ਬਾਬਾ ਕੁਲਵੰਤ ਸਿੰਘ ਹਜੂਰ ਸਾਹਿਬ ਵਾਲਿਆਂ ਨੇ ਕੱਲਯੁੱਗ ਦੀ ਆਖਰੀ ਰਾਤ ਬਾਰੇ ਦੱਸਿਆ

Поделиться
HTML-код
  • Опубликовано: 15 янв 2025

Комментарии • 263

  • @SukhdevSingh-p3y
    @SukhdevSingh-p3y 3 месяца назад +8

    ਨਾਮ ਬਾਬਾ ਜੀ ਦਾ ਤੇ ਬੋਲੀ ਆਪ ਜਾਂਦਾ ਬੁਧੂ ਬਣਾਉਣ ਲਈ ਚੈਨਲ ਬਾਬਾ ਜੀ ਦੇ ਨਾਮ ਤੇ ਬਣਾਇਆ।ਹਦ ਐ ਯਾਰ

  • @rdsR7aarseven14
    @rdsR7aarseven14 5 месяцев назад +27

    ਜਾ ਕਰਤਾ ਸਿਰਠੀ ਕਉ ਸਾਜੈ ਆਪੈ ਜਾਣਾ ਸੋਇ।।

  • @simarjit782
    @simarjit782 5 месяцев назад +30

    ਬਾਬਾ ਜੀ ਦੇ ਨਾਮ ਤੇ ਚੈਨਲ ਚਲਾਉਣਾ ਸੌਖਾ ਹੋ ਗਿਆ ਵਾਹਿਗੁਰੂ

  • @DarshanSingh-bc7pq
    @DarshanSingh-bc7pq 5 месяцев назад +29

    ਸਭ ਮਨਘੜਤ ਕਹਾਣੀਆਂ ਨੇ ਬੱਚਿਆਂ ਨੂੰ ਸੁਣਾਉਣ ਵਾਲੀਆਂ ਨੇ ਇਹ ਸਭ ਹਿੰਦੂ ਤਵ ਦੀਆਂ ਗੱਲਾਂ ਨੇ ਅਪਣਾ ਸ਼ਬਦ ਗੁਰੂ ਹੈ ਆਪਾ ਇਸ ਸ਼ਬਦ ਗੁਰੂ ਦੇ ਲੜ ਲਗ ਕੇ ਅਪਣਾ ਜਨਮ ਸਫਲ ਕਰਨਾ ਹੈ ਵੱਲੋਂ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ

    • @kishornazran489
      @kishornazran489 4 месяца назад +1

      Waheguru ji eh bacheyan nu v naheen sunanniyan chahida ohna da atambal girega ji

    • @baljitkaur2911
      @baljitkaur2911 3 месяца назад

      Baba Kulwant Singh Ji di awaz vich kyon nahi suna rahe.Tuci kyon vyan kar rahe ho.

    • @SukhdeepSingh-nr3su
      @SukhdeepSingh-nr3su 2 месяца назад

      Darshan singh khalsa sonhda ni darshan bewkoof likhya kr kde 100 saahi pri darshu

    • @DarshanSingh-bc7pq
      @DarshanSingh-bc7pq 2 месяца назад

      @@SukhdeepSingh-nr3su ਜੇ ਕੁਮੈਟ ਰਪਲਾਈ ਕਰਨਾ ਹੁੰਦਾ ਤਾ ਲਿਖਣਾ ਤਾ ਸਹੀ ਸਿਖ ਲੈ ਵੱਡਿਆ ਗਿਅਨੀਆ ਸੌ ਸਾਹੀ ਨੀ ਹੁਦੀ ਸੌ ਸਾਖੀ ਐ ਭੈਣ ਚੋਦਾ ਅਸੀ ਗੁਰੂ ਗ੍ਰੰਥ ਸਾਹਿਬ ਜੀ ਪੜਦੇ ਹਾ ਜਿਹੜੀ ਬਾਣੀ ਧੁਰ ਦਰਗਾਹੋ ਆਈ ਐ ਅਸੀ ਝੂਠੀਆ ਮੂਠੀਆ ਸਾਖੀਆ ਨੀ ਪੜਦੇ ਜਿਹੜੀਆ ਹਿਦੂਤਵ ਨੂੰ ਪ੍ਰਮੋਟ ਕਰਦੀਆ ਨੇ ਬੇਵਕੂਫ ਤਾ ਤੇਰੇ ਵਰਗੇ ਨੇ ਮੋਨੇ ਘੋਨੇ ਖਾਲਸੇ ਨੇ ਤਾ ਖਾਲਸ ਹੀ ਰਹਿਣਾ ਸਾਲਾ ਕੁਤਾ ਜੇ ਅੱਗਿਓ ਕੁਮੈਟ ਕੀਤਾ ਤਾ ਨੰਬਰ ਮੈਨਸਨ ਕਰਦੀ ਤੈਨੂ ਫੇਰ ਦੱਸੂ ਖਾਲਸਾ ਕੀ ਹੁੰਦਾ ਤੇ ਬੇਵਕੂਫ ਕੀ ਹੁੰਦਾ ਸੁਖੂ

