Exclusive Interview: CM Captain ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਵਾਉਣ ਲੱਗੇ : Sukhbir Badal

Поделиться
HTML-код
  • Опубликовано: 25 окт 2024
  • #PamilBhatiaInterviewWithSukhbirSinghBadal #SukhbirSinghBadal #PamilBhatiaInterview
    Watch and Download All Over World
    FACEBOOK: / dainiksaverapunjab
    WEBSITE: www.dainiksaver...
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksav...
    EPAPER: bit.ly/2TajL9G
    WHATSAPP GROUP: chat.whatsapp....
    Subscribe to our other Popular RUclips Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

Комментарии • 315

  • @PrinceKumar-cf7ek
    @PrinceKumar-cf7ek Месяц назад +1

    🙏🏻💐💐💐💐🙏🏻😊

  • @ManjitSingh-wt5xl
    @ManjitSingh-wt5xl 3 года назад +13

    ਇਹ ਇਨਸਾਨ ਨੂੰ ਪੰਜਾਬ ਚ ਚਮਚਿਆਂ ਤੋਂ ਇਲਾਵਾ ਕੋਈ ਵੀ ਪਸੰਦ ਨਹੀਂ ਕਰਦਾ
    ਇਸ ਨੇ ਦਸ ਸਾਲ ਵਿੱਚ ਆਪਣਾ ਅਧਾਰ ਗਵਾ ਚੁੱਕਾ

  • @harindersodhi8678
    @harindersodhi8678 3 года назад +5

    ਸੁਖਬੀਰ ਸਿੰਘ ਬਾਦਲ ਜੀ ਅਸੀਂ ਸਾਰੀ ਉਮਰ ਪਾਰਟੀ ਦਾ ਸਤਿਕਾਰ ਕੀਤਾ ਗੁਰੂ ਤੈ ਚੀਮਾ ਜੀ ਨੂੰ ਪੁਛੋ ਕਿ ਸੱਤਰਾਂ ਕੁੜੀਆਂ ਮੁੰਡਿਆਂ ਨੂੰ ਦਫ਼ਤਰਾਂ ਵਿਚੋਂ ਧੱਕੇ ਮਾਰਦੇ ਸੀ

  • @sukhmandersingh3680
    @sukhmandersingh3680 3 года назад +3

    ਧਨਵਾਦ ਜੀ

  • @ਚੜਦਾਪੰਜਾਬ-ਚ6ਞ
    @ਚੜਦਾਪੰਜਾਬ-ਚ6ਞ 3 года назад +11

    ਅਕਾਲੀ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਆਪ ਵਾਲਿਆਂ ਤੋ ਵੀ ਕੋਈ ਉਮੀਦ ਨਹੀ

  • @msk7401
    @msk7401 3 года назад +5

    ਸਰ ਪਹਿਲ ਦੇ ਆਧਾਰ ਤੇ ਇਹ ਕੰਮ ਕਰਨ ਕਿ ਇਹ ਪਾਰਟੀ ਅਤੇ ਸਾਰੇ ਐਮ ਐਲ ਏ ਕੋਈ ਵੀ ਆਪਣੀ ਬਣਦੀ ਤਨਖਾਹ ਜੋ ਐਮ ਐਲ ਏ ਨੂੰ ਦਿੱਤੀ ਜਾਂਦੀ ਹੈ ਉਹ ਨਹੀਂ ਲੈਣਗੇ ਤਾਂ ਹੀ ਸਰਕਾਰ ਬਣਨਾ ਸੰਭਵ ਹੈ।

  • @harkritsingh1896
    @harkritsingh1896 3 года назад +7

    AAM AADMI PARTY ZINDABAD vote pao saare

    • @msangha3319
      @msangha3319 3 года назад

      ਕੇਜਰੀਵਾਲ ਸਾਬ ਪੰਜਾਬ ਵਿੱਚ ਜਾਣਬੁੱਝ ਕੇ ਸਰਕਾਰ ਨਹੀਂ ਬਣਾਉਣਾ ਚਹੁੰਦੇ, ਆਵਦੇ ਬਰਾਬਰ ਦਾ ਕੱਦ ਪਾਰਟੀ ਚ ਕਿਸੇ ਦਾ ਨਹੀਂ ਦੇਖਣਾ ਚਾਹੁੰਦੇ

  • @lokraajtv
    @lokraajtv 3 года назад +1

    Pamil bhatia is the best

  • @sandhuboy5660
    @sandhuboy5660 3 года назад +15

    ਅਸੀ ਵੀ ਸ਼ਰੂ ਤੋ ਅਕਾਲੀ ਸੀ ।ਹੋਣ ਤੁਹਾਡੀਆ ਗਲਤ ਆਦਤਾ ਕਰਕੇ ਪਾਰਟੀ ਬਦਲਣੀ ਪਈ

    • @RanjitSingh-lf7zl
      @RanjitSingh-lf7zl 3 года назад +2

      Bhai ji
      This party is Badal family not Akali Dal.

  • @komalrani1599
    @komalrani1599 3 года назад

    ਕੈਪਟਨ ਉਹ ਪਰਿਵਾਰ ਤੋਂ ਬੇਇੱਜ਼ਤ ਹੋਕੇ ਪੰਜਾਬ ਪਰਤਿਆ ਜਿਸ ਪਰਿਵਾਰ ਨੇ ਗੁਰੂ-ਘਰ ਤੇ ਹਮਲਾ ਕੀਤਾ ਤੇ ਹੁਣ ਉਹ ਕਾਤਲ ਗਾਂਧੀ ਪਰਿਵਾਰ ਦੇ ਕਹਿਣ ਮੁਤਾਬਕ ਗੁਰੂ ਸਾਹਿਬ ਦੀ ਬੇਅਦਬੀ ਦਾ ਸਹਾਰਾ ਲੈ ਫਿਰ ਸਿਆਸਤ ਕਰਨੀ ਸ਼ੁਰੂ ਕਰਤੀ

