Saroor (Full Album) Arjan Dhillon | New Punjabi Song 2023 | Mxrci | Latest Punjabi Songs 2023

Поделиться
HTML-код
  • Опубликовано: 25 дек 2024

Комментарии • 1,8 тыс.

  • @gilldallewaliya1519
    @gilldallewaliya1519 Год назад +12

    ਕਰਦੀਆਂ ਅੜੀ‌ਆਂ ਤੂੰ ਜਾਨ ਜਾਨ ਕੇ
    ਨਿੱਕੀ ਹੁੰਦੀ ਲੱਗਦਾ ਏ ਰਹੀ ਨਾਨਕੇ😂😂
    ਘੈਂਟ ਲਾਈਨ ✍️✍️

  • @basicknowledge1818
    @basicknowledge1818 Год назад +39

    ਸੂਰਜਾਂ ਨਾਲ ਏ ਜੰਗ ਲਿਸਕਾਰਿਆਂ ਦੇ ਨਾਲ ਨੀ ।
    ਸਰ ਚੋਟੀਆਂ ਨੀ ਹੁੰਦੀਆਂ ਸਹਾਰਿਆਂ ਦੇ ਨਾਲ ਨੀ 🤙💯

  • @nitindiwana4665
    @nitindiwana4665 Год назад +163

    24:56 ਜਦੋ ਜਾਣਾ ਏ ਅਖੀਰੀ ਚਾਰ ਮੋਢਿਆਂ ਤੇ ਹੋਕੇ,
    ਫਿਰ ਜ਼ਿੰਦਗੀ ਜਿਓਣੀ ਕਾਤੋ ਗੋਡਿਆਂ ਤੇ ਹੋਕੇ 🔥💎💯

  • @bahadarpaul7294
    @bahadarpaul7294 Год назад +82

    ਕਾਲਜ 'ਚ ਬਿੱਲੋ ਅਸੀਂ ਝਿੰਝਰ ਹੀ ਸੁਣਦੇ ਸੀ ...❤❤ ਕਾਲਜ ਦਾ ਸਮਾਂ ਯਾਦ ਅਾ ਗਿਅਾ...ਲਵ ਯੂ ਭਰਾ❤

  • @Thealtafmalik_
    @Thealtafmalik_ Год назад +217

    Arjan Dhillon ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤

  • @anythingyouwant_
    @anythingyouwant_ Год назад +45

    Arjan bai yrr har vaar tu dill jitt da ni , kho k hi lai jaana , i swear, tere ton utte , te vadia lyricist ajj de time koi hor ni haiga 😊 Love you bai.

  • @Ik-Sarb
    @Ik-Sarb Год назад +23

    ਹੁਣ ਝੋਨੇ ਦੇ ਦਿਨਾ ਚ” ਜੀਅ ਲੱਗਾ ਰਹੁ❤🤟🏻🤟🏻

  • @ravidoctor7540
    @ravidoctor7540 Год назад +796

    ਅਰਜਨ ਦੀ ਕਲਮ ✍🏻 ਕੋਣ ਕੋਣ ਫੈਨ ਆ ❤️

    • @deepsinghbhathal4824
      @deepsinghbhathal4824 Год назад +34

      👌🏻👌🏻👌🏻👌🏻👌🏻👍👍👍🎉🎉🎉 pindan ale.....

    • @PinderBajwa-x3n
      @PinderBajwa-x3n Год назад +20

      after sidhu luv his songs bhut sohna likhda gaunda bhai

    • @sssdhd5110
      @sssdhd5110 Год назад +11

      Asian ji❤❤❤❤❤❤❤❤❤❤❤❤❤❤❤❤❤

    • @intelligenceinstitute3719
      @intelligenceinstitute3719 Год назад +3

      ma

    • @fatehsingh6935
      @fatehsingh6935 Год назад +6

      ਕੁਲਵਿੰਦਰ ਢਿੱਲੋਂ ਸਿੱਧੂ ਮੌਸੇ ਵਾਲਾ ਅਰਜੁਨ ਢਿੱਲੋਂ ❤

  • @nitindiwana4665
    @nitindiwana4665 Год назад +31

    31:01 ਦੁਨੀਆ ਪੁੱਛਦੀ ਕਿਥੋਂ ਮੰਗੋਦਾ ਕਾਲਾ ਮਾਲ ਕੁੜੇ,
    ਨੀਂਦ ਨਾ ਆਵੇ ਮੇਰੀਆਂ ਰਹਿੰਦੀਆਂ ਅੱਖਾਂ ਲਾਲ ਕੁੜੇ 🐍😄🔥

