ਛੋਟੀ ਉਮਰ 'ਚ ਮਾਪਿਆਂ ਦੇ ਜਾਣ ਤੋਂ ਬਾਅਦ ਕਿੰਨਾ ਇੱਕਲਾ ਮਹਿਸੂਸ ਕਰਦਾ Karan Aujla

Поделиться
HTML-код
  • Опубликовано: 3 янв 2023
  • ਛੋਟੀ ਉਮਰ 'ਚ ਮਾਪਿਆਂ ਦੇ ਜਾਣ ਤੋਂ ਬਾਅਦ ਕਿੰਨਾ ਇੱਕਲਾ ਮਹਿਸੂਸ ਕਰਦਾ ਕਰਨ ਔਜਲਾ
    ਮਾੜੇ ਸਮੇਂ 'ਤੇ ਕਿਸਨੇ ਕੀਤੇ ਸੀ ਧੋਖੇ, ਕਰਨ ਔਜਲਾ ਨੇ ਇੰਟਰਵਿਊ 'ਚ ਦੱਸੀ ਅਸਲ ਜ਼ਿੰਦਗੀ ਦੀ ਹੱਡ ਬੀਤੀ
    #karanaujla #punjabisinger #karanaujlainterview #yadwinderkarfew ‪@KaranAujlaOfficial‬
    #propunjabtvcanada

Комментарии • 535

  • @rashpinderbhullar7012
    @rashpinderbhullar7012 Год назад +54

    ਬਾਈ ਨੂੰ ਰੋਂਦੇ ਦੇਖ ਆਵਦਾ ਵੀ ਰੋਣ ਨਿਕਲ ਜਾਂਦਾ💔😓 ਹਰੇਕ ਬੰਦਾ ਕਿਸੇ ਨਾ ਕਿਸੇ ਪਾਸਿਓਂ ਦੁਖੀ ਆ 💔🙏

  • @gaggkotda3752
    @gaggkotda3752 Год назад +142

    ਕਰਨ ਵੀਰੇ plz ਯਰ ਸਿੱਧੂ ਭਾਈ ਦੇ ਮਾਪਿਆ ਨੂੰ ਮਿਲੋ ਸਾਰੇ ਪੰਜਾਬੀਆ ਨੂੰ ਖੁਸ਼ੀ ਹੋਊ ਤੂੰ ਤੇ ਸਿੱਧੂ ਭਾਈ ਨੇ ਇਹ ਲਾਈਫ ਦੇ ਬਹੁਤ ਪਲ ਸਾਥ ਬਤਾਏ ਨੇ

    • @neetkhehra7030
      @neetkhehra7030 Год назад

      Na das oh sari Umar sidhu nu nafart kardac koi moka nhi shadianehna bedana karan aujla-dubbu maan,and hor lerra jehdian sidhu da picha c ehe ik reason c k sidhu gangster de nigh vich aye ,listen to goldy barar interview he said k sidhu na karan and dabbu kuta na ladai c eh ik reason c

  • @gaggkotda3752
    @gaggkotda3752 Год назад +185

    ਘੈਂਟ ਬੰਦਾ ਕਰਨ ਵੀਰਾ ਸਿੱਧੂ ਮੂਸਾ ਵੀ ਭਾਈ ਸੀ ਪੰਜਾਬੀਆ ਦਾ ਪੰਜਾਬ ਦੇ ਪੁੱਤ ਨੇ ਸਾਰੇ ਸਿੰਗਰ

    • @ZuniURL
      @ZuniURL Год назад +9

      c ni haiga tee hmesha rhuga ohh keh gya c na bai rehndi duniya te naam rhuga jatt mooswala kehnde mithiye #legend #moosewala

    • @SanjivKumar-sv2wo
      @SanjivKumar-sv2wo Год назад

      @@ZuniURL oh bhen de yara anne bhaghta bhede apne pwyo nu kde ena satikar dita salya bhede shem kr niyana ta hai ni tu jehda singer piche litda janda

