਵੀ ਲਾਜ ਲਾਈ ਹੈ, ਰਾਇਟਰ ਪੱਗ ਬੰਨ ਕੇ ਵੀ ਬਣ ਸਕਦਾ ਸੀ ।ਮੈਂ ਡਕੌਸਲੇ ਕਰਨ ਦੀ ਕੀ ਜ਼ਰੂਰਤ ਸੀ ।ਮੈਨੂੰ ਪਰਸਨਲੀ ਉਹਦੇ ਨਾਲ ਕੋਈ ਦੁਸ਼ਮਨੀ ਨਹੀਂ, ਕਹਿੰਦੇ ਹੁੰਦੇ ਗਏ ਵਿਅਕਤੀ ਬਾਰੇ ਐਂਦਾ ਕਹਿਣਾ ਵੀ ਨਹੀਂ ਚਾਹੀਦਾ । ਜਿਹੜੀਆਂ ਕਹਾਣੀਆਂ ਦੀਆਂ ਤੁਸੀਂ ਗੱਲਾਂ ਕਰਦੇ ਹੋ , ਉਹਨਾਂ ਵਿਚ ਸ਼ਰੇਆਮ ਗਾਲ੍ਹਾਂ ਲਿਖਣਾ ਵੀ ਕੋਈ ਬਹੁਤੇ ਚੰਗੇ ਰਾਇਟਰ ਦੀ ਨਿਸ਼ਾਨੀ ਨਹੀਂ ਦਰਸਾਉਂਦਾ । ਵਾਰ ਵਾਰ ਗਾਲ੍ਹ ਲਿਖਣਾ ਇਹ ਖੱਲ੍ਹਦਾ ਹੈ ਰੁਪਿੰਦਰ, ਤੁਸੀਂ ਤਾਂ ਬਹੁਤ ਸਿਆਣੇ ਹੋ, ਲੋਕ ਗੰਦੀਆਂ ਗੱਲਾਂ ਨੂੰ ਜ਼ਿਆਦਾ ਕੈਚ ਕਰਦੇ ਹਨ । ਮੈਂ ਨਹੀਂ ਕਹਿੰਦਾ ਉਹ ਵਧੀਆ ਨਹੀਂ ਲਿਖਦੇ, ਡਾ. ਦਵਿੰਦਰ ਕੌਰ ਸੈਣੀ ਦੀਆਂ ਪੜ੍ਹੀਆਂ ਹੋਈਆਂ ਕਹਾਣੀਆਂ ਤੇ ਡਾ. ਰੁਮਿੰਦਰ ਦੀਆਂ ਬੋਲੀਆਂ ਕਹਾਣੀਆਂ ਮੈਂ ਹਰ ਰੋਜ਼ ਸੁਣਦਾ ਹਾਂ । ਸ਼ਾਦ ਸਾਹਿਬ ਕਿੰਨਾ ਕੁ ਗੰਦਾ ਲਿਖਦੇ ਸਨ, ਲੋਕਾਂ ਨੇ ਉਹਨਾਂ ਨੂੰ ਅਸ਼ਲੀਲ ਕਿਹਾ, ਜਦ ਕਿ ਅੱਜ ਤੱਕ ਜਿੰਨੀ ਕਿਤਾਬ ਜਾਂ ਨਾਵਲ ਸ਼ਾਦ ਸਾਹਿਬ ਦੇ ਲਿਖੇ ਵਿਕੇ ਹਨ , ਸ਼ਾਇਦ ਕਿਸੇ ਹੋਰ ਰਾਇਟਰ ਦੇ ਨਾਂ ਵਿਕੇ ਹੋਣ । ਖੈਰ , ਧੰਨਵਾਦ ਤੁਹਾਡਾ । ਚੰਗੀ ਲੱਗੀ ਤੁਹਾਡੀ ਗੱਲਬਾਤ ।
ਖੁਸ਼ੀ - ਗੱਮ, ਹਾਸੇ -ਥਿੱਟੇ, ਰੋਣੇ-ਧੋਣੇ, ਦਾ ਮੀਤ ਆ,ਦੁੱਖ ਚ ਸੁੱਖ ਲੱਭਲੇ,ਹਾਰ ਚ ਜਿੱਤ ਦਾ ਪ੍ਰਤੀਕ ਆ, ਓ ਸੁਖਜੀਤ ਆ.. ਬਾਜ਼
Very Nice
Ki koi sukhjit jibdia books de naam das sakda which are worth reading
Gud ja mam..mein tuhde sre videos dehkde
ਜੀ,. ਸਰਧਾਲੂ ਜਮੀਨਾਂ ਦਾਨ, ਕਬਜੇ, ਚਿੱਟੀਆਂ ਚਾਦਰਾਂ, ਆਸਾ ਦੀ ਵਾਰ੍ਰ ਡੁਪਲੀਕੇਟ ਚਾਬੀਆਂ, ਪਕਿਸਤਾਨ, ਡੇਰਾ ਗੁਰੂ ਬੈਡਮਿੰਟਨ ਖੇਡ ਰਿਹਾ,. ਬਲੂਂਗੜਾ. ਜੇ.ਸੀ.ਬੀ. ਰੋਕ ਰਿਹਾ,.
Rupinde bhen ji mai thunu milna chunde aa
🙏🇩🇪❤
2 dusti dusri 😂shambu shamborr
PUTT PLEASE NO ANY
Very nice