  • @mendorkaur7456
    @mendorkaur7456 4 месяца назад +5

    Dhan Dhan Sri Guru Gobind Singh SahibJi Maharaj

  • @gandhisidhu1469
    @gandhisidhu1469 4 месяца назад +5

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੇ ਜੀ

  • @jaspalaujla4497
    @jaspalaujla4497 5 месяцев назад +17

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MakhansinghMakhansingh-y3e
    @MakhansinghMakhansingh-y3e 5 месяцев назад +12

    ਵਾਹਿਗੁਰੂ ਜੀ ਸਾਡੇ ਤੇ ਵੀ ਮਿਹਰ ਕਰਨਾ, ❤️🙏🙏🙏🙏🙏🙏

  • @sifatbhatia6480
    @sifatbhatia6480 5 месяцев назад +3

    Dhan Dhan Shri Guru Nanak Dev Ji Maharaj 🙏🌹🙏 Dhan Dhan Guru Gobind Singh Shahab Jio 🙏🙏. Dhan Dhan Guru Granth Sahib Ji Maharaj 🙏🌹🙏 Waheguru Waheguru waheguru waheguru waheguru shahab Ji 🙏🌹🌹

  • @Sandeepkumar-cc1qs
    @Sandeepkumar-cc1qs 5 месяцев назад +4

    ਸ੍ਰੀ ਸਤਿਨਾਮੁ ਵਾਹਿਗੁਰੂ ਜੈ ਸ੍ਰੀ ਧੰਨ ਧੰਨ ਸਤਿਗੁਰੂ ਵਾਲਮੀਕ ਜੀ ਜੈ ਸ੍ਰੀ ਰਾਮ ਸ੍ਰੀ ਕ੍ਰਿਸ਼ਨਾ ਗੋਪਲ ਸ੍ਰੀ ਗੋਬਿੰਦਾ

  • @BaljinderSingh-xs6bq
    @BaljinderSingh-xs6bq 5 месяцев назад +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿ੍ਰਪਾਕਰੀਂਦਾਤਾਜੀ❤😊

