AWARA (Full Album) Arjan Dhillon | Punjabi Songs 2021 | Brown Studios
HTML-код
- Опубликовано: 23 ноя 2021
- Brown Studios Presents “AWARA” Full Album by Arjan Dhillon.
Singer/Lyrics/Composer - Arjan Dhillon
1. Score - arsh heer 00:01
2. Fire Fur - mxrci 3:40
3. Shama payia - yeah proof
4. Hold on - Desi crew 6:18
5. Sangdi sangdi - Mxrci 9:27
6. Mahol - Mxrci 13:00
7. Why arjan - Arsh heer 16:26
8. Dass billo - Yeah proof 20:39
9. Mandeer - J statik 23:22
10. Mehal - Mxrci 26:35
11. Sade aala - Yeah proof 31:10
12. Dope - Jay b 34:01
13. Danabaad - Yeah proof 38:01
Producer - Harwinder Sidhu
Conceived by - Gurpreet Khetla
Online Promotions - Gold Media Entertainment
Publicity design - The Town Media
Audio Jukebox - The Town Media - Видеоклипы
Album Kive Laggi Comment Karke Jaroor Dasseyo ??
💪💪💪🦅❤🌪
Arjan all tym 🔥
No words ❣️✍☑️
Full kaim veera
Sira 😍😍
ਜੇ ਚੀਜਾਂ ਹੋਣ 12 ੳੁਹਨੂੰ ਦਰਜਨ ਕਹਿੰਦੇ ਅਾ. .
ਜਿਹਦੀ ਕਲਮ ਕਮਾਲ ਦੀ ੳੁਹਨੂੰ ਅਰਜਨ ਕਹਿੰਦੇ...💖💖
Right
best love ur voice & this the best song of yours
best isthe next big name in the music industry. Am i right
love this song ty sir for... fantastic lyrics and video
Different song, amazing concept . Keep growing
ਤਾੜੀਆਂ ਰੁੱਕਣੀਆ ਨਹੀ ਚਾਹੀਦੀਆਂ ਦਿਲ ਖੁਸ਼ ਕਰਤਾ ਚੋਬਰ ਨੇ 👏👏👏👏👏
Very nice love you paji arjun Dhillon
ruclips.net/video/ZqUwM5yoD_A/видео.html
eh sun
Fire fur gaane ch ਪਤੰਦਰ race te ee pair 👣 rakhi aunda 👍🏻👍🏻🔥🔥🔥🔥 full swaad
ਅੱਜ ਮੇਰਾ ਕਿਸੇ ਮਨ ਕਿਸੇ ਨਾਲ ਵੀ ਗੱਲ ਕਰਣ ਦਾ ਨੀ ਸੀ , ਬੱਸ ਆਵਾਰਾ ਪੂਰੀ ਸੁਣਦਾ ਸਕੂਨ ਜੇਹਾ ਮਿਲਦਾ
ਪਤਾ ਨੀ ਪਤੰਦਰ ਕਿੱਥੋ ਲੱਭ ਲੱਭ ਲਿਖ ਦਾ ਹਰ ਵਾਰੀ ਸਿਰਾ ਹੀ ਹੁੰਦਾ ਡੂੰਘੀ ਕਲਮ ਆ ਭਦੌੜ ਵਾਲੇ ਦੀ ਵਾਹਿਗੁਰੂ ਮੇਹਰ ਕਰਨ ਅਰਜਨ ਢਿੱਲੋ ਤੇ ਇੱਦਾ ਹੀ ਸੋਹਣੇ ਸੋਹਣੇ ਗੀਤ ਪੰਜਾਬੀ ਇਡਸਟਰੀ ਨੂੰ ਮਿਲਦੇ ਰਹਿਣ...😊😊