  • @kirnveer5292
    @kirnveer5292 3 года назад

    ਸੁਖਵੀਰ ਬਾਦਲ ਦੇ ਦਰਵਾਜ਼ੇ ਘਰ ਦੇ ਹਮੇਸ਼ਾ ਕੰਮ ਕਰਾਉਣ ਲਈ ਖੁਲੇ ਰਹਿਦੇ ਹਨ ਸੁਖਵੀਰ ਬਾਦਲ ਜਿੰਦਾਬਾਦ

  • @kajalagrwal1423
    @kajalagrwal1423 3 года назад +1

    ਕੈਪਟਨ ਨੇ ਪੰਜਾਬ ਨੂੰ ਕੰਗਾਲ ਕਰਤਾ । ਅਕਾਲੀ ਦਲ ਸਰਕਾਰ ਨਾਲ ਮਿਲਕੇ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਈਏ ਵਿਕਾਸ ਦੀ ਇਕ ਨਵੀਂ ਲਹਿਰ ਲਿਆਈਏ।

  • @jogindersingh9329
    @jogindersingh9329 3 года назад

    Aap aap aap aap aap aap aap aap aap aap aap jindabad

  • @lallisingh8288
    @lallisingh8288 3 года назад

    Punjab already wake up 👆👊🏻

  • @ammysidhu6272
    @ammysidhu6272 3 года назад +10

    ਝੂਠ ਮਾਰਦਾ ਬਾਦਲ
    ਕਾਨੂੰਨ ਬਨਣ ਤੋ ਬਾਅਦ ਤਾ ਫਾਇਦੇ ਗਿਣਾਏ ਗਏ ਜਦੋ ਵਿਰੋਧ ਹੋਇਆ ਤਾਂ ਅਸਤੀਫਾ ਦਿੱਤਾ ਨਾ ਕੇ ਪਹਿਲਾਂ
    ਨਾਲੇ ਵੱਡੇ ਬਾਦਲ ਤੋ ਪਿਛਲੀ ਉਮਰ ਚ ਬਿਆਨ ਕਰਵਾਇਆ

  • @titasharma2249
    @titasharma2249 3 года назад

    ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਤਰੱਕੀ ਦੇ ਵਿਸਥਾਰ ਲਈ ਬਹੁਤ ਸਾਰੇ ਉਪਰਾਲੇ ਕੀਤੇ ਹੈ। ਪੰਜਾਬ ਫੇਰ ਤੋਂ ਓਹੀ ਵਿਕਾਸ ਚਾਉਂਦਾ ਹੈ।ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਤਰੱਕੀ ਦੇ ਵਿਸਥਾਰ ਲਈ ਬਹੁਤ ਸਾਰੇ ਉਪਰਾਲੇ ਕੀਤੇ ਹੈ। ਪੰਜਾਬ ਫੇਰ ਤੋਂ ਓਹੀ ਵਿਕਾਸ ਚਾਉਂਦਾ ਹੈ।

  • @harwindersingh2178
    @harwindersingh2178 3 года назад +4

    ਕਿਸਾਨਾਂ ਦਾ ਸਾਥ ਦੇਣਾ ਵੱਧ ਤੋਂ ਵੱਧ
    ਪੰਜਾਬ ਵਿਧਾਨ ਸਭਾ 'ਚ ਖੇਤੀ ਕਾਨੂੰਨ ਹੋਣਗੇ ਰੱਦ

  • @satindergrewal4998
    @satindergrewal4998 3 года назад

    ਕਿਸਾਨ ਨਹੀਂ ਵਿਰੁਧ ਕਾਂਗਰਸ ਤੇ ਝਾੜੂ ਦੇ ਚਮਚੇ ਸਯੁੰਕਤ ਮੋਰਚੇ ਦੇ ਲੀਡਰ

  • @PoojaKumari-yo8xy
    @PoojaKumari-yo8xy 3 года назад

    ਮੌਜੂਦਾ ਸਰਕਾਰਾਂ ਆਪਣੇ ਘਰਾਂ ਵਿੱਚ ਵੜੀਆਂ ਬੈਠੀਆਂ ਨੇ ਪਰ ਲੋਕਾਂ ਦੇ ਹਮਦਰਦ ਲੀਡਰ ਸੁਖਬੀਰ ਸਿੰਘ ਬਾਦਲ ਅੱਜ ਵੀ ਲੋਕਾਂ ਵਿੱਚ ਆਣ ਕੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣ ਰਹੇ ਹਨ।

  • @ankitarani1418
    @ankitarani1418 3 года назад +2

    ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਜਥੇਬੰਦੀ ਜਿਹੜੀ ਔਖੇ ਟਾਇਮ ਪੰਜਾਬ ਦੇ ਲੋਕਾਂ ਨਾਲ ਖੜੀ ਤੇ ਆਪਣੇ ਲੋਕਾਂ ਦੀਆਂ ਜਾਨਾਂ ਬਚਾਉਣ ਲੱਗੀ ਹੋਈ ਹੈ ਸਲੂਟ ਬਾਦਲ ਸਾਬ

  • @NavdeepKaur-vg3xt
    @NavdeepKaur-vg3xt 3 месяца назад

    ਇਨੇ ਕਿਸਾਨਾਂ ਲਈ ਵਜ਼ੀਰੀ ਨਹੀਂ ਛੱਡੀ ਜਦੋਂ ਇਹਨੂੰ ਛਿੱਤਰ ਵੱਜਣ ਲੱਗੇ ਫਿਰ ਸੁਖਬੀਰ ਬਾਦਲ ਨੇ ਪਾਰਟੀ ਛੱਡੀ ਭਗਤ ਛੱਡੀ ਆ

  • @palasinghsandhujatsikh9929
    @palasinghsandhujatsikh9929 8 месяцев назад

    Badal sahib ji it is always a matter of honor to be a Akali. Akali means a high profile person of principles.

