ਘਰ ਵਿੱਚ ਸਿਲਾਈ ਮਸ਼ੀਨ ਠੀਕ ਕਰਨ ਦਾ ਆਸਾਨ ਤੇ ਸੌਖਾ ਤਰੀਕਾ

Поделиться
HTML-код
  • Опубликовано: 7 янв 2025

Комментарии • 59

  • @rajwinder.dhillon2075
    @rajwinder.dhillon2075 2 года назад +1

    Nice good sistr THANKS lave

  • @armanjeet2897
    @armanjeet2897 4 года назад +1

    ਸਤਿ ਸ਼ੀ੍ ਅਕਾਲ ਦੀਦੀ ਜੀ ਤੁਸੀ ਬਹੁਤ ਹੀ ਵਧੀਅਾ ਜਾਨਕਾਰੀ ਦਿੱਤੀ ਧੰਨਵਾਦ 👌👌👍👍👰🌟🌟

  • @bittuhaans912
    @bittuhaans912 3 года назад +1

    ਮੈਡਮ ਬਹੁਤ ਵਧੀਆ ਤਰੀਕਾ ਦੱਸੀਆ ਜੀ

  • @gill._o3
    @gill._o3 4 года назад +2

    ਬਹੁਤ ਚੰਗੀ ਜਾਣਕਾਰੀ ਦਿੱਤੀ ਦੀਦੀ ਜੀ

  • @singhjaspal2710
    @singhjaspal2710 4 года назад +1

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਕੀਤਾ ਜੀ ਸਿਲਾਈ ਮਸੀਨ ਬਾਰੇ ਦੱਸ ਕੇ

  • @MixPunjabipk
    @MixPunjabipk 4 года назад +1

    Thank you

  • @desipanjaban
    @desipanjaban 4 года назад +2

    ਧੰਨਵਾਦ ਜੀ

    • @preetanttal1672
      @preetanttal1672 4 года назад +1

      ਭੈਣ ਜੀ ਮੇਰੀ ਮਸ਼ੀਨ ਸਿਲਾਈ ਨਹੀ ਮਾਰ ਰਹੀ ਸੀ ਹੁਣ ਉਹ ਅੱਗੇ ਪਿਛੇ ਹੀ ਨਹੀ ਹੋ ਰਹੀ ਜਾਮ ਜਹੀ ਹੋ ਗਈ ਹੈ ਹੁਣ ਮੈ ਕਿ ਕਰਾ ਦੱਸੋ ਜੀ

  • @jasveerkaur79
    @jasveerkaur79 4 года назад +2

    ਮੈਡਮ ਬਹੁਤ 2 ਧੰਨਵਾਦ ਸਾਡੀ ਮਸ਼ੀਨ ਵੀ ਟੱਪਾ ਛੱਡਦੀ ਸੀ ਇਹ ਤੁਹਾਡੇ ਵਾਲੇ ਤਰੀਕੇ ਨਾਲ ਠੀਕ ਹੋ ਗਈ? 🙏🙏🙏🙏🙏🙏🙏

  • @gills624
    @gills624 4 года назад +2

    Mam machine di motar ware dsso kive lagae de aa

  • @jasveerkaur79
    @jasveerkaur79 4 года назад +2

    ਇਹ ਟੱਪਾ ਛੱਡਣ ਵਾਲੀ ਪ੍ਰੌਬਲਮ ਦੱਸਕੇ ਤਾਂ ਵਧੀਆ ਕੀਤਾ ਮੈਂ ਵੀ ਟਰਾਈ ਕਰਕੇ ਵੇਖਦੀ ਆਂ

  • @allinonevibes3780
    @allinonevibes3780 3 года назад +1

    Machine sui and dhaaga todti hai please bataen

  • @pubgban1353
    @pubgban1353 2 года назад

    Very nice g Thanks

  • @veerpalkaur5272
    @veerpalkaur5272 2 года назад

    Jo firki di dabbi hai oh chalde chalde dabbi te chad jnda dhakka jis krke machine ruk Jndi aa plz ehda hall dssdo

  • @SS-yv3iy
    @SS-yv3iy 2 года назад

    KD motor best rahegi vah bhi dasna

  • @multiplepurposevideos7045
    @multiplepurposevideos7045 4 года назад +2

    Thank you for guideline

  • @balwindersidhu5713
    @balwindersidhu5713 4 года назад +2

    ਭੈਣ ਜੀ ਤੁਸੀਂ ਸਾਨੂੰ ਸਾਦੀ ਕਮੀਜ਼ ਪਜਾਮੀ ਤੇ ਸ਼ਲਵਾਰ ਦੀ ਕਟਾਈ ਕਰਨੀ ਸਖਾਉਣੀ ਜੀ 🙏🏻🙏🏻

  • @SS-yv3iy
    @SS-yv3iy 2 года назад

    Bina para wali machine to motor ki mein lagegi please dikhao

  • @jaswinderdhaliwal5441
    @jaswinderdhaliwal5441 4 года назад

    Good job 👍 jaswinder kaur Dhaliwal USA

  • @jagjitsingh7214
    @jagjitsingh7214 3 года назад

    ਬਹੁਤ ਵੱਧੀਆ ਲੱਗੀ ਜੀ
    ਸੈਬਸਕਰਾਈਬ ਵੀ ਕਰ ਲਿਆ

  • @roopvirk9656
    @roopvirk9656 4 года назад

    Nice to

  • @kuldipkaur2338
    @kuldipkaur2338 4 года назад +1

    👌👌👍🏼

  • @navboutique3765
    @navboutique3765 4 года назад +1

    Thanks sister

  • @neetasidhu2131
    @neetasidhu2131 4 года назад +1

    Gurjeet je machine ch dhaga fass jaye taa phir kive theek kriye jroor dasyo

    • @binderjitdeol9874
      @binderjitdeol9874 4 года назад

      Hanji m v ehi pushna c k dhaga fsea kive theek karna je machine bar bar dhaga iktha krdi hai ta ki krna chahida reply and show me please