ruclips.net/video/ZqUwM5yoD_A/видео.html
eh sun
Super 😀😀😀😀😀
bai da study career boht top hia boht pdhe likhe ne
ਪਿਆਰ ਹੋਵੇ ਭਾਵੇਂ ਹੋਵੇ ਯਾਰੀ ਸੋਹਣੀਏ
ਚੱਕਦੇ ਨੀ ਰਾਹ ਦੀ ਸਵਾਰੀ ਸੋਹਣੀਏ
ਇੱਕ ਹੱਥ ਵੱਜਦੀ ਨੀ ਤਾੜੀ ਸੋਹਣੀਏ
ਨੀ ਤੈਨੂੰ ਵੀ ਅਜ਼ਮਾਵਾਂਗੇ
ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਲੈ ਕੇ ਈ ਜਾਵਾਂਗੇ।😍❤❤🔥🔥🔥
ruclips.net/video/ZqUwM5yoD_A/видео.html
eh sun
ਦਿਨ ਵਿੱਚ repeat ਤੇ ਚਲਦੀ ਏ ਐਲਬਮ ਏ dope song ਤੇ ਲਗਦਾ ਜਿਵੇਂ ਬਾਈ ਨੇ ਮੇਰੀ ਜਿੰਦਗੀ ਤੇ ਲਿਖਿਆ ਏ ਲਵ ਯੂ ਬਾਈ ਜੀ
Beautiful
👍
ਕੋਣ ਵੱਖ ਕਰੂੰ ਹੋਗੀ ਜੇ ਭਦੌੜ ਵਾਲੇ ਦੀ,। ਦੁੱਧ ਵਿੱਚ ਜਿਵੇਂ ਖੰਡ ਖੁਰੀ ਹੁੰਦੀ ਆ।✍️✍️✍️✍️✍️✍️✍️
ਕਿਆ ਬਾਤਾਂ।🏹🏹🏹🏹
ਹੁੰਦੀ ਲਿਖਤ ਜੋਂ ਮੰਗਲ ਹਠੂਰ ਦੀ 🔥❣️🌺
ਸਹੀ ਗੱਲ ਮਨਮੋਹਨ ਵਾਰਿਸ ਤੇ ਮੰਗਲ ਹਠੂਰ
best love ur voice & this the best song of yours👍🏻
best isthe next big name in the music industry. Am i right
love this song ty sir for... fantastic lyrics and video
Different song, amazing concept . Keep growing
ਸਰਕਲ ਰੁੱਕ ਗਿਆ ਪੈਸਾ ਧੇਲਾ ਮੁੱਕ ਗਿਆ ❤️
Kehda ganna ehna vichon
Kis gane ch aa ah line bro
@@arshsidhu1700 dass billo
@@SUKHGAMERZ47 dass billo
Dass billo 😍🔥
ਸਾਰੇ ਗਾਣੇ 🔥ਘੈਟ🔝 ਨੇ ਬਾਬੇੇ ਰੱਬ ਇੱਦਾ ਹੀ ਮਿਹਰ ਬਣਾਕੇ ਰੱਖੇ ਇੱਦਾ ਈ ਧੱਕ ਪਾਉਦੇ ਰਹੋ♥🔚
ਚੋਬਰ ਦਿਨੋ ਦਿਨ ਸਿਰਾ ਲਗਾਈ ਜਾਂਦਾ
ਦਾਨਾ ਬਾਦ song ਸਿਰੇ ਦੀ ਕਲਮ ਤੇ ਸੋਚ ਦੀ ਨਿਸ਼ਾਨੀ ਵੈਸੇ ਸਾਰੀ album lyrics ਪੱਖੋਂ ਸਿਰਾ ਹੀ ਹੈ
Kon kon repeat te sun reha album ? 😄😄 idr tn chl rhi ajj swer di 🔥🔥
0:00 - SCORE
3:40 - FIRE FUR
6:17 - HOLD ON
9:20 - SANGDI SANGDI
12:59 - MAHOL
16:24 - WHY ARJAN
20:33 - DASS BILLO
23:22 - MANDEER
26:34 - MEHAL
30:56 - SADE AALA
33:56 - DOPE
38:00 - DANABAAD
COMMENT NU LIKE JRUR KRR DENO MEHNT LGDI AE GG
THANKS❤❤❤❤
sira album all song
shama payia song nhi aa vich
@@mandeepsandhu5048 hnjii haini
This comment should be pinned ♥️
Discription ch hai time stamp already!!