  • @khurmiautoservice5468
    @khurmiautoservice5468 Год назад +8

    19:13 ਗੱਭਰੂ ਜਨੂੰਨੀ ਕਾਹਦੀ ਚੋੜ ਸੋਹਣੀਏ ਮੈ ਅੰਬਰਾਂ ਤੇ ਲਿਖੱ ਦੂ ਭਦੌੜ ਸੋਹਣੀਏ❤❤❤,,,
    Kya bat aa arjan bhi❤

  • @DHALIWALFILMzPRODUCTION
    @DHALIWALFILMzPRODUCTION Год назад +21

    ਇਕ ਦਿਨ ਸੋਨੇ ਦੀਆਂ ਖਾਨਾਂ ਅਰਜਨ ਨਾਲ ਤੁਲਣਗੀਆ 🏹🎯

  • @babbuaulakh6739
    @babbuaulakh6739 Год назад +20

    ਕਿੱਥੇ ਬਹਿਕੇ ਲਿਖਦਾਂ ਅਰਜਨ ਬਾਈ
    ਮਾਲਵਾ ਮਾਲਵਾ ਹੋਈ ਪਈ ਆ ਸਾਰੇ ਗੀਤਾਂ ਵਿੱਚ
    ਬਹੁਤ ਬਹੁਤ ਮੁਬਾਰਕਾਂ

  • @GandhiGodse-zl4bw
    @GandhiGodse-zl4bw Год назад +16

    Next 10 years Arjan rool Punjabi industry
    #challenge

  • @rajneeshjain7620
    @rajneeshjain7620 Год назад +5

    ਕਿਹੜਾ ਰੱਬ ਜਿੰਮੇਵਾਰੀ ਲੈਦਾ ਵਿਛੜੇ ਮਨਾਉਣ ਦੀ
    ਦਫਤਰ ਦੱਸੋ ਉਹਦਾ ਹੁਣੀ ਜਾ ਕੇ ਆਉਣਾ ਮੈ
    ਸਾਰਾ ਹਾਲ ਦਿਲ ਦਾ ਸੁਣਾ ਕੇ ਉਹਨੂੰ ਆਉਣਾ ਮੈ
    ਸਾਡਿਆ ਦੁੱਖਾ ਉਹਦੇ ਕੋਲੋ ਕਾਹਦਾ ਪੜਦਾ
    ਸੱਜਣਾ ਬਿਨਾ ਨਾ ਸਾਹਾ ਸਾਡਿਆ ਦਾ ਸਰਦਾ
    ਕਰਦਾ ਤਿਆਰੀ ਫੇਰ ਉਸੇ ਨੂੰ ਧਿਉਣ ਦੀ
    ਕਿਹੜਾ ਰੱਬ ਜਿੰਮੇਵਾਰੀ ਲੈਦਾ ਵਿਛੜੇ ਮਨਾਉਣ ਦੀ ❤❤
    ਰਜਤ ਵਰਮਾ ਧੂਰੀ ❤

  • @suhkasingh
    @suhkasingh Год назад +8

    Arjan Arjan hundi a saroor ch khurre ❤️🔥

  • @jassbhullar312
    @jassbhullar312 Год назад +5

    ਬਠਿੰਡਾਂ ਬਰਨਾਲਾ ਰੋੜ….ਖੱਬੇ ਪਾਸੇ ਆ ਭਦੌੜ…❤❤
    ਪੀ.ਬੀ.੧੯/19 ਆਲੇ…ਅਰਜਨਾ 🎶ਅੱਤ 🔥ਈ ਕਰਾਉਂਦਾ ਆਉਣਾ….ਸਿਰਾ ਜੱਟਾ..🔝💯👌🏻👌🏻