    • @ZuniURL
      @ZuniURL Год назад

      @@SanjivKumar-sv2wo ohh maa deya lawdya chwl de aulad gshti de munda tere maa da bhsoda chinaal da sall🤣🤣

    • @ZuniURL
      @ZuniURL Год назад

      @@SanjivKumar-sv2wo tere behn nu chodd k tera bhanja te tere maa nu chodd k tere bai paida krdun fer khede chlee naal ohde

    • @YadvinderBrar1412
      @YadvinderBrar1412 Год назад +2

      Shi gal khi bai tu

  • @PremSingh-ye4yw
    @PremSingh-ye4yw Год назад +7

    Nice person
    ਸੱਚੀ ਛੋਟੇ ਵੀਰ ਬੱਗੇ ਦੇ ਮੁੰਡੇ ਤੇ ਮਾਣ ਐ
    ਬੱਗੇ ਦੇ ਮੁੰਡੇ ਦੀ ਫੁੱਲ ਝੜਾਈ ਐ

  • @sarabjitkaur8997
    @sarabjitkaur8997 Год назад +10

    ਕਰਨ ਔਜਲਾ ਜੀ ਤੁਹਾਡੀ ਬਹੁਤ ਫੈਨ ਹਾ, ♥️🥰

  • @Kuldip2325
    @Kuldip2325 Год назад +18

    ਕਰਨ ਵੀਰ ਸ ਕੁਝ ਗੱਲਾਂ ਕੁਦਰਤੀ ਹੋ ਜਾਂਦੀਆਂ ਪਰ ਉਹਦਾ ਮਤਲਬ ਆ ਨਹੀਂ ਕਿ ਤੁਸੀਂ ਇਕ ਦੂਜੇ ਦੇ ਖਿਲਾਫ ਸੀ ! ਦੇਖ ਮੇਰਾ ਵੀਰ ਤੂੰ ਅਪਣੀ ਮਾਂ ਤੇ ਪਿਉ ਲੱਭਦਾ ਪਿਆ ਤੇ ਉਹ ਅਪਣਾ ਪੁੱਤ ਮੈਂ ਤੇ ਸੋਚਦਾ ਕਿ ਮੇਰਾ ਵੀਰ ਉਹਨਾਂ ਨੂੰ ਜਾ ਕੇ ਮਿਲ ਯਕੀਨ ਜਾਣੀ ਤੈਨੂੰ ਵੀ ਸੁਕੂਨ ਮਿਲ ਜਾਣਾ ਉਹਨਾਂ ਨੂੰ ਮਿਲ ਬਾਕੀ ਲੋਕਾਂ ਦੀ ਪਰਵਾਹ ਨਾ ਕਰੀ ਉਹ ਕਰੀ ਜੋ ਤੇਰੀ ਰੂਹ ਨੂੰ ਸਕੂਨ ਦੇਵੇ ਵਾਹਿਗੁਰੂ ਤੇਰੇ ਤੇ ਅਪਣੀ ਮੇਹਰ ਰੱਖਣ 🙏

  • @lakhbirkaur6643
    @lakhbirkaur6643 Год назад +6

    ਵਾਹਿਗੁਰੂ ਜੀ ਪੁੱਤਰ ਨੂੰ ਚੜ੍ਹਦੀ ਕਲਾ ਵਿੱਚ ਰਖਣਾ 🙏🙏

  • @singhbalkaran7111
    @singhbalkaran7111 Год назад +197

    ਇਸ ਕੋਲ ਮਾਂ ਪਿਉ ਨੀ ਇਕ ਮਾਂ ਪਿਉ ਕੋਲ਼ ਪੁੱਤ ਨੀ 😭😭😭😭

  • @happymaan9724
    @happymaan9724 Год назад +7

    ਵਾਹਿਗੁਰੂ ਜੀ ਹਮੇਸ਼ਾ ਕਰਨ ਔਜਲਾ ਖੁਸ਼ ਰੱਖੋ

  • @charanjeetsingh8059
    @charanjeetsingh8059 Год назад +76

    ਹੱਸਦੇ ਚਿਹਰੇ ਤੇ ਨਾ ਜਾਈ ਇਹਨਾ ਪਿੱਛੇ ਦਰਦ ਬੜੇ ਲੁਕਿਏ ਹੁਏ ਨੇ 💯🥀💔

  • @kaurpreetvirk839
    @kaurpreetvirk839 Год назад +68

    Karan aujla and sidhu moosewala dona ne boht struggle kiti a apni life vich....both are inspirations for me....ik chla gya pr always alive in our hearts and god bless you karan brother❤