ਸਾਰੇ ਗਾਣੇ ਵਧੀਆ ਨੇ ਬਾਈ
ਘੈਂਟ ਗੱਲਬਾਤ ਵੀਰੇ
ਪਰ, ਮੈਨੂੰ ਮਹਿਲ ਤੇ ਦਾਨਾਂਬਾਦ ਜਿਆਦਾ ਪਸੰਦ ਆਏ 👌🏼👌🏼👌🏼❤
ਸਿਰਾ ਕਰਵਾਇਆ ਪਿਆ ਅਰਜਣ ਬਾਈ ਨੇ ਬਹੁਤ ਵਧੀਆ ਲਿਖਤ ਤੇ ਗਾਇਕੀ 🧨🧨💥💥💥🔥🔥🔥 Full album on repeat 🔁
ਇਹਤੋ ਅੱਗੇ ਤਾਂ ਬੱਸ ਦੁਨੀਆਂ ਖਤਮ ਆ😁
ਜੁਲਮ ਈ ਕਰਤਾ❣️💥
ਅਰਜਣ ਨਾਲ ਲੋਕੀ ਕਲ਼ਮਾਂ ਮੇਚਣ ਲੱਗ ਪਏ ਨੇ🔥 BESTEST ALBUM EVER, Must be on BILLBOARD.
ਅਸਲ ਲਿਖ਼ਾਰੀ " ਦਾਨਾਬਾਦ " ਬਾਕਮਾਲ 💯
Koi takar nhi Arjan vir di ਹੱਥ ਚ ਕਲਮ ਨਹੀ
ਦਿਲ ਟੋਲਿਆ ਪਿਆ
Best wishes Arjan dhillon veer
ਵਾਹਿਗੁਰੂ ਜੀ ਮੇਹਰ ਕਰੇ 🤟
Hlo
Karan aujla lite 😂
@@atulphenx7225 tik ja🤬
@@atulphenx7225 😀
@@atulphenx7225 😂🤭🤭😜😜
Jina chaa babbu maan saab diya album sunan ch aaunda h,,, same feeling h ...jiyo bai🕺🕺
True bai
Arjan Arjan hoi peyi aa Saade jammu aale passe b.. Veere kithon Likh lende o Aina Badiya Badiya cheezan... 😘😍😍😍😍😍😎🥰🥰🥰
ਬਹੁਤ ਖੂਬ ।
ਘੈਂਟ ਸਿਰਾ ਐਲਬਮ ।
ਅਰਜਨ ਢਿੱਲੋਂ ਗੀਤਕਾਰੀ ਗਾਇਕੀ ।
🤗🤗👌👌
When he said,
apne geetan warge v geet kde dubara ni bnaye,
He fucking meant it hard!!
Tu v likhda bro
@@harman3678 ha bro , pr mai sirf comment hi likh skda😂😂😂
@@jasneetsingh2210 🤣🤣🤣
ਸਾਰੇ ਹੀ ਗੀਤ ਪੂਰੇ ਘੈਂਟ ਨੇ ..✍️ ਕਿਆ ਬਾਤਾਂ .. ਸਦਾਬਹਾਰ ਗਾਣੇ on Repeat
Full awesome song
❤️
Fabulous song
❤️
I love this song and best
❤️
such a nice song
👍
😘😘
arjan dhillon da naqm Darjan Dhillon hona chahida...chobar hafte ch 12 gaane kadd dinda .... very talented artist with quality lyrics... big fan of this guy
Alabm puri top di a bro tusi aujla + sidhu dova too end albam kadi a koi ve song mada nhi haga sare top de ne bro ❣️🤟🏻💋💋💋💋
DJ ਦਾ ਮੁੱਲ ਪਾਤਾ ਐਲਬਮ ਨੇ 🔥🔥
End album saari sirra
Ikk vi song bekaar ni
Aaj tkk koi v song ni Hona jehda tohada na soneya Howe ....