  • @paramjeetkaur4230
    @paramjeetkaur4230 5 месяцев назад +15

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉🎉

  • @HarjeetSingh-o3w
    @HarjeetSingh-o3w 5 месяцев назад +11

    Dhan Dhan Guru Gobind Singh Jee

  • @JagrajSingh-qm4eq
    @JagrajSingh-qm4eq 2 месяца назад +1

    Waheguru ji ka Khalsa waheguru ji ki Fateh

  • @MukhtiarSingh-yw9np
    @MukhtiarSingh-yw9np 5 месяцев назад +10

    SATNAM SHRI WAHEGURU G

  • @sukhmanreond3327
    @sukhmanreond3327 5 месяцев назад +8

    Dhan dhan guru nanak dev ji mehar kro public te

  • @karamjitkaursipre6726
    @karamjitkaursipre6726 5 месяцев назад +2

    Waheguru jee waheguru jee waheguru jee sab ta mahar karan jee ❤🙏🏼🌹🌻🌷🙏🏼

  • @preetkalerpreet604
    @preetkalerpreet604 5 месяцев назад +2

    ਸਤਿਨਾਮ ਸ੍ਰੀ ਵਾਹਿਗੁਰੂ

  • @baljeetsinghvirk3912
    @baljeetsinghvirk3912 5 месяцев назад +15

    ਵੀਰ ਜੀ ਇਕ ਸਵਾਲ ਹੈ ਉਸ ਦਾ ਉੱਤਰ ਦਿਉ ਰਾਮਚੰਦ ਜੀ ਕਿਹੜੇ ਜੁਗ ਵਿੱਚ ਹੋਏ ਸਨ ????
    ਉਤਰ ਸਭ ਨੂੰ ਆਉਂਦਾ ਹੈ ਤ੍ਰੇਤਾ ਯੁੱਗ ਠੀਕ ਹੈ
    ਹੁਣ ਇਹ ਸਵਾਲ ਹੈ ਕਿ ਕਿੰਨੇ ਹਜ਼ਾਰ ਸਾਲ ਹੋਏ ਹਨ ਸ਼੍ਰੀ ਰਾਮਚੰਦਰ ਜੀ ਨੂੰ
    ਉਤਰ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਲਗਭਗ ਪੰਜ ਹਜ਼ਾਰ ਸਾਲ ਫਿਰ ਦਵਾਪਰ ਯੁੱਗ ਆਇਆ ਉਸ ਵਿਚ ਸ਼੍ਰੀ ਕ੍ਰਿਸ਼ਨ ਜੀ ਹੋਏ ਉਨ੍ਹਾਂ ਦਾ ਸਮਾਂ ਬਣਦਾ ਹੈ ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਫਿਰ ਕਲਯੁਗ ਸ਼ੂਰੁ ਹੋਇਆ ਹੁਣ ਤੁਸੀਂ ਦਸੋ ਕਿ ਯੁਗਾਂ ਦੀ ਉਮਰ ਕਿੰਨੀ ਹੋਵੇਗੀ ।
    ਮਸਕੀਨ ਜੀ ਨੇ ਇਸ ਬਾਰੇ ਖੁਲਾਸਾ ਕੀਤਾ ਹੈ ਜੀ ਹਰੇਕ ਜੁਗ ਦੀ ਉਮਰ ਬਰਾਬਰ ਹੈ ਦਸ ਹਜ਼ਾਰ ਸਾਲ ਉਮਰ ਹੈ ਸਾਰੇ ਯੁਗਾਂ ਦੀ । ਉਨ੍ਹਾਂ ਦੇ ਮੁਤਾਬਕ ਹਰੇਕ ਜੁਗ ਦੀ ਉਮਰ ਢਾਈ ਹਜ਼ਾਰ ਸਾਲ ਹੀ ਬਣਦੀ ਹੈ ਬਾਕੀ ਹੁਣ ਮਸਕੀਨ ਜੀ ਤੋਂ ਜਾਦਾ ਜਾਨਕਾਰੀ ਹੋਵੇ ਤਾਂ ਮੈਨੂੰ ਵੀ ਜ਼ਰੂਰ ਦਸਿਆ ਜੇ । ਭੁੱਲ ਚੁੱਕ ਮੁਆਫ ਕਰਨਾ ਜੀ 🙏

  • @HARJEETSINGH-yv1np
    @HARJEETSINGH-yv1np 5 месяцев назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @surjeetkour8644
    @surjeetkour8644 5 месяцев назад +4

    Dhan Dhan guru nanak dev ji

  • @Gurjitkaur-ri3fn
    @Gurjitkaur-ri3fn 5 месяцев назад +5

    Waheguru g waheguru g waheguru g waheguru g waheguru g

  • @jasbirsing6568
    @jasbirsing6568 5 месяцев назад +8

    Dan dan guru ramdas ji tara shukar ha

  • @balwindersingh-jv3nn
    @balwindersingh-jv3nn 5 месяцев назад +3

    Satnam waheguru ji satnam waheguru ji satnam waheguru ji satnam waheguru ji satnam waheguru ji

  • @kuldipdevgun290
    @kuldipdevgun290 5 месяцев назад +6

    Dhan Guru Gobind Singh ji

  • @bhupinderdhaliwal920
    @bhupinderdhaliwal920 5 месяцев назад +5

    Satnam Sri waheguru ji

  • @manjeetkaur1146
    @manjeetkaur1146 Месяц назад

    🙏🏻🙏🏻wahdguru ji

  • @JagdeepBrar-j8b
    @JagdeepBrar-j8b 5 месяцев назад +4

    Wahe.guru.ji❤❤❤❤❤

  • @rajinderkaurbhatti2762
    @rajinderkaurbhatti2762 5 месяцев назад +4

    Waheguru ji waheguru ji 🙏🙏

  • @kewalsingh9739
    @kewalsingh9739 5 месяцев назад +28

    ਤੁਸੀ ਬਾਬਾ ਕਲਵੰਤ ਸਿੰਘ ਦਾ ਨਾ ਕਿਉਂ ਲਿਆ ਆਪਣੀ ਗੱਲਾ ਸੁਣਾ ਰਹੇ ਹੋ ਇਹ ਝੂਠ ਨਹੀਂ

  • @KuldeepSingh-ps2db
    @KuldeepSingh-ps2db 5 месяцев назад +4

    DHAN DHAN SRI GURU GOBIND SINGH SAHIB G MEHAR KARNA G WEHGURU WEHGURU WEHGURU WEHGURU WEHGURU WEHGURU WEHGURU WEHGURU WEHGURU WEHGURU WEHGURU WEHGURU WEHGURU WEHGURU WEHGURU WEHGURU WEHGURU