  • @ak6sandhu
    @ak6sandhu Год назад +35

    30:05 - Malki gaane di yaad aagi bai sunke 🥺 Arjan veere you're too good for us

    • @ShubhamKumar-tk9ef
      @ShubhamKumar-tk9ef Год назад

      Waaaahhhh Wat a album❤️❤️😍😍

    • @DHRMVIR_NAIK
      @DHRMVIR_NAIK Год назад

      Sahi gal aa bro same feel mnu ayi c eh song di vibe sun k ❤❤

  • @JyotiRani-uu9yv
    @JyotiRani-uu9yv Год назад +25

    ਅਰਜਨ ਭਰਾ ਵਰਗੀ ਕਲਮ ਕਿਸੇ ਕੋਲ ਨੀ ਹੈ।
    ਹਰ ਇਕ ਗਾਣੇ ਦੇ ਬੋਲ ਸੋਚਣ ਲਾ ਦਿੰਦੇ ਆ
    ਕੱਲਾ ਕੱਲਾ ਬੋਲ ਸੁਣਨ ਵਾਲਾ ਆ ਜੀ
    Salute Arjan bai ji nu kich k rakho kmm Lov uuu

  • @officialDeep877
    @officialDeep877 Год назад +92

    ਤੈਨੂੰ ਮਹਿਲਾਂ ਵਿਚ ਰੱਖੂਗਾ,, ਭਾਵੇਂ ਬੇਸਮੈਂਟਾ ਵਿਚੱ
    ਡੇਰਾ,,
    ਰੱਬ ਤੰਦਰੁਸਤ ਰੱਖੇ,ਸਵਾਦ ਆਗਿਆ

  • @karanvir116
    @karanvir116 Год назад +13

    ਅਰਜਣ ਬਾਈ ਹਰ ਕਿਸੇ ਦੀ ਗੱਲ ਕਿਵੇਂ ਲਿਖ ਲੈਨਾ ਯਰ ? ਬਾਬਾ ਤੈਨੂੰ ਚੜਦੀ ਕਲ੍ਹਾ ਚ ਰੱਖੇ ❤

  • @honeybhatia4164
    @honeybhatia4164 Год назад +6

    ਜਿਹੜਾ ਤੈਨੂੰ ਛੱਡਕੇ ਜਾਂਦਾ ਉਹ ਕੀ ਲਗਦਾ ਤੇਰਾ ਨੀ ❤❤❤

  • @punjabilyricsstatus2119
    @punjabilyricsstatus2119 Год назад +18

    A for Arjan
    R Raab
    J jawani
    A Awara
    N night out
    D Drunk arjun
    H Heer
    I ilzaam
    L long back
    L lit bit
    O ohi lagdi ah
    N nakhre
    The end❤❤❤❤❤❤😊😊😊😊😊

  • @tejvirsinghdharni7618
    @tejvirsinghdharni7618 Год назад +58

    ਜਦੋ ਜਾਣਾ ਏ ਅਖੀਰੀ ਚਾਰ ਮੋਡੇਆ ਤੇ ਹੋਕੇ,
    ਫਿਰ ਜ਼ਿੰਦਗੀ ਜਿਓਣੀ ਕਾਤੋ ਗੋਡਿਆ ਤੇ ਹੋਕੇ 🔥❤️😘ਅਰਜਣ ਢਿੱਲੋਂ