  • @DeepakVerma-ju9jk
    @DeepakVerma-ju9jk Год назад +10

    Karan bai di zindgi vich dunge dukh ne love you bai ....gbu bai 🙏❤️

  • @punjjaabdesh8659
    @punjjaabdesh8659 Год назад +11

    ਜਿਉਂਦੇ ਮਾਪਿਆਂ ਦੇ ਪੁੱਤਾਂ ਵਰਗਾ, ਜੇ ਦੇਵੇਂ ਇੱਕ ਦਿਨ ਬਖਸ਼ ਵੇ ਬਾਬਾ ,
    ਤੂੰ ਵੀ ਦੇਖੀਂ ਮੈਂ ਕਿਵੇਂ ਲੱਭਦਾ, ਗੁੰਮੇ ਹੋਏ ਸਾਰੇ ਨਕਸ਼ ਵੇ ਬਾਬਾ,
    ਗਇਆਂ ਨੂੰ ਜਿਹੜਾ ਗਾਂਹ ਮਿਲਾਦੇ ,ਦੱਸਦੇ ਕੋਈ ਐਸਾ ਸਖਸ਼ ਵੇ ਬਾਬਾ,
    ਨਾਮ ਮੇਰਾ ਤੇਰੇ ਚਰਨੀਂ ਢੇਰੀ ,ਜਿੰਦਗੀ ਦਾ ਇਹੀਓ ਇਕ ਲਕਸ਼ ਵੇ ਬਾਬਾ ।
    ਔਲਖ ।।

  • @user-pz2ik5vd4m
    @user-pz2ik5vd4m Год назад +4

    ਮਾਂ ਦੇ ਪੇਕੇ ਜਾ ਜਾ ਰੋਇਆ ਮੈਂ 🥺💔💔🕊️ Missing something mom 😭

  • @dimplechopra2770
    @dimplechopra2770 Год назад +48

    Karan putt always be happy nd god bless you

  • @sukhmaansaab1963
    @sukhmaansaab1963 Год назад +13

    ਘੈਂਟ ਬੰਦਾ ਕਰਨ ਔਜਲਾ ਬਾਈ ,, ♥️♥️♥️♥️♥️♥️

  • @Prabh892
    @Prabh892 Год назад +149

    I am sure Karan would be missing Sidhu Moose wala Legend because a gem understands another Gem ❤️🙏

    • @mankeeratsingh622
      @mankeeratsingh622 Год назад +4

      sahi baat bro, abb kisko diss krke apne gaane chalvayega

    • @saadatpadda3226
      @saadatpadda3226 Год назад

      @@mankeeratsingh622 lanat tery jaman ty salya sari umar phuddu hi rayio jy

    • @slacked1774
      @slacked1774 Год назад +1

      @@mankeeratsingh622 pan deya yaaraa. saray gaane ende diss aale ni hundi. thodi panchod mentality e phudu aa. artist di respect krya kro.