  • @amritkaur8374
    @amritkaur8374 5 месяцев назад +2

    Waheguru ji Waheguru ji.... 🙏🙏🌹🌹

  • @tajindersinghmaan8814
    @tajindersinghmaan8814 5 месяцев назад +2

    Waheguru ji Mehar kro ji 🌹🙏🙏🌹

  • @sukhbirkaur7570
    @sukhbirkaur7570 3 месяца назад

    Wheguru ji waheguru ji waheguru ji waheguru ji waheguru ji waheguru ji

  • @RanbirSingh-e9o
    @RanbirSingh-e9o Месяц назад

    ਜੇ ਇਨੀ ਲੰਬੀ ਉਮਰ ਹੋਵੇਗੀ ਕਲਯੁਗ ਦੀ ਉਦੋਂ ਤਕ ਨਾ ਸੁਣਨ ਵਾਲੇ ਰਹਿਣੇ ਨਾ ਸੁਨੌਣ ਵਾਲੇ ਫੇਰ ਇਹਦਾ ਮਤਲਬ ਕਿ

  • @DaljeetKaur-pu1ue
    @DaljeetKaur-pu1ue 5 месяцев назад +11

    Dhann dhànn Guru Nanak Dev Ji dhànn Guru Gobind Singh sahib ji

  • @SatnamSingh-ck8zr
    @SatnamSingh-ck8zr 5 месяцев назад +1

    ❤ wahaguru je wahaguru je Happy ❤

  • @parveenkaur-gc5kr
    @parveenkaur-gc5kr 5 месяцев назад +2

    Shri waheguru sahib ji 🙏🙏🙏🙏🙏

  • @SimranKaur-rz9pg
    @SimranKaur-rz9pg 5 месяцев назад +1

    satnam ji waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sifatbhatia6480
    @sifatbhatia6480 5 месяцев назад

    Satnam Shri Waheguru shahab Ji Maharaj 🙏🌹🙏

  • @S.S.BRAR13
    @S.S.BRAR13 5 месяцев назад

    ਵਾਹਿਗੁਰੂ ਜੀ 🙏

  • @balbirkaur9283
    @balbirkaur9283 5 месяцев назад

    Waheguruji mehar karoji

  • @pritamsingh31
    @pritamsingh31 5 месяцев назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru❤🎉❤🎉❤🎉❤🎉❤🎉❤🎉

  • @bharpursingh8385
    @bharpursingh8385 5 месяцев назад +9

    ਇਕੱਲਾ ਤੂੰ ਹੀ ਰਹੇਂਗਾ, ਕੁਮੈਂਟਾ ਦੇ ਪੈਸੇ ਇਕੱਠੇ ਕਰ ਲੈ,ਕੰਮ ਆਉਣਗੇ।

  • @Travelparvaaz
    @Travelparvaaz 5 месяцев назад

    Waheguruji Sab te Maher kro 🙏🙏

  • @HukamSingh-oz9lr
    @HukamSingh-oz9lr 5 месяцев назад +1

    Waheguru waheguru waheguru waheguru waheguru waheguru waheguru waheguru waheguru waheguru waheguru Ji

  • @HarjitSingh-bh5nh
    @HarjitSingh-bh5nh 5 месяцев назад +3

    Guppy guppy

  • @HarcharnSingh-y9q
    @HarcharnSingh-y9q 5 месяцев назад +1

    Waheguru ji waheguru ji waheguru ji 🪬🪬🪬🪬🪬🪬🪬🪬🪬🪬🪬🪬🪬

  • @parveenkaur2294
    @parveenkaur2294 5 месяцев назад +1

    WAHEGURU Ji WAHEGURU Ji

  • @gurpreetsinghguri5146
    @gurpreetsinghguri5146 5 месяцев назад +1

    Very very nice baba Ji thanku

  • @paramjitkaurkaur9905
    @paramjitkaurkaur9905 5 месяцев назад

    Waheguru ji 👏

  • @sandeepsinghnanua4655
    @sandeepsinghnanua4655 5 месяцев назад

    ਵਾਹਿਗੁਰੂ ਜੀ 🙏🌹🌹🌹🌹🌹🌹🙏

  • @SarabajitKaur-y1s
    @SarabajitKaur-y1s 5 месяцев назад +1

    Sarabjit kaur🙏 waheguru ji🙏❤🙏 waheguru ji🙏🙏🙏❤❤🙏🙏❤

  • @sarbjitkaurkaur659
    @sarbjitkaurkaur659 5 месяцев назад

    waheguru ji🙏👏🏻🌷💐🥥🌼🪔❤️🌹✈️✈️✈️✈️✈️✈️🌹🌹🌹

  • @ranjitkaur3174
    @ranjitkaur3174 5 месяцев назад

    Waheguruji. Waheguru.ji. waheguru.ji. waheguru.ji. waheguru.ji 🙏🙏🙏🙏🙏

  • @jagdishssaini
    @jagdishssaini 5 месяцев назад +2

    Wahiguru ji chrhdikla bkhshe ji

  • @GurpreetSingh-h4j1j
    @GurpreetSingh-h4j1j 3 месяца назад

    ਵਾਹਿਗੁਰੂ

  • @harmangill7012
    @harmangill7012 5 месяцев назад

    Waheguruji🎉🎉🎉🎉🎉

  • @lovejotpannu1183
    @lovejotpannu1183 5 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @JasbirKaur-xg5yb
    @JasbirKaur-xg5yb 5 месяцев назад