Tuhade songs boht ghaint a virre
Awara..ਕਿਆ ਹੀ ਬਾਤਾਂ ਨੇ👌All songs ghaint💝ਐਵੇਂ ਨੀ Arjan Arjan ਹੁੰਦੀ...ਕਿਸੇ ਗੱਲੋਂ ਹੀ ਹੁੰਦੀ ਆ😘
Literally 0.01% people reading this message: "God Bless U and Ur Family. You will achieve all ur goals soon . Keep patience. Talent doesn't fade "
- A cute middle class singer whose voice is similar to Arijit Singh
ਅਰਜਨਾਂ ਨਹੀ ਰੀਸਾਂ... ਕੋਈ ਫਰਕ ਨੀ ਉਹਦੇ ਵਾਗੂੰ ਈ ਨਿਸ਼ਾਨੇ ਲਾਉਣੇ 🌺⛳
ਬੋਲ ਰੀਠੇ ਦਿਲੋਂ ਪਤਾਸੇ ਨੀ 💨
ਮਹਿਲ ਗਾਣਾ ਆਏ ਹਾਏ ਹਾਏ ❤❤❤❤
ਬਹੁਤ ਸੋਹਣੇ ਨੇ ਸਾਰੇ ਗੀਤ ♥️♥️😘👌 ਕਮਾਲ ਕਰਤੀ ਮੁੰਡੇ ਨੇ
is season ch jinniyan v album aiyan ne saareyan ton wadiya
Lokki yaad Rakhan gye,, Awara,, naam di koi album v ayi c🔥🔥❤
Chobbar Sanu v AWARA bnauga 🔥💥 (Swaad Ageya)
verre reaction on full album soon✌
ਬਾਈ ਤੇਰਾ ਕਮੈਂਟ ਪੜ ਕੇ ਨਵੀਂ ਐਲਬਮ ਦਾ ਨਾਮ ਰੱਖਿਆ 😂
ਅਰਜਨ ਅਰਜਨ ਤਾਂਹੀ ਤਾਂ ਹੁੰਦੀ ਐ......✍⭐
ਕਲਮ ਜੋ ਕਰਾਮਾਤ ਏ
ਵਾਹਿਗੁਰੂ ਦੀ ਬਖਸ਼ੀ ਸੁਗਾਤ ਏ
ਭਦੌੜ ਵਾਲਾ ਮੁੰਡਾ
End ਗੱਲ ਬਾਤ ਏ
ਅਰਜਨ ਅਰਜਨ ਅਰਜਨ ਅਰਜਨ ਅਰਜਨ ਅਰਜਨ ਜੱਟਾਂ ਕਲਮ ਤਾਂ ਤੇਰੀ ਆ ਉਸਤਾਦ ਸਿਰਰਾ ਗੱਲ ਬਾਤ ਜੱਟਾਂ ਤਾਰੀਫ ਲਈ ਸ਼ਬਦ ਘੱਟ ਨੇ
Best album eh pehli album aa jehri ghar ch, gaddi ch te truck ch repeat laggi aa
ਭਦੌੜ ਵਾਲਾ ਹਰ ਵਾਰ ਗੱਲ ਸਿਰੇ ਲਾਉਂਦਾ 🙏
#arjundhillon
After Sidhu , Aujla , now it’s the time of Arjan 🔥
Dope album , lyrics ta pta ni kitho le ke aaonda
Kya bat a bai
ruclips.net/video/ZqUwM5yoD_A/видео.html
eh sun
Only one maan then Dhillon
true
Literature bhut padhdaa arjan dhillon 22 odaa v asar hunda
Bhaa kithe beh k likhda va fire fur ch agg hi gaya 👌👌👌👌
ਕੋਈ ਤੈਨੂੰ ਸਾਡੇ ਤੋਂ ਜਰੂਰੀ ਕਿੱਦਾਂ ਹੋ ਗਿਆ 👌❣
ਕਿਆ ਬਾਤਾਂ ਅਰਜਣਾ
ਅਸਲ ਕਲਾਕਾਰੀ 🌼🌼
Barnale aaleya da time aa hun lalli shalli side te boht ghoosiyan bhor liya baakiya ne
Level aa eh barnaale aaleya da ✍️✍️✍️✍️✍️❤️❤️❤️😍
1. 00:00 Score
2. 03:43 Fire Fur