  • @palasinghsandhujatsikh9929
    @palasinghsandhujatsikh9929 8 месяцев назад

    Badal sahib Zindabad Zindabad Zindabad

  • @ankitarani1418
    @ankitarani1418 3 года назад +2

    ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਬੇਮਿਸਾਲ ਕਾਰਜਕੁਸ਼ਲਤਾ ਲੋਕ ਦੇਖ ਚੁੱਕੇ ਹਨ, ਅਤੇ ਪੰਜਾਬ ਦੇ ਲੋਕ ਇਨ੍ਹਾਂ ਦੇ ਰੂਪ 'ਚ ਆਪਣੀ ਅਗਲੀ ਸਰਕਾਰ ਚੁਣ ਚੁੱਕੇ ਹਨ।

  • @kinderjitgill7237
    @kinderjitgill7237 3 года назад +5

    Full support Farmer

  • @simranjeetkaur1113
    @simranjeetkaur1113 3 года назад +1

    ਸ਼੍ਰੋਮਣੀ ਅਕਾਲੀ ਦਲ ਨੇ ਜੋਂ ਕਿਹਾ ਸੀ ਕਰ ਕੇ ਦਿਖਾਇਆ । ਕਿਸਾਨਾ ਲਈ ਹਰ ਰੋਜ਼ ਲੜ ਰਿਹਾ ਸ੍ਰੌਮਣੀ ਅਕਾਲੀ ਦਲ।।

    • @GurpreetSingh-wj8vj
      @GurpreetSingh-wj8vj 3 года назад

      ਕਿਸਾਨਾਂ ਨੂੰ ਦਿੱਲੀ ਦੇ ਬਾਡਰਾਂ ਤੇ ਬਿਠੋਣ ਵਾਲਾ ਖਾਲੀ ਦਲ ਹੀ ਹੈ

    • @Userr-rt4kr
      @Userr-rt4kr 3 года назад

      ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਇਸ ਨੇ ਕਰਵਾਈ 🙄😭😭

  • @jasdevbhangu4406
    @jasdevbhangu4406 3 года назад +3

    ਅਜੇ ਵੀ ਸਾਲਾ ਮੋਦੀ ਨੂੰ ਮੋਦੀ ਸਾਬ ਕਹਿ ਰਿਹਾ ਇਸਦਾ ਕੀ ਮਤਲਬ ਕੀ ਗੱਲ ਕੋਈ ਅਪਣੇ ਦੁਸ਼ਮਣ ਨੂੰ ਸਾਬ ਕਹਿੰਦਾ।

  • @princekumar3129
    @princekumar3129 3 года назад +1

    ਸ਼੍ਰੋਮਣੀ ਅਕਾਲੀ ਦੱਲ ਉਹ ਸਰਕਾਰ ਹੈ ਜਿਹੜੀ ਹਰ ਟਾਈਮ ਹਰ ਵਰਗ ਦੇ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਹੈ ਤਿਆਰ। ਕਿਉਕਿ ਇਹ ਹੈ ਲੋਕਾਂ ਦੀ ਆਪਣੀ ਸਰਕਾਰ।

  • @harwinderkaur3575
    @harwinderkaur3575 3 года назад

    ਹੁਣ ਚਾਹੁੰਦਾ ਹੈ ਪੰਜਾਬ ਛੇਤੀ ਦਫਾ ਹੋਵੇ ਪੰਜਾਬ ਚੋਂ ਕਾਂਗਰਸ ਸਰਕਾਰ

  • @gurjantchoudhary1308
    @gurjantchoudhary1308 3 года назад

    ਮੇਰੇ ਪਿਆਰੇ ਪੰਜਾਬੀਓ ਤੁਸੀਂ ਬਿਜਲੀ ਕਣਕ ਫ੍ਰੀ ਨਾ ਮੰਗੋ ਤਾਂ ਸਸਤੀ ਮੰਗੋ ਕਿਰਪਾ ਕਰਕੇ ਦਵਾਈਆਂ ਫ਼੍ਰੀ ਮੰਗੋ ਸੁਖਬੀਰ ਜੀ ਕਹਿਣ ਸਾਰੀ ਹੀ ਹਸਪਤਾਲਾਂ ਚ ਹਰ ਇੱਕ ਦਵਾਈ ਫਰਿੱ ਮਿਲੇਗੀ ਜਿਸ ਕਰਕੇ ਕਿਸੇ ਦੀ ਮੌਤ ਨਹੀਂ ਹੋਵੇਗੀ ਤਾਂ ਕਿ ਇਹ ਪੜ੍ਹਾ

  • @gurjantchoudhary1308
    @gurjantchoudhary1308 3 года назад

    ਬਈ ਮੇਰੇ ਮਨ ਚ ਵੀ ਇਕ ਸਵਾਲ ਹੈ ਜ਼ੁਲਮ ਕੈਪਟਨ ਸਮਰਥਕ ਤਾਂ ਨੀ ਹੈਗਾ ਬੇੜਾ ਗਰਕ ਤਾਂ ਬਹੁਤ ਬੁਰਾ ਕੀਤਾ ਕੈਪਟਨ ਨੇ ਵੀ ਪਰ ਇੱਕ ਸਵਾਲ ਦੱਸੋ ਸੁਖਬੀਰ ਜੀ ਕਹਿ ਰਹੇ ਹੈ ਵੀ ਕੈਪਟਨ ਨੇ ਝੂਠੀ ਸਹੁੰ ਖਾਧੀ ਤੇ ਨਸ਼ਾ ਖ਼ਤਮ ਨਹੀਂ ਹੋਇਆ ਪੰਜਾਬ ਚ ਫਿਰ ਤੁਸੀਂ ਮੰਨਦੇ ਹੋ ਵੀ ਪੰਜਾਬ ਚ ਨਸ਼ਾ ਥੋਡੀ ਸਰਕਾਰ ਵੇਲੇ ਵੀ ਹੈਗਾ ਸੀ ਤੇ ਥੋਡੀ ਸਰਕਾਰ ਚ ਪੰਜਾਬ ਸਿਰ ਕਰਜ਼ਾ ਕਿੰਨਾ ਹੋਇਆ ਉਹ ਵੀ ਦੱਸੇ ਸੁਖਬੀਰ