    Waheguru ji kirpa Karo

  • @ranjitsingh-ne6fh
    @ranjitsingh-ne6fh 4 месяца назад

    Waheguru. Ji

  • @KuldeepSingh-r3p1i
    @KuldeepSingh-r3p1i 5 месяцев назад +1

    Waheguru Shib jio Waheguru Shib jio 🇦🇺🇦🇺🇦🇺🇦🇺🇦🇺

  • @mithudhaliwal8148
    @mithudhaliwal8148 5 месяцев назад

    ਵਾਹਿਗੁਰੂ ਜੀ

  • @rajwantsinghkambo5353
    @rajwantsinghkambo5353 5 месяцев назад +11

    ਬਾਬਾ ਕੁਲਵੰਤ ਸਿੰਘ ਜੀ ਦਾ ਨਾਮ ਲੈ ਕੇ ਤੁਸੀਂ ਝੂਠ ਬੋਲ ਰਹੇ ਹੋ।

  • @manjindersingh1353
    @manjindersingh1353 5 месяцев назад +13

    ਜਿੰਨਾ ਜਿੰਨਾ ਵਣਜਾਰਿਆਂ ਨਾਲ ਕੀਤੀ ਗਦਾਰੀ ਨਾ ਖੋਲਾ ਨਾ ਕੰਧ ਰਹਿਣੀ ਨਾ ਬੂਹਾ ਨਾ ਰਹਿਣੀ ਬਾਰੀ ਸਭ ਕੁਝ ਨਾਸ਼ ਸਰਬਸਤਿਆਨਾਸ਼ ਕੁਲਾਂ ਸਮੇਤ

  • @JishkaramSingh
    @JishkaramSingh 5 месяцев назад +1

    Dhan.ghru.goband.sangh.je

  • @ManpreetBatth-jh2wd
    @ManpreetBatth-jh2wd 2 месяца назад

    ਵਾਹਿਗੁਰੂ ਜੀ ਅਜਿਹੇ ਝੂਠੇ ਕੋਕਾ ਤੋਂ ਬਚਾਈ

  • @Darshankaur-h9q
    @Darshankaur-h9q 5 месяцев назад +11

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉

  • @ParrySam-r1n
    @ParrySam-r1n 5 месяцев назад +1

    Bhaji WAHEGURU ji ka Khalsa WAHEGURU ji ki Fateh. Koi chaj di gal kareo.

  • @balrajgill1089
    @balrajgill1089 5 месяцев назад

    Waheguru ji 🙏

  • @SwaranSandhu-wb2ko
    @SwaranSandhu-wb2ko 5 месяцев назад +1

    Waheguru

  • @GURPREETKAUR-mf1ej
    @GURPREETKAUR-mf1ej 5 месяцев назад +7

    Dhan Guru Gobind Singh Ji Raksha karo sare parwar di ❤❤❤❤

  • @BalwantsinghSandhu-tb5eo
    @BalwantsinghSandhu-tb5eo 5 месяцев назад +2

    ਕਲਕੀ ਅਵਤਾਰ ਕਿਸੇ ਸਰੀਰ ਦਾ ਨਾਮ ਨਹੀ ਜੋਤ ਤੇ ਸ਼ਬਦ ਦਾ ਨਾਮ ਹੈ

  • @rickynanra3027
    @rickynanra3027 3 месяца назад

    Bilkul sach keh rahe ho tusi
    Par ajj Jo mrji kar punn Pooja path Jo v marji kar lo apne vicho even k apne to agliyan lakhan kroran peediyan v nahi honiya

  • @MatharuGurmukhsingh
    @MatharuGurmukhsingh 5 месяцев назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @charnpreetgill8163
    @charnpreetgill8163 5 месяцев назад

    Waheguru ji

  • @manpreetkour4012
    @manpreetkour4012 5 месяцев назад +1

    ❤❤❤❤❤

  • @pinkyGill-dz3os
    @pinkyGill-dz3os 5 месяцев назад +1

    wahegru ji

  • @DavinderSingh-lm3jv
    @DavinderSingh-lm3jv 5 месяцев назад

    Sahi age dasdi g tusi

  • @a-1travels750
    @a-1travels750 3 месяца назад +1

    how to confirm this is the voice of Baba Kulwant Singh Ji? Some other person is speaking by reading something from a book.