  • @amrindersingh6994
    @amrindersingh6994 Год назад +9

    ਦੁਨੀਆ ਜਿਤਣ ਆਏ ਆਂ ਇਕੱਲੀ ਤੈਨੂੰ ਨੀ😊❤

  • @Livefocustv
    @Livefocustv Год назад +156

    ਮਿਰਜ਼ਾ ਗਾਣਾ ਦਿਲ ਨੂੰ ਸ਼ੂਹ ਗਿਆ ਯਾਰਾ ❤✅

  • @aviok3010
    @aviok3010 Год назад +2

    wahhhhhh

  • @navvmusic
    @navvmusic Год назад +4

    Next level….Duniyan Jittan aaey aan kalli tainu ni wahh🤘🏻🤘🏻💪💪❤️❤️✌🏻✌🏻

  • @jaskaransinghruhal4911
    @jaskaransinghruhal4911 Год назад +9

    ਹੁਣ ਖੇਤਾਂ ਚ ਕੰਮ ਵੀ ਵਾਹਲਾ ਉਤੋ ਅਰਜਣ ਦੇ ਗਾਣੇ ਆ ਗਏ ਕੰਮ ਸੌਖਾ ਹੋਜੂ ਹੁਣ❤❤❤❤

  • @NishaKhan78640
    @NishaKhan78640 Год назад +4

    ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ.....🔥♥️💯

  • @TURBANKING4787
    @TURBANKING4787 Год назад +9

    sidhu to bad arjan dhillon ❤❤

    • @lux.choudhary11
      @lux.choudhary11 10 месяцев назад

      sidhu moose wala and arjan dhillon voice verry nice🥰🥰🥰🥰

  • @harmanmogaofficial
    @harmanmogaofficial Год назад +22

    ਪੈ ਜਾਵੇ ਪਿਆਰ ਜਿੱਥੇ ਜਾਨ ਵਾਰੀਏ
    ਅੜੀ ਉੱਤੇ ਆਜੀਏ ਤਾਂ side ਵੀ ਨੀ ਦਿੰਦੇ🤙⛳️
    ARJAN👌❤️

  • @attwadibhadaur7649
    @attwadibhadaur7649 Год назад +42

    "Lit Bit" 🥰✍️ਅਰਜਨਾ ਕਿਸੇ ਆਸ਼ਕ ਦੀ ਮੌਤ ਦਾ ਕਾਰਨ ਨਾ ਬਣਜੀ...!

  • @rajveerkaur1106
    @rajveerkaur1106 Год назад +6

    ਬਾਈਪਾਸ ਜ਼ਾ ਨੀ ਹੁੰਦਾ ਯਾਦਾਂ ਦੇ ਹਰਾਏ ਆ.......
    ਓਹਦੇ ਸ਼ੇਹਰੋ ਓਹਨੂ ਬਿਨਾ ਮਿਲੇ ਮੁੜ ਆਏ ਆ❤

  • @Ishwin505
    @Ishwin505 Год назад +10

    Saari album ghaint a bai jeonda wasda reh tere kalam cho punjab mehkda❤

  • @Manisangrur110
    @Manisangrur110 Год назад +5

    Tera hit rkane hn de warga❤❤

  • @nitindiwana4665
    @nitindiwana4665 Год назад +32

    7:42 ਚੰਗਾ ਕੱਲ ਨੂੰ ਮਿਲਾਂਗੇ ਅਰਜਣ ਤੁਰਦਾ ਹੋਗਿਆ ਨੇਹਰਾ ਨੀ✍🏻🌸 ਅਰਜਣ-ਕੋਹਿਨੂਰ💎🌻

  • @satvirtera7099
    @satvirtera7099 Год назад +26

    ਸਾਥ ਘਟਦੇ ਗਏ ਅਤੇ ਪੈੱਗ ਵੱਧਦੇ ਗਏ 👌👌👌 100% ਗੱਲ ਸੱਚੀ,, love u bai

  • @Lovepreetsingh-mn5sx
    @Lovepreetsingh-mn5sx Год назад +6

    ਨਹੀਂ ਕੋਈ ਤੇਰੀ ਕੱਲਮ ਵਰਗਾ ਅਰਜਨਾ👍

  • @boringbot1
    @boringbot1 Год назад +31

    ਭਦੌੜ ਆਲੇ ਨੀ ਜਿਊਣ ਦਿੰਦੇ ਯਰ ਕਦੇ ਅਰਜਨ ਦਾ ਗੀਤ ਆ ਜਾਂਦਾ ਕਦੇ ਹੁਸਤਿੰਦਰ ਅੱਗ ਲਾ ਦਿੰਦਾ . ਪਤੰਦਰ ਪਤਾ ਨੀ ਕੀ ਖਾਂਦੇ ਨੇ😍😄😄