  • @ਗੁਰਦੀਪਿਸੰਘ
    @ਗੁਰਦੀਪਿਸੰਘ 3 года назад +1

    Kisan mazudar eakta jindabad waheguru mehar karan Kisana ta

  • @JagmohanSingh-ng7ze
    @JagmohanSingh-ng7ze 3 года назад +14

    ਇਹਨਾਂ ਕੰਮ ਬਹੁਤ ਚੰਗੇ ਕੀਤੇ ਆ ਜਿਵੇਂ ਖੇਤੀ ਬਿਲਾਂ ਦੀ ਹਿਮਾਇਤ ਬਰਗਾੜੀ ਕਾਂਡ ਰੱਜ ਕੇ ਰਿਸ਼ਵਤ ਲੈਣ ਹਾਰ ਤਾਂ ਪੈਣਗੇ

  • @kirnveer5292
    @kirnveer5292 3 года назад

    🙏🙏🙏🙏👌👌👌👍👍👍

  • @jashanbhullar8457
    @jashanbhullar8457 3 года назад +1

    ਗੱਲ ਚਾਹੇ ਮਜ਼ਦੂਰ ਵਰਗ ਦੀ ਹੋਵੇ,ਚਾਹੇ ਹੋਵੇ ਵਪਾਰੀ ਵਰਗ ਦੀ ਜਾਂ ਫ਼ਿਰ ਗੱਲ ਹੋਵੇ ਅੰਨ੍ਹਦਾਤੇ ਦੇ ਹੱਕਾਂ ਦੀ!
    ਸ਼੍ਰੋਮਣੀ ਅਕਾਲੀ ਦਲ ਨੇ ਹਰ ਵਰਗ ਦਾ ਸਾਥ ਹਮੇਸ਼ਾ ਡੱਟ ਕੇ ਦਿੱਤਾ

  • @mahavirbhullar5261
    @mahavirbhullar5261 3 года назад +4

    ਸਾਰੇ ਕਿਸਾਨ ਕਿਸੇ ਨਾ ਕਿਸੇ ਪਾਰਟੀ ਨਾਲ ਤਾਂ ਜੁੜੇ ਹੇਗੈ ਹੀ ਨੇ

    • @GurpreetSingh-wj8vj
      @GurpreetSingh-wj8vj 3 года назад

      @S Tv ਤਾਂ ਫੇਰ ਬਾਦਲ ਆਪਣੇ ਪਾਰਟੀ ਦੇ ਕਿਸਾਨਾਂ ਨੂੰ ਧਮਕੀ ਕਿਉੰ ਦਿੰਦਾ ਤੇ ਕਹਿੰਦਾ ਮੈਂ 1 ਇਸ਼ਾਰਾ ਕਰਦਾ ਤਾਂ ਲਬਣੇ ਨਹੀ ਇਹ ਨਾਲ ਅਕਾਲੀ ਦਲ ਦੇ ਜਿਆਦਾਤਰ ਕਿਸਾਨ ਨੇ ਤਾਂ ਫੇਰ ਆਪਣੇ ਪਾਰਟੀ ਦੇ ਪ੍ਰਧਾਨ ਦਾ ਵਿਰੋਧ ਕਿਉੰ ਕਰਦੇ ਨੇ

  • @parvinderkaur1853
    @parvinderkaur1853 3 года назад

    ਕੈਪਟਨ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਪੰਜਾਬ ਲਈ ਕੁਝ ਕਰੇਗਾ ਕਿਉੰਕਿ ਜਿਹੜਾ ਬੰਦਾ ਸ਼ਰੇਆਮ ਗੁਟਕਾ ਸਾਹਿਬ ਦੀ ਸੌਹ ਖਾਕੇ ਮੁਕਰ ਗਿਆ ਉਸ ਬੰਦੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ।

  • @manjitsinghexsarpanch21
    @manjitsinghexsarpanch21 3 года назад

    ਕੋਈ ਭਾਵੇਂ ਕਿਨਾਂ ਵੀ ਸੜਦਾ ਰਹੇ ਤੇ ਬਕਵਾਸ ਕਰਦਾ ਰਹੇ..ਅਕਾਲੀ ਦਲ ਬਾਦਲ ਦਾ ਬਹੁਤ ਵੱਡਾ ਜਰ ਅਧਾਰ ਤੇ ਵੋਟ ਬੈਂਕ ਹੈ ਅਤੇ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ..ਸੁਖਬੀਰ ਬਾਦਲ ਇਕ ਸਹਿਨਸ਼ੀਲ ਅਤੇ ਆਪਣੇ ਵਿਰੋਧੀਆਂ ਨੂੰ ਵੀ ਤਮੀਜ ਤੇ ਤਹਿਜ਼ੀਬ ਨਾਲ ਸੰਬੋਧਿਤ ਕਰਨ ਵਾਲਾ ਪਾਰਟੀ ਲੀਡਰ ਹੈ...ਨਾ ਕੀ ਸਿੱਧੂ ਨਵਜੋਤ ਵਾਂਗ ਬਦਤਮੀਜੀ ਦੀਆਂ ਹਦਾਂ ਟਪਕੇ ਬਕਵਾਸ ਬਾਜੀ ਕਰਨ ਵਾਲਾ ਮਸਕਰੇਪਣ ਦਾ ਪ੍ਰਦਰਸ਼ਨ ਕਰਨ ਵਾਲਾ ਅਤੇ ਵੱਡੇ ਛੋਟੇ ਨਾਲ ਤੂੰ ਤੜਾਕ ਕਰਨ ਵਾਲਾ ਬਦਤਮੀਜ ਹੰਕਾਰੀ ਦਲਬਦਲੂ .......