  • @ramandeepkaur4973
    @ramandeepkaur4973 4 месяца назад

    Shabad guru surat dhun chela

  • @RandhirSingh-y6c
    @RandhirSingh-y6c 5 месяцев назад

    Waheguruji waheguruji

  • @ParamjeetKaur-ef7bz
    @ParamjeetKaur-ef7bz 5 месяцев назад

    🙏🙏🙏🙏

  • @karmjitkaur9154
    @karmjitkaur9154 5 месяцев назад

    Waheguru ji parmatma to Bina koi ni janda ki hona

  • @nirmalmalhi-nj6tw
    @nirmalmalhi-nj6tw 5 месяцев назад +1

    ਬਾਬਾ ਬਸ ਕਰ ਸਮਾ ਖੁਰਾਬ ਕਰਨ ਲॅਗਾ ਹੋਇਅਾ

  • @JaswinderKaur-qe1tl
    @JaswinderKaur-qe1tl 5 месяцев назад +61

    ਜਦੋਂ ਤੱਕ ਸੱਤਜੁਗ ਆਉਣਾ ਉਦੋਂ ਤੱਕ ਕਿਸ ਨੇ ਰਹਿਣਾ

    • @JagdevSingh-nx2jx
      @JagdevSingh-nx2jx 5 месяцев назад +13

      ਅਸੀਂ ਦੁਬਾਰਾ ਵੀ ਆ ਸਕਦੇ ਹਾਂ

    • @HarjitSingh-wl4er
      @HarjitSingh-wl4er 5 месяцев назад +11

      ਇਹ ਸਰੀਰ ਬੇਸ਼ੱਕ ਨਾ ਰਹਿਣ,
      ਪਰ ਜੁਗ ਭਾਵ ਸ਼੍ਰਿਸ਼ਟੀ ਦੇ ਜੀਵਾਂ ਦੇ ਸਭਾਵ ਦਾ ਬਦਲਣਾ ਅਰਥਾਤ ਸਤਜੁਗੀ ਹੋਵੇਗਾ। ਇਹ ਹੀ ਕਲਜੁਗ ਤੋਂ ਸਤਜੁਗ ਵਿਚ ਪ੍ਰਵੇਸ਼ ਕਹਾਏਗਾ।

    • @Cherry-wg6hr
      @Cherry-wg6hr 5 месяцев назад +4

      ​@@HarjitSingh-wl4er bhai kalyug khatam ho gya hai..........rajsathan vich guru gobind singh ji daa gurdwara hai ...othe jand te pipal de drakhat de bare keha gya hai.....hun kalyug khatam ho gya hai

    • @kaydeepvirk6158
      @kaydeepvirk6158 5 месяцев назад +4

      Bilkul sahi akheya ji🙏 ਵਾਹਿਗੁਰੂ ਜੀ 🙏​@@HarjitSingh-wl4er

    • @Expo-v8r
      @Expo-v8r 5 месяцев назад +1

      ​@@Cherry-wg6hr ਠੀਕ ਆ

  • @rajinderpalkaur8279
    @rajinderpalkaur8279 4 месяца назад

    OM SOHUM

    • @rajinderpalkaur8279
      @rajinderpalkaur8279 4 месяца назад +1

      PUNJAB DI ROTI MAKAN NAHI HAN AAJ TAK FIR KALJIG DI UMAR DASANA. BILKUL ANPARTA

  • @Inderjeetkaur-t9t
    @Inderjeetkaur-t9t 5 месяцев назад

    Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru ji

  • @SatnamSingh-ck8zr
    @SatnamSingh-ck8zr 5 месяцев назад +1

    परमात्मा भगवान जी को मनुष्य में जन्मजात प्यार है 84लख जुन को लेकर बाबा लोग मनुष्यों को डराते हैं कि हम माया दान करें जो जन्म देने बाला है वह जानें कैसे क्या होना चाहिए गुरु नानक देव महाराज जी जाने धन्यवाद जी प्यार इंसानों को लेकर खुश है धन्यवाद जिसने जन्म दिया है

  • @amanffgamanig
    @amanffgamanig 5 месяцев назад +3

    Veer. Jee guru godsend singh kalke da. Awtar. La. Chuka han. Na. Kee vishnu jee

    • @rupindersinghpindu5923
      @rupindersinghpindu5923 5 месяцев назад

      ਕੌਣ ਹੈ ਕਲਕੀ

    • @Cherry-wg6hr
      @Cherry-wg6hr 5 месяцев назад

      ​@@rupindersinghpindu5923bhai kalyug khatam ho gya hai......kalyug daa matlab c....dharm taon duri.....hun lok dharm nu smjn lag gye ne