    • @Lakha-PB31
      @Lakha-PB31 Год назад +3

      Bina dis toh billboard teh firdaa check krli bro

    • @babbumaanmusicgang6747
      @babbumaanmusicgang6747 Год назад

      @@mankeeratsingh622 bheda da dimag vakke motta hi hunda

  • @bikramsingh1013
    @bikramsingh1013 Год назад +4

    Karan aujla is king

  • @preetsidhu49653
    @preetsidhu49653 Год назад +11

    ਸਮਝਦਾਰ ਬੰਦਾ ❤❤

  • @rjshopeet1011
    @rjshopeet1011 Год назад +11

    Jisde kol maa peo nai aa oh dard nikl reha aa . Bro sachi dil ton kadh gya dil

  • @punjjaabdesh8659
    @punjjaabdesh8659 Год назад +3

    ਲਿਸ਼ਕਦੀਆਂ ਅੱਖਾਂ ਦੇ ਕੋਇਆਂ ਚ, ਦਰਦਾਂ ਭਰੀ ਸਲਾਬ ਏ ,,
    ਚੌੜੀਆਂ ਹਿੱਕਾਂ ਦੇ ਅੰਦਰ, ਪੂਰਿਆ ਨਾ ਜਾਣ ਵਾਲਾ ਖਾਅਬ ਏ ,,
    ਖਿੜੇ ਚਿਹਰੇ ਦਾ ਦਰਦ ਤਾਂ ਮੈਨੂੰ ਈ ਬੱਸ ਪਤੈ ,
    ਦੁਨੀਆਂ ਜੀਹਨੂੰ ਸਮਝਦੀ ਫੁੱਲ ਗੁਲਾਬ ਏ ।।
    ਔਲਖ ।

  • @Sandynatt5911
    @Sandynatt5911 Год назад +22

    Heartfelt condolences for your Mom and Dad 🙏😔

  • @mr.pipatt6026
    @mr.pipatt6026 Год назад +3

    Karan Aujlla Ji Zindaabaad

  • @TheJhikka
    @TheJhikka Год назад +41

    Legend never dies 💔💔💔

  • @jotsidhu4007
    @jotsidhu4007 Год назад +14

    Lbuuu karan veere god bless you satguru tnu hmesha khush rakhe ang sng sahai howe jidda tohade mom dad ne hona c hun stguru khud ap tere ang sng rhn jug jug bde y emotional krta y aj tu

  • @HarpreetSingh-rq3db
    @HarpreetSingh-rq3db Год назад +17

    Karan Aujla bai yaaran da yaar aaa😘😘😘

  • @Thealtafmalik_
    @Thealtafmalik_ Год назад +27

    Miss you Sidhu moose wala 😭😭😭😭😭😭

  • @Deepofficial77
    @Deepofficial77 Год назад +41

    ਹੱਸਣਾ ਸਿੱਖਣਾ ਪੈਂਦਾ ਹੈ, ਰੋਣਾ ਤਾਂ ਪੈਦਾ ਹੁੰਦੇ ਹੀ ਆ ਜਾਂਦਾ ਹੈ.😊😊

  • @Creatorgill
    @Creatorgill Год назад +3

    ਛੋਟੇ ਵੀਰ ਤੂੰ ਮੈਨੂੰ ਵੀ ਰਵਾ ਦਿੱਤਾ 😥😥😥

  • @grewal.27
    @grewal.27 Год назад +45

    Ik putt kol maa peo ni ik maa peo kol putt ni💔Wah o rabba

    • @manish1967
      @manish1967 Год назад +1

      Ik ni y boht ne

    • @kiranjoshi9347
      @kiranjoshi9347 Год назад

      z

    • @user-lx2gw3fo5w
      @user-lx2gw3fo5w Год назад +2

      Ena Nu ik dekh da bahut aa duniya vich Jina kol mom dad nhi aa kai aa kol put nhi aa kai aa kol bro nhi aa kai aa kol sis nhi aa bahut aa duniya vich par dekh de singer aa aam banda nhi

    • @ravigodara887
      @ravigodara887 Год назад +1

      Usda Matlab aa he hai k kise kol puttt nhi kise kol maa piyo

    • @grewal.27
      @grewal.27 Год назад +1

      @@user-lx2gw3fo5w bai dekh tu ki sochda sanu ni pta te har thaa avdi knowledge leke na bethya kro peo mera v haini bai dukh sab nu hunda a ta boln to pela dekhya kr