  • @sahilverma9261
    @sahilverma9261 3 года назад

    ਕਾਂਗਰਸ ਸਰਕਾਰ ਨੇ ਪਿਛਲੇ 4 ਸਾਲਾਂ ਚ ਪੰਜਾਬ ਨੂੰ ਬਰਬਾਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਹਰ ਵਰਗ ਮਜੂਦਾ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁਕਾ ਹੈ।

  • @rupindersodhi6869
    @rupindersodhi6869 3 года назад +1

    Ehda wi sarya paya

  • @monekarani8127
    @monekarani8127 3 года назад +2

    ਅੱਜ ਔਖੀ ਘੜੀ ਪੰਜਾਬ ਨਾਲ ਖੜ੍ਹਨ ਨਾਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਾਸੀਆਂ ਦੀ ਪਹਿਲੀ ਪਸੰਦ ਬਣਿਆ...

  • @nishantsinghnahal968
    @nishantsinghnahal968 3 года назад +9

    ਬਾਦਲ ਵੱਲੋਂ 2ਰਪਏ ਕਮੈਟ ਵਾਲੀ ਸਾਰੀ ਟੀਮ ਲਾ ਦਿੱਤੀ ਹੈ ਪ੍ਰਚਾਰ ਕਰਨ ਲਈ ਨਹੀ ਜਕੀਨ ਤਾਂ ਪੜ ਲੋ
    ਕਮੈਟ

  • @pushpasharma8910
    @pushpasharma8910 11 месяцев назад

    0:14 😊 0:16

  • @NavdeepKaur-vg3xt
    @NavdeepKaur-vg3xt 3 месяца назад

    ਸੁਖਬੀਰ ਬਾਦਲ ਦੀ ਮਾਂ ਨੇ ਇੰਨਾ ਪੈਸਾ ਇਕੱਠਾ ਕੀਤਾ ਅੰਤ ਵੇਲੇ ਰੋਟੀ ਵੀ ਰੋਟੀ ਵੀ ਗੁਰਦੁਆਰੇ ਸਾਹਿਬ ਤੋਂ ਸਾਹਿਬ ਦੇ ਡੇਰਿਆਂ ਤੋਂ ਲਿਆ ਕੇ ਸੰਗਤ ਨੂੰ ਖਵਾਈ ਗਈ

  • @amrishpuri2629
    @amrishpuri2629 3 года назад

    ਜਿਵੇਂ ਮੁਰਗੀ ਨੂੰ ਉਮੀਦ ਹੈ ਕਿ ਮੇਰਾ ਟਮਾਟਰਾਂ ਤੇ ਬਹਿਣ ਨਾਲ ਚੂਚੇ ਨਿਕਲ ਆਉਣਗੇ ਉਸੇ ਤਰਾਂ ਕਾਂਗਰਸੀਆਂ ਨੂੰ ਲਗਦਾ ਹੈ ਕਿ ਪੰਜ ਸਾਲਾਂ ਵਿੱਚ ਕੀਤਾ ਤੇ ਕੁੱਝ ਹੈ ਨਹੀਂ ਬੱਸ ਸਿੱਧੂ ਨੂੰ ਪ੍ਰਧਾਨ ਬਣਾ ਕੇ ਸਰਕਾਰ ਬਣ ਜੂ😛😛😛😛

  • @princekumar3129
    @princekumar3129 3 года назад +2

    ਸ਼ਿਰੋਮਣੀ ਅਕਾਲੀ ਸਰਕਾਰ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਤੇ ਹਮੇਸ਼ਾ ਸੱਚ ਦਾ ਹੀ ਸਾਥ ਦਿੰਦਾ ਰਹੇਗਾ

  • @palasinghsandhujatsikh9929
    @palasinghsandhujatsikh9929 8 месяцев назад

    Only lok sabha election results will reply the right answer.

  • @harbanssingh8841
    @harbanssingh8841 3 года назад

    ਅਕਾਲੀ।ਦਲ।ਬਾਦਲ।ਜਿੰਦਾਬਾਦ

  • @HimmatSingh-km5bp
    @HimmatSingh-km5bp 3 года назад

    ਸਿਰਫ ਲਹਿਰ ਨਹੀਂ ਲਲਕਾਰ ਹੋਵੇਗੀ
    ਆਉਣ ਵਾਲੀ ਆਕਾਲੀ ਸਰਕਾਰ ਹੋਵੇਗੀ।।

    • @UttamSingh-rc9lz
      @UttamSingh-rc9lz 3 года назад

      ਟੁਕੜਬੋਚਾਂ ਦੇ ਸਿਰ ਤੇ ਕਿਹੜੇ ਸਿੰਗ ਹੁੰਦੇ।

  • @sahilverma9261
    @sahilverma9261 3 года назад

    ਝੂਠੀ ਸੌਂ ਖਾਣ ਵਾਲੀ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ੍ਹ ਸਰਕਾਰ 2022 ਪੰਜਾਬ ਦੇ ਲੋਕ ਚੱਲਦਾ ਕਰਨਗੇ ਕੈਪਟਨ ਸਰਕਾਰ ਨੂੰ।