  • @harwindersingh-ln7fh
    @harwindersingh-ln7fh Год назад +16

    ਵੀਰੇ ਹਮੇਸਾ ਦੀ ਤਰਾ ਲਾਜਵਾਬ
    ਕੋਈ ਸਬਦ ਨੀ
    ਹਰ ਰੰਗ ਗਾਇਆ 🔥💎❤️

  • @gmkaash9026
    @gmkaash9026 Год назад +6

    Vire moosetape yaad aa gyi koi rees ni c sidhu di 💔 missing you legend 😢

  • @AMANDEEPSingh-dm7br
    @AMANDEEPSingh-dm7br Год назад +9

    ਰੂਹ ਖੁਸ਼ ਹੋ ਗਈ 😊😊😊😊😊🎉

  • @ghalikhosa9215
    @ghalikhosa9215 Год назад +5

    Bhot sohni album bai g ❤ 4 waar lagatar hi Sen reha ❤ Ki dasa kehda song sohna ,, sare hi song bakamal aw bai ji ,, love from Moga ♥️✍️✍️👌✅

  • @gagandeepsingh.pbx07
    @gagandeepsingh.pbx07 Год назад +7

    ਫੁੱਲ ਹੈ ਗੁਲਾਬ ਦਾ, ਚਮੇਲੀ ਦਾ ਨਹੀਂ,
    ਯਾਰ ਮੈਂ ਤੇਰਾ ਤੇਰੀ ਸਹੇਲੀ ਦਾ ਨਹੀਂ।

  • @ManinderchahalPb19
    @ManinderchahalPb19 Год назад +68

    ਬਰਨਾਲੇ ਦੀ ਸ਼ਾਨ ਬਣ ਗਿਆ ਅਰਜਨ ਭਦੌੜ ਆਲਾ। ❤ ਹਰ ਵਾਰ ਨਵੇਂ ਅੱਖਰ ਨਵੀਆਂ ਗੱਲਾਂ ਸਵਾਦ ਆ ਜਾਂਦਾ ਗਾਣੇ ਸੁਣਕੇ।

  • @gurdialsingh5118
    @gurdialsingh5118 Год назад +9

    ❤️ ❤️ ❤️ ਖਿੱਚ ਕੇ ਰੱਖ ਕੰਮ ਨੂੰ ਜੱਟਾਂ
    😏ਸਿੱਪੀ ਗਿੱਲ ਤੇ ਪ੍ਰਿਤਹਰਪਾਲ ਦੀ ਵਾਰੀ ਨਹੀ ਆਉਣ ਦੇਣੀ

  • @gandoorsingh5899
    @gandoorsingh5899 Год назад +3

    Sirrrraaa album ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤you are my favourite singer argan ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @13_batth.
    @13_batth. Год назад +12

    Rabb song fav❤❤

  • @prikshit...1401
    @prikshit...1401 Год назад +1

    Swaad leaada saarye gaane ne🔥🔥
    Jii ni karda sunnena hattan daa

  • @gejybrar3121
    @gejybrar3121 Год назад +18

    ਤੁਸੀ ਨੌਕਰ ਦੱਸਦੇ ਓ ਸਾਡੇ ਸੀਰੀ ਵੀ ਚਾਚੇ ਆ❤️ ਸਿਰਾ ਉੱਤੇ ਪਰਨੇ ਭਰਿੰਡ ਰੰਗੇ ਨੀ🔥ਉਸਤਾਦ ਜੀ ਸਰੂਰ ਸੁਣਕੇ ਸਰੀਰ ਨੂੰ ਸਰੂਰ ਚੱੜਿਆ ਪਿਆ✌🏻🫶🏻🔥 ਅੱਗ ਕੱਡ ਗਿਆ ਭੰਦੌੜ ਆਲਾ ਅਰਜਨ ਨੀ👌🏻🔥🔥