  • @nishangill3115
    @nishangill3115 Год назад +1

    By tuhada interview krn da trika bhut badhiya lgda h ji jiyunde vsde rho

  • @punjjaabdesh8659
    @punjjaabdesh8659 Год назад +3

    ਥੋਡਾ ਸਾਥ ਸਿਰਫ ਉਹ ਬੰਦਾ ਦੇ ਸਕਦਾ, ਜਿਹੜੇ ਨੇ ਥੋਡੇ ਜਿੰਨੇ ਦੁੱਖ ਝੱਲੇ ਨੇ ,
    ਗਰੁੱਪਾਂ ਚ ਜਿੰਦਗੀ ਜਿਉਣ ਵਾਲੇ , ਪੁੱਛ ਕੇ ਵੇਖਿਓ ਅੰਦਰੋਂ ਕਿੰਨੇ ਕੱਲੇ ਨੇ ।

  • @youngeryoutuber8738
    @youngeryoutuber8738 Год назад +31

    Karan ne bhut struggle kiti a. We respect but Miss Sidhu moose wala legend 🙏

  • @Harpreet.Pb31
    @Harpreet.Pb31 Год назад +2

    ਕਰਨ ਵੀਰ, ਸਿੱਧੂ ਮੂਸੇ ਵਾਲੇ ਬਾਈ ਦੇ ਮਾਂ ਬਾਪ ਨੂੰ ਜਾ ਕੇ ਮਿਲ ਕੇ ਆ ਬਾਈ

  • @Akash-fz7ut
    @Akash-fz7ut Год назад +20

    Karan bro …… love you ….. keep courage brother……

  • @jashanambala301
    @jashanambala301 Год назад +12

    Bai de inderview te lakh to millions view ane chide aa 💯 support always brder 🙏 aujla ne aujla Ave ni dabda 🤙

  • @Karan_aujla_312
    @Karan_aujla_312 Год назад +33

    Karan aujla has struggled so much in his life but feel good when I see his position today ♥️😞

  • @arshdeepsingh-bi3yh
    @arshdeepsingh-bi3yh Год назад +3

    2005,ਜਾਂ 2006ਵਿੱਚ ਇਸ ਦੇ ਮੰਮੀ ਡੈਡੀ ਤੇ ਕਰਨ ਖੰਨੇ ਸਾਡੇ ਕੋਲ ਰਹੇ ਸੀ ਇਸਦੇ ਮੰਮੀ ਕਹਿੰਦੀ ਸੀ ਕਿ ਜਦੋਂ ਮੇਰਾ ਮੇਰਾ ਕਰਨ ਲੰਘਿਆ ਕਰੇਗਾ ਤਾਂ ਲੋਕ ਖੜ ਖੜ ਕੇ ਵੇਖਿਆ ਕਰਨਗੇ ਤੇ ਓਹ ਸੱਚ ਹੀ ਹੋਇਆ ਪਰ ਇਸਦੀ ਮੰਮੀ ਨੇ ਦੇਖਣਾ ਨਹੀਂ ਸੀ ਪਰਮਾਤਮਾ ਤੇਨੂੰ ਤਰੱਕੀਆਂ ਬਖਸ਼ੇ

  • @i_sanjeev08
    @i_sanjeev08 Год назад +3

    𝙰𝚞𝚓𝚕𝚊 𝚗𝚒 𝚊𝚞𝚓𝚕𝚊... ❣️💝

  • @deepdigpaldeeep6828
    @deepdigpaldeeep6828 Год назад +21

    Respect❣️❤️mom dad

  • @Komiinsafmorcha
    @Komiinsafmorcha Год назад +6

    Love you Ken veer‘Sidhu verga dil aa veer da

  • @komalpreet24669
    @komalpreet24669 Год назад +15

    Maaaa papa ji 🌹🙏

  • @sukhijhajj965
    @sukhijhajj965 Год назад +26

    Legend never die

  • @tophitrecords8803
    @tophitrecords8803 Год назад +18

    Waheguru chardiklla ch rkhe bai❤

  • @Karanupdate
    @Karanupdate Год назад +4

    Kai kehnde ke ehh sympathy bhalda ro ke kai kuj kehnde kai kuj kehnde par ehh nai dekhde ehh banda inspiration aa bhut janeya lai bina maa baap te tusi kidda bheed cho nikal ke naam kamouna ehh thode hath aa mehanat karde raho rabb ikk na ikk din jarurr baah farhda aa waheguru khush rakhe jatta we always with you bass aapna khiyal rakh ❤