  • @harkritsingh1896
    @harkritsingh1896 3 года назад +1

    AAM Aadmi party zindabad

  • @harkritsingh1896
    @harkritsingh1896 3 года назад +1

    AAM Aadmi party nu vote pao saare

  • @inderjeetbrar4346
    @inderjeetbrar4346 3 года назад +6

    ਬੇੜਾ ਗ਼ਰਕ ਕਰਤਾ ਤੁਸੀਂ ਕੰਜਰੋ ਪੰਜਾਬ ਦਾ ਤੁਹਾਡੇ ਜਿਨ੍ਹਾਂ ਮਾੜਾ ਜੰਮਣਾ ਨੀ

  • @balwindersidhusidhu6932
    @balwindersidhusidhu6932 3 года назад

    ਅਸਲ ਚ ਬਾਦਲ ਚ ਬਾਦਲ ਪਰਵਾਰ ਹੈਈ ਗਦਾਰ ਇਹ ਆਪਣੇ ਆਪ ਨੂੰ ਲੋਕ ਹਿਤੈਸ਼ੀ ਦੱਸਦੇ ਹਨ ਪਰ ਅਸਲ ਚ ਇਹ ਲੁਟੇਰੇ ਤੇ ਬੇਈਮਾਨ ਚੋਰ ਤੇ ਬਿਜਨਸਮੈਨ ਨੇ ਇਹਨਾਂ ਦਾ ਪੰਜਾਬ ਦੇ ਮਸਲਿਆਂ ਨਾਲ ਕੋਈ ਵਾਸਤਾ ਨਹੀਂ ਲੋਕ ਹੁਣ ਇਹ ਸਭ ਜਾਣਦੇ ਹਨ ਇਸ ਕਰਕੇ ਲੋਕ ਇਹਨਾਂ ਦਾ ਵਿਰੋਧ ਕਰਦੇ ਹਨ

  • @akashmannakashmann20
    @akashmannakashmann20 3 года назад +4

    Sukha gappi hai te gadar family hai

  • @SukhdevSingh-nr6jk
    @SukhdevSingh-nr6jk 3 года назад +2

    Yaar me v akali c 30 saal ho ge par es vaar vote aap nu pa k vekh de ha 😅😆😄😂

  • @MajorSingh-ki1sz
    @MajorSingh-ki1sz 3 года назад +7

    ਕਿਵੇਂ ਮਾਲ ਖਾ ਕੇ ਜਬਲੀਆਂ ਛੱਡ ਰਿਹੈ

  • @baldevhayer1473
    @baldevhayer1473 3 года назад +6

    ਪੰਜਾਬ ਬਰਬਾਦ ਕਰ ਦਿੱਤਾ ਬੇਈਮਾਨ ਬਦਮਾਸ਼ ਮਕਾਰੀ ਭ੍ਰਿਸ਼ਟ ਤੇ ਗੱਦਾਰ ਲੋਕਾਂ ਨੇ ਜਿਨ੍ਹਾਂ ਵਿੱਚ ਬਾਦਲ ਕੈਪਟਨ ਪਹਿਲੀ ਕਤਾਰ ਵਿਚ ਆਉਂਦੇ ਨੇ ।

  • @gurmanjossan6686
    @gurmanjossan6686 3 года назад +5

    Sukha gappi

  • @simranjeetkaur1113
    @simranjeetkaur1113 3 года назад +1

    ਕਿਸਾਨਾ ਲਈ ਕੁਰਬਾਨੀਆ ਦੇਣ ਵਾਲੀ ਪਾਰਟੀ ਸ੍ਰੌਮਣੀ ਅਕਾਲੀ ਦਲ ਜ਼ਿੰਦਾਬਾਦ।।

  • @princekumar3129
    @princekumar3129 3 года назад

    ਸ਼੍ਰੋਮਣੀ ਅਕਾਲੀ ਦਲ ਸਰਕਾਰ ਇਸ ਲੀ ਜਾਣੀ ਜਾਂਦੀ ਹੈ। ਕਿਉਕਿ ਉਹ ਹਰ ਵਰਗ ਦਾ ਖਿਆਲ ਰੱਖਦੇ ਹਨ। ਅਤੇ ਉਹ ਕਿਸਾਨਾਂ ਨੂੰ ਸੱਭ ਤੋਂ ਉੱਤੇ ਰੱਖਦੇ ਹਨ ਕਿਉਕਿ ਕਿਸਾਨਾਂ ਕਾਰਣ ਹੀ ਪੰਜਾਬ ਹੈ।

  • @BaldevSingh-lu9lx
    @BaldevSingh-lu9lx 3 года назад

    Sukha aamli MAfIA SARGANA.

  • @RanjitSingh-lf7zl
    @RanjitSingh-lf7zl 3 года назад +5

    Besharmi dee hadd how gai aa suhka gapi ji.

  • @AnmolSingh-jr5gg
    @AnmolSingh-jr5gg 3 года назад +1

    Danik savera nu benti a eh akalia da fake it cell de comment delete karo .

  • @parvinderkaur1853
    @parvinderkaur1853 3 года назад

    ਅਜਿਹੇ ਬੰਦੇ ਸਾਰੀ ਕੌਮ ਨੂੰ ਗੁੰਮਰਾਹ ਕਰਨ ਵਿਚ ਲੱਗੇ ਹਨ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਣਾ ਚਾਹੀਦਾ ਹੈ ਬੇਸ਼ਰਮ ਕਿਸੇ ਥਾਂ ਦੇ ਗੰਦੇ ਬੰਦੇ

  • @RanjitSingh-lf7zl
    @RanjitSingh-lf7zl 3 года назад +3

    Any proof for opposition vote.