    • @gomulti9624
      @gomulti9624  4 года назад

      ok g

  • @babbusangha9366
    @babbusangha9366 3 года назад

    ਸਾਡੀ ਸਮਿਸਿਆ ਇਹ ਆ ਕਿ ਜਦੋ ਅਸੀ ਮਸੀਨ ਚਲਾਉਦੇ ਹਾ ਉਹ ਹੇਠਾ ਵਾਲੇ ( ਫਿਰਕੀ ਕਨੀ ) ਪਾਸੇ ਸੱਤ ਅੱਠ ਧਾਗੇ ਕਰ ਦਿਦੀਆ ਉਹ ਕੀ ਨੁਕਸ ਆ ਜੀ ਤੇ ਉਸ ਨੂ ਠੀਕ ਕਿਵੇ ਕੀਤਾ ਜਾ ਸਕਦਾ ਜੀ

  • @harwinderdhaliwal4018
    @harwinderdhaliwal4018 4 года назад +3

    I miss that kind of machine. I used it when I learned how to sew in india.

  • @gurpreetmaan3293
    @gurpreetmaan3293 3 года назад

    Hlo madam silae krne v dso plz

  • @maanmaan9113
    @maanmaan9113 4 года назад

    Thanks mam

  • @kulvirratol4029
    @kulvirratol4029 4 года назад +1

    Nyc

  • @parminderteji3822
    @parminderteji3822 3 года назад

    Nice

  • @PreetKaur-ny7kw
    @PreetKaur-ny7kw 4 года назад

    ਮਸੀਨ ਟਾਪ ਕਿਉਂ ਕਰਦੀ ਹੈ

  • @babbisharma8013
    @babbisharma8013 3 года назад +1

    Mam ਮੇਰੀ ਮਸ਼ੀਨ ਦੀ ਹੱਥੀ ਨਾ ਅੱਗੇ ਹੋ ਰਹੀ ਹੈ ਨਾ ਪਿੱਛੇ ਮਸ਼ੀਨ ਬਿਲਕੁੱਲ ਵੀ ਨਹੀਂ ਚੱਲ ਰਹੀ ਪਲੀਜ਼ ਦੱਸੋ

  • @jasveerkaur79
    @jasveerkaur79 4 года назад +1

    ਮੋਟਰ ਕਿਵੇਂ ਲਾਈ ਆ ਇਹ ਵੀ ਦੱਸੋ ਪਲੀਜ਼

  • @gurwinderghumanghuman8277
    @gurwinderghumanghuman8277 4 года назад +2

    ਦੀਦੀ ਮੈਵੀ ਸਲਾੲੀ ਕਰਦੀ ਅਾ ਤੇ ਦੀਦੀ ਫਿਰਕੀ ਦਾ ਤਾਗਾ ੳੁਬਰ ਕੇ ਅਾੳੁਦਾ ਪਿਅਾ ਵਾ ਕੁਝ ਦੱਸੋ ਕਿ ਕਰਾ

    • @gomulti9624
      @gomulti9624  4 года назад

      ਡੱਬੀ ਦੀ ਪੱਤੀ ਢਿੱਲੀ ਹੋ ਸਕਦੀ ਹੈ

    • @jotkaur7732
      @jotkaur7732 4 года назад

      ਫਿਰਕੀ ਦੀ ਪੱਤੀ ਕਿਵੇ ਠੀਕ ਹੋ ਸਕਦੀ ਆ ਜੀ plz tell me kyo k bhut problem create ho rhi aaaa plz

  • @rsking3423
    @rsking3423 Год назад

    ਸੂਈ ਕਪੜੇ ਦੇ ਧਾਗੇ ਨੂੰ ਥਲੇ ਖਿਚਦੀ ਹੈ ਸਾਰਾ ਕੱਪੜਾ ਖਰਾਬ ਹੋ ਰਿਹਾਅ

  • @editskills8018
    @editskills8018 3 года назад

    ਦੀ ਮਸ਼ੀਨ ਟਾਪ ਕਰ ਰਹੀ ਪਲੀਜ ਦੱਸੋ

  • @100nujiSonuji
    @100nujiSonuji 4 года назад +1

    Tuhade thagge bahut tite chl rahe ne kapada kattha Ho reha a,
    Gussa b na kareyo
    Meri boutique a nawanshar ch

    • @gomulti9624
      @gomulti9624  4 года назад +2

      ਹਾਂ ਜੀ ਗੁੱਸੇ ਵਾਲੀ ਕੋਈ ਗੱਲ ਨਹੀਂ

    • @100nujiSonuji
      @100nujiSonuji 4 года назад

      Thanku

    • @gomulti9624
      @gomulti9624  4 года назад

      ਅਸੀਂ ਬਾਅਦ ਵਿੱਚ ਠੀਕ ਕਰ ਲਿਆ ਧਾਗਾ

    • @100nujiSonuji
      @100nujiSonuji 4 года назад

      Ok very good sis

    • @sukhwinderkaur5571
      @sukhwinderkaur5571 4 года назад

      @@100nujiSonuji veer ji kithy aa nawanshar boutique daseo