  • @AnuRadha-bh6us
    @AnuRadha-bh6us 5 месяцев назад +20

    ਨਿੰਦਿਆ ਕਰਨਾ ਪਾਪ ਹੈ ਉਹ ਕਲਯੁੱਗ ਦੇ ਪ੍ਰਭਾਵ ਹੇਠ ਹੈ। ਜਿਸ ਅਵਤਾਰ ਨੇ ਆਉਣਾ ਹੈ ਉਸਦੀ ਬਹੁਤ ਨਿੰਦਿਆ ਹੋਵੇਗੀ ਬਹੁਤ ਕਸ਼ਟ ਦਿੱਤੇ ਜਾਣਗੇ। ਸੋ ਅਵਤਾਰ ਆ ਚੁਕਿਆ ਹੈ ਕਸ਼ਟਾਂ ਵਿੱਚ ਵੀ ਹੈ
    ਬਾਬਾ ਜੀ ਤੁਹਾਡਾ ਗਿਆਨ ਅਧੂਰਾ ਗਿਆਨ ਹੈ ਸਾਰੇ ਯੁੱਗ ਹਜ਼ਾਰਾਂ ਸਾਲਾਂ ਦੇ ਸਨ ਲੱਖਾਂ ਸਾਲਾਂ ਦਾ ਕੋਈ ਯੁੱਗ ਨਹੀਂ ਸੀ।
    ਤ੍ਰੇਤਾ ਅਤੇ ਦਵਾਪਰ ਦੇ ਵਿੱਚ ਸਮੇਂ ਦੇ ਅੰਤਰ ਤੋਂ ਸਪੱਸ਼ਟ ਹੁੰਦਾ ਹੈ

    • @Expo-v8r
      @Expo-v8r 5 месяцев назад

      ਵੇਦਾ ਵਾਲਾ ਝੂਠਾ ਹੀ ਹੈ ਫਿਰ ਤੁਹਾਡੇ ਹਿਸਾਬ ਨਾਲ । 😂😂 ਮੇਰੇ ਹਿਸਾਬ ਨਾਲ ਵੀ ਝੂਠ ਹੀ ਹੈ ਕਿਉਕਿ ਕਲੰਡਰ ਤਾ ਦੋ ਕੁ ਹਜਾਰ ਸਾਲ ਪਹਿਲਾ ਬਣੇ , ਫਿਰ ਤਰੇਤੇ ਤੇ ਦਵਾਪਰ ਦੇ ਸਮੇ ਦੀ ਗਿਣਤੀ ਮਿਣਤੀ ਕਿਵੇ ਹੋਈ ਨਾਲੇ ਵੇਦਾ ਵਿੱਚ ਵੀ ਕੋਈ ਤਰੀਕ ਮਹੀਨਾ ਸਾਲ ਦਾ ਜਿਕਰ ਨਹੀ ਮਿਲਦਾ ।

    • @gurvindersingh2893
      @gurvindersingh2893 4 месяца назад

      🤣🤣🤣 ਰਾਮ ਰਹੀਮ ਦੀ ਚੇਲੀ ਗੁਫਾ ਚ ਬਾਬਾ ਬਹੁਤ ਤਪ ਕਰਦਾ ਸੀ ਸੁਣਿਆ ਮੈਂ 🤣🤣

    • @gurvindersingh2893
      @gurvindersingh2893 4 месяца назад

      ਮਾਫੀ ਵੀ ਦਿੰਦਾ ਸੀ ਗੁਫਾ ਚ ਲੈਜਾ ਕੇ 🤣🤣

  • @JagdishSingh-lp2bk
    @JagdishSingh-lp2bk 5 месяцев назад +1

    ਓਹ ਤਾਂ ਆ ਚੁੱਕਾ ਹੈ ਪਰ ਤੁਹਾਨੂੰ ਨਹੀਂ ਦਿਸ ਰਿਹਾ ਸਮਾਂ ਆਉਣ ਤੇ ਤੁਸੀਂ ਮੂੰਹ ਲਗਾਉਂਦੇ ਫਿਰਨਾ ਹੈ ਇਹ ਗੱਲਾਂ ਯਾਦ ਰੱਖਣਾ

  • @sutantersingh
    @sutantersingh 5 месяцев назад

    Baba kulwant singh ji di photo app nahin bole rahe ji

  • @darshansinghmehrok2122
    @darshansinghmehrok2122 5 месяцев назад +1

    Sidha sidha das bhai tusi ki kahnna chahnde ho .tusi aapni daso ji .bhsann ghat deo