  • @komalpreet24669
    @komalpreet24669 Год назад +12

    Waheguru g

  • @sandeeprai8661
    @sandeeprai8661 Год назад +3

    ਰੱਬ ਕਿੱਥੇ ਲੇਖ ਲਿਖਦਾ ਆ ਯਾਰ ਬੈਠ ਕੇ 😔😔😔😭😭😥

  • @gurdevsinghaulakh7810
    @gurdevsinghaulakh7810 Год назад +5

    Very good beta karan aujla
    Carry on jatta
    Asra GURU da rakho
    Rab bhali karega❤

  • @tajindersaggu1327
    @tajindersaggu1327 Год назад +1

    Jann kya gal hoge tanu darling miss you so much

  • @PakkePindaAale
    @PakkePindaAale Год назад +10

    sade pind da karan maan aa sanu tere te bro tu sade pinda da nam sari dunya te krya lub u jatta bai di main gal dasda main v song likhda m karan nu ik var keha c k karne page share krde mera bai ne ose time post pati c bht saf dil banda jatt sade ala lub u jatta khichke rakh kam ❣️❣️

    • @Karanupdate
      @Karanupdate Год назад

      ❤❤☺️☺️😇

    • @pb13wala35
      @pb13wala35 Год назад

      Bhai app be fan karan da karan ta sadi jaan yaar kuch v kr sakda 😍 love u karan ❤ sara duniya cho ik person vdiea lag bs karab bhut kuch sikhnn mil da yaar karan Tu hemash karan support khada ta khada rehh gy 😍😍😍😍😍😍😍

  • @ThugLife-zb9ci
    @ThugLife-zb9ci Год назад

    Kasam lge m kde v kise da fan ja mera koi favourite nai rea pr eh banda dil ch wasda bai kale ne hi kita Sara kuch choti Umar ch hi maa,baap khoo dite cc fer pta lgda e ki ki huda e apne nall us nu puch ke dekho bai ne kida roo roo k ki ki kuch krke ithe tk aya apne waloo bai no 1 te aaa👌👌

  • @SABIRAIDER
    @SABIRAIDER Год назад +3

    Royaa na kr veer, maa baap da asheerwaad naal hi aa,
    Aapni family naal new life jiyo❤👍

  • @g.o.a.t_1511
    @g.o.a.t_1511 Год назад +5

    Love you Karan veer bahut sohna kamm aa vr thoda Waheguru ji thonu hor trakkian bakhsan ❤❤

  • @gurpreetgill615
    @gurpreetgill615 Год назад +2

    ਨਾਨਕ ਦੁਖੀਆ ਸਭੁ ਸੰਸਾਰੁ

  • @JoginderSingh-lo7wh
    @JoginderSingh-lo7wh Год назад +19

    Karan aujla is very hardworking singer , I can't believe he has has made his career, really I am very inspired.

  • @judgetv0001
    @judgetv0001 Год назад +5

    ghaint banda. fav singer all time❤❤❤❤

  • @vijaysingh9692
    @vijaysingh9692 Год назад +6

    Sidhu bhi live is our hearts❤💞 always

  • @jaskaur3128
    @jaskaur3128 Год назад +1

    Humble lag rahay mature b lag raha like Sidhu moose wala jasay per stage per ek dusray ko wrong comment karnay kucch fukray fans ke chuk vich ahh kar I am lisntning almost all famous punjabi singer I juge them his performance nd pure singing na ke oh kesnu keway buray comment kar raha stage tay nae accha lagda true fans ahe chahn gay bake karan bro plz ago dyan rakho ahay sabh na howay accha gai acchi singing karo God bless u ❤❤❤❤❤🙏