  • @mangli307
    @mangli307 Год назад +6

    ਆ ਗਿਆ ਫੇਰ ਭਦੌੜ ਆਲਾ #ਪ੍ਰਿੰਸ 🎉

  • @raviheer22
    @raviheer22 Год назад +22

    ਬੱਲੇ ਅਰਜਨਾ… ਬੋਲ ਸੁਣਕੇ ਦਿਲ ਨੂੰ ਸਕੂਨ ਜਿਹਾ ਮਿਲ ਗਿਆ ❤❤

  • @harkamalrai7798
    @harkamalrai7798 Год назад +13

    ਸਿਖਰ ਆ ਸ਼ਿਵ, ਕਰੀ ਗੌਰ ਸੋਹਣੀਏ ......🔥🔥⚡️⚡️

  • @hobbybains8598
    @hobbybains8598 Год назад +10

    ਸਾਡੇ ਸਿੱਧੂ ਮੂਸੇਵਾਲਾ ਬਾਈ ਲਈ ਅਰਜਨ ਨੇ ਜੋ ਰੇਜ ਵਾਲਾ ਗੀਤ ਗਾਇਆ ਸੱਚੀ ਦਿਲ ਖੁਸ਼ ਹੋ ਗਿਆ , ਬਹੁਤ ਸਾਰਾ ਆਦਰ ਸਤਿਕਾਰ ਜੱਟਾ ਬਾਕੀ ਸਾਰੀ ਐਲਬਮ ਵੀ ਸਿਰਾ ਆ ਜੱਟਾ 👑❤️

  • @jatinkhullar5352
    @jatinkhullar5352 Год назад +4

    Arjana sada dil hareyan ch howange jithe kite howa ge nazareyan ch howa ge bohut vdia album bohut sohna kam by arjan dhillon ❤

  • @Cricketer6055
    @Cricketer6055 Год назад +7

    😊🎉Dil jit le gya bai punjab walia da 👑🔥

  • @paakruhann3214
    @paakruhann3214 Год назад +17

    ਕਣਕਾ ਦੇ ਰੰਗ ਵਰਗੀ ਮੈ ਕਪਾਹ ਦੀਆਂ ਫੁੱਟੀਆ ਚੁਗਦੀ ਆ, ਵੱਟਾ ਤੇ ਕੱਖ ਖੋਤਦੀ ਮੈ ਤੇਰੇ ਬਾਝੋਂ ਵੀ ਕੱਖ ਦੀ ਆ 💞ਬਿਲਕੁਲ ਪੇਂਡੂ ਜੀਵਨ 'ਚੋ ਬਿੰਬ ਪੑਤੀਕ❤
    ਸ਼ਿਵ ਦੀ ਯਾਦ ਆ ਗਈ🌺🌺❣️

    • @joyism
      @joyism Год назад +1

      ❤❤

  • @punjabmade7675
    @punjabmade7675 Год назад +9

    ਕਾਲਜ ਚ ਬਿੱਲੋ ਅਸੀਂ ਝਿੰਜਰ ਸੀ ਸੁਣਦੇ ❤❤ਦਿਲੋ ਪਿਆਰ ਆ ਕੁਲਬੀਰ ਝਿੰਜਰ ਬਾਈ ਨਾਲ ਵੀ

    • @jassa_nabha
      @jassa_nabha Год назад

      V cut t❤️t8😅❤️uhb🙄🙄 be in the b🙄0🙄==== a koe y 8 it t

  • @sh_amu1418
    @sh_amu1418 Год назад +5

    ਗੱਭਰੂ ਤਾ ਦੇਸੀ ਆ ❤️🍀🤙🏻

  • @harjindersingh-bi6np
    @harjindersingh-bi6np Месяц назад +1

    ਵਾਹ ਅਰਜਨਾ

  • @Mr.vikhuuu
    @Mr.vikhuuu Год назад +23

    Targeting worldwide audience 😍

  • @attwadibhadaur7649
    @attwadibhadaur7649 Год назад +11

    "ਹਾਏ ਜਿਹੜੀ ਗੱਲ ਕਰਦੀ ਘੁੰਮਾਅ ਕੇ ਕਰਦੀ, ਅਰਜਨ ਸੁਣਦੀ ਹੋਵੇਂਗੀ ਲੱਗਦੀ"...!🤘😎

  • @pirtpal-ex3hd
    @pirtpal-ex3hd Год назад +1

    Tainu mehlan vich rakhuga.. Cahe basementa ch dere ni.. 🤟🤟👌👌

  • @prabhdeepkumar6554
    @prabhdeepkumar6554 Год назад +7

    Es bnde da b sachi koi todd nhi ❤

  • @maurocarobello
    @maurocarobello Год назад +1

    Kon kon sun raha hai là một bài hát ko Tháng 7 năm 2023 tôi và những người bạn của tôi kiska dil jeeta là một bài hát ne hit like😍