3 06:17 Hold
4. 09:27 Sangdi Sangdi
5. 12:59 Mohol
6. 16:32 Why Arjan
7. 20:45 Dass Billo
8. 23:25 Mandeer
9. 26:40 Mehal
10. 31:00 Sade Aala
Loji kro enjoy
Gujjar ਹੋ y
@@mustaqkhan5215
0
@@mustaqkhan5215 p
@@mustaqkhan5215
P
0
@@mustaqkhan5215
0
ਸਾਰੇ ਸਿੰਗਰਾ ਲੇਖਕਾਂ ਨੂੰ ਪੈਰੀ ਹੱਥ ਲਾਉਣੇ ਚਾਹੀਦੇ ਨੇ ਅਰਜਨ ਦੇ
Ni Das je tan odo v kregi mnu pyaar,👌👌🥰🥰😘
ਹੁੰਦੀ ਕਲਮ ਜੋ ਮੰਗਲ ਹਠੂਰ ਦੀ 👌👌
1 - 13 sare song saroor dinde a arjna ❤️
ਅਰਜਨਾ ਕਹਿਰ ਹੀ ਕਰਵਾਈ ਪਈ ਆ
Arjan Arjan hoi pyi a... 🔥🔥🔥🔥
ਰੱਬ ਇੱਤਰ ਡੋਲ ਗਿਆ ਓਹਦੇ ਉੱਤੇ ♥️
ONE OF THE BEST ALBUMS EVER IN INDUSTRY 🏹
#on #repeat
I love his voice n his expressions
Tusii Taa Owsmmm Singr Ho ur The Best
thanku for the lovely song
#different tune.."@different beats.. @different lyrics.
ਸਾਰੇ ਹੀ ਗਾਣੇ ਬਹੁਤ ਵਧੀਆ on Repeat ਚਲਦੇ ਆ Sad ਗਾਣਾ ਇਕ ਹੀ ਪਾਇਆ sirraa ਲਾਤਾ song ਓਹ ਵੀ ਬਹੁਤ ਬਹੁਤ ਮੁਬਾਰਕਾਂ ♥️
eh ki cheez a 🔥🔥 .ek ton ek song .sidhu te karan huna da time gya
Yrr koyi world' nhi awesome lyrisc sari album bhut ghint a evergreen song arjan arjan hoyi payi aa
Aj de time di best album …siraaa laya pya thank Harwinder Arjun and all team eni sohni album dein lai 💿🔥🔥🔥🕺
ਭਦੌੜ ਆਲੇ EnD gAlL bAaT 👌🏻🔥🔥
Now, We have next legend after BABBU MAAN SHAB ❤
- The ARJAN DHILLON
😍ਕੱਦ 6 ਤੋਂ v ਉਤੇ ♥️
ਚੁੱਲੇ ਵਿੱਚ ਮੱਚੇ ਖਾਲਪਾੜ ਨਖਰੋ, ਮਹਿਫ਼ਿਲਾਂ ਦੇ ਗੱਭਰੂ ਸਿੰਗਾਰ ਨਖਰੋ । 🎯 ਅਰਜੁਨ ਢਿਲੋਂ
I really loved all the songs but hate when people just steal others music and uploading on their channel.I was listening this album on fake channel but happy to see it on original channel....just amazing singer,lyrics and vibing on every level ❤️❤️❤️🔥🔥🔥🔥
GOAT dhillon of Punjab.
Dope lyrics🔥🔥🔥🔥🔥
Dope voice🔥🔥🔥🔥🔥
Dope music🔥🔥🔥🔥🔥
Addictive composition always 🔥🔥🔥.