  • @jaskaur3128
    @jaskaur3128 Год назад +1

    Thnx to share this interview 🙏

  • @Godz_world.
    @Godz_world. Год назад +3

    Very humble and down to earth banda, ❤️❤️❤️💝

  • @Happy9088
    @Happy9088 Год назад +1

    Lovvvv u karnn bai shrur to tu hi h te rhuga v baki sidhu bai v ennd tuc dono hi ennd ho dilo recpact dona nu 😍😍😍

  • @sukhpal2185
    @sukhpal2185 Год назад +2

    Veere mere v same eda he mom dad di daeth hoi c mom nu cencer c app sambhi odo unmarried c mai v papa di death time 6yr c age mom di death hoi odo 17yr c veere odo lagda hunda hun sab khatam ho giya giya baad ch Holi Holi fark pai giya kise ne puchiya ne c dada dadi v haige c una v ne puchiya c na bhua ne na massiya ne na mammiya ne kise ne puchiya

  • @Mukesh.jangra.
    @Mukesh.jangra. Год назад +3

    ❤❤❤❤

  • @SUMANDEEPKAUR-ej4gr
    @SUMANDEEPKAUR-ej4gr Год назад +6

    God bless you veere

  • @rajdeepsingh8588
    @rajdeepsingh8588 Год назад +3

    bai di mahnat nu salam a bai dil dakho kida badha a God bless you

  • @gaganbal7797
    @gaganbal7797 Год назад +3

    18:23 rona aa janda bai🥺

  • @bikrambalsingh2321
    @bikrambalsingh2321 Год назад +3

    Karan aujla is a good person
    Plz meet sidhu moosewala parents

  • @karambirsingh1119
    @karambirsingh1119 Год назад +1

    Karan 22 Honsla Rakh

  • @bigfanaujla6862
    @bigfanaujla6862 Год назад +4

    Aujla ❤️✨

  • @allaboutmotivation3
    @allaboutmotivation3 Год назад +1

    Living Legend👑👑

  • @user-er7yi8gg4z
    @user-er7yi8gg4z Год назад +13

    Bai respect hai tere layi.. chahe tu chota hai but soch badi uchi hai

  • @balrajsingh8901
    @balrajsingh8901 Год назад +1

    ਜ਼ਿੰਦਗੀ ਦਾ ਸੱਚ ਉਹ ਨਹੀਂ ,ਜੋ ਕੁੱਝ ਤੁਸੀਂ ਸੁਣਦੇ ਹੋ, ਸੱਚ ਉਹ ਹੈ ਜੋ ਤੁਸੀਂ ਆਪਣੇ ਹੱਡਾਂ ਨਾਲ ਹੰਢਾਉਂਦੇ ਹੋ। ਬਲਰਾਜ ਸਿੰਘ ਕੋਰੇਵਾਲ।

  • @i_sanjeev08
    @i_sanjeev08 Год назад +1

    🥺,,, aujla❣️

  • @jagdeepchahal7325
    @jagdeepchahal7325 Год назад +1

    Waheguru ji waheguru ji waheguru ji waheguru ji waheguru ji

  • @karanaujlarisky
    @karanaujlarisky Год назад +3

    Kyi loki Aujle nu eve hii hate karde aa ohvi struggle karke aaya ethe bina maa baap AUJLA JIND JAAN ♥️

  • @gurjindersingh5470
    @gurjindersingh5470 Год назад +1

    Aujla saab koai na public aaaa bhot kshu boldi aaa tussi dill te na laya kro tusi bus khich ke reakh bhai sade fteeks 2 aun do dekhe ge ohne de.......bus bhi..... lvu........aaaaaa

  • @paldhadial8482
    @paldhadial8482 Год назад +3

    waheguru ji .... 🙏

  • @himatsingh7061
    @himatsingh7061 Год назад +3

    Waheguru ji

  • @manvirharleen3367
    @manvirharleen3367 Год назад +1

    Ustaad ji ❤ TUC APNI LIFE VICH BHUT STRUGGLE KITA 😢❤……YOU ARE INSPIRATIONS FOR ME 😢❤……ALWAYS ALIVE IN HEARTS 💕 …..ONE IN ONLY INDUSTRY KING ❤