  • @sukhwinderdewana8203
    @sukhwinderdewana8203 5 месяцев назад +9

    ਟਾਈਟਲ ਬਣਾਇਆ ਬੋਲ ਕੀ ਰਹੇ ਹੋ

  • @sukhdevkaur5928
    @sukhdevkaur5928 5 месяцев назад

    No tension

  • @sarbikaur3595
    @sarbikaur3595 4 месяца назад

    ਸਚ ਤਾ ਕਿਸੇ ਨੂ ਨੀ ਪਤਾ ਈਕ ਪਰਮਾਤਮਾ ਜਾਣਦਾ।ਦੁਨੀਆ ਆਪਦੇ ਅੰਦਾਜੇ ਲਾਈ ਜਾਦੀ ਆ।ਜਿਹੜੇ ਪੰਡਿਤ ਆਪਣੇ ਆਪ ਦਾ ਕੁਝ ਨੀ ਜਾਣਦੇ ਜਿਹੜੇ ਸਾਧਾ ਨੂ ਰਬ ਗੁਰੇ ਦਿਖਾਈ ਨੀ ਦਿਦਾ।ਉਹ ਦਸਣ ਗੇ ਕਲਯੁਗ ਕਦੋ ਖਤਮ ਹੋਣਾ।ਸਚ ਇਹ ਧਰਮਾ ਦੇ ਰੌਲੇ ਨੇ ਇਕ ਦੂਜੇ ਨੂ ਖੋਈ ਧਰਮ ਨਾ ਮਂਨਣ ਦੇ ਣ ਵਾਲਿਆ ਨੇ।ਲੋਕਾ ਦਾ ਵਿਸਵਾਸ਼ ਏਨਾ ਤੋੜ ਦੇਣਾ ।ਲੋਕਾ ਵਿਚ ਕੋਈ ਧਰਮ ਦੇ ਭੇਦ ਭਾਵ ਰਹਿਣੇ ਨੀ।ਸਭ ਧਰਮ ਇਕ ਹੋ ਜਾਣੇ ਨੇ।ਜਿਹੜੇ ਸਾਧ ਆਪਦੇ ਗੁਰੂ ਨੂ ਡੋਬਣ ਲਗੇ ਉਹ ਦਸਣ ਗੇ।ਗੁਰੂ ਦਾ ਰਾਜ।ਸਚ ਇਹ ਆ।ਦੁਨੀਆ ਸਭ ਤੋ ਵਡਾ ਸ਼ੈਤਾਨ ਇਨਸਾਨ ਆ।ਭਗਵਾਨ ਵੀ ਇਨਸਾਨ ਆ ਸੋ ਰਬ ਦਾ ਰੂਪ ਗੁਰੂ ਸਭ ਦਾ।ਜਿਹੜੇ ਰਬ ਬਣਕੇ ਬੈਠੇ ਇਹਨਾ ਨੇ ਝੂਠ ਵਿਚ ਉਲਝਾਇਆ ਹੋਇਆ ਲੋਕਾ ਨੂ।

  • @sahilhundal5054
    @sahilhundal5054 5 месяцев назад +2

    ਆ ਜਿਹੜਾ ਬੋਲ ਰਿਹਾ ਇਸ ਦੀ ਆਪਣੀ ਫੋਟੋ ਕਿਉਂ ਨਹੀਂ ਆਈ ਇਹ ਕੋਣ ਆ ਚੈਨਲ ਚਲਾਉਣ ਦਾ ਨਵਾਂ ਤਰੀਕਾ

  • @mohindersinghkumra1713
    @mohindersinghkumra1713 3 месяца назад

    ਕੋਈ ਕਲਜੁਗ ਜਾ ਸਤਯੁਗ ਨਹੀਂ ਹੁੰਦਾ ਇਕੋ ਹੀ ਯੁੱਗ ਚਲ ਰਿਹਾ ਹ
    ਚੀਨ ਕਿੱਥੇ ਪੌਂਚਗਿਆ ਹ ਕਿੰਨੇ ਲੋਕ ਕਮਯਾਬ ਹਨ ਓ ਅਜ ਪੂਰੀ ਦੁਨੀਆ ਚ ਚਾਈਨਾ ਦੇ ਪ੍ਰੋਡਕਟ ਚਲਦੇ ਨੇ
    ਇਥੇ ਹੀ ਲੋਕਾ ਨੂੰ ਪੰਬਲਭਸੇ ਚ ਪਾ ਕੇ ਪੈਸਾ ਕਮਾਯਾ ਜਾਂਦਾ

  • @inderjeetsingh6259
    @inderjeetsingh6259 5 месяцев назад

    ਬੇ ਫਜ਼ੂਲ ਕਿੱਥੇ ਹੈ ਬਾਬਾ ਕੁਲਵੰਤ ਸਿੰਘ