  • @gurdevsinghpannu9101
    @gurdevsinghpannu9101 Год назад +5

    Sade sirri v chache aa ❤❤❤ dil lutt lya jatta

  • @rajwinderkaur8756
    @rajwinderkaur8756 Год назад +1

    ❤️Waheguru ji arjan 22 nu bhoit Jayda tarakki bakshio sidhu 22 di tarha🔥🔥

  • @shajpalhans7523
    @shajpalhans7523 Год назад +8

    Arjan dhillon all album end gl baat va ❤️🔥

  • @salimdeol6334
    @salimdeol6334 Год назад +1

    Sirra album khan saab 😍😍

  • @amandeepsingh2864
    @amandeepsingh2864 Год назад +27

    Arjan is a revolution. Arjan ne punjabia de subah nu bhut nede to janea, samjea, likhea te gayea

  • @speed-o-sound_sonic
    @speed-o-sound_sonic Год назад +4

    “ ਗਿਣਤੀ ਭੁੱਲਜਾ ਤੇਰੇ ਲਾਰੇ ਗਿਣਦਾ ਹਾਣ ਦੀਏ ” 🎺🎺🎺

  • @harmanpreetkaur6599
    @harmanpreetkaur6599 Год назад +1

    Kudiya lyi ve koi song likh dya kroo🙌baki album bht sohni🎉

  • @harmanmogaofficial
    @harmanmogaofficial Год назад +7

    ARJAN ARJAN ਰਹੇ ਕਰਦਾ
    ਮਿੱਤਰਾਂ ਦਾ ਫੈਨ ਉਹਦਾ ਨਿੱਕਾ ਜੋ Bro🤙

  • @sidhuvlogs000
    @sidhuvlogs000 Год назад +2

    Only 2 💯❤️🙏✔️

  • @hobbybains8598
    @hobbybains8598 Год назад +9

    ਦਿਲ ਖੁਸ਼ ਕਰਤਾ ਜੱਟਾ ਲਵ ਯੂ ❤️☑️

  • @SonuSonu-wk1vd
    @SonuSonu-wk1vd Год назад +1

    Tera chotta veer😊😊

  • @tejindersingh301
    @tejindersingh301 Год назад +10

    "bass ikko kami si, PUNJABI nhi c boldi..."
    ethe hi keel lya 22.... siraaa

  • @shivamadiwal4661
    @shivamadiwal4661 Год назад +1

    Arjan arjan he ha ❣️❣️❣️👌👌👌

  • @k.saini538
    @k.saini538 Год назад +3

    Jabardast Album Arjan bro☺️♥️♥️

  • @Freefireeditor99k
    @Freefireeditor99k Год назад +1

    ਜਿਹੜੇ ਸਿੱਧੂ ਮੂਸੇ ਵਾਲੇ ਦੇ ਨਾਲੇ ਅਰਜਨ ਢਿੱਲੋ ਦੇ fan ne like ਕਰੋ ❤❤🙏✅

  • @mandeepsinghviring4057
    @mandeepsinghviring4057 Год назад +5

    Har ik gaana siraa veer naale har shabad meaningfull a

  • @Sarwara58
    @Sarwara58 Год назад +1

    Sirra oye babe 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥❤❤❤❤❤❤❤❤❤❤❤❤❤❤❤❤❤❤❤Sirra