  • @jagdevsandhu661
    @jagdevsandhu661 3 года назад +2

    THE Missile of SIDHU has only two targets Sukhbir and Bikram

  • @jagdeepmehra3747
    @jagdeepmehra3747 3 года назад +1

    Sukha👎👎👎👎👎

  • @HarpreetSingh-wo3um
    @HarpreetSingh-wo3um 3 года назад +1

    ਆਪਣੇ ਕੀਤਾ ਕੰਮ ਕਾਰਨ ਹੀ ਲੋਕਾਂ ਵਿਚ ਹੈ ਪਹਿਚਾਣ ਇਹ ਹੈ ਲੋਕਾਂ ਦੀ ਆਪਣੀ ਸਰਕਾਰ ਅਕਾਲੀ ਦਲ ਸਰਕਾਰ

  • @meharsingh6733
    @meharsingh6733 3 года назад

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਰਗਾੜੀ ਕਾਂਡ ਕਰਨ ਵਾਲੇ ਵੀ ਤਾਂ ਬਾਦਲ ਹੀ ਹਨ। ਸਾਲਿਓ ਡੁੱਬ ਕੇ ਕਿਉਂ ਨਹੀਂ ਮਰਦੇ ਤੁਸੀਂ। ਵੋਟਾਂ ਨਹੀਂ ਪਾਉਂਦੀ ਜਨਤਾ। ਤੁਹਾਨੂੰ ਤਾਂ ਸ਼ੀਸ਼ਾ ਜਰੂਰ ਵਿਖਾਉਣਾ ਪੈਣਾ ਹੈ। ਕਿਸਾਨ ਏਕਤਾ ਜਿੰਦਾਬਾਦ।

  • @GurvinderSingh-kj4mr
    @GurvinderSingh-kj4mr 3 года назад

    ਇੱਕ ਮਿਹਰਬਾਨੀ ਕਰ ਅਫ਼ੀਮ ਥੋੜੀ ਖਾ ਲਿਆ ਕਰ ਤੇ ਬੱਸ ਪੰਜਾਬ ਦਾ ਖੈੜਾ ਛੱਡ ਦਿਓ!!

  • @kissanektazindabad.3105
    @kissanektazindabad.3105 3 года назад +2

    Besharm

  • @joginder7868
    @joginder7868 3 года назад +1

    Chor ek nomber thay badel pribar

  • @laddiechahal5432
    @laddiechahal5432 3 года назад +3

    Poor Politics

  • @sohi5443
    @sohi5443 3 года назад

    ਕੈਪਟਨ ਐਡ ਗੱਦਾਰ ਬਾਦਲਾ ਦੀ ਮਿਲੀਭੁਗਤ ਕੌਣ ਨਹੀ ਜਾਣਦਾ

  • @princekumar3129
    @princekumar3129 3 года назад

    ਸ਼੍ਰੋਮਣੀ ਅਕਾਲੀ ਸਰਕਾਰ ਦਾ ਇੱਕੋ ਨਾਰਾ ਕਿਸਾਨ ਪਿਆਰਾ

  • @sohi5443
    @sohi5443 3 года назад

    ਧੀ ਦੀ ਭੋਸੜੀ ਖਾਣਾ ਹਿੱਲ ਗਿਆ

  • @hkumar4899
    @hkumar4899 3 года назад +1

    11:20 amliya uthe voting hoi kdo??

  • @laddiechahal5432
    @laddiechahal5432 3 года назад +4

    Jhoot,jhooth fer jhooth fie jhooth fer 2,3 war jhooth , fir ik war jhooth fer booot bar jhooth

  • @MandeepSingh-te4tn
    @MandeepSingh-te4tn 3 года назад +1

    ਇਕ ਗੱਲ ਸੱਚ ਦਸ ਦੇਈਏ । ਸ੍ਰੌਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦਾ ਸਾਥ ਦਿੱਤਾ ਹੈ। ਸ੍ਰੌਮਣੀ ਅਕਾਲੀ ਦਲ ਨੇ ਹੀ ਕਿਸਾਨਾਂ ਨੂੰ ਬਿਜਲੀ ਮੋਟਰਾਂ ਪ੍ਰਦਾਨ ਕੀਤੀਆਂ ਤੇ ਨਾ ਕਦੇ ਕੋਈ ਬਿਲ ਆਏ ਸੀ । ਤੇ ਕਿਸਾਨਾਂ ਦੇ ਕਰਜੇ ਵੀ ਮਾਫ ਹੋਏ ਸੀ । ਟਿਊਬਵੈੱਲ ਵੀ free ਲੱਗੇ ਸੀ

    • @vaidkuldipsinghchahal2468
      @vaidkuldipsinghchahal2468 3 года назад

      ਟਿਬਵੈਲ ਇਕ ਇਕ ਲੱਖ ਲੈ ਕੇ ਦਿਤੇ ਕੋਈ ਵੀ ਫੀ ਨਹੀ ਦਿਤਾ

  • @Userr-rt4kr
    @Userr-rt4kr 3 года назад +4

    Sab nalo private buses es diya ..hessedai Sab nalo jayda ehde .😂😂😂 Vikas he vikas sa badal shaib da😂😂

  • @karnailsinghsakrali1533
    @karnailsinghsakrali1533 3 года назад

    Jhootha dunia da safaian marda lut ke Punjab nu khage je ina di sarkar bndi a ta bhul jo ke Punjab da bhla hoju

  • @Sukhwinder351
    @Sukhwinder351 3 года назад +1

    ਇਹ ਬੰਦਾ ਸਹੀ ਨਹੀਂ ਹੈ।

  • @cutiepietaddy3082
    @cutiepietaddy3082 3 года назад +3

    ਸ਼ ਸੁਖਬੀਰ ਸਿੰਘ ਬਾਦਲ ਸਾਬ ਨੇ ਕਿਸਾਨਾਂ ਨੂੰ ਸੂਇਆ ਵਿੱਚੋ ਸਿੱਧੇ ਮੋਘੇ ਲਾ ਕੇ ਕਿਸਾਨਾਂ ਦੀ ਜਮੀਨ ਨੂੰ ਉਪਜਾਉ ਬਣਾਇਆ

  • @ankitarani1418
    @ankitarani1418 3 года назад +2

    ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਵਾਲੇ ਸ ਸੁਖਬੀਰ ਸਿੰਘ ਬਾਦਲ ਸਾਹਿਬ ਜਿੰਦਾਬਾਦ।।