Craaa laya pya arjan ji🐐🐐🐐🐐
Attt siraaaa vere
ਕੋਈ ਤੋੜ ਨਹੀਂ ਤੇਰਾ ਅਰਜਨਾ
Lyrics ਤੇ Singing ਦਾ ਅੱਡ ਹੀ Level ਆ 🔥🔥
ਨਜ਼ਾਰਾ ਲਿਆ ਤਾ ਬਾਈ 👌🏻👌🏻
No comparison🙌🏻🙌🏻
On Repeat ਚੱਲੂ ਹੁਣ ਤਾਂ🔥🔥
Arjan arjan hundi gal geetan vich hundi!!💪💪
Arjan Arjan hundi gall geetan vich gundi ❤❤🔥🔥🌹🌹👌👌🚩🚩↗️✅✅
❤️❤️❤️
ਭਦੌੜ ਆਲਾ ਪਤੰਦਰ ਬਾਹਲਾ ਕੱਬਾ ਜਦੋਂ ਵੀ ਵਾਪਸੀ ਕਰਦਾ ਸਭ ਨੂੰ ਰੋਲ ਜਾਂਦਾ 👌👌👌👌👌❤❤❤❤
ਕਹਿਰ ਕਰਿਆ ਪਿਆ ਪਤੰਦਰੋ🔥🔥
Power of Arjan
Full album is trending on RUclips 🔥🔥
😎
lyrics khatrnaak likda munda....att.
Arjan bai song sare hi siraaa aa
Gym layi playlist mill gyi hunn.🔥💫
Love lyrics of Arjan and aujla....love from Pakistan😍
Arjan dhillon real name is Hardeep khan
Omg 😳 koi tenu sade ton jruri kive ho gya. Lv this sing. 🤩🤩🥰🥰❤️❤️❤️
Jnaab likhna hi othon shuru krde ne jithe baki lyricist di soch khtm hundi ahh📈💯🔥
Sare gane end glbaat babe 🔥🔥🔥🔥🔥🔥🔥💯💯💯💯💯
Indispensable Album 🔥🔥💯
best love ur voice & this the best song of yours
Phlian heer di na suni.. Hun herrian padde.... Kisaa wawa....
ਸਾਰੇ ਖੂੰਜੇ ਲਗਾ ਕੇ ਰੱਖ ਤੇ ਅਰਜਨਾ ਤੂੰ ਵਾਹੇਗੁਰੂ ਹੋਰ ਤਰੱਕੀ ਦੇਵੇ ਵੀਰ ਨੂੰ @arjandhillon
BAMB TAPE ARJAN BAI JI 💣💣🔥🔥
MEHAL SONG BEST OF THE ALBUM VAKHRI CHEEZ VAKHRI LIKHAT ❤️👌🔥
ਅਰਜਨ ਇਤਿਹਾਸ ਸਣਾਊ, ਨਾਲੇ ਬਣਾ ਕੇ ਜਾਊਗਾ......... ਦਾਨਾਬਾਦ ❤️✍️
Pyaar hove pave hove yaari sohniya😍😍😍 gll baat puri aa album ch
Mehal song is favrate song bn gya yrr kya geet lekhya va Arjun ne 🔥🔥🔥🔥👌👌👌👌👌
Firstly I m like this album without listening bcz we already know that arjan arjan🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🧡❤️🧡love you brother
Mmlmolmkk
ਭਦੌੜ ਆਲ਼ਾ ਤੋੜ ਆ ਜਿਹੜੇ ਆਂਹਦੇ ਸੀ ਅਖੇ ਜੱਟ ਦਾ ਮੁਕਾਬਲਾ ਕਿੱਥੇ ਐ ? ਏ ਐਥੇ ... ਏ ਐਥੇ ਐ ।
Sira bai eas vaar ta sira hi krati allbum one billion vicho one a dhak hi paati I am big fan you
Sirra yaar bai tere songs di wait c thand ch suna ge hun
Sangdi sangdi 🥂🔥🙋🏻♂️
Sira bhaii sira track....
Why arjan ਕਿਸ ਕਿਸ ਦਾ favourite song ਹੈ
ਵਾਜ ਤੇ ਲਿਖਤ ਦੀ ਨਾ ਤਾਂ ਕੋਈ ਰੀਸ ਆ ਤੇ ਨਾਂ ਹੀ competition 🙏🙏
Sirra gall baat ❤️❤️❤️
Arjan nal loki kalma mechan lag pe ne
Lyrics 👌🏻👌🏻👌🏻👌🏻
ਸਿਰਾਂ ਬਾਈ Arjan Dhillon 🤘🤘❤️❤️
Siraaaaaaaaa banda a koi Rees ni Teri astad
Bai Simar dohara di post dekh k aya se ma dekhn why Arjan gana schio bala sirraa kla gana ni sari album e sohni aaa ❤️❤️