  • @PreetDhillon-ui5ud
    @PreetDhillon-ui5ud Год назад +8

    Best of this generation 🔥🔥🔥🔥🔥🔥🔥

  • @gurpartapsingh7003
    @gurpartapsingh7003 Год назад +1

    ❤❤❤ Parmatma chardikla ch rakhe🙏🙏 Bai siraa sare song 😎😎

  • @yadvinder8886
    @yadvinder8886 Год назад +4

    ਦੇਸੀ ਸਲੈਂਗ +ਕਲਮ =👌👌

  • @khushharike
    @khushharike Год назад +1

    Range gana sab to ghaint aw veere

  • @gaggichunni
    @gaggichunni Год назад +2

    ਦਾ ਕਿੱਡ ਵਾਈ ਜੀ ਨੇ ਮੇਰੇ ਦਿੱਲ ਦੀ ਗੱਲ ਬੋਲਤੀ, ਮੈ ਵੀ ਅਰਜਨ ਢਿੱਲੋਂ ਵਾਈ ਜੀ ਵਾਰੇ ਹੀ ਸੋਚੀਆ ਸੀ,ਹੁਣ ਅਰਜਨ ਢਿੱਲੋਂ ਵਾਈ ਚੱਲੂਗਾ,,,,✍️👍❤❤❤❤

  • @cheemahere9109
    @cheemahere9109 Год назад +1

    Arjan kalma sunakhe sonya ❤❤❤❤❤❤❤❤

  • @Livefocustv
    @Livefocustv Год назад +9

    ਹਾਂਜੀ ਮਿੱਤਰ ਪਿਆਰਿਔ ਕਿਵੇਂ ਲੱਗਿਆ ਸਾਡੇ ਪਿਆਰੇ ਅਰਜ਼ਨ ਦਾ ਨਵਾਂ ਗਾਣਾ 😊😊

  • @StudentInternational
    @StudentInternational Год назад +9

    Range gaane di bahut time ton wait kiti a 22❤❤❤live ch v att krayi pyi c

  • @gurwinderjakhepal8652
    @gurwinderjakhepal8652 Год назад +1

    Snapchat ਉੱਤੇ ਆਖੇ hi 👋🏻ਨਖਰੌ
    ਖੇਤ ਅਸੀਂ ਪਾਈ ਜਾਈ ਰੇਹ ਨਖਰੌ❤❤❤❤❤❤

  • @GurpreetSingh-zm2cd
    @GurpreetSingh-zm2cd Год назад +12

    arjan ghaint banda ghaint lyrics 🔥🔥🔥

  • @chouhan_11_32
    @chouhan_11_32 Год назад +1

    Sidhu ton baad sirf tuc oo jihnu sunde aa 💖 ♥️ 💓 💕 ❤️ ✨️ 💖 ♥️ 💓 💕 sad song😢😢😢😢😢 dil cheer k niklde aa tuhde chkme tn att e ne ❤❤❤❤

  • @reet9055
    @reet9055 Год назад +54

    Bht sohni album ❤ really love it❤❤

  • @GurpreetSingh-qe7et
    @GurpreetSingh-qe7et Год назад

    ਬੰਬ ,,, ਕਾਰਤੂਸ,,,, ਤੋਪ,,, ਕੋਈ ਹੋਰ ਵੱਡੀ ਚੀਜ ਹੋਵੇ ਓਹੀ ਬਾਈ,,,,, ਬਹੁਤ ਸੋਹਣਾ wmk,,,,

  • @punjabsingh8971
    @punjabsingh8971 Год назад +6

    ਸਵਾਦ ਆ ਗਿਆ ਪੂਰੀ ਐਲਬਮ ਸੁਣ ਕੇ

  • @Punjabi_movie598
    @Punjabi_movie598 Год назад +1

    Y jami sira lata

  • @ankushrathore3509
    @ankushrathore3509 Год назад +6

    Calculations,mighty Mirza top on my heart ❤️

  • @3ewalarecords68
    @3ewalarecords68 Год назад +2

    Puri album siira bhai puri koi bhi gana flop nhi sare next level likhit bohot soni h veer di❤❤❤❤❤❤❤❤

  • @GuriGuri-e5o
    @GuriGuri-e5o Год назад +8

    ਗਾਇਕੀ ਵਿੱਚ ਆਪਣੀ ਛਾਪ ਛੱਡ ਰਿਹਾ। ਤਾ ੳ ਅਰਜਨ ਢਿੱਲੋਂ ਬਾਬਾ ਨਾਨਕ ਜੀ ਭਾਈ ਨੂੰ ਸਦਾ ਸਲਾਮਤ ਰੱਖੇਂ ਕਲਮ ਐਵੇਂ ਹੀ ਆਬਾਦ ਰਹੇ 🙏🙏🙏