  • @dhillonamarjitsingh3528
    @dhillonamarjitsingh3528 3 года назад +1

    ਕੀ ਹੁਣ ਸਰਕਾਰ ਭੱਡ ਚਲੋਉਣਗੇ

    • @UttamSingh-rc9lz
      @UttamSingh-rc9lz 3 года назад

      ਨਹੀਂ ਵੀਰ ਜੀ ਸਰਕਾਰ ਸਿਰਫ ,ਚਿੱਟਾ ਮਾਫੀਆ,ਰੇਤ ਮਾਫੀਆ,ਡਰੱਗ ਮਾਫੀਆ,ਨਕਲੀ ਸ਼ਰਾਬ ਮਾਫੀਆ,ਸਿੱਖ ਕੌਮ ਦੇ ਕਾਤਲ ,ਅਕਾਲ ਤਖਤ ਸਾਹਿਬ ਦੇ ਨਾਲ ਹੋਰ 37 ਗੁਰਦਵਾਰਾ ਸਾਹਿਬਾਨ ਵਿੱਚ ਕਤਲੇਆਮ ਕਰਨ ਵਾਲੇ ਹੀ ਸਿਰਫ ਪੰਜਾਬ ਵਿੱਚ ਸਰਕਾਰ ਚਲਾ ਸਕਦੇ ਹਨ,ਹੋਰ ਕੋਈ ਸਰਕਾਰ ਚਲਾ ਹੀ ਨਹੀ ਚਲਾ ਸਕਦਾ ਤਰਸ ਆਉਦੈ ਯਾਰ ਤੁਹਾਡੀ ਅਕਲ ਦੇ।

  • @RanjitSingh-lf7zl
    @RanjitSingh-lf7zl 3 года назад +5

    Badal Shaib
    Je tohanu Anna fikar hai rally kio kadd raho ho. Buraj jawar wala shaib goli Chalan te koi jann nahi gai.

  • @bootasingh4992
    @bootasingh4992 3 года назад +1

    He is working to Modi to
    Put president rules in Punjab

  • @happykalerright695
    @happykalerright695 3 года назад +2

    बहुत अच्छा अपने मियां मिट्ठू बनाना अच्छा लगा कमेंट देखकर लोग जागृत हो गए हैं जय हिंद

  • @AmarjitSingh-bv6fl
    @AmarjitSingh-bv6fl 3 месяца назад

    Sikha da Leader banan de kabil nhi hai eh

  • @palasinghsandhujatsikh9929
    @palasinghsandhujatsikh9929 8 месяцев назад

    SAD Badal Chief sahib ji, you are really in a very very commanding position, you have no need to answer the questions of this foolish patrkar. Your silence is always a big catastrophe and Tsunami in the opponent party. These parties are highly disturbed, since you are going to win all the lok sabha seats of Punjab in June 2024 elections.

  • @brownbapu
    @brownbapu 3 года назад +3

    Jad Shri Guru Granth Sahib ji di beadbi hoi , odo tuci kisi kutte di v investigation ni kiti jini hun karr rahe o , shame on you Sukhe

  • @rajinderbal2290
    @rajinderbal2290 3 года назад

    Saini nu na dgp launde goli na chalvonde beadbii vaale saadh nu thok de taa saari Umar cm bande hun kde nai Saab g

  • @pb-41-babenanakdinagri36
    @pb-41-babenanakdinagri36 3 года назад +1

    Eh har jgah jhooth boli janda yaar darda ee ni jhooth boln lge ena jhootha banda

  • @blessedlife6630
    @blessedlife6630 3 года назад

    ਬਿਲਕੁਲ ਸਹੀ ਕਿਹਾ ਜੀ ਇਹ ਸਭ ਵਿਰੋਧੀ ਪਾਰਟੀਆਂ ਦੇ ਲੋਕ ਪੰਜਾਬ ਦਾ ਮਾਹੌਲ ਖਰਾਬ ਰਹੇ ਨੇ । ਇਹ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ ਚਾਹੁੰਦੇ ਨੇ।।।। ਇਸ ਵਾਰ ਇਹ ਕੁਝ ਮਰਜੀ ਕੇ ਲੈਣ ਸ੍ਰੋਮਣੀ ਅਕਾਲੀ ਦਲ ਸਰਕਾਰ ਹੀ ਆਵੇਗੀ

  • @palasinghsandhujatsikh9929
    @palasinghsandhujatsikh9929 8 месяцев назад

    Kisan Morcha and other outfits are totally ineffective and irrelevant. Does not make a difference to SAD Badal. SAD Badal is getting stronger and stronger day by day, especially due to the Punjab Bachao yatra. This yatra has really brought big catastrophe and Tsunami in the opponents. All dummy farmers are sponsored persons of the opponents.

  • @bootasingh4992
    @bootasingh4992 3 года назад +4

    RSS da Dalal hai Badal
    Kaum da young generation
    Da katal.

  • @sahajdeepsingh9290
    @sahajdeepsingh9290 3 года назад +2

    😂😂😂 SALA DALLA CHOR

  • @GurpreetSingh-qc5jc
    @GurpreetSingh-qc5jc 3 года назад +1

    Paka Punjab India the secret of success of the mukh mantri Sukhbir Singh Badal zindabaad Punjab India the secret 2022

  • @vishalisharma301
    @vishalisharma301 3 года назад +3

    ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਹਮੇਸ਼ਾ ਗਰੀਬਾਂ ਦੇ ਲਈ ਜੂਝਦੇ ਰਹੇ ਹਨ ਪੰਜਾਬ ਵਿੱਚ ਦੋਵੇਂ ਪਾਰਟੀਆਂ ਮਿਲ ਕੇ ਬਹੁਤ ਹੀ ਵਧੀਆ ਕੰਮ ਕਰੇਗੀ