  • @sonofkabaddi
    @sonofkabaddi Год назад +26

    ਮੁੰਡਾ ਫ਼ਨ ਬਨੋਦਾ ਜਾਣਦਾ ਹੈ ਜਿੱਥੋਂ ਜਿੱਥੋਂ ਦੀ ਲੰਘਦਾ ਨੀ ❤️

  • @diljitboss156
    @diljitboss156 Год назад +10

    Sidhu moosewala miss you 😭😭

  • @Amandeep0901
    @Amandeep0901 Год назад +10

    Karan bai I have been following ur journey since 2016 . Bai u r amazing more I learn about you I think less I know hopefully one day I get to meet you personally bai. May god bless you bai.. stay united!!!

    • @gurmeet_interiors
      @gurmeet_interiors Год назад +3

      mai bhi

    • @Karanupdate
      @Karanupdate Год назад +2

      Same here bro jad bhi jindagi chh low feel kita ess bande wall dekh laida ke kidda bina maa pio ton ethe tak pahucheya taan asi ki nai kr skde hamesha positivity hi mildi ehde kolo ❤

  • @rsvibes1235
    @rsvibes1235 Год назад +2

    Aujla!!❤️

  • @sumitroy5326
    @sumitroy5326 Год назад +2

    may 2 Baradar sidhu moose wala Bhai & Karan Bhai
    😊😊😊

  • @dopeladka8378
    @dopeladka8378 Год назад +2

    Karan aujla merko bhot Pasnd ha Pata nhi kiu bhai ko dekh k lagta ha apna hi ha besak gaane m sidhu legend k Jada sunta hu sidhu 22 bhi bhot kaint banda tha😔 karan aujla legend ha to sidhu ultra legend ha lekin pyar dono naal bhot Sara ha

  • @karmjeetdeol5808
    @karmjeetdeol5808 Год назад +1

    Good 👍

  • @GurpreetKaur-lx9tp
    @GurpreetKaur-lx9tp Год назад +16

    Don't worry puttar. God bless you 🙏🇩🇪❤️

  • @kulvirkaur2154
    @kulvirkaur2154 Год назад +4

    King of punjabi music industry Sidhumossawala

  • @gurpreetsinghsingh7424
    @gurpreetsinghsingh7424 Год назад +1

    WAHEGURU MEHAR KARI PAJI TE

  • @BeHappy-ox1em
    @BeHappy-ox1em Год назад +6

    Ghaint bnda❤️❤️

  • @channigill4816
    @channigill4816 Год назад +3

    Vere dilo ❤️ pyar nal tere nal don't think you alone bro 👍sirraa

  • @ParminderKaur-mp6lm
    @ParminderKaur-mp6lm Год назад +6

    Bht sira banda

  • @sandeepjanegal7605
    @sandeepjanegal7605 11 месяцев назад +2

    Aujla ni aujla ❤🤟🔥

  • @diljeetsandhu9567
    @diljeetsandhu9567 Год назад +9

    On top aujla ❤️

  • @baljindersinghbains9784
    @baljindersinghbains9784 Год назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।।

  • @GurpreetSingh-xr2wz
    @GurpreetSingh-xr2wz Год назад +1

    waheguru ji

  • @MR_RAJNEESH_07
    @MR_RAJNEESH_07 Год назад +6

    Now everyone knows that Karan Aujla On Top! ❤❤

  • @GurdeepSingh-qy2ze
    @GurdeepSingh-qy2ze Год назад +1

    chardikla ch rkhu waheguru karan veere waheguru tenu love veere feeling samj skda veere teri mai paisa kol hon de v o khushi ni aa kol😘😘😘

  • @MSHAHZADMSHAHZAD-jz6xe
    @MSHAHZADMSHAHZAD-jz6xe Год назад

    Love you Karn veer koi nhi tray wrga struggler

  • @bobykherasingh5532
    @bobykherasingh5532 Год назад +6

    Kina okha ma bap bger pr dunya ch vichr na penda .hr ik interview vich pawuk hunda vir 🙏 prmata mehr prea hath rkhe